Dono leader sab ton mohre c je nahi pta ta kise hor ton push lavo eh pta nahi koun bande c jini galat information diti aa dusre lokan naal gal karo please
Bilkul sahi gal veer teri eh bss specha den vale aa hun lagan ta agge puutan ta barrigiad eh ta barrigaid de kol v nai gae pta hana k jutti firdi othe soorme Punjab de oh ne joo barrigaid de kol ja ja k aunde aa
Ok g os ton baad ?? Adani nu v bula laine hune sign karke de dene jameena ?? Kyunke kut ton dar lagda ?? Kal nu nahi kutangay j guarantee aa pher mein v tere naal aa
Veere ajj spech ja bolan da time nai c ajj agge vadna c spech nai c ta nahi aye jis din spech deni hoyi zaroor puhcha ge 22j ohna de goli ja attru gas de golle lag gae ta fir speech kon deyo Punjab de suute looka nu kon jagyo fir veer samjya kro
@@Deoljattlkha sambu te c video vekh ave na bol kise bare ohnu mai aj da nhi jnda pichle andlon ch deep te lkhe nu gdar kya aj Ronde ne deep chla gya border te aghe c pichli var odro ncdeep haryane da ave nhi boli da
@@deepakbhonsle05to fudi deya bakwas na kar ghoseya leader naal nahi c ta karke keha unhe kala din ki prawa nu dande te golay khan le pejta ap dise nhi leaders di gal kiti h
agy he Punjab da nuksan hoya peya wa hun ki bhalde ho tucci yarr na eida diya harkata karo bedagark karta sachi Punjab da tahi Punjab da ik wadha warg christianity wal ja reha pta ni tuhano akal auni bhi a ki nahi
ਬਾਈ ਜਮਾਂ ਸੱਚੀ ਗੱਲ ਕੀਤੀ ਆ ਯਾਰ ਤੂੰ ❤ ਅੱਖਰ ਵਾਲੇ ਬਾਈ ਦਾ ਵੀ ਧੰਨਵਾਦ ਆ ਸੱਚ ਦਿਖਾਉਣ ਦਾ
ਵਾਹਿਗੁਰੂ ਮੇਹਰ ਕਰੇ 🙏
ਰਾਇਟ ਵੀਰ ਜੀ ❤
Dono leader sab ton mohre c je nahi pta ta kise hor ton push lavo eh pta nahi koun bande c jini galat information diti aa dusre lokan naal gal karo please
ਲਾਹਣਤ ਆ ਪੰਜਾਬ ਸਰਕਾਰ ਦੇ , ਤੁਹਾਡੀ ਹੱਦ ਵਿੱਚ ਆ ਕੇ ਤੁਹਾਡੇ ਪੰਜਾਬੀਆਂ ਨੂੰ ਕੁੱਟ ਜਾਣ । ਤੁਸੀਂ ਕੀ ਰੱਖਿਆ ਕਰੋਗੇ ਪੰਜਾਬੀਆਂ ਦੀ । ਅੱਜ ਦੇਖ ਲਿਆ ।
Ae ***** aa P****, paira thale aag macha lawa levange aapne, chikan maar dewan ge chikan 😂
ਨਵਰੀਤ ਸਿਵੀਆ ਬਾਈ ਧੰਨਵਾਦ ਤੇਰਾ ਜੋ ਸਹੀ ਸੱਚੀ ਖ਼ਬਰ ਦਿਖਾਉਂਦਾ,ਇਹੋ ਜਿਹੇ ਪੱਤਰਕਾਰ ਹੋਣ ਜੋ ਆਪਣੇ ਕਿਸਾਨਾਂ ਭਰਵਾਂ ਦੀ ਖ਼ਬਰ ਨਿਰੱਪਖ ਦਿਖਾ ਰਹੇ ਹੋ ਕਿਸਾਨ ਜਥੇਬੰਦੀਆਂ ਜ਼ਿੰਦਾਬਾਦ ਖੱਟਰ ਸਰਕਾਰ ਮੁਰਦਾਬਾਦ
All media good
ਪੰਜਾਬ ਸਰਕਾਰ ਨੂੰ ਵੀ ਆਪਣੀ ਹੋਂਦ ਦੀ ਪੈਰਵੀ ਕਰਨਾ ਚਾਹੀਦਾ ਜਦ ਉਹ ਇਧਰ ਪੰਜਾਬ ਵਾਲੇ ਪਾਸੇ ਆੳਦੇ ਨੇ
ਸਾਡਾ ਤਾਂ ਭੰਡ ਵੀ ਸਾਡੇ ਤੇ ਜ਼ੁਲਮ ਕਰਵਾ ਰਿਹਾ ਦੀਪ ਸਿੰਘ ਸਿੱਧੂ ਵੀਰ ਦੱਸ ਗਿਆ ਸੀ ਆਪਣਾਂ ਆਪਦਾ ਜੁਲਮ ਕਰੂ ਉਹੀ ਹੋ ਗਿਆ
Aa gya swad 😂😂
@@deepakbhonsle05 Teri chdaa m bhain te gsti dya bchyaa
😂😂😂😂😂@@deepakbhonsle05
ਲੱਥੇ ਸਿਧਾਣੇ ਤੇ ਭਾਨੇ ਵਰਗੇ ਹੁਣ ਕਿੱਥੇ ਨੇ, ਜਦੋਂ ਭਾਨਾ ਪੁਲਸ ਨੇ ਚੱਕਿਆ ਸੀ ਓਦੋਂ ਏਨਾ ਲੋਕਾਂ ਨੇ ਹੀ ਛੁਡਵਾਇਆ ਸੀ, ਏਨਾ ਨੂੰ ਕਿਸੇ ਦੇ ਪੁੱਤਾਂ ਨਾਲ ਕੋਈ ਮਤਲਬ ਨੀ, e sab ਰਾਜਨੀਤਿ ਕਰ ਰਹੇ ਨੇ, ਕੁਰਸੀ ਪਾਲਦੇ ਨੇ ਹੋਰ ਕੁਸ਼ ਨੀ, ਆਪਣਾ ਖਿਆਲ ਰੱਖੋ ਵੀਰੋ
Bilkul sahi gal veer teri eh bss specha den vale aa hun lagan ta agge puutan ta barrigiad eh ta barrigaid de kol v nai gae pta hana k jutti firdi othe soorme Punjab de oh ne joo barrigaid de kol ja ja k aunde aa
ਸਹੀ ਗੱਲ 22
Bhana lakha kithe gae sab gaib
ਸਹੀ ਗੱਲ ਬਾਈ
Bhana sidhu vich e c loka de ghar baith k bekaar comenat na kro
ਵੀਰ ਹੱਥ ਜੋੜ ਕੇ ਬੇਨਤੀ ਹੈ ਵਾਪਸ ਘਰਾਂ ਨੂੰ ਆ ਜਾਵੋਂ ਪਹਿਲਾਂ ਦਿੱਲੀ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਕਿਸਾਨ ਆਗੂ ਲੈ ਕੇ ਗਏ ਸਨ ਉਹੀ ਅੱਜ ਮੋਦੀ ਨੂੰ ਵੋਟ ਪਾਉਣ ਲਈ ਲੋਕਾਂ ਦੇ ਮੁਹਰੇ ਹੱਥ ਜੋੜ ਰਹੇ ਹਨ ਲੀਡਰ ਕਿਸੇ ਦੇ ਮਿਤ ਨਹੀਂ ਹੁੰਦੇ ਘਰਾਂ ਨੂੰ ਵਾਪਸ ਆ ਜਾਵੋਂ ਵੀਰ ਜੀ
ਜਮਾ ਸੱਚ ਐਨੇ ਪੜੇਲਿਖੇ ਨੌਜਵਾਨ ਗੁੰਮਰਾਹ ਕਿਵੇ ਹੋ ਜਾਂਦੇ ਨੇ ਭਰਾ ਜੀ
😮
Oe phan chodu. Kisane mar gya ta sab kuj mar Jana lieder he nhi eh ta ch he
Ok g os ton baad ?? Adani nu v bula laine hune sign karke de dene jameena ?? Kyunke kut ton dar lagda ?? Kal nu nahi kutangay j guarantee aa pher mein v tere naal aa
😢😢😢🙏🙏🙏🙏
ਇਹ ਵੀਰ ਜੀ ਕੋਈ ਫੌਜ ਨੀ ,,,R S S ਦੇ ਦੱਲਿਆਂ ਨੂੰ ਟ੍ਰੇਨਿੰਗ ਦੇ ਕੇ ਤੋਰਿਆ ਇੰਨਾ ਨੂੰ ਪੂਰੀ ਤਿਆਰੀ ਕਰ ਕੇ ਭੇਜਿਆ ਗਿਆ ਹੈ ਇਹ ਆਪਣੇ ਲੋਕਾਂ ਨੇ ਪਹਿਲਾਂ ਵਾਲੀ ਗੱਲ ਸਮਝਲੀ
ਸਤਨਾਮ ਸਿੰਘ 100%ਆਰ ਆਰ ਐਸ ਦੇ ਬੰਦੇ ਆ ਫੋਜ਼ ਨਹੀਂ
Bilkul sahi
Bilkul sahi gl
Agree a
Right
ਸਰਕਾਰ ਨਾਲ ਮੱਥਾ ਲਾਉਣਾ ਸੌਖਾ ਨਹੀ ਵੀਰੇ ਕੋਈ ਵੀ ਨੀ ਔਖੇ ਵੇਲੇ ਖੜਦਾ ਨਾ ਕਿਸਾਨਾਂ ਜਥੇਬੰਧੀਆਂ ਤੇ ਨਾ ਸਰਕਾਰ ਘਰ ਆਜੋ ਵਾਈ ਸੁੱਖ ਸ਼ਾਂਤੀ ਨਾਲ
ਫੇਰ ਉਸ ਤੋਂ ਬਾਅਦ ਬਾਈ ਜੀ ?🙏ਇਹ ਸਾਡੇ ਘਰ ਆਉਣਗੇ ਫੇਰ ਤੁਸੀਂ ਕਹੋਗੇ ਘਰ ਛੱਡ ਦਿਉ ਕੀ ਫਾਇਦਾ ਸਰਕਾਰਾਂ ਨਾਲ ਲੜਨ ਦਾ। ਜਦੋਂ ਘਰੋਂ ਨਿਕਲ ਗਏ ਫੇਰ ਸਾਨੂੰ ਬੇਘਰ ਕਰਕੇ ਮਾਰਨਗੇ ਫੇਰ ਤੁਸੀਂ ਕਹੋਗੇ ਕੋਈ ਗੱਲ ਨਹੀਂ ਕੁੱਟ ਖਾਈ ਜਾਉ ਇਹੀ ਤੁਹਾਡੀ ਕਿਸਮਤ ਐ।
ਸਰਕਾਰ ਨਾਲ ਮੱਥਾ ਲਾਉਣਾ ਸੌਖਾ ਨਹੀਂ ਵੀਰੇ ਆ ਜੋ ਘਰਾਂ ਨੂੰ ਵਾਪਸ ਮੁੜ ਆਓ ਤੁਹਾਨੂੰ ਸਾਡੀਆਂ ਮਾਵਾਂ ਉਡੀਕਦੀਆਂ ਨੇ
Koi kise de ghar ni aounda ave Anpda walian gallan Na kro
sahi kiha sabh apne faida di gal krde
ਅਜੇ ਵੀ ਸਮਾਂ ਹੈ ਸੰਭਲ ਜਾਓ ਇਨ੍ਹਾਂ ਆਗੂਆਂ ਦਾ ਕੁਝ ਨਹੀਂ ਜਾਣਾ
ਵਾਈ ਜੀ ਹੁਰੀ ਤਾਂ ਸਰਕਾਰੀ ਨੇ ਸਿਰਫ਼ ਵੋਟਾਂ ਵਾਸਤੇ ਬੇਬੇ ਬਾਪੂ ਦੇ ਪੈਰਾਂ ਨੂੰ ਹੱਥ ਲਾ ਕੇ ਗੁਮਰਾਹ ਕਰਨਗੇ ਅਸੀਂ ਕਿਸਾਨ ਹਾਂ ਵਧੀਆ ਗੱਲ ਰੱਖੀ ਵੀਰਾਂ
ਇਹ ਜਿੰਨੇ ਵੀ ਨੇਤਾ ਨੇ ਸਭ ਮਿਲੇ ਹੋਏ ਮੁਰਖ ਬਣਾਉਂਦੇ ਨੇ ਆਪਣੇ ਬੱਚਿਆਂ ਨੂੰ ਬਚਾ ਲੋ ਕੋਈ ਕੇਸ ਪਵਾ ਕੇ ਜੇਲ੍ਹਾਂ ਵਿੱਚ ਸੁੱਟ ਦੇਣਗੇ ਕਿਸੇ ਨੇ ਜਵਾਨੀ ਦਾ ਨੁਕਸਾਨ ਕਰਵਾ ਕੇ ਸਾਰ ਨੀ ਲੈਣੀ।
Y ji ਇਹ ਜਥੇਬੰਦੀਆ ਦੇ ਆਗੂ ਆਪ ਹੀ ਲੀਡਰੀ ਦੇ ਨਾਮ ਤੇ ਪੁਲਿਸ ਤੇ ਦਬਾ ਬਣਾ ਕੇ ਆਮ ਹੀ ਪਿੰਡਾਂ ਵਿੱਚ ਪਰਚੇ ਦਰਜ ਕਰਵਾਉਂਦੇ ਵੀ ਹਨ ਤੇ ਧਮਕੀਆਂ ਵੀ ਦਿੰਦੇ ਹਨ ਅਤੇ ਪਰਸਨਲ ਫਾਇਦੇ ਲੈਂਦੇ ਹਨ
ਲੱਖਾ ਸਿਧਾਣਾ, ਭਾਨਾ ਸਿੱਧੂ,ਸ਼ੌਂਕੀ ਸਰਦਾਰ,ਤੇ ਹੋਰ ਬੜੇ ਪੰਜਾਬੀ ਯੂ ਟਿਊਬ,ਫੇਸਬੁੱਕ ਦੇ ਵਿਦਵਾਨਾਂ ਦੀ ਅੱਜ ਲੋੜ ਸੀ ਸੋ ਭਰਾਵੋ ਸਮਜ਼ ਜਾਵੋ ਜਿਹੜਾ ਅੱਜ ਨਹੀਂ ਖੜਿਆ ਉਹ ਵੋਟਾਂ ਵੇਲੇ ਬਹੁਤ ਬਹੁਤ ਗੱਲਾਂ ਸੁਣਾਵੇਗਾ ਸੋ ਆਪਣੀ ਸਮਜ਼ ਨਾਲ ਚਲਿਓਂ
ਇਨ੍ਹਾਂ ਨੇ ਨੇਤਾ ਬਣ ਕੇ ਚੋਣਾਂ ਲੜਨੀਆ ਨੇ ਇਹਨਾਂ ਦੇ ਪਿਛੇ ਨਾ ਲੱਗੋ ਇਹ ਤੁਹਾਨੂੰ ਮਰਵਾਉਣਗੇ। ਪੰਜਾਬ ਨੂੰ ਬਦਨਾਮ ਕਰਨਾ ਇਨ੍ਹਾਂ ਦਾ ਮਕਸਦ ਹੈ।ਇਹ ਤੁਹਾਡੇ ਹੱਕਾਂ ਲਈ ਨਹੀਂ ਲੜਦੇ ਇਹ ਕੁਰਸੀ ਲੈਣਾ ਚਾਹੁੰਦੇ ਐ।
ਇਹ ਸਾਨੂੰ ਅੱਤਵਾਦੀ ਤੇ ਖਾਲਿਸਤਾਨੀ ਕਹਾਉਣ ਵਾਲੇ ਨੇ ਸਾਨੂੰ ਬਦਨਾਮ ਕਰਾਉਂਦੇ ਐ।
ਕਿਸਾਨ ਮਜ਼ਦੂਰ ਨੂੰ ਇਕ ਹੋਣਾ ਪੈਣਾ ਪਿੰਡਾਂ ਵਿਚ ਇਕ ਦੁਸਰੇ ਦੇ ਕੰਮ ਕਰੋ ਪ੍ਰਵਾਸੀਅ ਨੂੰ ਵਾਹਰ ਕੱਢੋ ਆਪਣੇ ਆਪ ਤੇ ਨਿਰ ਭਰ ਹੋਵੋ
ਵਾਹਿਗੁਰੂ ਜੀ ਮੇਹਰ ਕਰੋ ਕਿਸਾਨ ਵੀਰਾਂ ਤੇ
ਤਲਵਾੜਾ ਸਾਬ ਹੁਣ ਖੁਸ਼ ਓ ਆਪਣੇ 21 ਸਾਲ ਦੇ ਮੁੰਡੇ ਮਰਾ ਕੇ ਕੀ ਹੁਣ ਏਕਾ ਕਰ ਸਕਦੇ ਓ ਆ ਕੇ ਨਹੀਂ ਹੁਣ ਤਾਂ ਸ਼ਰਮ ਕਰੋ ਹੁਣ ਤਾਂ ਸਾਨੂੰ ਮਾਰਨ ਤੇ ਆਏ ਨੀ ਮਾਰਤਾ ਤੀਜਾ ਚੜ ਕੇ ਆਇਆ ਕੇ ਜਦੋ ਆਪਣੀ ਨੌਜਵਨੀ ਖ਼ਤਮ ਹੋ ਗੀ ਤੇ ਬਜ਼ੁਰਗ ਕੀ ਕਰਨ ਗੇ ਵੀਰ ਖਿਲਾਫਟ ਨੀ ਵਾਂਗਰ ਏ ਤੁਸੀਂ ਸਾਡੇ ਵੱਡੇ ਓ ਦੀਪ ਬਾਈ ਗਵਾ ਲਿਆ ਹੁਣ ਕੋਈ ਹੋਰ ਦੀਪ ਨਾ ਗਵਾ ਲੀਏ
Swad tn fr aunda ja apa deep da pecha turda eh chor.deep gdar kehda rha fark tn panda e a
ਵੀਰ ਮੋਹਾਲੀ ਧਰਨੇ ਤੇ ਕਿੰਨੇ ਕੁ ਕਿਸਾਨ ਗੲਏ । ਦੂਜੇ ਤੇ ਚਿੱਕੜ ਉਛਾਲਣ ਲਈ ਆਪਾ ਨੂੰ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ।
ਲੱਖਾ ਸਿਧਾਣਾ ਤੇ ਭਾਣੇ ਹੋਰੀਂ ਪੈਸੇ ਕਮਾਉਣ ਲਈ ਸਟੰਟ ਕਰਦੇ, ਪੰਜਾਬ ਦੇ ਲੀਡਰ ਤਾਂ ਭੱਜ ਗਏ ਸਾਰੇ,
ਬਾਈ ਨੇ ਸੱਚ ਕਿਹਾ ਕਿ ਅਜ ਵੀ ਹਰਿਆਣਾ ਵਾਲੇ ਹੀ ਖੜੇ ਕਿਸਾਨਾ ਨਾਲ,
ਲੱਖਾ ਸਿਧਾਣਾ ਜੀ ਜਾਓ ਤੁਹਾਨੂੰ ਕਿਸ ਉਡੀਕ ਰਹੇ ਹਨ
Lakha sidhana ena joga nai hega bas UA-cam te bolan joga te apniya. Vota jod Rahya
Veere ajj spech ja bolan da time nai c ajj agge vadna c spech nai c ta nahi aye jis din spech deni hoyi zaroor puhcha ge 22j ohna de goli ja attru gas de golle lag gae ta fir speech kon deyo Punjab de suute looka nu kon jagyo fir veer samjya kro
lakha ta os din v paste la ke aaya c mooh te
@@Deoljattlkha sambu te c video vekh ave na bol kise bare ohnu mai aj da nhi jnda pichle andlon ch deep te lkhe nu gdar kya aj Ronde ne deep chla gya border te aghe c pichli var odro ncdeep haryane da ave nhi boli da
ਲੱਖ ਲਾਹਨਤ ਕਿਸਾਨ ਆਗੂਆਂ ਦੇ
ਸਹੀ।ਗੱਲ।ਹੈ।ਵੀਰ।ਜੀ।ਪੱਤਰਕਾਰ।ਵੀਰ।ਦੇ।ਵੀ।ਧੰਨਵਾਦ।ਬਹੁਤ।ਵਧੀਆ
ਭੰਤਾ।ਮੱਥਾ।ਟੇਕ।ਗਿਆ।ਸ਼ੈਟਰ।ਮੂਰੇ।ਵਿਕ।ਗਿਆ।ਭੰਤਾ।ਤੂੰ।ਕਿਦਰ।ਗਿਆ
ਲੱਖੇ, ਭਾਨੇ,ਰਫ਼ਤਾਰ ਵਰਗੇ ਦੱਲੇ ਕਿੱਥੇ ਆ ਹੁਣ ਦੱਸੋ ਪੰਜਾਬੀਓ ਜਿੰਨਾ ਪਿੱਛੇ ਤੁਸੀ ਗੋਲੀ ਖਾਣ ਨੂੰ ਤਿਆਰ ਹੋ ਜਾਂਦੇ ਓ ਅੱਜ ਦੀਖਿਆ ਓਨਾ ਚੋ ਕੋਈ? ਜਦ ਮੋਰਚਾ ਫਤਹਿ ਕਰੋ ਗੇ ਤੁਸੀ ਗੋਲੀਆਂ ਖਾ ਕੇ ਫਿਰ ਉਹ ਬਰਸਾਤੀ ਡੱਡੂ ਆ ਚੜਨ ਗੇ ਤੁਹਾਡੀਆਂ ਲਾਸ਼ਾਂ ਉਪਰੋਂ ਲੰਘ ਕੇ ਸਟੇਜ ਤੇ😢
ਲੀਡਰ ਘਿਉ ਖਿਚੜੀ ਨੇ ਪੰਜਾਬ ਦੇ ਪੁੱਤ ਮਰ ਰਹੇ ਹਨ ਬਹੁਤ ਮਾੜਾ ਪੰਜਾਬ ਲਈ ਅੱਜ
ਸਹੀ ਕਿਹਾ ਵੀਰ ਜੀ ਦੀਪ ਸਿੱਧੂ ਵੀਰ ਸੀ ਲਾਲ ਕਿਲ੍ਹੇ ਉੱਤੇ ਨੌਜਵਾਨਾਂ ਦੇ ਨਾਲ਼ ਨਿਭਾਈ ਤੇ ਹੁਣ ਵਾਲੇ ਬਾਈ ਕਿੱਥੇ ਹੈ
ਭਰਾ ਤੇਰੀ ਹਰ ਗੱਲ ਸਹੀ ਹੈ ਜਿਸ ਦਾ ਕੌਈ ਵੀ ਜਵਾਬ ਨਹੀਂ ਦੇਵੇਗਾ ਵਾਹਿਗੁਰੂ ਮੇਹਰ ਕਰੇ ਕਿਸਾਨਾਂ ਨੂੰ ਤੱਤੀ ਵਾਅ ਨਾ ਲੱਗੇ ਦਿਲੋਂ ਦੁਆਵਾਂ
ਬਹੁਤ ਬੜੀ ਗੱਲ ਕੀਤੀ ਵੀਰ ਨੇ ਕਿਥੇ ਆ ਪੰਜਾਬ ਪੁਲਿਸ, ਪੰਜਾਬ ਦੀ ਹੱਦ ਅੰਦਰ ਕਿੱਦਾਂ ਆ ਗਏ RSS ਦੇ ਦੱਲ਼ੇ, ਕਿਥੇ ਆ ਭੰਡ ਮੁੱਖ ਮੰਤਰੀ
ਬਾਈ ਤੇਰੀ ਗੱਲ ਬਹੁਤ ਸੱਚੀ ਹੈ
ਪੂਰਨ ਅਜ਼ਾਦੀ ਖ਼ੁਦਮੁਖਤਿਆਰੀ ਵਾਲੀ ਸਟੇਟ ਕਾਇਮ ਕਰਨੀ ਪਵੇਗੀ
ਇਹ ਰਾਜਨੀਤਕ ਧਰਨਾ ਆ ਇੱਥੇ ਗਰੀਬ ਤੇ ਭੋਲ਼ੇ ਲੋਕਾਂ ਨੇ ਮਰਨਾ ਆਪਣਾ ਕੰਮ ਕਰੋ ਇੰਨਾ ਦੇ ਮਗਰ ਨਾ ਲੱਗੋ ਬਚੋ ਇੰਨਾਂ ਤੋਂ ਲੀਡਰਾਂ ਤੋ ਲੱਖੇ ਭਾਨੇ ਵਰਗਿਆਂ ਤੋਂ ਬਚੋ
ਪੰਧੇਰ ਡੱਲੇਵਾਲ, ਸਿਰਸੇ ਵਰਗਿਆਂ ਵਿਚੋਂ ਕੋਈ ਵੀ ਖਨੌਰੀ ਬਾਰਡਰ ਉਤੇ ਨਹੀਂ ਸੀ ਕਿਉ ਛੱਡ ਕੇ ਗਏ ?
ਕਿਸੇ ਵੀ ਆਗੂ ਦਾ ਆਪਣਾ ਮੁੰਡਾ ਦਿਖਿਆ ਕਦੇ ਅੰਦੋਲਨ ਚ
ਰੋਣਾ ਆ ਰਿਹਾ ਵੀਰ ਅੱਜ ਦਾ ਦਿਨ ਕਾਲੇ ਦਿਨ ਵਜੋਂ ਮਨਾਇਆ ਜਾਏਗਾ ਇਤਿਹਾਸ ਵਿੱਚ ਕੀ ਨਹੀਂ ਕੀਤਾ ਜ਼ਾਲਮ ਸਰਕਾਰ ਨੇ ਸਾਡੇ ਵੀਰਾ ਤੇ 🙏🙏🙏
Aaya ki nhi swad likhdo 😂
O kon tun ki aa tun 😂😂 @@deepakbhonsle05
@@deepakbhonsle05to fudi deya bakwas na kar ghoseya leader naal nahi c ta karke keha unhe kala din ki prawa nu dande te golay khan le pejta ap dise nhi leaders di gal kiti h
ਵੀਰੋ ਤੁਸੀ ਆਪਣੇ ਵਿੱਚੋ ਹੀ ਕਿਸੇ ਵਧੀਆ ਸਾਫ ਦਿਲ ਵਾਲੇ ਬੰਦੇ ਨੂੰ ਲੀਡਰ ਚੁਣਕੇ ਉਸਨੂੰ ਅੱਗੇ ਲਾ ਕੇ ਡਟੋ ਇਹ ਲੀਡਰ ਵੀ ਆਪਾ ਹੀ ਪਹਿਲਾ ਅੱਗੇ ਲਾਏ ਸੀ ਛੱਡੋ ਇੰਨਾ ਨੂੰ ਨਵਾ ਚੁਣ ਲਵੋ
ਬਾਈ ਨੇ ਬਿਲਕੁਲ ਸਹੀ ਗੱਲਾ ਕੀਤੀਆ
Right brother
ਜਿਉਂਦਾ ਰਹਿ ਭਰਾਵਾ
ਵੀਰੇ ਬਹੁਤ ਹੀ ਜੀਆਂ ਗੱਲਾਂ ਕੀਤੀਆਂ ਤੂੰ ਗਲਤ ਇੱਕ ਨਹੀਂ ਗੱਲ ਤੇਰੀ
ਕਿੰਨੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਦਾ ਇਲਾਕਾ ਹੋਵੇ ਤੇ ਹਰਿਆਣੇ ਦੀ ਪੁਲਿਸ ਆ ਕੇ ਟਰੈਕਟਰ ਭਨੇ ਤੇ ਗੋਲੀਆਂ ਚਲਾਵੇ ਤੇ 200 ਮੀਟਰ ਪੰਜਾਬ ਦੇ ਅੰਦਰ ਆ ਕੇ ਤੇ ਇਹ ਹਮਲਾ ਕਰਨ ਤੇ ਕਿਸਾਨਾਂ ਨੂੰ ਮਾਰਨ ਤੇ ਟਰੈਕਟਰ ਅਤੇ ਮੋਟਰਸਾਈਕਲ ਭੰਨਣ ਤੇ ਪੰਜਾਬ ਸਰਕਾਰ ਕੀ ਕਰ ਰਹੀ ਹੈ ਪੰਜਾਬ ਸਰਕਾਰ ਦੀ ਹੱਦ ਦੇ ਅੰਦਰ ਆ ਕੇ ਇਹ ਹਰਿਆਣੇ ਦੀ ਫੋਰਸ ਹਮਲਾ ਕਰ ਰਹੀ ਹੈ ਤੇ ਪੰਜਾਬ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਇਹਨਾਂ ਕਿਸਾਨਾਂ ਦੀ ਰੱਖਿਆ ਕਰਨੀ ਚਾਹੀਦੀ ਹੈ।
ਭੱਗਵੱਤਮਾਨ ਨੁੰ ਚਾਹੀਦਾ ਕਿਤੇ ਅੱਖਾੜਾ ਲਾਵੇ,ਇਹ ਕਾਦਾ ਸੀਐਮ ਆ,ਹਰਿਆਨਾ ਸਾਡੇ,ਤੇ ਤੱਸਤੱਤ ਕੱਰਰਿਆ ਹੋਰ ਮਾਨ,ਸੁੱਤਾ,ਪਿਆ ਇਹ ਹਰੇਆਨੇ ਨੁੰ,ਸੱਬਕਕਿਉ,ਨੱਹੀ ਸਿਖਾਦਾ,ਬੁੱਜਦਿਲ,ਤਾਹੀ ਤੇ,ਸਾਰੇ,ਇਨੁੰ,ਮਾੜਾ ਕੇੰਦੇ ਨੇ,ਮਾਨ,ਸੱਕਕਾਰ ਜੁੱਰਤਕਿਉ ਨੱਹੀ ਵਿਖਦੀ
ਅਸਲੀ ਕਿਸਾਨ ਨੂੰ ਕੋਈ ਪੁੱਛ ਨਹੀ ਰਿਹਾ .
ਦਿੱਲੀ ਦਾ ਪਹਿਲਾ ਟ੍ਰੈਕਟਰ ਮਾਰਚ ਵੀ ਇਨ੍ਹਾਂ ਲੀਡਰਾਂ ਨੇ ਹੀ ਫੇਲ ਕਰਵਾਇਆ ਸੀ
ਬਾਈ ਜੀ ਹੱਥ ਜੋੜ ਕੇ ਬੇਨਤੀ ਸਾਰੇ ਵੀਰਾਂ ਨੂੰ ਵਾਪਿਸ ਚਲੇ ਜਾਓ ਆਪਣੇ ਆਪਣੇ ਘਰਾਂ ਨੂੰ,ਕਿਉਕੀ ਜੇਹੜੇ ਕਿਸਾਨ ਲੀਡਰ ਨੇ ਸਬ ਮਿਲੇ ਹੋਏ ਨੇ, ਤਾਹਿ ਤੇ ਇੰਨਾ ਨੁਕਸਾਨ ਹੋਇਆ,ਇਹ ਸਾਰਾ ਮੰਜਰ ਦੇਖ ਕੇ ਅੱਥਰੂ ਔਂਦੇ,ਵੀਰੋ ਏਨਾ ਲੀਡਰa ਨੇ ਕਿਸੇ ਦਾ ਕੋਈ ਭਲਾ ਨੀ ਕਰਨਾ ,ਚਾਹੇ ਓਹ ਕਿਸਾਨ ਲੀਡਰ ਹੋਣ ਜਾ ਕੋਈ ਹੋਰ,ਸਭ ਇੱਕੋ ਥੈਲੀ ਦੇ ਬੱਟੇ ਨੇ😢😢
ਆਗੂ ਚੰਗੇ ਹੁੰਦੇ ਆ ਦਿਨ ਆਉਣਾ ਨਹੀਂ ਸੀ ਆਪਣੀ ਘਰ ਭਰਦੇ ਪਹਿਲਾਂ ਬਾਈ ਕੋਈ ਵਿਰਲਾ ਜਿਹੜੇ ਦੂਜੇ ਲੋਕਾਂ ਬਾਰੇ ਲੜਦਾ ਨਹੀਂ ਸਭ ਕੁਰਸੀ ਨੂੰ ਭੱਜਦੇ
ਜਿਹੜੇ ਲੀਡਰ ਬਣਨ ਨੂੰ ਫਿਰਦੇ ਨੇ ਹਰ ਜਗਾ ਮੈਇਕ ਫੜ ਬੋਲਣ ਲੱਗ ਜਾਦੇ ਨੇ ਅੱਜ ਬਹੁਤ ਵੱਡੀ ਘਟਨਾ ਘੱਟੀ ਕਿਥੇ ਗਾਏ ਲੀਡਰ ਕੀ ਆਮ ਲੋਕਾ ਨੂੰ ਹੀ ਮਾਰਨ ਲਾਈ ਅੱਗੇ ਕਰਦਿੰਦੇ ਨੇ ਇਹ ਲੋਕ ਜਦੋ ਹੁਣ ਇਹ ਮੋਕਾ ਪ੍ਰਸਤ ਲੀਡਰ ਆਏ ਤਾ ਲੋਕਾ ਨੂੰ ਬੇਨਤੀ ਹੈ ਫੜਕੇ ਬੈਰੀ ਗੇਟ ਕੋਲੇ ਲੈ ਜਾਉ ਫਿਰ ਦੇਖੀ ਕਿਵੇ ਮੂਤ ਨਿੱਕਲਦਾ ਸਮਜਦਾਰੀ ਨਾਲ ਚੱਲੋ ਭਰਾਵੋ ਕਿਸੇ ਬਾਈ ਨੇ ਕੰਮ ਨੀ ਆਉਣਾ
ਕਿਸਾਨ ਆਗੂ ਤੇ ਪੰਜਾਬ ਸਰਕਾਰ ਤਾਂ ਸੈਂਟਰ ਨਾਲ ਰੱਲੇ ਨੇ ਏਨਾ ਨੇ ਨਹੀਂ ਖੜਨਾ ਆਪਣੇ ਹੱਕ ਚ
ਸੱਚੀਆਂ ਗੱਲਾਂ ਹੈਂ ਬਾਈ ਕੇਤੇ ਵੀ ਨਹੀਂ ਦਿਸੇਆ ਕੋਈ ਵੀ
ਵੀਰੋ ਜੋ ਤੁਸੀ ਗੱਲਾ ਹੁਣ ਕਰ ਰਹੇ ਹੋ ਬਹੁਤ ਵਧੀਆ ਪਰ ਇਹ ਗੱਲ ਪਹਿਲਾ ਸੋਚਣਾ ਸੀ ਕਿ ਮੋਦੀ ਸਰਕਾਰ ਸਾਡੀ ਦੁਸਮਣ ਹੈ ਕੁਝ ਵੀ ਕਰ ਸਕਦੀ ਹੈ ਸਮਝੋ ਅਗੇ ਤੋ ਕੋਈ ਸਿਆਣਾ ਲੀਡਰ ਅੱਗੇ ਲਾ ਕੇ ਚਲੋ
ਜ਼ਿਹੜੇ ਆਗੁ ਨੇ ਊਹ ਚਲਦੇ ਨੇ ਗਾਧੀ ਦੀ ਨੀਤੀ ਤੇ ਸਾਤੀ ਨਾਲ ਕੰਮ ਕਰਾਗੇ ਏਥੇ ਚਲਨਾ ਪਾਊਗਾ ਭੰਗਤਸਿੰਘ ਦੀ ਨੀਤੀ ਤੇ ਡਾਗ ਦੇ ਬਦਲੇ ਤੇ ਡਾਗ
ਸੋਲਾਂ ਆਨੇ ਸੱਚ ਗੱਲ
ਭਰਾਵੋ ਇਹ ਕਿਸਾਨ ਲੀਡਰ ਵਿਕੇ ਹੋਏ ਨੇ,
2020 ਵਿੱਚ ਜਦੋਂ ਸਰਕਾਰ ਮੰਨੀ ਸੀ 2-4 ਦਿੰਨ ਹੋਰ ਧਰਨਾ ਨਾ ਚੱਕਦੇ ਤਾਂ ਸਰਕਾਰ ਨੇ ਲਿਖਤੀ ਰੂਪ ਵਿੱਚ ਦੇ ਦੇਣਾ ਸੀ ਪਰ ਕਿਸਾਨ ਲੀਡਰਾਂ ਨੇ ਪੰਜਾਬ ਵਿੱਚ ਚੌਣਾ ਲੜਨੀਆਂ ਸੀ ਇਸ ਕਰਕੇ ਧਰਨਾ ਚੁੱਕ ਲਿਆ ਸੀ।
ਹੁਣ ਤਾਂ ਇਹ ਕਿਸਾਨ ਲੀਡਰ ਵੀ ਸਿਰਫ ਸਟੰਟ ਬਾਜੀ ਕਰ ਰਹੇ ਨੇ ਇਹਨਾਂ ਨੂੰ ਪਤਾ ਸੀ ਕਿ ਹੁਣ ਥੋੜੇ ਦਿਨਾਂ ਬਾਅਦ ਚੋਣ ਜਾਬਤਾ ਲੱਗ ਜਾਣਾ ਤੇ ਅਸੀਂ ਧਰਨਾ ਖਤਮ ਕਰ ਦੇਵਾਂ.ਗੇ।
ਇਹਨਾਂ ਲੀਡਰਾਂ ਪਿੱਛੇ ਲੱਗਕੇ ਆਪਣੇ ਪੁਤ ਨਾ ਮਰਵਾਓ।
ਜੈ ਕਿਸਾਨ ਜੈ ਕਿਸਾਨ🙏🙏🙏
ਦੋ ਨੇਤਾ ਡੱਲੇਵਾਲ ਤੇ ਪਧੇਰ ਤੇ ਤੀਸਰਾ ਸੁਰਜੀਤ ਸਿੰਘ ਫੂਲ ਹੋਰ ਕੌਣ ਹੈ ਅਗਵਾਈ ਕਰਨ ਵਾਲਾ SKM ਨੂੰ ਨਾਲ ਨਹੀ ਲਿਆ, ਫਿਰ ਇਹ ਤਿੰਨੇ ਕਿਥੇ ਕਿਥੇ ਖੜਨਗੇ,ਅੱਜ ਲੋੜ ਸਾਰਿਆ ਨੂੰ ਇਕਜੁੱਟਤਾ ਦੀ ਹੈ ਫੇਰ ਹੀ ਸਹੀ ਅਗਵਾਈ ਮਿਲ ਸਕੇਗੀ ਤੇ ਤਾਕਤ ਵੀ ਵਧੇਗੀ।
ਬਾਈ ਜੀ ਇਹ ਤਾਂ ਸੈਂਟਰ ਸਰਕਾਰ ਦੀ ਬਹੁਤ ਬੇਸ਼ਰਮੀ ਦੀ ਗੱਲ ਹੈ। ਲੱਖ ਲਾਹਣਤਾਂ ਇਹੋ ਜਿਹੀਆਂ ਗੰਦੀਆਂ ਸਰਕਾਰਾਂ ਤੇ 😥😥😥😑
ਸਪੀਕਰਾਂ ਦੇ ਸਾਡੇ ਲੀਡਰ ਬੜੇ ਬੋਲਦੇ ਆ ਤੇ ਹੁਣ ਮੁੰਡੇ ਮਰਵਾਈ ਜਾਂਦੇ ਆ ਅਗਾਂਹ ਕਿਉਂ ਨਹੀਂ ਹੁੰਦੇ ਕੀ ਚੱਕਰ
ਮੋਦੀ ਸਰਕਾਰ ਮੁਰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਿੱਲੀ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸਾਡਾ ਲਾਲ ਸਲਾਮ
ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਥੋੜਾ ਜਿਹਾ ਜਾਗੋ ਹੁਣ ਤਾਂ ਬਹੁਤ ਹੀ ਜਿਆਦਾ ਧੱਕਾ ਹੋ ਰਿਹਾ ਪੰਜਾਬੀਆਂ ਨਾਲ ਇਦਾਂ ਤਾਂ ਚੋਰੀ ਕਰਨ ਆਏ ਚੋਰ ਵੀ ਨਹੀਂ ਕਰਦੇ ਉਹ ਵੀ ਦੋ ਚਾਰ ਚੀਜ਼ਾਂ ਜਰੂਰਤ ਵਾਲੀਆਂ ਚੱਕ ਕੇ ਲੈ ਜਾਂਦੇ ਨੇ ਇਹਨਾਂ ਤੇ ਨੁਕਸਾਨ ਹੀ ਬਹੁਤ ਕਰਤਾ ਸਾਡੇ ਪੰਜਾਬੀਆਂ ਦਾ ਫਿਰ ਉਹ ਥੋੜਾ ਜਿਹਾ ਰਗੜਾ ਹਰਿਆਣਾ ਸਰਕਾਰ ਨੂੰ
ਬਾਈ ਇਸ ਤੋਂ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ।ਬਸ ਇੱਕ ਹੱਲ ਹੈ ਇਹਨਾਂ ਸਰਕਾਰਾਂ ਨੂੰ ਵੋਟਾਂ ਤੇ ਦੋ ਤਿੰਨ ਸਾਲ ਫ਼ਸਲਾਂ ਦੇਣੀਆਂ ਬੰਦ ਕਰੋ।
ਬਾੲੀ ਜੀ ਸੱਚ ਅਾਖਿਅਾ ਤੁਸੀ ਬਿੱਲਕੁੱਲ ਜੀ। ਦੱਗੜ ਦੱਲੇਅਾ ਵੀ ਕਦੇ ਕਿਸੇ ਯੁੱਧਾ ਜੰਗਾ ਨੂੰ ਲੀਡ ਕੀਤਾ।
ਭੰਡ ਸਰਕਾਰ ਮੁਰਦਾਬਾਦ
ਸਾਰੇ ਰਲੇ ਐ ਬਾਈ 🙏
Aa gya swad😂
Psata rhe aa
ਹੁਣ ਤਾਂ ਹਿੰਦੁਸਤਾਨ ਦੀ ਹਕੂਮਤ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਇੱਕ ਵੱਖਵਾਦ ਦੇਸ਼ ਹੈ 👉 ਖਾਲਿਸਤਾਨ ਜਿੰਦਾਬਾਅਦ❤️🔥🔥
agy he Punjab da nuksan hoya peya wa hun ki bhalde ho tucci yarr na eida diya harkata karo bedagark karta sachi Punjab da tahi Punjab da ik wadha warg christianity wal ja reha pta ni tuhano akal auni bhi a ki nahi
@@navjotsingh7707ਹਰ ਰੋਜ਼ ਦੇ ਨੁਕਸਾਨ ਨਾਲੋਂ ਇੱਕ ਵਾਰ ਸਿਰ ਜੋੜ ਕੇ ਜੰਗ ਹੋ ਜਾਵੇ ਚੰਗਾ । ਅਫ਼ਗ਼ਾਨਿਸਤਾਨ ਦੀ ਉਦਾਹਰਨ ਅਮਰੀਕਾ ਹਥਿਆਰ ਸੁੱਟ ਕੇ ਭੱਜ ਗਿਆ। ਸ਼ਾਂਤੀ ਬੰਦੂਕ ਦੀ ਗੋਲੀ ਵਿੱਚੋਂ ਨਿਕਲ ਦੀ ਆ- ਭਾਈ ਜੁਗਰਾਜ ਸਿੰਘ ਤੂਫਾਨ
@@malhimalhi888 Pra ladna kisde naal a eh ta pata lage ?
@@navjotsingh7707 ਅਜਾਦੀ ਵੇਲੇ ਕਿਸ ਨਾਲ ਲੜੇ ਸੀ ?
ਵੀਰ ਘਰਾ ਨੂੰਹ ਮੁੜ ਆਉ ਕਿਸਾਨ ਲੀਡਰਾ ਤੋਆਨੂੰ ਮਰਵਾ ਦੇਣਾ
ਸਿਵੀਆ ਬਾਈ ਵਧੀਆ ਰਿਪੋਰਟਿੰਗ 👍🏼
ਵੱਡੇ ਆਗੂਆਂ ਨੂੰ ਬੰਦਿਆ ਦੀ ਡਿਊਟੀ ਲਾਈ ਜਾਣੀ ਚਾਹੀਦੀ ਆ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰੇਂ
ਸਹੀ ਗੱਲ ਹੈ ਵੀਰ ਜੀ ਰਲ਼ ਮਿਲ਼ ਕੇ ਦਿੱਲੀ ਜਿੱਤ ਲਵੇ 😢😢😢😢😢😢😢😢😢😢😢😢
ਬਾਈ ਜੀ ਇਹਨਾਂ ਆਗੂਆਂ ਨੇ ਨੋਜਵਾਨਾਂ ਨੂੰ ਮਾਰਵਾ ਦੇਣਾ ਇਹਨਾਂ ਆਗੂਆਂ ਨੇ ਵਿੱਕ ਜਾਣਾ ਪਹਿਲਾਂ ਵੀ ਆਗੂ ਵਿੱਕ ਕੇ ਆਏ ਨੇ ਵੀਰ ਪਹਿਲਾਂ ਜਦੋਂ ਦਿੱਲੀ ਘੇਰੀ ਸੀ ਉਸ ਵਕਤ ਮੈਂ ਇੱਕਲਾ ਆਪਣੇ ਤਾਏ ਦੀ ਮੌਤ ਤੇ ਪਿੰਡ ਆਇਆ ਸੀ ਭੋਗ ਤੱਕ ਪਿੰਡ ਰੁੱਕਿਆ ਸੀ ਫੇਰ ਮੋਰਚੇ ਚ ਚੱਲਾ ਗਿਆ ਸੀ ਉਸ ਵਕਤ ਇਹਨਾਂ ਆਗੂਆਂ ਨੇ ਕਹਿਆ ਸੀ ਸਰਕਾਰ ਮੰਨ ਗਈ ਹੁਣ ਇਹ ਦੋ ਤਿੰਨ ਜੱਥੇਬੰਦੀਆਂ ਹੀ ਚੱਲ ਪਈਆ
leadership ਦੀ ਸੁਣਦੇ ਕਿੱਥੇ ਅ ਤੁਸੀਂ ? Camera ਮੂਹਰੇ ਚਮਲ਼ਦੇ ਕਿਉਂ ਸੀ ? ਥੋੜਾ ਹੋਸ਼ ਨਾਲ ਇਕੱਠ ਨਾਲ ਚਲੋ
ਵੀਰ ਜੀ ਲੀਡਰਸ਼ਿਪ ਕਿੰਨੇ ਦਿਨਾਂ ਤੋਂ ਮੀਟਿੰਗ ਤੇ ਮੀਟਿੰਗ ਫਿੱਕਸ ਕਰਨ ਡਈਏ ਅਤੇ ਐਧਰ ਹਰਿਆਣੇ ਦੀ ਹਰਾਮਖੋਰ ਪੁਲਿਸ ਇਹ ਕਾਰਾ ਕਰ ਗਈ ਏ
ahi ta gal a pra apney log nahi samjhde pata nahi kyu nahi kisan andolan ta sirf Punjab da he bana ta baki Bharat de kisan kyu nahi arahe a
ਘਰਾਂ ਤੱਕ ਵੀ ਆ ਗਏ ਵੀਰ ਹਰਿਆਣੇ ਦੇ ਪਿੰਡਾ ਵਿੱਚ ਘਰੇ ਵੜ ਕੇ ਕਿਵੇਂ ਗੋਲੀਆਂ ਨਾਲ ਹੰਝੂ ਗੈਸ ਗੋਲੇਆ ਨਾਲ ਹਮਲੇ ਕੀਤੇ ਨੇ ਆਪਣੇ ਘਰੋਂ ਭੱਜ ਭੱਜ ਕੇ ਜਾਨਾ ਬਚਾਇਆ ਨੇ
ਨਿਹੰਗ ਸਿੰਘ ਹੋਣੇ ਚਾਹੀਦੇ ਆ ਦਿੱਲੀ ਤਰਾ
ਪੰਜਾਬ ਸਰਕਾਰ ਦਾ ਬੇੜਾ ਗ਼ਰਕ ਹੋਇਆ ਹੋਰ ਕੁਝ ਨੀ
22 ਆਪਣੇ ਫੌਜੀ ਭਰਾ ਜੋਬ ਛੱਡ ਕੇ ਆ ਜੋ ਫੇਰ ਦੱਸ ਦੇ ਇਨਾਂ ਨੂੰ ਇਹਨਾਂ ਦੇ ਰੋਜ ਜੁੱਤੀਆਂ ਪਿਆ ਕਰਨਗੀਆਂ
ਆਪਣੇ ਐਮ ਐਲਿਆ ਨੂੰ ਨਾਲ ਲੈ ਕੇ ਤੁਰਿਆ ਕਰੋ , ਤੁਸੀ ਉਹਨਾ ਨੂੰ ਚੁਣਦੇ ਹੋ ਆਪਣੇ ਅੱਗੇ ਲਾ ਕੇ ਤੁਰਿਆ ਕਰੋ ਤੁਸੀ ਉਹਨਾ ਨੂੰ ਚੁਣਿਆ ਹੁੰਦਾ ਹੈ ਤੇ ਅੱਗੋ ਵੀ ਵੋਟਾ ਪਾਉਣੀਆ ਹੁੰਦੀਆ , ਤੁਹਾਡੇ ਵਿੱਚ ਸਮਦਾਰੀ ਦੀ ਘਾਟ ਹੈ
ਪੰਜਾਬ ਸਰਕਾਰੇ ਲੱਖ ਲਾਹਣਤਾ ਤੈਨੂੰ
ਬਿਲਕੁਲ ਸਹੀ ਬੋਲਿਆ ਵੀਰ ਜੀ ਤੁਸੀ ਹੁਣ ਭਾਣਾ ਸਿਧੂ ਕਿੱਥੇ ਗਿਆ ਲਖਾ ਸਿਧਾਣਾ ਕਿੱਥੇ ਗਿਆ ਹੁਣ ਅਪਨੇ ਹੀ ਧੋਖੇ ਬਾਜ ਨੇ ਵੀਰ ਜੀ 🙂
ਬਾਈ ਜੀ ਸਾਨੂੰ ਇਹ ਪੁਲਿਸ ਨੂੰ ਲੰਗਰ ਛਕਾਉਣ ਦੀ ਕੋਈ ਲੋੜ ਨਹੀ
ਓਹ ਕੋਈ ਨਹੀਂ ਦਿਲ ਨਾ ਛੱਡੀ ਜੱਟ ਕਿਸੇ ਤੋਂ ਘੱਟ ਨਹੀਂ ਬੱਸ ਅੱਗੇ ਵੱਧਦੇ ਜਾਓ ਆਪੇ ਲੀਡਰ ਲਾਸਾ ਚੁੱਕੀ ਜਾਣਗੇ ਸਿੰਘਾਂ ਦੀਆਂ ਬਸ ਤੁਸੀਂ ਸਹੀਦੀਆ ਪਾਈ ਜਾਓ
😂😂😂 सही कहा आपने
ਜੇ ਲੀਡਰਾਂ ਨੂੰ ਕੁਝ ਹੋ ਗਿਆ ਤੇ ਪੈਸੇ ਕੌਣ ਖਾਊ ਵੀਰ ਕੋਈ ਗੱਲ ਨਹੀਂ ਕੋਈ ਵੀ ਨੌਜਵਾਨ ਸ਼ਹੀਦ ਹੁੰਦਾ ਹੈ ਪਰ ਲੀਡਰਾਂ ਨੂੰ ਪੈਸਾ ਜੋੜਨ ਦਓ
ਮਰਾਂਗੇ ਜਾ ਜਿੱਤਾਗੇ । ਕਿਸਾਨ ਏਕਤਾ ਜ਼ਿੰਦਾਬਾਦ । ਕਿਸਾਨ ਆਗੂਆਂ ਨਾਲ ਚੱਲੋ ਮਿਲ ਕੇ ।
ਵੀਰ ਜਵਾਬ ਦੇਣਾ ਤਾਂ ਬਣਦਾ
ਕਿਸਾਨ ਲੀਡਰਾਂ ਨੂੰ
ਤੂਸ਼ੀ ਬਾਰ ਬਾਰ ਜੂਤੀਆ ਖਾਣ ਚਲੇ ਕਿਉ ਜਾਂਦੇ ਓ ਮਰਲਾ ਜਮੀਨ ਨੀ ਤੇਰੀ।ਆਪਣਾ ਪਰੀਵਾਰ ਵੇਖੋ ਯਾਰ ਇਹਨਾ ਲੀਡਰਾ ਨੁ ਖਬਰੇ ਪੈਸ਼ੇ ਮਿਲਦੇ ਹੋਣ ਇਕ ਪੁਤ ਮਰ ਗਾਆ ਯਾਰ ਊਹਦੇ ਪਰੀਵਾਰ ਦਾ ਕਿ ਦੋਸ਼
ਲੀਡਰਾਂ ਨੇ ਕੋਈ ਨਾ ਕੋਈ ਇਲਜ਼ਾਮ ਲਾ ਕੇ ਆਪ ਸੱਚੇ ਹੋ ਜਾਣਾ ਕਹਿਣਾ ਇਹ ਤਾਂ ਜੀ ਸ਼ਰਾਰਤੀ ਅਨਸਰ ਸੀਗੇ ਇਹਨਾਂ ਕੋਲ ਬਹਾਨੇ ਬਹੁਤ ਹਨ ਹਾਲੇ ਵੀ ਟਾਈਮ ਹੈਗਾ ਬਾਈ ਆਪਣਾ ਬਚਾ ਲਓ
ਗੱਲ ਸੱਚੀ ਹੈ ਹੋਵੇ ਲੀਡਰ ਅੱਗੇ ਪਤਾ ਲੱਗੇ ਲੀਡਰ ਨਾਲ ਹੈ
ਬਿੱਲਕੁਲ ਸਹੀ ਗੱਲਾਂ ਨੇ👍 ਵੀਰ ਤੇਰੀਆਂ ਲੱਖਾਂ
ਖਨੌਰੀ ਬਾਰਡਰ ਤੇ ਵੱਡੇ ਕਿਸਾਨ ਲੀਡਰ ਦਾ ਨਾ ਹੋਣਾ ਵੱਡੀ ਘਾਟ ਸੀ ਕੱਲ
ਅਗਲੇ ੨ ਸਾਲਾਂ ਤੋਂ ਪੰਜਾਬੀਆਂ ਨੂੰ ਕੁੱਟਣ ਦੀ ਝਾਕ ਵਿੱਚ ਸੀ,,, ਪਤਾ ਨੀ ਕਿਉਂ ਲੱਗ ਰਿਹਾ ਕਿ ਰਾਜੇਵਾਲ ਆਲੀ ਗੇਮ ਐਤਕੀਂ ਕੋਈ ਹੋਰ ਖੇਡੂ
ਬਾਈ ਜੀ ਹੁਣ ਭਾਨਾਂ ਕਿੱਥੇ ਹੈ ਲੱਖਾਂ ਕਿੱਥੇ ਹੈ ਸੱਭ ਬੌਟਾ ਭਾਲਦੇ ਹਨ ਪੇਸ਼ੇ ਭਾਲਦੇ ਹਨ
ਸਹੀ ਕਿਹਾ ਜੀ ਵਾਹਿ ਗੁਰੂ ਜੀ ❤
ਵੀਰ ਮੇਰਿਆਂ ਕੇਂਦਰੀ ਮਜਦੂਰ ਯੁਨੀਅਨਾ ਨੇ ੧੬ ਫਰਵਰੀ ੨੦੨੪ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਸੀ ,ਭਾਰਤ ਬੰਦ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਸੀ ਤੁਹਾਨੂੰ ਮਜਦੂਰਾ ਨੂੰ।
ਸੱਬ ਲਿਡਰ ਪੇਸੈ ਪਿਛੇ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਸੱਬ ਤੈ ਜੀ
S k m ਤਮਾਸ਼ਾ ਦੇਖ ਰਹੀ ਹੈ
ਜਾ ਵਿਕ ਗਈ ਐ
Bai ji tuc bahut sahi keh rhe ho..
ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਸਰਕਾਰ ਚਾਹੁੰਦੀ ਕੀ ਆ। ਯਾਰ ਇੱਕ ਆਪਣੀ ਜਿੱਦ ਪੁਗਾਉਣ ਦੇ ਲਈ ਸਾਡੇ ਨੌਜਵਾਨ ਤੇ ਬਜੁਰਗਾਂ ਤੇ ਅੱਤਿਆਚਾਰ ਕਰ ਰਹੀ ਹੈ। ਉਹਨਾਂ ਨੂੰ ਜਾਨ ਤੋਂ ਮਾਰ ਰਹੇ ਨੇ ਇਹ ਲੀਡਰ। ਜੋ ਆਪਣੀ ਜਾਨ ਦੇ ਚੁੱਕੇ ਆ ਇਸ ਮੋਰਚੇ ਲਈ ਉਹਨਾਂ ਨੂੰ ਇਨਸਾਫ਼ ਮਿਲੂਗਾ ਇਹਨਾਂ ਲੀਡਰਾਂ ਤੇ ਕੇਸ ਦਰਜ਼ ਹੋਣਾ ਚਾਹੀਦਾ ਹੈ। ਕਿੰਨੀ ਗੰਦੀ ਸਰਕਾਰ ਆ ਅੰਡਾਨੀ ਅੰਬਾਨੀ ਦੀ ਖਾਤਰ ਲੋਕਾਂ ਦੀਆਂ ਜਾਨਾਂ ਲੈ ਰਹੀ ਹੈ।
ਕੇਂਦਰ ਸਰਕਾਰ ਦੀ ਬਹੁਤ ਗ਼ਲਤ ਗੱਲ ਹੈ 😢😢😢😢😢😢😢
ਵੀਰ ਜੀ ਏ r s s ਦੇ ਅਗਨੀ ਵੀਰ ਨੇ ਜੋਂ ਗੋਲੀਆਂ ਚਲਾਉਂਦੇ ਨੇ ਏਸੇ ਕਰਕੇ ਸੈਂਟਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਮਦਦ ਕਰਨ ਲਈ ਇਹ ਚਾਰ ਸਾਲਾਂ ਦੀ ਸਕੀਮ ਬਣਾਈ ਗਈ ਹੈ ਕਿ ਉਹ ਕਾਰਪੋਰੇਟ ਘਰਾਣਿਆਂ ਨੂੰ ਮਦਦ ਦੇਣ ਕਿਉਂਕਿ ਚਾਰ ਸਾਲ ਦੀ ਨੌਕਰੀ ਤੋਂ ਬਾਅਦ ਉਸ ਕਾਰਪੋਰੇਟ ਘਰਾਣਿਆਂ ਦੀ ਸੇਵਾ ਨਿਭਾਉਣ
👉 ਕਿਹੜੀ ਫਸਲਾਂ ਦੀ MSP ਗੱਲ ਹੋਂਦ ਦੀ ਕਿਹੜਾ ਦੇਸ਼ ਕਿੱਥੇ ਹੈ ਅਜ਼ਾਦ ਇੱਥੇ ਕੋਣ ਅਜ਼ਾਦ ਹੈ
ਸਾਰੀਆ ਸਿਆਸੀ ਪਾਰਟੀਆਂ ਨੂੰ ਵੋਟਾਂ ਪਾਉਣੀਆਂ ਛੱਡਣੀਆਂ ਪੈਣਗੀਆਂ ਜਿਹੜੇ ਅੱਜ ਆਮ ਲੋਕਾਂ ਦੇ ਨਾਲ ਆ ਕੇ ਨਹੀਂ ਖੜਦੇ ਸਿਰਫ ਇਕੱਲੀਆਂ ਵੋਟਾਂ ਲੈਣ ਵੇਲੇ ਮਿੱਠੀਆਂ ਗੱਲਾਂ ਕਰਦੇ ਜੁਮਲੇ ਛੱਡਦੇ ਹਨ ਕਿ ਇਹ ਤੁਹਾਡੇ ਹਰਮਨ ਪਿਆਰੇ ਮਿਹਨਤੀ ਤੁਹਾਡੇ ਨਾਲ ਖੜਨ ਵਾਲੇ ਤੁਹਾਡੇ ਕੰਮ ਆਉਣ ਵਾਲੇ ਅੱਜ ਕਿੱਥੇ ਬੈਠੇ ਹਨ ਲਿਆਓ ਉਨ੍ਹਾਂ ਭਾਲ ਕੇ ਆਓ ਜੇ ਸਾਡੀਆਂ ਵੋਟਾਂ ਲੈਣੀਆਂ ਤਾਂ ਸਾਡੇ ਨਾਲ ਖੜ੍ਹੋ ਆ ਕੇ
ਬਹੁਤ ਗ਼ਲਤ ਗੱਲ ਹੈ ਸਰਕਾਰਾਂ ਦੀ 😢😢😢😢😢😢😢
ਭਰਾਵੋ ਕਿਸਾਨ ਯੂਨੀਅਨ ਦਾ ਇੱਕ ਸਾਬਕਾ ਪ੍ਰਧਾਨ ਆਪਣੇ ਵਲੰਟੀਅਰਜ਼ ਨਾਲ ਪ੍ਰਦਰਸ਼ਨ ਕਰ ਰਿਹਾ ਸੀ।
ਦੂਸਰੇ ਪਾਸੇ ਉਹਦਾ ਬੇਟਾ ਕਿਸਾਨਾ ਤੇ ਡਾਂਗਾਂ ਬਰਾਹ ਰਿਹਾ ਸੀ।
ਇਹ ਆ ਅਸਲ ਚੇਹਰੇ ਮੌਜੂਦਾ ਪੰਜਾਬ ਦੇ।
ਪੰਜਾਬ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੈ ਮੋਦੀ ਦੀ ਸਪੋਰਟ ਕਰਨ ਦਾ । ਇਨ੍ਹਾਂ ਨੇ ਕਿਸਾਨਾਂ ਨਾਲ ਬਹੁਤ ਮਾੜਾ ਬਰਤਆਉ ਕੀਤਾ ।
2:50 ਤੇ ਕਿਸਾਨੀ ਝੰਡਾ ਤੋੜਦਾ ਹੋਇਆ ਆਰਮੀ ਵਾਲਾ ,,
ਸਤਿਕਾਰਯੋਗ ਦੋਸਤੋ ਇਹ ਕਿਸਾਨ ਅੰਦੋਲਨ ਨਹੀਂ ਹੈ ਇਹ ਸਿਰਫ ਆਪਣੀ ਰਾਜ਼ਨੀਤੀ ਨੂੰ ਚਮਕਾਉਣ ਲਈ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ ਹੋਏ ਹਨ ਇਹਨਾਂ ਤੋਂ ਬਚਣ ਦੀ ਲੋੜ ਹੈ ਜੇਕਰ ਤੁਸੀਂ ਇੱਥੇ ਫੱਟੜ ਹੋ ਜਾਂਣ ਜਾਂ ਫਿਰ ਤੁਹਾਡੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਫਿਰ ਨਾ ਕਿਸੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਕੋਈ ਖ਼ਬਰ ਸਾਰ ਲੈਣੀ ਹੈ ਤੇ ਨਾ ਹੀ ਸਰਕਾਰ ਨੇ ਕੋਈ ਤੁਹਾਡੇ ਹੱਕਾਂ ਲਈ ਆਵਾਜ਼ ਸੁਣਨੀ ਹੈ ਇਸ ਕਰਕੇ ਦੋਸਤੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਖ਼ੁਦ ਸਮਝਦਾਰ ਹੈਗੇਆ ਇਹਨਾਂ ਕਿਸਾਨ ਯੂਨੀਅਨਾਂ ਦੇ ਆਗੂਆਂ ਦੀਆਂ ਗੱਲਾਂ ਵਿਚ ਨਹੀਂ ਆਉਣਾ ਜੀ ਜਦੋਂ ਕਿਤੇ ਕੋਈ ਜ਼ਰੂਰਤ ਹੁੰਦੀ ਐ ਉਦੋਂ ਇਹ ਲੀਡਰ ਆਪਣੇ ਬੱਚਿਆਂ ਨੂੰ ਧਰਨੇ ਤੋਂ ਦੂਰ ਰੱਖਦੇ ਹਨ ਅਤੇ ਇਹ ਕਿਸਾਨ ਯੂਨੀਅਨਾਂ ਵਾਲੇ ਖ਼ੁਦ ਧਰਨੇ ਤੋਂ ਦੂਰ ਰਹਿੰਦੇ ਹਨ ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਕਿਤੇ ਸੰਘਰਸ਼ ਕੀਤਾ ਹੁੰਦਾ ਹੈ ਤਾਂ ਸਿਰਫ਼ ਜਨਤਾ ਨੂੰ ਹੀ ਅੱਗੇ ਹੋਣਾ ਪੈਂਦਾ ਹੈ ਤੇ ਇਹ ਲੋਕ ਮੀਟਿੰਗ ਕਰਨ ਦੇ ਬਹਾਨੇ ਸੰਘਰਸ਼ ਤੋਂ ਦੂਰ ਰਹਿੰਦੇ ਹਨ ਕਦੇ ਕਿਤੇ।ਕਿਸਾਨ ਆਗੂ ਦੀ ਮੌਤ ਹੁੰਦੀ ਹੈ ਕਦੇ ਵੀ ਨਹੀਂ ਕਿਉਂਕਿ ਇਹ ਲੋਕ ਉਥੋਂ ਨਿਕਲ ਜਾਂਦੇ ਹਨ ਤੇ ਜਨਤਾ ਮਰ ਜਾਂਦੀਆ ਕਦੇ ਵੀ ਕਿਸੇ ਕਿਸਾਨ ਆਗੂ ਦੇ ਨਾਂ ਸੱਟ ਵੱਜਦੀ ਹੈ ਤੇ ਨਾ ਕਿਸੇ ਦੀ ਮੌਤ ਹੁੰਦੀ ਹੈ ਕਿਉਂਕਿ ਇਹ ਪਹਿਲਾਂ ਹੀ ਉਥੋਂ ਨਿਕਲ ਜਾਂਦੇ ਹਨ
ਇਸ ਤਰਾਂ ਤਾ ਹਰੇਕ ਪਾਰਟੀ ਵਿੱਚ ਹੁੰਦਾ,ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਆਮ ਲੋਕ
ਬਾਈ ਜੇਕਰ ਪੰਜਾਬ ਸਰਕਾਰ ਨੇ ਪਹਿਲੇ ਦਿਨ ਹੀ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਆ ਨੁਕਸਾਨ ਨਹੀਂ ਹੋਣਾ ਸੀ ਜੀ
Rss wale ਸੀ ਪੈਂਟ ਸ਼ਰਟ ਵਿਚ ਉਹ ਸ਼ਰੇਆਮ ਕਹਿ ਕੇ ਗਏ 6 ਮੁੰਡੇ ਆਪਣੇ ਨਾਲ ਲੈ ਗਏ ਕੀ ਨਾਲੇ ਕਿਹਾ ਸਿੱਖਾਂ ਦਿਆਂ ਮਾਵਾਂ ਭੈਣਾਂ ਚੁੱਕ ਕੇ ਲੈ ਕੇ ਜਾਵਾਂਗੇ ਵੀਡਿਓ ਵੀ ਆ ਗਵਾਹ ਵੀ ਹਨ 🙏🙏🙏
ਇਕ ਇਹੋ ਜਿਹਾ ਅੰਦੋਲਨ ਹੈ ਤੁਸੀਂ ਬੁਲਡੋਜਰ ਜੇਸੀਬੀ ਹਾਈਡਰਾ ਲੈ ਲੈ ਕੇ ਪ੍ਰਸ਼ਾਸਨ ਤੇ ਉੱਤੇ ਹਮਲਾ ਕਰਨ ਲਈ ਲੈ ਕੇ ਜਾ ਰਹੇ ਹੋ ਤੇ ਜਦੋਂ ਪ੍ਰਸ਼ਾਸਨ ਕੁਝ ਕਰਦਾ ਹੈ ਤਾਂ ਵਿਕਟਿਮ ਕਾਰਡ ਖੇਲਣਾ ਸ਼ੁਰੂ ਕਰ ਦਿੰਦੇ ਹੋ
ਬਾਈ ਲੀਡਰ ਕਾਹ ਤੋਂ ਪਿੱਛੇ ਭੱਜ ਗਿਆ ਕਾਹਨੂੰ ਮਾਵਾਂ ਦੇ ਪੁੱਤ ਮਰਵਾਉਣੇ ਆ ਇਹਨਾਂ ਲੀਡਰਾਂ ਦੇ ਮਗਰ ਲੱਗ ਕੇ ਆਪਣਾ ਆਪਣੇ ਕੰਮ ਕਰੋ ਬੈਠ ਕੇ ਟੇਪ ਟਰਲ ਤੇ ਗੱਲ ਕਰ ਲਿਓਬਾਈ ਲੀਡਰ ਕਾਹ ਤੋਂ ਪਿੱਛੇ ਭੱਜ ਗਿਆ ਕਾਹਨੂੰ ਮਾਵਾਂ ਦੇ ਪੁੱਤ ਮਰਵਾਉਣੇ ਆ ਇਹਨਾਂ ਲੀਡਰਾਂ ਦੇ ਮਗਰ ਲੱਗ ਕੇ ਆਪਣਾ ਆਪਣੇ ਕੰਮ ਕਰੋ ਬੈਠ ਕੇ ਟੇਬਲ ਤੇ ਗੱਲ ਕਰ ਲਿਓ
ਜਾਰ ਦੋ ਲੀਡਰ ਏਨੀ ਕੀਸਾਨਾ ਨੂ ਕਿਧਾ ਸਭਾਲ ਸਕਦੈ ਧਾਨੂ ਮਰੋਨ ਆਏ ਨੈ ਹੁਣ ਵੀ ਸਾਰੈ ਕੰਠੈ ਹੋਵੋ
leader ਸ਼ੰਭੂ ਉੱਤੇ ਸੀ
ਸਹੀ ਕਿਹਾ ਬਾਈ,