Sant Ram Udasi: ਕਿਵੇਂ ਮਜ਼ਦੂਰ ਮਾਪਿਆਂ ਦਾ ਪੁੱਤ ਸਾਹਿਤ ਰਾਹੀਂ ਦੱਬੇ-ਕੁਚਲਿਆਂ ਦੀ ਅਵਾਜ਼ ਬਣਿਆ| 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 30 вер 2024
  • ਕਿਰਤੀਆਂ ਦੀ...ਮਜ਼ਦੂਰਾਂ ਦੀ...ਦੱਬੇ-ਕੁਚਲਿਆਂ ਦੀ ਅਵਾਜ਼ ਨੂੰ ਸੱਤਰਾਂ ਵਿੱਚ ਪਿਰੋਨ ਵਾਲੇ...ਰੇਤੀਲੇ ਰਾਹਾਂ ਤੇ ਸਾਈਕਲ ਰੋਕ ਕੇ ਮੌਸਮ ਦੀ ਮਾਰ ਦਾ ਦਰਦ ਹੰਢਾ ਰਹੇ ਕਿਸਾਨਾਂ-ਸੀਰੀਆਂ ਦੇ ਦੁਖ ਨੂੰ ਕਾਵ ਰਚਨਾ ਦਾ ਰੂਪ ਵਾਲੇ ਸੰਤ ਰਾਮ ਉਦਾਸੀ...ਜਿਨ੍ਹਾਂ ਦੇ ਗੀਤ ਹੱਕਾਂ ਲਈ ਮੁਜ਼ਾਹਰੇ ਕਰਨ ਵਾਲਿਆਂ ਤੋਂ ਲੈ ਕੇ ਸੱਤਾ ਵਿੱਚ ਸਰਕਾਰਾਂ ਚਲਾਉਣ ਵਾਲਿਆਂ ਨੂੰ ਅੱਜ ਵੀ ਪ੍ਰੇਰਦੇ ਹਨ।ਬਰਨਾਲਾ ਦੇ ਪਿੰਡ ਰਾਇਸਰ ਵਿਖੇ ਸਾਲ 1939 ਵਿੱਚ ਸੰਤ ਰਾਮ ਉਦਾਸੀ ਦਾ ਜਨਮ ਇੱਕ ਦਲਿਤ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਪਰਿਵਾਰ ਵਿੱਚ ਹੋਇਆ ਸੀ।
    ਸੰਤ ਰਾਮ ਉਦਾਸੀ ਦੇ ਮਾਪੇ ਮਜ਼ਦੂਰੀ ਕਰਦੇ ਸਨ ਅਤੇ ਉਨ੍ਹਾਂ ਨੂੰ ਪੜ੍ਹਨ ਦਾ ਸ਼ੌਕ ਸੀ...ਖਾਸ ਗੱਲ ਇਹ ਕਿ ਇਹ ਪੜ੍ਹਨਾ ਉਨ੍ਹਾਂ ਨੂੰ ਪਰਿਵਾਰ ਤੋਂ ਵਿਰਾਸਤ ਵਿੱਚ ਮਿਲਿਆ ਸੀ...। ਪੇਸ਼ ਹੈ ਉਨ੍ਹਾਂ ਦੇ ਜੀਵਨ ਉੱਤੇ ਇਹ ਖ਼ਾਸ ਰਿਪੋਰਟ
    ਰਿਪੋਰਟ - ਨਵਕਿਰਨ ਸਿੰਘ, ਐਡਿਟ - ਨਿਮਿਤ ਵਤਸ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 32

  • @avtarsingh2531
    @avtarsingh2531 Рік тому +8

    ਸੰਤ ਰਾਮ ੳਦਾਸੀ ਜੀ ਨੂੰ ਜੇਕਰ ਇੱਕ ਯੁੱਗ ਪੁਰਸ਼ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਅੱਜ ਵੀ ਸਮਾਜ ਨੂੰ ਬਹੁਤ ਲੋੜ ਹੈ ਸੰਤ ਰਾਮ ੳਦਾਸੀ ਦੀ ਅੱਜ ਵੀ ਸਾਡਾ ਕਿਸਾਨਾਂ ਮਜ਼ਦੂਰਾਂ ਦਾ ਰਾਹ ਦਸੇਰਾ ਹੈ,ੳਦਾਸੀ ਅਤੇ ਰਹੇਗਾ ਵੀ।

  • @nokianokia2694
    @nokianokia2694 Рік тому +13

    ਬਦਕਿਸਮਤੀ ਹੈ ਮੇਰੇ ਪਿਆਰੇ ਕਿਰਤੀ ਲੋਕਾਂ ਦੀ ਜਿਹਨਾਂ ਨੇ ਚਮਕੀਲਾ, ਸਦੀਕ,ਛਿੰਦਾ, ਗੁਰਦਾਸ,ਰਮਤਾ, ਅਤੇ ਹੋਰ ਸੈਕੜਿਆਂ ਲੰਡਰਾਂ ਨੂੰ ਆਪਣੇ ਦਿਲਾਂ ਵਿੱਚ ਥਾਂ ਦਿੱਤੀ ਪਰ ਆਪਣੇ ਮਹਿਬੂਬ ਅਤੇ ਮੁਕਤੀਦਾਤੇ ਨੂੰ ਉਸਦੀ ਬਣਦੀ ਥਾਂ ਨਹੀਂ ਦਿੱਤੀ।

  • @Avtarsinghdnl
    @Avtarsinghdnl Рік тому +3

    ਲੱਖ ਲੱਖ ਵਾਰ ਪ੍ਰਣਾਮ ਕਿਰਤੀਆਂ ਦੀ ਗੱਲ ਕਰਨ ਵਾਲੇ ਮਹਾਨ ਨਾਇਕ ਸੰਤ ਰਾਮ ਉਦਾਸੀ ਜੀ ਨੂੰ

  • @ravi4044
    @ravi4044 Рік тому +4

    A great philosopher of India 🙏🏽🙏🏽

  • @trshuk
    @trshuk Рік тому +2

    Where we’re you during 1970s?U opportunists

  • @amarjit_dhaliwal
    @amarjit_dhaliwal Рік тому +3

    ਸੰਤ ਰਾਮ ਉਦਾਸੀ ਜੀ ਨੂੰ ਸਲਾਮ 🙏🏻❤

  • @paramjitsingh1635
    @paramjitsingh1635 Рік тому +2

    ਬਹੁਤ ਹੀ ਵਧੀਆ

  • @raj6881
    @raj6881 Рік тому +5

    great poet

  • @AkashBh
    @AkashBh Рік тому +2

    Santram.uidasi.jinda.bad

  • @jaswindersingh2928
    @jaswindersingh2928 Рік тому +3

    ਬਹੁਤ ਵਧੀਆ❤❤❤

  • @HarjinderSingh-eu9le
    @HarjinderSingh-eu9le 11 місяців тому +1

    ਸੰਤ.ਰਾਮ.ਉਦਾਸੀ.ਜੀ.ਜੀ.ਜਿੰਦਬਾਦ ਜਿੰਦਬਾਦ ❤❤❤❤

  • @ਗੁਰਜੰਟਸਿੰਘ-ਭ3ਨ

    ਉਦਾਸੀ ਸਾਹਿਬ ਜ਼ਿੰਦਾਬਾਦ

  • @greatthinking
    @greatthinking Рік тому +4

    Sant Ram Udasi saab Jindabad 🙏

  • @pardeep4247
    @pardeep4247 Рік тому +2

    Madi saiki Sade smaj de ...Greeb loka nu enni tbbajo pta ne kyu nhi dende ...

  • @parminderkaur-dv6df
    @parminderkaur-dv6df Рік тому +1

    A great man who speak about depressclass of the sousaty

  • @JOG722
    @JOG722 Рік тому +1

    Garibi vicho oppar odd ke padai karni hi oss time bhaut vaddi struggle vi

  • @BalwantSingh-wp5cl
    @BalwantSingh-wp5cl Рік тому +1

    Sant. Ram Udasi. Lion of Punjab Punjabi. Lok Awwaj

  • @supinderkaur4338
    @supinderkaur4338 Рік тому +1

    Sant raam udasi ji real legend ne sade te ehna di Sanu den bahut waddi hai ji

  • @pammaz247
    @pammaz247 Рік тому +1

    Mainu aaj hi pta chleya es mhaan kavi baare te enha di kvitavan sun ke hairaan aa ke hun tak inha vaare pehla kde v nahi c sunya,,🙏🙏

  • @BabuBabu-en2qp
    @BabuBabu-en2qp 11 місяців тому +1

    Parnam hai sant ram udasi ji nu

  • @Jass_7994
    @Jass_7994 Рік тому +1

    🙏🙏🙏

  • @gurwindersingh6496
    @gurwindersingh6496 3 місяці тому

    ਪ੍ਰਣਾਮ ਹੈ ਉਦਾਸੀ ਸਾਬ ਨੂੰ

  • @BalwinderSingh-bn3uz
    @BalwinderSingh-bn3uz Рік тому +1

    Great man

  • @kulwinderkulwinder6341
    @kulwinderkulwinder6341 Рік тому +1

    Very proud family

  • @SidhuZinta-nc5wm
    @SidhuZinta-nc5wm Рік тому +1

    🙏🙏

  • @balvirsinghbeera4371
    @balvirsinghbeera4371 2 місяці тому

    Kirti lokan da nayk

  • @jagmeetsingh7161
    @jagmeetsingh7161 6 місяців тому

    Waheguru

  • @surinderchopra5565
    @surinderchopra5565 Місяць тому

    Lok awaaj sant ram udaasi lok kavi

  • @GurpreetSingh-vf5ie
    @GurpreetSingh-vf5ie 5 місяців тому

    🙏🙏🙏🙏🙏

  • @SurinderSurinder-jf6mh
    @SurinderSurinder-jf6mh 5 місяців тому

    Silute to sant ram udasi ji noo

  • @jagmeetsingh7161
    @jagmeetsingh7161 6 місяців тому

    Brave Man