ਬੀਬੀ ਬਾਦਲ ਪਿੱਛੇ 11 ਹਜ਼ਾਰ ਦੀ ਸ਼ਰਤ ਲਾਉਣ ਨੂੰ ਤਿਆਰ ਆਹ ਬਾਈ ਕਹਿੰਦਾ ਬੀਬੀ ਹੀ ਜਿੱਤੂ ਬਠਿੰਡੇ ਤੋਂ ਤਾਂ ਐਤਕੀ

Поділитися
Вставка
  • Опубліковано 13 тра 2024
  • #RMBTelevision #HarsimratKaurBadal #PunjabElections2024
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 24

  • @GotaSingh-gj7dq
    @GotaSingh-gj7dq 15 днів тому +8

    ਕੋਈ ਸਕ ਨਹੀਂ ਭਰਾ ਜੀ ਬੀਬਾ ਹਰਸਿਮਰਤ ਕੌਰ ਬਾਦਲ ਜੀ ਮਾਜੂ ਪਤੀਲੀ ਸਾਰਿਆ ਦੀ ਜਿਨ੍ਹਾਂ ਕੰਮ ਬਾਦਲ ਸਰਕਾਰ ਨੇ ਕੀਤਾ ਹੋਰ ਕੋਈ ਨੇੜੇ ਤੇੜੇ ਵੀ ਨਹੀਂ

  • @GotaSingh-gj7dq
    @GotaSingh-gj7dq 15 днів тому +7

    ਬਠਿੰਡੇ ਤੋਂ ਬਾਦਲ ਜਿਤੂ ਖੁਡੀਆਂ ਦੂਜ਼ਾ ਸਥਾਨ ਤੀਜਾ ਲੱਖਾ ਸਿਧਾਣਾ ਚੋਥਾ ਬੀਜੇਪੀ ਪੰਜਵਾ ਜੀਤ ਮਹਿੰਦਰ ਸਿੰਧੂ

    • @Jinpills
      @Jinpills 14 днів тому

      ਦੂਜਾ ਸਥਾਨ ਲੱਖਾ

    • @rajuarora3163
      @rajuarora3163 13 днів тому

      ਬਸ ਕਰ ਭਰਾਵਾਂ ਤੇਰਾ ਲੱਖਾ ਮੁਕਾਬਲੇ ਤੋਂ ਬਾਹਰ ਆ ਸਕਰੀਨ ਸ਼ੋਰਟ ਲੈ ਕੇ ਰੱਖ ਲਾ

    • @GotaSingh-gj7dq
      @GotaSingh-gj7dq 13 днів тому +1

      @@rajuarora3163 ਹੋ ਸਕਦਾ ਮੈਂ ਮੰਨ ਲਿਆ

  • @raghvirsingh7908
    @raghvirsingh7908 15 днів тому +3

    Good👍

  • @SarabjeetBrar-rk9yx
    @SarabjeetBrar-rk9yx 15 днів тому +3

    ਪਕੀ ਜਿਤ ਬੀਬਾ ਦੀ

  • @harpreetchauhan8944
    @harpreetchauhan8944 15 днів тому +2

    ❤❤

  • @DeepakSingh-jn9jw
    @DeepakSingh-jn9jw 14 днів тому +1

    Good

  • @inderjeetsinghgrewal6979
    @inderjeetsinghgrewal6979 11 днів тому

    ਹਰਸਿਮਰਤ ਕੌਰ ਬਾਦਲ ਨੂੰ ਹਾਰਣ ਨਹੀਂ ਦਿੰਦੇ

  • @iqbalsingh1751
    @iqbalsingh1751 15 днів тому +1

    Harsimrat Kaur Badal ji vaddi lead naal jitange

  • @HardeepSingh-py6ve
    @HardeepSingh-py6ve 15 днів тому +1

    ਭਗਵਾਨ ਤਮਾਨ ਨੂੰ ਪਿੰਡਾਂ ਵਿੱਚ ਗਰੀਬ ਲੋਕਾਂ ਦੀ ਵੋਟ ਕਣਕ ਕਰਕੇ ਘਟੂਗੀ ਜਿਨਾਂ ਨੂੰ ਕਣਕ ਨਹੀਂ ਮਿਲਦੀ ਉਹ ਹੁਣ ਬਾਦਲ ਬਾਦਲ ਕਰਨ ਲੱਗ ਗਏ ਮਾਰਕ ਫੈਡ ਵਾਲਿਆਂ ਨੂੰ ਟੈਂਡਰ ਦੇ ਕੇ ਗਲਤ ਕੀਤਾ ਗਰੀਬ ਲੋਕਾਂ ਨੂੰ ਤਾਂਹੀ ਕਣਕ ਦੀ ਆਸ ਹੁੰਦੀ ਹੈ ਸਾਰੇ ਪਿੰਡਾਂ ਚ ਬਾਦਲ ਬਾਦਲ ਹੋਣ ਲੱਗ ਗਿਆ ਝਾੜੂ ਦੀ ਬੂਟਾ

    • @GotaSingh-gj7dq
      @GotaSingh-gj7dq 13 днів тому +1

      ਇਹ ਤਾਂ ਸੈਂਟਰ ਆਲ਼ੀ ਵੀ ਖਾਣ ਨੂੰ ਫਿਰਦਾ ਝੰਡਾ ਅਮਲੀ

  • @gurpartapsinghrai3292
    @gurpartapsinghrai3292 15 днів тому +4

    ਹਾਲੇ ਵੀ ਲੋਕ ਉਹ ਬੁੱਚੜਾ ਦੇ ਹੱਕ ਚ ਭੁਗਤ ਰਹੇ ਜਿੰਨਾ ਨੇ ਪੰਜਾਬ ਦਾ ਕੱਖ ਵੀ ਨੀ ਛੱਡਿਆ…ਪਤਾ ਨੀ ਕਦੋਂ ਸਮਝ ਆਉਣੀ…ਪੰਜਾਬੀ ਆਪ ਈ ਪੰਜਾਬ ਨੂੰ ਤਬਾਹ ਕਰਨ ਚ ਲੱਗੇ ਹੋਏ ਨੇ

  • @harmailsinghsidhu5922
    @harmailsinghsidhu5922 15 днів тому +1

    Our Family is Akali vote for Badal

  • @sanjogtarani3997
    @sanjogtarani3997 15 днів тому

    ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @user-sx4xx6im5u
    @user-sx4xx6im5u 15 днів тому

    One
    Lakh
    Sart
    Herdemrl
    Jiyu
    Go

  • @user-zd3gy7ph3e
    @user-zd3gy7ph3e 15 днів тому +1

    Beebi badal dee waddi jitt hovegi

  • @BaljeetSingh-pf4qw
    @BaljeetSingh-pf4qw 15 днів тому

    Sada bedagark Karan wala Banda hai lakhlant lakhlant lakhlant hai tere roop nyare hai Punjab nu pahle bachalo aapni jawani sajnao bachalo aapni jawani lakha pora kama hai up jila pilibhit Wale

  • @user-bx3og7xu9h
    @user-bx3og7xu9h 15 днів тому

    Kissan andolan forget

  • @AvtarSingh-px4fj
    @AvtarSingh-px4fj 15 днів тому

    Anpar log

  • @Honeysingh-xy5kb
    @Honeysingh-xy5kb 15 днів тому

    ChAnni is good chor and gay

  • @karanjf
    @karanjf 15 днів тому +1

    125000. Te. Jittu. BadaL sahib