Welcome In Lahore | Bir Singh | Swaran Tehna , Malkiat rauni

Поділитися
Вставка
  • Опубліковано 17 лис 2024

КОМЕНТАРІ • 343

  • @bpeo9578
    @bpeo9578 7 годин тому +38

    ਨਾਸਿਰ ਪੁੱਤਰਾ 🙏🙏🙏 ਜੀ ਸਦਾ ਚੜਦੀ ਕਲਾ ਚ ਰਹੋ ਜੀ ਮਨ ਖੁਸ਼ ਹੋ ਜਾਂਦਾ ਆਪਣਿਆਂ ਪੁਰਖਿਆਂ ਦੀ ਧਰਤ ਸੁਹਾਵਣੀ ਦੇ ਦਰਸ਼ਨ ਕਰਕੇ 🙏 ਪੰਜਾਬ , ਪੰਜਾਬੀ ਤੇ ਪੰਜਾਬੀਅਤ ਜ਼ਿੰਦਾਬਾਦ ❤️

  • @iftikharkhatak0205
    @iftikharkhatak0205 4 години тому +17

    آج پاکستان کا عظیم بیٹا، اپنے گمشدہ آباؤ اجداد کا استقبال کر رہا ہے۔ ہم بطور پاکستانی خوش ہیں۔ پاکستان کی عوام اس نیک مقصد کے کام کو سراہتی ہے اور اس کی 100 فیصد حمایت کرتی ہے۔🙏

  • @SukhwinderSingh-2107
    @SukhwinderSingh-2107 5 годин тому +16

    ਨਾਸਿਰ ਪੁੱਤਰ! ਬੇਹਤਰੀਨ ਵਲੌਗ👍 ਸਚੀਂ ਮੁਚੀਂ ਅੱਖਾਂ ਚੋਂ ਅਥਰੂ ਆ ਗਏ। ਜੀਂਊਂਦੇ ਵਸਦੇ ਰਹੋ 👍

  • @deepbrar.
    @deepbrar. 4 години тому +10

    ਲਵ ਯੂ ਨਾਸਿਰ ਵੀਰੇ ❤❤❤ ਬਹੁਤ ਸੋਹਣਾ ਕੰਮ ਕਰ ਰਹੇ ਹੋ ਜੀ ਸਦਾ ਖ਼ੁਸ਼ ਰਹੋ ਵੀਰੇ
    Southhal London

  • @sukha102
    @sukha102 7 годин тому +16

    ਨਾਸਿਰ ਭਾਈਜਾਨ, ਬਹੁਤ ਬਹੁਤ ਧੰਨਵਾਦ, ਰੋਜ ਸਵੇਰੇ ਤੁਹਾਡੇ ਵੀਡਿਓ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ, ਸੁਖਵਿੰਦਰ ਸਿੰਘ ਘੜੂੰਆਂ ਚੜਦਾ ਪੰਜਾਬ

  • @kaursidhu1865
    @kaursidhu1865 6 годин тому +20

    Nasir Dhillon sahib may you live long God bless you

  • @chamkaur_sher_gill
    @chamkaur_sher_gill 8 годин тому +28

    ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ 🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤

  • @FaysalChaudhry
    @FaysalChaudhry 8 годин тому +13

    Wadiya video Nasir veer 👍
    Tey mehmana nu ji aaya nu ❤️🇵🇰

  • @daljeetsinghdaljeetsingh7937
    @daljeetsinghdaljeetsingh7937 7 годин тому +7

    ❤❤❤❤Swaran Tehna sahab Te Harman madam ji tusi aaye ho bhut badhiya shukriya Ji nasir dhillon sahab

  • @RameshKumar-fr1vz
    @RameshKumar-fr1vz 2 години тому +6

    ਨਾਸਿਰ ਢਿੱਲੋਂ ਛੋਟੇ ਵੀਰ ਜਿਨੀਂ ਪਾਕਿਸਤਾਨ ਦੀ 25 ਕਰੋੜ ਅਵਾਮ ਪੁਰੀ ਸ਼ਾਇਦ ਨਾਂ ਜਾਂਣਦੀ ਹੋਵੇ ਪਰ ਇੰਡੀਆ ਚ 25 ਕਰੋੜ ਅਵਾਮ ਚੰਗੀ ਤਰ੍ਹਾਂ ਜਾਣਦੇ ਹਨ ਤੇ ਅੱਧੇ ਤਾਂ ਪਿੰਡ ਵੀ ਜਾਂਣਦੇ ਹਨ (ਪੰਜਵਢ) ਇੰਡੀਆ ਚ ਨਾਸਿਰ ਢਿੱਲੋਂ ਦੇ ਵੱਢੇ ਪਿੰਡ ਪੰਜਵਢ ਚੜਦੇ ਪੰਜਾਬ ਦੇ ਹਨ ਤੁਸੀਂ ਸਾਡਾ ਤੇ ਆਪਣੀਂ ਪੰਜਾਬੀਅਤ ਦਾ ਸਵਾਗਤ ਹੁੰਗਾਰਾ ਭਰਿਆ ਉਸ ਲਈ ਧੰਨਵਾਦ ਸ਼ੁਕਰਿਆ ਦੋਸਤੀ ਯਾਰੀ ਜ਼ਿੰਦਾਬਾਦ very good 👍 FROM SRI GANGANAGAR RAJASTHAN 🇮🇳❤️❤❤❤

  • @HardeepSingh-tr5qb
    @HardeepSingh-tr5qb 7 годин тому +11

    Dhillon saab parmtma tuhadi omer lambi kri tuhade yatna sadka dono panjab ekate ho gai ne tuhanu salute h ji.❤deepa bathinda to.❤❤❤

  • @redzone4259
    @redzone4259 8 годин тому +8

    Nice Video Dil Khush Ho Gya 😊 from Delhi India 😊😊

  • @bibaputtpreet1753
    @bibaputtpreet1753 4 години тому +3

    ਨਾਸਿਰ ਭਾਈਜਾਨ ਸਤਿਸ੍ਰੀ ਅਕਾਲ ਜੀ 🙏🙏🙏🙏🙏 ਸਤਿਨਾਮ ਸ੍ਰੀ ਵਾਹਿਗੁਰੂ ਜੀ 🌷🙏🌹🙏🌺🙏🌸🙏💐🙏🌷🙏🙏🙏🙏🙏

  • @khushsangha2562
    @khushsangha2562 7 годин тому +5

    ਪਰਮਾਤਮਾ ਚੜ੍ਹਦੀ ਕਲਾ ਕਰਨਗੇ ਕਾਨਫਰੰਸ ਵਿੱਚ ਬਹੁਤ ਹੀ ਸੁਹਿਰਦ ਸੂਜਵਾਨ ਪਰੌਹਣੇ ਪਹੁਚ ਰਹੇ ਹਨ 🙏

  • @ParkashSingh-nh6op
    @ParkashSingh-nh6op 4 години тому +2

    Naser bhai app nu salute
    Waheguru app nu chardikala vich rakhan

  • @mnawaznawaz4131
    @mnawaznawaz4131 7 годин тому +7

    سرداراں نو چیچہ وطنی دا سلام 🎉🎉🎉🎉🎉

  • @LAKHWINDERSINGH-vj5fk
    @LAKHWINDERSINGH-vj5fk 8 годин тому +6

    proud to be panjabi and very good effort by Nasir bhaji 🙏🏻

  • @Kuldipsingh-lz3lm
    @Kuldipsingh-lz3lm 7 годин тому +9

    Meraa aaj rona nikal gya panjab di gallan sunn ke .. aa gorya or nehru gandhi nay sade panjab nu nazar layi see

  • @LAKHWINDERSINGH-vj5fk
    @LAKHWINDERSINGH-vj5fk 7 годин тому +6

    hospitality vich koi rees ni bhaji tuhadi , waheguru charhdikala ch rakhe tuhanu sab nu 🙏🏻

  • @LakhwinderGill-f4y
    @LakhwinderGill-f4y 6 годин тому +7

    Punjabi together Punjab jindabad ❤🎉🎉

  • @kdhanday1
    @kdhanday1 7 годин тому +9

    ਢਿੱਲੋ ਸਾਹਿਬ ਜੀ 🙏🙏ਚੱੜਦੇ ਪੰਜਾਬ ਕਦੋ ਆਉਣਾ ਜੀ

  • @D_Singh1313
    @D_Singh1313 8 годин тому +4

    Bahut vadhiya swagat kita gya. Very beautiful video 🎉

  • @KamalSingh-dl6yc
    @KamalSingh-dl6yc 4 години тому +2

    ਢਿੱਲੋ ਸਾਹਿਬ ਜੀ,, parhona bhout aa ghya ji

  • @ParminderSingh-yg1qh
    @ParminderSingh-yg1qh 6 годин тому +3

    🌹🥀🌻 ਨਾਸਿਰ ਢਿੱਲੋਂ ਸਾਡਾ ਸਿੱਖ ਦਾ ਪੁੱਤਰ ਹੈਂ ਨਾਸਿਰ ਢਿੱਲੋਂ ਨੂੰ ਪੰਜਾਬ ਦੇ ਲੋਕ ਪਿਆਰ ਕਰਦੇ ਹਨ

  • @jasveerpandher7931
    @jasveerpandher7931 8 годин тому +7

    ਸਤਿ ਸ੍ਰੀ ਅਕਾਲ ਸਾਰੇ ਬੀਰਾ ਨੂੰ

  • @shawindersingh6931
    @shawindersingh6931 2 години тому

    🌹ਬਹੁਤ ਵਧੀਆ ਵਲੋਗ🌹ਨਾਸਰ ਬਾਈ ਜੀ ਜੋਈਆਂ ਸਰ ਐਂਡ ਭਾਈ ਵੀਰ ਸਿੰਘ ਜੀ🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕਿ ਫਤਿਹ🌹ਬਹੁਤ ਸੋਹਣਾ ਲਗਾ ਦੋਨੋ ਪੰਜਾਬ ਦੇ ਮਹਾਨ ਵਿਦਵਾਨਾਂ ਦਾ ਮੇਲ ਦੇਖ ਕੇ🌹ਜਿਉਂਦੇ ਵਸਦੇ ਰਹੋ ਮਹੱਬਤਾਂ ਦੇ ਫੁੱਲ ਵਰਸਾਉਂਦੇ ਰਹੋ 🌹ਮੋਗਾ ਚੜ੍ਹਦੇ ਪੰਜਾਬ ਤੋਂ 🌹

  • @jugrajsingh7775
    @jugrajsingh7775 5 годин тому +2

    ਕਾਫ਼ਲੇ ਬਣ ਰਹੇ ਹਨ ਇਕ ਦਿਨ ਵਹੀਰਾਂ ਬਣਨਗੀਆਂ ਵਾਹਿਗੁਰੂ ਮਿਹਰ ਰੱਖੇ ।ਨਾਸਿਰ ਢਿੱਲੋਂ ਤੇ ਉਨ੍ਹਾਂ ਨਾਲ਼ ਕੰਮ ਕਰਦੀ ਟੀਮ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।

  • @FaysalChaudhry
    @FaysalChaudhry 8 годин тому +9

    Wadiya bethak tey
    Soniya yaadan ❤️🇵🇰👍

  • @indersingh2239
    @indersingh2239 4 години тому +2

    Nasir dhillon saheb jadon muafi wali gal challi Merian akhan parnale vang vag paian. Dhan ho tusi jo bahut vadhia uprala kr rhe o ❤❤❤🙏🙏

  • @hamidsandhu5109
    @hamidsandhu5109 5 годин тому +5

    Nasir Bhai Kash Indian Media b esi tara piyar or Muhabbat ko dekha sakta, to 2no mulkoon ki awam mei orr zada piyar barh jata

  • @karamjitsinghsalana4648
    @karamjitsinghsalana4648 6 годин тому +3

    ❤❤❤waheguru ji lamiyan umran deve dhillon saab tuhadi teem nu

  • @shersinghbatth7116
    @shersinghbatth7116 7 годин тому +3

    Nasir veer ji sat shri akal veer ji Dil khush ho giya god bless you

  • @Rahul-RajUP61
    @Rahul-RajUP61 4 години тому +2

    Love from Up Ghazipur district India se

  • @shaleen6163
    @shaleen6163 7 годин тому +5

    Lots of love Nasir ji from Mumbai India 🇮🇳

  • @cakestaff603
    @cakestaff603 3 години тому +2

    Aane wale tamam mehmanaa noo Khush aamdeed. From Sajjad bhinder....

  • @jaspalsinghseera5575
    @jaspalsinghseera5575 Годину тому

    ਨਾਸਿਰ ਵੀਰ ਵਾਹਿਗੁਰੂ ਆਪ। ਸਭ ਵੀਰਾਂ ਨੂੰ ਚੜ੍ਹਦੀ ਕਲਾਂ ਬਖਸ਼ੇ ਅਤੇ ਪੰਜਾਬੀ ਮਾਂ ਬੋਲੀ ਦੀ ਚੜ੍ਹਦੀ ਕਲਾਂ ਲਈ ਕੰਮ ਕਰਨ ਦਾ ਹੋਰ ਬਲ ਬਖਸ਼ੇ ਸਦਾ ਅਬਾਦ ਰਹੋ ਵੀਰ

  • @abidjatoi5481
    @abidjatoi5481 6 годин тому +4

    G aian noo sady sub prohnian noo❤❤❤❤

  • @jsunbahti6224
    @jsunbahti6224 7 годин тому +3

    Nasir Bhai Rabb tuhanu lammi umar deve,Bahut wdia insaan ho tusi.

  • @AmolakWahla
    @AmolakWahla 8 годин тому +3

    No words punjabi getting together I m very happy to see all you guys to gather may be I would be there really love you Nasir Dhillon’s team and proud of you guys keep it up and together Punjabis on one platform inshalla wahaguru mehar kare 🎉 Sanjha Punjab zindabad

  • @branda-1indora242
    @branda-1indora242 14 хвилин тому

    ਨਾਸਿਰ ਵੀਰੇ ੲਏਨਾ ਸੋਹਣਾ ਮਾਲਕ ਨੇ ਤੁਹਾਨੂੰ ਮਿਠਾਸ ਦਿਤੀ ❤

  • @jagirsandhu6356
    @jagirsandhu6356 7 годин тому +2

    ਸਾਜ਼ਾਂ ਪੰਜਾਬ ਕੱਠਾ ਦੇਖ ਬੱਹੁਤ ਸੱਕੋਨ ਮਿਲੀਆਂ ਮੇਰਬਾਨੀ ❤❤❤❤❤

  • @amritpalkaur1822
    @amritpalkaur1822 4 години тому

    ਨਾਸਿਰ ਪੁੱਤ ਜਿਉਦਾ ਵੱਸਦਾ ਰਿਹ ਲੰਬੀਆਂ ਉਮਰਾਂ ਬਖਸ਼ੇ ਬਾਬਾ ਨਾਨਕ ਦੇਵ ਜੀ ❤❤❤❤❤

  • @GusavkSidhu-d9h
    @GusavkSidhu-d9h 3 години тому

    ਪਾਕਿਸਤਾਨ ਇੱਕ ਵਾਰ ਜਰੂਰ ਆਉਣਾ ਹੈ। ਸਰਕਾਰਾਂ ਨੂੰ ਖੁਲ੍ਹੇ ਵੀਜ਼ੈ ਦੇਣੈ ਚਾਹੀਦੇ ਹਨ। ਢੀਲੋ ਸਾਬ ਬਹੁਤ ਹੀ ਚੰਗਾ ਕੰਮ ਕਰ ਰਹੇ ਹਨ ਜੀ❤❤🙏🙏👍🏼👍🏼🌹🌹🌹🌹🌹

  • @amarjeetkaur8113
    @amarjeetkaur8113 7 годин тому +5

    Nasser veer Sat sari akal

  • @LakhwinderSingh-tp8oy
    @LakhwinderSingh-tp8oy 8 годин тому +8

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।

  • @gurwantsandhu2699
    @gurwantsandhu2699 2 хвилини тому

    ਬਹੁਤ ਵਧੀਆ ਜੀ ਰੱਬ ਚੜਦੀ ਕਲਾ ਕਰੇਂ ਖੁਸ਼ ਰਹੋ

  • @ਪਿੰਡ62
    @ਪਿੰਡ62 7 годин тому +6

    ਨਾਸਰ ਸਿੰਘ ਢਿੱਲੋਂ ❤
    NASAR SINGH DHILLON ❤😅

  • @abidjatoi5481
    @abidjatoi5481 6 годин тому +4

    Good Job Nasir veer ,Ahmad Raza punjabi,❤❤❤

  • @ranjitsinghgoria3816
    @ranjitsinghgoria3816 8 годин тому +6

    Nasar Dhillon and team nu sat sri akal good morning 🙏

  • @GurpreetSingh-km8do
    @GurpreetSingh-km8do 8 годин тому +9

    Nisar Bai teri Photo Bana k M apna Ghar vich Lagga Rakhi aa. LOVE u Bai g. ....seltue to you

  • @souravgandher4475
    @souravgandher4475 6 годин тому +3

    Love you form punjab district hoshiarpur❤❤❤

  • @rupinderkaur4674
    @rupinderkaur4674 7 годин тому +3

    Nasar veere ,,bhut vadia vlog hunde tuhade..

  • @mnawaznawaz4131
    @mnawaznawaz4131 7 годин тому +4

    عظیم سپوت آف۔ پنجاب
    ناصر ڈھلو صاحب 🎉🎉🎉🎉❤❤❤❤🎉🎉🎉🎉❤❤❤❤

  • @tajindersingh8610
    @tajindersingh8610 7 годин тому +4

    Nasir Dhillon bhaji charde Punjab ton guru Fateh ji 🙏❤️ Love you 22 ji 🙏❤️❤️🌹🌹🌹🌹😊

  • @gursewakdhillon7773
    @gursewakdhillon7773 8 годин тому +3

    ਸਤਿ ਸ੍ਰੀ ਅਕਾਲ ਸਾਰੇ ਵੀਰਾ ਨੂੰ

  • @KamalSingh-dl6yc
    @KamalSingh-dl6yc 4 години тому

    ਨਾਸਿਰ ਭਾਈਜਾਨ, ਬਹੁਤ ਬਹੁਤ ਧੰਨਵਾਦ, ਨਾਸਿਰ ji india & pakistan da no. 1 heero ha ji

  • @satinderkaur7317
    @satinderkaur7317 7 годин тому +1

    ❤ਵੀਰਿਓ ਤੁਹਾਡੀਆਂ ਗੱਲਾਂ ਤੁਹਾਡੇ ਹਾਸੇ ਤੁਹਾਡਾ ਪਿਆਰ ਈ ਫੁੱਲਾਂ ਵਰਗਾ ਇਹੀ ਨੇ ਅਸਲੀ ਫੁੱਲ 🙏❤🌹

  • @Harpalsingh-ds8ef
    @Harpalsingh-ds8ef 4 години тому +1

    🙏🏻🙏🏻nassir bai ji sat sri aakal waheguru ji aap nu chardikala baxsy bohut changa lagyaa aap da punjabi maa boli payaar vekh k m aap di te waqas bai sammi veer piner bai ji di sari video vakh da haan aap sav nu guru nanak dev ji de parkash parav lakh lakh mubaraka 🙏🏻🙏🏻🙏🏻

  • @baljindersingh7802
    @baljindersingh7802 7 годин тому +2

    Waheguru ji Waheguru ji Waheguru ji Waheguru ji Waheguru ji

  • @mehkammaan7157
    @mehkammaan7157 7 годин тому +5

    God bless you ❤❤❤ love you ❤❤❤❤

  • @sunnybedi8293
    @sunnybedi8293 3 години тому +1

    Nasir bai tci sachi bohut chngga ta ghaint bnda o bai ji tci vichdya nu molaounda o bai u sach aw nice person

  • @iftikharkhatak0205
    @iftikharkhatak0205 4 години тому +2

    Today Pakistan's great Son, welcoming their Lost ancestors. we are happy as Pakistani. Pakistan's public appreciate and 100 percent support this work of noble cause.🙏

  • @parmjitkaursaini6199
    @parmjitkaursaini6199 6 годин тому +3

    Ñasir bata ta rab mahar Kari nice pec

  • @bilalchohan6524
    @bilalchohan6524 5 годин тому +1

    Nasir veer love you yr ❤ Allah pak ap ko hamsha kush rakhy

  • @arvindersingh1382
    @arvindersingh1382 Годину тому

    Nasir bhaji zindabad..mai roj subere tuhadiya videos dekhda bahut changa lagda

  • @Ibrar-Shah
    @Ibrar-Shah 5 годин тому +1

    Vada dil
    Vadey kam
    Vada Insan
    Nasir bhi
    Shukriya
    ❤Love you ❤
    Te
    G aayan nu sadey Chardey Punjab de veera nu ❤️ from lenda Punjab❤️

  • @BalwinderSingh-ek6kw
    @BalwinderSingh-ek6kw 6 годин тому +1

    Sab ton sohna sab ton ucha sada sohna veer Nasir Dhillon

  • @malkiatsingh2306
    @malkiatsingh2306 7 годин тому +2

    Najara aega bai ji

  • @satnamsinghsatta3464
    @satnamsinghsatta3464 7 годин тому +1

    🙏🦅❤ਵਿਆਹ ਵਾਲੀ ਗੱਲ ਤਾਂ ਯਾਦ ਬਾਣ ਗਈ❤❤🦅🙏🤝

  • @jyotidirasoi-i3p
    @jyotidirasoi-i3p 4 години тому

    ਅੱਜ ਦੀ ਦਿਨ ਸਭ ਤੋਂ ਸੁਹਾਵਣਾ , ਹੋਰ ਵੀ ਸੁਭਾਗਾ ਹੁੰਦਾ ਜੇ ਮੈਂ ਵੀ ਇਸ ਪੰਜਾਬੀ ਕਾਨਫਰੰਸ ਨੂੰ ਮਹਿਫ਼ਲ ਚ ਬਹਿ ਕੇ ਅੱਖੀਂ ਦੇਖਦੀ ਤੇ ਕੰਨੀ ਸੁਣ ਸਕਦੀ। ਅਧੂਰੀ ਖਾਹਿਸ਼ ❤❤❤❤❤❤ ਜਿਉਂਦੇ ਵੱਸਦੇ ਰਹੋ ਨਾਸਿਰ ਭਾਅ ❤❤❤❤❤

  • @SukhdevSingh-mo3iy
    @SukhdevSingh-mo3iy 6 годин тому +3

    Thanks Nasir Dhillon ji

  • @hamidsandhu5109
    @hamidsandhu5109 5 годин тому +1

    Nasir Bhai Boht wadia kam kr rhy ny. MA Sha Allah

  • @raviinderpalsingh9879
    @raviinderpalsingh9879 6 годин тому +1

    Good phulla Wali gal da te hasa hi ho gaya. With love from Amritsar.

  • @truthnfair2416
    @truthnfair2416 7 годин тому +2

    Bhot sukoon milya vdo vekh k ❤❤ pyar bhot sara❤

  • @ShamsherSingh-vn1bc
    @ShamsherSingh-vn1bc 6 годин тому

    ਬਹੁਤ ਬਹੁਤ ਧੰਨਵਾਦ ਨਾਸਿਰ 22 ਜੀ ਜਲਦੀ ਪੰਜਾਬ ਆਇਓ

  • @irshadahmah8234
    @irshadahmah8234 6 годин тому +2

    Welcome to Pakistan 🇵🇰
    All respected beautiful guest
    Land of peace and hospitality
    😊😊😊 11:49

  • @sandeeparora5782
    @sandeeparora5782 8 годин тому +3

    Love from Abohar Punjab India g

  • @malkiatkaur6173
    @malkiatkaur6173 3 години тому +1

    Bhut piyar mil riha hai ji Sade charde punjabccho

  • @Surindersingh-qh1nb
    @Surindersingh-qh1nb 7 годин тому +3

    ❤❤❤❤bahut,vdiya

  • @kamaldeepsingh1530
    @kamaldeepsingh1530 5 годин тому +1

    Zindabad Nasir dhillon veer. Love from Melbourne Australia

  • @waraich_Jutt
    @waraich_Jutt 6 годин тому +1

    Satte Khairaa ne Nasir Saab. Phoollan te enna Kharchaa na karro.
    Tuade lyi sadde dillan ch already bot pyaar ae.
    Bakki Joiya saab ghaint banda ❤

  • @naginderkaur4251
    @naginderkaur4251 2 години тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @pardeepkaur-v2c
    @pardeepkaur-v2c 3 години тому +1

    Nasir veer rabb kre eh dovey punjab ik ho jaan fir punjab ik ho jaan di history vich Nasir dhillon boht vadda naam hovega

    • @charurolvcharurolv9230
      @charurolvcharurolv9230 2 години тому

      Geographically tay ni ho sakde kyunki Jiunde vasde rehan Pakistan tay Hindustan. Par haan borders mit jaan. Assin jado chahe Lahore tur jayiye tay odhar tou koi jadd chahe aa ja sake. Eh tadd houga jadd koi shanti bhang karan wale terrorists na hoven

  • @Usama7255
    @Usama7255 6 годин тому +3

    Bir Baee ❤

  • @kamaljaswal8341
    @kamaljaswal8341 3 години тому +1

    Nasir Dhillon veer ji 🙏 pyarr bharee sat sri akal ji and aslam walekum 🙏 ❤❤❤❤love you brother ❤️ 💙

  • @yahowarafafilms5496
    @yahowarafafilms5496 5 годин тому +1

    Weldon brother Nasser,it's very good 🎉job,,,, Badra nu pare kar ruha nu melaoun da kam,,, jeode raho....Gill from jalandhar ❤❤❤❤❤❤

  • @HajiMustfa-m4v
    @HajiMustfa-m4v 5 годин тому +1

    Good video ma Mustafa faslabad sa ho yar ❤

  • @harmanwaraich5371
    @harmanwaraich5371 7 годин тому +3

    Satsriakal ❤❤❤❤❤❤❤

  • @paramjitsinghsingh251
    @paramjitsinghsingh251 4 години тому

    ਬਹੁਤ ਵਧੀਆ ਜੀ ❤️❤️ ਰੱਬ ਮੇਹਰ ਰੱਖੇ ❤❤❤❤❤

  • @sandeepkumardeep3501
    @sandeepkumardeep3501 2 години тому +1

    Nasir Bhai love you
    From Abohar

  • @asttydydydgfxfxyfufug3798
    @asttydydydgfxfxyfufug3798 4 години тому

    ਨਾਸੀਰ ਵੀਰ ਸਿੱਖ ਕੌਮ ਇਸ ਧਰਤੀ ਲਈ ਬਹੁਤ ਤੜਫਦੀ ਹੈ ਜਿਮੇ ਪਾਕਿਸਤਾਨ ਦੇ ਲੋਕ ਨੂੰ ਆਪਣੇ ਪੰਜਾਬ ਨੂੰ ਯਾਦ ਕਰਦੇ ਨੇ

  • @Mahakvirk10
    @Mahakvirk10 8 годин тому +3

    Kya hi khubsurat milan hai dowe punjaba da parmatma ewe hi chardilkla bakshe

  • @satnamsinghpurba9584
    @satnamsinghpurba9584 5 годин тому +1

    Satguru ji aap Sab noo chardi kala ch rakhan 🌺🌺

  • @rajeevsharma6762
    @rajeevsharma6762 7 годин тому +3

    Majhab nahi sekata aapes mai ber rakhna
    Dharma kabi bi aapes mai chota bara nahi hota
    ❤️❤️🙏🙏🙏🙏❤️❤️

    • @yousafsardar8411
      @yousafsardar8411 6 годин тому

      kash ap jasa log hota india ki hukumat m ., ya Rss wala roz nafarat pehla raha hai speech daa daa k

  • @daljeetsinghdaljeetsingh7937
    @daljeetsinghdaljeetsingh7937 7 годин тому +5

    Koi bhi Punjabi conference swaran Tehna sahab bina puri nhi hundi vah tehna vah

  • @pammibub2021
    @pammibub2021 7 годин тому +4

    Tehna Saab Vi pahunch gaye ,Guru Purab Manaun 🙏Ehna da Harjinder Singh show Ch zarur vekhi da 😊

  • @puribai687
    @puribai687 6 годин тому +2

    Naser bai ji 🎉love you

  • @farrukhshafique9182
    @farrukhshafique9182 7 годин тому +2

    ❤ bohat wadhya veer jee ❤

  • @GURSEWAKSINGH-lm3xj
    @GURSEWAKSINGH-lm3xj 8 годин тому +4

    Very good nasir bhai

  • @jagseersingh7106
    @jagseersingh7106 3 години тому +1

    Sat shri akal ji sariyaa nu