Hans Raj Hans ਦਾ ਵਿਰੋਧ ਕਰਨ ਪਹੁੰਚੇ ਕਿਸਾਨ ਚੁੱਕ ਲਏ ਪੁਲੀਸ ਨੇ ਭਰ ਲਈਆਂ ਬੱਸਾਂ ਭੜਕੇ ਕਿਸਾਨ ਵੀ ਹੋ ਗਏ ਸਿੱਧੇ

Поділитися
Вставка
  • Опубліковано 14 тра 2024
  • #RMBTelevision #LokSabhaElection2024 #PunjabLokSabhaElection
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 56

  • @giansingh9874
    @giansingh9874 24 дні тому +4

    ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਕਿਰਪਾ ਕਰਨਗੇ ।ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਇਕੱਠੇ ਰਹੋ ਜਿੱਤ ਪੱਕੀ ਹੋਵੇਗੀ ।

  • @hardeepsinghvirk1194
    @hardeepsinghvirk1194 24 дні тому +3

    ਜਯ ਕਿਸਾਨ ਜਯ ਕਿਸਾਨ ਜਯ ਕਿਸਾਨ ਧਨਵਾਦ

  • @harmitgafil158
    @harmitgafil158 24 дні тому +3

    ਲੋਕ ਏਕਤਾ ਜ਼ਿੰਦਾਬਾਦ

  • @rooplal2294
    @rooplal2294 24 дні тому +3

    ਕਿਸਾਨਾਂ ਨੂੰ ਨਾ ਛੇੜੋ।ਪੰਜਾਬ ਦਾ ਮਹੌਲ ਖਰਾਬ ਨਾ ਕਰੋ

  • @Vir850
    @Vir850 25 днів тому +2

    ਭਰਾਵੋ ਗਰਮੀ ਪੈ ਰਹੀ ਆਰਾਮ ਕਰੋ ਅੱਗੇ ਜਿਰੀ ਲਾਉਣੀ ਆ ਇਹਨੂੰ ਕਿਉ ਵੋਟ ਨੀ ਪੈਂਦੀ ਜਿੰਨੇ ਪਾਉਣੀ ਓਹਨੇ ਪਾਂ ਹੀ ਦੇਣੀ ਪਰ ਕਿਸਾਨਾਂ ਨੂੰ national media ਤੇ ਬਦਨਾਮ ਕਰ ਰਹੇ ਨੇ ਸਗੋ emotional karkr ਹੰਸ ਰਾਜ ਬਦ ਵੋਟਾਂ ਲੇਜੂ ✅✅✅✅✅✅✅🙏🙏🙏🙏🙏🙏🙏🙏🙏🙏🙏

  • @HelloFact356
    @HelloFact356 18 днів тому

    ਸਾਰੇ ਹੀ ਭੈਣ ਦੇ ਯਾਰ ਬੁੜੇ ਠਹਰੇ ਫਿਰਦੇ ਆ ਨੌਜਵਾਨ ਤਾਂ ਹੀ ਦੇ ਇਹਨਾਂ ਵਿੱਚ ਸਾਰੇ ਬਾਹਰ ਸੈੱਟ ਨੇ ਇਹਨਾਂ ਦੇ ਜਵਾਬ ਚ

  • @HelloFact356
    @HelloFact356 18 днів тому +1

    ਵਿਹਲੇ ਬੁੜੇ ਇਕੱਠੇ ਹੋਏ ਨੇ ਜਦੋਂ ਸਾਨੂੰ ਮਜ਼ਦੂਰਾਂ ਨੂੰ ਹੱਕ ਦੇਣ ਦੀ ਗੱਲ ਆਉਂਦੀ ਹੈ ਉਦੋਂ ਤੁਸੀਂ ਪੈਰ ਪਿੱਛੇ ਪੱਟ ਲੈਦੇ ਹੋ

  • @gurjitsidhu1813
    @gurjitsidhu1813 21 день тому +1

    ਆਪ ਸਰਕਾਰ ਰਲੀ ਆ ਸੋਚੋ ਲੋਕੋ ਤਾਂ ਹੀ ਪੁਲਸ ਥੋਨੂ ਪਿੰਡਾਂ ਚ ਘੇਰ ਰਹੀ

  • @bobbysekhon6106
    @bobbysekhon6106 24 дні тому +2

    Kissan ekta zindabad ✌️

  • @kcsharma726
    @kcsharma726 24 дні тому

    ਟਰੈਕਟਰ ਨਾਲ ਅੰਦੋਲਨ ਹੁੰਦਾ ਹੈ ਕਿ ਆ

  • @beantsingh8325
    @beantsingh8325 24 дні тому

    ਕਿਥੇ ਹੈ ੳਗਰਾਹਾ ਵਾਲੇ ਕਿਤੇ ਸਿਆਸੀ ਪਾਰਟੀ ਤਾ ਨਹੀ ਬਣ ਗਾਈ ੳਗਰਾਹਾ। ਲੌਕੌਸੌਚੌ?

  • @dilveersingh2547
    @dilveersingh2547 24 дні тому +1

    ਹੋਰ ਪਾਓ ਵੋਟਾਂ ਆਮ ਆਦਮੀ ਪਾਰਟੀ ਵਾਲੇ ਬੀ ਜੇ ਪੀ ਦੇ ਨਾਲ ਹਨ

  • @shivanisharma5562
    @shivanisharma5562 19 днів тому +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮😮

  • @SukhpalSingh-bo3rs
    @SukhpalSingh-bo3rs 21 день тому

    Hans raj jinda bad

  • @PiaraSinghGuru
    @PiaraSinghGuru 24 дні тому +1

    Vota nal jawab do

  • @rpjoshi3536
    @rpjoshi3536 23 дні тому +3

    Bhai modi yogi zindabad ji 🙏

    • @beejumarwah6431
      @beejumarwah6431 20 днів тому

      @rpjoshi: Durr fitte moonh! Tüm se to Haryana vale ache nikle. Bhaga bhaga ke maar rahe hai BJP ko.

  • @laddisingh5919
    @laddisingh5919 17 днів тому

    Police good job send jail long time

  • @RajbirSingh-qh7gg
    @RajbirSingh-qh7gg 24 дні тому

    Very good veer ji 💐

  • @AvtarSingh-gx8sf
    @AvtarSingh-gx8sf 24 дні тому +1

    Pehlan kithe si eh kum pehle karna si

  • @Hunter-sr1kt
    @Hunter-sr1kt 24 дні тому +2

    Eh kisaan ne ja jatt

  • @rpjoshi3536
    @rpjoshi3536 23 дні тому +1

    Modi yogi zindabad ji 🙏

  • @rpjoshi3536
    @rpjoshi3536 23 дні тому +2

    Modi yogi zindabad only vote Bjp

  • @sawarnsingh5681
    @sawarnsingh5681 25 днів тому +4

    Ehna nu Hans Raj Hans hi kio disda

    • @ManjitSingh-qo4zq
      @ManjitSingh-qo4zq 24 дні тому

      ਹੰਸ ਹੈ ਵੀ ਇਸੇ ਲਾਈਕ, ਜਦੋਂ ਦਿੱਲੀ ਦੇ ਤੁਗਲਕਾਵਾਦ ਵਿੱਚ ਗੁਰੂ ਰਵਿਦਾਸ ਜੀ ਮੰਦਿਰ ਤੋੜਿਆ ਗਿਆ ਦਿੱਲੀ ਡੇਵਲਪ ਮੈਂਟ ਅਥੋਰਟੀ ਜੋ bjp ਦੀ ਹੈ, ਤਾਂ ਉਸ ਵਕਤ ਵੀ ਦਲਿਤ ਤੇ ਸੰਤ ਸਮਾਜ ਨੇ ਬਹੁਤ ਵਿਰੋਧ ਕੀਤਾ ਸੀ, ਉੱਥੇ ਵੀ ਅੰਦੋਲਨ ਚਲਿਆ ਸੀ ਪਰ ਦਿੱਲੀ ਪੁਲਿਸ ਨੇ ਬਹੁਤ ਡਾਂਗਾਂ ਫੇਰੀਆ ਨਾ ਨੈਸਨਲ ਮੀਡੀਆ ਨੇ ਜਿਆਦਾ ਖ਼ਬਰ ਚਲਾਈ ਪਰ ਹੰਸਰਾਜ ਤੇ ਕੇਂਦਰੀ ਮੰਤਰੀ ਦਲਿਤ ਸੋਮ ਪ੍ਰਕਾਸ ਇਹਨੇ ਨੇ ਇੱਕ ਵਾਰ ਨਹੀਂ ਮੋਦੀ ਨਾਲ ਗੱਲ ਕੀਤੀ, ਫਿਰ ਸੁਪਰੀਮ ਕੋਰਟ ਵਿੱਚ ਕੇਸ ਲੱਗਾ ਤੇ ਕੋਰਟ ਨੇ 400 ਵਾਈ 400 ਗਜ ਜਗ੍ਹਾ ਦਿੱਤੀ ਜਿਹੜੀ ਕੇ 700ਏਕੜ ਲਗਭਗ ਸੀ,

    • @beejumarwah6431
      @beejumarwah6431 20 днів тому

      @swarnsingh: Kyon k ehi Modi da putt bamya modi layi vote mang da. Tu aa ja kısana mohrey. Punjab nalo ta Haryana changa niklya. BJP nu chit ran naal seva kar rahe ne.

  • @user-go4im4fl7x
    @user-go4im4fl7x 25 днів тому +3

    Aa. Jo bajurag ekatha kita bache ana de Canada uk Gaye hoe

    • @beejumarwah6431
      @beejumarwah6431 20 днів тому

      @user: Te ki adanı ambanı te bache bahar nahi bhejr sara desh kha ke.

  • @kuldeepsinghkuldeep853
    @kuldeepsinghkuldeep853 24 дні тому

    Fer pta lagu ga ki dukh honda

  • @sukhdavchehal
    @sukhdavchehal 25 днів тому +3

    Kisan.ekta.jindabad

  • @manishkumatak6587
    @manishkumatak6587 24 дні тому

    Jad voter ha karen dawo parcar

  • @BhupinderSinghShamNagarWale
    @BhupinderSinghShamNagarWale 24 дні тому

    Jade Kisan jimmedaar Aana Garib wali Panchayati parivar

  • @satnaamsingh1234
    @satnaamsingh1234 24 дні тому +2

    BJP bhajao Punjab bchao

  • @BhupinderSinghShamNagarWale
    @BhupinderSinghShamNagarWale 24 дні тому +4

    Hansraj Hans jindabad jitega Hansraj jitega

  • @Hunter-sr1kt
    @Hunter-sr1kt 24 дні тому

    Pind de vich uchi awaaj vich gaane lagoon wele jatt .....karja maaaf karwon wele gareeb kisaan .. .?????

  • @HappyManpuria-zq4uh
    @HappyManpuria-zq4uh 19 днів тому

    Ehna nu chanai bhej de kissana koll vot 20% v nhi aa

  • @surinderpal7690
    @surinderpal7690 24 дні тому +2

    Hans ena besharm banda yaar😮

  • @Wildaan__Ridaan__786
    @Wildaan__Ridaan__786 17 днів тому

    Tulsi boriya bacha lo Tel Diya botal A call rakh Lo

  • @TheHindu-tn6ry
    @TheHindu-tn6ry 24 дні тому

    Militants

  • @BhupinderSinghShamNagarWale
    @BhupinderSinghShamNagarWale 24 дні тому +2

    Hansraj Hans jindabad

  • @deepakanand6514
    @deepakanand6514 18 днів тому

    Bjp da pura virod kro

  • @user-ey8jg5jy2g
    @user-ey8jg5jy2g 24 дні тому +1

    Tusi khud hi apne kite nu lat mar rhe ho tusi kisan nhi ho virodhi party de vihlad ho

  • @sanjaysharma-ec4cu
    @sanjaysharma-ec4cu 24 дні тому

    Velle😂

  • @sukhdavchehal
    @sukhdavchehal 25 днів тому +4

    BJP hatao.desh.bachaoo

  • @HappyManpuria-zq4uh
    @HappyManpuria-zq4uh 19 днів тому

    Tusi ek khet cho lakh di fasal kad k raj ni aanda kissana nu desh vich mehgai da karan hi kissan Aa tusi zameena de theke ghat kro theke tusi aap vadande aa aa sarkar nhi

  • @RamSingh-rr1ct
    @RamSingh-rr1ct 20 днів тому

    Vehle lok

  • @parmodkumarmehta9436
    @parmodkumarmehta9436 22 дні тому

    Dibrugarh

  • @santokhsingh2943
    @santokhsingh2943 24 дні тому

    ये आदमी किसी काम का नहीं है।जब ये अपने ब्यास बाले गुरु का नहीं है तो ये किसी का भी नहीं हो सकता है। गुरु से नाम लेने के बाद गले में इतनी माले डाल कर घुमता है।‌ जब की गुरु जी कभी नहीं कहते कि माला डालो ।

  • @OmG-bw7wt
    @OmG-bw7wt 18 днів тому

    Oh veer kisan te aap chhed rahe aa sab nu