Це відео не доступне.
Перепрошуємо.

ਆਉਣ ਵਾਲਾ ਸਮਾਂ ਬਹੁਤ ਖਤਰਨਾਕ ਆ ਰਿਹਾ ਹੈ ,ਕੈਨੇਡਾ, ਇੰਗਲੈਂਡ ਤਾਂ ਇਹ ਸ਼ੁਰੂ ਹੋ ਗਿਆ ਹੁਣ ਪੰਜਾਬ ਵੀ ਜਲਦੀ ਹੋਣ ਲੱਗਾ

Поділитися
Вставка
  • Опубліковано 28 гру 2023
  • ਪੂਰੇ ਕੈਨੇਡਾ ਦੇ ਘੈਂਟ ਘੈਂਟ ਜਾਣਕਾਰੀ ਵਾਲੇ ਨਵੇਂ ਨਵੇਂ ਵੀਡੀਓ ਦੇਖਣ ਲਈ ਮੇਰੇ ਇਸ UA-cam channel ਨੂੰ subscribe ਕਰੋ ਜੀ 👆
    ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਿਆ ਤਾਂ ਕੰਮੈਂਟ ਜਰੂਰ karo ji
    👍Subscribe My This UA-cam Channel for New Videos releated to Canada work , Canada Student Life , Student life , international student , Study , Vlogs , Canada Life , Canada Weather , Canada Trucking , Trucking Life , Uber Drivers , groceries Rates in Canada , Farm work in canada , Canada Visa , Student work , Hospitals in canada , Tourist place’s in canada , Best places in Canada , Work in Canada , Factorieswork in canada
    Singer/Lyricist/composer - Bobby Bhullar
    ( Follow Bobby Bhullar on )
    Facebook - / bobbybhullar003
    Instagram - / bobbybhullar003
    Snapchat - / bobbybhullar003
    Twitter- / bobbybhullar003
    Tiktok - / bobbybhullar003
    (❤️👇Listen All Songs of Bobby Bhullar on❤️👇)
    All Songs on Spotify - open.spotify.c...
    All Songs on Apple - / bobby-bhullar
    All Songs on Jiosavan - www.jiosaavn.c...
    All Songs on Amazon - music.amazon.i...
    All Songs on Gaana - gaana.com/arti...
    All Songs on Wynk- wynk.in/music/...
    All Songs on Resso- www.resso.com/...
    All Songs on Hungama - www.hungama.co...
    All Songs on Shazam- www.shazam.com...
    All Songs on Kkbox- www.kkbox.com/...
    #bobbybhullar #canadavideos #vlog
    Comment , Like , and Share
    Subscribe My this youtube channel for more videos

КОМЕНТАРІ • 376

  • @BobbyBhullarCoverSongs
    @BobbyBhullarCoverSongs  7 місяців тому +10

    ਤੁਹਾਨੂੰ ਵੀਡੀਓ ਕਿਵੇਂ ਲੱਗਾ ਆਪਣੀ ਰਾਇ ਕਮੈਂਟ ਵਿੱਚ ਜਰੂਰ ਦੱਸਣਾ ਤੇ ਕੈਨੇਡਾ ਤੋਂ ਹਰਰੋਜ ਐਵੇਂ ਦੇ ਵੀਡੀਓ ਦੇਖਣ ਲਈ ਮੇਰੇ ਏਸ ਚੈਨਲ ਨੂੰ SUBSCRIBE ਜਰੂਰ ਕਰਨਾ ਜੀ 🙏

    • @Harshadarora1860
      @Harshadarora1860 7 місяців тому

      Rabb krke Tera jwaak hove ohdia feeling dusre gender ch hon tenu odo Akl aau Bkvs krda Jma sahi law aw ohna ne jo pass kreya kudrat ne glti kiti aw ki kudi bnai ohdia feeling mundea vali ik munda bnaya ohdi feeling kudia vali jwaak de Andr pta ni ki ki chlda hona kinea ne aak k marna Changa smjea…. Tusi fuddu lok aw jo Bkvs krde

    • @minjindersingh9360LDH
      @minjindersingh9360LDH 7 місяців тому

      ਜਿਵੇਂ ਪੰਜਾਬ ਚ ਧਰਨੇ ਲੌਂਦੇ ਨੇ ਰੋਡ ਬਲੌਕ ਕਰੋ ਫਰ ਦੇਖੀ ਟਰੂਡੋ ਇਹਨਾ ਦੀ ਬੌਂਡ ਕੁਟਦਾ😂😂😂😂

    • @harwindersingh61
      @harwindersingh61 7 місяців тому +2

      ਜਿਨ੍ਹਾਂ ਦੇ ਆਪਣੇ ਘਰ ਨਹੀ ਹੁੰਦੇ ਉਹਨਾਂ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ

    • @fankomiyodheyade
      @fankomiyodheyade 7 місяців тому

      ਜੇਕਰ ਕੈਨੇਡਾ ਦਾ ਕਨੂੰਨ ਨਹੀਂ ਚੰਗਾ ਲਗਦਾ ਤਾਂ ਵਾਪਸ ਆਜੋ ਆਪਣੀ ਭਾਰਤ ਮਾਤਾ ਚ

    • @fankomiyodheyade
      @fankomiyodheyade 7 місяців тому

      ​​​@@minjindersingh9360LDH ਏਹ ਓਹ ਨਈ ਜਿਹੜੇ ਪੰਜਾਬ ਚ ਧਰਨੇ ਲਾਉਂਦੇ ਬਲਕਿ ਇਹ ਸਾਲੇ ਇੰਡੀਅਨ ਦੱਲੇ ਪੰਜਾਬ ਦੇ ਗੱਦਾਰ ਹਨ ਜਿਹੜੇ ਪੰਜਾਬ ਦੀ ਅਜਾਦੀ ਦੇ ਖਿਲਾਫ ਹਨ ਖਾਸਕਰ ਖਾਲਿਸਤਾਨੀਆਂ ਦੇ ਸੰਦ ਉੱਤੇ ਵੱਜਦੇ ਇਹ ਕਿਉਂਕਿ ਟਰੂਡੋ ਸਾਬ ਖਾਲਿਸਤਾਨ ਦੇ ਪੱਖ ਚ ਬੋਲਦਾ, ਤੇ ਇਹ ਭਾਰਤੀ ਦੱਲੇ ਪੱਗਾਂ ਵਿੱਚ ਸਿਰ ਫਸਾਈ ਫਿਰਦੇ ਕਾਮਰੇਡ ਹਨ ਨਾ ਕਿ ਸਿੱਖ, ਤੇ ਇਹ ਸਾਲੇ ਕਨੇਡਾ ਦਾ ਖਾਂਦੇ ਤੇ ਕਨੇਡਾ ਦੇ ਕਨੂੰਨਾਂ ਖਿਲਾਫ ਭੁਗਤਦੇ, ਪਰ ਕਨੇਡਾ ਨੂੰ ਇਹਨਾ ਦਾ ਵੀ ਪਤਾ ਹੈ ਕਿ ਇਹ ਅਸਲ ਚ ਕੌਣ ਹਨ, ਇਹਨਾ ਨੂੰ ਕਨੇਡਾ ਛੱਡ ਆਪਣੀ ਭਾਰਤ ਮਾਤਾ ਚ ਆ ਜਾਣਾ ਚਾਹੀਦਾ ਜੇਕਰ ਕਨੇਡਾ ਨਈ ਪਸੰਦ, ਪਰ ਇਹ ਸਾਲੇ ਕਦੇ ਨਈ ਆਉਣਗੇ ਕਿਉਂਕਿ 90 ਕਰੋੜ ਪਹਿਲਾਂ ਭੁੱਖਾ ਸੌਂਦਾ ਇੰਡੀਆ ਚ ਤੇ ਇਹ ਸਾਲੇ ਕਿੱਥੋਂ ਖਾਣਗੇ ਰੋਟੀ

  • @harpalsinghmander9128
    @harpalsinghmander9128 7 місяців тому +109

    ਇਹ ਤੁਹਾਡੀ ਆਪਣੀ ਗਲਤੀ ਹੈ ਜਿਹੜਾ ਪੈਸਾ ਗੁਰਦਵਾਰਿਆਂ ਤੇ ਲਾਉਦੇ ਉਹ ਪੈਸਾ ਆਪਣੇ ਸਕੂਲਾ ਤੇ ਜਿਥੋ ਬਚਿਆਂ ਨੂੰ ਗਿਆਨ ਮਿਲਣਾ ਹੈ ਜਾ ਕੀਨੀਆ ਵਿੱਚ ਦੇਖੋ ਉਥੇ ਪੰਜਾਬੀ ਦਾ ਕੋਈ ਸਕੂਲ ਨਹੀਂ ਸੀ ਆਪਣੇ ਇਕੱਲੇ ਸਿੰਘ ਨੇ ਸਕੂਲ ਖੋਲਤਾ ਜਿਥੇ ਇੰਡੀਆ ਦੀਆਂ ਕਈ ਭਸਾਵਾ ਪੜਾਉਦਾਹੈ ਨਾਲੇ ਆਪਣੇ ਬੰਦਿਆ ਨੂੰ ਜੋਬ ਮਿਲੀ ਹੈ ਤੁਸੀਂ ਗਲੀ ਗਲੀ ਵਿੱਚ ਗੁਰਦਵਾਰੇ ਖੋਲ ਦਿਤੇ ਇਕ ਗੁਰਦਵਾਰੇ ਤੁਸੀ ਇਕੱਠੇ ਬੈਠ ਨਹੀਂ ਸਕਦੇ

    • @punjabijassi4771
      @punjabijassi4771 7 місяців тому

      ਘੱਟੀਆ ਸੋਚ ਤੇ ਅੱਣਪੜ੍ਹ ਲੋਕ

    • @AvtarSingh-ls1ux
      @AvtarSingh-ls1ux 7 місяців тому +2

      Sahi keha gurudware kholo bas langer lao ahi hona

    • @harmandeepharman-js6gx
      @harmandeepharman-js6gx 7 місяців тому

      Eh fukre lok aa veer,ehna sikhi Lai gurughr nahi khole.ehna lok dikhave li khole aa. Angreja nu dikhaun li bs. Panjab ch eh lok gurughr 💺 rakhn to virodh krde, U K,canada ch ehna loka pangat khtm krti.lngr table te chhkde.

  • @sukhwinderpanaich00056
    @sukhwinderpanaich00056 7 місяців тому +42

    ਇਹ ਸਾਰੇ ਪੰਜਾਬ ਕਿਓਂ ਨੀ ਆ ਜਾਂਦੇ, ਪੰਜਾਬ ਆ ਕੇ ਆਪਣਾ ਵਿਰਸਾ ਸੰਭਾਲਣ🙋🙋

    • @sumanekam3470
      @sumanekam3470 7 місяців тому

      Je Punjab di sarkar jajdi howe Punjab ch kam howe kam di kadar howe lorda puria ho sakn fr ki lord a apne prewar nu shad ke eni door jan di

    • @sukhwinderpanaich00056
      @sukhwinderpanaich00056 7 місяців тому

      @@sumanekam3470 @sumanekam3470 ਪੰਜਾਬ ਪਹਿਲਾਂ ਵੀ ਵਧੀਆ ਸੀ ਤੇ ਹੁਣ ਵੀ, ਬਸ ਲੋੜ ਆ ਆਪਣੀ ਸੋਚ ਬਦਲਣ ਦੀ, ਜੋ ਕੰਮ ਲੋਕ ਬਾਹਰ ਕਰਦੇ ਨੇ ਉਹ ਪੰਜਾਬ ਵਿਚ ਵੀ ਹੋ ਸਕਦਾ ਅਸੀਂ ਬਾਹਰ ਜਾ ਕੇ ਲੇਬਰ ਕਰ ਸਕਦੇ ਆ ਪਰ ਆਪਣੇ ਦੇਸ਼ ਵਿਚ ਨਹੀਂ,ਅੱਜ ਪੰਜਾਬ ਵਿਚ ਬਿਹਾਰ ਤੇ ਯੂ ਪੀ ਤੋਂ ਲੋਕ IAS, PCS ਲਗੇ ਬੈਠੇ ਨੇ, ਤੇ ਲੇਬਰ ਕਰਨ ਵਿਚ ਵੀ ਆਪਣੇ ਪੰਜਾਬੀਆਂ ਤੋਂ ਅੱਗੇ ਨੇ

    • @Behuman0627
      @Behuman0627 7 місяців тому

      ​@@sumanekam3470ਮਤਲਬ ਤੁਹਾਡੇ ਹਿਸਾਬ ਨਾਲ ਅੱਜ ਦੇ ਪੰਜਾਬ ਵਿਚ ਕੱਮ ਹੈ ਨਹੀਂ ਅਤੇ ਸਾਰੇ ਭੁੱਖੇ ਮਰ ਰਹੇ ਹਨ 🤣🤣

  • @GurdevSingh-vd5ie
    @GurdevSingh-vd5ie 7 місяців тому +6

    ਕੋਈ ਨਾਂ ਭਰਾਵੋ।।😢 ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੋ ਸਕਦੀ 😢 ਪਾਪੀਆਂ ਦਾ ਆਪ ਹੀ ਨਿਬੇੜਾ ਪਰਮਾਤਮਾ ਕਰੂ।। ਤੁਸੀਂ ਡਟੇ ਰਹੋ।।😮 ਏਨੇਂ ਸਿੱਖ ਲੀਡਰ ਨੇ ਔ ਕਯੋਂ ਨਹੀ ਬੋਲਦੇ।।😢ਵੇਖੋ ਛਿਖਰਾਂ ਤੇ ਬੈਠਾ ਬੰਦਾ ਹੀ।।ਸਾਰੇ ਸਮਾਜ ਦੀਆਂ ਸੰਸਾਰ ਚ ਕਬਰਾ ਪਟ ਰਹੇ ਹਨ।।😢 ਬਹੁਤ ਜ਼ਿਆਦਾ ਲੋੜ ਹੈ। ਵੱਡੀ ਗਿਣਤੀ ਚ ਕਰੋ ਵਿਰੋਧ।।😢 ਬਹੁਤ ਬੁਰੀ ਖਬਰ ਹੈ।।😢😢😢😢ਆਵਦੇ ਬੱਚੇ ਨੂੰ ਗੁਰਬਾਣੀ ਦੇ ਲੜ ਲਾਉ।।ਸਦਾ ਬਾਣੀ ਪੜੀਏ।। ਘਰਾਂ ਚ ਸਕੂਲਾਂ ਕੰਮ ਵਾਲੀਆਂ ਥਾਵਾਂ ਤੇ 😢ਜਲਦ ਤੋਂ ਜਲਦ ਇਹ ਕਾਨੂੰਨ ਵਾਪਿਸ ਲਏ ਜਾਣ।। ਸੱਚੇ ਸੁੱਚੇ ਸਿੱਖ ਦੀ ਦਿਲੋ ਅਰਦਾਸ ਹੈ।।ਹਰ ਵੇਲੇ 😮😮😮😮🎉

  • @money69832
    @money69832 7 місяців тому +18

    ਵਧੀਆ ਕੈਨੇਡਾ ਨਹੀਂ ਗਏ ਆਪਾਂ ਨੂੰ ਅਪਣਾ ਪੰਜਾਬ ਹੀ ਸਵਰਗ ਵਰਗਾ.... ਜਿਹੜਾ ਪੰਜਾਬ ਵਿਚ ਵਧੀਆ ਰੋਟੀ ਖਾਂਦਾ ਹੈ ਤੇ ਫੇਰ ਵੀ ਕੈਨੇਡਾ ਨੂੰ ਜਾਂਦਾ ਤਾਂ ਉਹ ਮਹਾਂਮੂਰਖ ਆ....

    • @jass2748
      @jass2748 7 місяців тому +1

      Fer delhi kyu gye si dharna lgan😂😂

  • @BinduMavi-rq8zh
    @BinduMavi-rq8zh 7 місяців тому +76

    ਆਪਣੇ ਪੰਜਾਬ ਆਯੋ ਜਮੀਨ ਬਚਾਈ ਜਮੀਨ ਹਜ਼ਾਰਾ ਸਾਲ ਤਕ ਰੋਟੀ ਦਿੰਦੀ ਹੈ, ਜਮੀਨ ਵਾਲਾ ਕਿਸੇ ਦਾ ਗੁਲਾਮ ਨੀ hunda

    • @MandeepKaur-xn9ol
      @MandeepKaur-xn9ol 7 місяців тому +2

      Hun ta punjab vich v gender change karan di race laggi hoi aa kithe bhaj lo gay jithe haigay O uthe protest jaroor karna chahida

    • @Bull2134
      @Bull2134 7 місяців тому +1

      Absolutely right keha g

    • @luckygrewal4421
      @luckygrewal4421 7 місяців тому

      Excellent comment.......kise di dharti te Gulami kyn karni ..........

  • @BALJIT_SINGH_CHAPRA
    @BALJIT_SINGH_CHAPRA 7 місяців тому +2

    ਇਹ ਤਾਂ ਹੋਣਾ ਹੀ ਆ। ਜਿਨ੍ਹਾਂ ਨੇ ਵਿਆਹ ਲਈ ਅਪਣੇ ਮਾਂ ਬਾਪ ਦੇ ਨਿਯਮ ਤੋੜੇ ਸੀ। ਹੁਣ ਉਹਨਾਂ ਦੇ ਬੱਚੇ ਵੀ ਉਹਨਾਂ ਦੇ ਨਿਯਮ ਤੋੜਨਗੇ ਹੀ। ਜਿਨ੍ਹਾਂ ਨੂੰ ਲੱਗਦਾ ਸੀ ਅਸੀਂ ਨਵੀਂ ਪੀੜ੍ਹੀ ਆ ਸਾਡੇ ਮਾਂ ਬਾਪ ਪੁਰਾਣੇ ਖਿਆਲਾਂ ਦੇ ਨੇ ਅਸੀਂ ਠੀਕ ਆ ਤੇ ਮਾਂ ਬਾਪ ਨੂੰ ਨਮੋਸ਼ੀ ਝੱਲਣੀ ਪਈ ਕਈਆਂ ਨੂੰ ਦਿਲ ਦੇ ਦੌਰੇ ਪਏ ।ਹੁਣ ਉਹਨਾਂ ਦੇ ਬੱਚੇ ਵੀ ਉਹਨਾਂ ਤੋਂ ਇੱਕ ਕਦਮ ਅੱਗੇ ਹੀ ਜਾਣਗੇ ਜਾਣਗੇ। ਪਰ ਦੁੱਖ ਦੀ ਗੱਲ ਇਹ ਆ ਕਿ ਜੋ ਲੋਕ ਠੀਕ ਸੋਚ ਰੱਖਦੇ ਨੇ ਉਹ ਵੀ ਲਪੇਟ ਚ ਆ ਜਾਣਗੇ।....ਰੱਬ ਭਲਾ ਕਰੇ।

  • @MandeepSingh-dj2ni
    @MandeepSingh-dj2ni 7 місяців тому +20

    ਪੰਜਾਬੀਆ ਨੂੰ ਧਰਨੇ ਤੋ ਸਿਵਾਏ ਹੋਰ ਕੀ ਕਰਨਾ ਆਉਂਦਾ ਹੈ ਕਨੇਡਾ ਵਿੱਚ ਕਿਸੇ ਮੰਤਰੀ ਨੂੰ ਮਿਲ ਸਕਦੇ ਹੋ ਜੇਕਰ ਸੁਣਵਾਈ ਨਹੀ ਹੁੰਦੀ ਫਿਰ ਕਨੇਡਾ ਛੱਡ ਕੇ ਵਾਪਸ ਆ ਜਾਉ ਐਥੇ ਪਤਾ ਲੱਗ ਜਾਉ ਖਾਲਿਸਤਾਨ ਕਿਵੇ ਬਣਦਾ ਹੈ ਸਿੱਖਾਂ ਦੇ ਬਚਿੱਆ ਦਾ ਬ੍ਰੇਨ ਵਾਸ਼ ਕਰਕੇ ਗਲਤ ਪਾਸੇ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਆ ਜਾਉ ਪੰਜਾਬ ਵਿੱਚ ਸਕੂਲ ਬਹੁਤ ਹੈ ਕਨੇਡਾ ਨਾਲੋ ਪੜ੍ਹਾਈ ਵਧੀਆ ਹੈ ਪੰਜਾਬ ਵਿੱਚ ਆ ਜਾਉ

  • @nextgeneration8170
    @nextgeneration8170 7 місяців тому +5

    ਪੰਜਾਬ ਵਿੱਚ ਕੋਈ ਕਿਤਾਬਾਂ ਨਹੀਂ ਬਦਲੀਆਂ ਗਈਆਂ। ਸੁਧਾਰ ਹੋ ਰਿਹਾ ਉਲਟਾ ਹੁਣ ਤੇ। ਅੱਗੇ ਮੁਗ਼ਲ ਮਹਾਨ ਹੁੰਦੇ ਸੀ। ਹੁਣ ਗੁਰੂ, ਭਗਤ ਸਿੰਘ ਮਹਾਨ ਹਨ

  • @user-mf5qb8ld4n
    @user-mf5qb8ld4n 7 місяців тому +4

    ਮਾਤਾ ਪਿਤਾ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਬੱਚੇ। ਕੋਰੇ ਕਾਗਜ਼ ਦੀ ਤਰ੍ਹਾਂ ਹੁੰਦੇ ਹਨ

  • @SamSam-tp2md
    @SamSam-tp2md 7 місяців тому +5

    Mere opinion vich Eh knowledge dein da ek motive eh hai k- Eh knowledge ohna Bachcheya lyi hai jinnah nu rab ne vakh bnaya, tan k oh bachpan ton hi mentally pareshaan na rehan, uh smaj sakan k ohna nu ki problem hai, te time naal oh treatment le skan te apni life vich mental,physical and social problems to bach skan. Government ohna nu medically v support krdi hain. baki society nu v samaj hon kr k, oh v ehna nu respectfully accept krde han. Jo bachcha is problem vicho gujarda hai, usnu bachpan ton hi alag feel hunda ,oh pareshan rehanda, na kise nu Das panda kyunki usnu khud knowledge nhi hundik usnu vakh kyu lagda. Bachpan ton treatment mil Jaye te oh achche life gujar sakda. Puberty ton pehlan illaj krna jyada effective hunda kyunki baad vich jo body ban gyi usnu totally change nhi kita ja sakda.
    Normal munde, kudi nu jinnah mrji jor lalo k oh same gender pasand krn lagjan, kdi nhi kr skde. Kudrat ne uhna nu inj nhi bnaya.

  • @GurpreetSingh-td8xd
    @GurpreetSingh-td8xd 7 місяців тому +40

    😂😂 ਹਰ ਥਾਂ ਪੰਜਾਬੀਆ ਦੀ ਮਨਮਾਨੀ ਨਹੀਂ ਚੱਲਣੀ,,ਗੋਰੇਆ ਦਾ ਦੇਸ਼ ਜੇਹੜਾ ਮਰਜ਼ੀ ਕਨੂੰਨ ਪਾਸ ਕਰਨ,, ਹੁਣ ਪੰਜਾਬੀ ਫੱਸ ਗੇ ਸੀਟੀਜਨ ਲੈ ਕੇ 😂😂 ਕਿਉਂਕਿ ਉਸ ਦੇਸ਼ ਵਿੱਚ ਰਹਿਣਾਂ ,ਤਾਂ ਗੰਦ ਪੜਨਾਂ ਪਾਉ,ਨਹੀਂ ਤਾਂ ਪੰਜਾਬ ਭੱਜ ਜਾਉ,,,, ਆਪਣਾਂ ਪਿਉ ਆਪਣਾਂ ਹੁੰਦਾ,,ਹੁਣ ਗੋਰੇਆ ਨੂੰ ਪੰਜਾਬੀ ਥੋੜੀ ਚਲਾਉਣ ਗੇ,😂😂😂😂

  • @_punjabi_singh
    @_punjabi_singh 7 місяців тому +45

    ਜੇ ਮਾਂ ਦਾ ਦੁੱਧ ਪੀਤਾ ਫਿਰ ਪੰਜਾਬ ਆ , ਫੇਰ ਕੈਨੇਡਾ ਛੱਡਣ ਦੀ ਹਿੰਮਤ ਕਰੋ

  • @jaskarnsingh3884
    @jaskarnsingh3884 7 місяців тому +22

    ਅਪਣੇ ਵਾਲੇ ਦਿਹਾੜੀਏ ਲੳਦੇ ਆ ਧਂਰਨੇ ਅਗਲੇ ਦਾ ਦੇਸ਼ ਆ ਤਹਾਨੂੰ ਕੀ ਨਾ ਜਾਉ ਕਰਨੀ ਦਿਹਾੜੀ ਨਖਰੇ ਕਾਹਦੇ ਇਥੇ

  • @parmjitkaur7545
    @parmjitkaur7545 7 місяців тому +10

    ੲਿਹ ਤਾ ਪੰਜਾਬ ਵਿੱਚ ਵੀ ਹੋਣ ਲੱਗਾ ਹੈ ਜੰਲਧਰ ਵਿੱਚ ਕੁੜੀਆਂ ਨੇ ਗੁਰੂਦੁਆਰੇ ਵਿੱਚ ਵਿਆਹ ਕਰਾ ਲਿਆ ਹੈ ਹੁਣ ਕੋਟ ਵਿੱਚ ਅਰਜੀਆਂ ਦੇਦੀਆ ਫਿਰਦੀਆਂ ਕਹਿੰਦੀਆਂ ਸਾਡੀ ਜਨ ਨੂੰ ਖਤਰਾ ਹੈ ਪਾਠੀ ਸਿੰਘ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਸਾਡੇ ਕਨੂੰਨ ਵਿਚ ਤਾ ਹੈ ਹੀ ਨਹੀਂ ੲਿਹ ਗੈਰ ਕਨੂੰਨੀ ਹੈ

    • @kaurnavu8250
      @kaurnavu8250 7 місяців тому

      Shi gl a nai Dil krda munde naal viah krvon nu ta na krvao. . but aa kuj v na krdiya bewakoof..

  • @VSIR1008
    @VSIR1008 7 місяців тому +11

    ਪੰਜਾਬ ਵਾਪਿਸ ਆ ਜਾਓ
    ਮਿੱਟੀ ਅਵਾਜਾਂ ਮਾਰਦੀ।

  • @charanjitlehal5703
    @charanjitlehal5703 7 місяців тому +3

    DHARNA LAYA PAR ROAD BLOCK NAHI KEETE. GREAT

  • @asinh1100
    @asinh1100 7 місяців тому +2

    Nothing like India for us ❤

  • @jagdevkaur3144
    @jagdevkaur3144 7 місяців тому +1

    ਤੁਸੀਂ ਸਾਰੇ ਪੰਜਾਬ ਵਿੱਚ ਹੀ ਆ ਜਾਓ ਆਪ ਤਾਂ ਚਲੇ ਗਏ ਦੂਸਰਿਆਂ ਨੂੰ ਡਰਾਓਣ ਲੱਗੇ ਹੋਏ ਨੇ

  • @ranbirs8313
    @ranbirs8313 7 місяців тому +21

    ਜਿੰਨਾ ਪੈਸਾ ਕਮਾ ਲਿਆ, ਹੁਣ ਪੰਜਾਬ ਆਜੋ, ਪੈਸਾ ਚਿੱਤ*** ਚ ਲੈਣਾ ਜੇ ਪੱਲੇ ਲਿੰਗ ਹੀ ਨਾ ਰਿਹਾ। ਜਦ ਸਾਨੂੰ ਆਉਣ ਵਾਲਾ ਸਮਾਂ ਦਿੱਖ ਰਿਹਾ ਵੀ ਸਹੀ ਨਹੀਂ ਹੈ ਫੇਰ ਕੀ ਕਰਨਾ ਅਜਿਹੇ ਕੈਨੇਡਾ ਨੂੰ। ਸਾਡੀ ਗੁਰੂਆਂ ਪੀਰਾਂ ਦੀ ਧਰਤੀ ਨੂੰ ਛੱਡ ਕੇ ਖਾਓ ਧੱਕੇ।

  • @GurpreetSingh-vp7yw
    @GurpreetSingh-vp7yw 7 місяців тому +92

    25 30 ਲੱਖ ਲਾਕੇ ਲਾਓ ਧਰਨੇ

  • @malkiatsinghparhar608
    @malkiatsinghparhar608 7 місяців тому +1

    ਓ ਯਾਰ ਤੁਹਾਨੂੰ ਹਰ ਪਾਸੇ ਧੱਕਾ ਦਿਸਦਾ,, ਦੂਜੇ ਦੇਸ਼ਾਂ ਵਿੱਚ ਵੀ ਦਖਲ ਅੰਦਾਜੀ!'?

  • @jaspalSingh-wh5lr
    @jaspalSingh-wh5lr 7 місяців тому +5

    ਨਹੀਂ ਪਸੰਦ ਤਾਂ ਵਾਪਸ ਪੰਜਾਬ ਆ ਜਾਵੋ।

  • @vishakhasharma3421
    @vishakhasharma3421 7 місяців тому +1

    Roko sadkan, Lao Langer te washing machina ethe bhi.

  • @KulwinderKhakh-ns5sn
    @KulwinderKhakh-ns5sn 7 місяців тому +5

    No adult talk with minor children.I think it is against the law to talk or expose sexual material to anyone under 18 years of age.Keep it away from our children .Parents consent should be taken before bringing any thing into school curriculum.

  • @lovepunjab2738
    @lovepunjab2738 7 місяців тому +3

    Gore sab insano nu ek nazar naal dekde aa, Punjab ch lok bhedbhav di soch rakhde. Canada ch gay vare jankari de rahe aa, ta jo ohna naal discrimination na ho, lok ohna da mazak na banon. Punjab ch gay nu bimari samjhde aa. Punjab ch loka di soch bahot chhoti aa, eh kinnar, gay, munda kudi, kala gora, jaat paat nu leike bahot chhoti soch rakhde aa, gore sab nu ek nazr naa dekhde aa, har insan nu apni marji naal life jiaun da hak dinde aa. Jana Canada, Eurupe aa, ohna vargi soch kitho leike aauge.

  • @minjindersingh9360LDH
    @minjindersingh9360LDH 7 місяців тому +12

    ਇਹ ਪੰਜਾਬ ਥੋੜੀ ਹੈ ਜਿੱਥੇ ਆਪਣੀਆਂ ਮੰਗਾਂ ਮਨਵਾਉਣ ਲਈ ਰੋਡ ਬਲੋਕ ਕਰਕੇ ਰੱਖ ਦਿੰਦੇ ਨੇ ਟਰੂਡੋ ਇਹਨਾਂ ਦੀ ਗਾਂਡ ਵੀ ਕੁੱਟੂ ਅਗਰ ਰੋਡ ਬੰਦ ਕਰਨਗੇ😂😂😂😂😂

  • @Ramandeepsingh-nr9ic
    @Ramandeepsingh-nr9ic 7 місяців тому +4

    Eh kende canada de rules galat ? Pehla eh dsso uthe ambb lenn gye ho??

  • @GurpreetSingh-he3ip
    @GurpreetSingh-he3ip 7 місяців тому +11

    Bright future aa bot, eda keha janda c bachpan to. Kuch hor ee nikleya. Asi punjab ch chngge aa 🙏

  • @ParamjitSingh-bj8xc
    @ParamjitSingh-bj8xc 7 місяців тому +1

    ਬੇੜਾ ਗਰਕ ਹੋਣ ਤੇ ਅਾ ਗਿਅਾ ਬਹੁਤ ਮਾੜਾ ਕਾਨੂੰ ਲਾਗੂ ਹੋ ਰਿਹਾ ਹੈ ੲਿਹਨਾਂ ਦੇਸਾਂ ਵਿਚ ਪਸੂ ਬਿਰਤੀ ਬਹੁਤ ਤੇਜੀ ਨਾਲ ਵਧ ਰਹੀ ਹੈ

  • @PradeepParmar-lx6oi
    @PradeepParmar-lx6oi 7 місяців тому +6

    Ling change wali bimari poori duniya vich faili hoyi aa, par fikar na karo, kudrat naal ladai vich hamesha insaan haaria, kudrat(god) kade nhi haar sakdi

  • @parampalkaurlehal1611
    @parampalkaurlehal1611 7 місяців тому +9

    Kam di gal 10% faltu bak bak 90%

  • @kamalahluwalia9780
    @kamalahluwalia9780 7 місяців тому +2

    aglya da desh jo mrji krn agle dujiya desh nu te desh de Law nu kuj bologe tn ahi sab hona

  • @cute2429
    @cute2429 7 місяців тому +5

    ਕੀ ਗੱਲ ਸੜਕ ਨਹੀਂ ਰੋਕੀ ਇਥੇ ਰੋਕੋ ਨਾ ਸੜਕ

  • @Debby163
    @Debby163 7 місяців тому +4

    ਆਉਣ ਵਾਲਾ ਸਮਾਂ ਸੱਚਮੁੱਚ ਬਹੁਤ ਬੁਰਾ ਹੋਣ ਜਾ ਰਹਾ ਬੱਚਿਆਂ ਨੂੰ ਰੱਬ ਨਾਲ ਪ੍ਰੇਮ ਤੇ ਉਸ ਦਾ ਭੈ ਸਿਖਾਓ ਅਤੇ ਰੱਬ ਦੇ ਸਿਧਾਂਤ ਬੱਚਾ ਕਮਲ ਦੇ ਫੁੱਲ ਦੀ ਤਰਾ ਗੰਦਗੀ ਵਿੱਚ ਵੀ ਸਾਫ ਪਵਿੱਤਰਤਾਈ ਵਾਲੀ ਜ਼ਿੰਦਗੀ ਬਤੀਤ ਕਰ ਸਕਦਾ ਹੈ ਚੇ ਜੀਵਨ ਦਾ ਆਨੰਦ ਤੇ ਧਰਤੀ ਤੇ ਹੀ ਸਵਰਗ ਵਾਲੀ ਜ਼ਿੰਦਗੀ ਜੀ ਸਕਦਾ

  • @user-mf5qb8ld4n
    @user-mf5qb8ld4n 7 місяців тому

    ਗੁਰਬਾਣੀ ਅਸਰ ਜ਼ਰੂਰ ਦਖਵੇਗੀ ਪਰ ਮਾਂ ਬਾਪ ਵੀ ਧਰਮ ਦੇ ਰਾਹ ਤੇ ਚੱਲ ਦੇ ਹੋਣ।

  • @user-lg2nb8ts5b
    @user-lg2nb8ts5b 7 місяців тому +5

    ਧਰਨੇ?? ਰੋਡ ਤੇ ਜਾਮ ਕੀਤੇ ਨਹੀਂ 😂😂😂

  • @bhart7585
    @bhart7585 7 місяців тому +8

    Ethe bhi roads block kyun ni karde . Dar aage bhut nachde aa . Punjab ch roads block kar ke aam logon nu pareshan kardeon . Hun side te khadeo

  • @HarjinderSingh-mc7iv
    @HarjinderSingh-mc7iv 7 місяців тому +4

    Mamla jari rakho waheguru Ji jarur sunega

  • @rajanpreetkaur121
    @rajanpreetkaur121 7 місяців тому +5

    ਟਿੱਪਣੀ ਖਾਨੇ ਚ ਸਹੀ ਰਾਏ ਰੱਖਣ ਵਾਲੇ ਘਟ ਤੇ ਸਵਾਦ ਲੈਣ ਵਾਲੇ ਜਾਈਦਾ

  • @pb13aalee
    @pb13aalee 7 місяців тому +5

    Hun nA apni jmeen vech k canada punjabio 🙏hath joord k behti..punjab verga dekh ni mllna..

  • @jatinkp3904
    @jatinkp3904 7 місяців тому +2

    goriya da desh ona apne hisaab nal kanoon banone veero

  • @lakhbirsingh9204
    @lakhbirsingh9204 7 місяців тому +5

    Carry on 👍
    sab nu jagruk krdo gender change study nu band krao

  • @tejinderkaur5820
    @tejinderkaur5820 7 місяців тому +4

    Parents have the responsibility to say how you feel , can force out the rule

  • @ParamjitSingh-bj8xc
    @ParamjitSingh-bj8xc 7 місяців тому

    ਬਹੁਤ ਜਲਦੀ ਦੁਨੀਅਾਂ ਗਰਕ ਹੋ ਰਹੀੈ ਹੋ ਜਿੳੁਦੇ ਵਸਦੇ ਰਹੋ ਸਿਖ ਨੌੋਜਵਾਮੋ

  • @malkitsaggu2088
    @malkitsaggu2088 7 місяців тому +1

    ਬਗਾਨੇ ਘਰ ਜਿਵੇ ਅਗਲਾ ਬੋਲੇ ਰਹਿਣਾ ਪੈਦਾ

  • @user-wc6sv3bd5k
    @user-wc6sv3bd5k 7 місяців тому

    ਵੀਰ। ਜੀ ੲਿਹ ਤੁਹਾਡੀ। ਗਲਤੀ। ਹੈ। ਜੋ। ਬੱਚੇ ਭੋਗਤਨ।। ਕਰਨਗੇ

  • @SukhwinderSingh-ts1ii
    @SukhwinderSingh-ts1ii 7 місяців тому +1

    Punjab aijo sare

  • @amarsingh-mx2kw
    @amarsingh-mx2kw 7 місяців тому +2

    No change in their life, They are looking as in punjab.Umbrella is same as in punjab.

    • @varcre167
      @varcre167 7 місяців тому

      uthe umbrella kehda satellite toh aana

  • @SarbjeetSingh-gj3ue
    @SarbjeetSingh-gj3ue 7 місяців тому +1

    je bacheya nu nikke hunde toh apneya guruya waare daseya jaaye taah eh 2 khodi de law ek nikka jya baal v hilla naa ske ..

  • @varcre167
    @varcre167 7 місяців тому +1

    ..jehde bache hunde ohi ma baap di daulat hunde ..je uthe apne bacheya nu eh sikhaun lyi canada gye taan lahnat hai... istoh changa punjab vich sarkari school hi ne... nale izzat te sardari

  • @aspr7480
    @aspr7480 7 місяців тому +4

    Where ever these crooks go the living standards falls down.

  • @harchandbassi1545
    @harchandbassi1545 7 місяців тому +1

    ਪੰਜਾਬ ਚ ਗੰਦ ਸਾਫ ਨਹੀਂ ਹੋਇਆ ਹੁਣ ਕਨੇਡਾ ਨੂੰ ਸਾਫ ਕਰਨ ਦਾ ਬੀੜਾ ਉਠਾਇਆ। ਪਤਾ ਸੀ ਤਾਂ ਆਏ ਕਿਉਂ। ਮੁੜ ਜਾਓ

  • @peplosboutique4983
    @peplosboutique4983 7 місяців тому +2

    Waheguru ji mehar karo 🙏

  • @parbjotsingh7175
    @parbjotsingh7175 7 місяців тому +2

    Hor economies vadhao Canada, Australia diya 30 35 lakh laa k,ethe punjab vich Chalune lad de ne tuhdae

  • @Gopzbal
    @Gopzbal 7 місяців тому +5

    Adhoori knowledge and dharna start

  • @VSIR1008
    @VSIR1008 7 місяців тому +7

    ਕਨਾਡਾ ਵਿੱਚ ਖਾਲਿਸਤਾਨ ਦੀ ਮੰਗ ਕਰੋ

    • @jass2748
      @jass2748 7 місяців тому +1

      Te tusi china vich lindu rashtra di mang kro😂😂

  • @myselfsukha8727
    @myselfsukha8727 7 місяців тому +1

    ਅਸੀ ਤਾ ਵਾਹਿਗੁਰੂ ਦਾ ਸੁਕਰ ਕਰਦੇ ਹਾ ਪੰਜਾਬ ਨਰਕ ਚੋ ਨਿਕਲੇ

  • @NareshKumar-qy1hk
    @NareshKumar-qy1hk 6 місяців тому

    ਆਪਣੇ ਬੱਚਿਆਂ ਨੂੰ ਪ੍ਰਮੇਸ਼ਵਰ ਨਾਲ ਜੋੜ ਕੇ ਰੱਖੋ ਸਾਰੇ ਭਰਾ ਭੈਣ ਨਹੀਂ ਤਾ ਔਖਾ ਭਵਿੱਖ ਵਿਚ

  • @Imrankashmirlahore92
    @Imrankashmirlahore92 7 місяців тому +3

    Khalistan Zindabad

  • @Shivajeetrading
    @Shivajeetrading 7 місяців тому +10

    Sadi pehchaan sirf dharnabaji

  • @NareshKumar-qy1hk
    @NareshKumar-qy1hk 6 місяців тому +1

    ਪ੍ਰਮਾਤਮਾ ਨੇ ਸੋਚ ਸਮਜ ਕੇ ਹੀ ਮੁੰਡਾ ਜਾ ਕੁੜੀ ਬਣਾ ke ਧਰਤੀ ਤੇ ਭੇਜੇ ਹਨ

  • @preetrajvir
    @preetrajvir 7 місяців тому

    You can send your ward IBF school baru sahib in india,then you can make them safe

  • @kingsdaughter1752
    @kingsdaughter1752 7 місяців тому

    ਨਾ ਜਾਓ ਫੇਰ ਕਨੈਡਾ, ਉੱਥੇ ਲੈਣ ਕੀ ਗਏ ਓਨਾ ਦਾ ਦੇਸ਼ ਉਨਾਂ ਨੂੰ ਕਰਨ ਦੋ, ਤੁਹਾਡੇ ਧਰਨੇ ਨਾਲ਼ ਕੁਝ ਨੀ ਹੋਣਾ ਆਪਣਾ ਪੰਜਾਬ ਦੇਖੋ ਆ k ਇਥੇ ਕੀ ਕੀ ਹੋ ਰਿਹਾ

  • @-AyurvedicChikitsa
    @-AyurvedicChikitsa 7 місяців тому +1

    If make change to support Acharya Prashant

  • @-5911GillgamingYt
    @-5911GillgamingYt 7 місяців тому +1

    Aun wala sama not good kalyug end time near aa

  • @ratansekhon4291
    @ratansekhon4291 7 місяців тому +1

    Ludhiana city Sidhwan de underpass nu v rainbow flag paint kita hai hun

    • @KingofSuperPunjab
      @KingofSuperPunjab 7 місяців тому

      ਇਹ ਰੇਨਬੋ ਉਹ ਰੇਨਬੋ ਨਹੀਂ ਹੈ

  • @riva2525
    @riva2525 7 місяців тому

    If you do not agree with their rules, you are welcome to return to your home country. What if someone came to Punjab and asked you the same question?

  • @vicky2184
    @vicky2184 7 місяців тому +3

    Othe taan aida hi chlna...Canada da culture aida da hi aa...

  • @tangocharly4217
    @tangocharly4217 7 місяців тому +4

    ਲਗੇ ਰਹੋ ਕੀ ਕਹਾਂ

  • @shadow-wr8on
    @shadow-wr8on 7 місяців тому +6

    Dharne ta khoon ch aage punjabian de

  • @sukhwinderpanaich00056
    @sukhwinderpanaich00056 7 місяців тому +5

    ਧਰਨਾ ਲਗਾਉਣ ਦਾ ਕੀ ਫਾਇਦਾ ਆਪਣੇ ਵਿਰਸੇ ਨੂੰ ਸੰਭਾਲੋ ਪੰਜਾਬ ਆਓ

  • @prabhgunnsingh7357
    @prabhgunnsingh7357 7 місяців тому

    Define the problem. I don't understand why they are protesting

  • @Godofwar-fw1lu
    @Godofwar-fw1lu 7 місяців тому +1

    08:30😂😂😂 let's go to Canada
    All Punjab jatt community 😂😂

  • @-AyurvedicChikitsa
    @-AyurvedicChikitsa 7 місяців тому +1

    Only one man can change Acharya Prashant

  • @balbirmavi1101
    @balbirmavi1101 7 місяців тому

    ਇਹਦੇ ਚ ਮੁੱਖ ਜਿੰਮੇਵਾਰ UNO ਹੈ, ਨਾ ਕਿ ਕੋਈ ਇੱਕ ਦੇਸ਼, UNO ਦਾ ਇੰਡੀਆ ਵੀ ਇੱਕ ਮੈਂਬਰ ਹੈ, ਇਹ ਓਥੇ ਇਹ ਮੁਦਾ ਚੁੱਕਣ

  • @chanderjassal4682
    @chanderjassal4682 7 місяців тому +1

    Request for also U .K government this people make for our children bad future is not good for stay more very bad people I know

  • @vishakhasharma3421
    @vishakhasharma3421 7 місяців тому +1

    Canada diyan sadkan te Lao pher dekhenge

  • @shivjotsingh899
    @shivjotsingh899 7 місяців тому +4

    Pehla 20 gm chitta legal kita.. Hun tuhaday bachay v bondu bna denay ihna nay... Canada😅😅😂...

    • @jasn9900
      @jasn9900 7 місяців тому

      I'm living in toronto, and I have never seen about the washrooms . Any way in public places who you gona tell or ask to go to washrooms
      YES, THEY ARE ADUCATING ABOUT abusing.
      In india, how many, mostly women, and litter girls are
      getting abused by even family members. They are teaching kids if someone Tuch you where they shouldn't, something like that

  • @nextgeneration8170
    @nextgeneration8170 7 місяців тому +1

    ਧਰਨਾ ਸੜਕ ਦੇ ਉੱਤੇ ਨਹੀਂ ਹੈ,,, ਦਿਲੀ ਵਾਂਗ। ਇਕ ਪਾਸੇ ਥੋੜੇ ਜਹੇ ਲੋਗ ਹਨ।

  • @-AyurvedicChikitsa
    @-AyurvedicChikitsa 7 місяців тому +2

    Aacharya Prashant de alava loka nu koi sudhar nahin skda h

  • @RamandeepKaur-Buall
    @RamandeepKaur-Buall 6 місяців тому

    Veer ji Donea katam hon no aey hoy ha loka da ant agea .kaluge ha .

  • @user-uz8ev6ft6j
    @user-uz8ev6ft6j 7 місяців тому +1

    Lao ji ehna cneda nu vi punjab smj liya

  • @cloud9rkd
    @cloud9rkd 7 місяців тому +3

    Comment Karan wali adhi janta ehna lokan nu galat dass rahi aa jad k ehna aap nu rules da swah nahi pata kyuki majority lok India Ton aa. Eh lok bilkul sahi kar rahe Han. Peaceful protest is a right of everyone.

  • @sakinderboparai3046
    @sakinderboparai3046 7 місяців тому +1

    ਸਹੀ। ਗੱਲ ਹੈ। ਕੈਲਗਰੀ ਯੂਨੀਵਰਸਿਟੀ ਵਿਚ । ਕਈ ਬਾਥਰੂਮ ਤੇ ਲਿਖਿਆ ਹੈ। ਆਲ ਜੈਂਡਰ ਬਾਥਰੂਮ ।ਕਈ ਅਜੇ ਵੀ ਅਲੱਗ ਅਲੱਗ ਨੇ। ਹੌਲੀ। ਹੌਲੀ। ਸਾਰਿਆ ਤੇ ਲਿਖ ਦੇਣਗੇ ।

  • @universaldata1115
    @universaldata1115 7 місяців тому +5

    Avien Punjab nu na badnaam Karo Punjab ch ehda koi ni gall ,20, lukh ,30 lukh la ke Gaye apne dharam ch raho bs jabardasti waali gall hai ni koi ,je jayada hi aa fir vapas aajo apne Ghar

  • @balwindersingh-ox6wq
    @balwindersingh-ox6wq 7 місяців тому +2

    Punjab ch padao veer.

  • @navdeep7621
    @navdeep7621 7 місяців тому +1

    Thnu Punjab ch vi prolm etha vi thda kuj nahi ho skda

  • @VSIR1008
    @VSIR1008 7 місяців тому

    ਲਿੰਗ ਕਿਉ change karva ਰਹੇ ਓਹਨਾਂ ਨੂੰ ਕਿ ਫਿਆਦਾ

  • @Gur260
    @Gur260 7 місяців тому +1

    Swad ta fer si je punjab wang road rokda

    • @jass2748
      @jass2748 7 місяців тому

      Chup kar feku di tatti bhaktaniye😂😂

  • @sandhusaab585
    @sandhusaab585 7 місяців тому +1

    Praye mulakh ch jake dhrne😁😁

  • @Godofwar-fw1lu
    @Godofwar-fw1lu 7 місяців тому +1

    Sikh boy under 10 year can become girl by untie their hairs 😂😂😂❤

  • @kulwant5338
    @kulwant5338 7 місяців тому

    Jo city jan han jina kol Right han o hi khade han Sardar daty raho god bless you Singh Saab

  • @mankind905
    @mankind905 7 місяців тому +2

    ਆਪਣੀ ਭਾਬੀ ਭੈਣ ਨਾਲ ਵਿਆਹ ਕਰਵਾ ਕੇ ਆਏ ਓ ਮਰੋ ਦੱਲੇ ਬੇਅਣਖੇ ,

  • @happybhangu1865
    @happybhangu1865 7 місяців тому +1

    yr open minded lok neh oh hun fir disvantage tunou neh oha nu ni jann doh jwak jider nu janda a hun

  • @roi0roop893
    @roi0roop893 7 місяців тому

    Duniya da aanat nedhe aa hun eh bahut galat ho reha

  • @mithitrikha658
    @mithitrikha658 2 місяці тому

    Dharne da standard dekho ego ager India ch hunda ta aam Lola nu kinni takleef deni c enna ne but othe dekho kinne systematically trkike aa jaande ena nu apne desh vich v ke rules follow kro ta canada uk ethe v ban sakda

  • @ludhianvi1
    @ludhianvi1 7 місяців тому +1

    Bai ji.... Ethe mango Khalistani pannu referendum karave.

    • @jass2748
      @jass2748 7 місяців тому

      Tusi chl jo lindu rashtra mangan othe...feku nu akho lwe pnga apne bapu canada nal😂😂😂

  • @sikhtraveller8860
    @sikhtraveller8860 7 місяців тому +6

    Amli jatt mughla di satt😅

  • @shivdevthakur5136
    @shivdevthakur5136 7 місяців тому +4

    Punjab vapis aajao ki lena canada toh😂😂😂😂😂😂