ਕੁੱਟ ਕੁੱਟ ਢਾਉਂਦੈ ਇਹ ਮੱਲ । Pamma Dera Baba Nanak | Interview | Karan Kartarpur | Akhar
Вставка
- Опубліковано 1 лис 2020
- ਕੁੱਟ ਕੁੱਟ ਢਾਉਂਦੈ ਇਹ ਮੱਲ । Pamma Dera Baba Nanak | Interview | Karan Kartarpur | Akhar
#JaddiSardar #PammaDeraBabaNanak #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, kushti dangal, pamma dera baba nanak, pamma dera baba nanak vs jassa patti, pamma dera baba nanak workout, pamma dera baba nanak interview, pamma dera baba nanak di kushti, wrestling hard work, kushti ki mehnat, rustam pehlwan,rustam pehlwan pakistan,pamma dera baba nanak kushti dangal,jassa patti vs pamma dera baba nanak kushti,jassa patti pamma dera baba nanak kushti,motivation interview,successful wrestlers,most successful wrestler in wwe,karan kartarpur
ਪਾਲਵਾਨ ਜੀ ਦੀ ਉਮਰ ਤੇ ਮਿਹਨਤ ਦੇਖ ਕੇ ਮੈਨੂੰ ਜੋਸ਼ ਆਗਿਆ ਰੱਬ ਪਾਲਵਾਨ ਜੀ ਦੀ ਲੰਮੀ ਉਮਰ ਕਰੇ
👌👌👌ਮਾਝੇ ਦਾ ਮਝੈਲ ਪੱਮਾ ਭਲਵਾਨ ਡੇਰਾ ਬਾਬਾ ਨਾਨਕ ਵਾਲਾ ਵਾਹਿਗੁਰੂ ਮਿਹਰ ਕਰੇ ਸਾਡੇ ਬਾਈ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ
Khalistan jindabad 🙏
Sant jarnal singh ji khalsa bhindrawala jindabad 🙏
@@pabloescobar-cj3mk 🙏
U7
ਰੱਬ ਸੋਹਣਾ ਚੜਦੀਕਲਾਂ ਵਿਚ ਰੱਖੇ ਪੰਮੇ ਵੀਰ ਸਾਰੇ ਪਰਿਵਾਰ ਨੂੰ 🙏
ਪੰਮੇ ਭਲਵਾਨ ਦੇ ਆਵਦੀ ਕੀਤੀ ਮਿਹਨਤ ਦਾ ਪੂਰਾ ਮੁੱਲ ਪਾਇਆ ਆ, ਵਾਹਿਗੁਰੂ ਲੰਬੀਆਂ ਉਮਰਾਂ ਕਰੇ ਭਲਵਾਨ ਦੀਆਂ wmk🙏🙏🙏
Jio ਮਾਝੇ ਦੀ ਸ਼ਾਨ ਪਹਿਲਵਾਨ ਜੀ 🙏🏻
ਅ ਹੋ ਜੇ ਪਹਿਲਵਾਨ ਤੇ ਨੌਜਵਾਨ ਤਿੰਨ ਤਿੰਨ ਚਾਰ ਚਾਰ ਬੰਦਿਆਂ ਜਿਨ੍ਹਾਂ ਜੋਰ ਰਖਦੇ ਆ
Wah Pehelwan G.Tawadi mehnat tay pinda vekh k dil khush ho giya a.Love from Gujranwala Pakistan
ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਜੀ ਤਹਾਨੂੰ ਚੱੜਦੀਕਲਾ ਵਿਚ ਰੱਖੇ।
Dinn dugni raat chugni trakki kre sada veer
@@nagisstudiodbn3404 4rre43r4rre4rr34è
ਰੱਬ ਹਮੇਸ਼ਾ ਚੜਦੀ ਕਲਾ ਵਿਚ ਰੱਖੇ ❤
Pamma pichle 20 saal toh lagataar ikko jihe level te ghulda aa riha kaanta ghulda Ajay bhi nawe mundian naal ,,bhut vadia mall top class
Love you Jatta from Pakistan
Old nd gold पम्मा पहलवान 💪 love from kangra
Veer apna waheguru ji cahrdi kala ch rakhan hmesha ❤
ਵਾਹ ਜੀ ਬਹੁਤ ਵਧੀਆ ਪਹਿਲਵਾਨ ਅਤੇ ਉਸ ਤੋਂ ਵੀ ਵਧੀਆ ਇਨਸਾਨ ਹੈ ਵੀਰ ਪੰਮਾ ਸਾਰੇ ਫੋਜੀਆਂ ਦਾ ਸਲੋਟ ਹੈ ਵੀਰ ਜੀ ਨੂੰ 🙏 ਹੱਥ ਜੋੜ ਕੇ ਵਾਹਿਗੁਰੂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Pamma Bai is A very humble man, really liked his down to earth Attitüde. God bless him
Help help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ
Dil khush hogeya dekh waheguru ji always khush rakhn chardkila ch rakhn Real sardari culture pure punjabi ❤️💪🏼❤️😇
ਬਹੁਤ ਵਧੀਆ ਵੀਚਾਰ ਸਰੀਰ ਘੌੜੇ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ
Panjabia di vakhri aa Shaan. Waheguru ji mehar rakhe, panjab nu kise di nazar na lage, Sadi virasat sada punjab🙏
Pamma Bai ji tusi shaan o sade Punjab di waheguru ji tuhanu hamesha chardi kalah ch rakhan ji. Te naal hi ardaas hai parmatma ji aage ke mere Punjab de naujwan v tuhade wanng Punjab te apne maa baap da na roshan karn ji
ਪਹਿਲਵਾਨ ਜੀ ਸਾਡਾ ਗੁਆਂਢੀ ਆ ਬਹੁਤ ਸਦਾ ਬੰਦਾ ਆ ਬਹੁਤ ਵੱਡੇ ਪਹਿਲਵਾਨ ਨੂੰ ਚਿੱਤ ਕਰਿਆ ਮਿੰਨਟ ਦੋ ਲਾਉਂਦਾ ਪਹਿਲਵਾਨ ਦੂਜੇ ਪਹਿਲਵਾਨ ਨੂੰ ਢਾਉਣ ਲੱਗਿਆ ਸਾਨੂੰ ਮਾਣ ਆ ਆਪਣੇ ਵੀਰ ਤੇ ਮੈ ਕੁਸ਼ਤੀ ਦੇਖੁ ਸੀ ਲਾਲੀ ਕੌਹਾਲੀ ਨਾਲ
Punjabi on top
Proud moment for me singh is king ❤️❤️❤️
Vekhla putt... Enhu kehnde aa Majhe Aale...💪🏼😘☺️👍🏼🙏🏼
God bless you veer ji waheguru ji mehar rakhan
ਬਹੁਤ ਵਧੀਆ ਭਾਜੀ ਦੋਨਾਲੀ ਬਹੁਤ ਪਿਆਰੀ ਲੱਗਦੀ ਐ ਜੱਟ ਦੇ ਮੋਢੇ ਦੇ ਨਾਲ 🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
Love u mjhail jatta from:- Rajsthan 🇮🇳
Apna area da pehlwan eh paji.asin bahut kustiya dekheya paji hundiya diya .rabb tuhanu hor tarakiya bakhse .tuhadi mehnata nu dilo salute karde ha .
ਬਹੁਤ ਵਧੀਆ ਪਰਮਾਤਮਾ ਚੜਦੀ ਕਲਾ ਬਖਸਣ
Waheguru g chad Di Kala vich rakhe tuhanu bhalwaan g. Jindawad jindawad jindawad jindawad jindawad jindawad Jindawad
Super 🌟 Legend 👌💓👍💓 siraa 👌Best pama Bhalvan 🙏🙏
22 da dil bhoot saaf aa. Vir nu rubb chardi kala ch rakhe WMK
Great pehalvan pamma dera baba nanak g love you
ਪੰਮੇ ਬਾਈ ਦਾ ਸੁਬਾਹ ਬਹੁਤ ਵਧੀਆ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ
pamma bhaji boht down to earth bande aa ena dia boht interview dekhi aa te eh bilkul sach bol k interview dinde aa te boht wadia bande aa
ਵਾਹਿਗੁਰੂ ਜੀ ਵੀਰੇ ਨੂੰ ਸਦਾ ਚੜਦੀ ਕਲਾ ਵਿੱਚ ਰੱਖੇ ਜੀ
waheguru ji mehar karo veer te
Sohna nice bandaa, god bless u bro😘
Bahut sara pyar te Satkar es naroi te tandrust Kaya te Malik nu bahut Khushi hundi ehne sohne mukaam te Pujjjia vekh ke Malik hor tandrusti te tarakkia Bakhshkhe vallo mind maker academy Batala
Aah hunde aa jaddi sardar. Ehna te sardari wale song bilkul suit krde aa. Bilkul ghaint bande aa
ਵਾਹਿਗੁਰੂ ਜੀ ਮੇਹਰ ਰੱਖੇ ੲਿਸ ਪਹਿਲਵਾਨ ਤੇ ਵਧੀਆ ਸਰਦਾਰ ਬੰਦੇ ਆ , ਮਾਲਕ ਹੋਰ ਵੀ ਤਰੱਕੀਆਂ ਬਖ਼ਸ਼ਨ
Pamaa saheb Kamal jit doomchedi nu Mai janda ha Mai khamano 18 sal service kiti a sun k dil bahut kush hoea k tusi kamaljit doomchedi nu chit keeta
Rabb kaim hi rakhe tainu te tere pariwar nu.
I love you pamma veer ji
JAi hind ji Jai ho guru ji 🙏🙏🙏🙏
Ballay o Sher jawana
Khaidi ja which maydana
Love from Pakistan
Legend pamma pehlwan dera baba nanak
Wha oye mala khus keta veer ji bhut hye badeya bechar haan veer malak tareky hour bakshye I I proud of you palawan ji
Waheguru mehar Kare Pehlwan G nu
Paji logha roha God bless you
ਵਾਹਿਗੁਰੂ
Shehzaada ....love from nankana sahib
""JUTT di sardari zameen nal ee aay""
💯💯💯💯💯💯💯💯💯💯💯💯
Paji Dhamia Apna Pind Jii Jeode Vasde Raho veer ❤️❤️❤️
Akhar wale bhut vadia pamma sirra bnda
Wah o pahalwan dill❤️ jitt lea mitra
ਬਹੁਤ ਵਧੀਆ ਵੀਰ ਬਹੁਤ ਬਹੁਤ ਮੁਬਾਰਕਾਂ ❤️❤️
All is good,....i feel sad for glorification of foreign lands being successful in life . God Bless you ,amazing hardwork
Salute paji 🙏🙏
Bai dil jet lyaa...
Siraaa aa jatta ... god bless you
Ehnu kehnde ne Sardari
Sardar di asli parbbasha
Ajj kall di janta nu ehna nu follow karke mehnat karni chahidi aa
Right bro
Bai ji vaheguru aap ji de upar apni mehar har wele rakhan
Sira pamma pra😘
Bahut wadhiya 22 ji .bahut wadhiya lagi video . waheguru ji chardikalan rakhan
ਵਾਹਿਗੁਰੂ ਹੋਰ ਤਰੱਕੀਆ ਬਖਸ਼ੇ ਵੀਰ
Yr inia gurza....... Wah ji wah saute a tuhadi mehnt nu
Wah bhaji 👌 rabh chardi kalla vich rakhe.
Atttttt 22 ji
Jattaa khush Kitaa sardari jatt di jameen naal e aaa te rab da aasra bht rakhde o parmatma e a sab chardikala kare rab sarbat da
Waheguru kirpa kare
ਹਾਜੀ ਸਰਦਾਰ ਜੀ ਅਸਲੀ ਬਹੁਤ ਘੱਟ ਹੈ ਜੀ ਪਰ ਗਰੀਬ ਤੇ ਰਹਿਮ ਕਰਨਾ ਮੈਂ ਵੀ ਹੁਸ਼ਿਆਰਪੁਰ ਦਾ ਹਾਂ ਪਰ ਮੋਗਾ ਵਰਗੇ ਸਰਪੰਚ ਦੇ ਮੁੰਡੇ ਵਰਗੇ ਜਿਹਾ ਅਸੀਂ ਬਾਬੇ ਨਾਨਕ ਜੀ ਵਿਸ਼ਵਾਸ ਕਰੋ ਬਾਪੂ ਬੇਬੇ ਬਾਪੂ ਏ ਮੈਨੂੰ ਮਾਣ ਇਸ ਬਾਪ ਤੇ ਬੇਟੇ ਰੱਬ ਇਸ ਪਰਿਵਾਰ ਬਾਪ ਮਾਣ ਉਚੇ ਹੋਣ ਚਾਹੀਦਾ
Love you Pra Yarr tanu Mara Nal a sara
Waheguru ji
Waheguru Ji🙏🙏
Dil khush ho gya ji.sardari vekh kee....
Respect forever ❣️
shukar hai rab da bai vich mai nhi haigi chardi kala vich rakhe rab veer nu
Good brother ji att brother ji
Salute phalwan g nu🙏
ਮਾਝੇ ਦਾ ਮਝੈਲ
....
Ver pure Punjab da kha na ki maje da
Maje de sudar
@@jasrajsinghjasi3068 bhji matlab ki aa tuhade coment da...
WAHEGURU mehar kre 🙌🙌
God bless veer g👍👍👍👍👍
Wa g wa vr g jinda rehi ver g
Waheguru ji charhdi kala bakshish kary
ਬਹੁਤ ਵਧੀਆ ਵੀਰ ਜੀ 🙏
ਬਾਈ ਚ ਜਿੰਨੀ ਹਲੀਮੀ ਤੇ ਨਿਮਰਤਾ ਹੈ ਜਿਨਾਂ ਪ੍ਰਮਾਤਮਾ ਚ ਦਿ੍ਰੜ ਵਿਸ਼ਵਾਸ਼ ਹੈ। ਉਸਦਾ ਸਦਕਾ ਹੀ ਰੰਗਭਾਗ ਲੱਗੇ ਨੇ।
real punjabi real punjab. bai pura kaim
Sirra palwan ji kya bat ha
Very nice veer ji May God bless him
Fan ho geya bhai da❤❤❤
Pamm ustad nu mine 15 sala see dekha rha hnu jese phle the vaise hi ajah hi🐔🐔🐔🐔🌷🌷💐💐🌷🌷love you ustaad jii
Bohut vadiya hai paji ji 👌🏻😊 ona da Subha b bohut vadiya hai jj ❤️❤️❤️❤️
Gurdaspur di shaan ho paji tuhe
Super
Very hard-working person good 👍
Sira pamme pra😘
ਘੈਂਟ ਬੰਦਾ ਬਾਈ ਜਮ੍ਹਾ ਹੀ ਸਿਰਾ
God bless u veer 👍
Good bless you brother
Waheguru chardiklan ch rakhe
Respect bhalwan ji.