EP: 376 (
Вставка
- Опубліковано 10 лют 2025
- Our new channels
@BHARATDASTAVEZ
@PANCHAYAT_DASTAVEZ
ਬੇਟੀ ਦੇ ਸ਼ਿਕਵੇ ਬਾਪ ਨਾਲ: ਜਾਣੋ, ਕੀ ਕਹਿੰਦੇ ਨੇ ਪਿੰਡਾਂ ਦੇ ਲੋਕ?
ਪੰਜਾਬ ਦਸਤਾਵੇਜ ਘਰੇਲੂ ਵਿਵਾਦ ਬਾਰੇ ਨਹੀਂ ਦੇਵੇਗਾ ਕੋਈ ਕੁਮੈਂਟਸ
ਬਹੁਤਾ ਰੌਲਾ ਪਾਇਆ WhatsApp ਯੂਨੀਵਰਸਿਟੀ ਦੇ ਪਾੜ੍ਹਿਆਂ ਨੇ
Contact us at: punjabdastavez@gmail.com
#punjabcm #punjabdastavez #punjabnews #bhagwantmaan #punjabnewstoday #sidhumoosewala #punjabdastavez #rajindertaggar #TvPunjab #Sherepunjabradio #sgpc #punjabcongress #punjabbjp #aappunjab #punjabcm #punjabpolice #punjabdgp #latestnewspunjabt
ਦਿਲਸ਼ਾਨ ਨੂੰ ਘਰੋਂ ਬਾਹਰ ਕੱਢਣ ਕਰਕੇ ਭੈਣ ਬਰਦਾਸ਼ਤ ਨਹੀਂ ਕਰ ਸਕੀ ਭੈਣਾਂ ਨੂੰ ਭਰਾ ਬਹੁਤ ਪਿਆਰੇ ਹੁੰਦੇ ਹਨ
ਆਪਣਾ ਖੂਨ ਆਪਣਾ ਹੀ ਰਹੇਗਾ ਲੋਕ ਤਾ ਗੱਲਾਂ ਦੇ ਸੁਆਦ ਲੈਂਦੇ ਹਨ
ਤੱਗੜ ਸਾਹਿਬ ਇਹ ਅੱਜ ਦੀ ਤੁਹਾਡੀ ਵੀਡੀਓ ਇੰਜ ਜਾਪਦਾ ਹੈ ਕਿ ਤੁਸੀਂ ਇਹ ਸੱਭ ਝਾੜੂ ਸਮਰਥਕਾਂ ਨਾਲ ਮਿਲ ਕੇ ਮਿੱਥ ਕੇ ਭਗਵੰਤ ਮਾਨ ਦੇ ਹੱਕ ਚ ਬਣਾਈ ਹੋਵੈ ਸਰਦਾਰ ਸਾਹਿਬ ਤਲਾਕ ਪਤੀ ਪਤਨੀ ਚ ਹੁੰਦਾ ਹੈ ਬੱਚਿਆਂ ਨਾਲ ਨਹੀਂ ਬੱਚਿਆਂ ਨੂੰ ਮਾਂ ਦੇ ਨਾਲ ਨਾਲ ਪਿਓ ਦੀ ਵੀ ਲੋੜ ਹੁੰਦੀ ਹੈ ਇਕ ਜਵਾਨ ਤੇ ਪੜ੍ਹੀ ਲਿਖੀ ਕੁੜੀ ਦੇ ਜਜ਼ਬਾਤ ਉੱਭਰ ਕੇ ਸਾਹਮਣੇ ਆਏ ਉਸ ਬੇਟੀ ਦੇ ਉਸ ਵੀਡੀਓ ਵਿਚ ਉਸ ਬੱਚੀ ਨੂੰ ਗ਼ਲਤ ਸਾਬਿਤ ਕਰਨ ਦੀ ਕੋਸ਼ਿਸ਼ ਨਾਂ ਕਰੋ
ਮੈਂ ਕਿਸੇ ਨੂੰ ਗਲਤ ਜਾਂ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਸਿਰਫ ਜੌ ਲੋਕਾਂ ਦੇ ਵਿਚਾਰ ਨੇ ਓਹ ਤੁਹਾਡੇ ਤੱਕ ਪਹੁੰਚਾ ਦਿੱਤੇ ਨੇ। ਮੇਰੀ ਵੀਡਿਓ ਦੋਬਾਰਾ ਦੇਖੋ ਸਬ ਸਾਫ ਹੋ ਜਾਊਗਾ। ਬਾਕੀ ਇਲਜ਼ਾਮ ਲਾਉਣ ਤੋਂ ਪਹਿਲਾਂ ਸਬੂਤ ਇਕਠੇ ਕਰੋ। ਫਿਜ਼ੂਲ ਗੱਲ੍ਹਾਂ ਨਹੀਂ ਕਰੀ ਦੀਆਂ।
Asi Man ji vare vi sunde aa very very very great honest Saf Dil saf Rajnity Saf NEAAT Saf Soch Saf vichar nal Chalan vale person aa God bless always stay 🙏🙏🙏🙏🙏 waheguru ji chardikala vich rakhe 🙏🙏🙏🙏🙏🙏
ਤੱਗੜ ਸਾਹਿਬ ਜੀ ਭਗਵੰਤ ਸਿੰਘ ਮਾਨ ਇੱਕ ਇਮਾਨਦਾਰ ਆਦਮੀ ਐਂ ਅੱਜ ਕਲ੍ਹ ਦੇ ਜ਼ਮਾਨੇ ਵਿਚ ਇਮਾਨਦਾਰ ਬਣਨਾ ਹੀ ਸਭ ਤੋਂ ਵੱਡਾ ਕੰਮ ਐਂ ਭਗਵੰਤ ਸਿੰਘ ਮਾਨ ਦੇ ਪਿਛੇ ਜਿਹੜੀ ਅਫਸਰਸ਼ਾਹੀ ਲੱਗੀ ਐਂ ਉਹ ਵੀ ਇਮਾਨਦਾਰੀ ਨੂੰ ਫੇਲ੍ਹ ਕਰਨ ਤੇ ਲੱਗੀ ਐਂ ਮਾਨ ਸਾਹਿਬ ਇਕੱਲੀ ਇਮਾਨਦਾਰੀ ਹੀ ਪਾਰ ਲਗਾਂਦੇ ਗਈ ਬਾਕੀ ਜਿਹੜੀ ਵੀਡੀਓ ਕੁੱੜੀ ਨੇ ਪਾਈ ਐਂ ਉਹ ਭਗਵੰਤ ਸਿੰਘ ਮਾਨ ਦਾ ਫਾਇਦਾ ਕਰੇਗੀ ਨਾ ਕਿ ਨੁਕਸਾਨ ਬਾਕੀ ਹੁਣ ਲੋਕ ਹਰ ਗੱਲ ਸਮਝਦੇ ਐਂ
ਹਾਂ ਭਗਵੰਤ ਮਾਨ ਵਲੋਂ ਰਿਸ਼ਵਤ ਲੈਣ ਦਾ ਮਾਮਲਾ ਅੱਜੇ ਤੱਕ ਕੋਈ ਸਾਹਮਣੇ ਨਹੀਂ ਆਇਆ। ਪਰ ਓਹਦੇ OSD ਅਤੇ ਅਫ਼ਸਰ ਲਈ ਲੂਈ ਜਾਂਦੇ ਨੇ, ਇਹ ਆਉਣ ਵਾਲੇ ਦਿਨਾਂ ਚ ਹੋਰ ਸਪਸ਼ਟ ਹੋ ਜਾਏਗਾ।
ਤੱਗੜ ਸਾਬ।ਸਬ ਕੁਝ ਠੀਕ ਚਲ ਰਿਹਾ ਸੀ।ਪ੍ਰ ਜਦੋਂ CM ਸਾਬ ਨੇ ਦੁੱਜਾ ਵਿਆਹ ਕਰਵਾਇਆ ਉਸ ਤੋਂ ਬਾਅਦ CM ਸਾਬ ਤੇ ਓਹਨਾਂ ਦੇ ਪਰਿਵਾਰ ਵਿਚਕਾਰ ਰਿਸ਼ਤੇ ਖਰਾਬ ਹੋਏ।ਬਾਕੀ ਕਸਰ CM ਸਾਬ ਦੇ ਬੇਟੇ ਨਾਲ CM ਸਾਬ ਦੀ ਦੂਜੀ ਪਤਨੀ ਨੇ ਜੋ ਵਿਹਾਰ ਕੀਤਾ ਇਹ ਠੀਕ ਨਹੀਂ ਸੀ।ਦਿਲਸ਼ਾਨ ਨੂੰ ਘਰ ਤੋਂ ਬਾਹਰ ਕਢਤਾ ਰਾਤ ਨੂੰ ਓਹ ਮਨਪ੍ਰੀਤ ਬਾਦਲ ਦੇ ਘਰੇ ਰੁਕਿਆ।ਕਿ ਇਹ ਗਲਾਂ ਠੀਕ ਸੀ।
ਬਾਈ ਜੀ, ਮੇਰੀ ਖਬਰ ਦਾ ਮਕਸਦ ਇਹ ਨਹੀਂ। ਮੈਂ ਸਿਰਫ਼ ਲੋਕਾ ਦੇ ਵਿਚਾਰ ਤੁਹਾਡੇ ਤੱਕ ਪਹੁੰਚਾਏ ਨੇ। ਪਰਿਵਾਰ ਚ ਕਿਸਨੇ ਕੀ ਕੀਤਾ ਕੀ ਨਹੀਂ ਕੀਤਾ ਇਹਨੀ detail ਜੌ ਤੁਸੀ ਦਸ ਰਹੇ ਹੋ, ਮੇਰੇ ਕੋਲ ਨਹੀਂ ਸੀ ਤੇ ਨਹੀਂ ਲੋੜ ਸੀ।
Eh drama
Very honest approach ❤❤👌👌👌👍🙏✌️
ਸਾਰੇ ਆਪ ਦੇ ਹੀ ਬੰਦੇ ਆ ਬਾਈ ਆ ਪੱਤਰਕਾਰ ਵੀ
ਉੱਲੂ ਆ ਜਾ ਕਰ ਦੌਰਾ ਇੱਸ ਇਲਾਕੇ ਦਾ ਅਚਨ ਚੇਤ। ਜੇ ਸਾਬਿਤ ਕਰ ਦੇ ਕੇ ਬੰਦੇ ਆਪਣੇ ਆ, ਮੈਂ ਪੱਤਰਕਾਰੀ ਛੱਡ ਦਿਊਂਗਾ। ਯਬਲੀਆਂ ਮਾਰੋ ਹਟ ਜਾਓ ਮੂਰਖੋ।
@@PunjabDastavezਸਰੇਆਮ ਤਾਂ ਦਿੱਖ ਰਿਹਾ ਪੱਖਪਾਤੀ ਪਤਰਕਾਰੀ ਹੋ ਰਹੀ ਹੈ 😊
ਆ ਬੋਲੀ ਪੱਤਰਕਾਰਾਂ ਲਈ ਤਾਂ ਹੈ ਨਹੀਂ ਸਾਹਿਬ ਜੀ
ਅਸੀਂ ਤਾਂ ਨਹੀਂ ਹੈਗੇ ਉੱਲੂ ਠੀਕ ਹ
ਬਿਲਕੁਲ ਸਹੀ ਬੋਲੇ 👍👍👍👍❤❤❤❤❤ ਬਜ਼ੁਰਗ ਜੇ ਕੁੜੀ ਦੇ ਮ ਚ ਕੋਈ ਗੁਸਾ ਸੀ ਪਹਿਲਾਂ ਕਿਉ ਨੀ ਬੋਲੀ ਜਦ ਫੋਟੋ ਆ ਖਿਚਵਾ ਕੇ ਗੲਈਆ ਮਾਨ ਸਾਹਬ ਜ਼ਿੰਦਾਬਾਦ ਰਹੇ ਅੱਜ ਕੱਲ ਤਾਂ ਬੱਚੇ ਵਿਆਹੇ ਵਰੇ। ਹੋਣ ਤਾ ਵੀ ਆਪਣੇ ਮਾਂ ਬਾਪ ਦੀ ਲਾਈਫ ਵਾਰੇ। ਸੋਚਦੇ ਦੇ ਨੇ ਫਿਰ ਇਨ੍ਹਾਂ ਦੀ ਮਾਂ ਨੇ ਕਿਉ ਤਲਾਕ ਦਿਤਾ ਹੁਣ ਅੱਖਾਂ ਖੁੱਲ੍ਹੀਆਂ ਉਜੜੀਆਂ ਖੱਡਾਂ ਪੋਉਦੀਆ ਨੇ ਉਹ ਵੀ ਮਜੀਠੀਆ ਦੇ ਪਿਛੇ ਲੱਗਕੇ ਉਹ ਗਦਾਰ ਦ ਕੁਛ ਨੀ ਜਾਣਾ
BHAIN JIS LADY NE AAP APNE HUSBAND NU FARM HOUSE TE KISE KUDI NAL FDIYA HOVE TE CHPEDA MAAR KE GHAR LIYAYI HOVE,JIS BACHE NE PIO NU SHRAB PI KE MAA NU KUTT PAINDI DEKHI HOVE ,OH KYON NI EDA DE PIO BARE GAL KR SKDI? ELECTION CH EHI DONO BHAIN BHRA SUPPORT KRKE GYE PIO DI ,EH SOCHIA HONA KE CHLO MAA PIO DI AAPSI LDAYI HAI BUT JDO OHI PIO DUJE VYAH TON BAAD PUTTAR NU GHAR NA VADAN DVE ,YE OH JAVE VI TAN 20 MINUTE DE VICH GHRO BAHAR KADD DVE RAAT NU ,TAN FER AGLIA PICHLIAN SAB GALLAN DA GUSSA NIKLDA HUNDA,VAISE VI ENNA VADDA STEP LAIN TON PEHLA BACHA SAU VARI SOCHDA , MAJITHIA DE MGR LGN DA SABOOT KI HAI TUHADE KOL? TE MAAN DA I.T. CELL JO GND BAK RIHA OSS KUDI BARE ,OH KIVE SAHI LGDA TUHANU ?
ਤਗੜ ਸਾਹਿਬ ਤੁਸੀਂ ਠੀਕ ਕੀਤਾ ਹੈ
ਮੈਂ ਕੁੱਛ ਕੀਤਾ ਹੀ ਨੀ। ਲੋਕਾ ਨੇ ਵਿਚਾਰ ਦਿੱਤੇ, ਮੈਂ ਆਪਣੇ ਵਿਚਾਰਾਂ ਦੇ ਬਿਨਾ ਚੈਨਲ ਤੇ ਚਲਾ ਤੇ। ਦੱਸੋ ਮੇਰਾ ਕੀ ਯੋਗਦਾਨ ਐ।
Bhagwant Mann 100% right . Jad divorce hi ho gia fir ki raula.
Green glass open eyes.
CM. Maan. Bhaghwant. Singh. Great. CM. CM. Maan. Zindabad. Zindabad
ਤਲਾਕ ਘਰਵਾਲੀ ਨਾਲ ਹੋਇਆ ਹੈ,ਪਰ ਬੱਚਿਆਂ ਨੂੰ ਬਾਪ ਕਿੳੁਂ ਧੱਕਾ ਦੇ ਰਿਹਾ ਹੈ ?
ਹੁਣ ਸ਼ਰਮਿੰਦੇ ਲੋਕ ਕੀ ਕਹਿਣ ,ਪਹਿਲਾਂ ਭੱਜ ਭੱਜ ਵੋਟਾਂ ਪਾਈਆਂ
ਬਿਜਲੀ ਤਾਂ ਸੁਖਬੀਰ ਬਾਦਲ ਵਾਧੂ ਕਰ ਗਿਆ ਸੀ
ਮਤਲਬ ਪੰਜਾਬ ਦੇ ਲੋਕ ਮੂਰਖ ਨੇ? ਤੂੰ ਇੱਕਲਾ ਸਿਆਣਾ।
@@PunjabDastavez ਬਹੁਤੇ ਸਿਆਣਿਆਂ ਨੇ ਬਦਲਾਅ ਵਾਲਾ ਪੱਥਰ ਚੱਟ ਕੇ ਵੇਖ ਈ ਲਿਆ ਹੈ,
ਬਹੁਤ ਮਿਹਨਤ ਕਰਕੇ ਪੰਜਾਬ ਦੇ ਦਿਹਾਤੀ ਏਰੀਏ ਦੀ ਤਸਵੀਰ ਜਨਤਕ ਕੀਤੀ। ਵਧੀਆ ਕੀਤਾ।
Good 💯
ਭਗਵੰਤ ਮਾਨ ਇਸ ਮਾਮਲੇ ਵਿੱਚ 90 % ਠੀਕ ਹੈ। ਸੀਰਤ ਮਾਨ 10%ਠੀਕ ਹੈ ਅਤੇ ਮਜੀਠੀਆ -50 % ( ਮਨਫੀ 50 %)
ਦਰਅਸਲ ਤਲਾਕ ਤੋਂ ਬਾਅਦ ਭਗਵੰਤ ਮਾਨ ਅਜ਼ਾਦ ਹੈ ਕਿ ਉਹ ਆਪਣੀ ਬਾਕੀ ਜ਼ਿੰਦਗੀ ਮਨ-ਮਰਜੀ ਮੁਤਾਬਕ ਗੁਜ਼ਾਰ ਸਕਦਾ ਹੈ। ਬੱਚੇ ਮਾਂ ਨਾਲ ਚਲੇ ਜਾਣ ਤੋਂ ਬਾਅਦ ਭਗਵੰਤ ਮਾਨ ਦੀ ਨਿੱਜੀ ਜ਼ਿੰਦਗੀ ਵਿਚ ਦਖਲ ਅੰਦਾਜੀ ਕਰਦੇ ਬੁਰੇ ਲੱਗਦੇ ਹਨ। ਬਾਕੀ ਮਜੀਠੀਆ ਮਾਈਨਸ ਇਸ ਕਰਕੇ ਹੈ ਕਿ ਕਿਸੇ ਦੇ ਮਾਮਲੇ ਵਿੱਚ ਆਪਣਾ ਮਤਲਬ ਕੱਢ ਰਿਹਾ ਹੈ, ਤੂੰ ਕੌਣ? ਮੈਂ ਖ਼ਾਹ -ਮਖਾਹ ।
Dharak Sahib Ji One Side PerceptionFather Respsible Own Childern Life.
ਮਾਂ ਪਿਓ ਤੇ ਬੱਚਿਆਂ ਦਾ ਆਪਸੀ ਮਾਮਲਾ ਹੈ ਪੰਜਾਬ ਦੇ ਲਈ ਵਧੀਆ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਨੂੰ ਹਮਦਰਦੀ ਜਰੂਰ ਹੋ ਸਕਦੀਆਂ ਸੀਰਤ ਨਾਲ ਪਰ ਜਨਤਾ ਦਾ ਇਸ ਨਾਲ ਕੋਈ ਤਾਲਮੇਲ ਨਹੀਂ
Correct।
ਸਵਾਦ ਲੈਣਾ ਬੰਦ ਕਰੋ।
Well done , doing good job taggar sab❤
CORRUPTION KHATAM HOGI FER ?
Very good nice video je 🙏🙏
CM MANN ZINDABAD
HIS SON AND DAUGHTER CAME ON OATH CEREMONY - it means they were happy - now when Bhagwant Mann get married and his new wife is pregnant then they start defaming Bhagwant Mann - this is totally due to property
ਪਿੜਾ ਦੇ ਜੁਮੇਵਾਰੀੲਂ ਸਬੰਧੀ ਪਿੰਡ ਵਾਸੀਆਂ ਵੱਲੋਂ ਆਪਣੇ ਵਿਚਾਰ ਦਿੱਤੇ ਧੰਨਵਾਦ ਜੀ
Maan Sahib nu let down kerna chhundy ne.Hor ke......
Taggar sab log bhagwant Man de against ve bole ne oh v dekhoo
KYON KADDIA PUTT NU RAAT NU GHAR TON BAHAR ?
ਤਗੜ ਸਾਹਿਬ ਏਹ ਹੁਣ ਜੱਗ ਜ਼ਾਹਿਰ ਕਿ ਤੁਸੀਂ ਹਰ video ਵਿੱਚ ਤੁਹਾਡੇ ਯਾਰ ਨੂੰ ਬਚੋਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲੌਂਦੇ ਹੋ ਤੇ ਕੈਮਰੇ ਅਗੇ ਕੋਈ ਆਮ ਬੰਦਾ ਮਜੂਦਾ cm ਨੂੰ ਕਿਉਂ ਨਿੰਦੂਗਾ ਕਿਉਂ ਕੋਈ ਦੁਸ਼ਮਣੀ ਪਾਊਗਾ ਜੇ ਕੋਈ ਕੁੱਛ ਖਿਲਾਫ ਬੋਲਿਆ ਵੀ ਹੋਇਆ ਤੁਸੀਂ ਨਹੀ ਵਿਖੌਣਾ
ਬਿਲਕੁਲ ਗਲਤ ਧਾਰਨਾ। ਮੇਰਾ ਕੋਈ ਦੋਸਤ ਦੁਸਟ ਨਹੀਂ। ਬਸ ਪਿਛਲੇ ਤੋਂ ਚੰਗਾ ਐ। ਜਹਾਜ਼ ਚੋ ਸ਼ਰਾਬੀ CM ਨੂੰ ਲਹਾਉਂਨ ਵਾਲੀ ਖ਼ਬਰ ਮੈਂ ਹੀ ਬ੍ਰੀ
ਤਗੜ ਜੀ ਕੋਈ ਨਹੀਂ ਮਿਲਿਆ,,,, ਫੂਕ ਨਿਕਲ ਗਈ
ਫੂਕ ਤੇਰੀ ਨਿਕਲੀ ਐ। ਕਮੇਂਟ ਪੜੋ, ਗਿਣਤੀ ਕਰੋ।
ਜਗਮਨ ਨਾਲ ਤਾ discussion ਕੀਤੀ ਸੀ ਇਸ ਚੈਨਲ ਤੇ ਉਦੋਂ rules ਕਿਥੇ ਸੀ ਚੈਨਲ ਦੇ😂😂
ਇਹ ਝਾੜੂ ਦੇ ਵਰਕਰ ਆ ਮੈ ਸਬੂਤ ਦੇ ਸਕਦਾ ਜੇ ਕੋਈ ਸ਼ੱਕ ਹੋਵੇ
ਇਸਨੂੰ ਪੱਤਰਕਾਰੀ ਨਹੀਂ ਕਹਿੰਦੇ ਤੱਗੜ ਜੀ
ਗੁੱਲੀ ਘੜ ਕੋਲੋ ਚਲਾਕ ਬਣਿਆ ਨਹੀਂ ਗਿਆ😂😂
ਆ ਜਾ ਦੇ ਸਬੂਤ। ਤੂੰ ਜਗਮਨ ਦਾ ਚਿੱਤੜ ਚਟ ਯਾਰ ਐ ਤੂੰ। ਨਾ ਉਸ ਫੁਦੂ ਕੋਲ ਕੋਈ ਸਬੂਤ ਸੀ ਤੇ ਨਾ ਤੇਰੇ ਕੋਲ, ਭੌਂਕਣ ਦੀ ਸ਼ੁਰੂ ਤੋਂ ਆਦਤ। ਜਦੌ ਦਾ ਚਨੇਲ ਸ਼ੁਰੂ ਕੀਤਾ ਤੈਨੂੰ ਦੇਖ ਰਿਹਾ। ਤੇਰੇ ਕਮੇਂਟ ਪੜ੍ਹ ਰਿਹਾ। ਤੂੰ ਦੇਸ਼ ਤੇ ਪੰਜਾਬ ਵਿਰੋਧੀ ਅਨਸਰ ਐ। ਤੂੰ ਦੱਸ ਕਿੱਥੇ ਰਹਿਣਾ, ਤੇਰਾ ਪਤਾ ਕਰਵਾ ਸਕੀਏ, ਕੇ ਤੂੰ ਕਿਹੜੀ ਏਜੰਸੀ ਲਈ ਕੰਮ ਕਰਦਾ। ਮੇਰੀ ਜਾਤ ਗੂਲੀ ਘੜ ਹੋਵੇ ਜਾਂ ਹੋਰ ਤੂੰ ਟੀਂਡਿਆਂ ਲੈਣੀਆਂ ਨੇ। ਗੁਰੂਆਂ ਦੀ ਸਿੱਖਿਆ ਦੇ ਵਿਰੁੱਧ ਜਾਤਾਂ ਪਰਖ ਦਾ ਐ। ਵਾਹ ਯਾਤ ਬੰਦਾ।
Veer Ji Kise Dee Jaat Uper Kintu Nahi Karna Chahida Mans Kee jaat Sabhe Eko Pehchanbo Whaheguru ji Ap ji Nu Samashat Bakhshe Ji veer ji
@@jasvindersingh4813Good 💯💯 Good
@PunjabDastavez U keep on working sorry sukking Bhagwant MAAN. Carry on tag teamster taggar😂😂
Apni cast V dasdey
It’s just frustration of politicians who are raising these issues and not raising people related issues.
ਕੇਜਰੀਵਾਲ ਦਾ ਬੰਦਾ
ਬਾਪ ਨੂੰ ਸ਼ਰਮ ਚਾਹੀਦੀ
ਬਿਲਕੁਲ ਸੱਚ
Good job
ਜੇਕਰ ਲਾਈਟ ਆ ਗੲੀ ਤਾਂ ਕੁੜੀ ਗੱਲ਼ਤ ਹੋ ਗਈ
ਓਏ ਭਾਈ, ਲੋਕ ਕਹਿੰਦੇ ਕੇ ਸਾਨੂੰ ਆਪਣੇ ਕਮਾਂ ਕਾਰਾ ਨਾਲ ਮਤਲਬ ਐ। ਘਲੇਰੁ ਝਗੜੇ ਤੋਂ ਕੀ ਲੈਣਾ। ਇਹ ਤਾਂ ਸਿਆਸੀ ਲੋਕ ਰੌਲਾ ਪਾਉਂਦੇ ਨੇ।
Punjabio jagggo
Dramebaz no 1, Mohn bhagwat man
ਨਾ ਇਹ ਭੇਡਾਂ ਕਿਹ ਰਹੀਆਂ ਕੁਡ਼ੀ ਨੇ ਪਿਹਲੋ ਕਿਓ ਨੀ ਵੀਡੀਓ ਪਾਈ ਪਿਹਲੋ ਕਿਓ ਨੀ ਬੋਲੀ ਓ ਭੇਡੋ ਚੰਗੀ ਤ੍ਰਾ ਵੀਡੀਓ ਸੁਣੋ ਕੁਡ਼ੀ ਕਿਹ ਰਹੀ ਹੈ ਕੇ ਮੇਰਾ ਭਰਾ ਦੋ ਵਾਰ ਪੰਜਾਬ ਗਿਆ ਪਰ ਭੰਡ ਨੇ ਓਸ ਨੂੰ ਰਾਤ ਘਰੋ ਕੱਡਿਆ ਕੁਡ਼ੀ ਭਰਾ ਨੂੰ ਰਾਤ ਘਰੋ ਕੱਡੇ ਜਾਣ ਤੋ ਖਫਾ ਹੈ
ਓਹ ਭਾਈ ਘਰੋਂ ਕਡਨ ਦਾ ਸਮਾਂ ਦੇਖੋ ਤੇ ਫੇਰ ਸੀਰਤ ਵਲੋਂ ਵੀਡਿਓ ਜਾਰੀ ਕਰਨ ਦਾ ਸਮਾਂ ਦੇਖੋ। ਆਪੇ ਸਮਝ ਆ ਜਾਊ।
ਜਦੋਂ ਪ੍ਰਾਪਰਟੀ ਉਹਨਾਂ ਦੇ ਨਾਂ ਕੀਤੀ ਗਈ ਹੈ ਤਾਂ ਆਪਣੇ ਬੱਚੇ ਸਮਝਕੇ ਹੀ ਕੀਤੀ ਹੈ। ਤੇ ਫਿਰ ਮਾੜਾ ਕੌਣ ਬਲਾ ਰਿਹਾ ਹੈ। ਕੀ ਕੋਈ ਦੁਸ਼ਮਣੀ ਕੱਢਣੀ ਚਾਹੁੰਦਾ ਹੈ।
Good 👍👍❤
Man.sahib.good.cm
Baiea Party bhajao Punjab bachao,
Loka nu fudu bnaun lage
Nwa Drama bhagat da,
Bhagwant Man is true person. Video fake hee.tihs is political vendetta.
ਝਾੜੂ ਵਾਲਿਆ ਦਾ ਚਮਚਾ
ਫਿੱਟੇ ਮੂੰਹ ਤੇਰਾ। ਇੱਕ episode ਦੇਖ ਕੇ ਹੀ ਆਪਣੀ ਰਾਏ ਬਨਾ ਲਈ? ਪੂਰੀ ਕਿਤਾਬ ਪੜੋ, ਇੱਕ ਪੇਜ ਪੜ੍ਹਨ ਵਾਲੇ ਫੇਲ ਹੋਣਗੇ। ਸਾਰਿਆ ਖਬਰਾਂ ਦੇਖੋ। ਫੇਰ ਬਣੋ ਰਾਏ।
TAGAD SAAB TUCI COUNTER QUESTION KUON NAHI KITA KE FREE BIJLI DI ESS MAMLE CH KI RELEVANCE HOYI ?
ਮਰਾੜ ਪਿੰਡ ਦਾ ਬਾਪੂ ਸਵਾਲ ਸੁਣਦੇ ਹੀ ਲੇਡੀ ਸਾਈਕਲ ਦੀ ਕਿੱਕ ਮਾਰ ਕੇ ਨੱਠ ਗਿਆ 😂😂
ਕੁੜੀ ਨੇ ਬਹੁਤ ਮੋਟੀ ਰਕਮ ਲਈ ਹੈ ਵਿਰੋਧੀ ਪਾਰਟੀਆਂ ਤੋਂ ਆਪਣੇ ਬਾਪ ਦੇ ਖ਼ਿਲਾਫ਼ ਬੋਲਣ ਲਈ।
ਬਹੁਤ ਜ਼ਿਆਦਾ ਮੋਟੀ !
ਮੈਨੂੰ ਕੁਜ ਨੀਂ ਪਤਾ ਅਸੀਂ ਤੁਹਾਡੇ ਨਾਲ ਪੂਰੀ ਹਾਂ ਤੱਗਸਾਹਿਬ ਡਾਇਤੇ ਰਹੋ ਲੇਕਿਨ ਤੁਸੀਂ ਬਲੇ ਬਲੇ.
ਸਤਿ ਸ਼੍ਰੀ ਅਕਾਲ ਤੁਹਾਡਾ ਚੈਨਲ ਅਣਲਾਈਕ ਕਰ ਰਿਹਾ ਸਰਕਾਰ ਦੇ ਪਿੱਠੂ ਬਣਕੇ ਚਲੋਂਗੇ ਏਹ ਸੋਚਿਆ ਨਹੀ ਸੀ ਤੱਗੜ ਸਾਬ ਸਿਆਣੇ ਬੰਦੇ ਹੋ ਪੱਤਰਕਾਰਿਤਾ ਕਰੋ ਦੱ,,,,,,,,,,,,,ਲ ਪੁਣਾ ਨਾ ਕਰੋ
ਓਏ ਬੰਦਿਆ ਰੱਬ ਦਿਆ, ਚੈਨਲ unlike ਕੱਲ ਕਰਦਾ ਹੁੰਨੇ ਕਰ। UA-cam ਤੇ ਬਲੋਕ ਕਰਨ ਦੀ ਸੁਵਿਧਾ ਨਹੀਂ ਹੈਗੀ, ਨਹੀਂ ਤੈਨੂੰ ਤੇ ਤੇਰੇ ਵਰਗੇ ਸਾਰਿਆਂ ਨੂੰ ਮੈਂ ਖੁਦ ਬਲੋਕ ਕਰ ਦਿੰਦਾ। ਮੈਨੂੰ ਮੂਰਖ ਦਰਸ਼ਕ ਚਾਹੀਦੇ ਹੀ ਨੀ। ਟਾਈਮ ਖਰਾਬ ਕਰਦੇ ਨੇ।
@@PunjabDastavez ਤੇਰੇ ਵਰਗੇ ਬਲੈਕਮੇਲਿੰਗ ਜਾਂ ਬਲੋਕ ਹੀ ਕਰ ਸਕਦੇ ਨੇ ਨਿਰਪੱਖ ਪੱਤਰਕਾਰੀ ਨਹੀ ਵਿਜੀਲੈਂਸ ਵਾਲੇ ਕੇਸ ਵਿੱਚ ਰਿਪੋਰਟ ਇੱਕ ਤਰਫਾ ਕੀਤੀ ਹੁਣ ਪਿੱਛਲੇ ਕੁੱਝ ਵੀਡੀਓ ਵੀ ਇੱਕ ਤਰਫਾ ਚਲਾਏ ਗਰੀਬ ਕੁੜੀ ਦੇ ਖਿਲਾਫ ਵੀਡੀਓ ਬਣਾਇਆ ਐਮ ਐਲ ਏ ਦੇ ਹੱਕ ਵਿੱਚ ਭੁਗਤੇ ਤੁਸੀਂ ਐਨਾ ਕਾਹਲੇ ਕਿਉਂ ਹੋਗੇ ਬਲੋਕ ਕਰਨ ਲਈ ਅਸੀਂ ਤਾਂ ਬਹੁਤ ਸਮਾਂ ਬਰਦਾਸ਼ਤ ਕੀਤਾ ਤੁਹਾਨੂੰ ਸਾਡਾ ਇਕ ਕਮੈਂਟ ਚੀਕ ਪਵਾ ਗਿਆ ਨਹੀ ਬਜ਼ੁਰਗੋ ਇੰਝ ਨਹੀ ਕਰਦੇ ਪੰਜਾਬ ਦੇ ਹਜ਼ਾਰਾ ਮੁੱਦਿਆਂ ਤੇ ਤੁਸੀ ਕਦੋਂ ਪਿੰਡਾਂ ਵਿੱਚ ਰਾਇ ਬਣਾਉਣ ਗਏ ਹੋ ਮੁੱਖ ਮੰਤਰੀ ਦੀ ਧੀ ਵਾਰੀ ਬੜੀ ਛੇਤੀ ਚਲੇ ਗਏ ਉਹਨਾਂ ਦੇ ਪਰਿਵਾਰ ਦਾ ਮਾਮਲਾ ਹੈ ਤੁਸੀਂ ਕਿਉਂ ਵਕੀਲ ਬਣਗੇ ਸ਼ਾਇਦ ਉਹ ਜਰਮਨ ਵਾਲੇ ਕੇਸ ਵਿੱਚ ਕੁੱਝ ਇਨਾਮ ਮਿਲਿਆ ਹੋਣਾ ਉਮਰ ਦਾ ਹੀ ਲਿਹਾਜ ਕਰ ਲਉ ਨਿਰਪੱਖ ਪੱਤਰਕਾਰ ਬਣੋ ਲੋਕ ਯਾਦ ਕਰਨ ਜਿੰਦਗੀ ਦਾ ਕੀ ਭਰੋਸਾ ਬਾਬੇ ਜਿਉਣ ਜੋਗਾ ਨਾਮ ਛੱਡ ਜਾਉ 🙏🙏🙏
Even otherwise you favour AAP govt very smartly very shrewdly , you have become Godi of AAP
Stupid idea/thoughts। Support from issue to issue। We hit AAP very hard too on issues.
well discussion.. its not good for daughter for blaming her father on social media platform..
Bhagwant Maan zindabad thanks
ਸਕ੍ਰਿਪਟ ਤਿਆਰ ਕੀਤੀ ਗਈ ਹੈ ।
ਜਮਾਂ ਫੁਦੂ idea ਤੇਰਾ ਖਬਰ ਨੂੰ ਇੰਝ ਕਹਿਣਾ।
ਤੱਗੜ ਸਾਬ੍ਹ ਸਤਿ ਸ੍ਰੀ ਆਕਾਲ ਬਾਈ ਜੀ ਇੱਕ ਪਿੰਡ ਦਾ ਸਰਪੰਚ ਜਾਂ ਮੈਂਬਰ ਪੰਚਾਇਤ ਵੀ ਛੇਤੀ ਕੀਤਿਆਂ ਤਲਾਕ ਨਹੀਂ ਹੋਣ ਦਿੰਦਾ ਪਰ ਇੱਕ ਸੂਬੇ ਦਾ ਸੀ ਐਮ ਉਹ ਵੀ ਪੰਜਾਬ ਦਾ ਖੁੱਦ ਤਲਾਕ ਦੇ ਕੇ ਇੱਕ ਹੋਰ ਵਿਆਹ ਕਰਵਾਈ ਬੈਠਾ ਕੀ ਤਵੱਕੋ ਕੀਤੀ ਜਾ ਸਕਦੀ ਹੈ ਜਿਹੜਾ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਅਰੂਸਾ ਆਲਮ ਦੇ ਮਿਹਣੇ ਮਾਰਦਾ ਸੀ ਅੱਜ ਆਪ ਕਿੱਥੇ ਖੜ੍ਹਾ ਦੇਵੇ ਜਵਾਬ ਜੀ
ਤਲਾਕ ਦੇਣ ਦਾ ਸਮਾਂ ਕਾਲ ਕੀ ਸੀ? ਕੀ ਉਸ ਵਕਤ CM ਸੀ ਭਗਵੰਤ ਮਾਨ?
Good Idea
Good job 👍
WHY THIS POST CAN'T BE SCRIPTED.WHY MR.TAGAD DIDN'T ASKED THE MAN WHO WAS CLAIMING THE VIDEO TO BE SCRIPTED?
very good
Good reality.
ਤਗੜ ਸਾਹਿਬ ਸਭ ਆਮ ਆਦਮੀ ਪਾਰਟੀ ਹੈ ਭਗਵੰਤ ਮਾਨ ਨੇ ਹੁਣ ਤੱਕ ਪੰਜਾਬ ਲਈ ਕੁਝ ਨਹੀ ਕੀਤਾ
ਲੋਕਾ ਇੱਸ ਤਰਾਂ ਮਹਿਸੂਸ ਨਹੀਂ ਕਰਦੇ।
ਤਗੜ ਸਾਹਿਬ ਥੋੜੀ ਸ਼ਰਮ ਕਰੋ। How low can you go to please Bhagwant Mann. It’s really difficult for a child to disgrace her father. Please understand she’s hurted to the core.
U are a shameless guy। Stop being stupid। I did not support Bhagwant Mann, people supported him. I have passed no opinion no judgement. And you do not understand it. ਉਪਰਲੀ ਮੰਜ਼ਿਲ ਚ ਭਰੀ ਤੂੜੀ ਕੱਡੋ ਬਾਹਰ.
Halt die klappe
Wrong comment
Ehe chugan tak jande kade badla de kade captain de hun bhagwant jhande de
It took her more than 2 years to get hurt ! It is evident she was reading a script .
ਲੋਕ ਡਰਦੇ ਆ ਕੀ ਕਿਤੇ ਪਰਚਾ ਨਾ ਕਰ ਦੇਵੇ
ਤੇਰਾ ਕੀ ਮਤਲਬ ਸਾਰਾ ਪੰਜਾਬ ਹੀ ਪਰਚੇ ਤੋਂ ਡਰਦਾ। ਚੱਲ ਤੂੰ ਆ ਜਾ ਮੇਰੇ ਚੈਨਲ ਤੇ, ਫੇਰ ਬੋਲ ਜੌ ਬੋਲਣਾ। ਨਹੀਂ ਤਾਂ ਆਪਣੇ ਨੇੜੇ ਤੇੜੇ ਦੇ ਚੈਨਲ ਨਾਲ ਸੰਪਰਕ ਕਰ ਦੇ ਬੋਲ, ਅਗਰ ਤੂੰ ਡਰਦਾ ਨਹੀਂ।
ਤੱਗੜ ਸਾਹਬ ਦੀ ਗੱਲ ਬਾਤ ਸੁਣ ਕੇ ਪਤਾ ਲੱਗਦਾ ਏ ਤਹਿ ਤੱਕ ਜਾ ਕੇ ਰਿਪੋਰਟ ਦਿੱਤੀ ਜਾਂਦੀ ਆ ਪਰ ਕੋਈ ਕਹਿੰਦਾ ਕਿ ਸਕ੍ਰਿਪਟ ਆ ਕੋਈ ਕਹਿੰਦਾ ਕਿ ਬੰਦੇ ਆਮ ਆਦਮੀ ਪਾਰਟੀ ਦੇ ਨੇ ਓਹ ਤਾਂ ਇੰਨਾਂ ਹੀ ਪੁੱਛ ਰਿਹਾ ਕਿ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਏ ਜੇ ਕੋਈ ਬੇਟੀ ਦੇ ਨਾਲ਼ ਸਟੈਂਡ ਕਰਦਾ ਤਾਂਮਜੀਠੀਆ ਪਾਰਟੀ ਦਾ ਜੇ ਕੋਈਂ ਨਹੀਂ ਸਹਿਮਤ ਤਾਂ ਮਾਨ ਦੀ ਭੇਡ ਇਹ ਕੀ ਤਰਕ ਆ ਘਰੇਲੂ ਮਸਲਾ ਏ ਤਕਰੀਬਨ ਹਰ ਪਰਿਵਾਰ ਨਾਲ਼ ਜਾਂ ਓਹਨਾਂ ਦੀ ਰਿਸ਼ਤੇਦਾਰੀ ਵਿੱਚ ਜਾਂ ਨੇੜੇ ਮਿਲਨ ਗਿਲਣ ਵਾਲਿਆਂ ਵਿੱਚ ਇਹ ਵਾਪਰ ਰਿਹਾ ਏ ਪੰਚਾਇਤਾਂ ਵੀ ਹੁੰਦੀਆਂ ਨੇ ਰੌਲੇ ਨਿੱਬੜ ਵੀ ਜਾਂਦੇ ਨੇ ਕਈ ਤਲਾਕ ਤੱਕ ਵੀ ਪਹੁੰਚ ਜਾਂਦੇ ਨੇ ਝੂਠੇ ਸੱਚੇ ਦੋਸ਼ ਵੀ ਲਾਏ ਜਾਂਦੇ ਨੇ ਬੱਚਾ ਜਾਂ ਬੱਚੇ ਹੋਣ ਤੇ ਫੈਸਲੇ ਵਕੀਲਾਂ ਦੀ ਜਾਂ ਪਰਿਵਾਰਾਂ ਦੀ ਸਲਾਹ ਨਾਲ ਕਰਨੇ ਪੈਂਦੇ ਨੇ ਪਰ ਦੁਨੀਆਂ ਨੂੰ ਸੁਣਾ ਕੇ ਆਪਣੇ ਆਪ ਨੂੰ ਠੀਕ ਤੇ ਦੂਜੇ ਨੂੰ ਗ਼ਲਤ ਸਾਬਤ ਕਰਨ ਵਿੱਚ ਵੀ ਸਿਆਣਪ ਨਹੀਂ ਕਿਤੇ ਨਾ ਕਿਤੇ ਫ਼ਿਰ ਸਾਂਝ ਬਣਨ ਦੀ ਥਾਂ ਦੂਰੀ ਵੱਧ ਬਣ ਜਾਂਦੀ ਆ। ਬਾਕੀ ਮਾਨ ਤੋਂ ਤਕਲੀਫ਼ ਲੀਡਰ ਕਰਨ ਆਮ ਪਰਿਵਾਰ ਪਰਵਾਰਿਕ ਮਸਲਾ ਸਮਝ ਕੇ ਅਣਗੌਲਿਆ ਕਰ ਦੇਣ ਚੰਗੀ ਗੱਲ ਆ ਕੁਮੈਂਟ ਵੱਡਾ ਹੋ ਗਿਆ sorry Ji
Taggar sahib tusi aap samarthak patarkaar ho hor ki kahiye
ਯਾਰ ਘਟੀਆ ਗੱਲਾਂ ਨਾ ਕਰਿਆ ਕਰੋ। ਤੁਸੀ ਭੁੱਲ ਜਾਨੇ ਓ ਕੇ ਸ਼ਰਾਬੀ ਭਗਵੰਤ ਮਾਨ ਨੂੰ ਜਰਮਨੀ ਚ ਜਹਾਜ਼ ਤੋਂ ਲਾਉਣ ਵਾਲੀ ਖਬਰ ਵੀ ਰਾਜਿੰਦਰ ਸਿੰਘ ਤੱਗੜ ਨੇ break ਕੀਤੀ ਸੀ. ਵੈੱਬਸਾਈਟ ਦਾ ਨਾਮ ਸੀ: indianarrative.com ਹੁਣ ਵੀ ਜਾ ਕੇ ਚੈਕ ਕਰ ਸਕਦੇ ਹੋ। ਬੜੀ ਠੁਕਾਈ ਹੋਈ ਸੀ ਨਿੱਕੇ ਵੀਰ ਦੀ। ਭਜਨ ਨੂੰ ਥਾਂ ਨਹੀਂ ਸੀ ਲਭਦੀ। ਹੁਣ ਜੇ ਕੀਤੇ ਚੰਗੇ ਕੰਮ ਕਰਦਾ ਤਾਂ ਫੇਰ ਮਾਨ ਨੂੰ ਸ਼ਾਬਾਸ਼ ਵੀ ਦੇਣੀ ਬਣਦੀ ਐ। ਬੇਟੀ ਵਾਲੇ ਮਾਮਲੇ ਚ ਮੇਂ ਖੁਦ ਹੈਰਾਨ ਸਿਕੇ ਸਾਲ਼ਾ ਕੋਈ ਉਲਟ ਬੋਲਦਾ ਹੀ ਨੀ। ਸਾਰੀ ਖ਼ਬਰ ਮੇਂ ਅਪਨੇ ਕੋਈ ਵਿਚਾਰ ਨਹੀਂ ਦਿੱਤਾ। ਨਿਰਪੱਖ ਰਿਪੋਰਟ ਪੇਸ਼ ਕੀਤੀ।
ਤੱਗੜ ਸਹਿਬ ਜੀ ਜੋ ੨.੬੦.ਲੱਖਕਰੋੜ ਸਿੱਖ ਰਾਜ ਦਾ ਸਵਿਸ ਬੈਂਕ ਵਿੱਚ ਪਿਆ ਉਹਦੇ ਬਾਰੇ ਦੱਸੋ
ਜਿਥੋ ਇਹ ਜਾਣਕਾਰੀ ਮਿਲੀ ਐ, ਓਹ source ਮੈਨੂੰ ਵੀ ਦੱਸੋ। ਗੱਲ ਕਰੋ। ਫੇਰ ਜ਼ਰੂਰ ਕਰਾਗੇ story।
ਹਿੰਮਤ ਹੈ tagarh ਸਾਹਿਬ live ਦਿਖਾਓ ਡਰਾਮਾ ਨਾ ਕਰੋ, ਕਟ ਵੱਢ ਕੇ ਵਿਖਾਈ ਜਾਨਾ
ਕਿਹੜਾ ਕਰਤਾ
Sarkari patkar .. Chapal chat 😂
ਤੂੰ ਮਜੀਠੀਆ ਦਾ ਚਿੱਤੜ ਚੱਟ।
It is drama of third party i. E opposition parties
Bhagwant Mann jindabad
🤣🥃🤪
👎👎👎👎👎👎👎👎
ਮੁੱਖ ਮੰਤਰੀ ਜੀ ਸਹੀ ਕੰਮ ਕਰਦਾ ਹੈ 20 ਸਾਲ ਤੱਕ ਰਾਜ ਕਰੂ ਗਾ ਏਨਾ ਲੋਕਾਂ ਦੀਆਂ ਚਾਲਾ ਖੇਡੀਆਂ ਜਾਂਦੀਆਂ ਨੇ ਮਾਨ ਸਾਬ ਬਹੁਤ ਵਧੀਆ ਨਿਸ਼ਾਨ ਹਨ
Jad chidhia chug gai khet, baad which pachhtaan the ki fayida 🙏
Bhagwant Man ek fail CM hai punjabio Jago eh punjab da beda gark kar doo
Fudu reporter
ਹਾ ਹਾ...ਫੁਦੂ ਦੀ ਗੱਲ ਕੌਣ ਸੁਣਦਾ ਹੋਊ, ਲਾ ਲਓ ਹਿਸਾਬ...ਮਹਾ ਫੁਦੂ,.
Nice. Patarkari. Ji. Taggar. Sahib.
Majithya nu pta c ke os virudh enquery ho rhi hai. os nunpta c ke 2-4 dina tqk os nu summan aa jane je. is karke majithya ne sirf pakhand kita hai. dyan hor passe bhatkan lye.
ਹੋ ਸਕਦਾ ਇਹ ਕਾਰਨ ਹੋਵੇ।
ਜਦੋਂ ਮਾਨ ਸਾਹਿਬ ਨੇ ਮੁੱਖ ਮੰਤਰੀ ਦੀ ਕਸਮ ਚੁੱਕੀ ਸੀ ਉਦੋਂ ਤਾਂ ਪਿਓ ਬੀਬਾ ਸੀ ਅੱਜ ਓ ਬੁਰਾ ਹੋ ਗਿਆ
ਮੁੱਖ ਮੰਤਰੀ ਮਾਨ ਵਰਗਾ ਵਧੀਆ ਕਿਸੇ ਨੀ ਬਣ ਜਾਣਾ ਬੇਈਮਾਨ ਸੋਚ ਨੂੰ ਇਹ ਫਿੱਟ ਨਹੀਂ ਬਹਿੰਦਾ ਜੀ।
Open your eyes
Your approach , only for views
ਤਗੜ ਸਾਹਿਬ ਤੁਸੀ ਸਿਆਣੇ ਆ ਪਰ ਮੇਰਾ ਵਿਚਾਰ ਹੈ ਕਿ ਘਰਵਾਲ਼ੀ ਤੇ ਬੱਚਿਆ ਤੋ ਬਿਨਾ ਭਗਵੰਤ ਮਾਨ ਨੂੰ ਹੋਰ ਕੋਈ ਨਹੀ ਜਾਣ ਸਕਦਾ ਜਿੰਨਾ ਤੋ ਤੁਸੀ ਕੁਮੈਂਟ ਲਏ ਆ ਇਹਨਾ ਨੂੰ ਪੁੱਛਿਆ ਹੈ ਕਿ ਕੋਈ ਭਗਵੰਤ ਮਾਨ ਨੂੰ ਮਿਲਿਆ ਵੀ ਆ ਜਿਹੜੇ ਕਹਿੰਦੇ ਹਨ ਕਿ ਬਿਜਲੀ ਨਹੀ ਗਈ ਉਹਨਾ ਨੂੰ ਪੁੱਛਿਆ ਕਿ ਇਸ ਵਾਰ ਪੰਜਾਬ ਵਿੱਚ ਕੀ ਹੋਇਆ ਝੋਨਾ ਬੀਜਣ ਵੇਲੇ ਸਾਰਾ ਪੰਜਾਬ ਡੁੱਬਿਆ ਪਿਆ ਸੀ
ਵਾਹ ਬਈ ਜੀ, ਪੰਜਾਬ ਡੁਬੋਣ ਚ ਭਗਵੰਤ ਮਾਨ ਦਾ ਹੱਥ ਕਿਵੇਂ ਹੋ ਗਿਆ? ਕੁਦਰਤ ਦੀ ਕਰੋਪੀ ਹਰ 20 ਸਾਲ ਬਾਅਦ ਆਉਣੀ ਹੁੰਦੀ ਐ। 2003 ਚ ਤੇ 1993 ਚ ਵੀ ਮੈਂ ਇਹੋ ਜਹੀ ਕਰੋਪੀ ਦੇਖੀ ਸੀ। ਲੋਕਾ ਨੂੰ ਅੱਜ ਆਪਣੇ ਕਮਾਂ ਕਾਰਾ ਦੀ ਫ਼ਿਕਰ ਐ ਨਾਂ ਕੇ ਕੀਹਦੇ ਘਰ ਕੀ ਹੁੰਦਾ, ਉਸਦਾ। ਅਗਲੀ ਗੱਲ, ਸਾਰੀ ਖਬਰ ਚ ਮੈਂ ਆਪਣਾਂ ਕੋਈ ਵਿਚਾਰ ਨਹੀਂ ਦਿੱਤਾ ਸਿਰਫ ਲੋਕਾ ਦੇ ਵਿਚਾਰ ਤੁਹਾਡੇ ਤੱਕ ਪਹੁੰਚਾਏ।
ਗੱਲਾਂ ਬਿਲਕੁਲ ਸੱਚੀਆਂ ਕੀਤੀਆਂ ਨੇ ਕੁੜੀ,,,, ਲਾਈਟ,, ਕਣਕ,, ਫਸਲ ਵਿਕੀ,,,, ਕੀ ਬਕਵਾਸ ਹੈ
ਬਿਲਕੁਲ ਕੀਤੀਆਂ ਗੀਆਂ ਪਰ ਲੋਕ ਕਹਿੰਦੇ ਸਾਡਾ ਲੈਣ ਦੇਣਾ ਸਾਡੇ ਕਮਾਂ ਕਾਰਾ ਨਾਲ ਹੈ।
ਤਲਾਕ ਬੱਚਿਆਂ ਦੀ ਮਾਂ ਨਾਲ ਹੋਇਆ ਕੋਈ ਵੀ ਕੋਟ ਬੱਚਿਆਂ ਨਾਲ ਤਲਾਕ ਨੀ ਕਰਦੀ ਪਰ ਇਹ ਕਿਸੇ ਦਾ ਸਕਾ ਨਹੀਂ ਹੈ ਸੀਰਤ ਦੇ ਭਰਾ ਨੂੰ ਘਰੋ ਕੱਢਿਆ ਰਾਤ ਨੂੰ ਬਾਕੀ ਜਿੰਨਾ ਨਾਲ ਹੋਈ ਹੋਵੇ ਉਹਨਾਂ ਨੂੰ ਪਤਾ ਜਾ ਰੱਬ ਨੂੰ ਪਤਾ ਭਗਵੰਤਾ ਭੰਡ ਪੰਜਾਬ ਦਾ ਬੇੜਾ ਗਰਕ ਕਰੂਗਾ ਭੰਡ ਦੀਆਂ ਭੇਡਾਂ ਨੂੰ ਮੈ ਚੰਗਾ ਨਹੀਂ ਲੱਗਣਾ ਚੱਲੋ ਪੰਜਾਬ ਤੇ ਗੁਰੂ ਸਾਹਿਬ ਦੀ ਮੇਹਰ ਹੈ ਰੱਬ ਰਾਖਾ
ਚਲੋ ਫੇਰ ਉਡੀਕੋ ਜਦੌ ਤੱਕ ਬੇੜਾ ਗ਼ਰਕ ਨਹੀਂ ਹੁੰਦਾ।
AAP te bhagtu maan di narrative fla raha. Sara panjab juttia chaki ferda te enu ik v ni labia.
भागवत मान जिंदाबाद धन्यवाद
ਪਹਿਲਾਂ ਮਾਨ ਮੱਖ ਮੰਤਰੀ ਦਾ
ਖੂਨ ਬਦਲੀ ਕਰ ਦੇਵੋ
ਫਿਰ ਦੇਖਾਂਗੇ ਕਿ ਬੱਚਿਆਂ
ਨਾਲ ਸੰਬੰਧ ਹੈ ਜਾਂ ਨਹੀਂ
ਕੀ ਬੱਚਿਆਂ ਦਾ ਬਾਪ ਤੇ
ਹੱਕ ਨਹੀ ਜੇ ਹੈ ਤਾ
ਕੋਈ ਇਹਨਾ ਵਿੱਚ ਪੈ ਕੇ
ਮਸਲਾ ਹੱਲ ਕਰੇ
ਮਾਨ ਆਪਣੀ ਤਾਕਤ ਭੁੱਲ ਕੇ
ਨਿਮਰਤਾ ਦਖਾਵੇ
ਲੋਕ ਤਾਂ ਕੰਮਾਂ ਦੇ ਮਿੱਤ ਨੇ
ਜਿਸ ਦਿਨ ਤਾਕਤ ਗਈ
ਫਿਰ ਲੋਕਾ ਨੂੰ ਸੁਆਲ ਕਰ ਲੈਣਾ
Rurka Canada
ਤੁਹਾਡੇ ਵਿਚਾਰ ਕਾਫੀ ਹੱਦ ਤੱਕ ਸਹੀ ਲਗਦੇ ਨੇ।
MR. TAGAD DON'T YOU KNOW C.M.'S WIFE CAUGHT HIM RED HANDED WITH AN GIRL AT A FARM HOUSE AND THRSDHED HIM AND TOOK HIM BACK HOME .? DON'T TRY TO SET A NARRATIVE.OR WHY HAVEN'T MR.MAAN COUNTERED MR.JASPAL SINGH NIJJAR OF BRAIN ON TV ? WHAT IS THE VALUE OF THOSE PERSON'S OPINION WHO SAYS BADALS WERE GOOD N MAAN IS ALSO GOOD?
Eh majithia priwar dee gandee giri hoi Rajneeti hei jihnei Akali dal nu bilkul garkaa dittaa
Shame shame bhgwint mann.
ਤੱਗੜ ਦਾ ਜੋਰ ਲਗਾ ਭੰਡ ਵਾਸਤੇ।ਸਹੂਲਤ ਕੇਹੜੀ ਮਿਲਗੀ? ਏਹਨੇ ਵੀ ਕੌਲੀ ਚੱਟੀ ਲਗਦੀ। ਪਰ ਇਸਨੇ ਲਗਾਉਣੀ ਅੱਗ ਹੀ ਆ
Mann work good and Margiras (Sadi) no good.
Ja bhagwant changa nahi ta kuri ceramony ta keo ai opposit party wallia da kam ha
Virodhian walo chakan karan seerat mann ne vedio bnai hai. Jado Bhagwant mann ne oath lai c udo tak koun nahi bole. Jado k bhagwant mann badhia k kar rahe hai.
ਤੱਗੜ ਸਾਹਿਬ ਦੱਸ ਹੀ ਦਿੰਦੇ ਸਾਡੇ ਏਰੀਏ ਵਿੱਚ ਆਏ ਹੋ....ਤੁਹਾਡੇ ਦਰਸ਼ਨ ਕਰਦੇ ਸੇਵਾ ਕਰਦੇ।
Eh ohi va jehna nu koi SSA ni bulaunda, bhagat chele
Dramebaz de Drame
Nice PR exercise
Its very shameful subject for you
Jy cm pghwant Maan sahib kole koi kala na hundi na una di koi Surat lokma dalni se ta hi serat kesa na dalni se may ta es gall to haraan hany ki loke aapna bachiy to sab kush bar Dana par bacha kalash da vich a ka aapna ma bap nu vi bull jatay hay
Kashmir Singh Punjab da mukhymantri hai tere brge panchet member nahi ban sakta
Are their no women in villages you have not taken their opinion
Point to be noted 😜
Cm daughter is wrong
You are wrong
@@Humanity0101 wher they was before when he was not cm
Tere mind vich ki aa reha... oh hi vekha reha
ਦੱਸ ਤਾਂ ਦਿੱਤਾ ਕੇ ਕਿਸੇ ਦੇ ਪਰਿਵਾਰਕ ਮਾਮਲੇ ਚ ਅਸੀਂ ਕੋਈ ਨਿੱਜੀ ਵਿਚਾਰ ਨਹੀਂ ਰੱਖਦੇ। ਸਾਡਾ ਚੈਨਲ hard journalism ਕਰਦਾ, ਹਰ ਬੰਦੇ ਦੇ ਵਿਚਾਰ ਵਖਰੇ ਹੋ ਸਕਦੇ ਨੇ। ਪਰ facts ਨਹੀਂ ਬਾਦਲ ਸਕਦੇ। ਅਸੀਂ fact ਅਧਾਰਿਤ ਪਰਤਕੀ ਕਰਦੇ ਹਾਂ।
Taggart fukra banda hi