Tuta Dil | Ranjit Rana | Latest Song | P Star Audio

Поділитися
Вставка
  • Опубліковано 18 чер 2021
  • P STAR AUDIO & PlNDU KHANKHANIA PRESENTS
    Song : Tuta Dil available on 👇🏻
    Spotify - spoti.fi/2ScsSKy
    Wynk - open.wynk.in/EMmGeWItchb
    Apple - music.apple.com/in/album/tuta...
    Resso - m.resso.app/ZSJXBS7Sg/
    Jiosaavn- www.saavn.com/s/song/punjabi/...
    Gaana - gaana.com/song/tuta-dil-2
    Tuta Dil : Caller Tunes
    Airtel - Dial 5432117714261
    Bsnl - sms BT12521981 to 56700
    VI - Dial 53712521981
    Jio - JioTune on JioSaavn App
    ONLINE PROMOTIONS: OPEN STAR MEDIA (+9198150-29033)
    / officialopenstar
    Song : Tuta Dil
    Singer & composer : Ranjit Rana
    Lyrics : Pindu Khankhania
    Producer : karn Talwar
    Music : Jassi brothers
    Video By: Batth saab
    DOP : Rakesh
    Project by : Manjinder Singh
    Assit Director: Rakesh Thakur
    Editor : Dinesh Parjapati
    Makeup: Sunny Angel
    Coreographer: Nitin Verma
    Staring: Sahib singh,Jatinder Billa & Akansha Sareen
    Excutive - Harpreet kaur
    Art director - Jaskaran
    Makeup assistant -sahilpreet
    Production -Angraj
    Deginer -Sunil
    Special Thanks: Jugvinder singh,Sukh Talwar & Rafik khankhania
    Label - P Star Audio
    Like & Follow On
    Facebook Page : / pstaraudio
    Instagram : / pstaraudio
    Company Contacts 👇
    +91 9876589161
    Email: pstaraudio@yahoo.com

КОМЕНТАРІ • 3 тис.

  • @inderjit3762
    @inderjit3762 2 роки тому +566

    ਦਿਲ ਵੀ ਸਲਾ ਓਨੂੰ ਹੀ ਚੋਂਦਾ ਜਿਨੇ ਕਦੀ ਮਿਲਣਾ ਹੀ ਨਹੀਂ ਹੁੰਦਾ 😭😭😭😭😭😭😭😭😭😭😭😭😭😭😭😭😭

  • @user-fj7kz4zr8b
    @user-fj7kz4zr8b 2 роки тому +70

    ਤੇਰਾ ਕੋਈ ਤੋੜ ਨਹੀਂ ਬਾਈ । ਰੂਹ ਦਾ ਹਾਣੀ ਆ ਯਾਰ ਤੂੰ । ਇੱਦਾ ਲੱਗਦਾ ਜਿਵੇਂ ਸਾਡੇ ਵਰਗਿਆਂ ਲਈ ਹੀ ਗਾਣਾ ਗਾ ਰਿਹਾ ਹੋਵੇ ।

  • @merikalam1210
    @merikalam1210 2 роки тому +29

    ਸਾਡੇ ਤਾਂ ਤੂੰ ਰੋਲੇ ਸੁਪਨੇ
    ਝੂਠੀ ਸੌਂਹ ਦੱਸ ਕਿਹਦੀ ਹੁਣ ਖਾਨੀ ਆਂ
    ਤੂੰ ਟੁੱਟਾ ਸਾਡਾ ਦਿਲ ਮੋੜ ਦੇ
    ਅਸੀਂ ਮੋੜਦਾਂ ਗੇ ਤੇਰੀਆਂ ਨਿਸ਼ਾਨੀਆਂ 🙏

  • @KamalSingh-bh5oo
    @KamalSingh-bh5oo 2 роки тому +17

    ਇਹ ਗੀਤ ਦੇਸ ਪੰਜਾਬ ਦੀ ਰੂਹ ਹੈ,,,,,ਕੋਈ ਖਾਲਿਸਤਾਨੀ, ਪਾਕਿਸਤਾਨੀ, ਹਿੰਦੁਸਤਾਨੀ,,, ਇਹੋ ਜਿਹੇ ਗੀਤ ਨਹੀ ਗਾ ਸਕਦਾ ,,,ਕਿਉ ਕਿ ਦੇਸ ਪੰਜਾਬ ਨੂੰ ਛੱਡ ਰੂਹਾ ਦੀਆ ਰਿਸਤੇਦਾਰੀਆ ਵਾਲੇ ਮਿਲਣੇ ਔਖੇ

  • @sidhusabh1480
    @sidhusabh1480 3 роки тому +32

    ਬਾਈ ਤੇਰੇ ਗਾਣੇ ਹੀ ਸਹਾਰਾ ਬਣਦੇ ਆ ਜਦੋਂ ਛੱਡਣ ਵਾਲੇ ਬਿਨਾ ਸੋਚੇ ਛੱਡ ਕੇ ਚਲ ਜਾਂਦੇ ਆ ,ਦੁਨੀਆ ਫੇਮ ਅਤੇ susses ਪਿੱਛੇ ਭੱਜਦੀ ਆ ਨੌਰਮਲ ਇਨਸਾਨ ਨੂੰ ਕੌਣ ਪੁਸ਼ਦਾ ਇਥੇ ਕੋਈ ਪਿਆਰ ਨਹੀ ਆ , ਪੈਸਾ ਹੈ ਕੋਲ ਤਾ ਪਿਆਰ ਆ ਨਹੀਂ ਤਾਂ ਫਿਰ ਦਿਲ ਤਾਂ ਟੁੱਟਣਾ ਹੀ ਆ

    • @PStarAudio
      @PStarAudio  2 роки тому +4

      Thanks 😊 g & subscribe our channel for more songs

  • @preetsingh9774
    @preetsingh9774 2 роки тому +88

    ਵੀਰ ਫਿਰ ਤੋਂ ਗਾਣਾ ਸੁਣ ਕੇ ਉਹਦੀ ਯਾਦ ਆ ਗਈ 😭

    • @PStarAudio
      @PStarAudio  2 роки тому +1

      Thanks 😊 g & subscribe our channel for more songs

    • @sammaaihmasih2646
      @sammaaihmasih2646 Рік тому +1

      asi jina marzi kar liya koi sadhan laga kugh ni soch daa

  • @bseriesmusic8082
    @bseriesmusic8082 2 роки тому +140

    ਮਿਊਜ਼ਿਕ ਦਾ ਪਾਰਸ ਆ ਰਣਜੀਤ ਰਾਣਾ। ਕਿਸੇ ਵੀ ਗੀਤ ਚ ਜਾਨ ਪਾ ਦਿੰਦਾ। ਲਡੂੰ ਜੇ ਸਿੰਗਰ ਜਿਹੜੇ ਜਿਆਦਾ ਟੱਪਦੇ ਆ, ਉਹ ਕਦੇ ਰੀਸ ਨੀ ਕਰ ਸਕਦੇ ਭਰਾ ਦੀ।

  • @GurjitSingh-tb1lm
    @GurjitSingh-tb1lm 8 місяців тому +7

    ਮੈਂ ਜਦੋਂ ਦੁਬਈ ਵਿੱਚ ਸੀ ਬਹੁਤ ਗਾਣੇ ਸੁਣ ਨੇਂ ਸਾਰੇ ਗੀਤ ਰਣਜੀਤ ਰਾਣਾ ਦੇ

  • @BaldevSingh-ow4vn
    @BaldevSingh-ow4vn 3 роки тому +23

    ਰਾਣਾ ਭਾਜੀ ਵੀ ਗੀਤਾਂ ਦੇ ਚਿੱਬ ਕੱਢ ਦਿੰਦਾ ਪੰਜਾਬੀ ਗਾਇਕੀ ਦਾ ਧਰੂ ਤਾਰਾ ਸਾਡਾ ਭਾਜੀ ਰਾਣਾ

    • @PStarAudio
      @PStarAudio  3 роки тому

      Thanks 😊 g & subscribe our channel for more songs

  • @vikkimall01
    @vikkimall01 3 роки тому +132

    ਦਿਲ ਨੂੰ ਛੂਹ ਜਾਣ ਵਾਲਾ ਗੀਤ 🎶
    ਅਤੇ ਦਿਲ ਨੂੰ ਛੂਹ ਜਾਣ ਵਾਲੀ ਗਾਇਕੀ ,

  • @blowing-sounds
    @blowing-sounds 2 роки тому +5

    ***Tuta Dil laike Pindu jee ke Dikhauga... Likhu khankhania te rana geet gaauga*** ... Haaye Allaaah....

  • @pb_07__jass67
    @pb_07__jass67 2 роки тому +7

    ਘੈਂਟ ਬਾਬੇ ਜਮਾਂ ਸਿਰਾਂ ਲਾਇਆ ਪਿਆ 👌

  • @sainiguys9370
    @sainiguys9370 3 роки тому +17

    ਆਵਾਜ਼ ਦਾ ਕੋਈ ਮੁਕਾਬਲਾ ਨੀ ਰਾਣਾ ਜੀ 👍👍👍👍👍🙏🙏🙏❤️❤️❤️❤️❤️❤️❤️❤️❤️❤️❤️❤️❤️❤️❤️

  • @deeptarn321
    @deeptarn321 3 роки тому +68

    ਕੁੜੀਆਂ ਦਾ ਕੋਈ ਯਕੀਨ ਨਹੀ ਆ ਪਤਾ ਨਹੀ ਕਦੋ ਦਿਲ ਤੋੜ ਦਿੰਦੀਆਂ ਇਹ 💔💔💔😢😢😢😢😥

    • @PStarAudio
      @PStarAudio  3 роки тому +3

      Thanks 😊 g & subscribe our channel for more songs

    • @dhimanz461
      @dhimanz461 Рік тому

      ਦਿਲ ਨੀ ਭਰਦਾ ਏਨਾ ਦਾ

    • @SajanSialka
      @SajanSialka Рік тому +1

      Right aa 22 g

    • @jinderpalsingh9853
      @jinderpalsingh9853 Рік тому

      Ethe sare jhuthe a ok munde v dhokha dinde a ji 😢😢😢😢mainu dita a dhokha kise ne

    • @MandeepKaur-nw6lc
      @MandeepKaur-nw6lc 2 місяці тому

      Boys da b koi bhrosa nai, jism use kr k girls nu Chad dinde

  • @punjabi_broken_status6068
    @punjabi_broken_status6068 5 місяців тому +91

    ਕੌਣ ਕੌਣ 2024 ਚ ਸੁਣ ਰਿਹਾ song 🥺💔😓10 FEBRUARY 2024

  • @SmilingBowling-oo5lq
    @SmilingBowling-oo5lq 2 місяці тому +2

    ਮੇਰੇ ਯਾਰਾ ਦਾ ਯਾਰ ਰਣਜੀਤ ਰਾਣਾ ਆ ਕੋਈ ਤੇਰਾ ਮੁਕਾਬਲਾ ਨਹੀਂ ਕਰ ਸਕਦਾ ਭਰਾ

  • @BaldevSingh-ow4vn
    @BaldevSingh-ow4vn 3 роки тому +51

    ਪਿੰਦੂ ਖਾਨਖਾਨਾ ਦੀ ਕਲਮ ਨੇ ਵੀ ਵੱਟ ਕੱਢ ਦਿੱਤੇ ਅਤੇ ਰਾਣਾ ਭਾਜੀ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਗਾਇਆ ਬਹੁਤ ਹੀ ਸੋਹਣਾ ਮਿਉਜਿਕ ਅਤੇ ਬਹੁਤ ਸੋਹਣੀ ਵੀਡੀਓ ਸਾਰੀ ਟੀਮ ਨੂੰ ਬਹੁਤ ਸਾਰਾ ਪਿਆਰ

    • @PStarAudio
      @PStarAudio  3 роки тому

      Thanks 😊 g & subscribe our channel for more songs

    • @nannujatt1720
      @nannujatt1720 Рік тому

      ਰਾਣਾ ਭਾਜੀ ਤੁਸੀ ਵੀ ਟੁੱਟੇ ਦਿਲਾ ਵਿੱਚ ਜਾਨ ਪਾ ਦਿਨੇ ਉ❤❤❤ love you 22

  • @DreamMarinerRK
    @DreamMarinerRK 3 роки тому +12

    ਸਦਾਬਹਾਰ, ਰੂਹ ਦੀ ਖ਼ੁਰਾਕ,, ਮਾਲਕੋ 👍💐👌

    • @PStarAudio
      @PStarAudio  3 роки тому

      Thanks 😊 g & subscribe our channel for more songs

  • @sahibsingh7487
    @sahibsingh7487 2 роки тому +9

    ਜਿਉਂਦਾ ਰਹਿ ਰਾਣਿਆ ❤️❤️

  • @Kamaljatt1234
    @Kamaljatt1234 2 місяці тому +34

    2024 ਵਿੱਚ ਕੌਣ ਸੁਣ ਓ 🗣️💔💔❤️‍🔥

  • @ManpreetSingh-kl2lw
    @ManpreetSingh-kl2lw 3 роки тому +25

    ਅੱਤ ਦਾ ਗੀਤ ਵੀਰ ਦੇ ਮੂੰਹ ਵਿੱਚੋਂ ਇਸ ਤਰ੍ਹਾਂ ਦੇ ਗਾਣੇ ਬਹੁਤ ਵਧੀਆ ਲੱਗਦੇ ਨੇ

    • @PStarAudio
      @PStarAudio  3 роки тому

      Thanks 😊 g & subscribe our channel for more songs

  • @kinnuowaan786
    @kinnuowaan786 3 роки тому +14

    ਸੱਭ ਤੇਰੀਆਂ ਨੀ ਬਿੱਲੋ ਮਹਿਰਬਾਨੀਆਂ 👌🏽👌🏽👌🏽👌🏽👌🏽👌🏽

  • @sunty2272
    @sunty2272 3 роки тому +40

    Ranjit rana voice all tym fav🙏

  • @gurpaldhillon1306
    @gurpaldhillon1306 2 роки тому +7

    Tutta sada dil jod de 😊 heart touching tutte ashqa lyi

    • @PStarAudio
      @PStarAudio  2 роки тому

      Thanks 😊 g & subscribe our channel for more songs

  • @gurpalsingh1402
    @gurpalsingh1402 3 роки тому +13

    Bhut vadhiya song Ranjit Rana veer da, Pindu Khankhania good writer, kya baat a

    • @PStarAudio
      @PStarAudio  2 роки тому

      Thanks 😊 g & subscribe our channel for more songs

  • @surajatwal4646
    @surajatwal4646 3 роки тому +11

    End krati rana bhaji nala pindu bhaji 😘😘😘😘😘😘 sirrrr song rana bhaji tusi ta phelo din to he sera kronda ho ❤️❤️❤️❤️

  • @choudharyboyz5786
    @choudharyboyz5786 Рік тому +17

    Your Song Is Medicine For Heart Broken People...
    Hats Offff

    • @rameezshan167
      @rameezshan167 9 місяців тому

      😢g😮h vnbn 6😢nykbnb gmvnvvvvhvcgm😊v

  • @happy_singh88
    @happy_singh88 2 роки тому +12

    ਬਹੁਤ ਵਧੀਆ ਗੀਤ ਤੇ ਬਹੁਤ ਵਧੀਆ ਮਿਊਜ਼ਿਕ ❤️❤️❤️ ਦਿਲੋਂ ਸਤਿਕਾਰ ਹੈ ਬਾਈ ਰਣਜੀਤ ਰਾਣਾ ਤੇ ਬਾਈ ਬਿੰਦੂ ਖਾਨਖਾਨੀ ਬਹੁਤ ਵਧੀਆ ਗੀਤ ਵੀਰ ਜੀ ❤️❤️❤️❤️ love you 😘😘😘😘 veer ji

  • @gurmaildhaliwal01
    @gurmaildhaliwal01 3 роки тому +24

    ਬਹੁਤ ਸੋਹਣਾ ਗੀਤ 🙏❤️

  • @rahulgill5232
    @rahulgill5232 3 роки тому +24

    Sad song likhne pye . Saab teriyan ne mehrbaniya kya baat aa USTAAD ji

  • @shaluamar5186
    @shaluamar5186 Рік тому +16

    ਜਿਹਦੇ ਪਿੱਛੇ ਹੋਇਆ ਸੀ ਸ਼ੁਦਾਈ ਦਿਲਾ ਮੇਰਿਆ ਉਹੀ ਚੀਜ਼ ਨਿਕਲੀ ਪਰਾਈ ਦਿਲਾ ਮੇਰਿਆ😭😭😭😭😭

  • @vickysinghpuria
    @vickysinghpuria 2 роки тому +3

    ਇਹ ਦਿਲ ਦਿਆ ਸਟਾ ਨੈ
    ਇਹਦੇ ਜਖਮ ਨਈ ਭਰਦੇ
    ਜੋ ਰਗਂ ਦਿਲ ਤੋ ਜੁੜ ਜਾਦੇ
    ਉਹ ਕਿਤੇ ਸਜਦਾ ਨਈ ਕਰਦੇ
    ਇਹ ਆਸਾ ਨੇ ਦਿਲਾਸਾ ਏ
    ਸਾਡੀ ਇਸਕ ਕਮਾਈ ਦਾ ਜੋ ਭਰਿਆ ਕਾਸਾ ਏ
    ਅਣਮੂਲੇ ਲੇਖ ਕਮਾਈਆ ਨੇ ਸਬ ਵੇਚ ਕੇ ਜਾਵਾਗੇ
    ਇਝ ਮਰਦੇ ਵੀ ਨਈ ਸਜਣਾ
    ਤੇਨੂੰ ਦੇਖ ਕੇ ਜਾਵਾਗੇ
    ਅੱਗ ਬਾਲਾ ਗੇ ਯਾਦਾ ਦੀ
    ਬੇਹ ਸੇਕ ਕੇ ਜਾਵਾਗੇ
    ਇਝ ਮਰਦੇ ਵੀ ਨਈ ਸਜਣਾ
    ਤੇਨੂੰ ਦੇਖ ਕੇ ਜਾਵਾਗੇ
    vickysinghpuria ✍🏻✍🏻

  • @navisangruria3890
    @navisangruria3890 3 роки тому +12

    Congratulations rana saab
    Very nyc song 👌👌👌👌

  • @Jhandu__sing
    @Jhandu__sing 3 роки тому +89

    Ranjit Rana the king of sad song ..guzreya hoya waqt yad aa janda hai 22 de gane sunke

  • @amnindersingh1111
    @amnindersingh1111 2 роки тому +137

    ਸਵਾਦ ਆ ਗਿਆ ਬਾਈ ਗਾਣਾ ਸੁਣ ਕੇ , ਅਸਲੀ legend ਤਾਂ ਤੁਸੀਂ ਓ ਬਾਈ ਜੀ

  • @choudharycollection2998
    @choudharycollection2998 2 роки тому +4

    Very nice Ranjit rana paji so love u ❣️❣️❣️❣️🔥🔥🔥🔥

  • @jeetsadstatus5613
    @jeetsadstatus5613 3 роки тому +41

    1 crore view krdo tutte Dil Waleo Sade 22 da song aa full support 🔥👍

    • @PStarAudio
      @PStarAudio  3 роки тому +1

      Thanks 😊 g & subscribe our channel for more songs

    • @SamSung-nt4bh
      @SamSung-nt4bh 3 роки тому

      😭😭😭😭💘💘💔💔💔💔💔💔💔💔💔💔💔💔💔💔💔❤️❤️❤️🥵🥵😓😓😓😓😥

    • @sunnygandhi9324
      @sunnygandhi9324 3 роки тому

      @@PStarAudio night

    • @lovepreetkaurpreet4007
      @lovepreetkaurpreet4007 2 роки тому

      Veri nicee song

    • @hsingh585
      @hsingh585 2 роки тому +1

      Bro view eho jihe vadia songs de nahi hune, millions views ta ohna songs de hune me jihna nu koi sunda nahi...sacchi aa bro

  • @luckypaul8092
    @luckypaul8092 3 роки тому +50

    Kya baat aa.... heart'touching ❤️❤️❤️❤️😭😭😭😭 amazing bro

  • @bstardance
    @bstardance 5 місяців тому +4

    Insta te yaha kon kon aaya h🙏🏻

  • @punjabrecord2702
    @punjabrecord2702 2 роки тому +18

    ਦਿਲ ਨੂੰ ਛੂਹ ਲੈਣ ਵਾਲ਼ਾ ਗੀਤ

  • @anmoljoga9959
    @anmoljoga9959 3 роки тому +6

    Sahi gall aa ji 😭😭😭😭😭😭😭😭😭😭😭😭😭😭😭😭😭😭😭😭💔💔💔💔💔💔💔💔💔💔💔💔💔

    • @PStarAudio
      @PStarAudio  2 роки тому

      Thanks 😊 g & subscribe our channel for more songs

  • @sandyarora5849
    @sandyarora5849 3 роки тому +28

    Ustadd Rana g thdy live awaj kya batt thdy to upar kuj nai tuc rayye kafi war aye o apa bhut enjoy kita thdy songs nu ty specials mera song fav jinu main he war sun k apna pyr yard krda menu bhul jawi kya batta janb love u

  • @sonamkaur6940
    @sonamkaur6940 2 роки тому +16

    Love this song... Jindagi che bhoot kuch yaad aa janda.. Yah song sunke... Love it❤❤💔💔

    • @PStarAudio
      @PStarAudio  2 роки тому +1

      Thanks 😊 g & subscribe our channel for more songs

    • @babludhiman7806
      @babludhiman7806 2 роки тому +1

      hmm sach aa yr

    • @paramjeethira353
      @paramjeethira353 2 роки тому +1

      Sb tokhebaaj hundiya ne

    • @preetladhar3847
      @preetladhar3847 2 роки тому

      Shi gal

    • @preetladhar3847
      @preetladhar3847 2 роки тому

      Bhot kuj .. ...ek time c sad song elaawe hor kuj nhiiii son da hunda . ...sirf ek kudi dy chkraaa ch ..

  • @ThakurInfoHub
    @ThakurInfoHub 3 роки тому +15

    Video end song v end
    Last Vich Director Saab Di Entry wah

  • @navdeepwalia4317
    @navdeepwalia4317 3 роки тому +4

    Hathyara dy doar ch dila nu nichoran vala song Waah ji sunn k frr dil pigal gya ajj 👌👌👌❤👌👌

  • @PawanDeep-mh8rb
    @PawanDeep-mh8rb Рік тому +4

    ਸਾਡੇ,ਤਾਂ,ਬਾਪੂ,ਨੇ,ਕਿਆ,ਦੇ,ੳਹ,ਨਹੀਂ,ਤਾਂ,ਅਸੀ

  • @sahilgill6478
    @sahilgill6478 10 місяців тому +7

    Old is Gold ❤❤

  • @gopizirewala3635
    @gopizirewala3635 3 роки тому +5

    Bhut time to rana g song tera aya,
    dard jo her ekk da
    sun sun yaad aya.,
    bhut sohna gaya.

    • @PStarAudio
      @PStarAudio  3 роки тому

      Thanks 😊 g & subscribe our channel for more songs

  • @manidehlon3422
    @manidehlon3422 3 роки тому +15

    Baii jii j thode song na.sunde hunde tn mai syd jounda na hunda bhout aukha sambalya aa mai appne app nu thode song sun ke he bachya wa vse tn mere te tudde saare song lagde aa eh song jive jive mere nl beet di a oda de he song kdea ji
    Es song di aa wali line bhout vdyaa tutea dil le k bindoo jee k dikhauga likhoo khan khani te rana geet gauga sad song likhne pye♥️♥️♥️♥️♥️♥️♥️

    • @RajSingh-sk4dk
      @RajSingh-sk4dk 2 роки тому

      Sahi gal a veera mera nal v eda hi hoa a💔💔

  • @harrymehra871
    @harrymehra871 2 роки тому +5

    ❤tutte dill .....wahhh ji wahhhh,,,,😔😔

    • @PStarAudio
      @PStarAudio  2 роки тому

      Thanks 😊 g & subscribe our channel for more songs

  • @apthapar7865
    @apthapar7865 2 роки тому +6

    Kya baat ❤👌

    • @PStarAudio
      @PStarAudio  2 роки тому

      Thanks 😊 g & subscribe our channel for more songs

  • @gillsaabmand2849
    @gillsaabmand2849 3 роки тому +5

    ਅੱਤ ਗਾਣਾ ਰਣਜੀਤ ਵੀਰ ਜੀ

    • @PStarAudio
      @PStarAudio  3 роки тому

      Thanks 😊 g & subscribe our channel for more songs

  • @sktonitoniaujla2674
    @sktonitoniaujla2674 3 роки тому +5

    Ohi yaar surili awaz .... ohi purana att jiha andaaz.... ohi awaz ch dard ... ik number da bomb song

  • @gukugugu3649
    @gukugugu3649 2 роки тому +3

    Ranjit rana sad king all tym🇨🇦

    • @PStarAudio
      @PStarAudio  2 роки тому

      Thanks 😊 g & subscribe our channel for more songs

  • @mabuzar1415
    @mabuzar1415 2 роки тому +2

    Ton tuta💔 sada dill
    Jor de ...kia kamal alfaz
    Bhot e wadia song...
    Love you Rana bhai

  • @DineshKumar-vt2ko
    @DineshKumar-vt2ko 3 роки тому +3

    22 Tuhade songs vich he yaad reh gie aa ohdi bs

    • @PStarAudio
      @PStarAudio  2 роки тому

      Thanks 😊 g & subscribe our channel for more songs

  • @manrajsingh2725
    @manrajsingh2725 3 роки тому +29

    Hun kyn tu varne ni sade kol auni aa ..... ghaint superb bot hi nyc song congratulations Rana saab

    • @parvezmg9493
      @parvezmg9493 3 роки тому

      👍👍👍👍👍👍👍👍👍

  • @user-mr8py7ql2q
    @user-mr8py7ql2q 20 днів тому +2

    ਮੈਨੂੰ ਇਹ ਗਾਨਾ ਪਿਆਰ ਲਗਦਾ ਹੈ

  • @rahulgill5232
    @rahulgill5232 3 роки тому +35

    Yaaarrr Dil Di gal Kai dinde ustad ji

  • @rustamtoorarustam9942
    @rustamtoorarustam9942 3 роки тому +57

    ਜਿਓੰਦਾ ਰਿਹ ਵੱਡੇ ਭਾਈ, ਬਹੁਤ ਵਧੀਆ ਗੀਤ ਹਰ ਵਾਰ ਦੀ ਤਰ੍ਹਾਂ 🌹🌹🌹🌹🌹🙏

  • @RohitKumar-ng7xz
    @RohitKumar-ng7xz 2 роки тому +1

    Ranjit Rana sirrrraaa aaaaa Babe ❣️❣️❣️🔥🔥🔥

  • @user-hd2bv7kf2h
    @user-hd2bv7kf2h 5 місяців тому +16

    2024 5 farbury nu kon kon sun rea

  • @aditiyachaudhary6121
    @aditiyachaudhary6121 3 роки тому +5

    Bhut bdye song ❤

    • @PStarAudio
      @PStarAudio  2 роки тому

      Thanks 😊 g & subscribe our channel for more songs

  • @sanjivbath5764
    @sanjivbath5764 3 роки тому +7

    Sad song ਗੀਤ ਲਿਖਣੇ ਪਏ ਇਹ ਸਭ ਤੇਰੀਆ ਨੇ ਮੇਹਰਬਾਨੀਆ ਕਿਆਂ ਬਾਤ ਆ ਜੀ ਭਾਜੀ ਬਹੁਤ ਵਧੀਆ ਲਿਖਿਆ ਗੀਤ ਪਿੰਦੂ ਭਾਜੀ ਰਾਣਾ ਭਾਜੀ ਬਹੁਤ ਖੂਬ ਗਾਇਆ ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ 👍👍👍👍

  • @simarjitsinhg-eg5pl
    @simarjitsinhg-eg5pl Рік тому +1

    Ranjit Rana veer ji thankyou so so much again bus eda sad song hunde rhn tuhade best hunde tuhade sad song so best

  • @rinkubudhabaria6729
    @rinkubudhabaria6729 Рік тому +1

    ਪਹਿਲੇ ਗਾਣਿਆਂ ਵਾਂਗ ਮਿਊਜ਼ਿਕ ਤੇ ਗਾਣਾ ਵੀ ਕਮਾਲ ❤

  • @technicalmkr4874
    @technicalmkr4874 3 роки тому +7

    Dil diyan gallan gaonda aa praa ranjit rana🔥🔥🔥🔥🔥🔥🔥💔💔💔alws fvrt ustad 👍👍👍👍👍👍

  • @moneygill2924
    @moneygill2924 3 роки тому +11

    Tu tuta sada ❤ Jod de kya baat hai rana saab love u always

    • @PStarAudio
      @PStarAudio  2 роки тому

      Thanks 😊 g & subscribe our channel for more songs

  • @rubbyahuja1527
    @rubbyahuja1527 2 роки тому +2

    rana bai ji meno tuhada har gana beete time di yaad kara dinda jo mere naal hoyea rab tahanu lambi ummer bakse te ise tra tusi sanu jo sade naal hoya yaad karode raho

    • @PStarAudio
      @PStarAudio  2 роки тому

      Thanks 😊 g & subscribe our channel for more songs

  • @Vikkisharma2021
    @Vikkisharma2021 2 місяці тому +2

    ਟੁੱਟਿਆ ਦਿਲ ਲੈਕੇ ਵਿੱਕੀ ਤੈਨੂੰ ਜੀ ਕੇ ਦਿਖਾਉ ਗਾ 4:05

  • @rahulgill5232
    @rahulgill5232 3 роки тому +19

    Rooh nu sakoon milda tuhade song sun ke USTAAD ji

  • @yadwinder2638
    @yadwinder2638 3 роки тому +4

    Dear sir,aap ki awaz sad song par bahut suit karti hai,,,

    • @PStarAudio
      @PStarAudio  3 роки тому

      Thanks 😊 g & subscribe our channel for more songs

  • @gurpreetrattu9071
    @gurpreetrattu9071 2 роки тому +7

    Ranjit rana 👌🏾👌🏾👌🏾👌🏾

    • @PStarAudio
      @PStarAudio  2 роки тому

      Thanks 😊 g & subscribe our channel for more songs

  • @GurpreetSingh-sk7rs
    @GurpreetSingh-sk7rs 2 роки тому +8

    My favorite Singer Ranjit Rana ustad g congratulation by song tuta dil

    • @PStarAudio
      @PStarAudio  2 роки тому

      Thanks 😊 g & subscribe our channel for more songs

  • @GurjeetSingh-ry4xd
    @GurjeetSingh-ry4xd 3 роки тому +27

    Such. A legend 🙏🏼 thnku Rana bhai ji for this wonderful song

    • @PStarAudio
      @PStarAudio  2 роки тому +1

      Thanks 😊 g & subscribe our channel for more songs

  • @user-tn1uk1hr7p
    @user-tn1uk1hr7p 3 роки тому +6

    ਸਿਰਾ ਅੱਤ ਪੂਰਾ ਘੈਂਟ ਬਾਰੇ ਕਾਮਾਲ

  • @satinderdeo5759
    @satinderdeo5759 3 роки тому +3

    Heart touching song... waheguru Thanu Ida hi chardikala ch rakhn

    • @PStarAudio
      @PStarAudio  2 роки тому

      Thanks 😊 g & subscribe our channel for more songs

  • @bunnyraman1370
    @bunnyraman1370 3 роки тому +5

    👌👌

  • @HARDEEPSINGH-lt9oi
    @HARDEEPSINGH-lt9oi 3 роки тому +8

    Ranjit sir thode song di wait rehndi aa siraaaaa

    • @PStarAudio
      @PStarAudio  3 роки тому

      Thanks 😊 g & subscribe our channel for more songs

  • @bforbabbu
    @bforbabbu 3 роки тому +13

    Ranjit Rana is back ❤️

  • @iqbalfouji9929
    @iqbalfouji9929 2 роки тому +3

    😎😎😎😢😢😢😢😢😢👌👌👌👌👌👌👌sachi Rana vrrr end kr dina ohh

    • @PStarAudio
      @PStarAudio  2 роки тому

      Thanks 😊 g & subscribe our channel for more songs

  • @gursidhu4155
    @gursidhu4155 2 роки тому +2

    Dil nu sooh giya song veer g

  • @raisaab6616
    @raisaab6616 3 роки тому +10

    Old time yad aa janda bai huna de geet sunke yaad dhoka dil cho bhalona te hor pata nai kine ko hit song si bai rana de love you veere😍😍💖💖❤❤🙏🙏👌👌

  • @tarsemgill6515
    @tarsemgill6515 3 роки тому +6

    Tuta 💔 Dil la k pindu jee k dikhauga Likhu khankhniya te Rana Geet gauga ❤️❤️

  • @news22sadeala13
    @news22sadeala13 2 роки тому

    ਸਾਰੇ ਜਖਮ ਫਰੋਲ ਦਿੰਦੇ ਆ ਵੀਰ ਤਵਾਢੇ ਗੀਤ
    Gale sai lagi hova ta like 👍 kario comment

  • @hsingh585
    @hsingh585 2 роки тому +3

    Lovely song by my favourite singer Ranjit Rana

  • @jajbirsingh9986
    @jajbirsingh9986 Рік тому +1

    Sad ਸਾਂਗ ਕਲਮ ਦੇਬੀ ਤੇ ਆਵਾਜ਼ ਰੰਜੀਤ ਦੀ ਦੇ ਅੱਗੇ ਸੱਭ ਫੈਲ ਨੇ।

  • @rahulgill5232
    @rahulgill5232 3 роки тому +5

    Waah ji waah es Tu uper kuch nhi ho sakda jassi brother Ranjit Rana ji nice Jodi god bless you all teem

  • @kalicharnshawbarakar5772
    @kalicharnshawbarakar5772 3 роки тому +3

    कुंठा दिल कुछ अलग ही कहानी के साथ संगीतकार और गायक के अंदाज दिल जीत लिया है ❤️❤️ एक नई दिशा दे सकता है।

    • @PStarAudio
      @PStarAudio  3 роки тому

      Thanks 😊 g & subscribe our channel for more songs

  • @nitinbindal5028
    @nitinbindal5028 3 роки тому +2

    siraa 22 jii 😭😭😭😭 dil khus hogya 22 jii

    • @PStarAudio
      @PStarAudio  2 роки тому

      Thanks 😊 g & subscribe our channel for more songs

  • @neera.jbangar
    @neera.jbangar 2 роки тому +3

    Nice song from Jandu Singh

  • @Honey19954
    @Honey19954 3 роки тому +3

    Rana te debi dil nu shoo jan ale song laike ande ne JD v ande ne kaint song veere

  • @Sandy86653
    @Sandy86653 3 роки тому +20

    ਲੋ ਦੋਸਤੋ 🥰😊🥰ਤੁਹਾਡੇ ਇੰਤਜ਼ਾਰ ਦੀਆਂ ਘੜੀਆਂ⏰ ਖ਼ਤਮ ਹੋਈਆਂ ਉਸਤਾਦ 🙏❤🙏ਰਣਜੀਤ ਰਾਣਾ ਜੀ ਦੇ ਗੀਤ❤👌❤👌❤👌 ਦੀ ਨਵਾਂ ਗੀਤ👌❤👌❤👌 ਆ ਗਿਆ ਜੀ ਦੇਖੋ ਅਤੇ ਨਾਲ ਹੀ ਲਾਇਕ, ਕੰਮੈਂਟ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਕੇ ਦੱਸੋ ਕਿਵੇ ਨਵਾਂ ਲੱਗਾ ਗੀਤ 👍❤👌❤👌❤👌❤👌ਉਸਤਾਦ🙏❤🙏 ਰਣਜੀਤ 😘😘😘😘😘😘ਰਾਣਾ ਜੀ ❤ਜਿਨ੍ਹਾਂ ਸੋਹਣਾ ਲਿਖਿਆ ਲੇਖਕ ਉਨ੍ਹਾਂ ਸੋਹਣਾ ਤੁਸੀ ਗਾਇਆ ਜੀ ਬਹੁਤ 🙏❤🙏ਬਹੁਤ 🙏❤🙏ਮੁਬਾਰਕਾਂ ਜੀ ਰੱਬ ਸਾਰੀ ਟੀਮ ਨੂੰ ਚੜ੍ਹਦੀ🙏❤🙏 ਕਲਾਂ ਚ ਰੱਖੇ ਜੀ

  • @oldschoolhr2225
    @oldschoolhr2225 2 роки тому +28

    What a voice!! Love this song ❤️❤️❤️❤️

  • @sajidAli-qg4zr
    @sajidAli-qg4zr 3 місяці тому +4

    good Song 😢😢😢😢😢

  • @sachinkainth9625
    @sachinkainth9625 3 роки тому +4

    Ranjit bhaji te waheguru mehar kre te pindu veer te v wmk pura ghaint song aa

    • @PStarAudio
      @PStarAudio  3 роки тому

      Thanks 😊 g & subscribe our channel for more songs

  • @13amansaini
    @13amansaini 3 роки тому +7

    ❤ਰਾਣਾ ਗੀਤ ਗਾਉਗਾ❤

  • @jassuppal6893
    @jassuppal6893 2 роки тому

    ਰਣਜੀਤ ਰਾਣਾ ਜੀ ਦੀ ਆਵਾਜ਼ ਵਿੱਚ ਅਲਗ ਹੀ ਗੱਲ ਹੈ

  • @gurpalkang8556
    @gurpalkang8556 Рік тому +1

    Rane Bai jldi gaane kreyaa kro eda de 💔hun taa sad song da hi Sahara aa 😢😢😢😢

  • @BalkarSingh-wi8yd
    @BalkarSingh-wi8yd 3 роки тому +6

    Usstad ji fr ustad ji aa tutte dila di dwai aa ustad de song love u ji❤️

    • @PStarAudio
      @PStarAudio  2 роки тому

      Thanks 😊 g & subscribe our channel for more songs

    • @sandeepsingh-yh4kw
      @sandeepsingh-yh4kw 2 роки тому

      🌹🌹🌹🌹❤️❤️❤️