Paramjit Sarna on Sukhbir Badal - ਅਕਾਲੀ ਦਲ ਦੇ ਪ੍ਰਧਾਨ ਤੇ ਬੋਲਦਿਆ ਸੁਣੋ ਸਰਨਾ ਕੀ ਬੋਲ ਗਏ । Punjab Tak
Вставка
- Опубліковано 3 лис 2024
- Paramjit Sarna on Sukhbir Badal - ਅਕਾਲੀ ਦਲ ਦੇ ਪ੍ਰਧਾਨ ਤੇ ਬੋਲਦਿਆ ਸੁਣੋ ਸਰਨਾ ਕੀ ਬੋਲ ਗਏ । Punjab Tak
#paramjitsinghsarna #sukhbirbadal #akalidal #punjabnews #punjab
ਪਰਮਜੀਤ ਸਰਨਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਜਥੇਦਾਰ ਸਾਹਿਬ ਨੂੰ ਮਿਲੇ । ਸਰਨਾ ਨੇ ਕਿਹਾ ਕਿ ਜਿਨ੍ਹਾਂ ਨੇ ਧੋਖਾਧੜੀ ਕੀਤੀ ਹੈ ਉਨ੍ਹਾਂ ਸਾਰਿਆਂ ਨੂੰ ਬੁਲਾਇਆ ਜਾਵੇ । ਇਸ ਦੇ ਨਾਲ ਸਰਨਾ ਨੇ ਰਾਹੁਲ ਗਾਂਧੀ ਦੇ ਬਿਆਨ ਦਾ ਸਮਰਥਨ ਕੀਤਾ ।
#PUT008
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak
Website-www.tak.live/p...
ਸਰਨਾ ਸਾਹਿਬ ਤੂਸੀਂ ਹੀ ਪ੍ਰਧਾਨ ਬਨ ਸਕਦੇ ਹੋ,
ਸਰਨਾ ਜੀ ਤੁਸੀਂ ਦਿਲੀਂ ਅਕਾਲੀ ਦਲ ਦੀ ਬਹੁਤ ਵਧੀਆ ਸੇਵਾ ਕੀਤੀ ਹੈ ਜੀ ਪੰਥ ਦੀ ਸੇਵਾ ਕਰਨ ਲਈ ਤੁਸੀਂ ਬਣਣਸਟਦੇਹੋ
ਵਾਹ ਜੀ ਵਾਹ ਅਸੀਂ ਖੁਦ ਹੀ ਜੱਟਾਂ ਤੇ ਭਾਪਿਆਂ ਦੇ ਵਿੱਚ ਫਸੇ ਪਏ ਹਾਂ, ਗੁਰੂ ਦਾ ਅਸਲੀ ਸਿੱਖ ਲੱਭੋ ਪਿਆਰਿਓ❤
@@manjitdhillon9973 o bhra ohna ne wyangatmak tarike nal kahya...tusi asliyat to bahut dooor ho...sanu kut hi is soch krk pe rahi hai....ms ch ki ki samjayiye tuhsnu
Excellent answer Veer ji,I appreciated ❤
ਇੱਕ ਭਾਪਾ ਸੌ ਸਿਆਪਾ
ਬਿਲਕੁਲ ਸਹੀ ਕਿਹਾ
ਬਿਲਕੁਲ ਸਹੀ ਗੱਲ ਹੈ ਜੀ 🙏
ਗੱਲ ਹੀ ਮੁਕਾ ਦਿੱਤੀ 😂😂😂😂😂 ਮੈਂ ਜੱਟ ਨਹੀਂ ।
ਸਰਦਾਰ ਸਾਹਿਬ ਸਿੱਖੀ ਤੁਸੀਂ ਹੀ ਸੰਭਾਲੀ ਹੈ ਅਸੀਂ ਤਾਂ ਗੁਰੂ ਤੋਂ ਬੇਮੁੱਖ ਹੋਏ ਪਏ ਜੀ 😢
ਹੁਣ ਮਜਾਕ ਦੀ ਗੱਲ ਨੂੰ ਕਈ ਲੋਕ ਜਾਤੀਵਾਦ ਨਾਲ ਜੋੜ ਲੈਣਗੇ । ਇਹ ਪੰਜਾਬ ਦਾ ਅੱਜ ਦੀ ਤਰੀਕ ਵਿੱਚ ਦੁਖਾਂਤ ਹੈ ।
ਗੁਰੂ ਘਰ ਨੇ ਚੋਣ ਦਾ ਕੰਮ ਹੈ
ਪਰ ਅੱਜ ਗੁਰੂ ਘਰ ਵਿੱਚ ਚੁਨਾਵ ਹੁੰਦੇ ਹਨ
ਪ੍ਰਧਾਨ ਚਰਿਤ੍ਰ ਦੇ ਅਧਾਰ ਤੇ ਚੁਣਦੇ ਸਨ
ਹੁਣ ਜਿਹੜਾ ਜੋਰ ਵਾਲਾ ਓਹੀ ਪ੍ਰਧਾਨ ਬਣਦਾ ਹੈ
jaat paat tan guru Gobind Singh Ji ne khatam kiti c , par Sade leader ajj v ........
@@harinderrana8129it is wrong. But that is a sad reality. Some have become worst than Brahmins. See how they got preet Singh saini killed because he was exposing corruption. These days SGPC is a mafia.
Wrong, Sikh Khatris are smart and intelligent. This is wrong about Jats and Khatris in Sikhism. It is unfortunately that happens. You can also be head of Akali Dal.
He didn't said khatri he said bhapa there is lot of difference in khatri n bhaapa.
@@kanwarjitsingh4117 tusi nahi samje ki kahya ohna ne..he told the truth.
Waah kya gall kitti aa. Samjhan wale samjh gaye
ਗੱਲ ਤਾਂ ਸਹੀ ਵੀ ਹੈ ਗੁਰੂ ਘਰਾਂ ਦੀ ਗੋਲਕ ਤੇ ਕਬਜ਼ਾ ਸਿਰਫ ਜੱਟਵਾਦ ਦਾ ਹੈ ਜੋ ਸਿੱਖੀ ਤੋਂ ਕੋਹਾਂ ਦੂਰ ਹੈ ਜਾਤ ਦੇ ਹੰਕਾਰੀਆਂ ਦੇ ਹੱਥ ਗੁਰੂ ਘਰ ਹਨ
ਬਿਲਕੁਲ ਸਹੀ ਕਿਹਾ ਹੈ
Sadly true
Badals, tours and captains all from same clan
ਲਾਹਣਤ ਐ ਤੇਰੇ ਤੇ ਮਨੂਵਾਦੀ ਦੱਲੇ, ਹਰ ਗੱਲ ਵਿੱਚ ਜਾਤੀਵਾਦ ਨ ਕਰਿਆ ਕਰੋ
ਬਾਈ ਇਹਨਾਂ ਨੂੰ ਕਿਸੇ ਵੀ ਧਰਮ ਅਤੇ ਸੰਸਕਾਰਾਂ ਨਾਲ ਕੋਈ ਹਮਦਰਦੀ ਨਹੀਂ। ਬਸ ਪੈਸੇ ਅਤੇ ਪ੍ਰਧਾਨਗੀ ਦੇ ਭੁੱਖੇ ਨੇ ਇਹ।
ਹਿੰਦੁਸਤਾਨ ਵਿੱਚ ਸਿੱਖਾਂ ਦਾ ਕੋਈ ਭਵਿੱਖ ਨਹੀਂ
Jatt TATTOOO da koi FUTURE Nhi. Ida keh
Get out then
Well said sarna sb
ਸਰਨਾ ਸਾਹਿਬ ਵਧੀਆ ਪ੍ਰਧਾਨ
I m with you sir
वाह सरना जी आप ने वो कह दिया जो कोई बोलना नहीं चाहता
Mr Sarna is right
It's true that non jatt can never think to be a president of akali dal
no, this is not true
@@sarabmann oh really can you ever think majbi Sikh , rai Sikh or Arora Sikh can ever be president
Last time i checked , No person from above community is close to become president
Akali dal sirf jatta di party ae
Ae karke kde ehnu vote nhi pauni
What about sgpc , akali dal was supported and made by villagers and mainly by agricultural class of Punjab and 80 to 90 % landlords in Punjab are jatts that is why majority of their leaders are jatts
@@jeetmohanhanjrah9180 oh man
Jatt hold main offices because of thier money power
@@Abhijit_singh622no one main reason is they dont prctice sikhi...ehna nu hamesha sikhi khilaf bhugtaya gya kyunke eh dimaag ghat wartde
Yes
ਮਾਸਟਰ ਤਾਰਾ ਸਿੰਘ ਕੀ ਜੱਟ ਸਨ? ਇਹ ਪੰਥਕ ਲੀਡਰ ਹਨ ਜੋ ਕਦੀ ਭੀ ਸੰਜੀਦਗੀ ਨਾਲ ਵਿਚਾਰ ਵਾਲੀ ਗੱਲ ਨਹੀ ਕਰਦੇ,ਅਕਾਲੀ ਦਲ ਦੀ ਅਧੋਗਤੀ ਦਾ ਕਾਰਨ ਹੀ ਇਹ ਹੈ ਕਿ ਪਾਰਟੀ ਅੰਦਰ ਗੰਭੀਰਤਾ,ਸੰਜੀਦਗੀ,ਸਿਧਾਂਤ ,ਨੈਤਿਕਤਾ ਵਰਗੇ ਗੁਣਾਂ ਵਾਲੇ ਲੀਡਰ ਨਹੀ ਹਨ।
Tenu veer practical haalata da nahi pta kyunke tu jarur jatt hoyega.
@@tenems397 ਜੋ ਕੁਝ ਆਪ ਜੀ ਕਹਿਣਾ ਚਾਹੁੰਦੇ ਹੋ ਸ਼ਾਇਦ ਉਹੋ ਕੁਝ ਮੈਥੋਂ ਵੱਧ ਹੋਰ ਕੋਈ ਘੱਟ ਹੀ ਜਾਣਦਾ ਹੋਵੇ ਪਰ ਸਵਾਲ ਇਹ ਹੈ ਕਿ ਮੇਰੇ ਸਵਾਲ ਦਾ ਜਵਾਬ ਹਾਲੇ ਨਹੀਂ ਮਿਲਿਆ।ਮੈਂ ਫਿਰ ਦੁਹਰਾ ਦਿੰਦਾ ਹਾਂ ਕਿ ਇੱਕ ਸਿੱਖ ਵਾਲੇ ਕਿਰਦਾਰ ਕਾ ਪ੍ਰਗਟਾਵਾ ਕਿੱਥੋਂ ਮਿਲੇਗਾ? ਇਹ ਲੋਕ ਜਿੰਨਾਂ ਨੂੰ ਨਿੰਦਦੇ ਹਨ ,ਵਿਰੋਧ ਕਰ ਕਰ ਥੱਕਦੇ ਨਹੀਂ ਫਿਰ ਉਹਨਾਂ ਦੀ ਹੀ ਗੋਦੀ ਵਿੱਚ ਕਿਵੇਂ ਜਾ ਬੈਠਦੇ ਹਨ ਅਤੇ ਉਹਨਾਂ ਦੇ ਹੀ ਸੋਹਲੇ ਗਾਉਣ ਲੱਗ ਪੈਂਦੇ ਹਨ?ਜੇ ਨਿੱਜੀ ਹਿਤਾਂ ਵਾਸਤੇ ਚਾਪਲੂਸੀਆਂ ਕਰਨ ਦੀ ਰੀਤ ਨਾਂ ਪੈਂਦੀ,ਕੇਵਲ ਨੈਤਿਕਤਾ ਅਤੇ ਸਿੱਧਾਂਤ ਤੇ ਹੀ ਪਹਿਰਾ ਦਿੱਤਾ ਹੁੰਦਾ ਤਾਂ ਸਾਰਿਆਂ ਲੀਡਰਾਂ ਸਮੇਤ ਪੰਥ ਦਾ ਘਾਣ ਨਾ ਹੁੰਦਾ।ਕਿਰਦਾਰ ਹਮੇਸ਼ਾ ਚਮਕਦਾ ਹੈ ਭਾਵੇਂ ਬੰਦਾ ਇਕੱਲਾ ਹੀ ਹੋਵੇ।
ਕਾਲੀ ਦਲ ਨੂੰ ਜਾਤ ਪਾਤ ਨੇ ਹੀ ਮਾਰਿਆ ਹੈ
ਹੁਣ ਤਕ ਪੰਜਾਬ ਦੇ ਮੂਰਖ ਮੰਤਰੀ ਜੱਟ ਹੀ ਬਣਦੇ ਆਏ ਹਨ
ਕਿਸੇ ਹੋਰ ਜਾਤ ਦੇ ਨੂੰ ਤਾਂ ਮਜਬੂਰੀ ਵੱਸ ਹੀ ਬਣਾਉਂਦੇ ਨੇ
ਤੂਸੀ ਭਾਪਾ ਨਹੀਂ ਭਾਪਾ ਜੀ ਹੋ,
Bilkul sahi
💯 right sarna sir
Bhapa bhi kabhi Pradhan tha DSGMC ka to malaal kis cheez ka ....
Very funny, very funny,very funny sarna sahib
SGPC and akal takhat and akal takhat should be free from traitors and masands who control now
ਸਰਨਾ ਸਾਹਿਬ good 👍
ਸਰਨਾ ਸਾਹਿਬ ਵਧੀਆ ਬੰਦੇ ਨੇ ਪਰ ਜਿਵੇਂ ਓਹ ਕਹਿ ਰਹੇ ਨੇ , ਏਹ ਸਿੱਖਾਂ ਦੀ ਸਭ ਤੋਂ ਵਧੀ ਤ੍ਰਾਸਦੀ ਹੈ ।
M khud Suniyara sikh han, but apni Cast sikh dasda han, Castism sikhi da hissa nahi hai
Absolutely veer ji❤
theek kiha sardar sahib
Good
Tuc shi ho uncle ji
Nice
ਹੈਰਾਨੀ ਦੀ ਗੱਲ ਹੈ,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,,, ਸਿੱਖੀ ਵਿੱਚ ਬਰਾਦਰੀ ਵਾਦ, ਬਹੁਤ ਦੁਖਦਾਈ ਗੱਲ ਹੈ,,ਹੱਸਣ ਵਾਲਿਉ ਕੁਝ ਤੇ ਗੁਰੂ ਸਾਹਿਬ ਜੀ ਦੀਆਂ ਕੁਰਬਾਨੀਆਂ ਦਾ ਖਿਆਲ ਕਰੋ। ਸਿੱਖ ਕੌਮ ਦਾ ਸੱਤਿਆਨਾਸ਼ ਕੀਤਾ ਏਹੋ ਜਿਹੇ ਪ੍ਰਬੰਧਕਾਂ ਲੀਡਰਾਂ ਨੇ। ਵਾਹਿਗੁਰੂ ਸਾਹਿਬ ਜੀ ਇਨ੍ਹਾਂ ਨੂੰ ਸੁਮੱਤ ਬਖਸ਼ੇ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Bilkul sahi member ton mukhmantri jatt hunda
During partition, lots of jatts converted to Islam to save their farm landsin Pakistan whereas other Sikhs committed suicides to preserve sikhi.
100%Right
@@fojjiwithfarmer6446 I used to live in an area where these Sikhs lived after the partition. I have heard their stories and horrible experiences.
Ponty chadah da father in law sarna nu akali dal da head banna hai 😂😅
Ek paahpa soo siyapa. Keep him out
ਪ੍ਰਧਾਨ, ਜੱਟ ਜਾ ਭਾਪਾ ਨਹੀਂ ਹੋਣਾ ਚਾਹੀਦਾ, ਬਲਕਿ ਪ੍ਰਧਾਨ ਗੁਰੂ ਦਾ ਖਾਲਸਾ ਹੋਣਾ ਚਾਹੀਦਾ ਜੋ ਦਿੱਲੀ ਦੀਆਂ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਸਕੇ, ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ। ਇਹ ਅਖੌਤੀ ਲੀਡਰ ਦਿੱਲੀ ਦੇ ਕਹਿਣ ਤੇ ਸਿੱਖਾਂ 'ਚ ਵੰਡੀਆਂ ਪਾ ਰਹੇ ਨੇ।
ਮਾਸਟਰ ਤਾਰਾ ਸਿੰਘ ਕੌਣ ਸੀ ?
Nehru Da Paltu Si
Tarachand si hinhdu hareau pind si pakistan ch baad ch sikh ban gya si
@@VikramSend ਭਾਪਾ ਨੀ ਸੀ ?
@@VikramSendMaster Tara Singh was from Malhotra Hindu family
Being elder son of family he had adopted the Sikhism as per tradition. We all came from Hindu family, what wrong in this??
So sad ,one Sikh disrespect the other Sikh, very shameful.Atleast in front of media, don't mess.
ਸਰਨਾ ਜੀ ਸਾਡੇ ਗੁਰੂਆਂ ਨੇ ਤਾਂ ਸੰਗਤ ਨੂੰ ਤਾਕਤ ਬਖਸ਼ੀ ਹੈ,ਪੰਚ ਪ੍ਰਧਾਨੀ ਸਿੱਸਟਮ ਨੂੰ ਮਾਨਤਾ ਦਿੱਤੀ ਹੈ ਪਰ ਤੁਸੀਂ ਸੰਗਤ ਅਤੇ ਪੰਚ ਪ੍ਰਧਾਨੀ(ਲੋਕ ਰਾਜੀ ਸਿੱਸਟਮ)ਸਿਸਟਮ ਨੂੰ ਨਕਾਰ ਕੇ ਵਿਅੱਕਤੀਤਵ ਸਿਸਟਮ ਉਭਾਰਨ ਦੀਆਂ ਗੱਲਾਂ ਕਰਦੇ ਹੋ!ਥੋੜੇ ਸਿਆਣੇ ਬਣੋ!!
Rahul is right
Sukhbir Badal vi businessman
Bhapa ji tusi vi, koi fark nahi.
@@ssgg2004 its true. I was buying books in ludhiana and book store seller told me when DGPC buys them. You get your invoice paid as soon as they receive shipments; no hassle. When SGPC buys them, the purchaser demands his cut for placing an order with them because everyone in the chain gets their cut. That is the difference sir. All members of DGPC had their businesses to run which they run during the day and they managed gurudwaras in the evening.
Master Tara Singh bhappa hi si
@@Raman42002 bhappa ki hunda😡😡😡
Arora Sikh community
Have contributed to much for Punjab
@@Abhijit_singh622 me example ditta,Sarna aap bol reha me nhi ban sakda me Bhappa han.
This video confirms caste system is ingrained in Sikh religion deeply.
Rahulgandhi ne sahi bolya👍
Sarna. Sabb. Good. ❤❤❤❤❤❤❤
ਸਰਨਾ ਸਾਬ ਬਿਲਕੁਲ ਸਹੀ ਗੱਲ ਕੀਤੀ 🙏
ਚੂੜਾ 😂😂
ਵਪਾਰੀ ਲੋਕਾਂ ਦੀ ਸਮਝ ਖੇਤੀ ਕਰਨ ਵਾਲਿਆਂ ਨਾਲ ਨਹੀਂ ਰਾਸ ਆਉਂਦੀ ।
Sinane Ta Khte He Ak Bapa 100 Siapa Ki Ah Khavat Shi He Sar
Sara SB. Then bole
ਮਨਪ੍ਰੀਤ ਸਿਓ ਅਯਾਲੀ
Jthedar ki?
Tusin Bhape ho Tohada Satkar hai ji, main Jatt ha, tusin sach aakheya hai eh jaat paat nahi mri sikh koum bichon
Pardan jaroor bachana chida🙏
Dalea 84 C ona pag cara to pechan karke galla C tier piea hun tak ik bande nu fansi ni lie
GADDAAR MANJINDER HARDEEP BITTA BHAGWANT AMRINDER RAVNEET BITTU PARKASH SUKHBIR 😡😠😡😠😡😠
ਜੱਟਾਂ ਨੇ ਹੀ ਕੁਰਵਾਨੀਆ ਦੇ ਕੇ ਸੑੋਮਣੀ ਅਕਾਲੀ ਦਲ ਬਣਾਇਆ ਸੀ ਜੱਟਾਂ ਦਾ ਹੀ ਹੱਕ ਹੈ ਪੑਧਾਨਗੀ ਤੇ, ਜੇ ਮਾਸਟਰ ਤਾਰਾ ਸਿੰਘ ਦੀ ਥਾ ਤੇ ਓਸ ਵੇਲੇ ਪੑਧਾਨ ਜੱਟ ਹੁੰਦਾ ਤਾ ਸਿੱਖਾ ਕੋਲ ਪੰਜਾਬ ਦੇਸ ਆਪਣਾ ਲੈਹਦਾ ਦੇਸ਼ ਹੁੰਦਾ
Partition wele 70% Jatt apaniyan jamina bachan piche Muslim convert ho Gaya. Tusi taan bidawa den wale ho, tusi kurbaniyan kithon duniya wa.
ਤੁਸੀ ਸਿਰਫ ਜੱਟ ਰਹੋਂਗੇ ਸਿੱਖ ਨਹੀਂ।
ਤੁਹਾਡੇ ਵਾਸਤੇ ਖੱਤਰੀ ਵਿ ਮਾੜੇ ਦਲਿਤ ਵਿ ਮਾੜੇ
ਸਿਰਫ ਤੁਸੀ ਘੈਂਟ ਹੋ ਤਾਂਹੀ ਕੈਨੇਡਾ ਜਾ ਕੇ ਦਿਹਾੜੀ ਕਰਦੇ ਹੋ
ਬਲਦੇਵ ਸਿੰਘ ਕੌਣ ਸੀ?
ਬਾਂਦਰ
😅😅😅😅
*Manpreet Singh Ayali nu bano president*
After your/their who will be president you have gone out of line for tautalogy shame on you being senior. Be a tout and remain a Tout.
sukhbir should be kicked out of alkali dal
I jat aapji .nall ha. Sarnaji.
Je bhapa pardhan nai baneya te eh koi intentionly nai ho reha sarna saab.Jat sikh punjab vich population rakhde ne ess lai ohna de hi bande aage aunde ne.Te tussi punjab Chad Chad Delhi Bombay nagpur banglore te hor shehran vich vasson kitti hai ess vich kisi jatt da kasoor nai hai.Tussi kheti karlo ya punjab aake koi buisness karlo kisne rokeya tuhanu.tuhade bazurg vi kade na kade kheti bari karde rahe honge te hun tussi Delhi Jake bhape kahaun lag paye.
SC sikhs di jattan ton jayada population hai jatt jayada economically strong hain jis da oho faida chuk rahe hain mukdi gal hai
Tru man
Paapha rabb daa bnda nhi hunda.
Vdia bnda h eh
Ek paise hi jthedar? Or Z +jethedar?
10 guru sahib vicho ekk vi guru sahib jatt nahi si. Guru sahib khud bhapiya de ghar janam lita. Ajj asi bedi, trehan, bhalla , sodhi , nu bhapa hi kehnde han. Je jatt kehnde han ke oh 5 piyariya vich si. Ta ode vich 1 nai, chimba, jeewar, te khatri vi si. Fer dusre 4 jatta wale ku nahi muhre aa rahe. Sirf jatt hi ku. Es kar ke soch samaj ke bolna chahida sab nu.
Eh ta sukar karan jatt rabb da Radha soami vich ohna de 5 sant mahatma jatta vicho aa gaye. Nahi ta jattan di koi puch gich nahi si.
Bilkul galat gal. Jaat paat insaan di bnayi. Sare guru sahib sikh c. Guruan nu jaata paata ch pa k ohna di disrespect karn de brabar aa. Please eho jahian gallan kehn to gurez kita jaye. Har ik sikh jo apne aap nu jatt, ramgarhia, chamar, bhapa etc manda oh banda sikh nai ho sakda. Sikhan di koi jaat paat ni hundi. Duji gal bhapa ik troll word aa jo k punjab to bahar rehnde sikhan lyi varteya janda, jo bilkul galat hai. Jaat paat ik bahut vadda scam aa jo k loka nu divide karn lyi kita gaya hai. Sanu ehna gallan te vichar karn di lod hai.
So sad, SIKHS are no 😢unite
Kaali dal and its non sikh values. Totally going against what our gurus envisioned. Can we even call such people sikhs?
ਇਕ ਭਾਪਾ ੧੦੦ ਸਿਆਪਾ 🤣🤣🤣
Bhape je itne hi maade lagde ne tah guru v koi jatt nu banaa lai. Kyu k das patshaia guru saheb ta saare Bhapaa biradri ch hi hoe ne.. Lahnat hai tere vargi soch te.. 😡😡
Eh sale fuddu jatt ne bhaji ehne sone di sej te marna, anparta
Seea to kisi pad per bhi i ho sakti hai na .....
Apni bhasa shaili dekho mr.pradhaan.....sirf rk business man ki boli bolte ho aap ....
Sardar ji Tara singh akali dal da pardhan si,tusi kio nahi ban sakda,sirsa puri Rahul bara tuchia gla kar rha na,Akal purkh mihar karn koi mard leedership pa kra,par majuda sara sari leader ship badla dia tutia jutia vich Pani pinda raha apdi Khushi nal,ehna di Jamir mri hoi hai
1984 wich gala wich tyre paye shi woh kounshi bhape deh gal wich tyre nahi paye shi ish ker kay rahul dah bayansahi akhraha hay papad
Ek Bhapa 100 syapa
ਇਕ ਭਾਪਾ ਸੌ ਸਿਆਪਾ,ਦੋ ਭਾਪੇ ਚੁਬਾਰਾ,ਤਿੰਨ ਭਾਪੇ ਕੰਧ,ਚਾਰ ਭਾਪੇ ਗੁਰੂਦਵਾਰਾ।ਦੀ ਪੁਰਾਣੀ ਕਹਾਵਤ ਹੈ।
ਜੱਟ ਸੱਭ ਤੋ ਵੱਧ ਅਕਲਮੰਦ ਹੁੰਦੇ ਹਨ ਜੱਟ ਜਮੀਨਾ ਦੇ ਮਾਲਕ ਨੇ ਪੁਰੇ ਭਾਰਤ ਦਾ ਢਿਡ ਭਰਦੇ ਹਨ ਦੇਸ ਦੀ ਅਜਾਦੀ ਚ ਕੁਰਵਾਨੀਆ ਜੱਟਾਂ ਨੇ ਦਿਤੀਆ ਜੱਟ ਲੋਕ ਨਾਇਕ ਨੇ ਜਿਵੇ ਡਾਕੂ ਜੱਗੇ ਜੱਟ ,ਜਿਓਣਾ ਮੋੜ,ਸੁੱਚਾ ਸੂਰਮਾ,ਅਰਜਨ ਬੈਲੀ,ਕੁੰਦਨ ਸਿੰਘ,ਬਾਬੂ ਸਿੰਘ,ਜੱਟ ਆਸ਼ਕ ਮਿਰਜਾ ਸਹਿਬਾ,ਹੀਰ ਰਾਝਾ ਸੱਸੀ ਪੁੰਨੂ,ਮਜਨੂ ਪਹਿਲਾ, ਫੋਜ ਦੇ ਤਿੰਨੇ ਮੁੱਖੀ ਜੱਟ ਨੇ@@TeacherWillTeach
ਭਾਰਤ ਵਿੱਚ 28 ਸਟੇਟਾ ਨੇ ਅਨਾਜ, ਦਾਲਾ,ਸਬਜੀਆ,ਦੁੱਧ 55 % ਪੰਜਾਬ ਹਰਿਆਣੇ ਦੇ ਕਿਸਾਨ ਪੈਦਾ ਕਰਦੇ ਨੇ,ਘੱਟ ਮੁੱਲ ਤੇ ਫਸਲਾ ਵਿਕਦੀਆਂ ਸਾਡੀਆਂ,ਸਾਡਾ ਪਾਣੀ ਖਤਮ ਹੋ ਗਿਆ ਸਾਡੇ ਸਿਰ ਕਰਜੇ ਚੜ ਗਏ, ਪੰਜਾਬੀਆ ਨੇ 90% ਕੁਰਵਾਨੀਆ ਦਿਤੀਆ ਬਾਕੀ ਸਾਰੀ ਸਟੇਟਾ ਨੇ 10 % ਕੁਰਵਾਨੀਆ ਦਿਤੀਆ ਸਾਡੀ ਕੋਈ ਰੀਸ ਨੀ ਕਰ ਸਕਦਾ ਸਾਡੇ ਤੋ ਲੋਕ ਸੜ ਸਕਦੇ ਨੇ ਪਰ ਸਾਡੇ ਨਾਲ ਲੜ ਨੀ ਸਕਦੇ ਅਸੀ ਗਾਂ ਦਾ ਦੁੱਧ 30 ਰੁਪਏ ਕਿੱਲੋ ਵੇਚਦੇ ਆ 4ਫੈਟ ×8 ਰੁਪਏ ਫੈਟ ਦਾ ਰੈਟ ਹੈ ਘਾਟੇ ਚ ਵੇਚਕੇ ਫਰੀ ਸੇਵਾ ਕਰਦਾ ਕਿਸਾਨ ਵਪਾਰੀ ਗਾਂ ਦਾ ਮੁਤਰ ਵੀ ਹਜਾਰਾ ਰੁਪਏ ਕਿੱਲੋ ਵੇਚਦਾ ਹੈ, ਇਸ ਤਰਾਂ ਸਾਡੀ ਕੌਮ ਕਰਕੇ ਪਕਿਸਤਾਨ ਡਰਦਾ,ਅਸੀ ਹਿੱਕ ਡਾਹ ਕੇ ਖੜੇ ਆ ਮੁਰੵੇ ਦੇਸ ਦੀ ਰਾਖੀ ਲਈ@@TeacherWillTeach
Bhapea nal itni nafrat aa te guru v koi jatt nu hi bana lai. Kyu k dase patshaia guru saheb ta Sare hi bhapa baradri ch hi hoe ne. Una nu v matha kyu tekda ee.,,, Lakh lagnat teri ghatia soch te 😡😡
@@TeacherWillTeach😂😂😂
Pehla eh sukhbeer nu gala kad da se
Log punjab se Delhi kooch kerte hain aap Delhi se punjab koonch kerna chahte ho...?
Kalka ko hatao aur kisi ache pradhan ki niyukti karo ....apni bhi nahin
Jaat paat
Ki hor koi punjab vich budhijivj nahi
Sahi eh? Sikh her jgah jleel hunde Punjab de?
Je bhappa hii rehna te sikh kyon kehnda firr apne aap nu???
Koodh chh talent nhii waa bhol aay faltu controversial jawab naa de
Sharam nu hath pao pehle jatt hun pape ki ehi dharm parchar karoge guruaan de sidhant jat pat khstam karan di jaga hor nave ****
ਗਲ ਸਿਧੀ ਨਹੀਂ ਕਹਿੰਦਾ ਮੈਂ ਦਾੜ੍ਹੀ ਤੁਨਣੌ ਨਹੀਂ ਹਟਨਾ ਨਹੀਂ ਮਾਸਟਰ ਤਾਰਾ ਸਿੰਘ ਇਕ ਭਾਜਪਾ ਪੰਜਾਹ ਸਾਲ ਕ
ਕਾਲੀ ਦਲ ਦੀ ਪ੍ਰਧਾਨਗੀ ਕਰ ਗਿਆ
Tara singh malhotra hindu family vicho sikh banya c
@@ParamjitSingh-vo7tf what have Khulli dhariwale have done so good, sir?
Dari te majithia, ayali , romana ,Parminder dhindsa randhawa,bajwa te sukhbir v tun de ne
@@kanwarjitsingh4117 right, not a measure to assess anyone’s dedication to sikhi. In certain jobs, you have to tie your beard like surgeon
😂😂 ਪ੍ਰਧਾਨ ਭਾਪਾ ਬਣੇ ਜਾਂ ਕੋਈ ਹੋਰ ਪਰ ਕੌਮ ਲਈ ਗੁਰੂ ਮਹਾਰਾਜ ਦਾ ਸੱਚਾ ਸਿੱਖ ਹੋਵੇ ਜੋਂ ਕਿਸੇ ਸਰਕਾਰ ਤੋਂ ਨਾ ਡਰਦਾ ਹੋਵੇ ਤੇ ਗੋਲਕ ਦੀ ਵਰਤੋਂ ਸਹੀ ਕਰੇ।
Sarna ne eh shabad tuhade warge loka krk hi warte ne...guru sahib ne ta sikh hi bnaye c par afsoos tusi jatt hi rahe..te sikh akhwaunde rahe...hun canada vekh lo ki haal kita
@@tenems397 ਜਨਾਬ ਮੈਂ ਕੀ ਗ਼ਲਤ ਲਿਖਿਆ, "ਸੱਚਾ ਸਿੱਖ" ਲਿਖਿਆ ਮੈਂ ਪ੍ਰਧਾਨ ਬਣੇ,ਇਸ ਵਿੱਚ ਜੱਟ ਜਾਂ ਕੋਈ ਹੋਰ ਹੋਵੇ ਲਈ ਇੱਕ ਵੀ ਸ਼ਬਦ ਨਹੀਂ ਲਿਖਿਆ। ਸਰਕਾਰ ਤੋਂ ਡਰਨ ਵਾਲਾ ਨਾ ਹੋਵੇ ਤੇ ਕੌਮ ਨੂੰ ਚੜਦੀ ਕਲਾ ਵਿੱਚ ਰੱਖਣ ਵਾਲਾ ਸਿੱਖ ਪ੍ਰਧਾਨ ਬਣੇ, ਤੁਸੀਂ ਤੇ ਐਵੇਂ ਗੁੱਸਾ ਕਰ ਗਏ,
@@tenems397 ਬਿਨਾਂ ਗੱਲ ਤੋਂ ਤਰਕ ਦੇਣਾ ਤੇ ਆਪਣੇ ਆਪ ਨੂੰ ਸਿਆਣਾ ਸਮਝਣਾ ਵੀ ਸਹੀ ਨਹੀਂ, ਦੋ smile, ਤੇ ਸੰਧੂ ਲਿਖਣ ਚ ਕੀ ਗ਼ਲਤ ਹੈ,ਇੰਜ ਨਾਮ ਜਾਂ ਗੋਤ ਲਿਖਣਾ ਕਿੱਥੇ ਵਰਜਿਆ, ਚਾਨਣਾਂ ਪਾਓ
@@satindersinghsandhu2071 ena time veer ke tera ikhatha kita janma da gand ik comment nal saaf kr dya.mehnat kr fer pta lagega bina waja tark kiti ke nahi.eho ta fark hai tuhadi buddh te sikhi ch.
@@tenems397 ਤੂੰ ਭਾਪਾ ਲਗਦੈਂ ਤਾਹੀਂ ਜੱਟ ਸ਼ਬਦ ਤੋਂ ਚਿੜ੍ਹ ਰਿਹਾ, ਐਵੇਂ ਨਹੀਂ ਕਹਾਵਤ ਬਣੀ,"ਇੱਕ ਭਾਪਾ ਸੌ ਸਿਆਪਾ" 😂😂😂ਹੁਣ ਤੂੰ ਆਪ ਦੱਸ ਤੇਰੇ ਕਮੇਂਟ ਪੜ ਕੇ ਹਾਸਾ ਨਾ ਆਵੇ ਤੇ ਕੀ ਆਵੇ😂🤔 ਸੜਦੇ ਰਹੋ ਖੁਸ਼ ਰਹੋ। 😂😂🤣
Sardaar saab tusi Bano ... Seyane bande chahiye nein
Ik bhapa so seapa
1bhapa 100 syapa
So our Guru Sahib were also Khatris. Khatris are brilliant people, way smarter than Jats
Phir tu sikh dharam shad ke pandit ban Jaa bodee rakh laa ,10 guru ram Krishan sab khatri san ,jina nu tusee bhapa 100 siapa kehndey o ,koi jatt guru labho sirsey vaala Jaa radhaswami eh jatt ne
Very good. ** But Bhappas are much than * ** Bhua Jaye, Jat should be thankful to their Bhuas, those who surrendered themselves to Maharaja Bhupendra Singh only for** Zameen*.
@@harjotsingh8885 eh sikhya tere daddy ne diti ke teri mata ne.ah tere dimag nu gand nal bharan wala kaun badtameez hai.
laonde lok
bhappas are better then any others any guru was not jaat
Neetu shatran wala howega pardhan Khali dal da
Yes