Drani dia chalakia 69 ਦਰਾਣੀ ਦੀਆ ਚਲਾਕੀਆਂ देवरानी की चालाक़िया

Поділитися
Вставка
  • Опубліковано 27 жов 2024

КОМЕНТАРІ • 383

  • @sukhdialsinghcheema2016
    @sukhdialsinghcheema2016 10 місяців тому +89

    ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ 🙏🙏🙏🌹🌹🌹🥀🥀

    • @kamaldeepsingh3988
      @kamaldeepsingh3988 10 місяців тому +3

      ਹਿੰਦ ਦੀ ਚਾਦਰ ਮਸੰਦਾ ਤੇ ਬਾਹਮਣਾਂ ਦੀਆਂ ਘੜੀਆਂ ਕਹਾਣੀਆਂ ਨੇ.. ਕਸ਼ਮੀਰੀ ਪੰਡਤਾਂ ਵਾਲਾ ਕਿੱਸਾ ਸਭ ਗੱਪ ਕਹਾਣੀ ਆ. ਉਥੋਂ ਦੇ ਲੋਕ ਪਖੰਡਵਾਦ ਦੇ ਸਤਾਏ ਹੋਏ ਮਰਜੀ ਨਾਲ ਇਸਲਾਮ ਕਬੂਲ ਕਰ ਰਹੇ ਸੀ. ਬਾਹਮਣਾਂ ਨੂੰ ਆਵਦੇ ਢਿੱਡ ਦੀ ਪਾਈ ਸੀ ਤਾਂਹੀ ਇਹ ਨਾਲ ਗੁਰੂ ਸਾਹਿਬ ਦੀ ਸ਼ਹੀਦੀ ਨਾਲ ਜੋੜਤੀ .. "ਭਾਰਤ ਦਾ ਇਤਿਹਾਸ "ਨਾਮ ਦੀ ਕਿਤਮ ਚ ਦਰਜ਼ ਹੈ ਗੁਰੂ ਤੇਗ ਬਹਾਦਰ ਸਾਬ੍ਹ ਨੇ ਕਿਸਾਨ ਤੇ ਆਮ ਲੋਕਾਂ ਤੇ ਲਾਏ ਜਾ ਰਹੇ ਵਾਧੂ ਟੈਕਸਾਂ ਵਿਰੁੱਧ ਆਵਾਜ਼ ਚੱਕੀ ਸੀ ਉਹਨਾਂ ਨੂੰ ਟੈਕਸ ਦੇਣ ਤੋਂ ਰੋਕਿਆ ਸੀ.. ਐਸ ਲਈ ਹਿੰਦੂ ਜਮੀਦਾਰਾਂ ਨੇ ਔਰੰਗਜ਼ੇਬ ਦੇ ਜਾਕੇ ਕੰਨ ਭਰੇ ਸੀ ਬਾਹਮਣ ਮੰਤਰੀਆਂ ਦੇ ਦਵਾਰਾ... ਹੁਣ ਪਖੰਡ ਕਰ ਰਹੁ ਨੇ ਬਾਹਮਣ ਬਾਣੀਏ...

    • @jsmalhiborther6256
      @jsmalhiborther6256 10 місяців тому

      Waheguru.ji

    • @happyg1600
      @happyg1600 6 місяців тому

      moommm

  • @karmitakaur3390
    @karmitakaur3390 10 місяців тому +122

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @damanpreetsingh9904
    @damanpreetsingh9904 10 місяців тому +27

    ਬਹੁਤ ਵਧੀਆ ਮੈਸੇਜ ਦਿੱਤਾ ਕਵਲ ਵੀਰ ਜੀ ਤੁਸੀਂ ਇਹ ਘਰ ਘਰ ਵਿੱਚ ਇਹੀ ਕਹਾਣੀਆਂ ਵਾ ਸਭ ਦੇ ਪਰ ਭਰਾ ਭਰਾ ਹੀ ਹੁੰਦੇ ਆ

  • @jashanpreetsingh1521
    @jashanpreetsingh1521 10 місяців тому +29

    ਹੰਕਾਰ ਵਿੱਚ ਆ ਕੇ ਬੰਦਾ ਕਹਿ ਤਾਂ ਦਿੰਦਾਂ ਹੈ ਕਿ ਮੈਨੂੰ ਨੀ ਕਿਸੇ ਦੀ ਲੋੜ ਪਰ ਇਹ ਗੱਲ ਹਮੇਸ਼ਾ ਹੀ ਭੁੱਲ ਜਾਂਦਾ ਕਿ ਜ਼ਰੂਰਤ ਪੈਣ ਤੇ ਲੋੜ ਤਾਂ ਗਲ਼ੀ ਦੇ ਕੱਖਾਂ ਦੀ ਵੀ ਪੈ ਜਾਂਦੀ ਆ

  • @virksaab7741
    @virksaab7741 10 місяців тому +46

    ਆਪਣੇ ਤਾਂ ਆਪਣੇ ਹੀ ਹੁੰਦੇ ਨੇ ❤ਵਿੱਕੀ ਜੀ ❤ਬਗਾਨੇ ਕਦੇ ਵੀ ਆਪਣੇ ਨਹੀਂ ਬਣਦੇ😢 ਪ੍ਰੀਤ ਨੂੰ ਰੋਦੀਆ ਵੇਖ ਕੇ ਮੇਰਾ ਵੀ ਰੋਣ ਨਿਕਲ਼ ਗਿਆ 😢😢

  • @virksaab7741
    @virksaab7741 10 місяців тому +97

    🙏🙏ਧੰਨ ਧੰਨ ਸ਼੍ਰੀ ਤੇਗ ਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਤੇ ਕੋਟਿ ਕੋਟਿ ਪ੍ਰਨਾਮ ਜੀ🙏🙏

    • @KavitaSharma-xg9zl
      @KavitaSharma-xg9zl 10 місяців тому +4

      Preet di acting ne tan aaj akhan Cho hanju kadte .tahin kahde ki apne apne hi hunde ne

    • @meenusharma9851
      @meenusharma9851 10 місяців тому +1

      Waheguru ji Mehar karo

    • @swarnjeetkaur5726
      @swarnjeetkaur5726 10 місяців тому

      Very Very nice video ji God bless 🙌 you always j

    • @neelamohri9117
      @neelamohri9117 10 місяців тому

      Preet acting very nice

  • @sandeepghumman8571
    @sandeepghumman8571 10 місяців тому +30

    Dhan Dhan guru Ram das ji Dhan Dhan Baba deep singh ji mehr kirpa kro waheguru ji 🙏🙏🙏🙏🙏🙏

  • @BipanpreetKaur-o7k
    @BipanpreetKaur-o7k 10 місяців тому +3

    Satnam ji shri ji waheguru ji sahib ji maharaj ji mehar rakhna apna ji dhan dhan baba deep singh ji maharaj ji mehar rakhna apna ji dhan dhan satguru shri guru granth sahib ji maharaj ji mehar rakhna apna ji.

  • @arshjoson9679
    @arshjoson9679 10 місяців тому +5

    ਸਾਡੇ ਘਰ ਵੀ ਇਹ ਘਟਨਾ ਵਾਪਰੀ ਸੀ। 😢 ਜਿਦਾ ਮਰਜੀ ਪਾਵੇ ਦੋ ਭਰਾ ਲੜਦੇ ਹੀ ਆ ਪਰ ਔਖੇ ਟਾਈਮ ਤੇ ਭਰਾ ਭਰਾ ਦੇ ਕੰਮ ਹੀ ਕੰਮ ਓਂਦੇ ਨੇ ਕੋਈ ਦੂਜਾ ਬਹਾ ਨਹੀਂ ਫਰਦਾ🥺😓
    ਵੈਸੇ ਚੱਲ ਇਹ ਤਾਂ ਸਟੋਰੀ ਵਾਂ ਪਰ ਮੈਨੂੰ ਦੇਖ ਕੇ ਬਹੁਤ ਦੁੱਖ ਹੋਇਆ। 😢

  • @davinderkaur24
    @davinderkaur24 10 місяців тому +6

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਸਤਿ ਨਾਮੁ ਸ੍ਰੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @varinderkaur7650
    @varinderkaur7650 10 місяців тому +3

    Sikh bhaji..di acting bahut jbrdst a...and story was awesome..

  • @monikavasudeva6755
    @monikavasudeva6755 10 місяців тому +16

    Boht emotional..nd Sb ne ekdam natural scene kita ..jbrdast acting

  • @rajveergorayagoraya7821
    @rajveergorayagoraya7821 10 місяців тому +19

    Bohat emotional story wa waheguru ji sab nu kusha rakha sari family so nyc wa 😍😍😍❤️❤️❤️

  • @balvindergambhir4860
    @balvindergambhir4860 10 місяців тому +21

    Very nice video emotional episode today Guru Ramdas ji bless you all family members hamesha khush rho

  • @AmarbirSingh-ne7kc
    @AmarbirSingh-ne7kc 10 місяців тому +1

    ਇਮੋਸ਼ਨਲ ਸੀਨ ਆ

  • @rashmisharma4699
    @rashmisharma4699 10 місяців тому +16

    Very nice video emotional episode today Guru ji bless you all family members hmesha khush rho hmesha hasde vasde rho ❤

  • @joginderkaur7883
    @joginderkaur7883 10 місяців тому +3

    Very emotional episode 😢😢kio preet vicky chahe lakh bura hoya hove apne naal pr apne apne hi hunde hai ❤❤

  • @bikramjitsingh7435
    @bikramjitsingh7435 10 місяців тому +26

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏

  • @sumanpunni9758
    @sumanpunni9758 10 місяців тому +8

    Vicky preet Hun pta lga bhen bhra nu kinna dukh hunda wa 😊 bahut badia ji

  • @KomalKaur-eq2dw
    @KomalKaur-eq2dw 10 місяців тому +12

    ਮੈ ਸਟੋਰੀ ਦਾਖ ਕੇ sad ਹੋ ਗਈ ਈ ਮਿਸ ਯੂ the punjab

  • @SukhwinderSingh-wq5ip
    @SukhwinderSingh-wq5ip 10 місяців тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @akwinderbuttar2590
    @akwinderbuttar2590 10 місяців тому +1

    Bhot wadia story ji wahguru ji tuhanu sare nu chardikela ch rakh ji

  • @Sandeepkaur72533
    @Sandeepkaur72533 10 місяців тому +13

    Mera sachi rona nikl gya ron wala seen dekh k😢😢

  • @daljitkaurdhillon7004
    @daljitkaurdhillon7004 10 місяців тому +5

    ਇਮੋਸ਼ਨਲ ਸੀਨ ਹੋ ਗਿਆ ਐਕਸੀਡੈਂਟ ਵਾਲਾ ਸੀਨ ਬਾਕਮਾਲ ਐਕਟਿੰਗ ਸਭ ਦੀ ਪ੍ਰੀਤ ਵਿੱਕੀ ਸਨਦੀਪ ਕੰਵਲ ਤੇ ਸਭ ਦੀ ਇੱਕਦਮ ਰੀਅਲ

  • @sodhicheema-if9cm
    @sodhicheema-if9cm 10 місяців тому +17

    Tahunu eh video nhi c bnnauni chahidi vicky paji no hammesha rabb lmbi Umar bakshe ❤

  • @guljinderkaur4543
    @guljinderkaur4543 10 місяців тому +1

    Bhut hee emotional part c 😢bhut hee vdiaa sndesh hee g aapne hee apnea de km oondee hoge vele

  • @sanjeevsharma4454
    @sanjeevsharma4454 10 місяців тому +1

    Bohut hi badiya episode ji so beautiful story ji kawal veer ji jeeta Di Apka act Bohut hi pyara lga ji har ek da act Bohut Bohut hi pyara lga ji super supar very super

  • @manjitkaur6747
    @manjitkaur6747 10 місяців тому +5

    Waheguru ji vicki te mehar kro bohut imosnatiol seen😅😅

  • @jassisaab7572
    @jassisaab7572 10 місяців тому +3

    ਇਹ ਰਿਸ਼ਤੇ ਅੱਜ ਉਹਨਾਂ ਦੇ ਹੀ ਪੱਕੇ ਨੇ ਜਿੰਨੇ ਦੇ ਖੂਨ ਲਾਲ ਨੇ ਅਜੇ ਤੱਕ ਨਹੀਂ ਤਾਂ ਭਰਾ ਭਰਾ ਦਾ ਵੈਰੀ ਬਣ ਚੁੱਕਾ ਹੈ ਜਿੰਨਾ ਦਾ ਖੂਨ ਚਿੱਟਾ ਹੋ ਗਏ ਦਾ ਹੈ। ਤੁਸੀ ਜਿਨਾ ਵੀ ਕਹਿ ਲਓ ਜਿਹੜੇ ਖੂਨ ਚਿੱਟੇ ਹੋ ਗਏ ਨੇ ਉਹ ਨਹੀਂ ਲਾਲ ਹੁੰਦੇ ਦੇਖੇ ਮੈਂ 😢😢😢😢
    ਕੁਝ ਹੱਦ ਤਕ ਇਹ ਰਿਸ਼ਤੇ ਰਹਿ ਗਏ ਜਿਹੜੇ ਦੋਨੋ ਪਾਸੇ ਸੋਚਦੇ ਨੇ ਨਹੀਂ ਤਾਂ ਇਹ ਹੁਣ ਕਹਾਣੀ ਬਣ ਕੇ ਰਹਿ ਗਈ ਹੈ ਕਿ ਭੱਜੀਆਂ ਬਾਵਾਂ ਆਪਣੇ ਗੱਲ ਨੂੰ ਹੀ ਆਉਂਦੀਆਂ ਨੇ 😢😢😢😢😢😢😢

  • @BindaAman
    @BindaAman 10 місяців тому +6

    Very nice story good bless you all family members ❤

  • @riyasanjeevbajaj
    @riyasanjeevbajaj 10 місяців тому +8

    Aj de video so emotional vicky preet hamesha apne he kam aunde lor pen te nd wait for next part 👍

  • @amandeepkaurgill5475
    @amandeepkaurgill5475 10 місяців тому +8

    Sat Shri akal ji all family very very nice video God bless you ❤

  • @pinkysharma6522
    @pinkysharma6522 10 місяців тому +1

    Very nice video

  • @Harjotbrareditz
    @Harjotbrareditz 10 місяців тому +8

    ਵਿਕੀ ਵੀਰੇ ਜਿਦੇ ਤੋ ਪੈਸੇ ਲੈਣ ਗਏ ਸੀ ਓਹ ਮੁੰਡਾ ਕੌਣ ਵਧੀਆ ਐਕਟਿੰਗ ਉੱਨਾਂ ਦੀ and look ਵੀ ਵਧੀਆ 😊😊

  • @ravinderkaur9092
    @ravinderkaur9092 10 місяців тому +7

    ਪ੍ਰੀਤ ਮਾ ਜਾਏ ਕਦੀ ਵੱਖ ਨਹੀਂ ਹੁੰਦੇ ਤੂੰ ਜੋ ਮਰਜ਼ੀ ਕਰਲੈ ਰੱਬ ਦੇਖਦਾ ਹੈ

  • @inderjeetsingh-cn6gp
    @inderjeetsingh-cn6gp 10 місяців тому +1

    Super duper 👌👌👌

  • @sukhmansingh-mk2mg
    @sukhmansingh-mk2mg 10 місяців тому +10

    Waheguru ji hamesha tuhade fimely ta mehar rekhan❤❤❤❤❤

  • @ranjitgosal5868
    @ranjitgosal5868 10 місяців тому

    Very nice video ji emotional
    Episodes .today guru.ji.blessyou.allfamily.❤❤❤❤❤

  • @kalsijatt307
    @kalsijatt307 10 місяців тому +4

    Very nice story 👍 God bless you all family members 🌹🌹

  • @DiyaSharma-fd5ph
    @DiyaSharma-fd5ph 10 місяців тому +2

    Hlo ssa veer ji tuhadi aa vedio dekh k meri sis jo k bachpan ton shi tra bol nhi skdi oo aaj bolna sikh gyi khas karke oo vicky veer te preet bhabhi di ladai dekh k bahut hsdi aa 😂mai tuhada thanks krdi aa k tusi estra dia funny te ladayi valiya vedios paunde oo😅 jldi hi apa tuhanu milange 😊🙏 reply jaroor kareo mera 1st comment aa😊😊😊

  • @parveenkhanna1260
    @parveenkhanna1260 10 місяців тому +1

    Aakhir apna he Kam bhra he Kam aaya hun v agar jooth bolya te ehna da kuch nhi ho sakda superb 👌👌👌👌👌👌

  • @taibaghumman7277
    @taibaghumman7277 10 місяців тому +4

    Very nice Video emotional episode God bless you all team members hamesha Khuch Abad rahny bohaat Axha kaam h sb ka ap Axhi bohaat sari video bahjty rahny 🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤😊😊😊😊😊

  • @Ravi-iu2ov
    @Ravi-iu2ov 10 місяців тому +1

    Very nice story but bahut hi emotional manu ta vekh k Rona ah gya par preet bhaut vadia performance God bless you Vicky paji and all teem🙏🙏👍👍

  • @sukhnoor271
    @sukhnoor271 10 місяців тому +1

    Bhut vadia story bro ji ❤sandeep di kamal bro ❤nice acting god bless you ❤good message 👍👍🌷🌿🌷🌿🌷🌿🌷🌿🌷🌿🌷🌿🌷🌿🌷🌿🌷

  • @akashdeep1254
    @akashdeep1254 10 місяців тому +15

    ਜੀਤਾ ਰਾਤ ਨੂੰ ਕੱਪੜੇ ਧੋਣ ਲੱਗੀ ਸੀ 😂😂😂😂

  • @simba13ish
    @simba13ish 10 місяців тому +11

    I cried the whole show …
    Can’t wait until next part …
    Love u 😘 all

  • @GurmeetKaur-fi1yu
    @GurmeetKaur-fi1yu 10 місяців тому

    So said story ji vde be lgea madha time vich pta lgda kon apna ta kon dujha true story ❤❤❤❤

  • @jassrajput3257
    @jassrajput3257 10 місяців тому +5

    Preet di acting awesome God bless you Preet bete

  • @kajalpreet518
    @kajalpreet518 10 місяців тому +5

    Bhut vdiya story ae....aj ta rona hi aa gya

  • @DaljitSingh-pv3to
    @DaljitSingh-pv3to 10 місяців тому +5

    Dhan dhan baba Deep Singh ji Maharaj ji ❤❤🌹🙏🌹🙏🌹🙏🌹🙏🌹🙏🌹❤❤

  • @maninderkaur4782
    @maninderkaur4782 10 місяців тому +20

    Eh seen dekh Ke menu apneya brother de accident da yaad aa geya oh vi is tera road upper hi gireya peya si per us nu do veera ne hospital admit krva Dita si bhala hove oh verra da jis ne mere brother di jaan bachayi

    • @amarjitsandhu4512
      @amarjitsandhu4512 10 місяців тому +2

      Par mera veer nahi bacheya eda hi accident hoyea q😭😭i

    • @maninderkaur4782
      @maninderkaur4782 10 місяців тому +2

      @@amarjitsandhu4512 very sad

  • @amandipsidhu
    @amandipsidhu 10 місяців тому +1

    Waehguru ji 🙏🙏

  • @ParamjeetKaurPammi-d5o
    @ParamjeetKaurPammi-d5o 10 місяців тому +4

    Emotional episode bna Dita tuci Aaj dekh ke Rona aa gya.

  • @JassVeer-g3u
    @JassVeer-g3u 10 місяців тому +1

    Paji akhan cho hanju ni ruke sari vdo dekh k.. Sachi. Apne Apne hi hunde. 🥹🥹🥹

  • @baljinderbadhan5680
    @baljinderbadhan5680 10 місяців тому

    ❤❤❤❤❤❤❤❤❤❤❤❤❤❤❤❤❤❤👌👌👌👌👌👌👌👌👌👌👌👌👌👌👌👌👌👌👌👌👌❤️❤️❤️❤️❤️❤️ਆਪਣੇ ਆਪਣੇ ਹੁੰਦੇ ਹਨ

  • @__x__kirat__sidhuzz
    @__x__kirat__sidhuzz 10 місяців тому

    Very2 nice Kamal veer ji Sandeep bhabhi ji

  • @deepakchouan6579
    @deepakchouan6579 10 місяців тому +4

    Apnay ta apnay hi hunday ne aaj menu b apnay brother nu jad kar k rona a gya

  • @daljeetkaur7595
    @daljeetkaur7595 10 місяців тому +1

    So beautiful story g

  • @Nirbhay828
    @Nirbhay828 10 місяців тому +1

    Bohat emotional story God pless you all family members ❤❤❤❤❤❤🎉🎉🎉🎉🎉🎉

  • @gurmeetkaur8307
    @gurmeetkaur8307 10 місяців тому +5

    God bless you very nice family

  • @monikavasudeva6755
    @monikavasudeva6755 10 місяців тому +1

    Jera back music hai o ta hor v touchy....senti....

  • @P.s6379
    @P.s6379 10 місяців тому +4

    Accident to bad d vedio dekh k mera rona nhi band hoia bhut kuj khoia h accidents ne😢

  • @punjabap139
    @punjabap139 10 місяців тому +2

    Waheguru tuhanu sariya nu tandrusti bakshe 🙏

  • @SatinderKaur-vp1zk
    @SatinderKaur-vp1zk 10 місяців тому +1

    Video bhaut emotional but preet dei chlick kr ke vicky da actden ho gia waheguru ji mehar kran ji preet de acting super

  • @shehnaitawa6739
    @shehnaitawa6739 10 місяців тому +1

    ਟਰੇਲਰ ਵਿਚ ਤੇ the end ਲਿਖਿਆ c ਮੈਨੂੰ ਲਗਾ last episode hona

  • @neetusonu7248
    @neetusonu7248 10 місяців тому +4

    Sareya di acting bht vadia

  • @punjabap139
    @punjabap139 10 місяців тому +2

    Shi gal aa apne apne hi hunde aa aukhe time ch apne hi kam aunde aa

  • @balwindersingh2962
    @balwindersingh2962 10 місяців тому +3

    Bhut vadia acting waheguru ji mehar karan 🙏🏻🙏🏻🙏🏻🙏🏻

  • @kalwinderkaur3565
    @kalwinderkaur3565 10 місяців тому +6

    Waheguru ji mhaer kare sabna te

  • @HarpreetsinghHapyy
    @HarpreetsinghHapyy 10 місяців тому +10

    Preet di acting vadia

  • @JassGill-vu3bj
    @JassGill-vu3bj 10 місяців тому

    Ajj sachi vediio dekh k rona hi aa gyea 😢waheguru mehr bhrya hath bnayi rkhe sbb te

  • @AttariSaab-o6v
    @AttariSaab-o6v 10 місяців тому

    ਇਕ Hor epsd

  • @manpreetkaur5902
    @manpreetkaur5902 10 місяців тому +1

    bhut hi sohni story ha ji

  • @manjinderjotsingh3297
    @manjinderjotsingh3297 10 місяців тому

    Very nice Vicky paji and preet kaur ji and Kawal jot Singh Paji and Sandeep Kaur ji

  • @bikramjitsingh7435
    @bikramjitsingh7435 10 місяців тому +22

    ਸਾਰਿਆਂ ਨੇ ਜਾਕਟਾ ਪਾਈਆ ਤੇ ਵਿਕੀ ਨੇ ਟੀ ਸ਼ਰਟ 😅😅

  • @Simrpreetjatti
    @Simrpreetjatti 10 місяців тому +4

    So nice video mai har apsod dakdi a thuda bro

  • @neelamrani1569
    @neelamrani1569 10 місяців тому +1

    Preet ne ta rva hi dita 😢😢😢😢 bohat. Vadia story a

  • @gurwinderkaur5846
    @gurwinderkaur5846 10 місяців тому +1

    Sonu veer ji da nature bhut vadhia a

  • @Gurmeetkaur-op7rd
    @Gurmeetkaur-op7rd 10 місяців тому +4

    Waheguru ji thudi family te mehar kre 🙏🙏

  • @jotibala2387
    @jotibala2387 10 місяців тому

    Preet didi di acting bhut vadiya

  • @sidhusaab412
    @sidhusaab412 10 місяців тому +8

    Story da end nhi c krna😢😢😢

  • @KavitaSharma-xg9zl
    @KavitaSharma-xg9zl 10 місяців тому +1

    Very nice series isse sikhna chahiye ki apno ke siva koi kaam ni aaonda kise de

  • @rajanrandhawa8343
    @rajanrandhawa8343 10 місяців тому

    Bhut hi emotional story 😢 gid bless you All family ❣️

  • @anmolkahlon1974
    @anmolkahlon1974 10 місяців тому

    Very nyc viedo emotional episod vicky preet inya chlakia krna naal ki milya tanu

  • @amarjitsandhu4512
    @amarjitsandhu4512 10 місяців тому +9

    Lejo sonu veerji jita nu bhena lyi bhara bhut kuj hunde 😭😭😭

  • @nirmaljitsingh1357
    @nirmaljitsingh1357 10 місяців тому

    Bahut badiya episode❤

  • @jagtarmalaysia9666
    @jagtarmalaysia9666 10 місяців тому

    Bahot bahot vadia video Ji 🙏🙏🙏🙏♥️♥️

  • @AnjuChhabra-p1t
    @AnjuChhabra-p1t 10 місяців тому +3

    Roj paya karo episode miss karde Rahi da ❤❤❤❤❤❤

  • @Kirat_vlog_06
    @Kirat_vlog_06 Місяць тому

    It's really true...❤🙏

  • @dr.preetishimar4130
    @dr.preetishimar4130 10 місяців тому +2

    Kawal bhaaji di acting mashallaahh🤌🏻🔥🔥🔥🔥

  • @satnamsinghpurba9584
    @satnamsinghpurba9584 10 місяців тому +1

    Very emotional story keep it up 👌🏾👌🏾

  • @RajwinderKaur-mp8yy
    @RajwinderKaur-mp8yy 10 місяців тому +8

    heart touch viedo❤

  • @AdkdbHdjhdbd
    @AdkdbHdjhdbd 3 місяці тому

    Waheguru ji

  • @kalashvaid479
    @kalashvaid479 10 місяців тому +2

    Vinod 5 vje hi gate nu taale LA k beh gya

  • @desijatt1425
    @desijatt1425 10 місяців тому +7

    Nice video veer ji ❤

  • @user-gillx1234
    @user-gillx1234 10 місяців тому +4

    Preeti nu dekh ke Ron aa gya Manu vi nice store aa

  • @lakhwindersinghlakhwinders5279
    @lakhwindersinghlakhwinders5279 10 місяців тому +8

    Very nice episode❤❤

  • @GurjitSingh-su5qn
    @GurjitSingh-su5qn 10 місяців тому +7

    ❤❤❤🎉🎉🎉 nice 👍👍👍

  • @siratgill6489
    @siratgill6489 10 місяців тому +2

    Very nice video nd emotional story ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jatindersingh-nb9hj
    @jatindersingh-nb9hj 2 місяці тому

    Nice video 📷