ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਡਟ ਗਿਆ ਦੀਪ ਸਿੱਧੂ | Deep Sidhu

Поділитися
Вставка
  • Опубліковано 10 лют 2022
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews, #PunjabiNewsChannel
    deep sidhu , jagdeep singh thali , hobby dhaliwal , bjp , punjab election , simranjit singh mann , SAD Amritsar , Exclusive Interview , latest , deep sidhu latest video , aap , bhagwant mann , kejriwal

КОМЕНТАРІ • 1,2 тис.

  • @kulvirwahedpuriya3496
    @kulvirwahedpuriya3496 2 роки тому +15

    ਸਾਡਾ ਜੋਧਾ ਵੀਰ ਖੋਹ ਲਿਆ ਸਰਕਾਰ ਨੇ,ਪਰ ਇੱਕ ਵੀਰ ਦੀ ਸ਼ਹਾਦਤ ਲੱਖਾਂ ਨੂੰ ਜਨਮ ਦੇਵੇ ਗੀ

  • @sukhvirsingh6979
    @sukhvirsingh6979 2 роки тому +83

    ਦੀਪ ਕੋਲ ਹਰ ਸਵਾਲ ਦਾ ਤਰਕਪੂਰਨ ਜਵਾਬ ਹੁੰਦਾ ਸੀ,ਕੌਮ ਦਾ ਹੀਰਾ ਹੀ ਕਿਦਰੇ ਗੁੰਮ ਹੋ ਗਿਆ 🙏🙏😭😭

  • @amanghuman1313
    @amanghuman1313 2 роки тому +227

    ਪੈਸਾ,ਡਰ,ਚਾਲਾਂ, ਇਲਜ਼ਾਮਬਾਜੀ, ਤੋਂ ਬਾਅਦ ਜੇਕਰ ਕੋਈ ਸਰਕਾਰ ਅੱਗੇ ਨਾ ਝੁੱਕੇ ਤਾਂ ਸੂਰਮੇ ਦੀ ਮੌਤ ਪੱਕੀ ਹੈ। ਇਕ ਹੀਰਾ ਗਵਾਚ ਗਿਆ 😭😭😭😭

  • @KulwinderSingh-lk8tt
    @KulwinderSingh-lk8tt 2 роки тому +147

    ਅਮਰਗੜ੍ਹ ਮਾਨ ਸਾਹਿਬ ਨੂੰ ਜਿਤਾ ਕੇ ਸਾਡੇ ਵੀਰ ਦੀਪ ਨੂੰ ਸੱਚੀ ਸਰਦਾਜਲੀਂ ਦੇ ਦਿਉ ਵੀਰੋ 🙏🙏🙏🙏🙏

  • @rajbirsingh631
    @rajbirsingh631 2 роки тому +179

    ਬਹੁਤ ਵਧੀਆ ਵਿਚਾਰ ਬਾਈ ਜੀ।

    • @narinjansingh9140
      @narinjansingh9140 2 роки тому

      Thali sab aap ke Quaction par bahut soch kar likh rha hoo. Aap sardari ko asge le kar ja skte ho.

  • @jagdeepnarayan664
    @jagdeepnarayan664 2 роки тому +117

    ਸੱਚੀ ਰੂਹ ਕੰਭ ਗਈ 😢 ਬਾਈ ਇੱਥੇ ਚੰਗਾ ਇਨਸਾਨ ਨੂੰ Rab ਵੀ ਬਹੁਤ ਘੱਟ ਜਿੰਦਗੀ ਜਿਣ ਦਿੰਦਾ 😭😭😭

    • @mamatpalsingh3652
      @mamatpalsingh3652 2 роки тому +1

      Chnge bnde siysat di bali chr jande je siyasat krn frr lokk shittr marde ...bai door chl gya ess chikkr ch 😢😢 meinvi kde kiha hou bai nu galt par ajj bai heini 😭😭

  • @sodisaab9265
    @sodisaab9265 2 роки тому +8

    ਦੀਪ ਵਰਗੇ ਹਿਰੇ ਪੁੱਤ ਮਾਵਾਂ ਸਦੀਆਂ ਬਾਅਦ ਜੰਮਦਿਆਂ ਨੇ 😭😭 ਦੀਪ ਨੇ ਇੱਕ ਨਵਾਂ ਪੰਜਾਬ ਸਿਰਜਣਾ ਸੀ ਪਰ ਗੰਦੀ ਸਿਆਸਤ ਨੇ ਪੰਜਾਬ ਦਾ ਹੀਰਾ ਪੁੱਤ ਖੋਹ ਲਿਆ 😭😭

  • @mahihans6390
    @mahihans6390 2 роки тому +37

    ਇਸ ਵਾਰ ਸਾਰੀਆਂ ਵੋਟਾਂ ਦੀਪ 22 ਦੀ ਸੋਚ ਨੂੰ.. ਸਾਰੀਆਂ ਵੋਟਾਂ ਸਿਮਰਨਜੀਤ ਮਾਨ ਨੂੰ ਜੋ ਦੀਪ 22 ਨੂੰ ਦਿੱਲੋ ਪਿਆਰ ਕਰਦੇ ਆ..

  • @KularRecords.
    @KularRecords. 2 роки тому +539

    ਪੰਜਾਬ ਦਾ ਇੱਕੋ ਇੱਕ ਸੱਚਾ ਸੁੱਚਾ ਲੀਡਰ, 40 ਸਾਲਾਂ ਤੋਂ ਆਪਣੇ ਸਟੈਂਡ ਤੇ 💯ਕਾਇਮ ਸਿੱਖ ਕੌਮ ਦਾ🦁 ਸ਼ੇਰ 🍁 ਸਰਦਾਰ ਸਿਮਰਨਜੀਤ ਸਿੰਘ ਮਾਨ🌱

    • @surinderbal9585
      @surinderbal9585 2 роки тому +1

      0 ते आउट होना इस बार

    • @gurjitsingh519
      @gurjitsingh519 2 роки тому +19

      @@surinderbal9585 sala modi bhagat gadar

    • @oprinderkaurmaan4714
      @oprinderkaurmaan4714 2 роки тому +16

      @@surinderbal9585 bilkul sahi !ik sach te khadne wala Banda hmesha 0 te hi out ho riha hai or shaid hovega kionky na tan oh tuhade gunde lidra di Tara guru maharaj di beadbi karave ,na gutka sahib di jhuthi soh khave ,na Punjab nu beche ,na tuhade badla di Tara indra gandi naal ralke Sade akaltakat sahib te hmla karvae ,na punjabia di pith Wich shura mare ta oh kive jitega
      Jadu sahibjadiya nu jakria Khan ne niha Wich chin dita c os nu lagda c k mai jitt giya ! Par ih bhul giya c ih guru gobind Singh ji di kaum hai kade v har ni sakdi jive Hun aap bhull gaye k sach te khada Banda Jadu jittda hai tan osnu kade v duniya bhull ni sakdi

    • @Ranjit_._Singh
      @Ranjit_._Singh 2 роки тому +12

      @@surinderbal9585 ਡੁੱਬ ਕੇ ਮਰ ਜਾ ਟੈਸਟ ਟਿਊਬ ਦੀ ਪੈਦਾਇਸ਼ ਲੱਗਦਾ ਤੂ ਤੇ ਮੈਨੂੰ ਜਾ ਫਿਰ ਗੁਫਾ ਦੀ ਤਾਂ ਹੀ ਬਕਵਾਸ ਕਰ ਰਿਹਾ ਜਾਹ ਜਾ ਕੇ ਲਿੰਗ ਪੂਜਾ ਕਰ sirse ਵਾਲੇ ਦੀ

    • @goldycheema1592
      @goldycheema1592 2 роки тому +3

      @@Ranjit_._Singh 👌👌👌

  • @Bhupindersingh-yl6xe
    @Bhupindersingh-yl6xe 2 роки тому +81

    ਹਮੇਸ਼ਾਂ ਹੀ ਪੰਜਾਬੀਆਂ ਦੇ ਦਿਲਾਂ ਵਿੱਚ ਰਹੇਂਗਾ ਦੀਪ ਬਾਈ

  • @HeeraLal-tp9np
    @HeeraLal-tp9np 2 роки тому +24

    ਜੇ ਅਸੀਂ ਚਾਹੁੰਦੇ ਹਾਂ ਕੇ ਹਰ ਕੋਈ ਦੀਪ ਸਿੱਧੂ ਬਣੇ ਤਾਂ
    ਸਾਨੂੰ ਧਾਰਮਿਕ ਸਿੱਖਿਆ ਦੇ ਨਾਲ ਨਾਲ ਸਕੂਲੀ ਸਿੱਖਿਆ ਤੇ ਕਾਨੂੰਨੀ ਸਿੱਖਿਆ ਹਾਸਿਲ ਕਰਨੀ ਪਵੇਗੀ
    ਤਾਂ ਹੀ ਅਸੀਂ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇ ਸਕਾਂਗੇ I ਧੰਨਵਾਦ I
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਹਿ

  • @riprecords1372
    @riprecords1372 2 роки тому +40

    ਮੈ ਨੀ ਮੰਨਦਾ ਵੀ ਦੀਪ ਸਿੱਧੂ ਮਰਗਿਆ ਮੇਰੇ ਦਿੱਲ ਚ ਹਮੇਸ਼ਾ ਜਿਊਂਦਾ ਰਹੇਗਾ ਵੱਡੇ ਵੀਰ ਤੂੰ jora 10 numbriyaa ਬਹੁਤ ਹੀ ਜ਼ਿਆਦਾ ਸੋਹਣੀ ਫਿਲਮ

  • @zford
    @zford 2 роки тому +83

    ਸ਼ਹੀਦ ਸਰਦਾਰ ਸੰਦੀਪ ਸਿੰਘ ਸਿੱਧੂ ਅਮਰ ਰਹੇ ❤️🙏

  • @user-jw3pq9li1v
    @user-jw3pq9li1v 2 роки тому +27

    ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾਓ ਤੇ ਜਾਤਾਓ ਤਾਹੀਂ ਦੀਪ ਸਿੱਧੂ ਦੀ ਰੂਹ ਨੂੰ ਸ਼ਾਂਤੀ ਮਿਲੇਗੀ।

  • @sukhdevsingh617
    @sukhdevsingh617 2 роки тому +74

    ਸਿਮਰਨਜੀਤ ਸਿੰਘ ਮਾਨ ਦੀਪ ਸਿੱਧੂ ਜਿੰਦਾਬਾਦ

  • @mankiratsinghbaidwan5039
    @mankiratsinghbaidwan5039 2 роки тому +208

    ਸਿਮਰਨਜੀਤ ਸਿੰਘ ਮਾਨ ਜੀ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @JS9h
    @JS9h 2 роки тому +154

    ਜਗਦੀਪ ਸਿੰਘ ਥਲੀ ਵੀਰ 84 ਵੇਲੇ ਤਕਰੀਬਨ ਸਾਰੇ ਲੋਕਾਂ ਨੇ ਵੋਟਾਂ ਦਾ ਬਾਈਕਾਟ ਕੀਤਾ ਸੀ ਅਤੇ ਜੋ ਗੈਰ ਸਿੱਖ ਸੀ ਜਾਂ ਆਪਣੇ ਕੌਲੀ ਚੱਟ ਸੀ ਉਹਨਾਂ ਦੀਆਂ ਵੋਟਾਂ ਨਾਲ ਕਾਂਗਰਸ ਸਤਾ ਵਿੱਚ ਆਈ ਸੀ🙏...ਅਮਰਗੜ ਹਲਕੇ ਵਾਲਿਓ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾਓ ਅਤੇ ਜਿਤਾਓ, ਨਹੀਂ ਪਛਤਾਵੇ ਤੋਂ ਇਲਾਵਾ ਕੁੱਝ ਨਹੀਂ ਰਹਿਣਾ 🙏

    • @vardaantv542
      @vardaantv542 Рік тому

      HANJI OSS VELE 10...12 PERCENT VOTA NAL BEANTE BUTCHER DI SARKAAR BNI SI...

    • @SimranjitSinghWarraich-kp5be
      @SimranjitSinghWarraich-kp5be 11 місяців тому

      😂😂😂bai votaan da baikaat sirf ohna e kita c jo congressi nhi c,,j baikaat krke beanta butcher jittea c..te fer ajjkal de dina ch beante butcher de sodhe vale din taan fullan vale haar te sab ton jyada gaddar paggan valeyan de hatthi e disde ne??
      Es kaum nu dunia ch koi kaum nhi jammi ,jo mita ske ,dra ske ja hraa ske...pr eho jehe bandar te butcher lok ,jo beante butcher kutte di maut mre hoye nu v apni bhain den chle jnde aa.. gaddar te yaar mar krke e eh kaum khud e mit skdi aa
      .

  • @princepansotra6055
    @princepansotra6055 2 роки тому +36

    ਹਾਏ ਰੱਬਾ 4ਦਿਨ ਪਹਿਲਾਂ ਦੀ ਵੀਡਿਉ ਹੈ 4 ਦਿਨ ਪਹਿਲਾਂ ਕੀ ਪਤਾ ਸੀ ਬਾਈ ਨੂੰ ਕਿ ਮੇਰੇ ਨਾਲ ਆਹ ਕੁਜ ਹੋਜੂਗਾ

  • @Dosanjh84
    @Dosanjh84 2 роки тому +79

    ਦੀਪ ਬਾਈ ਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਜੁੜਨ ਤੇ ਬਹੁਤ ਫਰਕ ਪੈ ਰਿਹਾ ਲੋਕ ਦੁਬਾਰਾ ਜੁੜ ਰਹੇ ਹਨ ।

    • @sarbjeetmaan2224
      @sarbjeetmaan2224 2 роки тому +1

      Y hun ki bnu apan deep y nu kive sunage .Ena bdiya ejucated bnda gva lea .ik bnda c jo sadi gall rakh skda c .oh vi kho Lea.ykeen ni a reha y di death da.mently hilea pea m ta.😭😭😭😭

    • @simranpatiala4291
      @simranpatiala4291 2 роки тому

      Ryt 👍

  • @NarinderSingh-zm9ej
    @NarinderSingh-zm9ej 2 роки тому +165

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਸ੍ਰ ਸਿਮਰਨਜੀਤ ਸਿੰਘ ਮਾਨ ਸਾਹਿਬ ਸੱਚੇ ਸੁੱਚੇ ਇਨਸਾਨ ਹਨ ਪੰਥ ਅਤੇ ਪੰਜਾਬ ਦਾ ਦਰਦ ਹੈ ਇਹਨਾਂ ਦੇ ਦਿਲ ਵਿੱਚ, ਪ੍ਰਮਾਤਮਾ ਇਹਨਾਂ ਨੂੰ ਹਮੇਸ਼ਾ ਚੜਦੀ ਕਲ੍ਹਾ ਬਖਸੇ ਜੀ

  • @GurwinderSingh-ts1bk
    @GurwinderSingh-ts1bk 2 роки тому +214

    ਸਿੱਧੂ ਬਾਈ ਸਾਰੀ ਗੱਲ ਬਾਤ ਸਚਾਈ ਦੇ ਆਧਾਰ ਉੱਤੇ ਕੀਤੀ ਹੈ। ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਹਿੰਮਤ ਤੇ ਬਲ ਬਖਸ਼ਣ ਜੀ। 🙏🙏🙏🙏🙏🙏🙏🙏

    • @pkvlogs5368
      @pkvlogs5368 2 роки тому +2

      Ye deep sidhu, Khalistani Aatankwadi h na? kya, yahi mara h kya. Accident me?🤣🤣

    • @Varun-ik2uw
      @Varun-ik2uw 2 роки тому +3

      @@pkvlogs5368 hnji veere

    • @bitusingh2246
      @bitusingh2246 2 роки тому +1

      Y aaj sab kuch barvad ho gya

    • @pratikkumbhar1608
      @pratikkumbhar1608 2 роки тому +3

      Kishan netao ke raaj kholne se pehle mara gaya....kishan netao ki kismat ki bhi daad Deni padegi

    • @kulwantkaurkaur1263
      @kulwantkaurkaur1263 2 роки тому

      Veere Sonu kitho Lai I a guru da Sikh gva lea

  • @JaswinderSingh-fy8qp
    @JaswinderSingh-fy8qp 9 місяців тому +1

    ਬਹੁਤ ਉੱਚੀ ਸੋਚ ਸੀ ਵੀਰ ਦੀ ਬਹੁਤ ਵੱਡਾ ਘਾਟਾ ਹੈ ਪੰਜਾਬ ਲਈ ਹੀਰਾਂ ਸੀ ਦੀਪ ਸਿੱਧੂ miss you Veer 😢😢😢😢

  • @KulwantSingh-bt1oe
    @KulwantSingh-bt1oe 2 роки тому +61

    ਸਾਨੂੰ ਮਾਣ ਹੈ ਸਾਡੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਕੋਮ ਦਾ ਹੀਰਾ... ਦੀਪ ਵੀਰ ਦਾ ਵੀ ਧੰਨਵਾਦ ਜੋ ਕੋਮ ਦੇ ਅਾਗੁ ਨਾਲ ਖੜੇ

  • @billafauji9254
    @billafauji9254 2 роки тому +72

    ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾਉਣ ਲਈ ਤਿਆਰ ਹੋ ਜਾਓ 🙏 ਸਾਰੇ ਵੀਰ ਭੈਣ 🙏 ਖਾਲਿਸਤਾਨ ਜਿੰਦਾਬਾਦ ਆਜ਼ਾਦੀ ਹੀ ਹੱਲ ਆ

  • @punjabikalam7549
    @punjabikalam7549 2 роки тому +187

    ਸਿਮਰਨਜੀਤ ਸਿੰਘ ਮਾਨ ਦੀ ਚੜਦੀ ਕਲਾ

  • @butasingh9319
    @butasingh9319 2 роки тому +63

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਅਤੇ ਪੁਰੀ ਪਾਰਟੀ ਨੂੰ

  • @jagjitsingh4578
    @jagjitsingh4578 2 роки тому +49

    ਲੋਕ ਤਾਂ ਗਦਾਰ ਨੇ ਵੀਰ , ਬਹਾਦੁਰ ਤਾ ਸਿਮਰਨਜੀਤ ਸਿੰਘ ਮਾਨ
    ਦੀਪ ਸਿੱਧੂ ਤੇਰੀ ਸੋਚ ਤੇ
    ਪਹਿਰਾ ਦਿਊਗਾ ਥੋਕ ਕੇ
    ਲੋਕ ਤਾ ਮਰੀਆਂ ਜਮੀਰਾ
    ਵਾਲੇ ਨੇ ਬਾਈ

  • @birbalbhullar4629
    @birbalbhullar4629 2 роки тому +94

    ਵਾਈ ਜੀ ਬਹੁਤ ਹੀ ਸ਼ਲਾਘਾਯੋਗ ਕਦਮ ਦੀਪ ਵਾਈ ਜੀ ਸਲੂਟ ਐ ।ਵਾਹ ਓ ਵਾਈ ਜੀ ਲੱਜਤ ਆ ਗਈ ਸੋਨੂੰ ਸੁਣਕੇ

    • @Gagan_singer
      @Gagan_singer 2 роки тому +2

      Thx ji

    • @kashmirkaur3468
      @kashmirkaur3468 2 роки тому +1

      ਠੀਕ ਵਧੀਆ ਪ੍ਰਦਰਸ਼ਨ ਦੀਧ ਸਿਧੂ

  • @buntypannu5737
    @buntypannu5737 2 роки тому +20

    ਲੋਕਾਂ ਨੂੰ ਭਿੰਡਰਾਂਵਾਲੇ ਸੰਤਾ ਦੀ ਸਮਝ ਹੁਣ ਆਉਂਦੀ ਆ ਜਦੋਂ ਕੀ ਕੌਮ ਨੇ ਬਹੁਤ ਦੇਰ ਕਰਤੀ,ਐਵੇਂ ਹੀ ਮਾਨ ਸਾਹਿਬ ਦੀ ਸਮਝ ਆਵੇਗੀ ਜਦੋਂ ਬਹੁਤ ਦੇਰ ਹੋ ਜਾਵੇਗੀ...

  • @bhindasingh418
    @bhindasingh418 2 роки тому +26

    ਸਿਮਰਨਜੀਤ ਸਿੰਘ ਮਾਨ ਵਾਹਿਗੁਰੂ ਜੀ ਚੜਦੀ ਕਲਾਂ ਬਖਸ਼ਣ 🙏🙏❤❤

  • @pb46wala52
    @pb46wala52 2 роки тому +52

    ਰਾਜਨੀਤਕ ਲੋਕਾਂ ਦੀਆਂ ਜਮੀਰਾ ਮਰੀਆ ਹੁੰਦੀਆ

  • @NarinderSingh-pu6be
    @NarinderSingh-pu6be 2 роки тому +31

    Deep sidhu Zadbad

  • @lahoriasaab7879
    @lahoriasaab7879 2 роки тому +2

    ਭਾਈ ਦੀਪ ਸਿੰਘ ਸਿੱਧੂ ਜ਼ਿੰਦਾਬਾਦ ਥੋਡੀ ਬਹੁਤ ਯਾਦ ਆਉਂਦੀ ਆ ❤️❤️

  • @harindermadahar247
    @harindermadahar247 2 роки тому +30

    ਅਸੀਂ ਅਮਰਗੜ੍ਹ ਤੋਂ ਹਾਂ,,, ਵੋਟਾਂ ਮਾਨ ਸ੍ਹਾਬ ਨੂੰ ਜਰੂਰ ਪਾਵਾਂਗੇ,,, ਰਿਸ਼ਤੇਦਾਰਾਂ ਨੂੰ ਵੀ ਫੋਨ ਕੀਤੇ ਹਨ। ਬਾਲਟੀ ਖਾਲੀ ਨੀਂ ਰਹਿਣ ਦਿੰਦੇ

    • @jpsingh85
      @jpsingh85 2 роки тому +1

      Jror jitiy
      Parmatma mehar kare

    • @learnwithadarsh4654
      @learnwithadarsh4654 2 роки тому +1

      Veer j aci Punjab wich ketay we hoe ta v man sab nu vote pa sakdey ha🤔🤔🤔 please anser me🙏

    • @jpsingh85
      @jpsingh85 2 роки тому

      @@learnwithadarsh4654 vote to his party symbol

    • @rsb_pb36_italia89
      @rsb_pb36_italia89 2 роки тому

      ❤️✊

    • @gurveg6487
      @gurveg6487 2 роки тому

      Thanwad 🙏🙏 ji. Waheguru tuhanu saria khusia deve.

  • @gurdipsinghsidhu6541
    @gurdipsinghsidhu6541 2 роки тому +66

    Deep beta your support to S. Simranjit Singh Mann is real support to khalsa panth in this punjab assembly election of 2022. May Guru Sahib bless you

    • @singhisking539
      @singhisking539 2 роки тому +3

      Hun ta time a support karn da sardar simranjet Singh mann sabb nu time a ajo ajo punjabio hun support karn da

    • @harminderkaur8127
      @harminderkaur8127 2 роки тому

      True

  • @bablivirdi8566
    @bablivirdi8566 2 роки тому +2

    ਦੀਪ ਵੀਰ ਦੀਆਂ ਆਹ ਗੱਲਾਂ ਸੁਣ ਕੇ ਤਾਂ ਕੋਈ ਸ਼ਬਦ ਨਹੀਂ,
    ਵੀਰ ਨੇ ਜਾਣਾ ਨਹੀਂ ਸੀ ਤਾਂ ਪੰਜਾਬ ਕੁਝ ਹੋਰ ਬਣ ਜਾਣਾ ਸੀ।। ਜ਼ਰੂਰੀ ਆ ਕਿ ਅਸੀਂ ਉਹਦੀ ਸੋਚ ਤੇ ਪਹਿਰਾ ਦੇਈਏ

  • @tarunkhatri4916
    @tarunkhatri4916 2 роки тому +14

    ਦੀਪ ਸਿਧੂ ਬਈ ਇੱਕ ਉਹ ਚੰਗੀ ਸੋਚ ਦਾ ਨਾਂ ਆ ਜੋ ਪੰਜਾਬੀਆਂ ਨੂੰ ਪੰਜਾਬੀਆਂ ਦੇ ਸਹੀ ਹੱਕਾਂ ਤੱਕ ਲੈ ਕੇ ਜਾ ਸਕਦੀ ਆ salute ਆ ਬਾਈ ਦੀਪ ਸਿੱਧੂ ਨੂੰ ਇਕ ਪੜ੍ਹੇਆ ਲਿਖਿਆ ਸੱਚਾ ਇਨਸਾਨ ਆ ਬਾਈ🙏🙏🙏🙏

  • @billafauji9254
    @billafauji9254 2 роки тому +48

    ਪੰਜਾਬ ਰੈਫਰੇਂਡਮ ਕਮਿਸ਼ਨ ਦੇ ਸਾਥ ਦਿਓ 🙏 ਸਾਰੇ ਵੀਰ ਭੈਣ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਖਾਲਿਸਤਾਨ ਦੀਆਂ ਵੋਟਾਂ ਬਣਾਉ ਵੱਧ ਤੋਂ ਵੱਧ ਜੀ 🙏 ਸਾਰੇ ਖਾਲਿਸਤਾਨ ਜਿੰਦਾਬਾਦ ਆਜ਼ਾਦੀ ਹੀ ਹੱਲ ਆ

  • @user-yj7xn2ty2k
    @user-yj7xn2ty2k 2 роки тому +2

    ਵੈਸੇ ਮੇਰੇ ਵੀਰੋ ਦੀਪ ਵੀਰ ਵਰਗਾ ਬੰਦਾ ਕੋਈ ਨਹੀਂ ਸੀ ਬੋਹਤ ਚੰਗਾ ਬੰਦਾ ਸੀ ਸਿੱਖ ਕੌਮ ਨੂੰ ਹਲੂਣਾ ਦੇ ਗਿਆ ਮੇਰੇ ਪਿਆਰੇ ਵੀਰ ਨੂੰ ਵਾਹਿਗੁਰੂ ਅਕਾਲ ਪੁਰਖ ਅੱਲਾ-ਤਾਲਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @manjindersingh1449
    @manjindersingh1449 2 роки тому +2

    ਤੇਰੀਆ ਗੱਲਾਂ ਚ ਬਹੁਤ ਵਜ਼ਨ ਸੀ ਵੀਰਾ ਗੰਦੀਆ ਸਰਕਾਰਾਂ ਮੇਰਾ ਵੀਰ ਖਾਹ ਗਏ 😭😭😭😭😭😭😭

  • @user-zm7ce9iy5t
    @user-zm7ce9iy5t 2 роки тому +21

    ਬਾਈ ਜੀ ਦਾ ਸਟੈਂਡ ਬਿਲਕੁਲ ਪੱਕਾ ਸੀ, ਵਾਹਿਗੁਰੂ ਜੀ ਸਾਡੇ ਵੀਰ ਜੀ ਨੂੰ ਦੁਬਾਰਾ ਜ਼ਰੂਰ ਭੇਜੋ ਜੀ 😭😭😭😭😭😭😭😭😭😭❤️ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻

    • @manpreetsekhon7016
      @manpreetsekhon7016 2 роки тому +3

      ਵੀਰੇ ਨੂੰ ਉਡੀਕਣ ਦੀ ਜਗ੍ਹਾ ਵੀਰੇ ਵਰਗੇ ਬਣਜੋ

    • @HarpreetSingh-vc9yl
      @HarpreetSingh-vc9yl 2 роки тому

      @@manpreetsekhon7016 very good answer veere

  • @inderjitsandhu2779
    @inderjitsandhu2779 2 роки тому +88

    ਥਲੀ ਸਾਬ ਦੀਪ ਸਿਧੂ ਦੀਆ ਗੱਲਾ ਸੁਣ ਕੇ ਅੰਦਰੋਂ ਧਾਹਾਂ ਨਿਕਲ ਦੀਆ ਯਾਰ ਕੇਆ ਸੋਚ ਸੀ ਬੰਦੇ ਦੀ ਵਾਹ

    • @virdi.47
      @virdi.47 2 роки тому

      💯 ryt 🥀

    • @aileenadhillon6865
      @aileenadhillon6865 2 роки тому +3

      bus ahi soch to ghabraye chora ne accident krwa ditta kho liya ik hor bhindranwala

  • @gaggujmalpurgaggujmalpur0154
    @gaggujmalpurgaggujmalpur0154 2 роки тому +3

    ਬਹੁਤ ਡੂੰਗੀ ਸੋਚ ਸੀ ਬਾਈ ਦੀ ।।।।।ਰੱਬਾ ਸਾਡੇ ਲੋਕ ਕਿਉ ਨੀ ਸਮਝ ਪਾਏ।।।।ਹੁਣ ਕੀ ਕਰਾਂ ਬਾਈ ਦੀਪ 😭😭😭😭😭😭😭😭ਮੈ ਤਾਂ ਹੁਣ ਹੀ ਚੰਗੀ ਤਰਾ ਸਮਝੀਆਂ ਤੁਹਾਡੀਆਂ ਗ਼ਲਾ ।।।।ਸਰਦਾਰ।ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ।।।ਸ਼ਹੀਦ ਦੀਪ ਸਿੰਘ ਸਿੱਧੂ ਅਮਰ ਰਹੇ

  • @jashanlubana4598
    @jashanlubana4598 2 роки тому +4

    ਬਹੁਤ ਹੀ ਵਧੀਆ ਵਿਚਾਰ ਵੀਰ ਜੀ ਬਿਲਕੁਲ ਸਹੀ ਕਿਹਾ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @baljinderaujla6285
    @baljinderaujla6285 2 роки тому +128

    ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜ਼ਿੰਦਾਬਾਦ

  • @paramjeetkaur5602
    @paramjeetkaur5602 2 роки тому +37

    Deep sidhu veer zindawad

  • @kaybenipal
    @kaybenipal 2 роки тому +53

    ਕੌਮ ਦਾ ਸੱਚਾ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ 🙏🙏🙏 ਥਲੀ ਵੀਰ ਸੱਚਾ ਪੱਤਰਕਾਰ ਅਤੇ ਬਹੁਤ ਹੀ ਵਧੀਆ ਇਨਸਾਨ 🙏

  • @decentbutdevil989
    @decentbutdevil989 2 роки тому +1

    ਦੀਪ ਸਿੱਧੂ ਬਾਈ ਦਾ ਇੱਕ ਇੱਕ ਬੋਲ ਰੂਹ ਨੂੰ ਕੰਬਣੀ ਛੇੜ ਰਿਹਾ ਏ, ਇੱਕ ਸੱਚੀ ਸੁੱਚੀ ਰੂਹ-ਸੱਚੀ ਦਰਗਾਹ ਵਿੱਚ ਵਾਸ ਕਰ ਗਈ 🙏🙏🙏🙏

  • @simranmadahar1505
    @simranmadahar1505 2 роки тому +39

    ਬਾਈ ਇਹ ਕੇ ਭਾਣਾ ਵਰਤਾ ਗਿਆ ਤੂੰ । ਤੇਰੇ ਵਰਗੇ ਬੰਦੇ ਦੀ ਤਾਂ ਜਰੂਰਤ ਸੀ ਪੰਜਾਬ ਨੂੰ.. ਬਹੁਤ ਜ਼ਿਆਦਾ ਧੱਕਾ ਲੱਗਾ ਯਾਰ ਤੇਰੀ ਇਹ.... 😓😓😢😢

  • @user-bx9th2xh4t
    @user-bx9th2xh4t 2 роки тому +17

    ਗਿਦੜ ਕਰਨ ਕਲੋਲਾਂ
    ਸੇਰਾ ਦੇ ਬੱਚਿਆਂ ਨੂੰ
    ਜੰਗਲ ਦਾ ਰਾਜਾ ਇਕ ਹੁੰਦਾ ਉਹ ਆਪਣਾ ਸਾਰਿਆਂ ਦਾ ਲੱਖਾ ਵੀਰ , ਦੀਪ ਵੀਰਾ ,ਸਰਦਾਰ ਸਿਮਰਨਜੀਤ ਸਿੰਘ ਮਾਨ ਸੇਰ ਪੁੱਤ ਆ ਮਾਵਾ ਦਾ ਵੀਰਾ ਦਾ ਭੈਣਾ ਦਾ ਹੋਰ ਵੀ ਬਹੁਤ ਹੀਰੇ ਉਹ ਜੇਲ੍ਹਾ ਚ ਜੋ ਵਿਕਦੇ ਨਹੀ ਤਾਹੀ ਉਹ ਬਾਹਰ ਨਹੀ ਆਉਂਦੇ ਸਰਕਾਰਾਂ ਮਾੜੀਆਂ ਸਜਾ ਪੂਰੀਆ, ਕਰ ਚੁਕਿਆ ਨੂੰ ਵੀ ਨਹੀਂ ਛੱਡ ਦੇ
    ਆਪਣੇ ਪੰਜਾਬ ਦਾ ਮਾਣ ਜਿਹੜੇ ਕਹਿੰਦੇ ਵੀ ਇਕੱਲਾ ਕੀ ਕਰਦੋ 10 ਮਾਰਚ ਨੂੰ ਦੱਸਾ ਗਏ ਲੋਕ ਲਹਿਰ ਨਹੀ ਦਬਾਅ ਸਕਦਾ ਆਪਣੇ ਦੇ ਦਿਲਾ ਚ ਰਾਜ ਕਰਦਾ
    ਜਮੀਰਾ ਵਾਲਿਆਂ ਤੋ ਨਹੀ ਕਿਸੇ ਦੀ ਚਮਚੇ ਗੀਰੀ ਹੁੰਦੀ ਹੋਰ ਲੀਡਰਾ ਵਾਗੂ

  • @rockchahal2508
    @rockchahal2508 2 роки тому +1

    ਗੱਲ ਸਮਝਣ ਦੀ ਲੋੜ ਆ ਇੱਕ ਇੱਕ ਗੱਲ ਲੱਖ ਲੱਖ ਰੁਪਏ ਦੀ ਆ miss you vr ji 😭😭😭😭😭😭😭😭😭😭😭😭 rip

  • @gurwindeerdeep8336
    @gurwindeerdeep8336 2 роки тому +1

    ਰੱਬ ਨੇ ਧੋਖਾ ਦਿੱਤਾ ਸਾਡਾ ਹੀਰੇ ਵਰਗਾ ਭਰਾ ਖੋਹ ਲਿਆ😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @filmsvox
    @filmsvox 2 роки тому +18

    Deep sidhu zindabad

  • @Pinkasidhu1686
    @Pinkasidhu1686 2 роки тому +119

    ਫੁੱਲ ਸਪੋਟ ਕਰਨੀ ਆ ਸਿਮਰਨਜੀਤ ਸਿੰਘ ਮਾਨ ਦੀ ਵੀਰ ਜੀ

  • @sukhbeerbrar5423
    @sukhbeerbrar5423 2 роки тому

    ਸ ਦੀਪ ਸਿੰਘ ਸਿੱਧੂ ਜੀ ਆਪ ਜੀ ਦੀ ਵਿਚਾਰਧਾਰਾ ਆਮ ਲੋਕਾਂ ਦੀ ਸੋਚ ਤੋਂ ਬਾਹਰ ਏ ਆਪ ਜੀ 100% ਸਹੀ ਗੱਲਾਂ ਕਰ ਰਹੇ ਓ ਜੀ ਆਪ ਜੀ ਦੀ ਸੋਚ ਨੂੰ ਸਲਾਮ ਜੀ

  • @waseemhassanbutt9394
    @waseemhassanbutt9394 2 роки тому +4

    Chrda punjab ek powerful awaz tu mehrom ho gia.... Punjab ty Punjabi wasty bai g da km yad rakhya jawy da

  • @SimranSingh-yb4qs
    @SimranSingh-yb4qs 2 роки тому +28

    Deep sidhu zindabad
    👍👍👍👍

  • @ranjodhsidhu8602
    @ranjodhsidhu8602 2 роки тому +45

    simrjit singh maan zindwad

  • @sarbjitsingh990
    @sarbjitsingh990 2 роки тому +11

    ਥਲੀ ਵੀਰ ਜੀ ਤੁਸੀਂ ਖਿੱਚ ਕੇ ਰੱਖੋ ਕੰਮ । ਪ੍ਰੋ ਪੰਜਾਬ ਵਾਲਾ ਕਦੀ ਨਹੀ ਕਰਦਾ ਦੀਪ ਸਿੱਧੂ ਨਾਲ ਇਟਰਵਿਉ । ਦੀਪ ਸਿੱਧੂ ਵਿਕਾੳ ਨਹੀ ਹੈ ।

  • @kauragill1185
    @kauragill1185 2 роки тому +19

    ਦੀਪ ਵੀਰ ਦੀ ਸੋਚ ਬਹੁਤ ਉੱਚੀ ਹੈ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 💪💪💪👌👌👌👌👍👍👍💖💙💚💚💛💛💜

  • @singhtatla2780
    @singhtatla2780 2 роки тому +33

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @rajansharma6803
    @rajansharma6803 2 роки тому +13

    Dekhlo 4 din phla chnga pla bnda
    Ty aaj dekhlo duniya Chad gya
    Kuj nai bnde da duniye ty
    Bhut dukh lga yr😥😥😥

    • @rajandeepsingh5629
      @rajandeepsingh5629 2 роки тому +1

      Aaj v samaj jana chahida..... Ek second da bhrosa ni..... Jana sb ne aa..... Os parmatma da jo hukam aa ser mathe manno ohda naam lao.... Change insaan bno

  • @randeepsingh9182
    @randeepsingh9182 2 роки тому +1

    Wow wow ਦੀਪ ਸਿੰਘ ਤੇਰੇ ਵਰਗਾ ਕੋਈ ਨਹੀਂ ਹੈ

  • @rosepink2138
    @rosepink2138 2 роки тому

    ਪੰਜਾਬ ਦਾ ਦੀਪ ਹਮੇਸ਼ਾਂ ਜਾਗਦਾ ਰਹੇਗਾ, ਸੋਚ ਤੇ ਪਹਿਰਾ ਦੇਣਾ ਔਰ ਉਨ੍ਹਾਂ ਦੇ ਵਿਚਾਰਾਂ ਨੂੰ ਮੁੱਖ ਰੱਖ ਕੇ ਸਹੀ ਲੀਡਰ ਨੂੰ ਚੁਣਨਾ ਹੀ ਸੱਚੀ ਸ਼ਰਧਾਂਜਲੀ ਹੋਵੇਗੀ ਮੇਰੇ ਸੱਚੇ ਛੋਟੇ ਵੀਰ ਨੂੰ ਉਹ ਸਭ ਕੁਝ ਦੇਖ ਔਰ ਸੁਣ ਰਿਹਾ ਹੈ ਕਿਧਰੇ ਨਹੀਂ ਗਿਆ ਸਾਡੇ ਨਾਲ ਹੈ !

  • @sandeepsony1908
    @sandeepsony1908 2 роки тому +9

    ਵਾਹ ਓਏ ਰੱਬਾ ਸਾਥੋ ਤਾਂ ਤੈਅ ਇਕ ਹੋਰ ਹੀਰਾ ਖੋਲ੍ਹਿਆ ਬਹੁਤ ਮਾੜਾ ਕੀਤਾ ਤ

  • @veeroveero9575
    @veeroveero9575 2 роки тому +1

    ਬਹੁਤ ਵਧੀਆ ਸਪੀਚ ਹੈ ਯੋਧੇ ਦੀ।ਹੇ ਵਾਹਿਗੁਰੂ ਜੀ

  • @harinderjitsingh9281
    @harinderjitsingh9281 2 роки тому +15

    Hamesha Yaad Rakhaa Gye 22
    RIP Sidhu 22 😢🙏🙏🙏❤

  • @dr.simerjeetkaurbrar4404
    @dr.simerjeetkaurbrar4404 2 роки тому +14

    ਦੀਪ ਵੀਰ ਜੀ ਬਿਲਕੁਲ ਸਹੀ ਤੱਥਾਂ ਦੇ ਆਧਾਰ ਤੇ ਗੱਲ ਕਰ ਰਹੇ ਹਨ 🙏

  • @rodhsingh6322
    @rodhsingh6322 2 роки тому +6

    ਕਮਾਲ ਦੀ ਨੌਲਜ। ਦੀਪ ਸਿੰਘਾ ਜੋਦੇਆ ਤੇਰੀ।
    ਅਮਰ ਸ਼ਹੀਦ

  • @Sarbkaur28
    @Sarbkaur28 2 роки тому +3

    We just lost a GREAT SOUL & OUR NATION’s LEADER. I cannot tell u all that how much heart broken am I at this moment.Even though I never knew him, just get knowledge after his accident that how much great soul was he. LOVE u DEEP SIDHU always.

  • @navidhillon5968
    @navidhillon5968 2 роки тому +9

    Deep Sidhu de bebakhta jann te lagda jive srir da koi ang tut gya hove miss you bro 🙏🏻🙏🏻🙏🏻🚩🚩💔💔😭😭😭🌹🌹

  • @kakan295
    @kakan295 2 роки тому +6

    Wah oye yaara ਸੂਰਮੇਂ ਘੱਟ ਜਿਉਂਦੇ ਪਰ ਜਿਉਂਦੇ ਮਾਣ ਨਾਲ

  • @dharmindersingh5326
    @dharmindersingh5326 2 роки тому +19

    Deep Sidhu jindabad

  • @dil_di_likht9216
    @dil_di_likht9216 2 роки тому

    ਬਹੁਤ ਬੁਰਾ ਲਗਦਾ ਇਹ ਸੋਚ ਕੇ ਕਿ ਹੁਣ ਦੀਪ ਬਾਈ ਦੀਆਂ ਪਹਿਲਾਂ ਵਾਲੀਆਂ ਗੱਲਾਂ ਸੁਣ ਕੇ ਹੀ ਓਹਨਾਂ ਦੀ ਸੋਚ ਸਮਝਣੀ ਪੈਂਦੀ ਆ 🙏🙏ਬੰਦਾ ਬਹੁਤ ਸਚਾ ਸੀ ਦੀਪ ਵੀਰ

  • @GursewakSinghPadhrigurmattv
    @GursewakSinghPadhrigurmattv 2 роки тому +2

    ਬਹੁਤ ਵੱਡੀ ਸੋਚ ਸੀ ਦੀਪ ਸਿੱਧੂ ਦੀ

  • @mandeepsaini1227
    @mandeepsaini1227 2 роки тому +37

    Deep sidhu zindabad......simraanjeet singh maan zindabaad

  • @narindersingh8259
    @narindersingh8259 2 роки тому +12

    Such a big loss to our community 💔😞 deep bai RIP . Hun loko maan saab nu jita do sikh kom da bhla ho ju !

  • @satnamsaini8416
    @satnamsaini8416 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @balwinderkaur6035
    @balwinderkaur6035 2 роки тому +1

    ਦੀਪ ਸਿੱਧੂ ਵਰਗੇ ਪੁੱਤਰ ਪੰਜਾਬ ਵਿੱਚ ਹੋਣ ਤਾਂ ਪੰਜਾਬ ਫਿਰ ਸੋਨੇ ਦੀ ਚਿੜੀ ਬਣ ਜਾਏ

  • @billafauji9254
    @billafauji9254 2 роки тому +23

    ਖਾਲਿਸਤਾਨ ਜਿੰਦਾਬਾਦ ਆਜ਼ਾਦੀ ਹੀ ਹੱਲ ਆ ਵੋਟਾਂ ਬਣਾਉ ਵੱਧ ਤੋਂ ਵੱਧ 🙏 ਸਾਰੇ ਵੀਰ ਭੈਣ ਨੂੰ ਹੱਥ ਬੰਨ੍ਹ ਕੇ ਬੇਨਤੀ

  • @AmrikSingh-dn3pt
    @AmrikSingh-dn3pt 2 роки тому +12

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਅਤੇ ਖਾਲਸਾ ਅੰਮ੍ਰਿਤਪਾਲ ਸਿੰਘ ਮਿਹਰੋ ਨੂੰ ਜਿਤਾਉਣ ਹੈ ਵਧ ਤੋ ਵੱਧ ਵੋਟਾਂ ਨਾਲ ਜਿਤਾਉਣ ਹੈ ਬੇਨਤੀ ਹੈ ਸਾਰੀਆਂ ਨੂੰ ਹਥ ਬੰਨ੍ਹ ਕੇ

  • @harmandeepkaurrollno1924
    @harmandeepkaurrollno1924 2 роки тому +1

    ਬਹੁਤ ਸੋਹਣੀ ਇੰਟਰਵਿਊ

  • @vijenderg91
    @vijenderg91 2 роки тому +1

    Veer Nu Sach Bolan Di Saja Mili Hai. Waheguru Ji Insaf Aapji Nu Dena Pavega.

  • @billafauji9254
    @billafauji9254 2 роки тому +15

    ਦਿੱਲੀ ਦੇ ਸਿਰ ਵਿੱਚ ਵੱਜਣਾ ਨਾ ਬਾਦਲ ਨਾ ਪੰਡਤ ਅਸੀਂ ਤਾਂ ਪੱਕੇ ਖਾਲਿਸਤਾਨੀਆਂ ਆ 🙏 ਖਾਲਿਸਤਾਨ ਜਿੰਦਾਬਾਦ ਆਜ਼ਾਦੀ ਹੀ ਹੱਲ ਆ ਵੋਟਾਂ ਬਣਾਉ ਵੱਧ ਤੋਂ ਵੱਧ ਜੀ 🙏 ਸਾਰੇ ਵੀਰ ਭੈਣ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾਉਣ ਲਈ ਵਧੀਆ ਇਨਾਂ ਸਾਰੀਆਂ ਪਾਰਟੀਆਂ ਦਾ ਖਹਿੜਾ ਛੱਡੋ ਗੁਰੂ ਸਾਹਿਬਾਨ ਦੇ ਨਿਸ਼ਾਨ ਸਾਹਿਬ ਵੱਲ ਚਾਲੇ ਪਾਓ ਜੀ ਸਾਰੇ ਵੀਰ ਭੈਣ ਵੋਟਾਂ ਬਣਾਉ ਵੱਧ ਤੋਂ ਵੱਧ ਜੀ 🙏 ਫਿਰ ਪੰਜਾਬ ਰੈਫਰੇਂਡਮ ਦੀਆਂ ਵੋਟਾਂ ਵੀ ਪਾਉਣ ਲਈ ਤਿਆਰ ਹੋ ਜਾਓ 🙏 ਸਾਰੇ ਖਾਲਿਸਤਾਨ ਜਿੰਦਾਬਾਦ ਆਜ਼ਾਦੀ ਹੀ ਹੱਲ ਆ

  • @komalpreetkaur44
    @komalpreetkaur44 2 роки тому +12

    RIP ਦੀਪ ਸਿੱਧੂ 🥺🥺🥺

  • @navjotburaan576
    @navjotburaan576 10 місяців тому +1

    Waheguru bhej de ihda da hi heera ik hor agar aaj eh ਜਿਉਂਦਾ ਹੂੰਦਾ ਤੇ ਅੱਜ ਐਸੀ ਅਜ਼ਾਦ ਹੋਣਾ c bhej de waheguru

  • @meetagill4242
    @meetagill4242 2 роки тому +1

    Deep bro miss u❤️

  • @tpbal8368
    @tpbal8368 2 роки тому +14

    Deep Sidhu Veer Bilkul Sahi Bolde aa Waheguru Mehar kare

  • @nirbhaisingh7584
    @nirbhaisingh7584 2 роки тому +7

    ਬਹੁਤ ਵਧੀਆ ਵੀਰ ਜੀ

  • @ManmeetSandhu-Music
    @ManmeetSandhu-Music 2 роки тому +2

    ਬਹੁਤ ਹੀ ਮਾੜਾ ਹੋਇਆ ਬਾਈ ਜੀ ਦੀਪ ਬਾਈ ਵਾਲ 😢😭😭
    ਇੱਕ ਗੱਲ ਤਾ ਮੰਨਣੀ ਪਊਗੀ ਜਿੰਨੇ ਇਲਜਾਮ ਗਦਾਰ ਦੇ ਲੋਕਾ ਤੇ ਜਥੇਬੰਦੀਆਂ ਲਾਏ ਸੀ? ਬੇਦਾਗ ਗਿਆ ਯੋਧਾ ਸਾਬਿਤ ਕਰ ਗਿਆ ਕੇ ਉਹ ਸਰਕਾਰੀ ਜਾ ਏਜੰਸੀਆਂ ਦਾ ਬੰਦਾ ਨਹੀ ਸੀ 🙏❤
    ਇਹ ਐਕਸੀਡੈਂਟ ਹੋਇਆ ਨੀ ਬਾਈ ਜੀ ਕਰਵਾਇਆ ਗਿਆ ਏ ਕੋਝੀਆ ਸਰਕਾਰਾ ਵੱਲੋ 🙄
    ਏ ਬਾਜ ਇਕੱਲਾ ਹੈ ਇਸਦੇ ਮਗਰ ਸੀ ਬਹੁਤ ਸ਼ਿਕਾਰੀ 🙏

  • @sidhuchikenfarm8853
    @sidhuchikenfarm8853 2 роки тому

    ਦੀਪ y ਦੇ ਸਾਰੇ ਇੰਟਰਵਿਊ ਤੇ ਵੀਡੀਓ nu ਜੋ v ਸੰਦੇਸ਼ ਨੇ ਉਹਨਾਂ ਤੇ ਮੈਂ ਅਮਲ ਕਰਨਾ ਤੇ ohde ਦੱਸੇ ਰਾਸਤੇ ਤੇ ਚਲਣਾ ਤਾਂ k ਉਹਦੀ ਆਤਮਾ nu ਸ਼ਾਂਤੀ ਮਿਲੇ ohnu ਮਾਰਿਆ ਗਿਆ ਏਸੇ ਕਰਕੇ k oho ਲੋਕਾਂ ਦੀਆ Mariya ਜ਼ਮੀਰਾ ਨੂ ਜਗ੍ਹਾ ਨਾ ਦੇਵੇ ਬੱਸ ਹੁਣ boht ਲੁੱਟ ਲਿਆ ਪੰਜਾਬ ਨੂ hle v ਟਾਈਮ ਹੈਗਾ ਦੀਪ y tnu ਕਦੇ ਮਿਲਿਆ ਨੀ ਪਰ ਅੱਖਾਂ cho ਹੰਝੂ ਨਿਕਲੀ ਜਾਂਦੇ ਥਲੀ ਵੀਰ ਤੁਸੀਂ ਮੁੱਲਾਂਪੁਰ ਆਏ jdo dsyo y ji ਘਰੇ ake jyo mera ghr laag hi a ❤️🙏🙏

  • @Hunter-os3vc
    @Hunter-os3vc 2 роки тому +5

    Paa g Pakistan 🇵🇰 aaa jao tusi sary sardar veer onj v tady lai dila vich chahat bohat aaa tano taliya tay chok k rakha gay yar main chahna asi punjabi 1 ho jai ay 🥰😍😘😘😘😘😘❤️❤️❤️🌺🌺🌺🌺

  • @kulvirwahedpuriya3496
    @kulvirwahedpuriya3496 2 роки тому +13

    ਵਾਹਿਗੁਰੂ ਮੇਹਰ ਕਰੇ ਹੁਣ ਤਾਂ।
    ਸਿਮਰਨਜੀਤ ਸਿੰਘ ਮਾਨ ਨੂੰ ਬਹੁਮਤ ਨਾਲ ਜਿਤਾਓ

  • @DavinderChattha
    @DavinderChattha 2 роки тому +2

    Eh ik soch ik lahar hi ban ke na rah jawe punjabio Deep Sidhu nu Amar rakhna apne Ute nirbhar hai,eh Sacha Banda c Deep Sidhu,jis ne apni rajiya brgi jindgi nu tyaag ke apne lye apni jindagi war gya Deep Sidhu YG Tere duyara bole bol sda bastey saade under chalde rahn ge YG tu Amar rahega Miss you Bhai sahib ji Sat Sree akal ji

  • @preetbatth3976
    @preetbatth3976 5 місяців тому

    ਹਿੱਕ ਠੋਕ ਕੇ ਗੱਲ਼ ਕਰਦਾ ਸੀ ਬਾਈ,,,, Miss u ਭਰਾ 😢😢😢

  • @BK-jn6tg
    @BK-jn6tg 2 роки тому +23

    Deep sidhu veer jindabad 🙏🏻💎❤

  • @AmanpreetSinghPunjabi
    @AmanpreetSinghPunjabi 2 роки тому +64

    ਮੇਰੀ ਵੋਟ ਮਾਨ ਸਾਬ ਨੂੰ 🙏

    • @user-gr1ig8wo4x
      @user-gr1ig8wo4x 2 роки тому +7

      ਮੇਰੀ ਵੀ ਵੋਟ ਮਾਨ ਨੂੰ

    • @gurveg6487
      @gurveg6487 2 роки тому

      Thank you 🙏. God bless you

  • @krish-sz9sx
    @krish-sz9sx 2 роки тому +1

    ਵਾਹਿਗੁਰੂ ਚੜਦੀ ਕਲਾਂ ਬਖਸ਼ੇ

  • @gurwantsingh5068
    @gurwantsingh5068 2 роки тому +5

    Bahut he Zabardast Interview Deep Shidu da, Dehli Thok k rakhti, Maan Saab Zindabad, Khalistan Zindabad

  • @_________k8299
    @_________k8299 2 роки тому +11

    ਏਸ ਵੀਡਿਓ ਚ ਦੀਪ ਬਾਈ ਦੀਆਂ ਗੱਲਾਂ ਸੁਣਕੇ ਪਤਾ ਲਗਦਾ ਵੀ ਬਾਈ ਦਾ murder ਹੋਇਆ ਕਿਉਕਿ accident ਕਰਵਾਇਆ ਗਿਆ ਗਾ।