Bhagwant Mann ਬੇਟੀ ਸੀਰਤ ਦੇ Birthday ਮੌਕੇ ਹੋਏ ਭਾਵੁਕ

Поділитися
Вставка
  • Опубліковано 10 лют 2025
  • #Bhagwantmann #SeeratKaurMann #BirthdayWish
    ਵਿਓ-ਇਹ ਤਸਵੀਰ ਹੈ ਭਗਵੰਤ ਮਾਨ ਦੀ ਬੇਟੀ ਸੀਰਤ ਦੀ ਜਿਸਦਾ ਅੱਜ ਜਨਮਦਿਨ ਹੈ , ਭਗਵੰਤ ਮਾਨ ਨੇ ਆਪਣੇ ਫੇਸਬੁਕ ਪੇਜ ਤੇ ਸੀਰਤ ਦੀ ਫੋਟੋ ਪਾ ਉਸਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ , ਭਗਵੰਤ ਮਾਨ ਨੇ ਬੇਟੀ ਸੀਰਤਦੀ ਫੋਟੋ ਹੀ ਅੱਪਲੋਡ ਨਹੀਂ ਕੀਤੀ ਵੀਡੀਓ ਮੈਸਜ ਵੀ ਜਾਰੀ ਕੀਤਾ ਜਿਸ 'ਚ ਭਗਵੰਤ ਨੇ ਕਈ ਅਣਸੁਣੀਆਂ ਕਹਾਣੀਆਂ ਸੁਣਾਈਆਂ
    ਭਗਵੰਤ ਮਾਨ
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline

КОМЕНТАРІ • 1,2 тис.

  • @Singhisking-ws9dy
    @Singhisking-ws9dy 5 років тому +650

    ਸਾਡੀ ਰੱਬ ਅੱਗੇ ਦੁਆ ਹੈ ਕਿ ਮਾਨ ਸਾਹਿਬ ਦਾ ਪਰਿਵਾਰ ਫਿਰ ਤੌਂ ਇੱਕ ਹੋ ਜਾਵੇ ।ਵਾਹਿਗੁਰੂੂ ਜੀ ਕਿਰਪਾ ਕਰਨ

    • @lilallstar9
      @lilallstar9 5 років тому +1

      S,Anarjeet SIngh ji, I do not know where do you live.If in USA,let us try,If not than pl try get his wife address.I am very expert to solve these kind of?Kai Bundai nal thanau enjai payar satkar ho janda hai. When he came in USA with S.Manpreet SIngh Badal,I met him.I rare go to listen LEADERS when they come here.But I went when he came.

    • @balwinderbhandari2094
      @balwinderbhandari2094 5 років тому

      By
      Ejury

    • @manjeetkhaira9104
      @manjeetkhaira9104 4 роки тому

      Wmk

    • @manjeetkhaira9104
      @manjeetkhaira9104 4 роки тому

      G bagbant mann g da number de deo mera bro sis bidesh c fase hoe ne plezzz

    • @LakhwinderSingh-zb4se
      @LakhwinderSingh-zb4se 3 роки тому

      Waheguru g mehar carn

  • @PremKumar-lz3lp
    @PremKumar-lz3lp 3 роки тому +114

    ਲੋਕਾ ਨੂੰ ਹਸਾਉਣ ਵਾਲੀਆ ਤੇਰੇ ਤੇ ਵਾਹਿਗੁਰੂ ਹਮੇਸ਼ਾ ਮੇਹਰ ਭਰਿਆ ਹੱਥ ਰਖੇ

  • @Kissantelevision
    @Kissantelevision 5 років тому +205

    ਮੁੱਖ ਦਾ ਹਾਸਾ .ਦਿਲ ਦੇ ਦੁੱਖਾਂ ਨੂੰ ਕਿੰਨੇ ਸਹੀ ਤਰੀਕੇ ਨਾਲ ਲੁਕੋ ਲੈਦਾ ਐ ,. ਇਥੋਂ ਪਤਾ ਲੱਗਦਾ .......ਮਾਨ ਸਾਬ ਥੋਨੂੰ ਬਾਬਾ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖਣ .....🙏❤❤❤❤

  • @gavysmith1008
    @gavysmith1008 5 років тому +123

    ਜਨਮਦਿਨ ਦੀਆਂ ਮੁਬਾਰਕਾਂ ਸੀਰਤ ਭੈਣ, ਮੇਰੀ ਰੱਬ ਅੱਗੇ ਅਰਦਾਸ ਹੈ ਕਿ ਇਕ ਵਾਰ ਪਰਿਵਾਰ ਇਕੱਠਾ ਹੋ ਜਾਵੇ, god bless your family

  • @devd005
    @devd005 5 років тому +97

    ਕਿਸੇ ਨੇ ਸੱਚ ਕਹਾ ਕਿ ਹਮੇਸ਼ਾ ਹੱਸਣ ਵਾਲਾ ਬੰਦਾ ਅੰਦਰ ਬਹੁਤ ਦੁੱਖ ਛੁਪਾਈ ਬੈਠਾ ਹੁੰਦਾ, luv uu ਵੀਰੇ, ਫਿਰ ਵੀ ਲੋਕਾਂ ਨੂੰ ਹਸਾ ਰਿਹਾ ਤੇ ਓਨਾ ਲਈ ਲੜ ਰਹੇ, ਕਿਥੋਂ ਦੇਣ ਦੇਣਗੇ ਤੇਰਾ ਪੰਜਾਬੀ

  • @punjabisardar-ec3qx
    @punjabisardar-ec3qx 3 роки тому +256

    ਪਰਿਵਾਰ ਦੇ ਲਈ ਪੰਜਾਬ ਨੂੰ ਛੱਡਣ ਵਾਲੇ ਬਹੁਤ ਨੇਂ ਪਰ ਪੰਜਾਬ ਦੇ ਲਈ ਪਰਿਵਾਰ ਛੱਡਣ ਵਾਲਾਂ ਇੱਕੋ ਹੀ ਹੈ ਭਗਵੰਤ ਮਾਨ ਸਾਹਿਬ

    • @sukhgill7783
      @sukhgill7783 3 роки тому +2

      Shi gal a veer ji

    • @msshergill1112
      @msshergill1112 3 роки тому +1

      ਬਿਲਕੁਲ

    • @JagtarSingh-lh4hd
      @JagtarSingh-lh4hd 3 роки тому +2

      Sahi kiha hai veer ji

    • @harbinderparmar790
      @harbinderparmar790 3 роки тому +3

      ਕਿੱਥੇ ਛੱਡਿਆ ? ਸਭ ਨਾਟਕ ਹੈ ! ਮੋਦੀ ਨੇ ਛੱਡਿਆ ਹੈ ਮੁੜ ਪਰਵਾਰ ਦੀ ਗੱਲ ਨਾ ਕੀਤੀ ਨਾ ਕਰਦਾ ਹੈ ! ਕੌਣ ਪਰਵਾਰ ਛੱਡ ਜੇ ਸ਼ਾਇਰੀ ਕਰਦਾ ਹੈ ? ਤੀਜੇ ਦਿਨ ਅਮਰੀਕਾ ਤੁਰਿਆ ਰਹਿੰਦਾ ਹੈ ! ਇੱਕ ਹੀ ਕਾਰ ਵਿੱਚ ਬੈਠ ਕੇ ਤਲਾਕ ਲੈਣ ਗਏ ਸੀ ! ਡਰਾਮੇਬਾਜ

    • @manmohansingh8813
      @manmohansingh8813 3 роки тому +1

      Sir.

  • @jagsirsinghbajwasaab3933
    @jagsirsinghbajwasaab3933 5 років тому +318

    ਵੇਖ ਲਵੀ ਤਕਦੀਰੇ ਅਸੀਂ ਬਣ ਜਾਣਾ ਹੀਰੇ ਸਾਡੀ ਵਾਰੀ ਆਉਣ ਦੇ। ਭਗਵੰਤ ਸਿੰਘ ਮਾਨ ਜਿੰਦਾਬਾਦ 💪💪💪💪💪💪

    • @malkeetkaur3831
      @malkeetkaur3831 4 роки тому +1

      Ok

    • @samshersingh41
      @samshersingh41 3 роки тому +2

      ਸੀਰਤ ਬੇਟੀ ਨੂੰ ਅਤੇ ਭਗਵੰਤ ਮਾਨ ਸਾਹਿਬ ਨੂੰ ਮੇਰੇ ਵਲੋਂ ਜਨਮ ਦਿਨ ਦੀ ਲੱਖ ਲੱਖ ਵਧਾਈ

  • @bittuvirkvirk8152
    @bittuvirkvirk8152 5 років тому +143

    ਮਾਨ ਸਾਬ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਸਦਾ ਖੁਸ਼ ਰਹੋ ਤੁਹਾਡੇ ਝੰਡੇ ਸਦਾ ਝੂਲਦੇ ਰਹਿਣ

  • @satpalSingh-tb3uz
    @satpalSingh-tb3uz 5 років тому +497

    ਸੀਰਤ ਬੇਟੀ ਜਨਮ ਦਿਨ ਮੁਬਾਰਕ।।।

  • @mprataul4225
    @mprataul4225 5 років тому +50

    ਮਾਨਾਂ ਜੇ ਤੂੰ ਲੋਕਾ ਦੇ ਬੱਚਿਆਂ ਦਾ ਸੋਚਦਾ ਏ ਨਾ
    ਤੇਰੇ ਬੱਚੇ ਵੀ ਤੇਰਾ ਚੰਗਾ ਸੋਚਦੇ ਹੋਣਗੇ.

  • @preetsandhu2688
    @preetsandhu2688 5 років тому +403

    ਬਾਈ ਇਕ ਦਿਨ ਤੇਰੇ ਨਾਲ ਖੜੇ ਹੋਣਗੇ ਤੇਰੇ ਬਚੇ।।।

  • @lakhveersingh2697
    @lakhveersingh2697 5 років тому +88

    ਮਾਨ ਸ਼ਾਬ ਨੇ ਪੰਜਾਬ ਦੇ ਲੋਕਾ ਵਾਸ਼ਤੇ ਆਪਣਾ ਪਰਿਵਾਰ ਛੱਡ ਤਾ ਅਸ਼ੀ ਅਰਦਾਸ ਕਰਦੇ ਆ ਕਿ ਬਹੁਤ ਜਲਦੀ ਏ ਸ਼ਾਰਾ ਪਰਿਵਾਰ ਕਠਾ ਹੋਵੇ ਮਾਨ ਸ਼ਾਬ ਜਿੰਦਾਬਾਦ

  • @GurwinderSingh-xq6xi
    @GurwinderSingh-xq6xi 5 років тому +235

    Happy birthday maan sahib ji. Tusi MP cheti hi dubara bno ge rab thonu tarakiya bkse.

    • @team_ab4
      @team_ab4 5 років тому +3

      ba bday ta unaadi kudi da ya 😁😕🤔?

    • @kuldeepkaur4311
      @kuldeepkaur4311 5 років тому +1

      Happy birthday

    • @mannulamba6849
      @mannulamba6849 5 років тому

      Happy birthday maan veer g. I pray to god maan veer sade MP bann or waheguru g tarakiya bkshn.

    • @AmandeepSingh-dv2iy
      @AmandeepSingh-dv2iy 3 роки тому

      Happy birthday sirt Bata

  • @ap.gaminggaming1370
    @ap.gaminggaming1370 3 роки тому +25

    ਵਾਹਿਗੁਰੂ ਤੁਹਾਡੀ ਤੇ ਤੁਹਾਡੇ ਸਾਰੇ ਪਰਿਵਾਰ ਦੀ ਚੜਦੀ ਕਲਾ ਕਰੇ।

  • @gillamrit5258
    @gillamrit5258 5 років тому +1202

    ਲੋਕਾਂ ਨੂੰ ਹਸਾਉਣ ਵਾਲੇ ਦੇ ਦਿਲ ਵਿੱਚ ਪਤਾ ਨੀ ਕਿੰਨੇ ਕ ਦੁੱਖ ਨੇ✌

    • @pritpalsingh2297
      @pritpalsingh2297 5 років тому +4

      Sahi GL a veer

    • @kamalsharma9694
      @kamalsharma9694 5 років тому +11

      Jo v tuhanu hasuna hai oh vake dukhi h unda es physoligycal fecter aa.baki tusi books par lavo 22

    • @samshersingh1800
      @samshersingh1800 5 років тому +2

      Sahi gal aa bai

    • @gillamrit5258
      @gillamrit5258 5 років тому

      @@kamalsharma9694 agreed bruh

    • @Struggler_boi
      @Struggler_boi 5 років тому +3

      absolutely right brother, maan saab vrga j hr koi ho jae than our country can grow better.

  • @Duawan
    @Duawan 3 роки тому +16

    ਮੈਂ ਰੋ ਪੈਨਾ ਬਾਈ ਇਹ ਵੀਡਿਉ ਦੇਖ਼ ਕੇ ❤️

  • @komalbenipal1274
    @komalbenipal1274 5 років тому +123

    ਬੇਟੀ ਨੂੰ ਜਨਮ ਦਿਨ ਦੀ ਮੁਬਾਰਕਬਾਦ ਮਾਨ ਸਾਹਿਬ ਜੀ

  • @harmeshbharti6571
    @harmeshbharti6571 5 років тому +32

    ਮਾਨ ਸਾਹਿਬ ਉਮੀਦ ਕਰਦੈ ਹਾਂ ਕਿ ਤੁਸੀਂ ਮੁੜ ਐਮ ਪੀ ਬਣ ਕੇ ਆਪਣੇ ਬੱਚਿਆਂ ਨੂੰ ਦਵਾਰਾ ਮਿਲਣਾ ਸ਼ੁਰੂ ਕਰ ਦੇਵਾਂਗੇ।

  • @hardeepmann2187
    @hardeepmann2187 5 років тому +137

    Mann saab Beti li dua a te thode like. Happy birthday sirt put...

  • @PawanKumar-rj3rw
    @PawanKumar-rj3rw 3 роки тому +22

    ਸਾਰੀ ਦੁਨੀਆਂ ਨੂੰ ਖੂਸ਼ ਰਖਨ ਵਾਲੇ ਜਾਦੂਗਰ ਦੀਆਂ ਅਖਾਂ ਵਿੱਚ ਮਾਸੂਮ ਜਿਹਾ ਦਰਦ ਦਿੱਲ ਨੂ ਕਟੋਚ ਗਿਆ
    ਵਾਹ ਗੁਰੂ ਮੇਹਰ ਕਰਨ ਤੇ ਪਰਿਵਾਰ ਨੂੰ
    ਜਲਦੀ ਮਿਲਾ ਦੇ ਦੂਆ ਹੈ

  • @krishansingh1314
    @krishansingh1314 5 років тому +120

    ਵਹਿਗੂਰ ਜੀ ਚੜ੍ਹਦੀ ਕਲਾ ਚ ਰੱਖੇ ਜੀ

    • @nirmalhans1732
      @nirmalhans1732 5 років тому

      Happy birthday my dear doter Nirmal Singh kapurthala Punjab

  • @hayervicky7713
    @hayervicky7713 5 років тому +3

    ਧਨ ਆ ਬਾਈ ਮਾਨ ਜਿਉਂਦਾ ਰਹਿ ਤੁਹਾਡੀ ਬੇਟੀ ਨੂੰ ਜਨਮ ਦਿਨ ਮੁਬਾਰਕ

  • @harptoor
    @harptoor 5 років тому +180

    ਖਰਾ ਬੰਦਾ ਮਾਨ❤️👌🏻

  • @daljitsingh-lz4vm
    @daljitsingh-lz4vm 5 років тому +2

    ਧੀਆਂ ਅਤੇ ਧਰੇਕਾਂ ਰੌਣਕ ਹੁੰਦੀਆਂ ਵਿਹੜ੍ਹੇ ਦੀ । ਧੀਆਂ ਦਾ ਸਤਿਕਾਰ ਕਰੋ

  • @lovepreet_thoughts
    @lovepreet_thoughts 5 років тому +36

    ਇਹ ਆਮ ਆਦਮੀ ਹੈ, ਜਿਸ ਦੇ ਬੱਚੇ, ਅਮੇਰਿਕਾ ਕਨਾਡਾ ਵਿੱਚ ਰਹਿੰਦੇ ਹਨ।
    /
    (ਸੀਰਤ ਭੈਣੇ ਜਨਮਦਿਨ ਦੀਆ ਮੁਬਾਰਕਾਂ)

  • @BalkarSingh-og4xb
    @BalkarSingh-og4xb 3 роки тому

    ਭਗਵੰਤ ਮਾਨ ਤੇ ਪਰਵਾਰ ਨੂੰ ਕੌੜੀਆਂ ਯਾਂਦਾ ਨੂੰ ਭੁੱਲ ਕੇ ਮਿਠਾਸ ਵਿੱਚ ਬਦਲ ਲੈਣਾ ਚਾਹੀਦਾ ਹੈ। ਦੋਵੇਂ ਸਿਆਣੇ ਹੋ ਕਿਸੇ ਸਿਆਣੇ ਨੂੰ ਵਿੱਚ ਪਾਉਣ ਦੀ ਜਰੂਰਤ ਨਹੀਂ ਹੈ। ਜੀਵਨ ਇਕ ਵਾਰ ਮਿਲਦਾ ਹੈ ਖੂਬਸੂਰਤੀ ਨਾਲ ਮਾਣੋ। ਰੱਬ ਕਰੇ ਅਗਲੇ ਜਨਮ ਦਿਨ ਤੱਕ ਤੁਸੀਂ ਇਕ ਮਿਕ ਹੋ ਜਾਵੋ। ਸਾਰੇ ਅਰਦਾਸ ਕਰੋ ਜੀ।

  • @Gurmeet_kaur_khalsa
    @Gurmeet_kaur_khalsa 3 роки тому +5

    ਵਾਹਿਗੁਰੂ ਜੀ। ਵਾਹਿਗੁਰੂ ਜੀ। ਸਾਡੀਆ ਅਸੀਸਾਂ। ਤੁਹਾਡੇ ਨਾਲ ਨੇ ਵਾਹਿਗੁਰੂ ਜੀ ਸਰਬ-ਕਲਾ ਸਮਰੱਥ ਨੇ। ਭਰੋਸਾ ਰੱਖੋ 🙏❤️🙏

  • @sonuborwalatiwana4370
    @sonuborwalatiwana4370 5 років тому +1

    ਮਾਨ ਸਾਬ ਸਾਡੇ ਵੱਲੋਂ ਬੇਟੀ ਸੀਰਤ ਦੇ ਜਨਮ ਤੇ ਵਧਾਇਆ ਬਾਬਾ ਤਰੱਕੀਆਂ ਬਕਸ਼ੇ ਤੁਹਾਨੂੰ ਵੀ ਤੁਹਾਡੀ ਬੇਟੀ ਨੂੰ ਵੀ

  • @jagseerchahal1866
    @jagseerchahal1866 5 років тому +104

    Happy birthday sister Ji god bless u te 23 may di v pehla e mubaraka maan Saab apni jit 4 lakh vote aa es vaar

    • @shamshernaher3654
      @shamshernaher3654 5 років тому +3

      Wahaguru ji tuhade confidence nu jittt dewasn paji

  • @pesagroup1194
    @pesagroup1194 5 років тому +34

    ਜਨਮ ਦਿਨ ਮੁਬਾਰਕ ਬੇਟੀ ਸੀਰਤ ਮਾਨ ,,,,,,,,, ਪ੍ਰਮਾਤਮਾ ਕਰੇ ਅਗਲੇ ਜਨਮ ਦਿਨ ਤੇ ਮਾਨ ਸਾਹਿਬ ਦਾ ਪਰਿਵਾਰ ਫਿਰ ਤੋਂ ਇੱਕ (ਇੱਕਠਾ) ਹੋ ਜਾਵੇ

  • @MSinghbmjaitu
    @MSinghbmjaitu 4 роки тому +20

    Happy Birthday
    ਕਾਮਯਾਬ ਪਿਤਾ ਦੀ ਕਾਮਯਾਬ ਧੀ ਨੂੰ ਜਨਮਦਿਨ ਤੇ ਲੱਖ ਲੱਖ ਮੁਬਾਰਕਾਂ।

  • @gurdeepsinghbhullar3033
    @gurdeepsinghbhullar3033 4 роки тому +1

    Man Saab Wahiguru Aap g de priwar noo tandrustian bakhse g tarakian bakhse g Bhag lawe g

  • @jeetlitt5578
    @jeetlitt5578 5 років тому +46

    ਇਕ ਪੰਜਾਬ ਦੀ ਖਾਤਿਰ ਆਪਣਾਂ ਸਾਰਾ ਪਰਿਵਾਰ ਛੱਡੀ ਬੈਠਾ ਉ ਪੰਜਾਬੀਉ ਹੁਣ ਤੇ ਸੁਧਰ ਜਾਉ ਹੁਣ ਤੇ ਸੱਚ ਨੂੰ ਪਹਿਚਾਨੋ

  • @gurdeepsinghbhullar3033
    @gurdeepsinghbhullar3033 4 роки тому +1

    Maan Saab g Bache V Aap g nu Bahut Piar karde ne. Wahiguru mihar Kre din dugnia rat chougnia tarakian karan

  • @sumankumari1330
    @sumankumari1330 5 років тому +208

    *Only AAP can do good work for Punjab.*

  • @gurjeetsidhu6268
    @gurjeetsidhu6268 5 років тому

    Bate seerat mann noo happy birthday & mann sab tarae Share dil lakh var Salam veer mann taera vir gurdev Sidhu

  • @kuldeepmall173
    @kuldeepmall173 5 років тому +11

    Maan saab slute aa dil ton ini vddi kurbani m big of uu ...bai rona aa gya tri story sun ke waheguru kre tuc sari family jldi jldi ikthi hoje waheguru mehar krnge bsi jii

  • @balk5298
    @balk5298 2 роки тому

    💝 HAPPY BIRTHDAY SEERAT, God bless you. you are so cute and congratulations 🎉to bhagwant maan ji, rab kare jidhar v tusi mukh kro usi raste khushhali hove 🎊🎊

  • @meradeshhovepunjab2937
    @meradeshhovepunjab2937 3 роки тому +6

    ਹੈਪੀ ਬਰਥਦੇ ਤੁਹਾਨੂੰ ਸਿਸਟਰ ਭਗਵੰਤ ਮਾਨ ਸਾਬ੍ਹ ਜਿੰਦਾਬਾਦ ਤੁਸੀ ਬੜੇ ਭਾਗਾਂ ਵਾਲੇ ਹੋ ਤੁਹਾਨੂੰ ਮਾਨ ਸਾਬ ਵਰਗੇ ਡੈਡੀ ਮਿਲੇ

  • @manjindersingh5008
    @manjindersingh5008 3 роки тому +2

    Koi pta ni rabb di kirpa kado kis vele kis te ho jaawe bhagwant maan saab
    Rabb milaouga thohanu thode pariwaar naal

  • @gurdialsingh5860
    @gurdialsingh5860 5 років тому +15

    Rab warga Banda a Bhagwant Mann.....we want to see you as a MP Soon....God Bless you...

  • @singhharpreet8594
    @singhharpreet8594 3 роки тому

    ਬੋਹਤ ਬੁਹਤ ਮੁਬਾਰਕਾਂ ਮਾਣ ਸਾਹਬ

  • @faridworkers9069
    @faridworkers9069 3 роки тому +14

    ਅਸੀਂ, ਪਰਮਾਤਮਾ, ਅੱਗੇ,ਅਰਦਾਸ,ਤੁਹਾਡਾ, ਪਰਿਵਾਰ, ਇੱਕ, ਜੁਟ,ਹੋ,ਜਾਵੇ, ਸੁਖਸਾਂਦ, ਵਸੇ,ਰਸੇ

  • @gurnoorkaur1092
    @gurnoorkaur1092 10 місяців тому +1

    Bhagwant Mann Warga Surma Bhagat Paida Hona bahut Mushkil Hai Duniya

  • @Anmol_Studio_02
    @Anmol_Studio_02 5 років тому +37

    ਬੇਟਾ ਜੀ ਪਾਪਾ ਦੇ ਨਾਲ ਆ ਜਾਓ ਉਹਨੂੰ ਨੂੰ ਬਹੁਤ ਲੋੜ ਹੈ ਤੋਹਾਡੀ

    • @akaur4533
      @akaur4533 4 роки тому

      Bacheh aa sakdeh han par punjab kol Bachian daa furue nahi ic Lee nahi aa sakdeh

  • @vikramjitarora
    @vikramjitarora 5 років тому

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸੀਰਤ ਪੁੱਤ। ਰੱਬ ਤੈਨੂੰ ਲੰਬੀ ਉਮਰ ਦੇਵੇ ਤੇ ਉਮਰ ਦੇ ਹਰ ਪੜਾਅ ਵਿੱਚ ਤਰੱਕੀ ਦੇਵੇ। ਤੁਸੀ ਜਲਦੀ ਵਾਪਿਸ ਆਪਣੇ ਡੈਡੀ ਜੀ ਕੋਲ ਆ ਜਾਉ । ਤੁਹਾਡੀ ਬਹੁਤ ਲੋੜ ਆ ਉਹਨਾਂ ਨੂੰ
    ਇੱਕ ਵਾਰੀ ਫਿਰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸੀਰਤ ਪੁੱਤ

  • @nirmalsingh4176
    @nirmalsingh4176 5 років тому +4

    Happy bithday beta g..maan sahib wehguru kre tuhaadi faimly ik hove..

  • @swaransingh2461
    @swaransingh2461 5 років тому

    Beti da birthday Mubarak ho mann sab 👍👍👍👍👍👍👍👍👍👍👍💥💥💥💥💥💥💥💥💥💥💥💥

  • @bhattigsewak2023
    @bhattigsewak2023 5 років тому +6

    Happy birthday sister g God bless you Rabb Tuhanu Hamesha Khus Rakhe te lambi Uner bakhse. ..

  • @kuldipsingh5345
    @kuldipsingh5345 5 років тому

    ਬੇਟੀ ਦੇ ਜਨਮ ਦਿਵਸ ਦੀਆਂ ਬਹੁਤ -ਬਹੁਤ ਮੁਬਾਰਕਾਂ ਜੀ ।ਧੰਨਵਾਦ ਸਹਿਤ ।

  • @ਰੰਗਪੰਜਾਬਦੇ2020
    @ਰੰਗਪੰਜਾਬਦੇ2020 5 років тому +45

    Happy birthday seerat sister ji...... from Thikriwala

  • @ratanjit9675
    @ratanjit9675 3 роки тому +1

    ਭਗਵੰਤ ਜੀ ਪਰਮਾਤਮਾ ਤੁਹਾਡੇ ਸਾਰੇ
    ਪਰਵਾਰ ਨੂੰ ਦੁਬਾਰਾ ਇਕਠੇ ਕਰ ਦੇਵੇ

  • @babaldhillon5022
    @babaldhillon5022 5 років тому +3

    Happy birthday dear sister, God bless you dear, apne mom dad nu ek vaar fir ek kar deo Plzzzz 🙏🙏🙏🙏🙏🙏🙏🙏🙏🙏🙏🙏

  • @LovepreetSingh-no1ub
    @LovepreetSingh-no1ub 5 років тому

    Happy birthday bhne rabb tuhanu tuhade parivar nu mann sahib nal jldi milan aahi ardass benti baba g nu sda e g🙏🙏

  • @balrajsingh-zp4wq
    @balrajsingh-zp4wq 5 років тому +14

    Happy birthday beta serit. I m so happy because today i know it's all . you father a great man. Waheguru ji charna ch ardass karde ha k tusi sare jaldi India aao. or cangrats in advance maan sahib . god bless an have a great day.

  • @satwantsingh4504
    @satwantsingh4504 5 років тому

    Boht boht wadaiya maan saab tadi beti nu happi b"day seerat🎂🍰🍩🍬

  • @OfficialVickyJanjua
    @OfficialVickyJanjua 5 років тому +8

    Happy Birthday Ji.. Rab kare family ek hoje... Waheguru Mehar kare

  • @blackiaagaming7675
    @blackiaagaming7675 5 років тому +1

    ਮਾਨ ਸਾਹਿਬ ਜੀ ਤੁਸੀ ਕੌਮ ਤੇ ਪੰਜਾਬ ਦੀ ਜਨਤਾ ਦੀ ਸੇਵਾ ਕਰਨ ਦੀ ਬਹੁਤ ਹੀ ਵੱਡੀ ਕੀਮਤ ਅਦਾ ਕੀਤੀ ਹੈ ਜੀ ਅਤੇ ਆਸੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ( ਧੀ ਰਾਣੀ ਜੀ ) ਤੁਹਾਡਾ ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਜੀ।

  • @rajbehniwal953
    @rajbehniwal953 5 років тому +49

    Happy B-Day seert

  • @harnoorsingh4961
    @harnoorsingh4961 3 роки тому

    Waheguru jiii khush rakhae tuhanuu hamesha waheguru jiii lambi umar hovea jii happy birthday 🎂🥳🎉🎈🎁🎊🎂🥳🎉🎈🎁🎊🎂🥳🎉🎈🎁🎊🎂🥳🎉🎈🎁🎊🎂betaJii

  • @kyyrah12
    @kyyrah12 3 роки тому +2

    Today we are watching this....now MAAN SAAB ROCKING EVERYWHERE 🥰🥰🥰🥰🥰

  • @gurdeepsinghbhullar3033
    @gurdeepsinghbhullar3033 4 роки тому +1

    Bhagwant Maa g Betty de janam din di bahut bahut wadhai howe Happy Birthday g

  • @mlomesh1
    @mlomesh1 5 років тому +8

    Wish u n u r daughter happy life & happy birthday. I hope u come together as a family. Breaking of family is very hard n painful.

  • @LakhwinderSingh-zb4se
    @LakhwinderSingh-zb4se 3 роки тому

    Waheguru g mehar carn sara pirwar ikthe ho jawe maan sahib cm jaroor banan Waheguru g mehr cro

  • @jazzg.7386
    @jazzg.7386 5 років тому +8

    My heartiest Congratulations for winning your seat. I grew up watching you. Lots of respect for you and i pray to Waheguru je to unite your family. Please do all your best in life to develop Our Punjab to No. 1 In INDIA.

  • @mandeepKaur-jf1qr
    @mandeepKaur-jf1qr 3 роки тому +1

    ਲੋਕਾਂ ਨੂੰ ਹਸਾਉਣ ਵਾਲੇ ਭਗਵੰਤਮਾਨ ਜੀ ਪਰਮਾਤਮਾ ਤੂਹਾਨੂੰ ਹਰ ਇੱਕ ਖੁਸ਼ੀ ਬਕਸੇ

  • @swaimo3796
    @swaimo3796 5 років тому +43

    eh bnda pahad ai🙏🙏🙏🙏🙏🙏🙏🙏🙏🙏#respect
    na Babbu maan , na Gurdaas maan...
    dil ch respect only for Bhagwant maan💐💐💐💐

  • @blackiaagaming7675
    @blackiaagaming7675 5 років тому +2

    ਵਾਹਿਗੁਰੂ ਜੀ ਮੇਹਰ ਕਰਨ ਜੀ ਵੀਰ ਜੀ ਤੇ ਬੱਚਿਆਂ ਨੂੰ ਵੀ ਹਮੇਸ਼ਾ ਚੜ੍ਹਦੀਕਲਾ ਵਿਚ ਹੀ ਰੱਖਣ ਜੀ

  • @gurjot4410
    @gurjot4410 3 роки тому +3

    Waheguru .cm bna dwe mere veer nu waheguru

  • @Smartboys589
    @Smartboys589 5 років тому +2

    Maan Saab tuci filmy star ni tuci Asli star ho Happy birthday seerat maan Behan nu waheguru ji khus rakhn....

  • @nidarpalsingh3314
    @nidarpalsingh3314 3 роки тому +6

    ਵਾਹਿਗੁਰੂ ਜੀ ਇਸ ਪਰਿਵਾਰ ਨੂੰ ਦੁਬਾਰਾ ਮਿਲਾ ਦੇ

  • @simranvirk_1992
    @simranvirk_1992 5 років тому +1

    Rab karke mann sab de family ik sath ho je rab meher kare

  • @sonumottojaanjimottojaanji8869
    @sonumottojaanjimottojaanji8869 5 років тому +15

    Wah oye maan saab 👌👌👌punjab lai ana kuj
    je hale v loka ne sath na dita ta lakh lahnata ohna loka te

  • @nirvailsinghmehra2960
    @nirvailsinghmehra2960 4 роки тому

    ਸੀਰਤ ਤੁਹਾਡੇ ਪਿਤਾ ਜੀ ਨੂੰ ਤੁਹਾਡੀ ਲੋੜ ਹੈ ਸੋ ਕਿਰਪਾ ਕਰਕੇ ਅਗਲੇ ਜਨਮ ਦਿਨ ਤੇ ਸਾਰਾ ਪਰਿਵਾਰ ਇਕੱਠੇ ਹੋ ਜਾਉ ਮੇਹਰਬਾਨੀ ਹੋਵੇਗੀ

  • @hariomnamahshivay1047
    @hariomnamahshivay1047 5 років тому +51

    Happy birthday seerat maan ji ur dad is really gold hearted person

  • @rajindershah7882
    @rajindershah7882 3 роки тому

    Hello bhaji bhagbant maan gi aap ji nu aapki Beti ke birthday dea bahut bahut mubaranka ji Rajinder Johal from USA

  • @nishansingh318
    @nishansingh318 5 років тому +30

    ਸਭਕੁਝ,ਕੋਲ, ਹੁੰਦਿਆਂ ਵੀ
    ਬੰਦੇ ਕੋਲ ਕੁਝ ਨਹੀਂ ਹੂੰਦਾ
    ਪਰ, ਤਕਦੀਰਾਂ ਦੇ ਖੇਲ ਨੇ

  • @ramanbrar2928
    @ramanbrar2928 3 роки тому +1

    ਹਾ ਜੀ ਸਾਡੇ ਵੱਲੋਂ ਭਗਵੰਤ ਮਾਨ ਨੂੰ ਬੇਨਤੀ ਹੈ ਕਿ ਬੱਚਿਆਂ ਕੋਲ ਤੇ ਘਰਵਾਲੀ ਨਾਲ ਰਹਿਣ ਬਾਰੇ ਸੋਚੋ

  • @GurpreetSingh-rm4gj
    @GurpreetSingh-rm4gj 5 років тому +12

    ਭਗਵੰਤ ਮਾਨ ਜੀ ਬਹੁਤ ਜਿ਼ਗਰੇ ਵਾਲਾ ਬੰਦਾ ਤੂੰ ਸੱਚੀ ਬਾਈ ਤੈਨੂੰ ਵੇਖ ਕੇ ਅੱਖਾਂ ਚੋ ਰੋਣ ਆ ਗਿਆ ਬਾਈ

  • @princeverma6936
    @princeverma6936 5 років тому

    Maan saab tusi sade sehar maludh aaye c rally karn dana mandi vich tuhanu dekh bahut kushi hoi c jnaa👌👌✌

  • @atindermalhi969
    @atindermalhi969 3 роки тому +9

    ਭਗਵੰਤ ਮਾਨ ਦੀ ਬੇਟੀ ਦਾ ਜਨਮ ਦਿਨ ਮੁਬਾਰਕ ਹੋਵੇ।

  • @sikanderbharariwlbharariwa3056
    @sikanderbharariwlbharariwa3056 5 років тому

    ਭਾਜੀ ਤੁਹਾਡੀ ਵੀਡੀਓ ਤੇ ਗੱਲਾਂ ਸੁਣਕੇ ਅੱਖਾਂ ਭਰ ਆਈਆਂ ਮੇਰੀਆਂ

  • @DevSingh-vb2gy
    @DevSingh-vb2gy 5 років тому +5

    Happy birthday to sister seart God bless you 🎁🎁🎁🎈🎈🎈🎈

  • @amritsandhu7132
    @amritsandhu7132 5 років тому

    Waheguru ji ka khalsa waheguru ji ki fathe waheguru mehar kre bagwant maan te us de family te god bless you maan saab

  • @mohindermann6899
    @mohindermann6899 3 роки тому +5

    ਮੇਰੇ ਖਿਆਲ ਵਿੱਚ ਪਰਵਾਰ ਦੀ ਜ਼ੁਮੇਵਾਰੀ ਨੂੰ ਦੂਜੀਆਂ ਮੁਸ਼ਕਲਾਂ ਨਾਲ ਰਲ ਗੱਡ ਨਹੀਂ ਕਰਨਾ ਚਾਹੀਦਾ. ਬਾਪ ਦੇ ਬਿਨਾਂ ਬੱਚਿਆਂ ਨੂੰ ਪਾਲਣਾ ਬਹੁਤ ਹੀ ਮੁਸ਼ਕਲ ਆ

  • @rkluckykaliadj8200
    @rkluckykaliadj8200 5 років тому

    Happy birthday g god bless you waheguru g mehar krn tuhade parvar te te tuc dova to kathe hojavo waheguru g

  • @Gurdeep_Mehatpuri.
    @Gurdeep_Mehatpuri. 5 років тому +10

    Bhagwant maan the great man ...tusi chit na dulayeo dhiyan waleo puttan wangu hi dhiyan nu tusi paleyo!!

  • @kulbirkaur2968
    @kulbirkaur2968 3 роки тому

    ਵਾਹਿਗੁਰੂ ਜੀ ਸੀਰਤ ਦੇ ਜਨਮ ਦਿਨ ਦੀਆ ਬਹੁਤ ਵਧਾਇਆ ਵਾਹਿਗੁਰੂ ਪ੍ਰਵਾਰ ਜੋੜ ਦੇਵੇ 🙏🙏🥰

  • @majorsinghn.r555
    @majorsinghn.r555 5 років тому +26

    Happy birthday maan sabe ji

  • @gillsahb9337
    @gillsahb9337 5 років тому

    Hppy bdy g sode nal bht saria familiya han hun g no tention maan sahb sab sukhi rehn sodi fmly vale v g

  • @er.gursewak9687
    @er.gursewak9687 5 років тому +8

    Happy birthday seerat ....may u live long and mp Saab God bless u

  • @cricketwithparry7101
    @cricketwithparry7101 3 роки тому

    Dunia nu khushiya vdan vala app dill ch kina ku drd lakoi baitha ehh Dunia nahi jandi maana love u Dunia tre nall aa punjab tre nall aa bhar baitha punjabi tre nall aa

  • @gurpartapdhillon4264
    @gurpartapdhillon4264 5 років тому +27

    Màan Saab sir jhukda a tuhade agey ....ki kahiye tuhadi story sun k bahut dukh lga

  • @davindergill1282
    @davindergill1282 2 роки тому +2

    Cm maan ji love u all famliy

  • @ManjitSingh-eh6ym
    @ManjitSingh-eh6ym 5 років тому +23

    Maan Sahib Congratulations on Sirat bday

  • @sunnysandhunrisunnysandhu2723
    @sunnysandhunrisunnysandhu2723 5 років тому

    Happy birthday ji apni jindki khushi se jio apko apke birthday ki bhot bhot bdahi 🎂🎂🎂🎂🎂🎂🎂🎂🎂🎂🎂🎂🎂🎄🎄🎄🎄🎄🎉🎉🎉🎉

  • @rajindersinghblassi
    @rajindersinghblassi 5 років тому +19

    Message for Seerat:
    Many Happy Returns of the day Seerat Beta
    I also have a daughter of your age presently studying overseas so I can realize the impact when a daughter is at physical distance.
    Please be in touch with your DAD who is a real HERO of general public of PUNJAB
    GOD bless you

  • @neetusarbjit2470
    @neetusarbjit2470 5 років тому

    ਜਨਮ ਦਿਨ ਮੁਬਾਰਕ ਸੀਰਤ ਭੈਣ 🎁🎁🎁🎉🎉

  • @jobanpreetsingh5287
    @jobanpreetsingh5287 5 років тому +156

    Rab. Karke. Family. Ik ho. J

    • @stugamer573
      @stugamer573 5 років тому +1

      Je ik hona hunda ta alag ni hona c

    • @sukhrajgillgill7997
      @sukhrajgillgill7997 5 років тому +1

      Rab mehr kre family te sare ik ho jan slut a mann sabb

  • @RamSingh-yv2oy
    @RamSingh-yv2oy 5 років тому

    Waheguru kre k maan Saab Di family fr ton ik ho jave