Це відео не доступне.
Перепрошуємо.

ਸੁਖਬੀਰ ਖੁਸ਼, ਬਣੇ ਰਹਿਣਗੇ ਪ੍ਰਧਾਨ! ਅਕਾਲ ਤਖਤ ਸਾਹਿਬ ਪ੍ਰਧਾਨਗੀ ਕਲੇਸ਼ ਤੋਂ ਦੂਰ !

Поділитися
Вставка
  • Опубліковано 27 сер 2024
  • * EX. ਜਥੇਦਾਰ ਨੇ ਕਰਤਾ ਖੁਲਾਸਾ
    * ਅਕਾਲ ਤਖਤ ਸਾਹਿਬ ਪ੍ਰਧਾਨਗੀ ਕਲੇਸ਼ ਤੋਂ ਦੂਰ .. !
    * ਵੇਖੋ ਪ੍ਰੋਗਰਾਮ "ਬੋਲਦਾ ਪੰਜਾਬ"
    Chardikla Time TV is available on all the Satellite Platforms in India.
    Tata Sky- Channel No.1945
    Free Dish- Channel No.340
    Videocon Channel No.-779
    Fastway Channel No.- 115
    Airtel Digital TV- 557
    Dish TV Channel No.-1152
    Independent TV- 958
    Call your local Cable Network & see Chardikla Time TV without any additional charges.
    Chardikla Time TV is also available on various Satellite Platforms including DISH TV North America Channel Number 748, SLING TV, Various IPTV Networks in USA, Canada & Worldwide.
    Download App CHARDIKLA MEDIA NETWORK & Watch Chardikla Time TV on Android & iOS Platforms.
    Follow us on: --
    UA-cam - / chardiklatimetvgroup
    / chardiklatimetvlive
    Facebook - / chardiklatimetvlive
    / charhdikalatimetv
    Instagram - / chardiklatime_tv
    Twitter - / chardiklatv
    Chardikla App - play.google.co...
    Website - timetv.news
    Gurbani TV - / gurbaanitv
    For Music & Entertainment social media platforms of ChardiklaTime TV- Subscribe to ChardiklaTimeTvPrime - / chardiklatimetvprime
    #AkalTakhatSahib #SukhbirSinghBadal #ChardiklaTimeTv #Chardikla #Charhdikala #Chardiklatimetvlive

КОМЕНТАРІ • 82

  • @hakamsingh6505
    @hakamsingh6505 Місяць тому +11

    ਜਦੋਂ ਇਹ ਮਾਮਲਾ ਅਕਾਲ ਤਖ਼ਤ ਸਾਹਿਬ ਤੇ ਪੁੱਜ ਗਿਆ ਹੈ ਫ਼ਿਰ ਸਾਬਕਾ ਜਥੇਦਾਰ ਟੰਗ ਕਿਸ ਹੈਸੀਅਤ ਵਿੱਚ ਅੜਾ ਰਹੇ ਹਨ❓ ਸਾਬਕਾ ਜਥੇਦਾਰ ਸਾਹਿਬ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਨਾ ਕਰੋ। ਇਸ ਤਰ੍ਹਾਂ ਕਰਕੇ ਆਪ ਜੀ ਅਕਾਲ ਤਖ਼ਤ ਸਾਹਿਬ ਨੂੰ ਛੁਟਿਆਕੇ ਵੇਖ ਰਹੇ ਹੋ। ਸਿੰਘ

  • @GurjantSingh-eh6em
    @GurjantSingh-eh6em Місяць тому +17

    ਅਮਰਜੀਤ ਸਿੰਘ ਜੀ ਇਹ ਜਥੇਦਾਰ ਦੀਆਂ ਕਰਤੂਤਾਂ ਸਾਰੀ ਦੁਨੀਆ ਜਾਣਦੀ ਹੈ।ਇਹਦੀ ਅਪੀਲ ਨੂ ਕੋਈ ਨੂ ਨਹੀ ਸਣਦਾ ਚੈਨਲ ਦੀ ਸੋਭਾ ਨਾ ਘਟਾਓ ਜੀ।

  • @user-su8px8ry9b
    @user-su8px8ry9b Місяць тому +11

    ਜੇ ਸੁੱਖਾ ਪ੍ਰਧਾਨ ਰਿਹਾ ਤਾਂ ਅਕਾਲੀ ਦੱਲ ਬੇੜਾ ਗਰਕ ਸਮਜੋ

  • @kirpalsingh3924
    @kirpalsingh3924 Місяць тому +7

    ਦਲਿਆ ਬਾਰ ਬਾਰ ਗੱਲਤੀ ਕਰਕੇ ਪੰਜਾਬ ਦਾ ਬੇੜਾ ਜਿਹੜਾ ਪਹਿਲਾਂ ਹੀ ਗ਼ਰਕ ਹੋਇਆ ਹੁਣ ਰੱਲ ਮਿਲ ਕੇ ਜਿਹੜੀ ਕਸਰ ਬਾਕੀ ਰਹਿੰਦੀ ਉਹ ਵੀ ਪੂਰੀ ਕਰ ਦਿਉ।

  • @BalwinderSingh-eh8sn
    @BalwinderSingh-eh8sn Місяць тому +9

    ਤੁਹਾਡੇ ਵਰਗੇ ਜਥੇਦਾਰਾਂ ਨੇ ਤਾਂ ਬੇੜਾ ਗਰਕ ਕੀ,,ਗਰਬਚਨੇ ਵਰਗੇ ਜਥੇਦਾਰ ਕਹਾਉਣ ਦੇ ਲਾਇਕ ਨੇ,,ਸਰਸੇ ਵਾਲੇ ਨੂੰ ਬਿਨਾ ਮੰਗੇ ਮੁਆਫੀਆਂ.....ਬਾਦਲਾਂ ਦੇ ਕੌਲੀਚੱਟ....ਬੇਸ਼ਰਮ ਲੋਕ

  • @balwindersidhusidhu6932
    @balwindersidhusidhu6932 Місяць тому +4

    ਕਮੈਂਟਾਂ ਪੜ੍ਹੋ ਚਵਲੋ ਚੈਨਲ ਵਾਲੇ ਤੇ ਅਖੌਤੀ ਜਥੇਦਾਰ ਲਾਹਨਤਾਂ ਪੜ੍ਹੋ ਲੋਕਾਂ ਦੀਆਂ

  • @user-fh6yh5uh7e
    @user-fh6yh5uh7e Місяць тому +6

    ਸ਼ਰਮ। ਆ ਣ ਣੀ। ਚਾਹੀਦੀ। ਤੁਹਾਨੂ। ਇਨਾ। ਬਾਦਲ। ਨੇ। ਗੁਰੂ। ਗ੍ਰੰਥ। ਸਾਹਿਬ। ਦੀ। ਬੇਅਦਬੀ। ਤੁਹਾਡੇ। ਜੇ। ਬੇ। ਮੁਖ। ਸਿਖ ਆ। ਨੂ। ਕੋਈ। ਫਰਕ। ਨਹੀ। ਪੈਦਾ। ਤੁਹਾਨੂ। ਬਾਦਲ। ਕੋਲੋ। ਪੈਸੇ। ਮਿਲਦੇ। ਹਣ।

  • @user-jj9qq8yn5d
    @user-jj9qq8yn5d Місяць тому +8

    ਇਹ ਚੈਨਲ ਨੂੰ ਸਰਮ ਆਉਣੀ ਚਾਹੀਦੀ।

  • @amansidhu8696
    @amansidhu8696 Місяць тому +4

    ਮਸੰਦਾ ਪ੍ਰਧਾਨ ਦੇਸ਼ ਦਾ ਹੁੰਦਾ ਇਹ ਸਿੱਖਾਂ ਨਾਲ ਸਬੰਦ ਹੈ ਇਹ ਅਕਾਲੀਦਲ ਦਾ ਪ੍ਰਧਾਨ ਹੈ

  • @kuldeepsinghdhiman2759
    @kuldeepsinghdhiman2759 Місяць тому +3

    ਇਹ ਜਥੇਦਾਰ ਤਾਂ ਖੁਦ ਆਪਣੇ ਪਹਿਲਾਂ ਕੀਤੇ ਗੁਨਾਹਾਂ ਦੀ ਅਜੇ ਸਜ਼ਾ ਪੂਰੀ ਕਰ ਰਿਹਾ ਹੈ ਅੱਗੇ ਨੂੰ ਫਿਰ ਗ਼ਲਤ ਬਿਆਨਬਾਜ਼ੀਆਂ ਉਤੇ ਉਤਰ ਆਇਆ ਹੈ।

  • @bhupindersinghmann5096
    @bhupindersinghmann5096 Місяць тому +14

    ਇਹ ਤਾ ਆਪ ਹਰਾਮ ਜਾਦਾ ਹੈ ਛਿੱਤਰ ਮਾਰਕੇ। ਹਟਾਇਆ ਸੀ

  • @user-kv5cm3zc8p
    @user-kv5cm3zc8p Місяць тому +7

    ਚੋਰ ਨਸੀਅਤ ਦੇ ਰਿਹਾ

    • @JS50108
      @JS50108 Місяць тому

      😂😂😅😅

  • @KaranKaranaujla-l5k
    @KaranKaranaujla-l5k Місяць тому +1

    ਪਾਰਟੀ ਜਿਤੀ ਹੁੰਦੀ ਅੱਜ ਵੀ ੲਿਹਨਾ ਕਿਸੇ ਨਹੀ ਸੀ ਬੋਲਨਾ

  • @SurinderSingh-wd6xw
    @SurinderSingh-wd6xw Місяць тому +4

    Es nu pusho ki jado dharam di durgati hooee us time chamcha kithe si, es nu eh ni pta ki jathedar sab nu aj sangat kini ku ijjat dende han. Ede vargia ne dharam da berhha garam kita.

  • @bholadas5908
    @bholadas5908 Місяць тому

    ਕਿਸੇ ਦਾ ਕੋਈ ਇਕ ਗਲਤੀ ਹੋ ਓ ਇਹ ਤਾਂ ਗਲਤੀਆਂ ਨਾਲ ਭਰੇ ਪਏ ਹਨ ਬਾਦਲ ਕੇ ਤਾਂ ਪੰਜ ਪਿਆਰਿਆਂ ਨੂੰ ਤੇ ਜਥੇਦਾਰਾਂ ਨੂੰ ਤਲਬ ਕਰ ਸਕਦੇ ਨੇ

  • @KaranKaranaujla-l5k
    @KaranKaranaujla-l5k Місяць тому +1

    ਅੱਜ ਵੀ ਪਾਰਟੀ ਨੇ ਜਿਤ ਪਾਪਤ ਕੀਤੀ ਹੁੰਦੀ ੲਿੰਨਾ ਅੱਜ ਵੀ ਨਹੀ ਸੀ ਬੋਲਨਾ

  • @hcfgjfgygby8306
    @hcfgjfgygby8306 Місяць тому +1

    ਹੋਰ ਵੀ ਸਾਬਕਾ ਜਥੇਦਾਰ ਨੇ ਪੋ ਮਨਜੀਤ ਸਿਂਘ ਜੀ ਕੇਵਲ ਸਿਂਘ ਜੀ ੳਹਨਾ ਨਾਲ ਗਲ ਕਰ ਲੈਦੇ ਚਮਚੀ ਮਾਰ ਚੈਨਲ ਤੇ ਪਤਰਕਾਰ

  • @balwindersidhusidhu6932
    @balwindersidhusidhu6932 Місяць тому

    ਜਥੇਦਾਰ ਤੇ ਗੁਲਾਮ ਨੇ ਵਿਚਾਰੇ ਸਾਰੇ ਪੰਜਾਬੀ ਜਾਣਦੇ ਆ ਜਿਹੜਾ ਬਿਆਨ ਦੇ ਰਿਹਾ ਇਹ ਵੀ ਉਹਨਾਂ ਚ ਹੀ ਸ਼ਾਮਿਲ ਹੇ ਕਿਉਂਕਿ ਇਹ ਮੁੱਖ ਜਥੇਦਾਰ ਨੀ ਪਰ ਇਹ ਫੈਸਲਾ ਪਹਿਲਾਂ ਹੀ ਸੁਣਾ ਰਿਹਾ ਇਸ ਨੂੰ ਕਿਵੇਂ ਲਿਆ ਜਾਵੇ

  • @jiwansinghazrot7567
    @jiwansinghazrot7567 Місяць тому +1

    Lakh di lahnnat

  • @SimranSingh-lk2qd
    @SimranSingh-lk2qd Місяць тому

    Jathedar Pr Darshan Singh ਜੀ ਨੂੰ ਜਦੋਂ ਪੰਥ ਵਿਚੋਂ ਗਿਆਨੀ ਗੁਰਬਚਨ ਸਿੰਘ ਨੇ ਛੇਕਿਆ ਸੀ ਉਦੋਂ ਤੁਸੀਂ ਉਹਨਾਂ ਨੂੰ ਗੁਰੂ ਨਾਲ ਜੋੜਣ ਦਾ ਕੰਮ ਕੀਤਾ ਸੀ। ਸਹੀ ਅਰਥਾਂ ਵਿਚ ਗੁਰਬਚਨ ਸਿੰਘ ਤੇ ਰਣਜੀਤ ਸਿੰਘ ਗੋਹਰੇ ਮਸਕੀਨ ਸਭ ਤਨਖਾਹੀਆਂ ਹਨ। ਇਹ ਤਾਂ ਸੋਨਾ ਚੋਰ ਹੈ।

  • @gurmeetsinghgurmeetsingh2599
    @gurmeetsinghgurmeetsingh2599 Місяць тому +1

    ਇਹਦੀ ਇੰਟਰਵਿਊ ਤੋਂ ਬਿਨਾਂ ਤੁਹਾਡਾ ਕੀ ਘਟ ਜਾਣਾ ਸੀ

  • @kanwaljeetsingh9223
    @kanwaljeetsingh9223 Місяць тому +1

    Eh channel v badal Huna da he lagda hai.Akalidal badal only one MLA, hor ki saboot mangde ho.Public ne ehna nu radd kar Dita hai

  • @SurinderSingh-wd6xw
    @SurinderSingh-wd6xw Місяць тому +2

    Ena de Raj vich jo sikhan te dharm nal bitiki koee sikh kar sakda ,badlan to Bina. Sharam karo
    Akali pardhana ne ta sda hi pardanagi juti di nok te Rakhi
    . Eh ta pardhangi nu fevikol nalo vi jiada chaimbrhia hoea h?

  • @dalbirsingh5890
    @dalbirsingh5890 Місяць тому +1

    ਨਾਗਪੁਰ

  • @KhushpalSingh-sx7zw
    @KhushpalSingh-sx7zw Місяць тому +3

    I condemn the comments being given by jathedar.

  • @user-nt5oy8js9h
    @user-nt5oy8js9h Місяць тому

    Vota ਤੁਹਾਡਾ ਬੁੱਢਾ ਪਾਉ

  • @arpanarpandeep8482
    @arpanarpandeep8482 Місяць тому

    Ok

  • @user-nt5oy8js9h
    @user-nt5oy8js9h Місяць тому

    ਬੇਸ਼ਰਮ

  • @OppoOppo-bs2vk
    @OppoOppo-bs2vk Місяць тому +3

    Sukha gappi

  • @MalkitSingh-fo4ci
    @MalkitSingh-fo4ci Місяць тому

    ਜਥੇਦਾਰ ਜੀ ਤੁਸੀਂ ਕਿਹੜੇ ਮੂੰਹ ਨਾਲ ਕਹਿ ਕਹਿ ਰਹੇ ਹੋ ਵੀ ਪ੍ਰਧਾਨ ਇਹੀ ਰਹਿਣਾ ਚਾਹੀਦਾ ਅੱਗੇ ਕੋਈ ਕਸਰ ਰਹਿੰਦੀ ਹੈ

  • @user-us1xc2ih7j
    @user-us1xc2ih7j Місяць тому +1

    Ih sara smat jathadar badal privar nal rla hoa han

  • @indarjitsingh1228
    @indarjitsingh1228 Місяць тому +5

    We support amritpal Singh Bhai ji and sarabjeet Singh Bhai ji make him win in S, G, P, Votes 101%√👍🚩🌹🌷🙏🙏🙏🙏🙏🙏🙏🙏🙏🌹🌷❤💖♥❤💞❤💖♥❤💞🌹🌷💯💯💯💯💯💯💯🌷🌹👍👍👍👍👍👍👍🎪🎪🎪🎪🎪🥁🥁🥁🥁🥁🥁👍

  • @user-sj5gh9jm6n
    @user-sj5gh9jm6n Місяць тому

    Sukhbir Badal good prdhan ji 😊

  • @user-mc3ur7tv7x
    @user-mc3ur7tv7x Місяць тому +1

    Bakre di maa kad tak khair mnaegi

  • @baljindersinghkmow3566
    @baljindersinghkmow3566 Місяць тому +1

    ehnu puch lo. ager jathadar wali kabliat nahi fer bande keo. ne jathadar. kina samajdar panth dardi. hagee. una nu moka milu

  • @RAVINDERSINGH-mt7wy
    @RAVINDERSINGH-mt7wy Місяць тому +1

    Eh ve badal da dala lagda

  • @hardarshansingh8017
    @hardarshansingh8017 Місяць тому

    Eho je jathe daaruan. Ne sikhi daa beraha gharak kita hai

  • @jaswantsekhon2083
    @jaswantsekhon2083 Місяць тому

    ਜਥੁੇ ਦਾਰ ਜੀਓ ਜੇ ਤੁਹਾਡੀ ਗੱ ਲ ਸੱਚੀ ਹੋਵੇ ਤਾਂ ੨੦੧੫ ਵਿੱਚ ਗੁਰੂ ਸਾਹਿਬ ਜੀ ਦੀ ਸੌਦੇ ਸਾਧ ਦੇ ਬੰਦਿਅਾ ਅੈਲਾਨੀਅਾਂ ਬ- ਅਦਬੀ ਕੀਤੀ ਸੀ । ਕੀ ਬਾਦਲ ਪ੍ਰਵਾਰ ੳੁਦੋ ਗੁਰੂ ਨੂੰ ਸਮਰਪਤ ਨਹੀ ਸੀ ? ਜਥੇਦਾਰ ਜੀ ਜੇ ਤਹਾਨੂੰ ਸਾਰਿਅਾ ਬਾਰੇ ਪਤਾ ਪਰ ਤੁਸੀ ਦੱਸਦੇ ਨਹੀ, ਫਿਰ ਅਾਪ ਜੀ ਕੌਮ ਨੂੰ ਜਾਂ ਪੰਥ ਨੂੰ ਧੋਖਾ ਦੇ ਰਹੇ ਹੋ, ਪੰਥ ਕੇਵਲ ਪੰਜਾਬ ਦੇ ਚੰਦ ਲੀਡਰ ਹੀ ਨਹੀ ਪੰਥ ਦੇਸ਼ ਵਿਦੇਸ਼ਾਂ ਵਿਚ ਵੀ ਬੈਠਾ ਹੈ, ਸਬੂਤਾਂ ਦੀ ਕੋੲੀ ਘਾਟ ਹਰ ਰੋਜ਼ ਮਿਲ ਰਹੇ ਹਨ, ਵਿਚਾਰ ਕਰ ਰਹੇ ਪੱਤਰਕਾਰ ਵੀ ਸੁਹਿਰਦ ਨਹੀ ਹਨ । ਗ਼ੁਸਤਾਖੀ ਮੁਅਾਫ ਜੀ ।

  • @Rajinderkumar-zx3zq
    @Rajinderkumar-zx3zq Місяць тому

    Sukbir sing jindabad

    • @user-nt5oy8js9h
      @user-nt5oy8js9h Місяць тому

      ਵੋਟਾਂ ਵੇਲੇ ਅਕਾਲੀ ਦਲ kahli

  • @arpanarpandeep8482
    @arpanarpandeep8482 Місяць тому

    Beadbian tan baad vich v nahi rukian

  • @rajinderpalsingh632
    @rajinderpalsingh632 Місяць тому

    Sromanni akali dal nu party' nu dismiss kar ke hills te ja k simran Karana chahiye sukhveer Badal nadeahdi a

  • @Shahpuria7200
    @Shahpuria7200 Місяць тому +2

    ਅਕਾਲੀ ਦਲ ਦੀ ਪ੍ਰਧਾਨੀ ਲਈ ਕਰੋੜਾਂ ਰੁਪਏ ਖਰਚਾ ਲੱਗਦਾ ਉਹ ਬਾਦਲ ਹੀ ਕਰ ਸਕਦਾ

  • @BantaSingh-tt8zt
    @BantaSingh-tt8zt Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੇ ਬਿਰਾਜਮਾਨ ਆਗੂਆਂ ਨੂੰ ਚਾਹੀਦਾ ਹੈ ਨੰਗੇ ਪੈਰੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਣ ਸ਼੍ਰੋਮਣੀ ਅਕਾਲੀ ਦਲ ਸਮੂਹ ਸਿੱਖਾਂ ਦੀ ਪਾਰਟੀ ਹੈ ਨਾ ਕਿ ਕੌਮ ਹਾਰੇ ਤੇ ਨਕਾਰੇ ਗਏ ਕੁਝ ਅਖੌਤੀ ਲੀਡਰ ਜੋ ਦੁਜੀਆਂ ਪਾਰਟੀਆਂ ਦੇ ਹੱਥਠੋਕੇ ਬਣਕੇ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਇਹ ਕਿਵੇਂ ਅਕਾਲੀ ਦਲ ਦੇ ਠੇਕੇਦਾਰ ਹੋ ਸਕਦੇ ਨੇ ਇਹ ਤਾਂ ਮੈਂਬਰ ਪੰਚਾਇਤ ਨਹੀਂ ਬਣ ਸਕਦੇ ਹੁਣ ਅਕਾਲੀ ਦਲ ਨੂੰ ਇਹਨਾਂ ਦੇ ਅੱਗੇ ਝੁਕਣਾ ਨਹੀਂ ਚਾਹੀਦਾ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਜਾਵੇ ਇਹਨਾਂ ਨੂੰ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ ਇਸ ਟੋਲੇ ਨੇਂ

  • @HukamSingh-re3cq
    @HukamSingh-re3cq Місяць тому

    Eh Jathedar taa Dallas ta Chamcha Badala da.Eh Badal hor Leader nu ta boln hi nai Dinda c,eh Lok Sikh taa ha hi nai,eh ta paisa ta power da Bhukha na,ehna da sikhi naal koi relation nai. Dharam ehna da naire taire vi nai.Mainu Lagda eh patterkar vi Vikau na.

  • @karansinghsaroya7074
    @karansinghsaroya7074 Місяць тому

    Drama sabit hovega

  • @jarnailsingh-vf9zo
    @jarnailsingh-vf9zo Місяць тому

    ਤੂੰ।ਵੀ।ਝੋਲੀ।ਚੁੱਕ।ਸੁੱਖੇ।ਦਾ।

  • @balkarsingh9655
    @balkarsingh9655 Місяць тому

    Ranjit Singh is not high authority these are all tea spoon

  • @user-pf3hj7yk8r
    @user-pf3hj7yk8r Місяць тому

    jathedar pehla sukhe nu pushega k hajure ala ki ki prashan karie tuhanu chit bhej deo

  • @JasvirSingh-nf7ge
    @JasvirSingh-nf7ge Місяць тому +1

    Sukhbir singh badal zindabad ❤❤

  • @jiwansinghazrot7567
    @jiwansinghazrot7567 Місяць тому

    Tusi ki samjh ke Ranjeet singh di salah lai Rahe ho.??????

  • @karansinghsaroya7074
    @karansinghsaroya7074 Місяць тому

    Kyon time khrab karde ho apda te lokan da

  • @dravtarmahal8279
    @dravtarmahal8279 Місяць тому

    A Akaltkht Sahib da bahana bna ke prdan bdlna chande n j pawr a Jan sache n dm hai tan app lah den credibility de moore kus arda

  • @rajinderpalsingh632
    @rajinderpalsingh632 Місяць тому

    Ni

  • @kirpalsingh3924
    @kirpalsingh3924 Місяць тому

    ਤੂੰ ਵੀ ਬੇਵਕੂਫ ਫ਼ਖ਼ਰੇ ਕੌਮ ਹੈ।

  • @user-us1xc2ih7j
    @user-us1xc2ih7j Місяць тому

    Ih sara jutia da yar han

  • @jiwansinghazrot7567
    @jiwansinghazrot7567 Місяць тому

    Tusi ina nu jathedar mande ho?????

  • @devindersingh7080
    @devindersingh7080 Місяць тому

    Jathedar Ranjit singh ji, Jathedar Manjit singh ji ne Parkash badal nu Akal takhat te sadia c pl comments.

  • @kanwaljitsingh3248
    @kanwaljitsingh3248 Місяць тому

    Pargat singh naal ehna noo milao

  • @hardarshansingh8017
    @hardarshansingh8017 Місяць тому

    Eh vee kateerain badal dalle dian jutti chatt han

  • @kanwaljitsingh3248
    @kanwaljitsingh3248 Місяць тому

    Kihra banda lai anda 😮 channel dee respect naa ghataao

  • @amanmottan5531
    @amanmottan5531 Місяць тому +1

    Sukbir singh badal ❤❤❤❤

  • @gurindersidhu1625
    @gurindersidhu1625 Місяць тому +1

    Shiromni akali party jinda bad

  • @Sukhwindersingh-rb8rk
    @Sukhwindersingh-rb8rk Місяць тому +1

    SUKHBIR JINDABAD BADAL

  • @kanwaljitsingh3248
    @kanwaljitsingh3248 Місяць тому

    Lifafa 😅

  • @gurindersidhu1625
    @gurindersidhu1625 Місяць тому +1

    Chandu bibi jagero charnjit barar dheendsa malouka manpreet ialli ih kadu party wicho bahar

    • @balwindersidhusidhu6932
      @balwindersidhusidhu6932 Місяць тому

      ਕੋਈ ਧਾਰਮਿਕ ਨਹੀਂ ਚਮਚਾ ਦੱਲਾ ਬਾਦਲਾਂ ਦਾ

  • @indarjitsingh1228
    @indarjitsingh1228 Місяць тому

    Skb badal and the family are the great liar in Punjab don't trust him anymore make him lost in sgpv votes wha are the 328guru granth sahib Ji told us 🤪😭🤑🤪😭😭😭🤑🤑🤪👎👎👎👎👎

  • @KaranKaranaujla-l5k
    @KaranKaranaujla-l5k Місяць тому +1

    ਪਾਰਟੀ ਜਿਤੀ ਹੁੰਦੀ ਅੱਜ ਵੀ ੲਿਹਨਾ ਕਿਸੇ ਨਹੀ ਸੀ ਬੋਲਨਾ