Bhajna Amli Santi interview (ਸਭਨੂੰ ਹਸਾਉਣ ਵਾਲਿਆਂ ਦੀ ਕਿਵੇਂ ਗੁਜ਼ਰ ਰਹੀ ਜ਼ਿੰਦਗੀ )😳 Family,Biography,Comedy

Поділитися
Вставка
  • Опубліковано 1 гру 2024

КОМЕНТАРІ • 281

  • @jarnailsigh8643
    @jarnailsigh8643 3 роки тому +78

    ਗੁਰਦੇਵ ਸਿੰਘ ਢਿੱਲੋਂ ਅਤੇ ਸੁਮਨ।ਉਰਫ ਭਜਨਾ ਅਮਲੀ ਅਤੇ ਸੰਤੀ ਸਤਿ ਸ਼੍ਰੀ ਅਕਾਲ ਜੀ ।ਬਹੁਤ ਵਧੀਆ ਵਧਾਈ ਦੇ ਪਾਤਰ ਹੋ।

  • @balwantkaurchahal8382
    @balwantkaurchahal8382 3 роки тому +42

    ਬਹੁਤ ਵਧੀਆ ਜੌੜੀ‌ ਨੰਬਰ ਵੰਨ ਹੈ ਵਹਿਗੁਰੂ ਮੇਹਰ ਰੱਖੇ ਇੰਨਾ ਦੀ ਜੋੜੀ ਬਣਾਈ ਬਣੀ ਰਹੇ।

  • @jarnailsingh1731
    @jarnailsingh1731 8 місяців тому +1

    ਬਹੁਤ ਵਧੀਆ ਜੋੜੀ ਹੈ ਇਨ੍ਹਾਂ ਦੀ ਪੰਜਾਬੀ ਸਭਿਆਚਾਰ ਨੂੰ ਬਹੁਤ ਵੱਡੀ ਦੇਣ ਹੈ ਜੀ ਰੱਬੲ ਇਨ੍ਹਾਂ ਨੂੰ ਤੰਦਰੁਸਤੀ ਬਕਸੇ।

  • @indermaankotkapura8742
    @indermaankotkapura8742 3 роки тому +51

    ਬਹੁਤ ਵਧੀਆ ਇਨਸਾਨ ਨੇ ਸੁਮਨ ਸੰਤੀ ਜੀ

  • @JagjitSingh-hp4jz
    @JagjitSingh-hp4jz 3 роки тому +27

    ਵੈਰੀ ਗੁਡ ਸੁਮਨ ਭੈਣ ਜੀ ਉਰਫ ਸੰਤੀ ਭੈਣ ਜੀ ਰੱਬ ਤੁਹਡੇ ਪ੍ਰਵਾਰ ਤੇ ਚੜਦੀ ਕਲਾ ਰੱਖੇ

  • @SinghGill7878
    @SinghGill7878 3 роки тому +29

    1999 ਸਾਡੇ ਪਿੰਡ ਅਾੲੇ ਸੀ ਭਜਨਾ ਅਮਲੀ ਤੇ ਸੰਤੀ ਬਹੁਤ ਪਤਲੀ ਜਹੀ ਸੀ ਓਸ ਵੇਲੇ ਸੰਤੀ

    • @kuldeepkaur764
      @kuldeepkaur764 3 роки тому +1

      Me v pehli vaar garhi ajit singh(nawansher)nagaha peer ji de mele te sunya c bhajna amli te santi g nu bhot vdia time c oh has has k ted dukhan lag janda c. aj ta koi v is level da comedian hai hi nhi. meri santi g nu benti ah tuc fir to dobara stage start kro best wishes to u all team.

    • @happysamra3632
      @happysamra3632 3 роки тому

      @@kuldeepkaur764 😬😬😲

  • @ajmanderaulakh6376
    @ajmanderaulakh6376 3 роки тому +18

    ਵਾਹਿਗੁਰੂ ਦੀ ਮਿਹਰ ਨਾਲ ਭਜਨਾ ਤੇ ਸੰਤੀ ਦੁਬਾਰਾ ਸਟੇਜ ਤੇ ਆਉਣ।

  • @sunitarani3073
    @sunitarani3073 3 роки тому +29

    ਬਹੁਤ ਵਧੀਆ ਭਜਨਾਂ ਅਮਲੀ ਅਤੇ ਸੰਤੀ ਜੀ ਬਹੁਤ ਬਹੁਤ ਧੰਨਵਾਦ ਜੀ ❤️❤️🙏 🙏

    • @kuldeepsappal4097
      @kuldeepsappal4097 3 роки тому +1

      ਪਰਮਾਤਮਾ ਅਗੇ ਅਰਦਾਸ ਹੈ ਜਲਦੀ ਠੀਕ ਹੋ ਜਾਵੇ

  • @rashamsinghbabbu6104
    @rashamsinghbabbu6104 3 роки тому +67

    ਪੁਰਾਣੀ ਸੰਤੀ ਹੀ ਸੋਹਣੀ ਲਗਦੀ ਸੀ ਕਿਓਂਕਿ ਓਦੋਂ ਪਿਓਰ ਪੰਜਾਬੀ ਸੀ

  • @bhaijaimalsinghjiamritsarw2667

    ਢਿਲੋਂ ਜੀ ਜਲਦੀ ਜਲਦੀ ਠੀਕ ਹੋਣ ਤੇ ਫਿਰ ਤੋਂ ਕੰਮ ਦੀ ਸ਼ੁਰੂਆਤ ਹੋਵੇ ਇਹ ਸਾਡੀ ਰੱਬ ਅੱਗੇ ਦੁਆ ਹੈ

  • @kuljitsingh2620
    @kuljitsingh2620 5 місяців тому

    ਬਹੁਤ ਹੀ ਵਧੀਆ ਜੋੜੀ ਸੀ ਭਜਨੇ ਤੇ ਸੰਤੀ ਦੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @parmjitsingh1359
    @parmjitsingh1359 3 роки тому

    ਹੈਲੋ ਬੀਬਾ ਸੁਮਨ ਜੀ।ਵਾਹਿਗੁਰੂ ਜੀ ਤੁਹਾਡੀ ਉਮਰ ਲੰਮੀ ਕਰਨ,ਤੁਸੀ ਬਹੁਤ ਵਧੀਆ ਆਰਟਿਸਟ ਹੋ,ਆਪਣੀਆਂ ਸਾਰੀਆਂ ਜਿੰਮੇਵਾਰੀਆਂ ਨਿਭਾ ਰਹੇ ਹੋ।ਸਾਡੀ ਅਰਦਾਸ ਹੈ ਵਾਹਿਗੁਰੂ ਜੀ ਦੇ ਚਰਨਾਂ ਕਿ ਤੁਹਾਨੂੰ ਸੱਭਿਆਚਾਰਕ ਸੇਵਾ ਕਰਨ ਦਾ ਨਾਲ ਬਖਸ਼ਣ,ਅਤੇ ਸ ਗੁਰਦੇਵ ਸਿੰਘ ਜੀ(ਭਜਨ ਅਮਲੀ) ਜੀ ਨੂੰ ਵਾਹਿਗੁਰੂ ਜੀ ਜਲਦੀ ਤੰਦਰੁਸਤੀ ਬਖਸ਼ਣ ਤਾ ਕਿ ਜਲਦੀ ਜਲਦੀ ਬੀਬਾ ਸੁਮਨ(ਸੰਤੀ) ਨਾਲ ਸੱਭਿਆਚਾਰਕ ਪ੍ਰੋਗਰਾਮ ਰਹੀ ਸਮਾਜ ਦੀ ਸੇਵਾ ਕਰਨ।
    ਤੁਹਾਡੀ ਇੰਟਰਵਿਊ ਬਹੁਤ ਅਨੂਠੀ ਅਤੇ ਦਿਲਚਸਪ ਹੈ ਜੀ ।

  • @Surinder-vf3sr
    @Surinder-vf3sr 3 роки тому +11

    ਸੰਤੀਂ ਬਹੁਤ ਸੋਹਣੀ ਹੈ। ਪਿਆਰੀ ਹੈ। Nice

  • @hardeepsingh-dc2zw
    @hardeepsingh-dc2zw 3 роки тому +8

    ਬਹੁਤ ਸੁਕਰ ਹੈ ਜੀ ਵਾਹਿਗੁਰੂ ਦਾ ਭਜਨਾ ਜਿਉਂਦਾ ਹੈ

  • @jagroopsinghharry117
    @jagroopsinghharry117 3 роки тому +8

    ਭਜਨਾ ਅਮਲੀ ਜਲਦੀ ਠੀਕ ਹੋ ਜਾਣ ਸਾਡੀ ਤਾ ਪ੍ਰਮਤਮਾ ਅੱਗੇ ਇਹੀ ਦੁਆ ਬਹੁਤ ਖੂਬ ਰੰਗ ਬੰਨਦੇ ਨੇ ਭਜਨਾ ਅਮਲੀ ਤੇ ਸੰਤੀ

  • @gurnekkhaira3479
    @gurnekkhaira3479 3 роки тому +4

    ਭਜਨਾਂ ਅਮਲੀ ਅੱਜ ਤੋਂ 25/30 ਪਹਿਲਾਂ ਸੀ੍ ਮਤੀ ਜਗਮੋਹਨ ਕੌਰ ਤੇ, ਕੇ ਦੀਪ ਦਾ ਡਰਾੲਿਵਰ /ਸਟੇਜ ਸੈਕਟਰੀ ਸੀ। ਚਲੋ ਪਰਮਾਤਮਾ ਜੀ ਹਰ ਹਰ ੲਿੱਕ ਨੂੂੰ ਤਰੱਕੀ ਆ ਬਗਸ਼ ਦੇ, ਮੈਂ ਖੁਦ ਧਰਤੀ ਤੋਂ ਉਠ ਕੇ ਵਕੀਲ ਬਣੲਿਅਾਂ। ਉਸਨੇ ਨਾਲ ਪੁਰਾਣਾ ਮੇਰਾ ਵਾਂਗ ਰਿਹਾ। ਮਿਲੇ ਤਾਂ ਸਾਹਮਣੇ ਆਏ ਤੇ ਪਹਿਚਾਨ ਲਵੇਗਾ। 🙏🙏🙏🙏🙏ਵਹੁੁਿਗੁਰੂ ਜੀ ਜਲਦੀ ਭਜਨਾਂ/ਢਿੱਲੋ ਢੀਠ ਹੋਣ। 👍🏻👍🏻👌👌👌🍅🙏

  • @gurpreetsingh-zg3km
    @gurpreetsingh-zg3km 3 роки тому +41

    ਸਾੰਤੀ ਤੇ ਸੁੱਕੀ ਜਹੀ ਹੁੰਦੀ ਸੀ

  • @ਗੁਰਦੀਪਸਿੰਘਟਿਵਾਣਾ

    ਬਹੁਤ ਖੂਬ ਸੰਤੀ 🙏ਜੀ

  • @boharsingh7725
    @boharsingh7725 3 роки тому +21

    ਬਹੁਤ ਵਧੀਆ ਜੀ✅ 👏👏👏👏👏

  • @kaurkaur9058
    @kaurkaur9058 3 роки тому +18

    ਲਵਯੂ ਸੰਤੀ 😘😘😘😘😘

  • @gulzarsingh893
    @gulzarsingh893 3 роки тому +11

    Y gurdev Dhillon ne chacha te chachi nu amar kar dita salute sati te y g nu

  • @baljitkaur2452
    @baljitkaur2452 3 роки тому +11

    Very nice. Interview.. Santi ji you looking very beautiful 👍👌❤️

  • @hardeepsandhu5151
    @hardeepsandhu5151 3 роки тому +85

    ਬਚਪਨ ਵਿੱਚ ਵੇਖਦੇ ਹੁੰਦੇ ਸੀ ਲਵਯੂ ਸੰਤੀ ਜੀ

  • @SukhwinderSingh-mv7rd
    @SukhwinderSingh-mv7rd 3 роки тому +9

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @mehakrecords3818
    @mehakrecords3818 3 роки тому +13

    Super Duper Jodi tuhadi Suman didi ji 🙏

  • @daljeetkaurkhanna7792
    @daljeetkaurkhanna7792 3 роки тому +18

    Very nice 👍👍

  • @ਮੰਨੂਗੁਰਦਾਸਪੁਰ

    Santi ji wao 🤩🤩🤩🤩🤩 sachi yaar tuhanu dekh k Bachpan yaad aa geya ik warri MLA di election huni se te santi ji te pajna amli sade pind aaeye se gay hmm🤩🤩🤩🤩🤗🤗🤗😊😊😊😊

  • @harpreetjawandha5839
    @harpreetjawandha5839 3 роки тому +3

    Interview bahut vadia laggi ji ❤
    Bhajna di Interview vi Jaldi hi Aaugi Umeed krde ha ji thanks❤❤🌹🌹🙏🙏

  • @HarminderSingh-wn2fw
    @HarminderSingh-wn2fw 3 роки тому +12

    ਆਪਣੇ ਪਿੰਡ ਨੂੰ ਕਦੇ ਵੀ ਛੋਟਾ ਨਾ ਕਹੋ ।ਹਮੇਸ਼ਾ ਪਿਆਰਾ ਸ਼ਬਦ ਵਰਤੋ।ਮੇਰਾ ਪਿਆਰਾ ਜਾਹ ਪਿੰਡ ।

  • @shindaraikoti3272
    @shindaraikoti3272 Рік тому

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ

  • @rbrar3859
    @rbrar3859 3 роки тому +6

    ਬਹੁਤ ਵਧੀਆ ਕਮੇਡੀ ਕਰਦੇ ਹਨ

  • @jaswantsingh-kv8ep
    @jaswantsingh-kv8ep 3 роки тому +13

    ਵਾਹ ਸੰਤੀ ਤਾ ਸੰਤਾਂ ਸਿਹ ਵਣੀ ਪਈ ਆ ਬਹੁਤ ਵਧੀਆਂ ਕਲਾਕਾਰ

  • @sohansinghsandhu4025
    @sohansinghsandhu4025 3 роки тому +5

    ਸੁਮਨ ਸਾਂਤੀ ਜੀਓ ਜਿੰਦਾ ਬਾਦ ।ਖੁਸ਼ ਰਹੋ ।👍👍

  • @JaspuneetS
    @JaspuneetS 3 роки тому +8

    She looks soo different now in a good way though 👏🏼👍🙏

  • @ਸੁਖਦੇਵਭੱਟੀਫਿਰੋਜ਼ਪੁਰੀ

    ਬਹੁਤ ਵਧੀਆ ਮੁਲਾਕਾਤ।

  • @vinodgogna7846
    @vinodgogna7846 3 роки тому +1

    Very nice interview. They are both very talented artists. I love watching their videos.

  • @nimratschannel2100
    @nimratschannel2100 3 роки тому +8

    Salute to both 👏 from Canada

  • @PoojaRani-hh6md
    @PoojaRani-hh6md 3 роки тому +10

    Very good job santi

  • @binduvirk3391
    @binduvirk3391 3 роки тому +8

    ਬੜੀ ਖੁਸ਼ੀ ਹੋਈ ਇੰਟਰਵਿਊ ਦੇਖ ਕੇ।

  • @j.skundi7791
    @j.skundi7791 3 роки тому +2

    ਪਹਿਲਾਂ ਨਾਲੋੰ ਸਿਹਤ ਵਿਚ ਕਾਫੀ ਫਰਕ ਹੈ ਸੰਤੀ ਦਾ, ਬਾਈ ਭਜਨੇ ਨੂੰ ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ ਜੀ ਇਹ ਅਧਰੰਗ ਬੀ ਪੀ ਹਾਈ ਜਾਂ ਸੂਗਰ ਵੱਧਣ ਨਾਲ ਹੁੰਦਾ ਹੈ ਇਹਨਾਂ ਨੂੰ ਕੰਟਰੋਲ ਰੱਖੋ ਇਸ ਦਾ ਸਭ ਤੋਂ ਵੱਧੀਆ ਇਲਾਜ ਲਸਣ ਹੈ ਰੋਜ ਸਵੇਰੇ ਇਕ ਪੋਥੀ ਕੱਚੇ ਲਸਣ ਦੀ ਖਾਓ

  • @Jassiharyau
    @Jassiharyau 3 роки тому +7

    😂😂 very nice ji👍 Bahut funny ne tuhadiyan video mem ji🙏 God bless you

  • @harjitjassdhilon2873
    @harjitjassdhilon2873 3 роки тому +8

    🙏 waheguru ji mehrrakhio

  • @darshanbapu932
    @darshanbapu932 3 роки тому +1

    ਸੰਤੀ ਉਰਫ ਸੁਮਨ ਜੀ ਤੁਸੀਂ ਬਹੁਤ ਵਧੀਆ ਕਲਾਕਾਰਾਂ ਵਿੱਚੋਂ ਹੋ ਦੋਵੇਂ । ਇਕ ਤੁਸੀ ਆਪਣੇ ਬੁਟੀਕ ਦਾ ਸਿਰਨਾਵਾਂ ਦੇਣਾਂ ਸੀ ਤਾਕਿ ਤੁਹਾਨੂੰ ਕੰਮ ਦੇ ਕੇ ਵਿਹਲੇ ਟਾਈਮ ਕੁਝ ਮਦਦ ਹੋ ਸਕਦੀ ਦੂਸਰੇ ਤੁਸੀ ਪੰਜਾਬੀ ਕਲਾਕਾਰ ਹੋ ਤੁਹਾਡਾ ਅੰਗਰੇਜ਼ੀ ਦੇ ਲਫਜ਼ ਬੋਲਣਾ ਇੰਜ ਲਗਦਾ ਕਿ ਤੁਸੀ ਆਪਣੀ ਮਾਂ ਬੋਲੀ ਨੂੰ ਗਾਲ੍ਹਾਂ ਕਢ ਰਹੋ ਕਿਉਂਕਿ ਤੁਸੀ ਨੌਜਵਾਨੀ ਦੇ ਆਦਰਸ਼ ਹੋ ।ਮਾਫ ਕਰਨਾ ।

  • @manjitkaur6010
    @manjitkaur6010 3 роки тому +1

    Bhut vadia ji mam koi v kam enj da nhi hunda ji santi te bhajna ne roll na kita hove biki tusi apna Boutique chal k garh chala rahe Salute u

  • @DevinderSingh-ky3bv
    @DevinderSingh-ky3bv 3 роки тому

    ਭਜਨਾ ਅਮਲੀ ਤੇ ਸੰਤੀ ਦੀ ਜੋੜੀ ਬਚਪਨ ਤੋਂ ਦੇਖਦੇ ਆ ਰਹੇ ਹਾਂ । ਇਹੋ ਜਿਹੀ ਸਾਫ ਸੁਥਰੀ ਕਮੇਡੀ ਕਿਸੇ ਨੇ ਨਹੀਂ ਕੀਤੀ ਹੋਣੀ। ਪਰਮਾਤਮਾ ਇਸ ਕਮੇਡੀ ਜੋੜੀ ਨੂੰ ਹਮੇਸ਼ਾ ਤੰਦਰੁਸਤ ਅਤੇ ਚੜਦੀਕਲਾ ਵਿੱਚ ਰੱਖੇ। ਇਹ ਜੋੜੀ ਭਵਿੱਖ ਵਿੱਚ ਨਵੀਂ ਪੀੜ੍ਹੀ ਦਾ ਵੀ ਸਾਫ ਸੁਥਰੀ ਕਮੇਡੀ ਨਾਲ ਮੰਨੋਰੰਜਨ ਕਰਦੇ ਰਹਿਣ।

  • @Jatindersingh-yi8wo
    @Jatindersingh-yi8wo 3 роки тому +3

    ਮੈਡਮ ਸੰਤੀ ਜੀ ਸਤਿ ਸ਼੍ਰੀ ਅਕਾਲ ਜੀ

  • @pushpinderkaurtv
    @pushpinderkaurtv 3 роки тому +2

    Bhajna amli te santi di hasaunwali jorhi no.1👌👌👍🙏

  • @NirmalSingh-ys7wz
    @NirmalSingh-ys7wz 3 роки тому +2

    ਬਹੁਤ ਵਧੀਅਾ ਪ੍ਰੋਗਰਾਮ ਕੀਤਾ। ਜਿਅਾਦਾਤਰ ਅੈਂਕਰ ਪਤਾ ਟਿਕਾਣਾ ਨਹੀੰ ਪੁੱਛਦਾ।

  • @HardeepSingh-zc6qw
    @HardeepSingh-zc6qw 3 роки тому

    Waheguru mehar kre gurdev te good intervieo 👍

  • @chahalsingh4892
    @chahalsingh4892 3 роки тому +3

    ਵਾਕਿਆ ਹੀ ਸੁਮਨ ਜੀ, ਆਪਣਾ ਆਪ ਭੁੱਲ ਕੇ ਹੀ ਪੇਸਕਾਰੀ ਕੀਤੀ ਜਾਂਦੀ ਐ।

  • @Iqbalsingh-xj7fr
    @Iqbalsingh-xj7fr 3 роки тому

    ਬਹੁਤ ਵਧੀਆ ਜੋੜੀ ਏ,, ਪਰਮਾਤਮਾ ਮੇਹਰ ਕਰੇ

  • @rajvindersinghtiwana7012
    @rajvindersinghtiwana7012 3 роки тому +1

    Very nice good job

  • @tarsem389
    @tarsem389 3 роки тому +7

    Dillon sahib aur Santi ji bahut vadia insan ne

  • @jagseerchahal1866
    @jagseerchahal1866 3 роки тому +2

    Wah ji wah God bless u

  • @Fatting_seen_anime
    @Fatting_seen_anime 3 роки тому +1

    Keep it up santi g

  • @rajveeraulakh2853
    @rajveeraulakh2853 3 роки тому +1

    ਬਚਪਨ ਤੋਂ ਜਦੋ ਦੀ ਸੁਰਤ ਸਮਬਲਿਆਂ ਓਦੋ ਤੋ ਹੀ ਦੇਖਦੇਆ ਕਦੇ ਕਦੇ ਤਾ ਐਵੇ ਜੀ ਕਰਦਾ ਵੀ ਹੁਣੇ ਹੀ ਭੱਜਕੇ ਵਗਜਿਏ

  • @gurcharanbrar3029
    @gurcharanbrar3029 3 роки тому +1

    Good Interview.

  • @tarachaudhary9114
    @tarachaudhary9114 3 роки тому +1

    Waheguru lambiya umara bakshe dhillo Saab nu

  • @KuldeepSingh-nm1mc
    @KuldeepSingh-nm1mc 3 роки тому +3

    ਪਰ ਹੁਣ ਪਿੰਡਾ ਚ੍ ਵੀ ਦੂਰਦਰਸ਼ਨ ਕੋਈ ਨਹੀਂ ਵੇਖਦਾ ਕਿਉਕਿ ਅਸੀ ਵੀ ਪਿੰਡ ਚ੍ ਹੀ ਰਹਿਨੇ ਆਂ।

  • @GurdeepSingh1-t7g
    @GurdeepSingh1-t7g 3 роки тому +15

    ਸੰਤੀ ਜੀ ਤੁਸੀ ਜੂੜਾ ਬਹੁਤ ਅੱਤ ਕਰਦੇ ਸੀ

  • @gulshanpreet2016
    @gulshanpreet2016 3 роки тому +2

    Ncy & kaint 🙏🙏

  • @harjitjassdhilon2873
    @harjitjassdhilon2873 3 роки тому +6

    Love you satiji

  • @baldevsinghbaldevsingh2395
    @baldevsinghbaldevsingh2395 Рік тому

    Very nice video

  • @PrinceSingh-yy9ih
    @PrinceSingh-yy9ih 3 роки тому +4

    ਇਹ।ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਵਾਹਿਗੁਰੂ ਦੇ।ਦਿੱਤੇ ਹੋਏ ਗੁਣ।ਹੁਦੇ।ਹਨ।ਗੁਰਮੀਤ ਸਿੰਘ ਗਿੱਲ ਪੱਟੀ ।।

  • @tonisinghgurpreetsingh5401
    @tonisinghgurpreetsingh5401 3 роки тому +10

    Yudveer singer di interview da do ji

  • @gogajohal1105
    @gogajohal1105 3 роки тому +3

    Legend actor santi ji

  • @mannusandhu3637
    @mannusandhu3637 3 роки тому +1

    Bahut vdiaa g
    Delhi v aavo g vari vari 🙏🙏🙏🙏
    Kisan Mazdoor Ekta Zindabad 👍👍

  • @SukhwinderSingh-qm4sl
    @SukhwinderSingh-qm4sl 3 роки тому +5

    God bless you

  • @priyatoor2752
    @priyatoor2752 3 роки тому +2

    ਬਚਪਨ ਯਾਦ ਆ ਗਿਆ 👍👌👌😁😊

  • @jagrajsinghsidhu706
    @jagrajsinghsidhu706 3 роки тому +1

    May God recover Bhanja Amly soon! Santi & Bhajna are the favorite characters of all of us in our society.

  • @micksingh792
    @micksingh792 3 роки тому +2

    Santi ji you voice is very sweet and you are very beautiful.
    Rab tauhada ta mehar karan.

  • @jassisingh5412
    @jassisingh5412 3 роки тому

    God bless you suman ji boht badiya ji

  • @vickyghumman3371
    @vickyghumman3371 3 роки тому +5

    Nice

  • @nimmapakhi1835
    @nimmapakhi1835 3 роки тому

    Very nice good

  • @lasmnsingh6654
    @lasmnsingh6654 3 роки тому +1

    Waheguru waheguru waheguru waheguru waheguru Ji ki Meharbani ho jaegi

  • @sabikhalwaria4242
    @sabikhalwaria4242 3 роки тому

    nice interview

  • @SatishSharma-sz5mo
    @SatishSharma-sz5mo 3 роки тому

    Good wording g bhut bdya lga g

  • @RanjitSingh-zi6gl
    @RanjitSingh-zi6gl 3 роки тому

    Bahut vadhia mem Ji. 👍👍

  • @parvindersingh-qo2bc
    @parvindersingh-qo2bc 3 роки тому +2

    Very. Good. Ji. Live. Dekhe. Ji. Mei. Ehna. Nu. Relway. Workshop. Jgadhri. Baba. Vishkerma. Day. Te. 20. Sal. Phlan

  • @gurlabhsra1998
    @gurlabhsra1998 3 роки тому +3

    ਬਹੁਤ ਵਧੀਆ ਜੋੜੀ ਆ ਜੀ

  • @shubhthind617
    @shubhthind617 3 роки тому +1

    Best ❤️❤️

  • @iqbalsran7866
    @iqbalsran7866 3 роки тому +1

    Madam Santie and bhajana good Jodie 👍👌

  • @gogajohal1105
    @gogajohal1105 3 роки тому +2

    Legend actor Dhillon. Sir

  • @dabigill5234
    @dabigill5234 3 роки тому +2

    िਨੳੂ ਪ੍ਗੋਰਾਮ ਸੁਰੂ ਕਰੋ ਜੀ ਬਹੁਤ ਵਧੀਆ ਜੀ

  • @jagirsingh2178
    @jagirsingh2178 2 роки тому

    Kmaal jodi a comedy di tuhadi

  • @SukhchainSingh-re1io
    @SukhchainSingh-re1io 3 роки тому

    Nice interwiew

  • @jeetvirk07
    @jeetvirk07 3 роки тому +1

    Gurdeve dhillon sab bimar ne mainu ta ajj pta chaleya wahe guru ji lamiya umra karan

  • @veerpunjabi3984
    @veerpunjabi3984 3 роки тому

    Super hit

  • @vipankumar-hc7qs
    @vipankumar-hc7qs 3 роки тому

    Waheguru ji mehar krn bhajne te

  • @komalpreetkaur1026
    @komalpreetkaur1026 3 роки тому +5

    Very good jee 🌹🌹🌹🌹🌹🌹🌹🌹🌹🙏👍👍👍👍

  • @baldevsinghkharoud2591
    @baldevsinghkharoud2591 3 роки тому +1

    Very good 👍

  • @JaspreetSingh-sn3qb
    @JaspreetSingh-sn3qb 3 роки тому +2

    ਸੰਤੀ ਜੀ 👍🏻

  • @Sukhdhaliwal525
    @Sukhdhaliwal525 3 роки тому +3

    Yrr bhut vdia santi te bhajana v bhut dekhiyea ehna nu ma

  • @RoopSingh-qx7qi
    @RoopSingh-qx7qi 3 роки тому

    Very nice Jodi I also Big fan

  • @rajasinghsidhu2532
    @rajasinghsidhu2532 3 роки тому +4

    ਭਜਨਾ ਅਮਲੀ ਬਣ ਗਿਆ ਨੇਤਾ

  • @sadhuram5445
    @sadhuram5445 3 роки тому +5

    god bless you both

  • @gillakhara3771
    @gillakhara3771 3 роки тому

    Bahut hi vadia jodi assi bahut program ikathian ne kite aa

  • @Navroopsinghbhagat
    @Navroopsinghbhagat 3 роки тому

    ਬਹੁਤ ਵਧੀਆ ਹੈ

  • @MandeepKumar-ui2xf
    @MandeepKumar-ui2xf 3 роки тому +1

    Ñice mam

  • @anmolgamingff9291
    @anmolgamingff9291 3 роки тому

    Nice jodi