ਅਸੀ ਗੋਪੀ ਫਰੰਦੀਪੁਰ ਦੇ ਜਵਾਬ ਤੋ ਬਾਅਦ ਆਪਣਾ ਵੀ ਪੱਖ ਤੋਹਾਡੇ ਸਾਹਮਣੇ ਰੱਖਾਂਗੇ 🙏ਜੋ ਸਾਡੇ ਨਾਲ ਹੋਇਆ

Поділитися
Вставка
  • Опубліковано 29 сер 2024
  • ਅਸੀ ਸਾਰੇ ਪ੍ਰੀਤ ਲੱਧੂ ਨਾਲ ਹਾ ਜੋ ਓਸਨੇ ਬੋਲਿਆ ਸਭ ਸੱਚ ਕੋਈ ਝੂਠ ਨਹੀ ਅਸੀ ਗਵਾਹ ਹਾ ਸਾਰੇ 🙏
    Preet Ladhu
    Preet Ladhu Blogs
    Preet Ladhu Vlogs
    Preet Ladhu kabbadi Player
    Preet Ladhu wala
    #Preetladhu
    Thanks for watching ❤️❤️

КОМЕНТАРІ • 384

  • @brownboy1993
    @brownboy1993 Місяць тому +36

    ਸਾਨੂੰ ਤਾਂ ਮਾਣ ਆ ਆਪਣੇ ਗੋਪੀ ਭਲਵਾਨ ਤੇ ਉਹ ਗਲਤ ਨਹੀਂ ਹੋ ਸਕਦਾ❤❤❤

  • @user-kz5cl7rf7y
    @user-kz5cl7rf7y Місяць тому +13

    ਪ੍ਰੀਤ ਦੀ ਮੈਂਨੂੰ ਲੱਗਦਾ ਕਬੱਡੀ ਖਤਮ ਆ ਸਿਰਫ ਮਸ਼ਹੂਰ ਹੋਣਾ ਕਬੱਡੀ ਨੀ ਖੇਡ ਹੋਣੀ ਨਾ ਕਿਸੇ ਪ੍ਰਮੋਟਰ ਨੇ ਏਹਦੇ ਨਾਲ ਖੜ੍ਹਨਾ ਬਾਕੀ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਸਿੰਘ ਜੀ ਮੇਹਰ ਕਰਨ ਗੋਪੀ ਦੇ ਬੱਚੇ ਤੇ ਠੀਕ ਹੋਵੈ

    • @user-do5mq9oz4b
      @user-do5mq9oz4b Місяць тому

      ਵੀਰ ਗੋਪੀ ਫਰੰਦੀਪੁਰੀਐ ਨੇ ਭਾਈ ਅੰਮਿਰਤਪਾਲ ਸਿੰਘ ਦੀ ਵੋਟਾਂ ਵਿੱਚ ਮੱਦਦ ਕਰੀ ਅਪੀਲ ਕਰਦਾ ਰਿਹਾ ਸੱਜਣਾਂ ਮਿੱਤਰਾਂ ਨੂੰ ਤੋਰਦਾ ਰਿਹਾ ਭਾਈ ਸਾਹਿਬ ਨਾਲ ਹੁਣ ਸਾਡਾ ਫਰਜ ਆ ਮੱਦਦ ਕਰੀਏ

  • @gurpalguriguri911
    @gurpalguriguri911 Місяць тому +66

    ਸਭ ਪ੍ਰੀਤ ਦੇ ਮੋਢੇ ਰੱਖ ਕੇ ਚਲਾ ਰਹੇ ਨੇ ਪਹਿਲੇ ਕਿੱਥੇ ਗਏ ਸੀ ਤੁਸੀ ਸਾਰੇ

  • @user-ep1nu3nu5m
    @user-ep1nu3nu5m Місяць тому +27

    ਗੋਪੀ ਫੰਰਦੀਪੁਰੀਆ 💝 ਜਿੰਦ ਬਾਦ 💪🏼

  • @user-xo8lu2zs1y
    @user-xo8lu2zs1y Місяць тому +14

    ਘਰ ਘਰ ਪੂੱਤ ਜੰਮਦੇ ਫੁਰੰਦੀਪੁਰੀਆ ਨਹੀਂ ਕਿਸੇ ਨੇ ਬਣ ਜਾਣਾ
    ਫੁਰੰਦੀਪੁਰ ਦੀ ਟੀਮ ਚ ਆ ਕੇ ਤੁਹਾਡਾ ਨਾਮ ਬਨਿਆ ਕਿਉ ਆਪਣੇ ਉਸਤਾਦ ਨੂੰ ਮਾੜਾ ਬੋਲਣ ਦਏ ਜੋ

  • @Punjab047
    @Punjab047 Місяць тому +6

    @PreetLadhu-uv2bb - ਕੋਈ ਗੱਲ ਨਹੀਂ ਜੱਟਾ ਹੁਣ ਜਿੱਥੇ ਵੀ ਮੈਚ ਹੋਇਆ ਕਰੂ ਉੱਥੇ ਬੁਲਾਇਆ ਕਰਾਂਗੇ ਗੋਪੀ ਬੰਦਾ ਜੋ ਰੇਡ ਪਾਉਣ ਗਿਆ ਜੇ ਪ੍ਰੀਤ ਜੱਫਾ ਲਾਉਂਦਾ ਤਾਂ ਪੈਸੇ ਗੋਪੀ ਦੇ ਰੇਡਰ ਦੇ ਜੇ ਤੇਰੇ ਤੇ ਕੋਈ ਪੈਸੇ ਲਾਊ ਅਸੀਂ ਡਬਲ ਲਾਵਾਂਗੇ ਹੁਣ ਅਮਰੀਕਾ ਵਾਲੇ ਚੀਕ ਮਰਵਾਉਣਗੇ ਤੁਹਾਡੀ ਤਿੰਨਾਂ ਬੰਦਿਆਂ ਦੇ ਐਂਟੀ ਪੈਸੇ ਲਾ ਕੇ ਭਾਂਵੇ ਤੁਸੀਂ ਜੱਫਾ ਲਾਉ ਪੈਸੇ ਰੇਡਰ ਦੇ ਬੁਲਾਇਆ ਕਰਾਂਗੇ ਜੇ ਰੇਡਰ ਪੁਆਇੰਟ ਲੈਕੇ ਆਊ ਤੁਹਾਡੇ ਤੋਂ ਗਰਾਊੰਡ ਵਿੱਚ ਨੋਟਾਂ ਦੀ ਵਰਖਾ ਕਰਿਆ ਕਰਾਂਗੇ ।

  • @kirpalaulakh1345
    @kirpalaulakh1345 Місяць тому +52

    ਇਹ ਦੁਨੀਆ ਮਤਬਲ ਦੀ ਸੋਹਣਿਆ ਕੌਣ ਕਿਸੇ ਦਾ ਬੇਲੀ

    • @KomalKahlon-nh4jv
      @KomalKahlon-nh4jv Місяць тому +4

      Tera nal dhakk nhi hoya sohnaya tahi tenu duniya eda di lagdi a

  • @deepmann4335
    @deepmann4335 Місяць тому +8

    Gopi sacha bnda a legend bnda oh bai

  • @jagdeepsandhu5285
    @jagdeepsandhu5285 Місяць тому +23

    ਇਕ ਵਾਰ ਭਾਈ ਅਮਰੀਕ ਸਿੰਘ ਤੇ ਸੰਤ ਜਰਨੈਲ ਸਿੰਘ ਜੀ ਨਾਲ ਗੁੱਸੇ ਹੋ ਗਏ ਤੇ ਜਦੋਂ ਭਾਈ ਸਾਬ ਮਹਿਤੇ ਗਏ ਤੇ ਸੰਤਾਂ ਨੇ ਅਵਾਜ ਮਾਰ ਕੇ ਪੁੱਛਿਆ ਭਾਈ ਸਾਬ ਤੁਸੀ ਗੁੱਸੇ ਹੋ ਮੇਰੇ ਨਾਲ ਤੇ ਭਾਈ ਸਾਬ ਨੇ ਕੋਈ ਜਵਾਬ ਨਾ ਦਿੱਤਾ ਤੇ ਸੰਤਾਂ ਨੇ ਕਿਹਾ ਤੁਸੀ ਮੇਰੇ ਭਰਾ ਹੋ ਤੇ ਜੇ ਤੁਹਾਨੂ ਲੱਗਦਾ ਹੈ ਕਿ ਟਕਸਾਲ ਦੀ ਪੱਗ ਤੁਹਾਨੂ ਵੱਜਣੀ ਚਾਹੀਦੀ ਸੀ ਤੇ ਮੈਂ ਅੱਜ ਤੋ ਹੀ ਇਹ ਅਲੈਾਨ ਕਰ ਦਿੰਦਾ ਪਰ ਮੈਂ ਤੁਹਾਡੇ ਤੋਂ ਬਿਨਾ ਨੀ ਰਹਿ ਸਕਦਾ ਤੇ ਭਾਈ ਸਾਬ ਨੇ ਸੰਤ ਨਾਲ ਘੁੱਟ ਕਿ ਜੱਫੀ ਪਾਈ ਤੇ ਰੋਣ ਲੱਗੇ ਕਿ ਸੰਤ ਜੀ ਗਲਤੀ ਹੋ ਗਈ ਹੈ ਤੇ ਉਸ ਤੋਂ ਬਾਅਦ ਸੰਤ ਜੀ ਤੇ ਭਾਈ ਸਾਬ ਵਿੱਚ ਕਦੇ ਦਰਾੜ ਨੀ ਆਈ ਸੀ ਪਰ ਪ੍ਰੀਤ ਤੈਨੂੰ ਜੇ ਭਲਵਾਨ ਨੇ ਚੇਲਾ ਬਣਾਇਆ ਸੀ ਤੇ ਤੂੰ ਭਲਵਾਨ ਨੂੰ ਉਸਤਾਦ ਮੰਨਦਾ ਸੀ ਤੇ ਤੁਹਾਨੂ ਇਕ ਵਾਰ ਬੈਠ ਕਿ ਗੱਲ ਕਰਨੀ ਚਾਹੀਦੀ ਸੀ ਅਜੇ ਵੀ ਕੋਈ ਵੱਡੀ ਗੱਲ ਨੀ ਬੈਠ ਕਿ ਗੱਲ ਕਰ ਲਵੋ ਮੈਨੂ ਲੱਗਦਾ ਭਲਵਾਨ ਤੈਨੂੰ ਕਿਸੇ ਗੱਲ ਤੋਂ ਮਨਾ ਕਰੇਗਾ ਪਰ ਵੀਰ ਮੇਰੇ ਤੂ ਹੋਰਾ ਦੀ ਚੁੱਕ ਵਿੱਚ ਆ ਗਿਆ ਹਾ

    • @user-ox2iz6kq8j
      @user-ox2iz6kq8j Місяць тому +3

      Veerji comment pad k akha ch Pani a geya...Gal ta pyar di hondi a .a karma wale ne jina ch ena pyar c aj dekhlo waheguru mehar karn

    • @satnam3233
      @satnam3233 Місяць тому

      ❤❤❤

  • @jagdeepsandhu5285
    @jagdeepsandhu5285 Місяць тому +9

    ਗੋਪੀ ਨੇ ਦੱਸ ਦਿੱਤਾ ਸਾਰਾ ਕੁਛ

  • @deepmann4335
    @deepmann4335 Місяць тому +7

    Gopi ustad🔥🔥

  • @aulakhsaab9566
    @aulakhsaab9566 Місяць тому +7

    ਜੇ ਫਰੰਦੀਪੁਰੀਆ ਤੁਹਾਨੂੰ ਆਪਣੀ ਟੀਮ ਚੋ ਨਾ ਖਡਾਉਦਾ ਤਾ ਤੁਹਾਡਾ ਪਤਾ ਨਹੀ ਸੀ ਲੱਗਣਾ ਕੇ ਤੁਸੀ ਵੀ ਇਸ ਦੁਨੀਆ ਤੇ ਆਏ ਜੇ
    ਜੇ ਉਹ ਏਨਾ ਮਾੜਾ ਸੀ ਪਹਿਲਾ ਪਛਾ ਹਟ ਜਾਦਿਓ

    • @DilbagbhullerBhuller
      @DilbagbhullerBhuller Місяць тому +1

      Sahi gal a bro Gopi de sirr te nam bna k ajj badnam krde a jatt nu preet nu koi nai janda c jdo Gopi da nam bolya jnda c frr preet da pta lgda c

  • @johnyjohny2276
    @johnyjohny2276 Місяць тому +5

    Gopi ustad sirra bnda a❤️❤️❤️

  • @ramandeepsingh7572
    @ramandeepsingh7572 Місяць тому +9

    ਗੋਪੀ ਚੰਗਾ, ਤੁਸੀ ਖੱਚ ਜੋ

  • @ArshPreet-me4hb
    @ArshPreet-me4hb Місяць тому +7

    ਗੌਪੀ❤❤

  • @jaskarnsingh6062
    @jaskarnsingh6062 Місяць тому +53

    ਗੋਪੀ ਫਰੰਦੀਪੁਰੀਆ ❤❤❤❤

    • @Pandher10450
      @Pandher10450 Місяць тому

      ਐਵੇ ਨਾ ਟੱਟਿਆ ਤੇ ਚੜੋ ਗੋਪੀ ਦੇ ਗਾਂਡੂੰ ਲੋਕੋ

  • @JaspreetSingh-887
    @JaspreetSingh-887 Місяць тому +3

    Koi ni 22 sonu sodi galti da Ehsas jaldi hou Gopi farandipuria sacha Banda aw❤

  • @jasschahal5578
    @jasschahal5578 Місяць тому +4

    ਭਰਾ ਪ੍ਰੀਤ ਨੇ ਵੀਡੀਓ ਪਾਈ ਤਾਂ ਤੁਸੀਂ ਸਪੋਰਟ ਵਿੱਚ ਆਏ ਚਲੋ ਬਹੁਤ ਚੰਗੀ ਗੱਲ ਆ ਪਰ ਜਦੋਂ ਤੁਹਾਡੇ ਨਾਲ ਕੋਈ ਚੀਜ਼ ਹੋਈ ਸੀ ਤੁਹਾਨੂੰ ਉਦੋਂ ਵੀਡੀਓ ਪਾਉਣੀ ਚਾਹੀਦੀ ਸੀ ਉਦੋਂ ਕਿਉਂ ਨਹੀਂ ਵੀਡੀਓ ਪਾਈ ਕੋਈ ਵੀ ਗੱਲ ਸੋਸ਼ਲ ਮੀਡੀਆ ਉੱਤੇ ਲਾਈਵ ਜਾਂ ਵੀਡੀਓ ਬਣਾ ਕੇ ਪਾਉਣ ਨਾਲ ਹੱਲ ਨਹੀਂ ਹੁੰਦੀ ਮਸਲੇ ਹੱਲ ਗੱਲਾਂ ਬਾਤਾਂ ਕਰਕੇ ਬੈਠ ਕੇ ਹੁੰਦੇ ਆ ਜੋ ਵੀ ਮਸਲਾ ਵੀਰ ਬੈਠ ਕੇ ਚਲ ਜਾਓ ਵੀਡੀਓ ਵਿੱਚ ਇੱਕ ਦੂਜੇ ਨੂੰ ਮੰਦਾ ਚੰਗਾ ਨਾ ਬੋਲੋ ਕਿ ਇੱਕ ਦੂਜੇ ਨੂੰ ਮੂੰਹ ਵਿਖਾਉਣ ਦੇ ਲਾਇਕ ਵੀ ਨਾ ਰਹੂ

  • @bhau8tq8st9z
    @bhau8tq8st9z Місяць тому +10

    Gopi bhai buht vdia insan ne ❤❤

  • @KulwinderSingh-py9ig
    @KulwinderSingh-py9ig Місяць тому +1

    ਜਿਹੜੇ ਸੱਜਣ-ਬੇਲੀਆਂ ਨਾਲ ਬੁਰਕੀ ਸਾਝੀਂ ਹੋਵੇ ਅਕਸਰ ਹੀ ਪੈਸਿਆਂ ਪਿੱਛੇ ਫਰਕ ਪੇ ਜਾਦਾਂ ! ਪਰ ਆਵਦੇ ਸੱਜਣਾ ਨੂੰ ਲੋਕਾਂ ਚ ਨਿੰਦਣਾ ਮੂਰਖਤਾ ,
    ਪਾਸਾ ਕਰ ਲੋ ਪਰ ਨਿੰਦੋੰ ਨਾਂ ਯਾਰ ਇਸ ਗੱਲ ਨਾਲ ਤੁਸੀਂ ਸਭ ਦਾ ਨੁਕਸਾਨ ਕਰ ਰਹੇ ਹੋ
    ਜਿੰਦਗੀ ਬਹੁਤ ਵੱਡੀ ਆ

  • @brownboy1993
    @brownboy1993 Місяць тому +6

    ਗੋਪੀ ਤੋਂ ਖਾ ਪੀ ਕੇ ਗੁਣ ਲੈ ਕੇ ਫੇਮ ਲੈ ਕੇ ਗੋਪੀ ਫਰੰਦੀਪੁਰ ਨੂੰ ਈ ਨਿੰਦਣਾ ਇਹ ਚੰਗੀ ਗੱਲ ਨਹੀਂ ਆ ਪ੍ਰੀਤ ਲਈ

  • @KaranGaming-m9
    @KaranGaming-m9 Місяць тому +5

    Ustaad de ser te bnn ke ,usttad nu nhi maara boli da verrr❤

  • @kabbadiupdate
    @kabbadiupdate Місяць тому +1

    ਬਾਈ ਤੁਸੀਂ ਸਾਰਿਆਂ ਨੇ ਗੋਪੀ ਦੀ ਇਮੇਜ ਖਤਮ ਕਰਨ ਲਈ ਕੋਈ ਕਸਰ ਨੀ ਛੱਡੀ ਕੋਈ ਕਿਸੇ ਨੂੰ ਧੱਕੇ ਨਾਲ ਨਹੀਂ ਖਿਡਾ ਸਕਦਾ ਆਪਣੀ ਟੀਮ ਵਿੱਚ।ਜੇ ਤੁਹਾਨੂੰ ਲਗਦਾ ਸੀ ਕਿ ਭਲਵਾਨ ਗਲਤ ਕਰ ਰਿਹਾ ਤੁਸੀਂ ਮੈਚ ਹੀ ਨਾਂ ਖੇਡਦੇ ਗੋਪੀ ਨਾਲ।

  • @gurmailsibgh9096
    @gurmailsibgh9096 Місяць тому +17

    ਹੈਪੀ ਦੀ te o gall va kall di bhootni ਸਿਵਿਆ ਚ ਅੱਧਾ

  • @preetsingh76890
    @preetsingh76890 Місяць тому +2

    we Support Gopi Frandipuria

  • @jasdeep2250
    @jasdeep2250 Місяць тому +5

    Gopi ❤

  • @karanaujla_11
    @karanaujla_11 Місяць тому +1

    ਗੋਪੀ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗਾ ❤✅

  • @preetsingh76890
    @preetsingh76890 Місяць тому +2

    We Support Gopi Frandipuria

  • @kabaddioldisgold
    @kabaddioldisgold Місяць тому +16

    ਵੀਰ ਜੀ ਤੁਸੀਂ ਸਾਰੇ ਇੱਕ ਜਗ੍ਹਾ ਬੈਠ ਕੇ ਗੱਲ ਕਰਲੋ ਤੇ ਵਧੀਆ ਆ,, ਤੁਸੀਂ ਸਾਰੇ ਕਬੱਡੀ de ਵਧੀਆ ਪਲੇਅਰ ho,,, injh roula poun naalo vdia a ਇੱਕ ਜਗ੍ਹਾ ik dooje de sahmne ਬੈਠ ਕੇ gll kro zyada ਵਧੀਆ ਆ,,,,

  • @bakhshishsingh5079
    @bakhshishsingh5079 Місяць тому +10

    ਭਲਵਾਨ ਜੀ ਬੇਨਤੀ ਹੈ ਕੋਈ ਗੱਲ ਨਹੀ ਖੇਡਦਿਆਂ ਬਹੁਤ ਕੁਝ ਹੋ ਜਾਂਦਾ ਕੋਈ ਗੱਲ ਨਹੀ ਬੈਠ ਕੇ ਮਸਲਾ ਹੱਲ ਕਰੋ ਵੀਡੀਓ ਨਾ ਪਾਓ ਤੁਸੀ ਸਾਰੇ ਮਾਝੇ ਦੇ ਪਲੇਰ ਹੋ ਵੀਰ ਧੰਨਵਾਦ

  • @ManjitSingh-qt6cv
    @ManjitSingh-qt6cv Місяць тому +7

    ਸਲੈ ਫੁਕਰੇ ਹੋਣ ਗੋਪੀ madda ho gai hun thone ਕਿਸੇ ਪੁਸ਼ਨਾ ਨਈ ਵਾ

  • @manpreet9633
    @manpreet9633 Місяць тому +4

    ਪਹਿਲਾ ਸਾਰੇ ਸੁੱਤੇ ਹੋ ਤੁਸੀ? ਪ੍ਰੀਤ ਦੇ ਮੋਢੇ ਤੇ ਰੱਖ ਨਾ ਚਲਾਉ ਆਪ ਜੁਰਤ ਰੱਖੋ 🙏🏻🙏🏻

  • @jassadhillon9339
    @jassadhillon9339 Місяць тому +3

    ਦੋ ਿਦਨ ਕਬੱਡੀ ਖੇਡ ਤਾਂ ਲ਼ਓੂ ਸਟਾਰਾ ਆਲੀ ਫਲਿਗ ਫੇਰ ਲੈ ਲਾਉ😢

  • @kuldeepmehmi6690
    @kuldeepmehmi6690 Місяць тому +37

    Gopi dil da saaf

  • @kulwinderdullat8329
    @kulwinderdullat8329 Місяць тому +18

    Gopi ustad🔥

  • @ManjinderSingh-ll7cd
    @ManjinderSingh-ll7cd Місяць тому +12

    ਏਹ ਜੱਗੂ ਡੇ ਫਰੰਦੀਪੁਰ ਟੀਮ ਵਿੱਚ ਖੇਡਣ ਤੋਂ ਬਾਅਦ ਵਿੱਚ ਹੋਣਾ ਸ਼ੁਰੂ ਹੋਇਆ ਪਹਿਲਾਂ ਕਿੱਥੇ ਸੀ
    ਸਾਰੇ ਮਾਝੇ ਨੂੰ ਪਤਾ ਕਿਹਨੂੰ ਪੈਸੈ ਦਾ ਹੰਕਾਰ ਆ ਤੇ ਕੌਣ ਕਰਾ ਰਿਹਾ

    • @dhanwantmoga
      @dhanwantmoga Місяць тому +3

      Veer jetho tak main janda JAGU 1 darwesh admi hai…..awai na paapan de bhagi bano oh tan sedha banda

    • @baljeetsinghsingh1097
      @baljeetsinghsingh1097 Місяць тому +1

      Gopi veer ji vdiya insan aa

    • @amarjeetthindsingh3423
      @amarjeetthindsingh3423 Місяць тому

      ਜੱਗੂ ਕਿਹੜਾ ਬਾਈ

    • @ManjinderSingh-ll7cd
      @ManjinderSingh-ll7cd Місяць тому

      @@dhanwantmoga appa jaggu nu ki keha pehla chaj na parh lye a karo

    • @dhanwantmoga
      @dhanwantmoga Місяць тому

      @@ManjinderSingh-ll7cd yaar gal ton clear Lekhenga tan Samaj laghu …Tere comment ton enj lagda jewe JAGU ne sabh kush keeta howe…

  • @HarkiratPannu-gb1uw
    @HarkiratPannu-gb1uw Місяць тому +12

    Jina sach sach tusi lyi hun lagda ikhate ray krke badde behlwaan nu napn lagge kk…nalle jinne etho tak liyanda hove fir 1-2lakh lyi father te vadde braa nu nhi phanddi da 🙏🏻

    • @HarkiratPannu-gb1uw
      @HarkiratPannu-gb1uw Місяць тому +1

      Right bro

    • @avtarsinghsohal9768
      @avtarsinghsohal9768 Місяць тому +1

      Shi gal

    • @begi_pb7779
      @begi_pb7779 Місяць тому

      1-2 ni bai jidn Preet honi gnon ge frr dekhi apne varge da 1-2 hjaar vi mrr je ta raula paa dine aa dhan aa onda jigra je oo nhii bolde cc tavi oo madde cc tusi Lok ona nu gala kdd de cc je ajj bolan Lge tavi madde hee vjj rhe kio ke bss gopi purana ya te ena nu thoda time hoya

    • @begi_pb7779
      @begi_pb7779 Місяць тому

      Te ovi keda chngi krn deya Preet ne keha ta cc sadi bhandi krda firda oo majhe de vich je eda syana cc ta bolda na frr Nale Preet hona nu boln lyii tusi Loka ne mjboor kita Kio ki tusi ona nu gala kdd de cc gadaar da tag de dita cc veer ajj de time koi kise kolo gal nhii sunda prr frr vi ona Suniya te tusi hje vi htt de nhii cc frr ikk na ikk din ta bnn tut hee jnde ne Kina ku time jarda koi eve na kise nu boleya kroo veer🙏

    • @HarkiratPannu-gb1uw
      @HarkiratPannu-gb1uw Місяць тому

      @@begi_pb7779 Lela jwab fir paigi thand akash jagga te preet nuu

  • @user-nt6vo7mg1j
    @user-nt6vo7mg1j Місяць тому +7

    Sale show match khadn wale ajj gallan kar raha ne gopi de oper bhut vadi galti keeti gopi palwan ne ahne no nal rakh ke

    • @mandeepgill291
      @mandeepgill291 Місяць тому +1

      Mama gopi ton bina hor kisey team ch koi player nhi bnyea kdi ??
      Eh gl manla sab Kabaddi aalyean nu ptta a gopi pese bhot khanda riha sab de ajj nhi shuru ton he bss player vadda a koi bolda ni .
      Naley pehlan social media ghat c

    • @baljeetsinghsingh1097
      @baljeetsinghsingh1097 Місяць тому

      ​@@mandeepgill291preet fuddu aa

    • @ravindersingh9611
      @ravindersingh9611 Місяць тому

      Tu munim lgiya se gopi da bhonki jana

  • @users657
    @users657 Місяць тому +10

    Gopi ❤❤❤

  • @KuljitSingh-n7d
    @KuljitSingh-n7d Місяць тому +7

    Gopi ❤❤❤❤❤❤❤❤

  • @jagdeepsandhu5285
    @jagdeepsandhu5285 Місяць тому +5

    ਲੱਖ ਲਾਹਣਤ ਤੁਹਾਡੀ ਖੇਡ ਤੇ ਚੱਪਣੀ ਲਵੋ ਤੇ ਨੱਕ ਡੋਬ ਲੋ ਕੱਲ ਦੇ ਛੋਕਰੇ ਜੇ ਸਿਆਣੇ ਬਣ ਗਏ ਅੱਜ ਤੋ ਬਾਅਦ ਕਬੱਡੀ ਵੇਖਣੀ ਬੰਦ ਇਹਨਾਂ ਨੂੰ ਦੁੱਕੀ ਨਾ ਕੋਈ ਦੇਵੇ ਤੇ ਅਕਲ ਆ ਜਾਵੇਗੀ

    • @KomalKahlon-nh4jv
      @KomalKahlon-nh4jv Місяць тому

      Tera naal hoya hunda kuj fer to ki karda bai

    • @jagdeepsandhu5285
      @jagdeepsandhu5285 Місяць тому

      @@KomalKahlon-nh4jv ਜੇ ਇਹਨਾਂ ਦੇ ਮਾ ਪਿੳ ਨਾ ਲੜਾਈ ਹੁੰਦੀ ਤੇ ਫਿਰ ਕੀ ਕਰਦੇ

    • @baljeetsinghsingh1097
      @baljeetsinghsingh1097 Місяць тому

      ​@@KomalKahlon-nh4jvpreet fudu
      Sale hun star di feeling vich bolde aa

    • @baljeetsinghsingh1097
      @baljeetsinghsingh1097 Місяць тому

      Preet da kuj nhi rhna

  • @ChamkaurSingh-qs8sc
    @ChamkaurSingh-qs8sc Місяць тому +19

    ਵੀਰ ਜੀ ਪਹਿਲਾਂ ਤੁਸੀ ਸੱਤੇ ਪਾਏ ਸੀ ਉਦੋ ਕਿਉਂ ਨੀ ਬੋਲੇ

    • @KomalKahlon-nh4jv
      @KomalKahlon-nh4jv Місяць тому +1

      Bolna da v koi time Banda dekh hunda ki Banda pa

    • @user-fg2cd3fx1e
      @user-fg2cd3fx1e Місяць тому +1

      @@KomalKahlon-nh4jvbai gal nu Bht vadh raha raho oo ਸਾਡੇ ਵੱਡੇ ਕਿਹਾ ਕਰਦੇ ਸੀ ਆਪਣੀ
      ਇੱਜ਼ਤ ਆਪਣੇ ਹੱਥ ਹੈ

  • @srs670
    @srs670 Місяць тому +14

    Ah happy nu pushe fad ke vi tu inne joga haiga c j tniu gopy moka na dinda team vich tu ta bol hi ni skda j Tera naam bnea tu khedn giya kite ta os team krke a

  • @SukhjinderSingh-rp4pe
    @SukhjinderSingh-rp4pe Місяць тому +2

    Gopy jinda bad
    ❤❤

  • @jassadhillon9339
    @jassadhillon9339 Місяць тому +1

    Gopi good player aw yr

  • @harmanjeetsingh5369
    @harmanjeetsingh5369 Місяць тому +9

    Sharm karo mundeyo j koi ruala a te baith k hal karo..Gopi bhaji te Sukhman bhaji kithe lai gye kabaddi nu majhe di nu te tusi mitti karwaun lagye j video pa pa k…

    • @avtarsinghsohal9768
      @avtarsinghsohal9768 Місяць тому

      Ryt kha k doglyea wala km krn dyeo tuhi sare eda nhi bolna cahida

  • @HarpreetSingh-zw1cu
    @HarpreetSingh-zw1cu Місяць тому +3

    Gopi❤❤❤❤❤❤❤❤❤❤❤ preet love you

  • @arshdhillon1484
    @arshdhillon1484 Місяць тому +15

    ਆਕਾਸ਼ ਤੁਹਾਨੂੰ ਮੈਂ ਸਵਾਲ ਪੁੱਛਦਾ ਪ੍ਰੀਤ ਨੇ ਤੇ ਮਾਝੇ ਦੇ ਜਿਹੜੇ ਸ਼ੋਅ ਮੈਚ ਕਰਵਾਉਂਦੇ ਪ੍ਰਬੰਧਕ ਕਮੇਟੀ ਵਾਲੇ ਉਹਨਾਂ ਨੂੰ ਵੀ ਮਾੜਾ ਕਿਹਾ ਵੀ ਤੁਸੀਂ ਸ਼ੋਅ ਮੈਚਾਂ ਜੋਗੇ ਰਹਿ ਗਏ ਆਂ

    • @HarminderJhutty
      @HarminderJhutty Місяць тому +5

      ਇਹ ਗੱਲ ਬਿਲਕੁਲ ਸਹੀ ਸੀ ਜਿਸ ਖਿਡਾਰੀ ਨੇ ਗੋਪੀ ਕਰਕੇ ਲੋਕਾਂ ਦੇ ਪੈਸੇ ਆਪਣੇ ਖਾਤੇ ਵਿੱਚੋਂ ਵਾਪਸ ਕੀਤੇ ਤੇ ਗੋਪੀ ਲਈ ਮੈਚ ਖੇਡੇ ਅੱਗੇ ਸੋ਼ਅ ਵਾਲੇ ਉਸ ਖਿਡਾਰੀ ਦੇ ਗਲ਼ ਪਈ ਜਾਣਾ ਕੇ ਤੂੰ ਸਾਨੂੰ ਗੋਪੀ ਭਲਵਾਨ ਕਹਿਣ ਲਈ ਕਿਉਂ ਕਹਿੰਦਾ ਹੁਣ ਜੇ ਪ੍ਰੀਤ ਸੱਚ ਬੋਲਣ ਲੱਗਾ ਤੁਸੀਂ ਲੋਕ ਉਸ ਨੂੰ ਮਾੜਾ ਕਹੀ ਜਾਂਦੇ ਹੋ
      ਬਾਕੀ ਰਹੀ ਗੱਲ ਜਿਹੜੀ ਸੋ਼ਅ ਮੈਚਾਂ ਵਾਲੀ ਕਮੇਟੀ ਨੂੰ ਮਾੜਾ ਕਹਿਣ ਦੀ ਇਹ ਤੈਨੂੰ ਭੁਲੇਖਾ
      ਉਹ ਨੇ ਆਪਣੀ ਗੱਲ ਕੀਤੀ ਸੀ ਦੁਆਰਾ ਸੁਣ ਧਿਆਨ ਨਾਲ ਫਿਰ ਭੰਡੀ ਕਰੀ 😒

    • @arshdhillon1484
      @arshdhillon1484 Місяць тому +3

      @@HarminderJhutty ਮੈਂ ਭੰਡੀ ਨਹੀਂ ਕਰਦਾ ਪ੍ਰੀਤ ਦੀ ਪ੍ਰੀਤ ਵੀ ਵਧੀਆ ਇਨਸਾਨ ਆ ਪਰ ਗੋਪੀ ਦਾ ਨਾਮ ਬਹੁਤ ਵੱਡਾ ਤੇ ਪ੍ਰੀਤ ਦਾ ਵੀ ਨਾਮ ਬਹੁਤ ਵੱਡਾ ਇਹਨਾਂ ਨੂੰ ਆਪਸ ਚ ਬਹਿ ਕੇ ਗੱਲ ਕਰਨੀ ਚਾਹੀਦੀ ਆ ਬਾਈ ਜੀ

    • @arshdhillon1484
      @arshdhillon1484 Місяць тому +5

      @@HarminderJhutty ਨਾਲੇ ਬਾਈ ਜੀ ਸ਼ੋਅ ਮੈਚ ਦੀ ਗੱਲ ਰਹਿ ਗਈ ਸ਼ੋਅ ਮੈਚਾਂ ਬਾਰੇ ਕਿਆ ਬਾਤ ਪ੍ਰੀਤ ਨੇ ਉਹ ਕਹਿੰਦਾ ਅਸੀਂ ਸ਼ੋਅ ਮੈਚਾਂ ਜੋਗੇ ਹੀ ਰਹਿ ਗਏ ਜਿਨਾਂ ਨੇ ਔਖੇ ਵੇਲੇ ਬਾਂਹ ਫੜੀ ਹੋਵੇ ਤੇ ਉਹਨਾਂ ਨੂੰ ਮਾੜਾ ਕਿਹਾ ਹੋਵੇ ਕਹਿੰਦਾ ਫਰਜ ਨਹੀਂ ਬਣਦਾ

    • @HarminderJhutty
      @HarminderJhutty Місяць тому +3

      @@arshdhillon1484 ਵੀਰ ਮੇਰਿਆ ਅੱਗਲਾ ਸੱਚ ਬੋਲਦਾ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਹੁੰਦੀਆਂ ਨੇ ਜੇ ਕਿਸੇ ਬੰਦੇ ਨੇ ਕਿਸੇ ਖਿਡਾਰੀ ਦੀ ਮੱਦਦ ਕੀਤੀ ਹੋਏ ਤੇ ਬਆਦ ਵਿੱਚ ਉਸੇ ਨਾਲ ਕੋਈ ਨਾ ਖੜੇ
      ਨਾਲੇ ਇਹ ਗੋਪੀ ਬਹੁਤ ਹੰਕਾਰਿਆ ਫਿਰਦਾ ਇਹ ਦਾ ਕਿਸੇ ਨਾ ਕਿਸੇ ਮੈਚ ਤੇ ਵੀ ਕੋਈ ਨਾ ਕੋਈ ਪੰਗਾ ਰਹਿੰਦਾ ਹੀ ਜਿਹੜਾ ਬੰਦਾ ਇਸ ਤੋਂ ਨਹੀਂ ਰੁਕਦਾ ਪਹਿਲਾਂ ਇਹ ਸੁਖਮਨ ਨਾਲ ਪੰਗੇ ਲੈਂਦਾ ਸੀ ਜਦੋਂ ਅਗਲੇ ਨੇ ਠੋਕਣਾ ਸ਼ੁਰੂ ਕਰ ਦਿੱਤਾ ਫਿਰ ਬੰਦਿਆਂ ਵਾਂਗ ਖੇਡਣ ਲੱਗਾ ਤੇ ਹੁਣ ਅੰਬੇ ਨਾਲ ਇੱਦਾਂ ਕੀਤੀ ਇਹਨੇ ਜਦੋਂ ਅਗਲੇ ਸਿੱਧਾ ਹੋਇਆ ਫਿਰ ਹੱਥ ਲਾਉਣ ਨੂੰ ਅੱਗੇ ਵੀ ਨਹੀਂ ਹੁੰਦਾ ਬਾਕੀ ਯਾਰ ਇਹ ਨਵੇਂ ਮੁੰਡਿਆਂ ਨੂੰ ਦਬਾਉਂਦਾ ਤੇ ਉਹਨਾਂ ਦੇ ਪੈਸੇ ਖਾਂਦਾ

    • @prabhgill3878
      @prabhgill3878 Місяць тому +1

      @@HarminderJhuttybilkul sach veer g me sehmt thade nal bai g lokki eh ni soch de jo nve player ohna vi bhut door tak kehdna vaa sirf gopi ni kla jo lmbi khed gya te shi hogya veer g ohvi nave player a ohna vi bhut lmba khedna parmatma di kirpa nal aje bki rhi gl veer g bnde de nal reh ke pta lgda hmesha preet bhut vdia insaan aa eh gl jma schi aa 6 saal hoge preet jarda rha sirf ustaad krke ki chl koi na paise aa baki veer har bnde ne avda ghar dekhna hunda kise da hak marke kithe lekha dvage apa dso gopi je aj hak marda te ode parivar val dekho oda put da thanu vi sarya nu pta veer g preet je aj bolya te veer g akk har ke bolya bhut kuj dekh kee 💯

  • @RanjitSingh-hh6xs
    @RanjitSingh-hh6xs Місяць тому +3

    Jo mrjii wa preet te Gopy di Jodi bhttt ghintt c❤

  • @jorawarsingh2930
    @jorawarsingh2930 Місяць тому +5

    ਜੱਗੇ ਵੀਰ ਤੈਨੂੰ ਕਿਨੇ ਸਾਲ ਹੋਗੇ ਗੋਪੀ ਨਾਲ ਤੈਨੂੰ ਵੀ ਹੁਣ ਚੇਤਾ ਆ ਗਿਆ

  • @indarjitsingh5417
    @indarjitsingh5417 Місяць тому +12

    Gopi frandipur nu ena time ho Gaye a khed de nu hun tuci sare ekhte ho osnu Galt sabit kran lag gaye .

  • @paddarajinder8816
    @paddarajinder8816 Місяць тому +4

    Preet ta khnda se ki mere akle de gal aaa 2 bande aap apna krn ge hun aap he ona de apne page te pa Rhea veer

  • @gagandeepsingh-gm4zo
    @gagandeepsingh-gm4zo Місяць тому +3

    Gopi frandipuriya dimond of kabbdi

  • @SandeepSandhu-co8ph
    @SandeepSandhu-co8ph Місяць тому +1

    Lubb you Gopi broo

  • @ramandhillon8284
    @ramandhillon8284 Місяць тому +3

    Vre koi kisa da khanda rab waheguru ji sab dekhda hone tuc sare ikathe ho k gopi paji nu mada aakhi jande aa

  • @Defander.009
    @Defander.009 Місяць тому +1

    gopii❤❤❤❤❤❤❤

  • @GurbaazGurbaaz-hy5cj
    @GurbaazGurbaaz-hy5cj Місяць тому

    ਪ੍ਰੀਤ ਬਾਈ ਯਾਰ ਗੱਲ ਇਥੇ ਖਤਮ ਕਰ ਦੋ ਪਰਮਾਤਮਾ ਤੈਨੂੰ ਬਹੁਤ ਲੱਖਾਂ ਕਈ ਲੱਖਾਂ ਹੀ ਕਰੋੜਾਂ ਦਊਗਾ ਪਰ ਇਹ ਤਾਂ ਯਾਰ ਕਿਸੇ ਨੂੰ ਦੂਜਾ ਬੇਜਤੀ ਨਾ ਕਰੋ ਬਹੁਤ ਵੱਡਾ ਨਾਮ ਭਰਾ ਦਾ ਵੀ ਠੀਕ ਆ ਇਸ ਕਰਕੇ ਕਹਿੰਦਾ ਮੇਰਾ ਭਰਾ ਤੂੰ ਕੋਈ ਨੀ ਛੋਟਾ ਵੀਰ ਸਮਝ ਕੇ ਨਾ ਗੱਲ ਨੂੰ ਇੱਥੇ ਖਤਮ ਕਰ ਲਾ ਤੂੰ ਕੋਈ ਗੱਲ ਨਹੀਂ ਹੁਣ ਕੋਈ ਨਾ ਰਿਪਲਾਈ ਕਰ ਮੇਰਾ ਭਰਾ ਸਾਨੂੰ ਨਹੀਂ ਚੰਗਾ ਲੱਗਦਾ

  • @harpreetkaur-fl6nf
    @harpreetkaur-fl6nf Місяць тому +12

    Jado Tuhade naal mada kita Gopi bhalwan ne TUC odo kyu ni bole ajj Tuhade sab layi Gopi bhalwan mada hogya had a yr...😂😂

  • @parjeetsingh1396
    @parjeetsingh1396 Місяць тому +8

    Gopi 🎉

  • @karansandhu9406
    @karansandhu9406 8 днів тому +1

    Gopi frandipuria ❤️💪

  • @user-hn6cl9mp5l
    @user-hn6cl9mp5l Місяць тому +6

    ਭਲਵਾਨ ਜੀ ਸਾਰੇ ਪਲੇਰਾ ਨੂੰ ਪਤਾ ਗੋਪੀ ਕਿੰਦਾ ਦਾ ਇਨਸਾਨ ਆ ਪਰ ਆਮ ਜਨਤਾ ਨੂੰ ਨੀ ਕੁਝ ਪਤਾ ਉਸ ਬਾਰੇ

    • @user-sl2tm9so6o
      @user-sl2tm9so6o Місяць тому

      Bilkul sirf playera nu pta ki cheej aa 😅Gopi .aam loka nu kush ni pta

    • @mandeepgill291
      @mandeepgill291 Місяць тому

      Lokan bdaa vadda ustaad bnaayea a😅

    • @mandeepgill291
      @mandeepgill291 Місяць тому

      Khidaariyan nu sab ptta kitthon kitthon kisdey pese lai janda😅

    • @JagdeepSingh-ml4um
      @JagdeepSingh-ml4um Місяць тому

      @@mandeepgill291gal sirf paise di a badmani horr tareeke nal krdo hattt kusseee sale kise thaa de thode wrge 2000-2000 te jo mrzi bulla lavo

    • @Jassmultani-m2s
      @Jassmultani-m2s Місяць тому

      Kabaddi vich wadi chawal a gopy

  • @Darabrarkabaddi
    @Darabrarkabaddi Місяць тому

    ਜੋ ਹੋ ਗਿਆ ਭਲਵਾਨੋ ਮਿੱਟੀ ਪਾਵੋ ਲੋਕ ਤਾਂ ਤਮਾਸ਼ਾ ਦੇਖਣ ਵਾਲੇ ਹੈ ਤੁਸੀ ਆਪਣੀ ਗੇਮ ਵੱਲ ਧਿਆਨ ਦੇਵੋ ਜਿਸ ਨਾਲ ਵੀ ਖੇਡੋ ਆਪਣੇ ਠੋਕ ਕੇ ਪੈਸੇ ਲਵੋ ਯਾਰੀ ਦੋਸਤੀ ਵਿੱਚ ਐਵੇਂ ਹੱਡ ਨਾ ਬੋਡੇ ਕਰੋ ਬਾਅਦ ਵਿੱਚ ਕੋਈ ਨਹੀ ਪੁੱਛਦਾ ਤੇ ਜੇ ਇਕ ਦੋ ਮੈਚ ਮਾੜਾ ਖੇਡੋ ਤਾਂ ਜੋ ਆਪ ਉੱਠ ਕੇ ਮੂਤਣ ਵੀ ਮੰਮੀ ਨੂੰ ਨਾਲ ਲੈ ਕੇ ਜਾਂਦਾ ਉਹ ਵੀ ਕੁਮੈਟਾ ਵਿਚ ਸਲਾਹਾ ਦੇਣ ਲੱਗ ਜਾਂਦੇ ਹੈ

  • @CristianoRonaldorise
    @CristianoRonaldorise Місяць тому +1

    Gopi ciraa bai ❤

  • @garry8378
    @garry8378 Місяць тому

    A time gopy de nal khre hoke Frandipur di team nu top te leke jaan da but tusi ta gopy ustad de gal fulla de haar paun de time tusi dkhoa te lalach de haar payi jande gopy bro nu sara jag jan da jdo da o khed reha kde kise nu mara ni bolya👍👍👍

  • @user-ot5hg7yr8o
    @user-ot5hg7yr8o Місяць тому +1

    Tuhanu Saria nu Prit Ne Kharad Keta

  • @GurdeepSingh-wr3py
    @GurdeepSingh-wr3py Місяць тому +5

    Veer ji msla. Bhut vdda aa es pishe syast. Bhut ho rhi aa. Gopi bhlwan nal jdo da jggu chola aea eh andro hor gll niklni preet hun inne tiem vaad Kiyon aea. Eh nhi keh riha ik pasa hi galt aa. Dove pase ho skdi huni v aa baki feda tijje ne le jana. Eh sbb chnga nhi. Bilkul b.

    • @dhanwantmoga
      @dhanwantmoga Місяць тому +1

      Veer mainu nahi pata ke asel ki hai..Par jagu chohla 1 darwesh admi hai jetho tak main usno janda …yaar kyo sedhe saaf dil bande bare bool ke paapan de bhagi bande ho

  • @Karm225
    @Karm225 Місяць тому +1

    Gopi veer bhout vadia person aa

  • @gurlalbrar5730
    @gurlalbrar5730 Місяць тому +1

    Goppy Bhalwan ❤️

  • @GurbaazGurbaaz-hy5cj
    @GurbaazGurbaaz-hy5cj Місяць тому

    preet ਬਾਈ ਦੇਖ ਤੁਸੀਂ ਬੜੇ ਵੱਡੇ ਨਾਮ ਆ ਕਬੱਡੀ ਦੇ ਹਨਾ ਦੇ ਕਿਹੜੇ ਵੀ ਪੈਸਿਆਂ ਖਾਤਰ ਤੁਸੀਂ ਕੀ ਕਰ ਰਹੇ ਆ ਤੁਹਾਡਾ ਯਾਰ ਬਹੁਤ ਵੱਡਾ ਜਲੂਸ ਨਿਕਲਦਾ ਦੋਵਾਂ ਭਰਾਵਾਂ ਦਾ ਹੀ ਇਸ ਕਰਕੇ ਗੱਲ ਨੂੰ ਇੱਥੇ ਖਤਮ ਕਰੋ ਕੋਈ ਗੱਲ ਨਹੀਂ ਯਾਰ ਰੀ ਤੂੰ ਛੋਟਾ ਵੀਰ ਸਮਝ ਕੇ ਬੱਸ ਤੂੰ ਹੀ ਗਿਲਾ ਕੋਈ ਗੱਲ ਨਹੀਂ ਯਾਰ ਗੱਲ ਖਤਮ ਲਾਈ ਨਾ ਕਰ ਮੇਰਾ ਭਰਾ ਹਨਾ ਇਸ ਲਈ ਕਰਕੇ ਮੈਂ ਕਹਿੰਦਾ ਮੇਰਾ ਭਰਾ ਕੋਈ ਨਹੀਂ ਤੂੰ ਬਥੇਰੇ ਲੱਖਾ ਯਾਰ ਤੇਰੀ ਤਾਂ ਜੇ ਹੁਣ ਸ਼ੁਰੂ ਹੋਈ ਆ ਸ਼ੁਰੂਆਤ ਹੋਈ ਆ ਨਾ ਕਈ ਲੱਖਾਂ ਕੀ ਕਰੋੜਾਂ ਰੁਪਏ ਹੱਥ ਹੀ ਆਉਣੇ ਆ ਹੁਣ ਹੱਥੀ ਜਾਣੇ ਆ ਨਾ ਮੇਰਾ ਭਰਾ ਵਧੀਆ ਤੈਨੂੰ ਰੱਬ ਚੜਦੀ ਕਲਾ ਦੇ ਵਿੱਚ ਰੱਖੇ ਬਸ ਇਹ ਲੜਾਈ ਨਾ ਇਦਾਂ ਕਰੋ ਸੋਸ਼ਲ ਮੀਡੀਆ ਤੇ ਮੇਰਾ ਭਰਾ ਇਹਨੂੰ ਬੰਦ ਕਰੋ ਕਿਸੇ ਨਾ ਕਿਸੇ ਤਰ੍ਹਾਂ ਨਾ ਕਰੋ ਇਹ ਗੱਲ ਨੂੰ ਵਧਾਓ ਨਾ ਕੋਈ ਨਹੀਂ ਜੋ ਹੋ ਗਿਆ ਸੋ ਹੋ ਗਿਆ ਠੀਕ ਆ ਰੱਬ ਤੈਨੂੰ ਬਹੁਤਾ ਹੀ ਦਵੇ ਤੇ ਇਹ ਇਹ ਘਾਟੇ ਜਿਹੜੇ ਪੂਰੇ ਹੋ ਜਾਣ ਬਸ ਗੱਲਾਂ ਨਾ ਇਦਾਂ ਮਤਲਬ ਮੇਰਾ ਕਹਿਣ ਦਾ ਕਿ ਤੁਸੀਂ ਆਪਸ ਵਿੱਚ ਹੀ ਲੜਾਈ ਵਧਾਓ ਨਾ

  • @ChetanCheema-wl6mg
    @ChetanCheema-wl6mg Місяць тому +1

    gopi ustad jindabad 👍

  • @pinderbrar9534
    @pinderbrar9534 Місяць тому +1

    Gopi❤

  • @HimatSandhu-yr3co
    @HimatSandhu-yr3co Місяць тому +1

    gopi ustaad❤

  • @nagraify
    @nagraify Місяць тому +6

    Tusi ki zaloos kadya social media te gall khatam karo

  • @avtarchoudhary2543
    @avtarchoudhary2543 Місяць тому +1

    Khacha ikathiya ho k v sher nu nh Dabb skdiya 💪💪💪

  • @kulwinderdullat8329
    @kulwinderdullat8329 Місяць тому +4

    Pehla kithe gye c

  • @jaspreetsingh-bs1qm
    @jaspreetsingh-bs1qm Місяць тому +9

    Paihlan kithe gay si badmasho

  • @pindaale5578
    @pindaale5578 Місяць тому +3

    Gopi farindipur ❤❤❤

  • @HarkiratPannu-gb1uw
    @HarkiratPannu-gb1uw Місяць тому +2

    Sach sach da hokka dyo sahid ki pata sachi sach hojje 🤷🏼

  • @taranjitsingh9362
    @taranjitsingh9362 Місяць тому +1

    ਕਿੰਨੇ ਪੁਰਾਣੇ ਪਲੇਅਰ ਗੋਪੀ ਨਾਲ ਖੇਡ ਕੇ ਚਲੇ ਗਏ ਕਿਸੇ ਨੇ ਇਦਾਂ ਦੀ ਗੱਲ ਨਹੀਂ ਕੀਤੀ ਤੁਸੀਂ ਚਾਰ ਦਿਨ ਕਬੱਡੀ ਖੇਡੀ ਖਨੀ ਨਹੀਂ ਤੇ ਨਵੀਆਂ ਗੱਲਾਂ ਕੱਢ ਲਿਆ

  • @happybadowali752
    @happybadowali752 Місяць тому +3

    ਪੀੜਤ ਵੀਰ ੳਸਤਾਦ ਨੂੰ ਭੁੱਲ ਨਹੀ ਹੁਦਾ ਜਿਹੜੇ ਭੁੱਲ ਗਿਆ ੳਹ ਸੜਕ ਤੇ ਰਿਹਾ ਗਿਆ

  • @harpreetdhanoa8570
    @harpreetdhanoa8570 Місяць тому +3

    Preet vr tusi bath k gal kar lo tusi sare bhaut viday player ho fer v ek thali vich khada hai sadi ta a request hai

  • @PakkePindaAale
    @PakkePindaAale Місяць тому

    ਪ੍ਰੀਤ ਕਿਓਂ ਉਸ ਬੰਦੇ ਨੂੰ ਨੀਚਾ ਦਿਖਾਉਣ ਲਈ ਇਹ ਸਬ ਕਰ ਰਿਹਾ ਬਾਈ ਜਿਹਦੇ ਨਾਲ ਕਦੇ ਥਾਲੀ ਸਾਂਝੀ ਸੀ ਖਾਕੇ ਕਦੇ ਨੀਂ ਨਿੰਦੀ ਲੱਖ ਮਾੜਾ ਨਿਕਲੇ ਯਾਰ ਯਾਦ ਰੱਖੀ ਜੱਟਾ ਇੱਥੇ ਕੋਈ ਕਿਸੇ ਲਈ ਟਾਈਮ ਨੀਂ ਕੱਡਦਾ ਪਰ ਇਹ ਤਾਂ ਸੱਚ ਆ ਗੋਪੀ ਨੇਂ ਤੇਰੇ ਲਈ ਟਾਈਮ ਕੱਡਿਆ ਸੀ ਇੱਥੇ ਹੀ ਬੰਦ ਕਰਦੋ ਬਾਈ ਇਹ ਸਬ ਲੋਕਾਂ ਨੇਂ ਤਮਾਸ਼ਾ ਬਣਾਉਣਾਂ ਥੋਡਾ ਤੁਸੀ ਆਪਣੇਂ ਰਾਹ ਚੱਲੋ ਗੋਪੀ ਆਪਣੇਂ ਰਾਹ ਬਾਈ ਇਹ ਸਬ ਬਹੁਤਾ ਸਹੀ ਨੀਂ ਬਾਈ 🙏🏻

  • @jatindersinghmann9494
    @jatindersinghmann9494 Місяць тому

    ਯਾਰ ਪ੍ਰੀਤ ਮੈਨੂੰ ਬੁਹਤ ਦੁੱਖ ਹੋਇਆ ਜੋ ਕੁਝ ਵੀ ਹੋਇਆ ਤੇਰੇ ਤੇ ਗੋਪੀ ਵਿੱਚ ,ਮੈਨੂੰ ਨਹੀਂ ਪਤਾ ਕਿ ਕੌਣ ਠੀਕ ਆ ਜਾ ਕੌਣ ਗਲਤ ਬੱਸ ਮੈਂ ਇਕ ਗੱਲ ਬੋਲਣੀ ਆ ਯਾਰਾ ਜੋ ਹੋਣਾ ਸੀ ਹੋ ਗਿਆ ਤੁਸੀਂ ਇਕ ਦੂਜੇ ਨੂੰ ਗਲਤ ਨਾ ਸਾਬਿਤ ਕਰੋ ਤੇਰੇ ਵਿਚ ਬੁਹਤ ਕੱਬਡੀ ਆ ਬੁਹਤ ਕੁਝ ਆ ਜਾਣਾ ਤੇਰੇ ਕੋਲ ਰੱਬ ਤੇਰੇ ਨਾਲ ਆ ਤੇ ਲੋਕ ਵੀ ਬੱਸ ਮੇਰਾ ਵੀਰ ਇਸ ਗੱਲ ਨੂੰ ਖਤਮ ਕਰੋ ਦਿਲ ਵੱਡਾ ਕਰ ਕੇ ਮਾਫ਼ ਕਰ ਸਭ ਨੂੰ ਜੋ ਤੈਨੂੰ ਗਲਤ ਬੋਲਦੇ ਸੀ ਜਾ ਬੋਲਦੇ ਆ ਅੱਜ ਵੀ ,ਬਾਬਾ ਦੀਪ ਸਿੰਘ ਜੀ ਤੁਹਾਡੇ ਤੇ ਕਿਰਪਾ ਕਰਨ ਜੀ

  • @sukh66432
    @sukh66432 Місяць тому +1

    Gopi bai❤

  • @user-rm7uc7kl3n
    @user-rm7uc7kl3n Місяць тому

    Gopi bahut vadia player a good man a.

  • @babbalsahi8255
    @babbalsahi8255 Місяць тому +1

    Gopi ❤ veer

  • @HappySingh-vu6bd
    @HappySingh-vu6bd Місяць тому +1

    Gopi bnda siraaa

  • @indarjitsingh5417
    @indarjitsingh5417 Місяць тому +5

    Koi kise da ni pehla kithe c tuci .hun tuci sare gofi ware mada bol rahe ooo?j dmm c fer apne DM de khedo kabaddi.hun preet da thoda na ho gayea oh Gopi nu bhul gayea .game Ch bhut parde hunde ne .tari ek hath nal ni bajdi kade 🙏

  • @gurjantsingh1480
    @gurjantsingh1480 Місяць тому +1

    Happy tu ta na hi bol tenu tere pind e v ni jande hone c koi happy hga sade pind ch ajj tu jo v Gopi karke aa jije tenu moka dite khedn da Tu app hi das de frandipur ch khedn to phlla tu kine k Match khede c me ta jdo tenu dikh da tu Gopi bhi naal hi aje tu ane joga hoya ni k Gopi bhi naal gal kr ske phlla kuj banja fir gl kri jine roti pye hove o nu bhuli da ni hunda kdi sajm gya

  • @jagmohansingh5498
    @jagmohansingh5498 Місяць тому +1

    gopi ❤ da saaf banda yaar❤❤❤❤

  • @NarinderSingh-bo3vq
    @NarinderSingh-bo3vq Місяць тому

    ਵੀਰ ਘਰ ਦੀ ਗੱਲ ਹੈ ਘਰ ਚ ਬੈਠ ਕੇ ਨਿਬੇੜ ਲਵੋ। ਐਵੇ ਵੀਡਿਓ ਪਾ ਪਾ ਕੇ ਗੱਲ ਨਾ ਵਧਾਓ
    ਇੱਕ ਦੂਜੇ ਦੇ ਵਿਰੁੱਧ ਵੀਡਿਓ ਪਾ ਕੇ ਤੁਸੀਂ ਲੌਕਾਂ ਦੀ ਨਿਗਾਹ ਚ ਡਿੱਗ ਰਹੇ ਓ
    ਪ੍ਰੀਤ ਵੀਰ ਜੋ ਗੋਪੀ ਉਸਤਾਦ ਤੇਰੇ ਵਾਸਤੇ ਹੈ ਉਹ ਕਿਸੇ ਹੋਰ ਨੇ ਨੀ ਬਣ ਜਾਣਾ
    ਆਹ ਜਿੰਨੇ ਵੀਰ ਵੀ ਵੀਡੀਓ ਪਾ ਕੇ ਤੇਰਾ ਪੱਖ ਪੂਰ ਰਹੇ। ਸਭ ਨੇ ਸਾਥ ਛੱਡ ਦੇਣਾ। ਗੁਰੂ ਗੁਰੂ ਹੀ ਹੁੰਦਾ
    ਛੋਟਿਆ ਮੋਟੀਆ ਗੱਲਾਂ ਹਰ ਪਰਿਵਾਰ ਚ ਵੀ ਹੁੰਦਿਆ ਪਰ ਜੇ ਉਹ। ਗੱਲ ਬਾਹਰ ਲੋਕਾ ਚ ਫੈਲ ਜਾਵੇ ਤਾ ਕਲੇਸ਼ ਵੱਧਦਾ ਹੁੰਦਾ ਅਤੇ ਬੇਜੱਤੀ ਵੀ ਤੁਹਾਡੀ ਹੀ ਹੋਣੀ

  • @indarjitsingh5417
    @indarjitsingh5417 Місяць тому +4

    Kabaddi ch bhut Parde ne .Manu sab pata.jo nal baith k khande ne fer oh hi ladai kran lag ja de ne kyu???.eka hai ni sade loka ch game Ch bhut kuj ho jnda

    • @Pendumatt371
      @Pendumatt371 Місяць тому

      Agle de kabddi to Ghar chlda howe te ik bnda ohde paise khai jawe eh sahi ni veere

    • @indarjitsingh5417
      @indarjitsingh5417 Місяць тому

      @@Pendumatt371 right but veer ji Galt bnde da ek do din ch hi pata lag janda .agar Gopi ne Galt kreya fer preet ne baith k gal karni c char bndeya ch ame video pa k kise nu badnam krke koi fyda ni oh v Punjab da hi player a apna bhra🙏

    • @Pendumatt371
      @Pendumatt371 Місяць тому

      @@indarjitsingh5417 brother apa nu ohna di vich Ali gll da ni pta haiga khbra preet kinna majboor ho k video pa riha

  • @Pangli2897
    @Pangli2897 Місяць тому

    ਭਰਾਵੋ ਕਿਸੇ ਨੇ ਵੀ ਕਿਸੇ ਦਾ ਵੀ ਭਲਾ ਨੀਂ ਕਰਨਾ,,ਭਰਾ ਬਣੇ ਦੇ ਕੋਈ ਭਲਵਾਨ ਦੀ ਬੇਜਦਤੀ ਭਰੇ ਬਾਜ਼ਾਰ ਨ ਕਰੋ ,,ਬੇਠ ਕੇ ਮਸਲੇ ਹਲ ਕਰਲੋ

  • @dilveerpoud60
    @dilveerpoud60 Місяць тому +4

    ਪਹਿਲਾਂ ਤਾਂ ਤੁਸੀਂ ਕੁਝ ਬੋਲੇ ਨਹੀਂ ਗੋਪੀ ਦੀ ਟੀਮ ਨੇ ਸੋਡਾ ਨਾਂ ਬਣੀਆਂ ਹੁਣ ਗੋਪੀ ਫਰੰੰਦੀਪੁਰੀਆ ਨੂੰ ਗ਼ਲਤ ਕਹਿਣਾ ਕੋਈ ਵਧੀਆ ਗੱਲ ਨਹੀਂ ਅਸਲ ਵਿੱਚ ਤੁਸੀਂ ਇਹਨੇ ਵਧੀਆ ਪਲੇਰ ਨਹੀਂ ਹੁਣ ਗੋਪੀ ਮਾੜਾ ਹੋਗਿਆ

  • @shivreetkaur2459
    @shivreetkaur2459 Місяць тому

    balwan karke tuhada name hoiaa eh akash manjeet nu koi nahi janda da c te na he koi Hor jan da inna nu gopi siraa banda siraa player aa

  • @majhewale7719
    @majhewale7719 Місяць тому +1

    Preet ladhu te Manjit nawepindia hune bilkul sache va ❤

  • @indiaindian1181
    @indiaindian1181 Місяць тому +3

    Gopi palvan de sare egat karde a ena sarya kolo hun jarya ne jada

  • @user-xs2mg1ru2p
    @user-xs2mg1ru2p Місяць тому +2

    interview and plyars sulla kr lain ghate vadhe chlde rehnde zindgi ch

  • @ManpreetSingh_italywala
    @ManpreetSingh_italywala Місяць тому

    ਕੋਈ ਕਿਸੇ ਅੰਦਰ ਵੜਕੇ ਦਿਲ ਨੀ ਪੜ੍ਹ ਸਕਦਾ ਯਰ , ਐਵੇਂ ਅੰਦਾਜ਼ੇ ਨਾ ਲਾਓ

  • @baljeetsinghsingh1097
    @baljeetsinghsingh1097 Місяць тому

    Jina nu ustad di respect nhi yari dosti di respect nhi oh ki kise da bno