Sab rale ne ,,fir chola da rate kyu nhi ghat krde ,hada jhoona 2000 nu basmati lende je fir 25 rup nu kro chol ohh kyu 150 nu sell krde je ,,phla toriya tuhi 4500 to ghat lya hun tel 200 to par karta tuhi govt nu paise bhare aa shi akhde ne pandher uncle
ਘੱਟ ਰੇਟ ਤੇ ਖਰੀਦ ਕੇ ਫੇਰ ਜਗਾ ਮਿਲ ਜੂ ਜੱਟਾ ਦੇ ਕੱਪੜੇ ਉਤਾਰ ਕੇ ਵੀ ਲੈ ਜੋ ਤਾਂ ਥੋਡਾ ਢਿੱਡ ਭਰ ਜੂਗਾ
ਦੇਖੋ ਇਹ ਖ਼ਬਰਾਂ ਹਰ ਸਾਲ ਚਲਦੀਆਂ ਇਨ੍ਹਾਂ ਦਾ ਕੋਈ ਮਤਲਬ ਨਹੀ ਹੈ
ਕਿਉੰ ਐਵੇਂ ਗੁੰਮਰਾਹ ਕਰ ਰਹੇ ਹੋ? ਇਥੇ ਮਿੱਟੀ ਵੀ ਵਿੱਕ ਜਾਂਦੀ ਹੈ ਤੇ ਝੋਨਾ ਕਿਉੰ ਨਾ ਵਿਕੂ? ਚੌਲ ਤਾਂ ਖਾਣ ਵਾਲੀ ਚੀਜ਼ ਹੈ। ਦੁਨੀਆ ਵਿਚ ਕਈ ਦੇਸ਼ਾਂ ਵਿਚ ਯੁੱਧ ਚਲ ਰਿਹਾ ਜਿਵੇਂ ਯੂਕਰੇਨ ਰੂਸ ਦਾ ਤਾਂ ਅਨਾਜ ਤਾਂ ਦੁਨੀਆਂ ਵਿੱਚ ਪਹਿਲਾਂ ਹੀ ਕਮੀ ਹੈ।
ਫਿਰ ਜਗ੍ਹਾ ਮਿਲ ਜਾਊ ਗੀ?ਘੱਟ ਮੁੱਲ ਤੇ ਖਰੀਦ ਕੇ
ਪੰਜਾਬ ਸਰਕਾਰ ਨੂੰ ਮੋਦੀ ਨਾਲ ਹੱਥ ਮਿਲਾਉਣ ਹੀ ਪੈਣਾ ਨਹੀਂ ਤਾਂ ਪੰਜਾਬ ਦਾ ਬੇੜਾ ਗ਼ਰਕ ਕਰ ਦੇਣਾ ਇਹਨਾਂ ਨੇ
ਅੰਬਾਨੀ ਸਾਰਾਂ ਝੋਨਾ ਖਰੀਦ ਲੁ ਰਾਤੋਂ ਰਾਤ ਇਹ ਚਾਹੁੰਦੀ ਹੈ ਸਰਕਾਰ ਉਸ ਨੂੰ ਕਹਿੰਦੇ ਨੇ ਵੀ ਉਹ ਰਾਜਾਂ ਬਣਜੇ ਸਾਰੀ ਦੁਨੀਆ ਦਾ
ਇਹ ਪੈਸਾ ਹੁਣ ਰੱਖਿਆ।ਕੇ ਪਹਿਲਾਂ ਤੋ ਰੋਕਿਆ ਹੋਇਆ ਹੈ।ਹਰ ਗੱਲ ਤੇ ਕਿਸਾਨ ਨੂੰ ਪ੍ਰੇਸਾਨ ਕਰਦੇ ਹੋ।
ਸਰਕਾਰ ਦੀ ਮਾੜੀ ਗੱਲ ਹੈ ਪਹਿਲਾਂ ਇਹ ਨਾ ਦੀ ਗੱਲ ਕਿਉਂ ਨਹੀਂ ਸੂਣੀ ਹੂਣ ਜ਼ਿਮੀਦਾਰ ਦਾ ਤੇ ਆੜਤੀਆਂ ਦਾ ਨੁਕਸਾਨ ਹੋ ਰਿਹਾ ਹੈ
ਚਗਲੋ ਪੱਚੀ ਸੌ ਨੂੰ ਬਨਾਸਪਤੀ ਖਰੀਦ ਕੇ ਥਾਂ ਬਨਜੂ ਰਖਣ ਨੂ
Pattarkaara nu khusi hundi aa jhona na vike saram krlo Pattarkaari di jhona nhi rukda bikno kisan andaata hai
Y g samart meter Laga rahe ne please koi awaz chakko
Sab rale ne ,,fir chola da rate kyu nhi ghat krde ,hada jhoona 2000 nu basmati lende je fir 25 rup nu kro chol ohh kyu 150 nu sell krde je ,,phla toriya tuhi 4500 to ghat lya hun tel 200 to par karta tuhi govt nu paise bhare aa shi akhde ne pandher uncle
Hor roj rat gat rah ae.
Baia party dey shitroal firoo Moo naa lao Ena noo jaloos kadd ditaa
eh kutti chika 15,20 october tak khatam ho janda aa, ae saal eho kuj hunda naley moisture v ghatt ho janda .😊
Modi har hall Punjab nu dabaona chahonda ..ehde ch Punjab sarkar poori Tara fail a ..hon jhona ghat rate te wikega ..ese layi msp te granti mang rahe
😂😂ਫਿਰ saleo ? Aha kyo laya
Kyu pagal bnyi jnde o loka nu
ua-cam.com/video/VIuDVDyzimM/v-deo.htmlsi=qiTWn5z3f33u6nh7 ਪੰਜਾਬੀ ਸਰਦਾਰ ਨੂੰ ਧਮਕਿਆ