Sakhiyan Guru Nanak Dev Ji : Prof. Harpal Singh Pannu || ਜਨਮ-ਸਾਖੀਆਂ ਗੁਰੂ ਨਾਨਕ ਸਾਹਿਬ ਜੀ ॥ Prof. Pannu

Поділитися
Вставка
  • Опубліковано 15 січ 2025

КОМЕНТАРІ • 77

  • @bikermaan5805
    @bikermaan5805 11 місяців тому +15

    ਬਾਬਾ ਜੀ ਦਾ ਧੰਨਵਾਦ ਜੋਂ ਮੌਤ ਦੇ ਉਰਲੇ ਪਾਸੇ ਮੌਤ ਦੇ ਪਰਲੇ ਪਾਸੇ ਦੀਆਂ ਕੀਤੀਆਂ ਪਰ ਗੁਰਮੁਖ ਹੀ ਜਾਣੇ ਇਹ ਕਿਸ ਅਵਸਥਾ ਦੀਆਂ ਗੱਲਾਂ ਨੇਂ ਇਹ ਖ਼ਾਲੀ ਖ਼ੂਹ ਵਿਚ ਡੁੱਬਣ ਵਾਲ਼ੀ ਗੱਲ ਹੈ ਵਾਹਿਗੁਰੂ ਜੀ ਮੇਹਰ ਕਰਨ ਹਰ ਇਨਸਾਨ ਨੂੰ ਸੋਝੀ ਆਵੇਂ।

  • @LakhiDehar-ek2kk
    @LakhiDehar-ek2kk 11 місяців тому +6

    ਧੰਨਵਾਦ ਜੀ ਸਾਖੀਆਂ ਸੁਣਾਉਣ ਲਈ

  • @ਅਕਾਲਸਹਾਇ-ਹ7ਮ
    @ਅਕਾਲਸਹਾਇ-ਹ7ਮ Місяць тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @randhirsingh-jl3zo
    @randhirsingh-jl3zo 11 місяців тому +8

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਬਾਬਾ ਮਰਦਾਨਾ ਜੀ

  • @devindersingh5902
    @devindersingh5902 7 місяців тому +10

    ਬਾ ਕਮਾਲ ਹਨ ਸਾਖੀਆਂ ਸੁਣਾਉਣ ਦਾ ਲਹਿਜਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਜੋੜਿ ਦਿੱਤਾ ਸਾਖ ਸਾਤ ਦਰਸ਼ਨ ਕਰਵਾ ਦਿੱਤੇ ।ਗੁਰੂ ਸਾਹਿਬ ਹੋਰ ਚੜ੍ਹਦੀ ਕਲਾ ਬਖਸ਼ੇਣ।ਅੱਜ ਕੌਮ ਨੂੰ ਜਾਗਰੂਕ ਕਰਨ ਲਈ ਅਜਿਹੇ ਵਿਦਵਾਨਾਂ ਦੀ ਲੋੜ ਹੈ ।

  • @deepbajwa1283
    @deepbajwa1283 7 місяців тому +9

    ਧੰਨ ਧੰਨ ਮੇਰੇ ਸੋਹਣੇ ਗੁਰੂ ਨਾਨਕ ਦੇਵ ਜੀ ਦੀਨ ਦੁਨੀਆ ਦੇ ਮਾਲਕ
    ਧੰਨ ਧੰਨ ਭਾਈ ਮਰਦਾਨਾਂ ਜੀ

  • @SurinderSingh-jb9kq
    @SurinderSingh-jb9kq 11 місяців тому +4

    Prof. Sahib Guru Sahib de darshan kra ditte ,lakh lakh dhannbaad

  • @GurmeetSingh-uj4sw
    @GurmeetSingh-uj4sw 7 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
    ਬਚਪਨ ਤੋਂ ਸਾਖੀਆਂ ਪੜਦੇ ਸੁਣਦੇ ਆਏ ਸੀ ਪਰ ਜ਼ਿੰਦਗੀ ਦੇ ਰੁਝੇਵਿਆਂ ਵਿੱਚ ਪਤਾ ਨਹੀਂ ਵਕ਼ਤ ਕਿਧਰ ਨਿਕਲ ਗਯਾ। ਧਨਵਾਦ ਯੁ ਟਯੁਬ ਦਾ ਜਿਦੇ ਸਦਕੇ ਤੁਹਾਡੇ ਜਿਹੇ ਵਿਦਵਾਨਾ ਦਾ ਮੇਲ ਹੋਇਆ।
    🙏🙏

    • @Sarkar-A-Khalsa
      @Sarkar-A-Khalsa  7 місяців тому +1

      ਵੀਡੀਓ ਵੇਖਣ ਅਤੇ ਸੁਨਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ॥

  • @randhirsingh-jl3zo
    @randhirsingh-jl3zo 11 місяців тому +2

    ਬਹੁਤ ਵਧੀਆ ਵਿਚਾਰ ਜੀ ਸਤਨਾਮ ਵਾਹਿਗੁਰੂ ਜੀ

  • @harvindersingh5994
    @harvindersingh5994 Місяць тому

    Bahut sohna sunaya jee gur itihas. Jee karda suni jayiye suni jaiye. Aap jee da bahut bahut shukriya. Waheguru jee aapnjee nu hamesha chardikala vch rakhe

  • @nachhattarsingh2122
    @nachhattarsingh2122 2 місяці тому

    ਪ੍ਰੋਫੈਸਰ ਸਾਹਿਬ ਜੀ ਆਪ ਜੀ ਉੱਪਰ ਗੁਰੂ ਨਾਨਕ ਸਾਹਿਬ ਜੀ ਦੀ ਡਾਹਢੀ ਬਖਸ਼ਿਸ਼ ਬਣੀ ਰਹੇ ਜੀ। ਇਸੇ ਤਰ੍ਹਾਂ ਸੇਵਾਵਾਂ ਨਿਂਭਦੀਆ ਰਹਿਣ ਜੀ।ਮਨ ਆਤਮਾ ਸਰਸਾਰ ਹੋ ਕੇ ਵਿਸਮਾਦ ਦੇ ਸਾਗਰ ਵਿੱਚ ਡੁੱਬ ਗਈ ਸੀ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏

  • @Gurjeet988
    @Gurjeet988 11 місяців тому +3

    ❤waharguru ji ka waharguru ji ki fatai

  • @GursharnsinghDhillon-u5x
    @GursharnsinghDhillon-u5x 11 місяців тому +2

    ਵਾਹਿਗੁਰੂ ਵਾਹਿਗੁਰੂ ਜੀ

  • @rajdawinderkaur215
    @rajdawinderkaur215 Рік тому +45

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਤੁਹਾਡੀ ਇੱਕ ਇੱਕ ਗੱਲ ਦਿਲ ਨੂੰ ਟੁੰਬਣ ਵਾਲੀ ਹੈ

  • @gandhisidhu1469
    @gandhisidhu1469 3 місяці тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @Mandeepkaur-2565
    @Mandeepkaur-2565 2 місяці тому +2

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏
    ਵਡਭਾਗੇ ਹਾਂ ਕਿ ਗੁਰੂ ਮਹਾਰਾਜ ਜੀ ਦੀਆਂ ਸਾਖੀਆਂ ਸੁਣੀਆਂ।
    ਤੇ ਇੱਛਾ ਹੈ ਕਿ ਡਾ. ਹਰਪਾਲ ਸਿੰਘ ਪੰਨੂ ਸਾਹਬ ਤੁਹਾਡੀ ਜ਼ੁਬਾਨੀ ਸਾਰੀਆਂ ਸਾਖੀਆਂ ਸੁਣੀਏ।

  • @VaryamSingh-vk9xc
    @VaryamSingh-vk9xc 11 місяців тому +3

    I receive Sri Guru Nanak Dev Ji by u dr.pannu ji..,..thudi vidvta and tuhanu kot kot parnam.

  • @BalwinderSingh-vh6oz
    @BalwinderSingh-vh6oz 9 місяців тому +4

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ

  • @ofansh7305
    @ofansh7305 11 місяців тому +2

    Waheguru ji g satnam Sri waheguru ji

  • @RanjeetsinghRanasandhu
    @RanjeetsinghRanasandhu 7 місяців тому +3

    ਵਾਹਿਗੁਰੂ ਜੀ 🙏 🙏

  • @bjollyg810
    @bjollyg810 11 місяців тому +1

    Baut Baut Sohnaa aa Jee.

  • @BalbirSingh-my2nt
    @BalbirSingh-my2nt 11 місяців тому +1

    Waheguru g satnam sri waheguru ji satnam sri waheguru ji satnam sri Dhan dhan Sri guru Nanak dev ji satnam sti waheguru ji 🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🙏

  • @udeysingh7345
    @udeysingh7345 6 місяців тому +1

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🎉🎉🎉🎉🎉🎉🎉🎉🎉🎉🎉🎉

  • @barjindersingh4238
    @barjindersingh4238 7 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👏 ਆਪ ਜੀ ਦੇ ਚਰਨਾਂ ਵਿਚ ਸ਼ਤ ਸ਼ਤ ਪ੍ਰਣਾਮ ਇਸੇ ਤਰ੍ਹਾਂ ਸਾਖੀਆਂ ਸੁਣਾਂਦੇ ਰਹੋਂ

  • @NirmalsinghMaan-nk2oh
    @NirmalsinghMaan-nk2oh 3 місяці тому

    Bilkul sahi Bhai ji Waheguru ji

  • @mohindershant454
    @mohindershant454 Рік тому +2

    Waheguru ji Waheguru ji Waheguru ji 🙏

  • @parveenr299
    @parveenr299 8 місяців тому +1

    Thank you ji, sanu ihni pyar naal te gehrai naal babbe Nanak ji di sakhi sunan waste 🙏🙏🙏

  • @kaurcooks1201
    @kaurcooks1201 7 місяців тому +2

    Waheguru Waheguru Waheguru Waheguru Waheguru Waheguru ji 🙏 ♥️ 😅

  • @charanjitkaur5836
    @charanjitkaur5836 4 місяці тому

    Bahut hi khoob harpal singh ji.......keemti heera ho tuci❤

  • @Rajinderkaur-cr7et
    @Rajinderkaur-cr7et 6 місяців тому

    Shukriya❤,boht sohniya ne sakhiyan,mere malak diyan

  • @SansarSingh-ou8sr
    @SansarSingh-ou8sr 9 місяців тому +2

    ਲਾ ਜਵਾਬ ਜੀੳ

  • @jaswinderbrar7137
    @jaswinderbrar7137 10 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @tejpalpannu2293
    @tejpalpannu2293 2 місяці тому

    Waheguru ji 🙏🙏🙏🕌💯🕌🙏🙏🙏

  • @prabhujeetsingh1973
    @prabhujeetsingh1973 8 місяців тому +2

    ਵਾਹਿਗੁਰੂ ਜੀ ਕਾ ਖ਼ਾਲਸਾ 🪯 ਵਾਹਿਗੁਰੂ ਜੀ ਕੀ ਫ਼ਤਹਿ 🪯

  • @amandeeppurewal3484
    @amandeeppurewal3484 7 місяців тому

    Baba ji Mein tuhadia bhutt saariya Videos, Interview or Saakhiyan Listen kr chukka jo menu bhutt jiada vdiya lggia.tusi b ik rabbi rooh ho very intelligent person

  • @HarpreetSingh-cx9dk
    @HarpreetSingh-cx9dk 8 місяців тому +1

    WAHEGURU JI ❤❤

  • @sharnjitkaur1153
    @sharnjitkaur1153 5 місяців тому

    ਵਾਹਿਗੁਰੂ 🙏ਵਾਹਿਗੁਰੂ 🙏ਵਾਹਿਗੁਰੂ 🙏ਵਾਹਿਗੁਰੂ 🙏ਵਾਹਿਗੁਰੂ 🙏

  • @surjitminhas2717
    @surjitminhas2717 8 місяців тому +1

    ❤🎉waheguru ji🎉❤

  • @SAMPHARMACYOMAXENEWCHANDIGARH
    @SAMPHARMACYOMAXENEWCHANDIGARH 6 місяців тому

    Waheguru ji da khalsa Waheguru ji ki fateh

  • @GaganSingh-ld4yc
    @GaganSingh-ld4yc 7 місяців тому +1

    Waheguru Ji 🙏

  • @khairagyani
    @khairagyani 3 місяці тому

    Pannu ji raihndi dunia tak raho, eho jihe vidvan kaum vich virle paida hunde hain.tuhadi shakshiat nu hirde to namashkar.Aap ji de nanak vachna di jinna chir video chaldi hai onna chir meriyan akhan cho puratan apni boli ,te tuhadi shaily, Nanak pita de pyar vich bhijj ke akhiyan cho aviral dhara bahindi hai.coment likhiya nhi ja riha hanju ruk nhi rhe.waheguru ji ka khalsa waheguru ji ki fateh ji.
    *Gyani Gudev Singh Khaira,
    khairafarm,Bhira,UP.India.*

  • @KimatKitabDi
    @KimatKitabDi 8 місяців тому +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @harbhajanmalhi7269
    @harbhajanmalhi7269 5 місяців тому

    Thanks for sharing.

  • @singh.pradeep
    @singh.pradeep 9 місяців тому +1

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
    ਸਤਿਗੁਰੁ ਦੇਖਿਆ ਦੀਖਿਆ ਲੀਨੀ ॥

  • @santokhsingh4192
    @santokhsingh4192 8 місяців тому +1

    Jio baba ji❤

  • @nirmalmann438
    @nirmalmann438 6 місяців тому

    ਵਾਹਿਗੁਰੂ !

  • @dalvirsingh5222
    @dalvirsingh5222 7 місяців тому +1

    🙏

  • @sukhwinderbassi2957
    @sukhwinderbassi2957 Рік тому +2

    ❤❤❤❤❤❤

  • @lakhwindersingh1916
    @lakhwindersingh1916 6 місяців тому

    Waheguru Ji

  • @gursaveksingh6261
    @gursaveksingh6261 8 місяців тому +1

    🙏🙏🙏🙏🙏🙏🙏

  • @kalsisingh9271
    @kalsisingh9271 8 місяців тому +1

    ਵਾਹਿਗੁਰ ਜੀ

  • @TofanBasmati
    @TofanBasmati 11 місяців тому +1

    🥀🪯Waheguru 🪯🥀

  • @MrBablabrar
    @MrBablabrar Рік тому +1

    👏🙏👏🚩👏🙏👏🙏🚩👏🙏👏🚩🙏🚩👏🙏👏🚩🙏

  • @gopi2bhatti
    @gopi2bhatti 6 місяців тому +1

    ਪ੍ਰੋ‌ ਸਾਬ ਯਹੂਦੀਆਂ ਨੇ ਆਪਣੀ ਸਾਖੀਆਂ ਨੂੰ ਸੱਚ ਮੰਨ ਤੇ ਵਿਸ਼ਵਾਸ ਕੀਤਾ ਪਰ ਸਿੱਖ ਕੌਮ ਅਜੇ ਤੱਕ ਝਮੇਲੇ ਚ ਫ਼ਸੇ ਹੋਏ ਆ

  • @sonusingh2553
    @sonusingh2553 8 місяців тому +1

    🙏🙏

  • @kaurcooks1201
    @kaurcooks1201 7 місяців тому +1

    Menu sariya sakhiya sun ne ya hun babaji deya kidro sun sakdey rpl

  • @inderpalkaur9788
    @inderpalkaur9788 7 місяців тому

    Bhai sahab jii aap jii tohn guzarish hei ki ikk ldi shuru kro guru jii de janamsakhi di aapjii koll bahut gyan hei te plz ikk ldi shuru kro aap jii🙏🙏

  • @rupikaur6293
    @rupikaur6293 10 місяців тому +1

    Shiv ji and narad wali Katha complete nahi hoi c

  • @harbhajankaur1825
    @harbhajankaur1825 7 місяців тому +1

    ਸਜਟਛਬਢ ਝਢਜਟ ਸਿੰਘ ਸੀ ਆਪ ਨੇ ਭਾਰਤੀ

  • @manmohansingh2961
    @manmohansingh2961 6 місяців тому

    ਗੁਰੂ ਨਾਨਕ ਸਾਹਿਬ ਦੇ ਨਾਂਅ ਦੇ ਨਾਲ ਸ਼ਬਦ ਦੇਵ ਲਗਾਣਾ, ਪ੍ਰੋਫੈਸਰ ਸਾਹਿਬ ਸ਼ਾਇਦ ਗਲਤ ਹੈ, ਇਸ ਬਾਰੇ ਥੋੜੀ ਗੰਭੀਰਤਾ ਦੇ ਨਾਲ ਵਿਚਾਰ ਕਰਨ ਦੀ ਕਰੋ।

  • @harwindersingh1175
    @harwindersingh1175 Рік тому +7

    ਭਾਰਤ ਨੇ ਵੀ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਸਾਰੀ ਜਵਾਨੀ ਖਤਮ ਕੀਤੀ 1984 ਤੋ 1995 ਤੱਕ ਇਸ ਦਾ ਤੁਸੀ ਨਾਮ ਕਿਉ ਨਹੀ ਲਿਆ

    • @Awaustralia84
      @Awaustralia84 11 місяців тому

      ਹਰ ਇੱਕ ਕੋਲੋ ਹਰ ਇੱਕ ਚੀਜ ਦੀ ਇਛਾ ਨਹੀ ਕਰਨੀ ਬਾਬਾ ਜੀ । ਜਿੰਨੀ ਸੇਵਾ ਮਿਲੀ ਕਬੂਲ ਕਰੂ ਖਾਂ

    • @Kuldeepsinghde
      @Kuldeepsinghde 9 місяців тому

      Tusi krlao jnab jinna ohna ne padea sunna ditta hun tussi v kro himmat . Mehar krn waheguru 🙏🏼

  • @romysekhon8254
    @romysekhon8254 8 місяців тому +2

    Harpal Singh Pannu a person has been friend of the Ruling Party of India. He has been a task to translate Veda's in Gurmukhi , since he doesn't know the Sanskrit so one women Sanskrit phd is doing it for him . Guru Nanak Sahib Most of Sakhi's were written by non- Gurmat or by Mina and others Brahminical Background. Only one Sakhi without mythology is Ad Sakhi with 60-70 pages that's is based on Gurmat of Guru Nanak Sahib . No doubt Harpal Singh Pannu is very good Story teller, but his knowledge of Guru Granth Sahib is very limited. He is more interested in mythological Granths

  • @kaurcooks1201
    @kaurcooks1201 7 місяців тому +1

    Mussa ne samunder to paar keeva ya yahudiya nu

  • @BalwinderSingh-pf2nr
    @BalwinderSingh-pf2nr 7 місяців тому +1

    DR HARPAL SINGH G, TUSSI TTHEEK HO, KEE TUSSI KDI GYANI MAN SINGH JHAUR G NU SUNAN DEE KOSHISS KITI, KDE SCHOOL NHI GAYE, PRR 7 DESHAA’n DEE BOLLI JAANNDE HUN, OUHNAA KIHAA CEE, VIDHAARTHI, KATHA VAACHAK, TEACHER PROFESSOR KHUD TEYAARI POORI KRE, FEIRR STUDENTS NU PARDAAWE G !! ASSI KEE LAINNAA AMERSSEN KOLLO’n, JISS KAOMM NE SAADI CHARDIKALAA TE MAA BOLLI PUNJAABI KHATUMM KARN DA HRR HEELA ISTEMAAL KITA ???

  • @taranjeet1306
    @taranjeet1306 6 місяців тому

    It's ok but he is wrong about yahudi story

  • @kamaljitkaur5322
    @kamaljitkaur5322 2 місяці тому

    Waheguru ji 🙏

  • @GurjinderDeol-td7lj
    @GurjinderDeol-td7lj Рік тому +4

    ❤❤

  • @nirpalsingh5331
    @nirpalsingh5331 6 місяців тому +1

    WAHEGURU ji ❤❤❤❤❤

  • @harpreetkaurbrar1098
    @harpreetkaurbrar1098 5 місяців тому

    waheguru Ji

  • @kingsofmalwa1841
    @kingsofmalwa1841 11 місяців тому +1

    ❤❤

  • @nirpalsingh5331
    @nirpalsingh5331 6 місяців тому

    WAHEGURU ji ❤❤❤❤❤