You should stop accepting slavery and as a Sikh demand your rightful freedom as did the Hindus and Muslims in 1947. AAP and Kejriwal is RSS B team and they are helping BJP pass the farm bills.
@@Humanity0101 bai ji shyd tuc jande ho Congress ne 1984 te Akal takht sahib te ki keeta and BJP+ SAD government ne Guru Granth Sahib naal 2015 ch ki keeta and apne farmers naal 2019 ch jo hoya. And ikk gll hor RSS mughals ton wadd ni apa sikha ne ohna noo bhajaya hoya ehh RSS ki chiz aa ohna saamne . Just believe in waheguru.
@@navdeepsingh2854 .. Raj Bina Nahi Dharam Challe Hai Dharam Bina Sab Dalle Malle Hain *Guru Gobind Singh Ji Maharaj. Gal reh gai Khanda ja Tiranga di.
Abhi bhi positive hai mahaul. Corruption kaafi kam huyi hai. Officials are scared. Sarkari kaam haldi khatam ho rahe hain, buna rishwat ke. Yeh sab baatein ho rahi hain.
The government should setup cooperatives and build their own silos or go joint venture with private sector with cooperatives. Mandi lands can be used to build silos. Cooperatives should market their products through distribution system. Coldstroerages should also be be built for veigetables proper packaging should be introduced. Proper planing for what and where to plant should be implemented. Farmers will never progress if we continue the present system of plant and dump.
If the crop growing fields are left empty for rainy season ( sanme)and the animals graze it will replenish the field and save water same time and next crop will not as much fertilizers. Other option grow corn and desi corn, which is healthy to consume as it doesn’t contain gluten
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਹੁਤ ਹੀ ਜਰੂਰੀ ਵਿਸ਼ੇ ਉੱਤੇ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਗਈ ਹੈ। ਬਹੁਤ ਹੀ ਵਧੀਆ ਅਤੇ ਜਰੂਰੀ ਮੁੱਦੇ ਨੂੰ ਚੁੱਕਿਆ ਗਿਆ ਹੈ। ਵਧੀਆ ਉਪਰਾਲਾ, ਵਧੀਆ ਸ਼ੁਰੂਆਤ ਮਾਨ ਸਹਿਬ ਵੱਲੋਂ
Mo
Bi
👌👌 ਝੋਨਾਂ ਬੰਦ ਕਰਨਾ ਚਾਹੀਦਾ, ਨਹੀਂ ਤਾਂ ਪੰਜਾਬ ਰੇਗਿਸਤਾਨ ਬਣ ਜਾਵੇਗਾ।
ਕੰਧ ਤੇ ਲਿਖਿਅਾ ਪੜਨਾ ਚਾਹੀਦਾ ਹੈ। ਮਾਹਰਾ ਮੁਤਾਬਿਕ ਜੇ ਲਾਲਚਵੱਸ ਝੋਨਾ ਬੀਜਣੋ ਨਾ ਹਟੇ ਤਾ ਫਸਲਾ ਤਾ ਕੀ ਪੰਜਾਬ ਵਾਸੀ ਪੀਣ ਵਾਲੇ ਪਾਣੀ ਨੂੰ ਵੀ ਤਰਸਣਗੇ।
Narma hona chai da
ਸੰਗਰੂਰ, ਬਰਨਾਲਾ, ਨਿਹਾਲ ਸਿੰਘ ਵਾਲਾ ਤੇ ਮੋਗਾ ਏਰੀਆ ਚੋ ਪਾਣੀ ਦਾ ਤਲ ਖਤਰਨਾਕ ਹੱਦ ਡੂੰਘਾ ਜਾ ਚੁੱਕਾ ਹੈ ਅਤੇ ਹਰ ਸਾਲ ਜਿਆਦਾ ਤੇਜ਼ੀ ਨਾਲ ਡੂੰਘਾ ਹੁੰਦਾ ਜਾ ਰਿਹਾ ਹੈ ਜੀ। ਏਸੇ ਕਰਕੇ ਹੀ ਸਰਕਾਰ ਨੇ ਵੀ ਇਹ ਖੇਤਰ ਡਾਰਕ ਜੋਨ ਐਲਾਨੇ ਨੇ ਪਰ ਫਿਰ ਵੀ ਏਥੇ ਲਗਾਤਾਰ ਝੋਨੇ ਦੀ( ਡੋਗਰ ਫੂਸਾ) ਖੇਤੀ ਜਾਰੀ ਹੈ।
ਬਿਲਕੁਲ ਸਹੀ ਗੱਲ ਹੈ ਬਾਈ ਆਪਣੇ ਬੱਚਿਆਂ ਬਾਰੇ ਸੋਚੋ ਪਾਣੀ ਬਚਾਓ 🙏🏾
Jhonna beejo par paani sirf nehri use kro, that is also a solution
ਹੁਣ ਖਸਖਸ ਦਾ ਚੇਤਾ ਹੀ ਭੁਲਾ ਦਿੱਤਾ
Good 👌 AAP 🌹
ਖ਼ਸ ਖਸ਼ ਦੀ ਖੇਤੀ ਕਰਨ ਦੀ ਖੁੱਲ ਹੋਣੀ ਚਾਹੀਦੀ ਹੈ ਕਿਸਾਨੀ ਤੇ ਪਾਣੀ ਦੇ ਨਾਲ ਜਵਾਨੀ ਵੀ ਬਚ ਜੂ 🙏🙏
ਬਹੁਤ ਵਧੀਆ ਹੈ ਜੀ। ਪਰ ਜਦੋਂ ਪੰਜਾਬ ਵਿੱਚ ਕਮਾਦ ਆਮ ਬੀਜਿਆ ਜਾਂਦਾ ਸੀ। ਤਾਂ ਗੁੜ ਬਣਾਉਣ ਸਮੇਂ ਹਰ ਪਤ ਨਾਲ ਗਰਮ ਗਰਮ ਗੁੜ ਖਾਈ ਜਾਣਾ। ਅੱਧਾ ਕਿੱਲੋ ਤੋਂ ਲੈ ਕੇ ਇਕ ਕਿੱਲੋ ਤੱਕ ਅਰਾਮ ਨਾਲ ਗੁੜ ਖਾ ਜਾਈਦਾ ਸੀ।ਜੇਕਰ ਅਫ਼ੀਮ ਦੀ ਖੇਤੀ ਹੋਣ ਲੱਗ ਪਈ ਤਾਂ ਗੁੜ ਖਾਣ ਵਾਂਗ ਬਿਨਾਂ ਖਾਧਿਆਂ ਰਹਿ ਨਹੀਂ ਹੋਣਾ! ਹਾਂ ਪਰ ਪੰਜਾਬੀਆਂ ਨੂੰ ਲੱਗੇ ਦੇ ਸਾਰੇ ਰੋਗ ਖਤਮ ਹੋ ਜਾਣਗੇ ਤੇ ਕਹੀ ਕਸੀਆ ਹਮੇਸਾਂ ਮੋਢੇ ‘ਤੇ ਦਿਸਿਆ ਕਰੇਗਾ।
👌👌🔥
You want the whole of Punjab to be drug addicts. Wah!
@@mukhtarsingh4091 No,not at all.
@@balwindersinghbrar5963 Then stay away from drugs live alone planting.
ਆਯੂਰਵੈਦਿਕ ਅਨੁਸਾਰ ਜੜੀ ਬੂਟੀਆਂ ਬੀਜਣ ਦੀ ਲੋੜ ਹੈ।
ਪਾਣੀ ਤਾ ਡੂੰਘ ਆ ਹੋ ਰਿਹਾ
Bhagwant Mann is the best CM of the Punjab so far🥳
ਜਨਰਲ ਵਰਗ ਦੇ ਗਰੀਬਾਂ ਬਾਬਤ ਵੀ ਗਲਬਾਤ ਕਰਨੀ ਚਾਹੀਦੀ ਹੈ
Good maan sahb Punjab da putr
We should support bhagwant maan government atleast they are trying to improve the agricultural and other issues of Punjab.
You should stop accepting slavery and as a Sikh demand your rightful freedom as did the Hindus and Muslims in 1947. AAP and Kejriwal is RSS B team and they are helping BJP pass the farm bills.
@@Humanity0101 bai ji shyd tuc jande ho Congress ne 1984 te Akal takht sahib te ki keeta and BJP+ SAD government ne Guru Granth Sahib naal 2015 ch ki keeta and apne farmers naal 2019 ch jo hoya. And ikk gll hor RSS mughals ton wadd ni apa sikha ne ohna noo bhajaya hoya ehh RSS ki chiz aa ohna saamne . Just believe in waheguru.
@@navdeepsingh2854 .. Raj Bina Nahi Dharam Challe Hai Dharam Bina Sab Dalle Malle Hain *Guru Gobind Singh Ji Maharaj. Gal reh gai Khanda ja Tiranga di.
Nice
Very good , postive thoughts and true kisan leader.
Good news gi
Good
Nice 😊
ਬਰਸਾਤਾਂ ਦੇ ਮੌਸਮ ਦੁਰਾਨ ਸਾਡਾ ਬਹੁਤ ਸਾਰਾ ਕੀਮਤੀ ਪਾਣੀ ਸਾਡੇ ਗੁਆਂਡੀ ਦੇਸ਼ ਵੱਲ ਦਰਿਆਵਾਂ ਰਾਹੀਂ ਵਹਿ ਜਾਂਦਾ ਹੈ। ਪਰ ਸਾਡੀਆਂ ਡਰੇਨਾਂ ਦਹਾਕਿਆਂ ਤੋਂ ਪੁੱਟਣ ਵਾਲ਼ੀਆਂ ਹਨ। ਤੇ ਸਾਡੇ ਖੇਤ ਪਾਣੀ ਦੀ ਥੁੜ ਕਾਰਨ ਪਿਆਸੇ ਮਰ ਰਹੇ ਹੁੰਦੇ ਹਨ। ਜੇਕਰ ਦਰਿਆਵਾਂ ਵਿੱਚਲਾ ਵਾਧੂ ਪਾਣੀ ਡਰੇਨਾਂ ਰਾਹੀਂ ਖੇਤਾਂ ਵੱਲ ਨੂੰ ਮੋੜ ਦਿੱਤਾ ਜਾਵੇ ਤਾਂ ਪਾਣੀ ਦਾ ਪੱਧਰ ਵੀ ਉੱਚਾ ਹੋ ਸਕਦਾ ਹੈ ਅਤੇ ਪਾਣੀ ਦੀ ਘਾਟ ਵੀ ਦੂਰ ਕੀਤੀ ਜਾ ਸਕਦੀ ਹੈ।ਲੋੜ ਤਾਂ ਚੰਗੀਆਂ ਯੋਜਨਾਵਾਂ ਬਣਾਉਣ ਅਤੇ ਲਾਗੂ ਕਰਨ ਦੀ ਹੈ।
ਕੋਈ ਫ੍ਰੀ ਪੰਜਾਹ ਹਜਾਰ ਕਿਥੋਂ ਦੇਦੁਗਾ ਜੀ ਸਮਝ ਤੋਂ ਬਾਹਰ ਹੈ ਜੀ ?
ਗਰੀਬ ਦੀ ਵੀ ਸੋਚਲੋ ਯਾਰ ੳੁਮਰਾ ਲੰਘ ਗੲੀਆ ਦਿਹਾੜੀ ਕਰਦੇ ਦੀਆ 😔
bhut vdiy ghal hai
ਖਸਖਸ ਦੀ ਖੇਤੀ ਸ਼ੁਰੂ ਕਰੋ, ਪੁਰਾਣੇ ਸਮੇਂ ਦੀ ਤਰਾਂ। ਬਚਾਲੋ ਜਵਾਨੀ ਤੇ ਪਾਣੀ। ਕਰਜ ਵੀ ਲਥੂ।
ਪਹਿਲੇ 32 ਸੀ ਤੇ ਹੁਣ ਕਿਸਾਨਾਂ ਦੀਆਂ 23 ਜਥੇਬੰਦੀਆਂ, ਜਿੱਥੇ ਇਹਨੇ ਜਾਣੇ ਹੋਣਗੇ ਕਿ ਸਾਨੂੰ ਲੱਗਦਾ ਕੋਈ ਉਥੇ ਸਹੀ ਫੈਸਲਾ ਹੋ ਪਾਉਗਾ ?
ਜਦੋਂ ਦਾ ਦੇਸ਼ ਆਜ਼ਾਦ ਹੋਇਆ ਸਮਝ ਤੋਂ ਬਾਹਰ ਹੈ ਕਿ ਅੱਜ ਤੱਕ ਕਿਸਾਨ ਕਿਉਂ ਦੁਖੀ ਹੈ।
🚰ਪਾਣੀ ਦਾ ਹੱਲ ਇਕ ਹੀ ਆ ਸਾਰੇ ਪੰਜਾਬ ਵਿੱਚ 🏝️ਨਹਿਰਾ ਨਾਲ ਪਾਣੀ ਪਹੁੰਚਾਇਆ ਜਾਵੇ ਉਸ ਨਾਲ ਹੇਠਲੇ ਪਾਣੀ ਦਾ ਵੀ ਪੱਧਰ ਵਧੇਗਾ ਨਾਲ ਹੀ ਜ਼ਮੀਨਾਂ ਵੀ ਵਿਹਲਿਆ ਨਹੀ ਰੱਖਣ ਦੀ ਲੋੜ (🏞️)
Bilkul and tube well te Pani limited kaddo
ਇਹ ਜਿਹੜੀ ਮੀਟਿੰਗ ਭਗਵੰਤ ਮਾਨ ਸੀਐੱਮ ਸਾਬ੍ਹ ਅਤੇ ਜੋਗਿੰਦਰ ਸਿੰਘ ਉਗਰਾਹਾਂ ਗਰੁੱਪ ਦੀ ਹੋਈ ਹੈ ਇਹ ਬੇਸਿੱਟਾ ਮੀਟਿੰਗ ਨਹੀਂ ਨਿਕਲ ਸਕਦੀ ਕਿਉਂਕਿ ਇਹ ਦੋਵੇਂ ਮਹਾਨ ਸ਼ਖ਼ਸੀਅਤਾਂ ਦੀ ਮੀਟਿੰਗ ਹੈ ਇਹਦੇ ਵਿਚ ਪਾਣੀ ਨੂੰ ਬਚਾਉਣ ਲਈ ਕੋਈ ਨਾ ਕੋਈ ਮਹੱਤਵਪੂਰਨ ਗੱਲ ਜ਼ਰੂਰ ਨਿਕਲ ਕੇ ਆਵੇਗੀ ਮੇਰੀ ਇੱਕ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਪੰਜਾਬ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਸਾਉਣ ਦੇ ਮੌਸਮ ਦੀ ਆਮਦ ਪਰ ਘੱਟੋ ਘੱਟ ਪੰਜ ਪੰਜ ਸੌ ਬੂਟਾ ਲਗਾਇਆ ਜਾਵੇ ਤਾਂ ਕਿ ਪੰਜਾਬ ਦੇ ਹਵਾ ਅਤੇ ਬਦਲਦੇ ਮੌਸਮ ਨੂੰ ਬਚਾਇਆ ਜਾ ਸਕੇ ਅਤੇ ਪੰਜਾਬ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਇਕ ਦਿਨ ਇਕ ਤਾਰੀਖ਼ ਅਹਿਜੀ ਉਲੀਕੀ ਜਾਵੇ ਜਿਸ ਦਿਨ ਪੰਜਾਬ ਦਾ ਬੱਚਾ ਬੱਚਾ ਦਰੱਖਤ ਲਗਾਵੇ ਤਾਂ ਕਿ ਸਾਡੇ ਪੰਜਾਬ ਹਰਿਆ ਭਰਿਆ ਬਣਾਇਆ ਜਾ ਸਕੇ
Full support aa y bhagwant maan
mann,mann
ਉਗਰਾਹਾਂ ਸਾਹਿਬ 👍👍
ਛੇ ਮਹੀਨੇ ਖੇਤਾਂ ਨੂੰ ਵਿਹਲੇ ਰੱਖਣਾਂ ਸਿੱਧਾ ਪੰਜਾਬ ਅਤੇ ਦੇਸ਼ ਨੂੰ ਭੁੱਖ-ਮਾਰੂ ਨੀਤੀਆਂ ਵੱਲ ਲਿਜਾਨਾਂ ਹੈ ਇੱਸ ਤੋਂ ਬੇਹਤਰ ਹੈ ਕਿ ਉਹ ਫਸ਼ਲਾਂ ਬੀਜੀਆਂ ਜਾਣ ਜਿੰਨਾਂ ਨੂੰ ਪਾਣੀ ਦੀ ਘੱਟ ਜ਼ਰੂਰਤ ਹੋਵੇ ਜਿਵੇਂ ਕਿ ਨਵੀਂ ਤਕਨੀਕ ਨਾਲ ਪਾਣੀ ਦੀ spray ਕੀਤੀ ਜਾਵੇ ਫਸ਼ਲਾਂ ਨੂੰ ਤਾਂ ਜੋ ਪਾਣੀ ਦੀ ਘਾਟ ਕਰਕੇ ਕਾਫ਼ੀ ਪਾਣੀ ਜ਼ਮੀਨ ਵਿੱਚ ਚਲਿਆਂ ਜਾਂਦਾ ਹੈ ਉਸ ਨੂੰ ਬਚਾਇਆ ਜਾ ਸ਼ਕਦਾ ਹੈ
ਬਿਲਕੁਲ ਠੀਕ ਕਿਹਾ ਜੀ
bai ji fasal ek var na bijan nal ..upjaoo skhti vadhugi
ਵੀਰ ਜੀ ਝੋਨੇ ਦੀ ਜਗ੍ਹਾ ਸੁਕੀਆਂ ਦਾਲਾਂ ਜਿਸ ਵਿਚ ਪਾਣੀ ਦੀ ਖਪਤ ਘੱਟ ਹੋਵੇ ਉਸਦੀ ਦੀ ਖੇਤੀ ਕਰਨ ਕਿਸਾਨ ਵੀਰ ਤੇ ਪੰਜਾਬ ਸਰਕਾਰ ਮੰਡੀਕਰਨ ਕਰੇ MSP ਰੇਟ ਬੰਨ ਕੇ ਫਿਰ ਕੁੱਛ ਹੱਲ ਹੋ ਸਕਦਾ। ਦਾਲਾਂ ਜਿਵੇਂ ਮੂੰਗੀ, ਛੋਲੇ, ਮਸਰੀ ਹੋਰ ਵੀ ਕਈ।
Oh nhi, ehni mehnt kon kruga,
Thanks ji
Very good step taken by bhagwant Mann no other government didn’t think this way before
ਮੇਰੀ ਮੁਖਮੰਤਰੀ ਸਾਬ ਨੂੰ ਬੇਨਤੀ ਆ ਪਾਣੀ ਦਾ ਲੈਵਲ ਉਚਾ ਚੱਕਣ ਲਈ ਪੰਜਾਬ ਚੋ ਸਾਰੇ ਸਫੈਦੇ ਕਟਵਾ ਦੇਣੇ ਚਾਹੀਦੇ ,ਖਾਸ ਕਰਕੇ ਸ਼ਹਿਰਾਂ ਚੋ ਪਿੰਡਾਂ ਚੋਂ ਤੇ ਹੋਰ ਸਰਕਾਰੀ ਥਾਂਹਾਂ ਤੋਂ ਇਸ ਦੀ ਥਾਂ ਸ਼ਾਂ ਵਾਲੇ ਤੇ ਆਕਸੀਜਨ ਵਾਲੇ ਪੌਦੇ ਲੱਗਣੇ ਚਾਈ ਦੇ ਨੇ ਜਿਹੜੇ ਪਾਣੀ ਘੱਟ ਪੀਣ
What is the logic behind your statement?
15 ਸਾਲ ਰੁਕਜੋ ਆਪੇ ਹੀ ਝੋਨਾਬੀਜਨੋ ਹਟ ਜਾਉਗੇ ਸਾਡੇ ਕਿਸਾਨ ਵੀਰ ਨੇ ਮਕੀਬੀਜੀ ਸੀ 40ਦਿਨਾ ਚਵਡੀ ਗੲੀ ਪਜਾਹ ਹਜਾਰ ਦੀਡੇਢ ਕਿਲੇ ਦੀ ਵਿਕੀ ਐ
Sadi ta baki ni kade har saal bizde🤔🤔
ਬਹੁਤ ਵਧੀਆ ਪਾਣੀ ਬਚਾਉ 🙏🙏🙏😊😊
Affem di khetti legel kreo ugrahan sahb
ਸਾਡੇ ਗੁਰੂਆਂ ਨੇ ਕਿਹਾ ਹੈ ਕਿ "ਪਵਣ ਗੁਰੂ ਪਾਣੀ ਪਿਤਾ"
ਕਿਸਾਨ ਸਰੋ, ਸੂਰਜਮੁਖੀ ਬੀਜਣ
Good step ,keep talking, good for democracy.
ਵਕਾਉ ਜਥੇਬੰਦੀਆਂ ਹਨ
Good luck MANN.SAB
ਹੁਣ ਖ਼ਸਖ਼ਸ ਦੀ ਖੇਤੀ ਕਿਥੇ ਗਈ ਹੁਣ ਚੇਤਾ ਨਹੀਂ ਆਉਂਦਾ ਹੈ
ਭਗਵੰਤ ਮਾਨ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਝੋਨੇ ਦੀ ਫ਼ਸਲ ਦੀ ਥਾਂ ਕੋਈ ਹੋਰ ਲਾਹੇਵੰਦ ਫਸਲ ਦਾ ਬਦਲ ਹੋਣਾ ਬਹੁਤ ਜ਼ਰੂਰੀ ਹੈ ਼ ਕਿਉਂਕਿ ਇਕੱਲੇ ਝੋਨੇ ਦੀ ਫ਼ਸਲ ਤੋਂ ਆਮਦਨੀ ਜ਼ਰੂਰੀ ਨਹੀਂ ਹੈ ਪਾਣੀ ਬੇਹੱਦ ਜ਼ਰੂਰੀ ਹੈ ਼ ਜੇ ਪਾਣੀ ਨਹੀਂ ਤਾਂ ਆਪਾਂ ਸਭ ਖ਼ਤਮ ਹੋ ਜਾਵਾਂਗੇ ਼
Nice thought good 👍
ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ ਨਾਲੇ ਪੰਜਾਬ ਦਾ ਕਰਜਾ ਖਤਮ ਹੋ ਜਾਉ ਨਾਲੇ ਕਿਸਾਨਾਂ ਨੂੰ ਬੱਚਤ ਨਾਲੇ ਪੰਜਾਬ ਦਾ ਪਾਣੀ ਬੱਚਤ
Good app
Only ਖਸਖਸ ਦੀ ਖੇਤੀ ਬਚਾ ਸਕਦੀ ਪੰਜਾਬ ਨੂੰ।
Waheguru ji
ਖ਼ਾਸ ਖ਼ਾਸ ਦੀ ਖੇਤੀ ਜੀ ਜਰੂਰੀ ਜੈ ਪੰਜਾਬ ਦਾਂ ਪਾਣੀ ਬਚੋਣਾ ਜੀ ਉਗਰਾਹਾਂ ਜੀ ਖ਼ਸ ਖ਼ਾਸ ਦੀ ਖ਼ਤੀ ਜੀ
Pani bchaooo sahi hl
Wow
ਨਹਿਰੀ ਪਾਣੀ ਸਾਰਾ ਬਾਹਰ ਜਾ ਰਿਹਾ ਹੈ
ਕਿਸਾਨ ਨੂੰ ਟਿਊਬਵੈੱਲ ਕੁਨੈਕਸ਼ਨ ਮਿਲਣ ਚਾਹੀਦੇ ਹਨ
Bai bhagwant Mann kissana de dukh janda bhagwant Mann Bai ne app kheti Kari ha inklab jindawad
Zindabad
ਖਸਖਸ ਦੀ ਖੇਤੀ ਹਹ ਬਚਾ ਸਕਦੀ ਹੈ ਪੰਜਾਬ ਨੂੰ ਸਦਾਈਉ
Bhut vadia Pani di sab sbal kerlo future vich time mada huna 🙏🙏
AAp hi kisana de bhala karega
ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਟੋਲ ਟੈਕਸ ਜਿਹੜੇ ਧੱਕੇ ਨਾਲ ਕੱਟੇ ਜਾ ਰਹੇ ਹਨ ਉਹਨਾਂ ਬਾਰੇ ਵੀ ਜਲਦੀ ਤੋਂ ਜਲਦੀ ਐਕਸ਼ਨ ਲਿਆ ਜਾਵੇ
ਜਮੀਨ ਵਿਹਲੀ ਨਾ ਛੱਡੋ ਖਸ ਖ਼ਸ ਬੀਜੋ।
Thouna jyada pata🤔
ਥਾਉਣਾ ਕੀ ਹੁੰਦਾ
ਪੱਤਰਕਾਰ ਬੇਕਾਰ a ਆ ਪਤੰਦਰਾ ਬੋਲ ਤਾਂ ਲੈਣਦੇ ਉਗਰਾਹਾਂ ਨੂੰ
ਸ ਜੋਗਿੰਦਰ ਸਿੰਘ ਉਗਰਾਹਾਂ ਜ਼ਿੰਦਾਬਾਦ
ਅਸੀ ਖਾਲੀ ਰੱਖਣ ਲਈ ਤਿਆਰ ਹਾਂ ਹਾਂਜੀ ਪਜਾਹ ਹਜਾਰ ਤਾਂ ਠੀਕ ਹੈ ਇਹਨਾ ਕੁ ਹੀ ਬਚਦਾ
ਭਗਵੰਤ ਮਾਨ ਜਿੰਦਾਬਾਦ
ਪਾਣੀ ਤਾਂ ਹੀ ਬਚਿਆ ਜਾਂ ਸਕਦਾ ਜੇ ਸਰਕਾਰ ਖਸਖਸ ਦੀ ਖੇਤੀ ਕਰਨ ਦੀ ਮਨਜ਼ੂਰੀ ਦਿੰਦੀ ਹੈ ਨਾਲੇ ਕਿਸਾਨਾਂ ਦਾ ਕਰਜ਼ਾ ਸਾਫ਼ ਹੋ ਜਾਉ
Karza Ni hona chai da maaf griba da hal Karo koi karza kyo lende ho
ਫ਼ਸਲਾਂ ਬਹੁਤ ਨੇ ਝਨੇ ਦੇ ਬਦਲੇ
♥️🌹🌹🙏🙏
ਕੇਜਰੀਵਾਲ ਪੰਜਾਬ ਨੂੰ ਦਿੱਲੀ ਜਾਣ ਵਾਲੇ ਪਾਣੀ ਦੀ ਪਿਛਲੀ ਕੀਮਤ ਤੇ ਆਉਣ ਵਾਲੇ ਸਮੇਂ ਦੀ ਦੇਣ। ਪੰਜਾਬ ਚੰਡੀਗੜ੍ਹ, ਹਰਿਆਣਾ ਤੇ ਰਾਜਸਥਾਨ ਤੋਂ ਲੈਣ ਦਾ ਹੱਕਦਾਰ। ਪਾਣੀ ਦੀ ਲੁੱਟ ਤੇ ਮੁਫ਼ਤ ਖੋਰੀ ਬੰਦ ਹੋਵੇ।
ਮਜਦੂਰ ਜਥੇਬੰਦੀਆ ਦੀ ਵੀ ਮੀਟਿੰਗ ਸੱਦੋ .
ਕਿਓ ਧਰਤੀ ਤੇ ਮਜਦੂਰ ਨੀ ਰਹਿੰਦਾ 😠😠
ਝੋਨਾ ਬੰਦ ਹੋਣਾ ਚਾਹੀਦਾ ਨਹੀਂ ਤਾਂ ਪਾਣੀ ਪੀਣ ਲਈ ਤਰਸਾਗੇ
Start small scale agro industries in every district for employment generation. First think about employment opportunities.
aa patark da akali te congress de agge muh ni khulda c 😂
Bhai Punjab main abhi aap ke bare main public Kya such aur bolta hai.
Abhi bhi positive hai mahaul. Corruption kaafi kam huyi hai. Officials are scared. Sarkari kaam haldi khatam ho rahe hain, buna rishwat ke. Yeh sab baatein ho rahi hain.
Only AAP
40000 ਏਕੜ ਈ ਦਿਉ ਵਿਹਲੀ ਰਖਾਗੇ
Vidia gal h g
Ikko ik hera ugraha sir i salute
ਇਸ ਬੰਦੇ ਨੂੰ ਤਾਂ ਅਕਲ ਹੀ ਨਹੀਂ ਹੁਣ ਮਾਨ ਤੋਂ ਕੀ ਲੈਣਾ ਇਹਨੇ ਜਦੋਂ ਚੰਨੀ ਸਾਹਿਬ ਨੂੰ ਕਹਿੰਦਾ ਸੀ ਏਥੇ ਆਣਕੇ ਛਿੱਤਰ ਖਾਣੇ ਦਿੱਲੀ ਦੇ ਅੰਦੋਲਨ ਟਾਈਮ
Jai kisan EKTA jindabad
Government should start agro products export training institutes for maximum return for farmers.
And i don't think it is different to what 3 farms law have provision for... Only thing is improve quality... Anyone would buy
Solar farms for solar electricity should also be encouraged.This can also generate employment.
The government should setup cooperatives and build their own silos or go joint venture with private sector with cooperatives. Mandi lands can be used to build silos. Cooperatives should market their products through distribution system. Coldstroerages should also be be built for veigetables proper packaging should be introduced. Proper planing for what and where to plant should be implemented. Farmers will never progress if we continue the present system of plant and dump.
Seechewal nl v jroor hove meeting
Khss khss d kheti krvaoo
Ok
ਪਾਣੀ ਦਾ ਹੱਲ cm saab ate bku mil ke krn ge
20 ਮਣ ਕਣਕ ਦਾ ਝਾੜ ਘਟ ਗਿਐ ਇਕ ਕਿਲੇ ਮਗਰ " ਇਸ ਸਿਆਣੇ ਲੀਡਰ ਨੇ ਵੀ ਇਸ ਮੁੱਦੇ ਤੇ ਕੋਈ ਗੱਲ ਨਹੀਂ ਕੀਤੀ " ਵੈਸੇ ਅਸੀ ਕਿਸਾਨਾ ਦੇ ਲੀਡਰ ਆ "
ਸੂਰਮੇ ਬਹਾਦਰ ਭਾਈ ਵੀਰ
Ughraha sahib g MAZDOOR Bre v kuai Points Uthlo g Jo Dehli Jagi baba bagara bagara g please Request From Garen Log
Education nu vdia karn lae ett tet pas Teacher's 6635dy joing letter jaldi dway jan 🙏🙏
ਇਹ ਕਾਮਰੇਡ ਸਰਕਾਰੀ ਕਿਸਾਨ ਲੀਡਰਾਂ ਕੋਲ ਖੇਤੀ ਦਾ ਕੋਈ ਬਦਲ ਨਹੀ । 50 ਸਾਲਾ ਚ ਇਹਨਾਂ ਨੇ ਕੁਛ ਨਹੀ ਲੈ ਕੇ ਦਿਤਾ ਲੋਕਾ ਨੂੰ ।
ਬਿਲਕੁਲ ਸੱਚ ਜੀ
ਕਾਮਰੇਡਾ ਨੇ ਕਈ ਤੁਹਾਡੀ ਬੁਡਾਪੇਸਟ ਮਾਰ ਲਈ ਇਕ ਹੀ ਗੱਲ ਲਾਈ ਆ ਤੇਰੇ ਪਿਓ ਮਰਗੇ ਪਤਾ ਕਿੰਨੀ ਤਕੜੀ ਜਥੇਬੰਦੀਆ ਆ ਨੇ ।
@@deepsharma6515 ਸਰਮਾ ਸਰਬਜੀਤ ਨੇ ਗਲਤ ਭਾਸ਼ਾ ਨਹੀ ਲਿਖੀ ਉਗਰਾਹਾਂ ਕੱਲ ਇੱਕ ਵਿਦੇਸ਼ੀ ਚੈਨਲ ਤੇ ਇੰਟਰਵਿਊ ਦੇ ਰਿਹਾ ਸੀ ਰੋਣ ਵਾਲਾ ਹੋ ਗਿਆ ਸੀ ਵੀ ਲੋਕ ਗੰਦੀਆ ਗਾਲਾ ਕੱਢਦੇ ਹਨ ਕਮੈਟਾ ਵਿੱਚ ਮੈਨੂੰ ਦੁੱਖ ਹੋਇਆ ਸੀ ਸੁਣਕੇ ਪਰ ਅੱਜ ਮੈ ਸੋਚਿਆ ਵੀ ਉਗਰਾਹਾਂ ਨਾਟਕ ਕਰ ਰਿਹਾ ਸੀ ਗਾਲਾ ਤੇ ਗਲਤ ਸਬਦ ਬੋਲਣ ਨੂੰ ਕਾਮਰੇਡਾਂ ਦੇ ਚਮਚੇ ਹੀ ਸੱਡੇ ਹਨ ਉਸ ਨੇ ਚੈਨਲ ਤੇ ਆਪ ਮੰਨਿਆ ਵੀ ਮੈ ਕਾਮਰੇਡ ਹਾ ਸਰਬਜੀਤ ਨੇ ਕਾਮਰੇਡ ਹੀ ਲਿਖਿਆ ਉਸ ਨੇ ਕੋਈ ਗਲਤ ਭਾਸ਼ਾ ਨਹੀ ਵਰਤੀ
ਤੁਹਾਡੇ ਕੋਲ ਹੈਗਾ, ਤਾਂ ਤੁਸੀਂ ਦੱਸ ਦਿਓ
JOGINDER SINGH JI UGRAHAN BAHUT WADIA INSAAN HAIN KISSANA DEE AWAZ CHUKDE HAIN MAI SALUTE KARDA HAI
Cm saab jindabad
Happy
CM BHAGWANT MAAN KHAS KHAS DI KHETI SHURU KARON G
ਉਗਰਾਹਾਂ ਨੇ ਮੋਗੇ side ਮੰਡੀ ਲੇਬਰ ਤੇ ਟਰੱਕ ਵਾਲਿਆ ਨਾ ਦਰੋਹ ਕਮਾਇਆ
ਰਾਜੇਵਾਲ ਦਾ ਵਿਰੋਧ ਕਰ ਲਿਆ ਪਰ ਕੰਮ ਕਿੰਨੇ ਕਰਨਾ ਹੁਣ ਪੂਸ਼ ਫੇਰੇ
Ugraha sabb jindabaad ruldu mansa ki bol reha si odi khabar lao ji
गरीब लोगों की तरफ भी देखिए मान साहब उनकी दिहाड़ी भी बढ़ा दीजिए
ਐਂਕਰ ਦੀ ਪ੍ਰਫੋਰਮੈਂਸ ਬਹੁਤ ਢਿੱਲੀ ਹੈ।
Joginder ugrahan is not a farmer he is a comrade
🙏🙏🙏🙏🙏 Bhagwant Mann
Pehli baar mene sarkaar nu kisaana naal koi systematic tang naal kheti sudhaar di gal karde dekheya
If the crop growing fields are left empty for rainy season ( sanme)and the animals graze it will replenish the field and save water same time and next crop will not as much fertilizers. Other option grow corn and desi corn, which is healthy to consume as it doesn’t contain gluten
Oougrahan sahib ne narme da maubja bare daubeya