Gurdaspur Firing| ਪਾਣੀ ਵਾਲੇ ਖਾਲ ਪਿੱਛੇ ਚੱਲੀਆਂ ਗੋਲੀਆਂ, 4 ਮੌਤਾਂ

Поділитися
Вставка
  • Опубліковано 28 сер 2024
  • Gurdaspur Firing| ਪਾਣੀ ਵਾਲੇ ਖਾਲ ਪਿੱਛੇ ਚੱਲੀਆਂ ਗੋਲੀਆਂ, 4 ਮੌਤਾਂ
    #GurdaspurFiring #Firing #deaths #Clash #BhagwantMann #cmmann #DGPPunjabPolice #PunjabPoliceIndia #ABPSanjha #ABPLIVE
    ਭਿਆਨਕ ਲੜਾਈ ਦੀਆਂ ਇਹ ਤਸਵੀਰਾਂ ਗੁਰਦਾਸਪੁਰ ਦੀਆਂ ਨੇ, ਏਥੇ ਦੋ ਧਿਰਾਂ ਵਿੱਚ ਤਕਰਾਰ ਬਾਅਦ ਹੋਈ ਫਾਇਰਿੰਗ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਗੋਲੀਆਂ ਨਾਲ ਛੱਲਣੀ ਇਹ ਕਾਰ ਹੋਈ ਭਾਰੀ ਫਾਇਰਿੰਗ ਨੂੰ ਬਿਆਨ ਕਰ ਰਹੀ ਐ, ਮਾਮਲਾ ਗੁਰਦਾਸਪੁਰ ਦੇ ਬਟਾਲਾ ਤੋਂ ਸਾਹਮਣੇ ਆਇਐ, ਏਥੇ ਹਰਚੋਵਾਲ ਦੇ ਨੇੜੇ ਲਾਈਟਾਂ ਵਾਲੇ ਚੌਕ ਵਿੱਚ ਦੋ ਧਿਰਾਂ ਵਿਚਾਲੇ ਗੋਲੀਆਂ ਚੱਲੀਆਂ ਨੇ, ਇਸ ਗੋਲੀਬਾਰੀ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਕਈ ਲੋਕ ਗੰਭੀਰ ਜ਼ਖ਼ਮੀ ਵੀ ਹੋਏ ਨੇ, ਜ਼ਮੀਨੀ ਵਿਵਾਦ ਕਾਰਨ ਇਹ ਕਲੈਸ਼ ਹੋਇਐ, ਨਤੀਜਾ ਦੋਵਾਂ ਧਿਰਾਂ ਦੇ ਦੋ-ਦੋ ਲੋਕਾਂ ਦੀ ਮੌਤ ਹੋ ਗਈ, ਮ੍ਰਿਤਕਾਂ ਦੀ ਪਛਾਣ ਬਲਰਾਜ ਸਿੰਘ, ਦਿਲਸ਼ੇਰ ਸਿੰਘ, ਬਲਜੀਤ ਸਿੰਘ ਅਤੇ ਨਿਰਮਲ ਸਿੰਘ ਵਜੋਂ ਹੋਈ ਐ, ਐਤਵਾਰ ਸ਼ਾਮ ਨੂੰ ਇਹ ਘਟਨਾ ਵਾਪਰੀ ਐ, ਪਿੰਡ ਵਿਠਵਾਂ ਦੇ ਦੋ ਗਰੁੱਪ ਪਾਣੀ ਵਾਲੇ ਖਾਲ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਏ, ਤਕਰਾਰ ਲੜਾਈ ਦਾ ਰੂਪ ਧਾਰ ਗਈ ਅਤੇ ਵੇਖਦੇ ਹੀ ਵੇਖਦੇ ਦੋਵਾਂ ਧਿਰਾਂ ਨੇ ਇੱਕ ਦੂਜੇ ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ, ਇੱਕ ਧੜੇ ਦੇ ਸ਼ਮਸ਼ੇਰ ਸਿੰਘ ਅਤੇ ਬਲਜੀਤ ਸਿੰਘ ਦੀ ਮੌਤ ਹੋਈ ਐ ਅਤੇ ਦੂਜੇ ਗਰੁੱਪ ਦੇ ਨਿਰਮਲ ਸਿੰਘ ਅਤੇ ਬਲਰਾਜ ਸਿੰਘ ਦੀ ਜਾਨ ਚਲੀ ਗਈ,
    ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ UA-cam ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co....
    ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

КОМЕНТАРІ • 12

  • @NarvailSingh-qr3dg
    @NarvailSingh-qr3dg Місяць тому +7

    ਖਾਲਾਂ। ਪਿਛੇ। ਲੜਾਈ। ਕਰਨੀ। ਕਿੰਨੀ। ਮਾਗੀ ਪੈਗੀ। ਖਾਲ। ਤਾਂ। ਇਥੇ। ਰਹਿ। ਗੇ। ਬੰਦੇ ਵਾਪਸ ਕਿਥੋ। ਲਿਆਉ ਗੇ

  • @AmandeepSingh-ze9cb
    @AmandeepSingh-ze9cb Місяць тому +1

    ਸਾਡੇ ਨਜ਼ਦੀਕ ਪਿੰਡ ਆ।

  • @ksb4382
    @ksb4382 Місяць тому +2

    ਬਹੁਤ ਮੰਦਭਾਗੀ ਘਟਨਾ

  • @PrinceKumar-cf7ek
    @PrinceKumar-cf7ek Місяць тому +1

    🙏🏻💐💐💐💐💐🙏🏻

  • @rajbirkahlon
    @rajbirkahlon Місяць тому

    ਮੈਡਮ SSP ਸਾਹਿਬ ਨੇ ਪਤਾ ਨ੍ਹੀ ਕਿੱਥੋਂ ਅਸਲੇ ਦੀ ਪੜਾਈ ਕੀਤੀ ਆ
    ਅੰਨਿਆਂ ਨੂੰ ਪਤਾ ਲਗ ਰਿਹਾ ਕਿ ਨਿਸ਼ਾਨ ਪੱਕੀ ਰਫਲ ਦੀਆਂ ਗੋਲੀਆਂ ਦੇ ਆ

  • @kamaljitkaur3329
    @kamaljitkaur3329 Місяць тому

    ਐਸਐਸਪੀ ਮੈਡਮ ਸਾਹਿਬ ਜੀ ਕਹਿੰਦੇ ਨੇ 30 ਗੋਲੀਆਂ ਚੱਲੀਆਂ ਜੋ ਕਿ ਇਕ ਤਖਤੇ ਤੇ ਹੀ 60 ਗੋਲੀਆਂ ਨੇ

  • @user-sh4uw1eg1d
    @user-sh4uw1eg1d Місяць тому

    Very sad

  • @baljitsingh9761
    @baljitsingh9761 Місяць тому

    ਮਾਝਾ

  • @tanveersinghgrang3286
    @tanveersinghgrang3286 Місяць тому

    It was not because of water. One side was drug dealer other side was person who try to stop them. Please check post controversy punjab.

  • @rajbirkahlon
    @rajbirkahlon Місяць тому

    ਸਾਰਾ ਇਁਕ ਪਾਸੜ ਆ

  • @crazy.46
    @crazy.46 Місяць тому

    Shame panjabio khala Pani vaste lar reho Guru saab di tarti jina ne saab khush chhad Dita guru saab ne zamina naal payar ni kita thod vache kith jange

  • @pendumehkma2016
    @pendumehkma2016 Місяць тому +1

    Chak k rakho kam punjabio