Old Bullet Half Engine Fitting 2008 Model Bullet

Поділитися
Вставка

КОМЕНТАРІ • 17

  • @ekamjottoor6916
    @ekamjottoor6916 11 місяців тому +3

    ਬਾਈ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਇਸ ਤਰਾਂ ਬਹੁਤ ਘੱਟ ਸਮਝਾਉਂਦੇ ਆ ਮਕੈਨਿਕ। ਇਸੇ ਕਰਕੇ ਤੇਰੀ ਵਿਡੀਓ ਦੀ ਹਮੇਸ਼ਾਂ ਉਡੀਕ ਰਹਿੰਦੀ ਆ। ਮੇਰੇ ਕੋਲ 2010 ਮਾਡਲ ਆ ਮੈ ਖੁਦ ਹੀ ਘਰੇ ਟੈਪਿਟਾਂ ਸਿਟ ਕੀਤੀਆਂ ਤੇਰੀ ਵੀਡੀਓ ਵੇਖ ਕੇ। ਬਹੁਤ ਬਹੁਤ ਧੰਨਵਾਦ ਕੱਲੀ ਕੱਲੀ ਗੱਲ ਸਮਝਾਉਣ ਤੇ

  • @bibekanandabadajena5216
    @bibekanandabadajena5216 11 місяців тому +2

    Bhai video mast hai ci old model ke upar chahiye

  • @parasparas7502
    @parasparas7502 11 місяців тому +1

    Bot vadiya vedeo jaggi y g 👍👍👍👌👌👌

  • @Njmodelmaker
    @Njmodelmaker 11 місяців тому +1

    ਵੀਰ ਜੀ ਤੁਹਾਡਾ ਕੰਮ ਬਹੁੱਤ ਵਧੀਆ ਹੈ ਜੀ ਸਾਫ ਸੁਥਰਾ

  • @prajeeshkumarprajeeshkumar7970
    @prajeeshkumarprajeeshkumar7970 11 місяців тому +1

    Super

  • @pradeepkummu1917
    @pradeepkummu1917 5 місяців тому

    👍👍👍👍👍👍👍

  • @topmovies5413
    @topmovies5413 11 місяців тому +1

    👌👌👌👌

  • @topmovies5413
    @topmovies5413 11 місяців тому +1

    ਬਾਈ ਨੇ ਵੀਡੀਓ ਚਾ ਦੱਸਿਆ ਪਿਹਲਾ ਵੀ 20ਤੇ ਹੁਣ ਵੀ 20ਪਾਲਸ ਮਾਰ ਕੇ ਇੰਜਣ ਕੀਤਾ ਸੀ ਇੰਜਣ ਬੰਨਣ ਸਾਰ ਫੈਂਟ ਤਾਂ ਇੰਜਣ ਸਿਜ ਕਰਤਾ ਹੁਣ ਫਿਰ ਪਾਲਸ ਮਾਰ ਕੇ ਦੁਬਾਰਾ ਫਿਰ ਨੰਮੇ ਰਿੰਗ ਨੰਮਾ ਪਿਸਟਣ ਗੋਡਸ ਕਾਪਣੀ ਦਾ 20ਨੰਬਰ,

  • @Ramankumar-tj9tf
    @Ramankumar-tj9tf 6 місяців тому

    Jaggi veer ji ring da ni samjhe aya kiwe paye oil ring aft side top wala ring out let side te 2nd wala kider nu rakhna

  • @shikhartyagi1
    @shikhartyagi1 7 місяців тому

    Veere kitthe si dukan?

  • @RAMPAL-ub8dp
    @RAMPAL-ub8dp 10 місяців тому

    Kam karne ka tarika bahut hi achha hai.aap ji di workshop kithai hai.

  • @sanju-topic9023
    @sanju-topic9023 2 місяці тому

    Paji dukan kithe aa tuhadi

  • @Lakhwindersingh-bv4un
    @Lakhwindersingh-bv4un 11 місяців тому +1

    ਜੱਗੀ ਵੀਰ ਪਿਸਟਨ ਕਿੰਨਾ ਨੰਬਰ ਪਾਇਆ ਹੁਣ

    • @jaggiwalia5488
      @jaggiwalia5488  11 місяців тому +1

      ਪਹਿਲਾ ਵੀ 20 ਨੰਬਰ ਪਿਸਟਨ ਪਾਇਆ ਸੀ ਉਹ ਮੰਗ ਵਿਚ ਦੇਣ ਕਰਕੇ ਸੀਜ ਹੋ ਗਿਆ ਤੇ ਹੁਣ ਵੀ ਪੋਲਿਸ਼ ਮਾਰ ਕੇ 20 ਨੰਬਰ ਪਿਸਟਨ ਪਾਇਆ ਹੈ ਜੀ

  • @user-by6wt3xb7c
    @user-by6wt3xb7c 10 днів тому

    Sardar ji Apna mo no dijiye