Chamkila te Amarjot Dona Di Abaaj Vich Mast gaunda hai eh Banda

Поділитися
Вставка
  • Опубліковано 18 жов 2024
  • Subscribe and hit the bell icon to watch the newest uploads

КОМЕНТАРІ • 452

  • @electricalworks5083
    @electricalworks5083 4 роки тому +11

    ਸਭ ਤੋਂ ਪਹਿਲਾਂ ਤਾਂ ਵੀਰ ਦਾ ਧੰਨਵਾਦ ਧਾਰਮਿਕ ਗੀਤ ਗਾਉਂਣ ਤੇ ਉਹ ਵੀ ਚਮਕੀਲੇ ਜੀ ਦਾ । ਬਾਕੀ ਦੀ ਗੱਲ ਬਾਈ ਨੇ ਗੀਤ ਗਾਇਆ ਵੀ ਚਮਕੀਲੇ ਦੀ ਤਰ੍ਹਾਂ ਹੀ ਹੈ। ਇਸ ਤਰ੍ਹਾਂ ਜਾਪ ਰਿਹਾ ਸੀ ਕਿ ਚਮਕੀਲਾ ਗਾ ਰਿਹਾ ਹੈ।।।
    ਕੇਵਲ ਸਿੰਘ ਮੌੜ

  • @NISHANATV
    @NISHANATV 4 роки тому +14

    ਵਾਹ ਜੀ ਵਾਹ ਵਾਹਿਗੁਰੂ ਕਿਰਪਾ ਕਰਨ ਇਸ ਕਲਾਕਾਰ ਨੂੰ ਹੋਰ ਤਰੱਕੀਆਂ ਬਖਸ਼ਣ 🙏

  • @ramsingh5366
    @ramsingh5366 5 років тому +57

    ਬਹੁਤ ਵਧੀਆ ਚਮਕੀਲਾ ਅਮਰਜੋਤ ਦੀ ਯਾਦ ਤਾਜਾ ਕਰਤੀ ਵੀਰ ਨੇ

  • @Build.defferent
    @Build.defferent 3 роки тому +4

    ਚਮਕੀਲਾ ਤੇ ਅਮਜੋਤ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਰਾਜ ਕਰਦੇ ਨੇ ਜੋੜੀ ਦੀ ਯਾਦ ਕਰਵਾ ਦਿੱਤੀ ਵੀਰ ਲਵ ਯੂ

  • @jassikhangura4241
    @jassikhangura4241 4 роки тому +5

    ਮੰਨਗੇ ਵੀਰ ਵਾਹਿਗੁਰੂ ਚੜੵਦੀ ਕਲਾ ਬਖਸ਼ਣ

  • @bindergill7439
    @bindergill7439 5 років тому +18

    ਚਮਕੀਲੇ ਬਾਈ ਵਾਲੀ ਆਵਾਜ ਤਾਂ ਬਿਲਕੁਲ ਮਿਲਦੀਆ

  • @gursewakkalsi5279
    @gursewakkalsi5279 5 років тому +40

    ਵਾਈ ਸਿਰਾ ਲਾਤਾ , ਜੁਗ ਜੁਗ ਜੀਮੇ

  • @Chak_mander
    @Chak_mander 5 років тому +18

    ਥੋੜੀ ਜਿਹੀ ਕਿਸੇ ਚੰਗੇ ਉਸਤਾਦ ਤੋ ਸਿੱਖ ਲੈ ਬਹੁਤ ਹੀ ਵਧੀਆ ਆਵਾਜ਼ ਆ ਬਧੀਆ ਸਿੰਗਰ ਬਣ ਜਾ ਗਾ

    • @penduvirsamusic
      @penduvirsamusic  5 років тому

      Thanks ji

    • @rajeshkumarkd4440
      @rajeshkumarkd4440 5 років тому

      ਭਾਜੀ ਸਿੱਖਣ ਦੀ ਲੋੜ ਕੀ ਇਸ ਬੰਦੇ ਨੂੰ ਕਮਾਲ ਦੀ ਆਵਾਜ਼ ਹੈ ਅਤੇ ਪੂਰਾ ਸੁਰ ਚ ਗੋਂਦਾ ਬੰਦਾ।

    • @jassisalana8051
      @jassisalana8051 4 роки тому

      Veer Surinder shinda g da shagird a

  • @rbgz99999
    @rbgz99999 5 років тому +13

    ਵਾਹ ਜੀ ਵਾਹ ਬਹੁਤ ਖੂਬ ਜੀ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ ਜੀ

  • @jaswinderbrar100
    @jaswinderbrar100 5 років тому +69

    ਫੀਮੇਲ ਦੀ ਆਵਾਜ਼ ਤਾਂ ਛੱਡੋ ਯਰ ਪਰ ਬਾਕੀ ਦੇ ਸਾਰੇ ਹਾਵਭਾਵ ਤੇ ਆਵਾਜ਼ ਜਵਾਂ ਚਮਕੀਲੇ ਵਾਲੇ ਆ
    ਨਾਮ ਕੀ ਵੀਰ ਦਾ

  • @happyrajpuria4356
    @happyrajpuria4356 5 років тому +7

    ਜਾਨ ਕੱਡਲੀ ਜੱਟਾਂ ਤੂੰ ਸਵਾਦ ਆ ਗਿਆ ਮੈਂ
    Love you a tenu kina sara

  • @robinbajwa2334
    @robinbajwa2334 5 років тому +29

    ਬਹੁਤ ਵਧੀਆ ਕਮਾਲ ਕਰਤੀ ਬਾਈ

    • @penduvirsamusic
      @penduvirsamusic  5 років тому +2

      Thanks ji

    • @rajeshkumarkd4440
      @rajeshkumarkd4440 5 років тому +1

      Wadde veer thodi kamaal ਆਪਾ ਵੀਰਾਂ ਨੇ ਵੀ ਕਰਨੀ ਹੈ ਜੀ ਤਾਕਿ ਇਸ ਬੰਦੇ ਦੀ ਕੋਈ ਐਲਬਮ ਮਾਰਕੀਟ ਵਿੱਚ ਅਾ ਸਕੇ ਵੀਰੋ। ਇਨ੍ਹਾਂ ਦੀ ਅਾ ਵਾਲੀ ਵੀਡੀਉ ਨੂੰ ਵੱਧ ਤੋ ਵੱਧ ਸ਼ੇਅਰ ਕਰਕੇ ਵੀਰ ਜੀ।

  • @navjeewansingh4781
    @navjeewansingh4781 5 років тому +46

    Veere aj tak mai kise di video te comment nahi kita per aj manu bahut vadia lagya. Ustaad chamkila ji da song bahut vadia kita

  • @jagsirsingh8912
    @jagsirsingh8912 5 років тому +2

    ਬਹੁਤ ਵਧੀਆ ਗੀਤ ਚਮਕੀਲੇ ਦਾ ਸੁਣ ਕੇ ਮੈਂ ਚਮਕੀਲਾ ਅਤੇ ਅਮਰਜੋਤ ਸਾਹਮਣੇ ਹੋਣ

  • @surjeetsingh9495
    @surjeetsingh9495 5 років тому +5

    Bahut badiya gaya Veer. Je kar ih live na hunda te koi nhi leh sakda C, ki Chamkila te amarjot nhi hai....

  • @parmvirsingh1088
    @parmvirsingh1088 4 роки тому +3

    22 chamkile te amarjot di yaad aagi bro tenu sun k 22 chamkila nd amarjot hamesha amar rehnge rehndi duneya tk

  • @k-rgmer1113
    @k-rgmer1113 5 років тому +8

    Jionda reh oh mundia..yaad taza kra diti tu....rab tenu trakkian bkshhe..

  • @vijayboudhvijayboudh4952
    @vijayboudhvijayboudh4952 Рік тому +1

    Love you bhai ji chamkila nu yad krata ..
    Love you hai tne bhai,..Laga rahe .
    From : Haryana aale

  • @rajeshkumarkd4440
    @rajeshkumarkd4440 5 років тому +29

    ਕਮਾਲ ਦੀ ਆਵਾਜ਼ ਹੈ ਜੀ ਅਤੇ ਸੁਰ ਚ, ਗੋਂਦਾ ਪੂਰਾ ਮੁੰਡਾ

  • @gouravrana1244
    @gouravrana1244 2 роки тому +1

    ਵਾਹ ਜੀ ਵਾਹ ਕਮਾਲ ਕਰ ਤੀ👍😍❤

  • @GU_RI
    @GU_RI 4 роки тому +1

    👌👌👌👌👌❤❤🔥🔥 Sirra veer parmatama HAMESHA khush RAKHE

  • @navrajmusicworld1119
    @navrajmusicworld1119 5 років тому +12

    Singing ta singing ehda gall krn da andaj bilkul Chamkile wala,bahut achhe

  • @myvideossmile3222
    @myvideossmile3222 5 років тому +18

    Very nice bro good talent

  • @aahiaahi5436
    @aahiaahi5436 5 років тому +23

    Chamkila siraaaaaaaaaaaaaaaaa 🌟 c Punjab da sher put

  • @kewalsroay826
    @kewalsroay826 3 роки тому

    ਬਹੁਤ ਵਧੀਆ ਜੀ ਕਿਆ ਬਾਤਾਂ ਨੇ ਜੀ

  • @avtaarsingh5880
    @avtaarsingh5880 5 років тому +1

    Amar cahmkila
    Very nice veer ji good bless you 👍👍👍👍👌👌👌

  • @lyricsbalwinderbindu5437
    @lyricsbalwinderbindu5437 5 років тому +17

    ਸਹੀ ਗੱਲ ਹੈ ਚਮਕੀਲਾ ਤੇ ਅਮਰਜੋਤ ਵਾਂਗ ਗਾਉਂਦਾ
    ✍️ Lyrics bindu ✍️

  • @Bittusaidoke
    @Bittusaidoke 5 років тому +12

    God bless you bro. Najara a giya vr

  • @Ransik4911
    @Ransik4911 5 років тому +7

    Kya baat aa yr Dil Khush krta veere

  • @gurjantgill4886
    @gurjantgill4886 4 роки тому +1

    Bhut wadia veer

  • @GursewakSingh-zn3xn
    @GursewakSingh-zn3xn 4 роки тому +2

    Mai 101% kehna es vich chmkila g di atma h bilkul ditto and amarjot g di vi love u prem....mainu pta tu eh gal kisi nu nhi ds skda ki schi tere ch eh dono ne

  • @avtaarsingh5880
    @avtaarsingh5880 5 років тому +6

    Vary nice bro love u att karati tusi 👌👌👌👌👌👌👌👌👌👌👌👌👌👍👍👍

  • @ajnali758
    @ajnali758 3 роки тому

    Waaah veere waah jug jug g rooh khush krti

  • @pardeepsyan9867
    @pardeepsyan9867 5 років тому +3

    Bahut vadia te sohna gaiyaa 22 ne Chamkila 22g te Amarjot de awaj vich.22ne kmal krditi Chamkila teAmarjot d Hu b Hu Awaaj vich gaiyaa hai, ghnttttt g

  • @avtarsinghavtarsingh17
    @avtarsinghavtarsingh17 5 років тому +6

    Wah g wah kia bat a same voice chamkila de

  • @lakhvirsingh4809
    @lakhvirsingh4809 2 роки тому +1

    Rabb meher kare veer
    Te

  • @gogarano
    @gogarano 5 років тому +7

    Veer ne chamkila 22 di yaad taza karwa ditti
    Asi ta chamkila 22 da akhara aapne akhi dekhya .... att aaa

  • @RanjitSingh-gy4ur
    @RanjitSingh-gy4ur 5 років тому +2

    Very good bai rab chardi kala. Bakhse

  • @jasspallahjasspallah6052
    @jasspallahjasspallah6052 4 роки тому

    P ਚਮਕੀਲਾ ਜੀ ਨੂੰ ਪ੍ਰਮਾਤਮਾ ਤਰੱਕੀ ਬਖਸ਼ੇ

  • @ramandeep573
    @ramandeep573 5 років тому

    ਵਾਹ ਕਮਾਲ ਕਰਤੀ ਬਾਈ ਪੰਜਾਬ ਵਿੱਚ ਕੋਈ ਵੀ ਸਿੰਗਰ ਮਰ ਨਹੀਂ ਸਕਦਾ।

  • @KuldeepSingh-gl2dg
    @KuldeepSingh-gl2dg 5 років тому +17

    Chamkila jaga lia tusi jo 22 isnu stage te lai k aya ohda bhut dhanwad 22g

    • @penduvirsamusic
      @penduvirsamusic  5 років тому +1

      Thanks ji

    • @parvindersingh-qo2bc
      @parvindersingh-qo2bc 5 років тому +1

      Surindedshinde da chela hei veer preme cmkila veer da asli name prem chouhan hei ftehebad haryana da hei

    • @rajeshkumarkd4440
      @rajeshkumarkd4440 5 років тому +1

      ਹਾਂਜੀ ਵੀਰ ਆਪਾ ਸਾਰੇ ਵੀਰਾਂ ਨੂੰ ਹੈਲਪ ਕਰਨੀ ਚਾਹੀਦੀ ਇਸਦੀ ਤਾਕਿ ਇਸਦੀ ਕੋਈ ਐਲਬਮ ਮਾਰਕੀਟ ਵਿੱਚ ਅਾ ਸਕੇ ਵੀਰੋ ਇਸਦਾ mob., No.ਹੈ,,,73408 55923

    • @surendersingh7673
      @surendersingh7673 4 роки тому

      22 g hun ta prem canada chleya babu maan le k ja reha

  • @ajaypal9059
    @ajaypal9059 5 років тому +1

    Salute h veer tenu rb tenu trkiya bkshe aj de time da super star h tu bai

  • @tarsemaheer1817
    @tarsemaheer1817 5 років тому

    ਵਾਹ ਜੀ ਵਾਹ ਵੀਰ ਨੇ ਅੱਤ ਕਰਤੀ

  • @lyricsjangchapra8017
    @lyricsjangchapra8017 4 роки тому +2

    Baba ji mehr kre es veer te

  • @tejindersingh904
    @tejindersingh904 5 років тому +6

    Kya baat aa veer camkila te amarjot jinde kar te nice veere

    • @penduvirsamusic
      @penduvirsamusic  5 років тому +2

      Thanks ji

    • @kas115
      @kas115 5 років тому +3

      Very Nice veer ji

    • @rajeshkumarkd4440
      @rajeshkumarkd4440 5 років тому +1

      ਬਿਲਕੁੱਲ ਦਰੁੱਸਤ ਫਰਮਾਇਆ ਤੁਸੀੰ ਵੱਡੇ ਭਾਜੀ

  • @saabsandhu407
    @saabsandhu407 4 роки тому

    ਬਹੁਤ ਵਧੀਆ ਵੀਰ

  • @jassidosanjh3775
    @jassidosanjh3775 5 років тому +3

    Waheguru ji chardi kala ch rakhe vr tinu god bless u vr

  • @radhakeshabad
    @radhakeshabad 5 років тому +2

    Return of chamkila... Welcome nd weldone

  • @majorsinghmajor5959
    @majorsinghmajor5959 5 років тому +3

    भाई साहब बहुत अच्छा

  • @AvtarSingh-pn9ns
    @AvtarSingh-pn9ns 4 роки тому

    ਬਹੁਤ ਵਧੀਆ ਵੀਰ ਜੀ

  • @vickykashyap9261
    @vickykashyap9261 3 роки тому +1

    Ur great bro very nice

  • @sonubhatti778
    @sonubhatti778 5 років тому +7

    Waah veer kise di nazzar na lagge. Waheguru ji meher kare

  • @Holyvibes-i3f
    @Holyvibes-i3f 3 роки тому

    ਸਲਾਮ ਐ ਜੀ 🙏🏽

  • @jethalal4327
    @jethalal4327 5 років тому +1

    Shayad a Mela clotha daa aa good voice veer ji

  • @rameshsahota819
    @rameshsahota819 5 років тому +3

    Wah bai sira kra dita 🙏

  • @RajpalParihar-jf8vr
    @RajpalParihar-jf8vr 4 роки тому +2

    Bakmal g God blessed you

  • @kuldeepmitharwal5133
    @kuldeepmitharwal5133 3 роки тому +1

    Sirra bhai jma

  • @HARBLAS_SINGH
    @HARBLAS_SINGH 4 роки тому

    Wah yar veere sirrrrrrrra burrrrrrrrrrra...lalkara chhndta m ta bai ji

  • @chamkaursingh3898
    @chamkaursingh3898 5 років тому +7

    Siraa veer

  • @BaljitSingh-fl5cz
    @BaljitSingh-fl5cz 3 роки тому

    ਬਹੁਤ ਵਧੀਆ ਜੀ

  • @palwindersingh2378
    @palwindersingh2378 5 років тому +8

    Very nice song awaj vich dam

  • @singarnathjandjandwala9837
    @singarnathjandjandwala9837 5 років тому +1

    ਅਵਾਜ਼ ਬੁਲੰਦਹੈ ਕੁੜੀ ਲਭ ਨਾਲ

  • @sunnymaan3971
    @sunnymaan3971 5 років тому +7

    Jio Yaar daata sahib Hor karan

  • @heirsukh7762
    @heirsukh7762 5 років тому +5

    Wa ji wa Very good👍👍👍

  • @gurdevraj1591
    @gurdevraj1591 5 років тому +6

    Veere sachi nazara aa gia

    • @penduvirsamusic
      @penduvirsamusic  5 років тому +1

      Thanks ji

    • @rajeshkumarkd4440
      @rajeshkumarkd4440 5 років тому +1

      ਲਲਿਤ ਵੀਰ ਜੀ ਸਹੀ ਕਿਹਾ ਤੁਸੀਂ ਬਿਲਕੁਲ ਨਜ਼ਾਰਾ ਅ ਗਿਆ ਵੀਰ p.chmkila ji nu sun ke Hun APA apna farz nibhana hai ਜੀ ਇਸ ਵੀਡਿਉ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਜੀ। ਇੰਨਾ ਦਾ ਮੋਬਾਈਲ ਨੰਬਰ ਹੈ ਜੀ,,,73408 55923

  • @sukhmanchauhan5764
    @sukhmanchauhan5764 4 роки тому

    Bai chamkila duniya de dilan te awaz ch hamesha jeonda rahega..

  • @technicalbanger5098
    @technicalbanger5098 5 років тому +2

    ਮਜਾ ਆਗਿਆ ਸੁਣਕੇ ਧੰਨਵਾਦ ਜੀ

  • @fansatindersartajda3484
    @fansatindersartajda3484 5 років тому +3

    ਜਮਾ ਚਮਕੀਲਾ

  • @dharamsingh7095
    @dharamsingh7095 5 років тому +1

    veer ji sohna lgga ji

  • @vickypainter3402
    @vickypainter3402 4 роки тому

    Chamkile dyaad hi Tasha Karti veer ne good vir

  • @Lyricsgurpalvaid
    @Lyricsgurpalvaid 5 років тому +7

    Kiaa baay aa sirraa bai g

  • @snheer8037
    @snheer8037 4 роки тому +1

    Ah veer hira hai ah hira kithe hai c ji veer jug jug jime ji

  • @lakhvirsingh4809
    @lakhvirsingh4809 2 роки тому +1

    Waheguru taraki
    Bakse

  • @jeetsingh3415
    @jeetsingh3415 4 роки тому +1

    Very nice Bro

  • @BhupinderSingh-yj9fr
    @BhupinderSingh-yj9fr 4 роки тому

    Sirra karA ta vir ne

  • @HarpreetSingh-hp4un
    @HarpreetSingh-hp4un 4 роки тому +1

    chmkila ni kisa n bn jana 👌👌👌

  • @surenderkamboj988
    @surenderkamboj988 5 років тому +3

    Chamkila ji di yad taja kar ti veer ne nice singer brother. Sarpanch Surender Kamboj from Purtgal

  • @gurdasrajasthani1941
    @gurdasrajasthani1941 5 років тому +5

    A gya yaara DA yaar by chamkila plz es bande nu sport kro ji

    • @penduvirsamusic
      @penduvirsamusic  5 років тому +1

      Thanks ji

    • @rajeshkumarkd4440
      @rajeshkumarkd4440 5 років тому +3

      ਬਿਲਕੁੱਲ ਦਰੁਸਤ ਫਰਮਾਇਆ ਵਡੇ ਭਾਜੀ ਤਸੀ ਜੀ।

    • @rajeshkumarkd4440
      @rajeshkumarkd4440 5 років тому +1

      ਹਾਂਜੀ ਵੱਡੇ ਵੀਰ ਗੁਰਦਾਸ ਸਿੰਘ ਜੀ ਤੁਸੀ ਬਿਲਕੁਲ ਸਹੀ ਆਖਿਆ ਜੀ। ਹੁਣ ਅਪਾ ਸਬ ਵੀਰਾਂ ਨੇ ਮਿਲ ਕੇ ਇਸ ਬੰਦੇ ਨੂੰ ਮਸਹੂਰ ਕਰਵੋਣਾ ਹੈ ਜੀ। So ਵੱਧ ਤੋਂ ਵੱਧ ਸ਼ੇਅਰ ਕਰੋ ਜੀ ਇਸ ਵੀਡਿਉ ਨੂੰ।ਇਸ ਬੰਦੇ ਦਾ ਮੋਬਾਈਲ ਨੰਬਰ ਹੈ ਜੀ,,,,73408 55923

    • @gurdasrajasthani1941
      @gurdasrajasthani1941 5 років тому +1

      @@rajeshkumarkd4440 OK

    • @rajeshkumarkd4440
      @rajeshkumarkd4440 5 років тому +1

      @@gurdasrajasthani1941 wadde veer thenks thanks a lot

  • @Lyricsgurpalvaid
    @Lyricsgurpalvaid 5 років тому +8

    Waheguru tuhanu chaddi kla vicho rkhe g

    • @penduvirsamusic
      @penduvirsamusic  5 років тому +1

      Thanks ji

    • @rajeshkumarkd4440
      @rajeshkumarkd4440 5 років тому +1

      Hanji wadde veer ਪਰਮਾਤਮਾ ਨੇ ਆਪਾ ਸਬ ਵੀਰਾਂ ਦੀ ਡਿਊਟੀ ਲਗਾਈ ਹੈ ਜੀ ਇਸ ਬੰਦੇ ਨੂੰ ਮਸਹੂਰ ਕਰਵੋਣ ਦੀ ਜੀ। ਤੁਸੀੰ ਵ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਇਸ ਵੀਡਿਉ ਨੂੰ ਵੀਰ ਜੀ। ਇਸ ਬੰਦੇ ਦਾ ਮੋਬਾਈਲ ਨੰਬਰ ਹੈ,,,73408 55923

  • @a.s.sandhu7746
    @a.s.sandhu7746 4 роки тому

    Chamikla sahib di copy aa puri. Bahut hi vadhia. Waheguru tuhanu tarkiya bakhsan.

  • @makhanghuman545
    @makhanghuman545 4 роки тому

    ਅੱਜ ਰਵਾ ਤੇ ਬਾਈ .....

  • @Gurisingh-jg7ko
    @Gurisingh-jg7ko 5 років тому

    va oh veer kiya kehne a tere gbu wmk rab lambia umra bakhse

  • @baghelkulana7502
    @baghelkulana7502 4 роки тому +1

    ਚਮਕੀਲੇ ਦੀ ਸਹੀ ਵਰਗੀ ਅਵਾਜ ਵੈਰੀ good

  • @majorsingh4407
    @majorsingh4407 Рік тому +1

    Tarif a kabal top class singer farista greate

  • @HarjinderSingh-ir7vs
    @HarjinderSingh-ir7vs 3 роки тому

    िੲਸ..ਮੇਰੇ..ਵੀਰ.ਵਰਗੀ..ਚਮਕੀਲਾ.ਸਾਬ.ਦਾ.ਮੁੰਢਾ.ਜੇਮਨ..ਚਮਕੀਲਾ..ਵੀ.ਨਹੀ.ਕਢ.ਸिਕਅਾ..ਸਲਾਮ..ਮੇਰੇ.िੲਸ.ਵੀਰ.ਨੂੰ.िਜਹੜਾ..ਮੇਰੇ.ਗੁਰੁ..ਨੁੂੰ..ਯਾਦ.ਕਰਕੇ.ਲੋਕਾ.ਚੇ.ਅਮਰ.ਕਰ.िਰਹਾ

  • @gurjitsingh3230
    @gurjitsingh3230 5 років тому +2

    very nice veera

  • @baazdeep299
    @baazdeep299 5 років тому +5

    Java sira lata veere

  • @shamsherlal1254
    @shamsherlal1254 4 роки тому

    Very good brother chamkila sahib amar hain

  • @GurwinderSingh-du1nh
    @GurwinderSingh-du1nh 5 років тому +1

    ਜਿੳੁਦਾ ਰਹਿ ਵੀਰੇ

  • @pinkyrani3461
    @pinkyrani3461 4 роки тому

    Sirra veer

  • @rajrajput4296
    @rajrajput4296 4 роки тому

    Rabb ne chahya ta ik vaar aap nu jarur bulavanga g sunan vaste

  • @parmindersingh7781
    @parmindersingh7781 5 років тому +2

    Very very nice g Waheguru g

  • @haryana9099
    @haryana9099 4 роки тому +3

    Kon kon sunreha g

  • @rajsolanki7744
    @rajsolanki7744 4 роки тому +1

    God bless you bai

  • @pb10wale5
    @pb10wale5 5 років тому +1

    Wa ji waaa ji love you too bro

  • @ArunKumar-xs9dx
    @ArunKumar-xs9dx Рік тому +1

    Good👍👍👍👍 keep it up

  • @harpindersingh1128
    @harpindersingh1128 5 років тому +5

    Atttt ver ji

  • @babusinghkhusiduggaa9279
    @babusinghkhusiduggaa9279 4 роки тому

    Sirra vir

  • @jalandhriaboy2018
    @jalandhriaboy2018 4 роки тому

    Babe jma kaint a

  • @sukhmandervirk3252
    @sukhmandervirk3252 4 роки тому

    By talented singers, bai jee jamaaa siraaaa hi laa ditaa
    All the best way for you