ਬਠਿੰਡੇ 'ਚ ਘਮਾਸਾਨ ਯੁੱਧ! | ਵੱਡਾ ਚਿਹਰਾ ਮੁਕਾਬਲੇ 'ਚੋ ਬਾਹਰ? |

Поділитися
Вставка
  • Опубліковано 13 тра 2024
  • #theunmute #PunjabPolitics #election #loksabhaelection2024 #bathinda #newsupdates
    ਬਠਿੰਡੇ 'ਚ ਘਮਾਸਾਨ ਯੁੱਧ!
    ਵੱਡਾ ਚਿਹਰਾ ਮੁਕਾਬਲੇ 'ਚੋ ਬਾਹਰ?
    ਜਾਣੋ Hot Seat ਦੀ ਮੌਜੂਦਾ ਸਥਿਤੀ
    Find Latest News, Top Headline And breaking news Watch your favorite newspapers The unmute Punjab Himachal Haryana websites.
    For All Live Coverage, Exclusive And Latest News Update, Watch The LIVE TV Of The unmute Punjab/Haryana/Himachal, Catch The Latest News LIVE
    ਅਨਮਿਊਟ ਪੰਜਾਬ/ਹਰਿਆਣਾ/ਹਿਮਾਚਲ ਯੂਟਿਊਬ 'ਤੇ ਇੱਕ ਵਿਸ਼ੇਸ਼ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦੇਸ਼ ਅਤੇ ਦੁਨੀਆ ਨਾਲ ਸਬੰਧਤ ਨਿਊਜ਼ ਸਟ੍ਰੀਮ ਕਰਦਾ ਹੈ। ਨਿਊਜ਼ ਦੇ ਨਾਲ-ਨਾਲ, ਚੈਨਲ ਦੇ ਵਿਚਾਰ ਤੇ ਸਮਕਾਲੀ ਮੁਦਾਂ 'ਤੇ ਚਰਚਾ ਹੁੰਦੀ ਹੈ ਅਤੇ ਵਿਸ਼ੇਸ਼ ਸੀਰੀਜ਼ 'ਤੇ ਸ਼ੋਅ ਵੀ ਹੁਣਰਮੰਦ ਅਤੇ ਸਿਖਸਮਾਜ਼ ਹੁੰਦੇ ਹਨ।
    The unmute Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    The unmute ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    ________________________________________________________________________________________________
    Subscribe to our channel: / @theunmute
    For Latest news and updates, log on to:
    For the latest news and updates, do visit our:
    𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
    𝐅𝐀𝐂𝐄𝐁𝐎𝐎𝐊: / theunmuteoff. .
    𝐈𝐍𝐒𝐓𝐀𝐆𝐑𝐀𝐌: / theunmuteof. .
    𝐓𝐖𝐈𝐓𝐓𝐄𝐑: / the_unmute
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
    Write Us FeedBack On:-
    Email: feedback@theunmute.com
    ________________________________________________________________________________________________
    #news #theunmutenews #2024 #trending #breakingnews #latestnews #newsupdates, #highlights #TrendingNow #Exclusive #LiveCoverage #todaypunjabnews #liveupdate #latestupdates #newsupdates #punjabinews #topnews #unmutetopnews #unmutetodaynews #indianews #todaynews #punjabilatestnews #topnewschannel #topnewstoday #viralnews #newspunjab #todaypunjabinews #unmutetvnews#unmutetoday #theunmute #PunjabPolitics #election #loksabhaelection2024 #bathinda #newsupdates

КОМЕНТАРІ • 210

  • @nachhattarsingh2122
    @nachhattarsingh2122 16 днів тому +14

    ਬਠਿੰਡੇ ਵਾਲਿਆ ਨੂੰ ਪਾਰਲੀਮੈਂਟ ਵਿੱਚ ਨਿਧੜਕ ਪੰਜਾਬ ਹਿੱਤ ਦੀ ਠੋਕ ਕੇ ਗੱਲ ਰੱਖਣ ਵਾਲਾ ਪਾਰਲੀਮੈਂਟ ਮੈਂਬਰ ਚੁਣਨਾ ਚਾਹੀਦਾ, ਭਾਵੇਂ ਉਹ ਅਜਾਦ ਉਮੀਦਵਾਰ ਹੀ ਹੋਵੇ।

  • @gurmailsingh-ie6pu
    @gurmailsingh-ie6pu 5 днів тому +3

    ਸ੍ਰ.ਗੁਰਮੀਤ ਸਿੰਘ ਖੁਡੀਆਂ , ਦਰਵੇਸ਼ ਅਤੇ ਇਮਾਨਦਾਰ ਇਨਸਾਨ ਹਨ, ਜਿੱਤਣਗੇ ਹਰ ਹਾਲਤ। ਬਠਿੰਡੇ ਹਲਕੇ ਦੇ ਚੰਗੇ ਭਾਗ ਹੋਣਗੇ। ਬਾਕੀ ਤਾਂ ਕਈ ਵਾਰ ਵੇਖ ਲਏ ਹਨ ,
    ਸੱਚੇ ਸੁੱਚੇ ਨੂੰ ਜਿਤਾਓ ਵੀਰੋ, ਇਲਾਕੇ ਦਾ ਭਲਾ।

  • @sukhdevsinghsidhu8049
    @sukhdevsinghsidhu8049 16 днів тому +10

    ਪੰਜਾਬੀਓ, ਲੋਕ ਸਭਾ ਲਈ INDIA ਗਠਜੋੜ ਨੂੰ ਜਿਤਾਓ। ਰਾਜ ਲਈ ਖੇਤਰੀ ਪਾਰਟੀ ਨੂੰ ਚੁਣੋ।

    • @budhsingh1722
      @budhsingh1722 16 днів тому +2

      ਬਿਲਕੁਲ ਠੀਕ ਲਿਖਿਆ ਤੁਸੀਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ

    • @user-qu6kk2pv4t
      @user-qu6kk2pv4t 6 днів тому

      Right

  • @tejindersinghnamberdar8988
    @tejindersinghnamberdar8988 19 днів тому +10

    S. A. D. Zindabad

  • @Apnapunjab-sz7eb
    @Apnapunjab-sz7eb 20 днів тому +28

    ਬਠਿੰਡਾ ਵਾਲਿਓ ਜੇ ਤੁਸੀਂ ਬਾਪਪੂ ਬਲਕੋਰ ਸਿੰਘ ਦੇ ਕਾਂਗਰਸੀ ਹੋਣ ਕਰਕੇ ਕਾਂਗਰਸ ਨੂੰ ਵੋਟ ਪਾਉਣ ਵਾਰੇ ਸੋਚ ਰਹੇ ਹੋ ਤਾ ਬਾਪੂ ਜੀ ਨੂੰ ਇਕ ਗੱਲ ਕਹੋ ਕੇ ਤੁਸੀਂ ਜ਼ਿਮੇਵਾਰੀ ਲਵੋ ਕੇ ਜੀਤਮਿੰਦਰ ਪੰਜਾਬ ਦੇ ਹੱਕਾ ਦੀ ਲੜਾਈ ਲੱਖਾਂ ਸਿਧਾਣਾ ਵਾਂਗ ਲੜੂ

  • @freefiregaming-jh7uu
    @freefiregaming-jh7uu 19 днів тому +13

    ਬੀਬਾ ਹਰਸਿਮਰਤ ਕੌਰ ਨੂੰ ਜਿਤਾਉਣ ਲੋਕ ਫਿਰ।ਪੰਜਾਬ ਦੀ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਪਾਰਟੀ ਹੈ। ਬਠਿੰਡੇ ਵਾਲਿਓ ਭਜਾ ਦਿਓ ਸਾਰਿਆਂ ਨੂੰ ਜਿਤਾ ਦਿਓ ਅਕਾਲੀ ਦਲ ਨੂੰ ਆਪਣੀ ਖੇਤਰੀ ਪਾਰਟੀ ਨੂੰ ਆਪਣੇ ਇਲਾਕੇ ਦੀ ਬੀਬੀ ਹਰਸਿਮਰਤ ਕੌਰ ਨੂੰ। ਸ੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਬਹੁਤ ਜਿਆਦਾ ਕੰਮ ਕੀਤੇ ਨੇ ਖਾਸ ਕਰਕੇ ਬਠਿੰਡੇ ਨੂੰ ਕਿੰਨਾ ਸੁੰਦਰ ਸ਼ਹਿਰ ਬਣਾਇਆ

  • @jitsingh8827
    @jitsingh8827 20 днів тому +27

    ਬਠਿੰਡਾ ਤੋਂ ਹਰਸਿਮਰਤ ਕੌਰ ਨੇ ਕੰਮ ਵਧੀਆ ਕੀਤੇ ਨੇ ਇਸ ਲਈ ਜਿੱਤ ਜਾਣਗੇ

    • @Viral_video.6789
      @Viral_video.6789 19 днів тому +1

      Lotu Tolla Badal Parvar lok Bhali da koi kaam nahi Kiya sub kuch vach ditta and loka nu Atta Dall jaoge kar diye Dal v baand kar diye thea😂😂

    • @jitsingh8827
      @jitsingh8827 19 днів тому +1

      @@Viral_video.6789 ਹੋਰ ਪਾਰਟੀਆਂ ਵਾਰੇ ਕੀ ਖ਼ਿਆਲ ਆ

    • @budhsingh1722
      @budhsingh1722 16 днів тому +1

      ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਤੇ ਤਿੰਨ ਕਾਲੇ ਖੇਤੀ ਕਾਨੂੰਨਾ ਦਾ ਸਮੱਰਥਨ ਕਰਨ ਵਾਲਿਆਂ ਦੇ ਨਾਲ ਚੱਲਣਾ ਚਾਹੁੰਦੇ ਹੋ ਤਾਂ ਲੱਖ ਲਾਹਨਤ ਤੁਹਾਡੀ ਜ਼ਮੀਰ ਦੇ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ

    • @jitsingh8827
      @jitsingh8827 16 днів тому +1

      @@budhsingh1722 ਫਿਰ ਕਿਸ ਨਾਲ ਚੱਲਿਆ ਜਾਵੇ ਜਾਂ ਦਿੱਲੀ ਵਾਲਿਆ ਨਾਲ ਜੋ ਗੁਰੂ ਘਰਾਂ ਵਿੱਚ ਗੋਲੀਆਂ ਚਲਾਉਣ ਇਸ ਹਿਸਾਬ ਨਾਲ ਤਾਂ ਸਭ ਨੂੰ ਲੱਖ ਲਾਹਨਤਾਂ ਫਿਰ ਤਾਂ ਨੋਟਾ ਠੀਕ ਆ

    • @Viral_video.6789
      @Viral_video.6789 16 днів тому

      @@budhsingh1722 Bhai sahib ji Log Badal Parvar de Buraie nu kive Bhula rahe hai ehna di jameer kithe hai Jo vadia kaam kity hai Us Baare v daso j 2 kaam vadia kite hai to Burai val v ghat Maro 🙏🙏🙏 sat 😭😭

  • @HarpalSingh-uq4yp
    @HarpalSingh-uq4yp 18 днів тому +11

    ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ

  • @MalkeetSingh-pk6sf
    @MalkeetSingh-pk6sf 20 днів тому +21

    ਮਨਜੀਤ ਸਿੰਘ ਜੀ ਦੋ ਸਾਲ ਹੋਏ ਹਨ ਤੁਹਾਨੂੰ ਸੁਣ ਦਿਆਂ ਨੂੰ ਤੁਸੀਂ ਉਸ ਵਕਤ ਤੋਂ ਹੀ ਆਮ ਆਦਮੀ ਪਾਰਟੀ ਨੂੰ ਨਿੰਦ ਰਹੇ ਹੋ ਕਿਉਂ ਕਿ ਤੁਹਾਨੂੰ ਇਸ ਪਾਰਟੀ ਨੇ ਅਪਣਾਇਆ ਨਹੀਂ

    • @chamanlal4263
      @chamanlal4263 18 днів тому +3

      Very Good work done by CM Maan, 600 unit electricity free, purchase thermal plant, update in Punjab police SSF, very good work done in sports, good work done in education and Hospital, 14+toll band, mohalla clinic , 43000+govt jobs just in 2year SO VOTE AND SUPPORT AAP.

    • @gurmailsingh-ie6pu
      @gurmailsingh-ie6pu 5 днів тому

      ਵਿਹਲੀ ਰਤਨ, ਪ੍ਰਾਹੁਣਿਆਂ ਜੋਗੀ, ਚੰਗੇ ਕੰਮ ਨੂੰ ਚੰਗਾ ਕਹਿਣਾ ਹੀ ਨਹੀਂ, ਅੜਬ ਆ ਪ੍ਰੋਫੈਸਰ

  • @jagwindersingh8633
    @jagwindersingh8633 19 днів тому +8

    Akali dal jindabad

  • @bahadursingh9718
    @bahadursingh9718 20 днів тому +8

    ਪੱਤਰਕਾਰ ਵੀਰੇ ਅਕਾਲੀ ਸਰਕਾਰ ਵੇਲੇ ਬਹੁਤ ਸਾਰੇ ਕੰਮ ਕਰਵਾਏ ਗਏ ਜਿਵੇਂ ਕਿ ਫੋਕਲ ਪੁਆਇੰਟ ਪਿੰਡ ਪਿੰਡ ਮੰਡੀਆਂ ਪੱਕੀਆਂ ਨਹਿਰਾਂ ਪੱਕੇ ਸੂਏਂ ਪੱਕੇ ਖਾਲੇ ਕਿਸਾਨਾਂ ਲਈ ਮੋਟਰਾਂ ਗਰੀਬਾਂ ਨੂੰ ਆਟਾ ਦਾਲ ਸਕੀਮ ਸ਼ਗਨ ਸਕੀਮ ਥਰਮਲ ਪਲਾਂਟ ਏਅਰਪੋਰਟ ਤੇ ਹੋਰ ਬਹੁਤ ਕੁੱਝ ਕੀਤਾ ਹੈ ਧੰਨਵਾਦ ਸਾਹਿਤ।

  • @kulwinderbrar5198
    @kulwinderbrar5198 20 днів тому +14

    ਬੀਬਾ ਜਿੱਤੂ

  • @ParmSidhu-nq4iv
    @ParmSidhu-nq4iv 16 днів тому +4

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @jaswantsingh1555
    @jaswantsingh1555 16 днів тому +5

    ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦਾ ਪੁੱਤ ਲੱਖਾ ਸਿਧਾਣਾ ਹੈ 🎉🎉

  • @harbanskaur1811
    @harbanskaur1811 20 днів тому +7

    Akili dull zindabad Akili dull nu vote paho ji 🙏

  • @binderjohal2429
    @binderjohal2429 20 днів тому +11

    Akalidal.badal.no.1

  • @baljeetdhaliwal7820
    @baljeetdhaliwal7820 19 днів тому +12

    ਬੀਬਾ ਹਰਸਿਮਰਤ ਕੌਰ ਬਾਦਲ ਨੇ ਜਿਵੇ ਕੰਮ ਕੀਤੇ ਹਨ ਇਸ ਲਿਹਾਜ ਨਾਲ ਤਾ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੋਟ ਪਾਉਣੀ ਬਣਦੀ ਹੈ ਜੀ

    • @Viral_video.6789
      @Viral_video.6789 16 днів тому

      Kala kanoon and Baavdi

    • @BalwinderSingh-kd4qz
      @BalwinderSingh-kd4qz 15 днів тому

      ਬੀਬੀ ਬਾਦਲ ਭਾਜਪਾ ਸਰਕਾਰ ਵਿੱਚ ਪੂਰੇ ਅੱਠ ਸਾਲ ਫੂਡ ਪ੍ਰੋਸੈਸਿੰਗ ਮੰਤਰੀ ਰਹੇ ਹਨ ਇਸ ਸਮੇਂ ਵਿੱਚ ਪੰਜਾਬ ਵਾਸਤੇ ਕਿੰਨੇ ਫੂਡ ਪ੍ਰੋਸੈਸਿੰਗ ਦੇ ਕਾਰਖਾਨੇ ਲਗਵਾਏ ਸਨ ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਕਰਨੀ ਜੀ।

  • @hardevsingh2593
    @hardevsingh2593 10 днів тому +2

    ਇਹ ਆਮ ਆਦਮੀ ਪਾਰਟੀ ਨਾਲ ਖਾਰ ਰੱਖਦਾ ਹੈ।

  • @harcharansinghdhindsa5000
    @harcharansinghdhindsa5000 19 днів тому +3

    Akali dal da ta kise seat te mukabla hi nhi sirf panjab ch aap te congress ch mukabla baki saria partia ziro

  • @GurjantSingh-xt6pb
    @GurjantSingh-xt6pb 20 днів тому +12

    ਬੀਬਾ ਹਰਸਿਮਰਤ ਕੌਰ ਬਾਦਲ ਜ਼ਿੰਦਾਬਾਦ

  • @HarbansSingh-bt8br
    @HarbansSingh-bt8br 19 днів тому +7

    ਬਠਿੰਡੇ ਵਾਲਿੳ ਲਖੇ ਸਿੰਘ ਨੂ ਵੋਟ ਪਾੳ ਬਾਕੀ ਸਭ ਤੁਸੀ ਪਰਖ ਲਾਏ ਹਨ

  • @jinderpalsingh7501
    @jinderpalsingh7501 18 днів тому +3

    Sad❤

  • @GurlaalSaini-ly1if
    @GurlaalSaini-ly1if 18 днів тому +3

    SAD jindabad

  • @jaswinderdhillon1959
    @jaswinderdhillon1959 18 днів тому +3

    Bibi nu vote deo

  • @charanjitbasra4543
    @charanjitbasra4543 20 днів тому +5

    Lakha gangster

  • @user-co9yy4tt8d
    @user-co9yy4tt8d 16 днів тому +4

    ਪੰਜਾਬ, ਦੀ,ਪਾਰਟੀ ਅਕਾਲੀਪਾਰਟੀ

  • @user-wl8rc8ld9x
    @user-wl8rc8ld9x 19 днів тому +6

    ਆਏ ਕਰਦਾ ਜਿਵੇ ਬਾਦਲ ਨੇ ਪੈਸਾ ਆਪਣੇ ਘਰੋ ਲਾਏ ਆ ਲੋਕਾ ਦਾ ਪੈਸਾ ਸੀ ਐਮੇ ਲੋਕਾ ਨੂੰ ਪਾਗਲ ਨਾ ਬਣਾ

  • @user-ur4xx2no7v
    @user-ur4xx2no7v 15 днів тому +3

    S a d jindabad

  • @user-me8lu8mu9p
    @user-me8lu8mu9p 20 днів тому +3

    400 seats EVM. Vich setting kiti honi aa modi ne .

  • @chahatveersingh1991
    @chahatveersingh1991 19 днів тому +3

    ਲੱਖਾ ਸਿਧਾਣਾ ਜਿੱਤੇਗਾ। ਇਸਨੂੰ ਮੌਕਾ ਦਿੱਤਾ ਜਾਵੇ।

  • @kuljeetsingh3100
    @kuljeetsingh3100 12 днів тому +1

    ਲੱਖੇ ਸਿਧਾਨੇ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਪਾਰਲੀਮੈਂਟ ਵਿੱਚ ਭੇਜੋ

  • @Gursangatsingh503
    @Gursangatsingh503 19 днів тому +1

    ਸਤਿ ਸ੍ਰੀ ਅਕਾਲ ਜੀ

  • @yuvi8010
    @yuvi8010 20 днів тому +10

    SAD

  • @user-zq9ik4dy4e
    @user-zq9ik4dy4e 16 днів тому +2

    Khetary party SAD nu hi vote paùni chahidi hai.punjabio mauka na gava lio.

  • @AmanDeep-sx8nr
    @AmanDeep-sx8nr 20 днів тому +6

    Sad

  • @user-on3cu6gj9o
    @user-on3cu6gj9o 17 днів тому +2

    Harsimrat kaur badal _140000di lead dau note krlo

  • @palasinghsandhujatsikh9929
    @palasinghsandhujatsikh9929 20 днів тому +14

    ਬਠਿੰਡਾ ਸੀਟ ਕੋਈ ਹੋਟ ਸੀਟ ਨਹੀ ਹੈ। ਇਹ ਸੀਟ ਤਾਂ ਬਿਲਕੁਲ ਹੀ ਠੰਡੀ ਸੀਟ ਹੈ, ਕਿਉ ਕਿ ਬਠਿੰਡਾ ਤਾਂ ਹੈ ਹੀ ਬਾਦਲ ਕਿਆ ਦਾ। ਇਸ ਲਈ ਬਾਦਲ ਕੇ ਇਹ ਸੀਟ ਅਸਾਨੀ ਨਾਲ ਜਿੱਤ ਜਾਣ ਗੇ।

    • @harmandersingh2789
      @harmandersingh2789 18 днів тому +2

      Oh wele gay jado asani naal jitt jande c beadvia de doshi kotkapura goli kaand mamla public bhuli nahi

    • @Viral_video.6789
      @Viral_video.6789 16 днів тому +1

      @@harmandersingh2789 kala kanoon Baavadi

  • @BaldevSingh-ln4hc
    @BaldevSingh-ln4hc 20 днів тому +7

    Harsimrit Kaur badal jindabad

  • @jagtarchand4258
    @jagtarchand4258 19 днів тому +2

    Je Bathinda wasi ne harsimrit Kaur jita te ta bargadi kand beadbi de doshi Bathinda wasi honge

  • @SSwarvalSingh-se3ib
    @SSwarvalSingh-se3ib 13 днів тому +1

    ਹਰਸਿਮਰਤ ਕੌਰ ਪੰਜਾਬ ਦੀ ਇਕੋ-ਇਕ ਲੀਡਰ ਇਹ ਊਹ ਹੇ ਜਿਹੜੀ ਕੀ ਪਾਰਲੀਮੈਂਟ ਵਿੱਚ ਪੰਜਾਬ ਦੇ ਮੂਦੇ ਬੇ ਧੜਕ ਹੋ ਕੇ ਮੂਦੇ ਚੂਕਦੀ ਹੇ ਹਰਸਿਮਰਤ ਵਰਗਾ ਕੋਈ ਨਹੀ ਸਪੀਚ ਕਰ ਸਕਦਾ ਤਾ ਤਾ ਵਰੋਧੀ ਹੋਣ ਕਾਰਨ ਫਿਰ ਵੀ ਊਹਨਾ ਨੂੰ ਆਵਾਰਡ ਦੇਣਾ ਪਿਆ ਲੀਡਰ ਹੋਵੇ ਤਾ ਇਹੋ ਜਿਹਾ ਹੋਵੇ ਬਾਕੀ ਤਾ ਸਾਰੇ ਸੋਚ ਹੀ ਜਾਦੇ ਹਨ

  • @manojnain402
    @manojnain402 19 днів тому +3

    🎉hrsimrat badal

  • @gurdevsinghmaan8762
    @gurdevsinghmaan8762 20 днів тому +14

    ਲੱਖਾਂ ਸਿੰਘ ਸਿਧਾਨਾ ਜ਼ਿੰਦਾਬਾਦ

  • @jasbirpalsingh8910
    @jasbirpalsingh8910 14 днів тому

    Waheguru ji only india

  • @RajKumar-gs8ps
    @RajKumar-gs8ps 17 днів тому +3

    Akali will be won

  • @kuljeetsingh3100
    @kuljeetsingh3100 12 днів тому +1

    ਪ੍ਰੋਫੈਸਰ ਮਨਜੀਤ ਕਾਮਰੇਡ ਹੈ ਕੈਰੀ ਸੋਮਾਂ ਗੋਲੀਆਂ ਖ਼ਾਕੇ ਜੱਬਲੀਆਂ ਮਾਰੀਂ ਜਾਂਦਾ

  • @GurnamSingh-zw6kp
    @GurnamSingh-zw6kp 20 днів тому +1

    Khudiyan di gl vi kr lvo ji.ki
    hai us di position?

  • @AvtarSingh-rs1pm
    @AvtarSingh-rs1pm 14 днів тому +1

    Mrs.badal.baji,maru

  • @HarpalSingh-il9om
    @HarpalSingh-il9om 20 днів тому +4

    Lakha❤❤❤

  • @gurdeep7065
    @gurdeep7065 19 днів тому +6

    ਬਾਈ ਜੀ ਆਮ ਆਦਮੀ ਪਾਰਟੀ ਤੇ ਬੀਜੇਪੀ ਦਾ ਪੂਰਾ ਮੁਕਾਬਲਾ ਤੀਜੇ ਤੇ ਚੋਥੇ ਨੰਬਰ ਲਈ

  • @harbhajansingh7335
    @harbhajansingh7335 8 днів тому +1

    ਇਹ ਮਨਜੀਤ ਦੋਗਲਾ ਐ ਕਲੀਦਾਲ ਨੂੰ ਹੀ ਜਿਤਾਉ

  • @chamkaursingh1739
    @chamkaursingh1739 20 днів тому +6

    Lakha sidana jindabad

  • @amriksingh-sj6zr
    @amriksingh-sj6zr 20 днів тому +1

    Ankur ji The calibres and political knowledge awareness of prof manjit's is poor moreover ge is inklined towards sadalbadal and he is against Aap as he instigated Kassan leader Rajewal to to contested election inpb vidhan sabha

  • @gurdarshanmehal9227
    @gurdarshanmehal9227 14 днів тому

    BJP and Lakha will make a big dent in Harsimrat votes.
    Mr. Khuddia will be wnner.

  • @iqbalsingh401
    @iqbalsingh401 15 днів тому

    Who brought cancer to Malwa Pb????? Why AIMS ????

  • @sabisingh9357
    @sabisingh9357 20 днів тому +6

    Iakha

  • @bikramjitgill5574
    @bikramjitgill5574 18 днів тому +2

    This sounded more like a gapp shup show and less of an informed political commentary. Waste of time.

  • @gurmeetsandhu5447
    @gurmeetsandhu5447 15 днів тому +2

    Akali dal

  • @MittuTrans
    @MittuTrans 10 днів тому

    ਨਾਂ ਤੇਰੇ ਕੋਲ ਮੁਰਗੀ ਆਵੇ ਨਾਂ ਆਵੇ ਹਾਥੀ

  • @tanishabishnoi3388
    @tanishabishnoi3388 20 днів тому +1

    Shi gal hai

  • @iqbalsinghbutter7812
    @iqbalsinghbutter7812 20 днів тому +1

    Not fair convesation

  • @jpsbajwa
    @jpsbajwa 20 днів тому +1

    He is not convincing, he talks more casual than factual.

  • @harrybrar8510
    @harrybrar8510 20 днів тому +15

    ਲੱਖਾ ਸਿੰਘ ਸਿਧਾਣਾ ਜਿੱਤੂ

  • @user-co9yy4tt8d
    @user-co9yy4tt8d 20 днів тому +7

    Akalidal jetu

  • @gurnoorpadda7304
    @gurnoorpadda7304 20 днів тому +5

    Bathinda tu Bibi Badal jindabad

  • @HarpalSingh-uq4yp
    @HarpalSingh-uq4yp 18 днів тому +3

    ਦਿੱਲੀ ਵਾਲਿਆਂ ਨੂੰ ਬਾਹਰ ਕਰਨਾ ਚਾਹੀਦਾ ਹੈ

  • @SukhwinderSingh-ru1qh
    @SukhwinderSingh-ru1qh 15 днів тому +1

    Manjit Singh nu naneri raas ni ayi.
    Rah cho hi udd gya c.

  • @freefiregaming-jh7uu
    @freefiregaming-jh7uu 19 днів тому +5

    ਜਿੰਨੇ ਕੰਮ ਸ਼੍ਰੋਮਣੀ ਅਕਾਲੀ ਦਲ ਇਕੱਲੇ ਨੇ ਸਰਕਾਰ ਚ ਕੀਤੇ ਨੇ ਉਹਨੇ ਪੰਜਾਂ ਸਰਕਾਰਾਂ ਨੇ ਰਲ ਕੇ ਨਹੀਂ ਕੀਤੇ ਹੋਣੇ ਜਿੰਨੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਏ ਪੰਜਾਬ ਦੇ ਵਿਕਾਸ ਦੇ ਕੰਮ।

  • @jagsheershergill821
    @jagsheershergill821 20 днів тому

    Asd

  • @iqbalsingh1751
    @iqbalsingh1751 20 днів тому +8

    ਬੀਬਾ ਹਰਸਿਮਰਤ ਕੌਰ ਬਾਦਲ ਜੀ ਵਡੀ ਲੀਡ ਨਾਲ ਜਿੱਤਣ ਗੇ

  • @sukhdevsingh6078
    @sukhdevsingh6078 9 днів тому +1

    ਇਹ ਅਕਾਲੀਆਂ ਦਾ ਬੜਾ ਪਕਾ ਚਮਚਾ ਏ

  • @iqbalsingh401
    @iqbalsingh401 15 днів тому

    Indian democracy in danger ! No Modi No K,Wal!!!!!

  • @kuljeetsingh3100
    @kuljeetsingh3100 12 днів тому

    ਇਹ ਆਲੂ ਸਿਉਨੇ ਵਾਲਾ ਬਿਆਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤਾ ਸੀ ਰਾਹੁਲ ਗਾਂਧੀ ਨਾਲ ਐਵੇਂ ਜੋੜ ਦਿੱਤਾ ਗਿਆ

  • @BalwinderSingh-by3kj
    @BalwinderSingh-by3kj 6 днів тому

    ਜੀਤਮਹਿੰਦਰ ਸਿੰਘ ਸਿੱਧੂ ਟਪੂਸੀਆਂ ਬਹੁਤ ਮਾਰਦਾ ਹੈ ਜਿਥੇ ਪਰਚੇ ਦਾ ਡਰ ਹੁੰਦਾ ਹੈ ਉਨ੍ਹਾਂ ਦੀ ਝੋਲੀ ਵਿੱਚ ਡਿੱਗ ਪੈਂਦਾ ਹੈ

  • @kisannews-bn5rj
    @kisannews-bn5rj 6 днів тому +1

    Aahh jabbll jehha budda prali dall nu oper chukki janda

  • @rajjosan7097
    @rajjosan7097 20 днів тому +1

    Good job

  • @majorsingh4407
    @majorsingh4407 20 днів тому +1

    Lakha sedana nu vote pa ke es bar hot seat cold kar dege hun nahi jitt de

  • @DUSHMAN-bk4in
    @DUSHMAN-bk4in 20 днів тому +5

    Shromani akali dal badal jittu

  • @melasingh9214
    @melasingh9214 19 днів тому

    Ppl. are never satisfied with any party.We were not satisfied with SAD Congress orAAP and also with Modi govt.None else but we are at fault. Can any govt fulfill in ONE year with limited resources.

  • @BalwinderSingh-kb8yd
    @BalwinderSingh-kb8yd 18 днів тому +1

    Punjab nu khutam kuran Wale tah badel hi hun chite vich jwani khutam kur ditti

  • @makhan9803
    @makhan9803 12 днів тому

    AAP parti zidabad hai

  • @harmailsinghsidhu5922
    @harmailsinghsidhu5922 20 днів тому +4

    Bhibi badal jitu

  • @mukhtiarsinghgosal7848
    @mukhtiarsinghgosal7848 15 днів тому

    ਲੰਬੀ ਨੂੰ ਲੋਕ ਸਭਾਹਲਕਾ ਬਠਿੰਡਾ ਨਾਲੋਂ ਹਟਾਕੇ ਫਰੀਦਕੋਟ ਕੋਟ ਨਾਲ ਜੋੜਨਾ ਚਾਹੀਦਾ ਹੈ ਕਿਉਂਕਿ ਲੰਬੀ ਜ਼ਿਲ੍ਹਾ ਫ਼ਰੀਦਕੋਟ ਦਾ ਹਿਸਾ ਹੈ ਰਾਮਪੁਰਾ ਫੂਲ ਬਠਿੰਡਾ ਦਾ ਹਿਸਾ ਹੈ ਇਸ ਨੂੰ ਬਠਿੰਡਾ ਨਾਲ ਰਹਿਣਾ ਚਾਹੀਦਾ ਹੈ ਇਹ ਬਾਦਲਾਂ ਦੀ ਸੋਚੀ ਸਮਝੀ ਸਾਜ਼ਿਸ਼ ਸੀ ਕਿਉਂਕਿ ਲੰਬੀ ਬਾਦਲਾਂ ਦਾ ਖਰੀਦਿਆ ਹੋਇਆ ਹਲਕਾ ਹੈ ਜਿਸ ਕਾਰਨ ਬਠਿੰਡਾ ਉਤੇ ਕਾਬਜ਼ ਹੋਣ ਲਈ ਬਾਦਲਾਂ ਦੀ ਕੋਝੀ ਚਾਲ ਚੱਲੀ ਹੋਈ ਹੈ ਉਸ ਦਾ ਕਾਰਨ ਰਾਮਪੁਰਾ ਫੂਲ ਕਾਂਗਰਸ ਦਾ ਗੜ੍ਹ ਹੋਣ ਕਾਰਨ ਹਟਾਇਆ ਗਿਆ ਸੀ ਜਿਸ ਕਾਰਨ ਬਾਦਲ ਆਪਣੀ ਚਲਾਕੀ ਨਾਲ ਜਿਤਦੇ ਰਹੇ ਹਨ ਇਸ ਗੱਲ ਦਾ ਨਤੀਜਾ ਵੇਖਣਾ ਹੈ ਤਾਂ ਲੰਬੀ ਨੂੰ ਬਠਿੰਡਾ ਨਾਲੋਂ ਕਟੋ ਫਿਰ ਵੇਖਾਂਗੇ ਕਿ ਬਾਦਲ ਬਠਿੰਡਾ ਵਿੱਚੋਂ ਲੰਬੀ ਵਿਧਾਨ ਸਭਾ ਹਲਕੇ ਵਿਚੋਂ ਵੱਡੇ ਬਾਦਲ ਦੀ ਤਰ੍ਹਾ ਉਠ ਦੇ ਬੁਲ੍ਹਾ ਵਾਂਗ ਮੂੰਹ ਨਾ ਲਮਕਾ ਕੇ ਨਿਕਲ਼ੇ ਤਾਂ ਕਹਿ ਦੇਣਾ ਫਿਰ ਮੁੜ ਬਠਿੰਡੇ ਵੱਲ ਮੂੰਹ ਵੀ ਕਰ ਗਏ ਇਨ੍ਹਾਂ ਹੁਸ਼ਿਆਰੀ ਨਾਲ ਹੀ ਬਠਿੰਡਾ ਨੂੰ ਆਪਣਾ ਗੜ੍ਹ ਬਣਾ ਰਖਿਆ ਹੈ

  • @palwindersingh9741
    @palwindersingh9741 17 днів тому

    A sarkaree sardar a

  • @RANJITSINGH-kf1ky
    @RANJITSINGH-kf1ky 20 днів тому +4

    Harsimrat

  • @BalkaranSingh-uq8qs
    @BalkaranSingh-uq8qs 20 днів тому +4

    Harsimrat kaur Badal hi jito❤❤

  • @user-qu6kk2pv4t
    @user-qu6kk2pv4t 6 днів тому +1

    Biba harsimrat badal next cm jindabaad aakali dal

  • @avtarsingh-rk7lv
    @avtarsingh-rk7lv 14 днів тому

    Lakha by jindabad

  • @BalkaranSingh-uq8qs
    @BalkaranSingh-uq8qs 20 днів тому

    oh bai aa tah AAP da pro speaker ban reha

  • @DarshanAddiwal
    @DarshanAddiwal 18 днів тому

    jeetmohindersinghsidhuwiner 5:38

  • @narindersingh3140
    @narindersingh3140 16 днів тому

    ਜੇ ਰਾਹੁਲ ਗਾਂਧੀ ਜਿੱਤ ਗਿਆ ਤੇ ਫਿਰ ਉਹਨੇ ਇੱਕ ਐਸੀ ਫੈਕਟਰੀ ਲਾਉਣੀ ਹੈ ਜਿਹਦੇ ਵਿੱਚ ਇੱਕ ਪਾਸਿਓ ਆਲੂ ਗੁੱਸੇ ਦੂਜੇ ਪਾਸਿਓਂ ਸੋਨਾ ਨਿਕਲੇਗਾ ਇਹ ਫੈਕਟਰੀ ਬਾਰੇ ਵੀ ਦੱਸਿਆ ਜਾਏ ਜੇ ਬੀਜੇਪੀ ਜਿੱਤੀ ਤੇ ਤੁਸੀਂ ਈਵੀਐਮ ਨੂੰ ਦੋਸ਼ ਦੇਣਾ ਇਸ ਵਾਸਤੇ ਉਹਦੀ ਰਾਖੀ ਕਰਨੀ ਜੇ ਬਾਅਦ ਚ ਵਿੱਚ ਤੁਸੀਂ ਰੋਣਾ ਸ਼ੁਰੂ ਕੀਤਾ ਤੇ ਫਿਰ ਠੀਕ ਨਹੀਂ ਰਹੇਗਾ

  • @SSwarvalSingh-se3ib
    @SSwarvalSingh-se3ib 13 днів тому +1

    ਹਰਸਿਮਰਤ ਕੌਰ ਹੀ ਜਿੱਤਣ ਗੇ ਕਿਊ ਕੀ ਹਰਸਿਮਰਤ ਕੌਰ ਮੇਹਨਤੀ ਲੀਡਰ ਹਨ

    • @sukhdevbrar965
      @sukhdevbrar965 4 дні тому

      ਪੈਸੇ ਬਹੁਤ ਨੇ ਪੈਸੇ ਵੰਡਣਗੇ ਤਾਂ ਹੀ ਜਿੱਤਣਗੇ

  • @iqbalsingh401
    @iqbalsingh401 15 днів тому

    Dhaana S gulshan ?

  • @prabhjotkaur1550
    @prabhjotkaur1550 18 днів тому

    Lakha

  • @harmeshbharti6571
    @harmeshbharti6571 20 днів тому +2

    AAP khudian👍👍👍👍👍👍👍👍👍👍👍👍👍

  • @user-bg4dr2ou8w
    @user-bg4dr2ou8w 20 днів тому +3

    Eh te kehda c aap nu 45 to vadh seat nahi mildia

  • @avtarsingh-rk7lv
    @avtarsingh-rk7lv 14 днів тому

    Lakhe nu Ak Moka dita jawe Hote seet nu cold kr dawega

  • @majorsingh4407
    @majorsingh4407 20 днів тому

    Rahul Gandhi ke tofan ke aage ab koi ther nahi sakta

  • @BaljitSingh-oj9mh
    @BaljitSingh-oj9mh 18 днів тому

    Caliph mall a

  • @satnamsingh-re4hr
    @satnamsingh-re4hr 20 днів тому +9

    ਪੰਜਾਬੀਓ ਸੱਚ ਹੀ ਲਿਖਿਅਾ ਹੈ ਜੇ ਪੰਥ ਦੇ ਯੌਧੇ ਜਿੱਤੇ ਤਾਂ ਹੀ ਪੰਜਾਬ ਜਿੱਤੇਗਾ। ਯਾਦ ਰੱਖਿਓ ਵੋਟਾਂ ੲਿਹਨਾਂ ਯੌਧਿਅਾਂ ਨੂੰ ਹੀ ਪਾਓੁਣੀਅਾਂ ਨੇ ਪੰਜਾਬੀਓ ਸਰਦਾਰ ਲੱਖਾ

  • @user-iq8en3mb2o
    @user-iq8en3mb2o 20 днів тому +1

    ਸਰਦਾਰ ਜੀ ਉਹ ਬੱਚਾ ਸ਼ਾਇਦ ਫੇਲ੍ਹ ਹੋਣ ਵਿੱਚ ਫਸਟ ਆਉੰਦਾ ਹੋਵੇ ਜੀ।