Sardara And Sons | Full Movie | Yograj Singh, Sarbjit Cheema, Roshan Prince | New Punjabi Movie 2024

Поділитися
Вставка
  • Опубліковано 31 бер 2024
  • Ohri Productions and Nuclear Productions Presents,"Sardara and Sons".
    Title : Sardara and Sons
    Starring : Yograj Singh, Sarbjit Cheema, Roshan Prince, Gurmeet Sajjan, Kanika Sasan, Tanvir GIll, Roopa Cheema, Paul Randhawa, Manraj Brar,and Many More
    Story Amandeep Singh
    Screenplay Pankaj Batra
    Dialogue : Raju Verma
    D.O.P : Cliff Hokanson
    Editor : Sarb Nagra
    Singers : Sukhwinder Pannu, Ritu Singh, Ninja, Kamal Khan, Roshan Prince
    Lyrics : Prabh Galib, Sukh Sohal
    Music Composer: Mad Mix
    Background Score : Dj Narender
    Choreographer : Parmod Rana
    Costume Stylist : Nitasha Bhateja and Loveross Bawa
    Makeup by : Gurjot Kaur and Chey
    Visual Promotions : Trailer Bazaar
    Music on : Yellow Music
    #sardaraandsons #yograjsingh #sarbjitcheema #roshanprince #ohriproductions #punjabimovie #punjabifilm #newpunjabimovie #latestpunjabimovie #fullmovie #latestmovies
  • Розваги

КОМЕНТАРІ • 714

  • @gurbhejsinghuae
    @gurbhejsinghuae 2 місяці тому +57

    ਅੱਜ ਦਬਾਈ ਵਿੱਚ ਬੈਠ ਕੇ ਫਿਲਮ ਵੇਖੀ ਪਰ ਮਾਂ ਪਿਉ ਦੀ ਬਹੁਤ ਯਾਦ ਆਈ ਅੱਖਾ ਭਰ ਆਈਆ ਨੇ

  • @JyotiKumari-zl4ws
    @JyotiKumari-zl4ws 2 місяці тому +124

    ਦੇਖਦਿਆਂ ਕਈ ਵਾਰ ਅੱਖਾਂ ਭਰ ਆਈਆਂ। ਬਹੁਤ ਖੂਬਸੂਰਤ ਕਹਾਣੀ। 😊

  • @baljeetsinghsingh4331
    @baljeetsinghsingh4331 2 місяці тому +33

    ਬਹੁਤ ਹੀ ਸੋਹਣੀ ਫਿਲਮ ਆ ਸਾਰੇ ਹੀ ਕਲਾਕਾਰ ਇੱਦਾਂ ਦੀਆਂ ਫਿਲਮਾਂ ਬਣਾਉਣ ❤❤❤

  • @adeeljaved2342
    @adeeljaved2342 2 місяці тому +76

    This movie deserve Oscar award real truth of life great production

  • @preetsinghsp
    @preetsinghsp 2 місяці тому +72

    ਸੱਚੀ ਅੱਖਾਂ ਚ ਹੰਜੂ ਆ ਗਏ movie ਦੇਖ ਕੇ, ਬਹੁਤ ਵਧੀਆ ਸਟੋਰੀ ਸੀ movie di, te ਕਿਸੇ ਹੱਦ ਤੱਕ ਸਚਾਈ ਵੀ ਹੈ, ਬਜ਼ੁਰਗਾਂ ਦਾ ਆਪਣੇ ਮਾਪਿਆਂ ਦਾ ਸਤਿਕਾਰ ਕਰੋ❤❤

  • @powertrac5706
    @powertrac5706 2 місяці тому +37

    ਇਹ ਫ਼ਿਲਮ ਵੇਖ ਕੇ ਮੇਰੇ ਹੰਜੂ ਨਿਕਲ ਜਾਂਦੇ ਕਿ ਮੇਰੇ ਨਾਲ ਇਹ ਕੁਜ ਨਾ ਹੋਵੇ.ਵਾਹਿਗੁਰੂ ਜੀ ਮੇਰੇ ਪਰਿਵਾਰ ਤੇ ਕਿਰਪਾ ਰੱਖਿਓ 😢😢😢😢

  • @tumerarakha1699
    @tumerarakha1699 2 місяці тому +62

    ਇਹ ਫਿਲਮ ਦੇਖਣ ਨਾਲੋਂ ਸਮਝਣ ਦੀ ਜਿਆਦਾ ਜਰੁਰਤ ਹੈ ਬਹੁਤ ਸੋਹਣਾ ਮੈਸਿਜ ਹੈ

  • @jarnailsinghJarnailbal-mk9jw
    @jarnailsinghJarnailbal-mk9jw 2 місяці тому +69

    ਸੁਖ ਤਾਂ ਪੰਜਾਬ ਵਿਚ ਹੈ, ਗੁਰੂ ਘਰ ਜਾਉ ਤੇ ਮਿਹਨਤ ਕਰੋ ਵੰਡ ਛਕੋ, ਬਾਬੇ ਨਾਨਕ ਦਾ ਵਸਾਇਆ ਪੰਜਾਬ

    • @truthwins005
      @truthwins005 2 місяці тому +1

      ਸਤਿ ਸ੍ਰੀ ਅਕਾਲ ਜੀ🙏🙏🙏

    • @ManpreetGill-collection
      @ManpreetGill-collection 2 місяці тому +1

      ਸਹੀ ਗੱਲ ਐ ਜੀ

    • @balvirkumar6743
      @balvirkumar6743 Місяць тому

      ਬਾਰਲੇ ਮੁਲਕ ਵੀ ਬਾਬੇ ਨਾਨਕ ਜੀ ਹੀ ਵਸਾਇਆ ਹੈ

    • @AjeetSingh-cx7gp
      @AjeetSingh-cx7gp Місяць тому

    • @HARPREETSINGH-er6lg
      @HARPREETSINGH-er6lg Місяць тому

      ਸਾਰੀ ਦੁਨੀਆ ਬਾਬੇ ਨਾਨਕ ਦੀ ਹੈ ਮਗਰ ਜਿਹੜੀ ਮਿੱਟੀ ਪੰਜਾਬ ਦੀ ਬਦੇਸ਼ਾ ਵਿੱਚ ਬੈਠੇ ਬੱਚਿਆਂ ਨੂੰ ਆਵਾਜ਼ ਮਾਰਦੀ ਹੁਣ ਪੰਜਾਬ‌ ਨੂੰ ਬਹੁਤ ਲੋੜ ਹ ਉਹਨਾਂ ਬੱਚਿਆਂ ਦੀ​@@balvirkumar6743

  • @MandeepKaur-zk8no
    @MandeepKaur-zk8no 2 місяці тому +16

    ਬੁਹਤ ਸੋਹਣੀ ਤੇ emotinal ਫ਼ਿਲਮ ਸੀ last ਸੀਨ ਬੁਹਤ emotinal ਸੀ 😢😢❤❤very nice movie nd all guys

  • @tangocharly4217
    @tangocharly4217 2 місяці тому +29

    ਵਧੀਆ ਉਪਰਾਲਾ ਪਹਿਲਾਂ ਸਾਊਥਾਲ ਵਾਲੀ ਚ ਸੁਨੇਹਾ ,,
    ਹੁਣ ਕੈਨੇਡਾ ਸਹੀ ਕਹਾਣੀ ਤੇ ਅਦਾਕਾਰੀ,,
    ਚੀਮਾਂ ਸਾਬ

  • @Khushpreetbrar447
    @Khushpreetbrar447 2 місяці тому +160

    ਮੈਂ ਇੰਨਾ ਕੋਈ ਫਿਲਮ ਦੇਖ ਕੇ ਨਈ ਰੋਈ ਜਿੰਨਾ ਇਸ ਫਿਲਮ ਨੇ ਰਵਾ ਦਿੱਤਾ, ਆਪਣੇ ਮਾਂ ਪਿਉ ਨੂੰ ਸਾਂਭ ਕੇ ਰੱਖੋ, ਤੇ ਦੁੱਗਣਾ ਪਿਆਰ ਦਿਉ।❤

  • @gurbhejhundal-fn2ft
    @gurbhejhundal-fn2ft 2 місяці тому +26

    ਬਹੁਤ ਵਧੀਆ ਫਿਲਮ ਸੀ ਅੱਜ ਦੇ ਸਮੇਂ ਵਿੱਚ।

  • @AmrinderSingh-tq5ci
    @AmrinderSingh-tq5ci 2 місяці тому +32

    ਜੋਗਰਾਜ ਬਾਪੂ ਦਾ ਕੋਈ ਤੋੜ ਨਹੀਂ ਪੰਜਾਬੀ ਐਕਟਿੰਗ ਵਿੱਚ ਸੁਪਰਸਟਾਰ ਐਕਟਰ ਸਰਦਾਰ ਯੋਗਰਾਜ ਸਿੰਘ

  • @sabbikakra7008
    @sabbikakra7008 2 місяці тому +10

    ਚੀਮੇ ਵੀਰੇ ਐਂਡ ਕਰਾਤੀ ਐਂਡ ਚੋਂ ਜੀਉ ਭਾਜੀ,
    ਆਦਮੀ ਮਜਬੂਰੀਆਂ ਚੋਂ ਘਿਰਿਆ ਹੋਇਆ ਹੁੰਦਾ,ਵਿੱਕਿਆ ਨ‌ਈ ਹੁੰਦਾ, ਅੱਖਾਂ ਚੋਂ ਪਾਣੀ ਆਪਣੇ ਆਪ ਨਿਕਲੀ ਜਾਂ ਰਿਹਾ ਸੀ

  • @anmolsaroyaadampur776
    @anmolsaroyaadampur776 6 днів тому

    ਬਹੁਤ ਚੰਗੀ ਫਿਲਮ ਸੀ ਮਨ ਭਰ ਗਿਆ ਹੰਜੂਆਂ ਨਾਲ ਮੈਂ ਪੰਜਾਬੀ ਇੰਡਸਟਰੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਹਜੇ ਤੱਕ ਆਪਣੀ ਸੱਭਿਆਚਾਰ ਨਾਲ ਜੋੜੀ ਰੱਖਦੇ ਹਨ❤

  • @manibadhan9639
    @manibadhan9639 2 місяці тому +6

    ਬੁਹਤ ਸੋਹਣੀ ਫਿਲਮ ਆ ਜੀ ਚੀਮਾ ਸਾਬ ਦਾ ਰੋਲ ਬੁਹਤ ਘੈਂਟ ਆ ਜੋਗਰਾਜ਼ ਜੀ ਹੋਣੀ ਤਾ ਕਿਆ ਈ ਬਾਤਾਂ ,ਬੁਹਤ ਵਧੀਆ ਸੁਨੇਹਾ ਅੱਜ ਕਲ ਦੀ ਪੀੜ੍ਹੀ ਵਾਸਤੇ।

  • @usamazunair5698
    @usamazunair5698 10 годин тому

    Thank you to realize the value of Parents and Men in this movie.
    Thank you to justice his/her character and all team. Thank you so much.
    I have to no words to appreciate your work. Thank you so much once again.

  • @majhail_mannu8906
    @majhail_mannu8906 2 місяці тому +5

    Mai pehli vaar kise film te comment krn lga boht sohni film aa yr sarbjeet Cheema vr g di koi rees ni heera kalakaar aa vr sarabjeet Cheema ❣️❣️

  • @dr.saifuddin7096
    @dr.saifuddin7096 2 місяці тому +5

    Beautiful movie. Though I don't understand Punjabi much because I'm Pakistani Pashtoon but understood 80% of all dialogues. Touched a lot. Love respect and best wishes to everyone in front of the camera and behind the camera. ❤❤❤❤❤❤

  • @shahgallery1762
    @shahgallery1762 2 місяці тому +3

    Kamal ki movie h.. Indian Punjab ki movie kafi sbq amoz hoti hn.. ALLAH hum sb ko parents ki khidmat krny ki tofeeq ata famrayn..

  • @Gillentertainment2376
    @Gillentertainment2376 2 місяці тому +17

    Bohat hi sohna msg loka nu bohat bohat dhanvaad director producer saab eda de bnonde rho project ta jo apni aun wali peed nu kuj sbk mil ske 🙏🙏🙏🙏

  • @pinkyghangas6508
    @pinkyghangas6508 13 днів тому +2

    ਬਾਪੂ ਤੋ ਕੰਮ ਨੀ ਹੋਇਆ ਪਰ ਭੀਖ ਮੰਗਣ ਨੂੰ ਤਿਆਰ ਹੋ ਗਿਆ
    ਸਰਦਾਰ ਕਦੇ ਭੀਖ ਨੀ ਮੰਗਦੇ ਹੁੰਦੇ
    ਅਖੀਰ ਚ ਗਲਤ ਗਁਲ ਕਰ ਦਿੱਤੀ
    ਭੀਖ ਵਾਲਾ ਸੀਨ ਦਿਖਾ ਦਿੱਤਾ

  • @vikramsomalsomal5480
    @vikramsomalsomal5480 2 дні тому

    ਕਨੇਡਾ ਅਤੇ ਹੋਰ ਮੁਲਕਾਂ ਦੇ ਬਜ਼ੁਰਗਾਂ ਦੀ ਅਸਲ ਜ਼ਿੰਦਗੀ ਕੀ ਇਸ ਫਿਲਮ ਦੀ ਤਰ੍ਹਾਂ ਸਭ ਦੇ ਹਲਾਤ ਬਦਲ ਜਾਣ ਗੇ ਵਹਿਗੁਰੂ ਜੀ ਲੋਕ ਇਸ ਫਿਲਮ ਨੂੰ ਵੇਖਣ ਅਤੇ ਅਮਲ ਕਰਨ ਜੀ

  • @ajmaljutt6030
    @ajmaljutt6030 2 місяці тому +5

    There is no beautiful place in this world like Great Punjab Thanks to Allah who born me as a Punjabi in Punjab in Lahore ❤❤❤

  • @dalveer1307
    @dalveer1307 27 днів тому +1

    Salute To This Movie Sarabjeet Cheema- Veere Tu Punjab Di Shaan Ae Agge Vi Tu Lok Geet Gaa Ke Sada Sabhyachaar Bachaya Te Ajj Jithe Sare Mapeya Naal Eda Krde Ne Tuc Es Movie Rahi Bahut Vdia Massage Dita Veere Malik Chardikala Bakhshe❣️

  • @kiratsidhu2206
    @kiratsidhu2206 Місяць тому +2

    One of the best movie lagii ,jinuu veak ka apnii akhaa veachoo ronn nikl gyaa, bot emotional kar deta ess movie na or maloo malee ronn nikl gya 🥺🥺🥺🥺🥺🥺🥺💕💕💕💞💞💞💞kedee apna mma papa nal eda na kariyoo or na kedee ohna nal ava hovaa 🥺🥺🥺🤞🤞🧿🤞🤞🤞🤞🙏🙏❣️rabb ji sab nu chadikla veach rakhn 🧿🤞🤞 or sab da mma papa nu khush rakhna 😢😢🙏❣️❣️🧿🧿🤞

  • @sumanekam3470
    @sumanekam3470 2 місяці тому +23

    Bhut sohni movie c rwata es movie ne ta ❤❤

  • @ranasufyan2776
    @ranasufyan2776 2 місяці тому +10

    Good acting baba ji and Roshan Prince, ❤❤❤ is movie ko award milna chahiye 🎉

  • @user-uo5ko4wx9c
    @user-uo5ko4wx9c 2 місяці тому +11

    ਬਹੁਤ ਵਧੀਆ ਫਿਲਮ ਹੈ ਜੀ ਇੱਕ ਵਾਰ ਜਰੂਰ ਦੇਖੋ ਜੀ

  • @Gamingchannel856
    @Gamingchannel856 2 місяці тому +8

    ਫਿਲਮ ਬਹੁਤ ਵਧੀਆ ਸੀ ਯਾਰ ਮਨ ਖੁਸ਼ ਹੋ ਗਿਆ ਫਿਲਮ ਵੇਖ ਕੇ ਸਾਨੂੰ ਬਹੁਤ ਕੁੱਝ ਸਿੱਖਣ। ਨੂੰ ਮਿਲਿਆ ਅਤੇ I love my film

  • @sandhusabb1814
    @sandhusabb1814 2 місяці тому +7

    ਦਿਲ ਤੇ ਜਾ ਲਗੀ ਅਤੇ ਰੂਹ ਨੂੰ ਸਕੂਨ ਮਿਲਗਾ ਦੇਖ ਕੇ ❤❤

  • @Solve-problem-with-Singh
    @Solve-problem-with-Singh 2 місяці тому +3

    ਫਿਲਮ ਤੋਂ ਇਹ ਸਿੱਖਣ ਨੂੰ ਮਿਲਿਆ ਹੈ ਅਪਨੇ ਪੰਜਾਬ ਵਿੱਚ ਰਹਿ ਕੇ ਕੰਮ ਕਰੋ ਮੇਹਨਤ ਕਰੋ ਕੰਮ ਨੂੰ ਵੱਡਾ ਛੋਟਾ ਨਾ ਸਮਝੋ ਤਾਂ ਬਾਹਰ ਜਾਣ ਦੀ ਲੋੜ ਹੀ ਨਹੀਂ, ਪਰ ਸਾਡੇ ਪੰਜਾਬੀ ਵੀ ਪੰਜਾਬ ਵਿੱਚ ਕੋਈ ਛੋਟਾ ਕੰਮ ਕਰਕੇ ਰਾਜੀ ਨਹੀਂ ਤੇ ਬਹੁਤੇ ਦੇ ਜ਼ਿਮੀਦਾਰ ਇਸ ਤਰਹ ਨੇ ਜੋਂ ਆਪ ਮੇਹਨਤ ਘੱਟ ਭਈਆ ਤੇ ਸੀਰਿਆ ਤੇ depend ਨੇ, ਪੰਜਾਬੀਓ ਅਪਣਾ ਪੰਜਾਬ ਸੰਭਾਲੋ ਬਸ

  • @lovesohi764
    @lovesohi764 2 місяці тому +4

    It's too much heart touching story,....we learn so many things from it ...God bless you all ...and thnku for this message ❤

  • @kuldeepsinghsardarji8892
    @kuldeepsinghsardarji8892 2 місяці тому +19

    ਐ ਫਿਲਮ ਵੇਖ ਕੇ ਬਹੁਤ ਸਾਰੇ ਕਨੈਡਾ ਜਾਣ ਤੋਂ ਪਹਿਲਾਂ ਕੁਝ ਤਾਂ ਸੋਚਣਗੇ, ਪਰ ਪੰਜਾਬ ਤਾਂ ਪੰਜਾਬ ਹੀ ਹੈ

    • @ravindersinghkaler9544
      @ravindersinghkaler9544 2 місяці тому +1

      ਸਹੀ ਗੱਲ ਹੈ ਬਾਈ ਮੇਰਾ ਵੀ ਦਿਲ ਡਰਦਾ ਜਾਣ ਨੂੰ ਲੈਕੇ ਕੁੜੀ ਬੁਲਾਉਂਦੀ ਹੈ ਉਧਰ

    • @gurjeetkapoor1909
      @gurjeetkapoor1909 2 місяці тому +2

      J ithe sarkaar sahi howe te kaun jawe, bt asi australia khush e bcz ithe white collar job and labour ni krni pyi bs eh shukkr ho gya.... Parents nal rehn ta bahut hi good.
      Sb nu hard iss li lgda bcz bache after +2 aa jande, it's wrong.... Degree ya koi skill le k aan te mojja ne.... Jdo sarkar sahi km krna start kr den ta asi ta australia d PR v chad k bhajje ana.. Paisa sb kuch ni hunda sukkoon chahida jo k hn Punjab ch hai ni.... Jdo Punjab set hoya te paisa chad bhaje ana😊

    • @amandeepkaur6613
      @amandeepkaur6613 2 місяці тому +1

      ਕਨੇਡਾ ਜੋ ਮਰਜ਼ੀ ਆ ਜੀ ਪਰ ਆਪਣਾਂ ਪੰਜਾਬ ਨਹੀਂ ਛੱਡਣਾ ਚਾਹੀਦਾ

    • @inderjeetsekhon2017
      @inderjeetsekhon2017 2 місяці тому

      ✅​@@amandeepkaur6613

    • @user-ql6qx3tr5f
      @user-ql6qx3tr5f 2 місяці тому

      Per rukna kise ne nhi.

  • @gurdeepgogi5951
    @gurdeepgogi5951 2 місяці тому +188

    ਕਮਾਲ ਦੀ ਕਹਾਣੀ,ਕਮਾਲ ਦੇ ਸੰਵਾਦ,ਕਮਾਲ ਦੀ ਅਦਾਕਾਰੀ,, ਫਿਲਮ ਦਾ ਅੰਤ,,ਉਇ ਹੋਇ ਲਗਾਤਾਰ ਅੱਖਾਂ ਚੋਂ ਹੰਝੂ ਵਹਿੰਦੇ ਰਹੇ, ਲਗਾਤਾਰ 😢😢😢😢😢

    • @AjayRajput-rj7eg
      @AjayRajput-rj7eg 2 місяці тому +9

      Bil kul theke bola aap ne 😢😢

    • @user-kj8wn7hg5y
      @user-kj8wn7hg5y 2 місяці тому +2

      😊😊😋​@@AjayRajput-rj7eg

    • @user-zx108com
      @user-zx108com 2 місяці тому +3

      ਹਿੰਦੀ ਫ਼ਿਲਮ ਦੇਖੋ ਬਾਗਵਾਨ ਏਦਾ ਦੀ ਏ

    • @user-xk8uv8zz2e
      @user-xk8uv8zz2e 2 місяці тому +3

      Bilkul is 😢

    • @kulwinderkaur670
      @kulwinderkaur670 2 місяці тому +1

      sachi ana wadiya and a

  • @HARPREETSINGH-er6lg
    @HARPREETSINGH-er6lg 2 місяці тому +2

    ਬਹੁਤ ਹੀ ਵਧੀਆ ਮੂਵੀ ਹੈ ਐਂਡ ਦੇ ਵਿੱਚ ਹਰ ਇੱਕ ਬੰਦਾ ਇਨਮੋਸ਼ਨਲ ਹੋ ਜਾਂਦਾ ਹੈ

  • @ajmaljutt6030
    @ajmaljutt6030 2 місяці тому +4

    Thanks to Indian Singhs to keep our culture live Love from Lahore ❤❤

  • @user-oc4yq4px5i
    @user-oc4yq4px5i 2 місяці тому +4

    ❤. WAH,,KIINNI EMOTIONAL AND THIS MOVIE STORY,,ATT DIALOGUE,,, SARABJIT CHEEMA SUPER STAR HAI OYE HOYE SIRRA MOVIE HAI,,, CONGRATULATIONS ALL STAR CAST,,, PROUD OF THE BEST MOVIE

  • @sangra8561
    @sangra8561 2 місяці тому +1

    ਇਹ ਫਿਲਮ ਨੇ ਬਹੁਤ ਕੁੱਝ ਸਮਝਾ ਦਿੱਤਾ ਤੇ ਸਿੱਖਾਂ ਦਿੱਤਾ ਪਰਮਾਤਮਾ ਸਭਨਾਂ ਨੂੰ ਇਹ ਸਮਝ ਦੇਵੇ😢😢🎉🎉

  • @pardeepchabhal1176
    @pardeepchabhal1176 2 місяці тому +1

    ਬਹੁਤ ਵਧੀਆ ਫਿਲਮ ਮੈਸੇਜ ਵੀ ਉਹਨਾ ਲੋਕਾ ਨੂੰ ਜੋ ਪੰਜਾਬ ਵਿੱਚ ਆਪਣਾ ਰਾਜ ਛੱਡ ਕੇ ਬਾਹਰ ਗੁਲਾਮੀ ਕਰਨ ਜਾਦੇ

  • @ramansandhu8311
    @ramansandhu8311 2 місяці тому +4

    Stunning movie based on true story 😢. Really so gud

  • @articreation7845
    @articreation7845 2 місяці тому +2

    Bahut hi badhiya movie h ❤, or ek MSG bhe deti h Married New Couple ke liye 😊 Amazing 🤩

  • @legends_bande1029
    @legends_bande1029 2 місяці тому +4

    Sardara and sons 2 movie vi jaldi railing karo bohat vadiya movie hai ❤❤

  • @MaheshKumar-rl4rh
    @MaheshKumar-rl4rh 2 місяці тому +3

    मां बाप ही दुनिया है दुनिया ही मां बाप है❤ सच में रोम रोम खुश हो गया मूवी देख कर

  • @Gopi_maur
    @Gopi_maur 18 днів тому +1

    Bhut vadia movie aww full support all team members ✌️✌️💕💕💯💯

  • @umerjutt481
    @umerjutt481 2 місяці тому +4

    Main pakistan say yeah movie dekh raha hoon yeah movie mujhe bohat achi lagyi hai per maa baap ki izaat karo saara log ajj main rooh pada hoon yeah movie dekh kar or dukhi bhi bohat hoon main apni maa baap ki izaat karo saara log thanks,..😢😢😢😢😢😢😢😢😢😢😢heart toching movie hai

  • @sonubajaj4743
    @sonubajaj4743 2 місяці тому +1

    ਯੋਗਰਾਜ ਸਿੰਘ ਜੀ ਤੇ ਅਮਰੀਸ਼ ਪੂਰੀ ਜੀ ਇੱਕੋ ਜਹੀ ਪਰਿਤਬਾ ਦੇ ਮਾਲਕ ਜਿਹੋ ਝ ਮਰਜ਼ੀ ਰੋਲ ਕਰਵਾਲੋ ♥️♥️♥️

  • @mobilesworld8932
    @mobilesworld8932 2 місяці тому +1

    Bahottttt achi movie hay waldain kay hi ki khidmat say to bachon ko jannat milti hay bahot acha sabak ham sab kay liay

  • @Gorkhi921
    @Gorkhi921 2 місяці тому +11

    True story a .. Canada 🇨🇦 ne riste khatam kar ditte

  • @GurjitSingh-sandhu
    @GurjitSingh-sandhu 2 місяці тому +4

    Everyone should watch this movie ❤

  • @baljeetsinghMrara.
    @baljeetsinghMrara. 2 місяці тому +2

    ਰਿਸ਼ਤਿਆਂ ਦੀ ਅਹਿਮੀਅਤ ਲਈ ਬਹੁਤ ਖ਼ੂਬ ਕੋਸ਼ਿਸ਼ ❤

  • @MakhanSingh-eu5nw
    @MakhanSingh-eu5nw 2 місяці тому +14

    Very emotional and real story 💯 % true.

  • @user-lx8ik6if7s
    @user-lx8ik6if7s Місяць тому +2

    Very nice and heart emotional movie😢😢

  • @gurdeepkumar7840
    @gurdeepkumar7840 2 місяці тому +6

    Very nice acting ceema sab att kartte pajji tehanu pelhe var pind mahala vich dekaa c tussi nach nach ke satag tor te c very nice acting ceema saab

  • @ambarsariya0780
    @ambarsariya0780 2 місяці тому +6

    Movie bhut sohni va par sade Punjab vale ene v anparh nhi jine dikhaye gye ne 😢🙏🙏bki movie vich massage bhut sohna va❤

  • @kiranjitkaurchahal8389
    @kiranjitkaurchahal8389 2 місяці тому +5

    Very nice movie

  • @DeepMakkar
    @DeepMakkar 2 місяці тому +1

    aa hundi aa sabyacharakh film ehde ch kya khoob dsya ki maa baap apne bachean li kina kuj krdea aa eho jehi movie tan record tutna chaida hai❤

  • @superreasoning853
    @superreasoning853 22 дні тому

    भाई बहुत ही अच्छी movie हैं लाइफ में पहली बार रोया हू ये movie देखकर अन्यथा कभी मेरी आँखों से आंसू नहीं आये और आज इस movie को देखने के बाद आंसू नहीं रुके 🙏🙏🙏🙏🙏

  • @haroonbaig2055
    @haroonbaig2055 2 місяці тому +3

    Excellent message Excellent movie we should learn from it I am from Hong Kong

  • @waheguruji1804
    @waheguruji1804 2 місяці тому +1

    ਸੱਚੀ ਕਹਾਣੀ ਬਹੁਤ ਬਹੁਤ ਸੋਹਣੀ ਆ ਤੇ ਸਭ ਦੀਆ ਅੱਖ ਵਿਚ ਹੰਝੂ ਆ ਗਏ ਵੱਡੇਆ ਦਾ ਸਤਿਕਾਰ ਜਰੂਰ ਕਰਨ ਚਾਹੀਦਾ❤❤❤

  • @gurpreetkaur4087
    @gurpreetkaur4087 2 місяці тому +7

    Bahot hi Dil nu chhu len wali story .ajj bapu ji di yaad fer aa gai miss bapu gai

  • @Zaildar1829
    @Zaildar1829 2 місяці тому +5

    End sachi end c ruwaa ditaa

  • @PreetiPreeti-tr5jy
    @PreetiPreeti-tr5jy 2 місяці тому +4

    Very nyc story 🥺☺️

  • @MandeepSingh-xk5bu
    @MandeepSingh-xk5bu 2 місяці тому +4

    Very very good movie❤

  • @KaramvirSingh-cl2eb
    @KaramvirSingh-cl2eb 2 місяці тому +2

    Best to best movie super beautiful.😢

  • @SurenderKumar-zi9xv
    @SurenderKumar-zi9xv 2 місяці тому +1

    ❤❤🎉🎉..Very Very Very Very Very Very Very Very n Many More Very Nic Movie..🎉🎉❤❤

  • @kuldeepsinghsardarji8892
    @kuldeepsinghsardarji8892 2 місяці тому +1

    ਬਹੁਤ ਵਧੀਆ ਸਿਖਿਆ ਦਿੱਤੀ ਹੈ ਇਸ ਫਿਲਮ ਨੇ

  • @user-mg3om3wb5n
    @user-mg3om3wb5n 3 місяці тому +8

    Very good 👍

  • @user-co8id8wk6h
    @user-co8id8wk6h 2 місяці тому +5

    KAINT MOVIE VEERE 😊

  • @LUCKYPANCHAL-uy9po
    @LUCKYPANCHAL-uy9po 2 місяці тому +1

    A greate massage by this film incredible movie ❤❤❤❤

  • @LovepreetSingh-mg9xv
    @LovepreetSingh-mg9xv 2 місяці тому +2

    ਬਹੁਤ ਵਧੀਆ

  • @gurmeetparmar6854
    @gurmeetparmar6854 2 місяці тому

    Heart touching episode 😢made me emotional I couldn’t stop crying. . Good luck with your coming season. You are al doing great Job🎉🎉May be one day tera mera will disappear. God bless you all 💐💐🌺🌺🎉🎉❤️❤️

  • @BaljinderKaur-ze7yr
    @BaljinderKaur-ze7yr Місяць тому +1

    Very inspiring movie ❤❤❤❤❤

  • @HARPREETSINGH-jk3ec
    @HARPREETSINGH-jk3ec 2 місяці тому +2

    Swaad aa giya movie 🎬 dekh k

  • @Gurrehmat770
    @Gurrehmat770 2 місяці тому +2

    Bhut hi vadia❤❤❤

  • @amandeepkaur-qd7pe
    @amandeepkaur-qd7pe 2 місяці тому +2

    Sachi vdi sohni movie a. Rvaata movie ne

  • @sharanjeetkaur6151
    @sharanjeetkaur6151 2 місяці тому

    ਬਹੁਤ ਖੂਬਸੂਰਤ ਸੁਨੇਹਾ ਦਿੰਦੀ ਹੈ ਇਹ ਫਿਲਮ

  • @user-rn2eg6ud4r
    @user-rn2eg6ud4r 2 місяці тому +1

    Kamal Kamal Kamal Bakmal movi❤❤🎉🎉🎉🎉

  • @harjitsinghjheetajheeta4415
    @harjitsinghjheetajheeta4415 2 місяці тому +1

    Mere tajurbe Naal hon tak di sub to sohni movie❤

  • @beimaanmukatsar1720
    @beimaanmukatsar1720 Місяць тому

    Swaad hi leya ditta jatto vadiya story bnaayi aa eh ajj di schaai aa god bless you ❤️‍🔥🙏

  • @KulwinderSingh-fe6yl
    @KulwinderSingh-fe6yl 2 місяці тому +2

    ਬਹੁਤ ਵਧੀਆ👍💯

  • @shivsenaazadhind2312
    @shivsenaazadhind2312 2 місяці тому +1

    ਬਹੁਤ ਹੀ ਵਧੀਆ ਜੀ

  • @DavinderVartiya
    @DavinderVartiya 2 місяці тому +3

    I miss you bapu g 😢😢😢 sahi film nice a bapu de zaad a ge dakh ke 😢😢😢😢

  • @prabhjotkaur1067
    @prabhjotkaur1067 2 місяці тому +1

    Such a great movie 😍❤

  • @user-lm5ih9us2s
    @user-lm5ih9us2s 2 місяці тому +2

    Very nice movie 😢😢

  • @ajayarora-iz4qy
    @ajayarora-iz4qy 2 місяці тому

    I have no words, watched the best movie after a long time, hats off to the producer, director, actors, editors, and overall best movie. My regards to the team.

  • @Baldevpatiala72
    @Baldevpatiala72 2 місяці тому +1

    Bhut sohni film 📽️📽️📽️

  • @GuriSidhu-zn6ly
    @GuriSidhu-zn6ly 2 місяці тому +1

    Boute sohnie stroy ji❤❤

  • @ranarana6497
    @ranarana6497 Місяць тому

    Good story Punjabi movie iam see cry ❤se salaut Balraj France

  • @JaspreetsinghgrewalJaspreetsin
    @JaspreetsinghgrewalJaspreetsin 2 місяці тому +2

    Very very nice movie

  • @KULDEEPSINGH-vo8vs
    @KULDEEPSINGH-vo8vs 2 місяці тому +3

    Yograj ji sirra e ne har ek movie ch

  • @samlubana2897
    @samlubana2897 2 місяці тому +1

    Kamal karti yar kade roeya ni c pardesha vich ake end wale part ne rona a geya 🙏🥲

  • @surkhposh2794
    @surkhposh2794 2 місяці тому

    Great msg given in this movie!
    Boht khoobsurat dialogues!

  • @satnambhullar9902
    @satnambhullar9902 2 місяці тому +1

    Very Very Very Very nice movie congratulations ji

  • @NomanShehzad-yr7mj
    @NomanShehzad-yr7mj 2 місяці тому

    I am from punjab Pakistan and really love indian punjabi movies.

  • @user-xp5gp4ty5o
    @user-xp5gp4ty5o 2 місяці тому +1

    Nice movie hai ji pure Punjabi

  • @kalasingh4112
    @kalasingh4112 2 місяці тому

    Bhut jde vadiya moive hai mai ajj tak puri life vich eda di film ni dehki dil khush hoo gya dehk k❤❤❤

  • @sanjeevraghav3700
    @sanjeevraghav3700 Місяць тому

    This movie ends with tear in my eyes! I ll sacrifice anything to my parents . Nothing is better and greater than my parents❤

  • @mehtacomputersgoriwala4411
    @mehtacomputersgoriwala4411 2 місяці тому +1

    climax scene.. yograj sir bhahut Sohni movie..

  • @avinashkaur7921
    @avinashkaur7921 2 місяці тому +1

    Sardar ji di acting o my god wow