Jad kise samaaj nu agencies ne use krna hove ta onna nu eh yakeen davaaundiya ne ki tussi VICTIM ho, ja fir eh bharosa dvaaya jaanda ki tussi baakiya naalo khaas ho. Te aah khaas vaali feeling Punjabiya nu khaas krk Sikha nu ditti ja rahi hai taa ki inna nu desh de khalaaf khda kita ja sakke. Bs osse game de andar vakh vakh kamm hunde ne.
Bro jehde comments kar rhe ne eh isde hi bande ne 😂😂 eh Sikh ne eh saale christian te hindu kayar ne eh Giani butta v ek hindu kutta hi a jisnu bjp ne bhejia a sikha nu badnam karn lai
Veery good geane butta singh g sode vechar bhed chal bna rakhe hae parapte koe ne sahe gll hae hun dalewal beth gaeya jo jo chawel butta singh nu pehla galla kad de hunde c oh hun kaden ehe look chawel vechar karn buta singh nal nale hun comet vitch gala kad3n pehla bjp da keh ke badnam karde c ke gll bjp party ch bande ne kalle punjab to bena kenea sateta vitch bjp de govt bane hae very good buta singh g kech ke rakho tz jo behda d3 lal mercha lagdea rahen
This is wrong trend. Fight with the government. Strikes and baandh should be from all the organisation and unions. For example employees and pensioners are fighting for for eight years. Transport employees are also on the roads and so on, should come on all one front. Our government is still running on British lines. They never think they are part of the people. Best example is amm admi party on what norm they come in power and now what are they doing. Same are communists. Learn lesson but don't sacrifice your life like this. People and government have very short memory
Cahe doolar chor a hae Jo rupeya chor han te bena glla to jdo marje road rok lende han vechar karn na fer es nal kro tark nal gll agle nal doolar chore keta hae Jo fund mangwa lagwa apne bache bahr set kare jande han oh ke han chore karn da tareka he badle keta hae agle nal kro vechar jekar coment likh sakde hon ta phone v la sakde hon
ਸੱਚੀਆਂ ਗੱਲਾਂ ਸਹੀ ਗੱਲਾਂ ਖਰੀਆਂ ਗੱਲਾਂ।।ਪਰ ਕੌੜੀਆਂ ਗੱਲਾਂ।। ਬਾਬਾ ਜੀ ਤੁਹਾਡੀਆਂ।। ਬਹੁਤ ਵਧੀਆ ਸੋਚ ਹੈ ਆਪ ਜੀ ਦੀ।। ਪ੍ਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਚੱੜਦੀ ਕਲਾ ਬਖਸ਼ੇ ਜੀ
ਬਿਲਕੁੱਲ ਸੱਚ ਜੀ
Bahut khoob Giani ji .Tuhanu. Mera salute hai.
ਮੈ ਤੇਰਾ ਬਹੁਤਾ ਵੱਡਾ ਕਦਰਦਾਨ ਨਹੀਂ ਪਰ ਸੱਚ ਇਹ ਹੈ ਏਹ ਡੱਲੇਵਾਲ ਫ਼ਸ ਗਿਆ ਅੱਕ ਮੂੰਹ ਚ ਪਾ ਬੈਠਾ ਹੁਣ ਨਾਂ ਮਰ ਸੱਕਦਾ ਨਾਂ ਜੀਅ ਸੱਕਦਾ .... ਜੇਕਰ ਪੰਜਾਬੀ ਐਨੇ ਸੁਹਿਰਦ ਹਨ ਤਾਂ ਕਨੂੰਨ ਬਨਾਉਣ ਇਕੱਠੇ ਹੋ ਕੇ MLA+ MP ਇਵੇਂ ਦੇ ਬਣਾਉਣ ਜੌ ਏਹਨਾਂ ਦਾ ਸਾਥ ਦੇਣ 🙏🏻🙏🏻 ਐਵੇਂ ਭੇਡਾਂ ਵਾਂਗ ਇਕੱਠ ਕਰਨ ਲਈ ਟਾਈਮ ਬਹੁਤ ਹੈ ਏਹਨਾਂ ਵਿੱਚ
ਇਹੀ ਗੱਲ ਮੈਂ ਕਹਿੰਦਾ ਹਾਂ ਕਿ ਪਰ ਸਾਡੇ ਲੋਕ ਨਹੀ ਮੰਨਦੇ
ਬਾਈ ਜੀ,,,, ਕੀ ਸਾਡਾ ਮੋਟਰਾਂ ਵਾਲ਼ੀ ਫ੍ਰੀ ਬਿਜ਼ਲੀ ਬਿਨਾਂ ਨਹੀਂ ਸਰਦਾ? ਫ੍ਰੀ ਪਾਣੀ ਬਿਨਾਂ ਨਹੀਂ ਸਰਦਾ? ਜੇਕਰ ਅਸੀਂ ਪਹਿਲ ਕਰੀਏ ਤਾਂ ਬਿਜ਼ਲੀ ਪਾਣੀ ਦੇ ਪੈਸੇ ਨਾਲ infrastructure ਨੂੰ ਮਜ਼ਬੂਤ ਕਰਨ ਲਈ ਸਰਕਾਰ ਦਾ ਸਾਥ ਦੇਣ ਵਿੱਚ ਕੀ ਹਰਜ ਹੈ? ਜੇਕਰ ਏਨਾ ਹੀ ਕੰਮ ਹੋ ਜਾਵੇ ਤਾਂ,,, ਸਾਡਾ ਧਰਤੀ ਹੇਠਲਾ ਕੁੱਝ ਪਾਣੀ ਆਉਣ ਵਾਲੀ ਪੀੜ੍ਹੀ ਲਈ ਬਚ ਸਕਦਾ ਹੈ।
🎉🎉🎉🎉🎉❤❤
ਇਹੀ ਮੈ ਲਿਖਦਾ ਹੁੰਨਾ ਇਹ ਖਾਲਿਸਤਾਨ ਦੇ ਨਾਮ ਤੇ ਅਨਭੋਲ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਕੰਜਰ ਜਦੋ ਐਮ ਐਲ ਏ ਐਮ ਪੀ ਸੀ ਐਮ ਜਾ ਪੀ ਐਮ ਬਣਾਉਦੇ ਹਨ ਉਸ ਸਮੇ ਕੁਤੇ ਲੋਕ ਕਿਊ ਨਹੀਂ ਬੋਲਦੇ ਬਾਦ ਵਿਚ ਜਵਾਨੀ ਮਰਵਾਈ,ਜਾਦੇ,ਨੇ ਵੋਟਾ ਵੇਲੇ ਸਰਾਬ,ਪੀਣ ਮੀਟ ਖਾਣ ਤੋ ਵਿਹਲ ਨਹੀ, ਬੱਸ ਬਿਜਲੀ ਮੁਆਫ਼ੀ ਤੇ ਰਾਜੀ ਹੋ ਜਾਦੇ ਹਨ
Right bro
BAPU SURAT SINGH JI KHALSA.
WAHEGURU JI
ਭੁੱਖ ਹੜਤਾਲ ਵਾਲ਼ਾ ਸ਼ਹੀਦ ਕੇ ਆਪ ਮੌਤ ਦੇ ਮੂੰਹ ਵਿੱਚ ਜਾਣਾ ਏਹਨੂੰ ਆਤਮਹੱਤਿਆ ਕਿਹਦੇ ਨੇ ਗਿਆਨੀ ਜੀ Good very good 👍👍🙏
ਸਤਿ ਸ੍ਰੀ ਅਕਾਲ, ਗਿਆਨੀ ਜੀ
🙏🙏🙏🙏🙏🙏🙏🙏
----ਗੁਰਪ੍ਰੀਤ ਮਾਲੇਰਕੋਟਲਾ----
ਸਤਿ ਸ਼੍ਰੀ ਆਕਾਲ ਜੀ ਸਰਦਾਰ ਗਿਆਨੀ ਬੂਟਾ ਸਿੰਘ ਜੀ ਆਪ ਜੀ ਦੇ ਨਾਲ਼ ਫ਼ਤਹਿ ਸਾਂਝੀ ਕਰਦਾ ਹਾਂ ਜੀ ਵਾਹਿਗੂਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ ਜੀ। ਮੇਂ ਅੱਜ ਗੱਲ ਕਰਦਾ ਹਾਂ ਜੀ ਜਿਹੜੇ ਲਗੋੜ ਮਰਨ ਵਰਤ ਰੱਖ ਦੇ ਆ ਧਰਨਿਆਂ ਤੇ ਜਾਂ ਭੁੱਖ ਹੜਤਾਲ ਰੱਖ ਦੇ ਆ ਧਰਨਿਆਂ ਤੇ ਅੰਮ੍ਰਿਤਧਾਰੀ ਸਿੱਖ ਹੋ ਕੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਏ ਜੀ । ਗੁਰਬਾਣੀ ਵਿੱਚ ਕਿਤੇ ਵੀ ਨਹੀਂ ਲਿਖਿਆ ਹੈ ਕਿ ਤੁਸੀਂ ਮਰਨ ਵਰਤ ਰੱਖੋ ਜਾਂ ਭੁੱਖ ਹੜਤਾਲ ਕਰੋ। ਅਗਰ ਜੈ ਆਪਾਂ ਦਸ਼ਮੇਸ਼ ਪਿਤਾ ਜੀ ਦੀ ਲਾਡਲੀ ਫ਼ੌਜ ਦਾ ਜਿਕਰ ਕਰੀਏ ਕਿ ਉਹ ਜੰਗਲਾਂ ਵਿੱਚ ਭੁੱਖੇ ਸੌਂਦੇ ਸੀ ਹਾਂ ਮੈਂ ਕਹਿੰਨਾ ਸੌਂਦੇ ਸੀ ਪਰ ਉਹ ਸਵਾ ਸਵਾ ਲੱਖ ਮੁਗ਼ਲ ਫ਼ੌਜ ਦੇ ਨਾਲ ਲੜ ਦੇ ਵੀ ਸੀ।
ਬਿਲਕੁਲ ਠੀਕ
ਇਕ ਇਕ ਗੱਲ ਸੱਚ ਆ ❤❤
......ਕਿਵੇਂ ਖਾਮੋਸ਼ ਹੋ ਜਾਵਾਂ ਮੇਰੇ ❤ ਧੜਕਦਾ ਨਾਨਕ
ਜਿਹੜੀਆਂ ਗੱਲਾਂ ਦਾ ਗੁਰਬਾਣੀ ਖੰਡਤ ਕਰਦੀ ਹੈ ਜਾਂ ਗੁਰੂਆਂ ਨੇ ਬਾਹਮਣ ਨੂੰ ਕਹੇ ਸੀ ਅੱਜ ਉਹ ਸਾਰੇ ਕਰਮ ਕਾਂਡ ਸਿੱਖ ਕਰ ਰਹੇ ਨੇ ਸਾਬਤ ਕਰ ਰਹੇ ਨੇ
@kuljindersingh3128 ਸ਼ੁਕਰ ਕਰੋ ਕਿਤੇ ਭੇਡਾਂ ਨੇਂ ਇਹਨੂੰ ਵੀ ਸ਼ਹੀਦ ਦਾ ਦਰਜਾ ਨਹੀਂ ਦਿੱਤਾ
ਨਹੀਂ ਭੇਡਾਂ ਧਰਨਿਆਂ ਤੇ ਮਰਨ ਵਾਲਿਆਂ ਨੂੰ ਵੀ ਸ਼ਹੀਦ ਦਾ ਦਰਜਾ ਇੱਕ ਮਿੰਟ ਵਿੱਚ ਦੀ ਦੇ ਦਿੰਦੀਆਂ ਨੇ ਜੀ
@kuljindersingh3128 ਸ਼ੁਕਰ ਕਰੋ ਕਿਤੇ ਭੇਡਾਂ ਨੇਂ ਇਹਨੂੰ ਸ਼ਹੀਦ ਦਾ ਦਰਜਾ ਨਹੀਂ ਦੇ ਦਿੱਤਾ ਹੈ ਨਹੀਂ ਤਾਂ ਭੇਡਾਂ ਧਰਨਿਆਂ ਤੇ ਮਰਨ ਵਾਲਿਆਂ ਨੂੰ ਇੱਕ ਮਿੰਟ ਵਿੱਚ ਦੀ ਸ਼ਹੀਦ ਦਾ ਦਰਜਾ ਦੇ ਦਿੰਦੀਆਂ ਨੇ ਜੀ
Salute Hai ji app di soch nu
Sahi a
Giani ji
Waheguru ji waheguru ji
ਬਿਲਕੁਲ ਸਹੀ ਗੱਲ ਹੈ ਜੀ ❤❤❤❤❤
ਮਾਤਾ ਗੁਜਰੀ ਦੇ ਨਾਮ ਨਾਲ਼ ਕੌਰ ਨਹੀਂ ਸੀ ਪਰ ਹੁਣ ਕੁੱਝ ਨਾਵਾਂ ਨੂੰ ਵਿਗਾੜ ਕੇ ਬੋਲਿਆ ਜਾ ਰਿਹਾ ਜਿਵੇਂ ਮਾਈ ਭਾਗੋ ਦਾ ਭਾਗ ਕੌਰ ਕਿਉਂ?
Durbar sahab da name b harimander aa
ਆਉਣ ਵਾਲੀ ਪੀੜੀ 3:36 ਅਗਰ ਜਾਗਰੂਕ ਹੋਈ ਤਾਂ ਜ਼ਰੂਰ ਇਹਨਾਂ ਨੂੰ ਗਾਲਾ ਕੱਡਨ ਗੁ
Thoda time wait kro , Ena ne baki babian de nam piche bi Singh la dena
Jad kise samaaj nu agencies ne use krna hove ta onna nu eh yakeen davaaundiya ne ki tussi VICTIM ho, ja fir eh bharosa dvaaya jaanda ki tussi baakiya naalo khaas ho. Te aah khaas vaali feeling Punjabiya nu khaas krk Sikha nu ditti ja rahi hai taa ki inna nu desh de khalaaf khda kita ja sakke. Bs osse game de andar vakh vakh kamm hunde ne.
ਗੁਰੂ ਗੋਬਿੰਦ ਸਿੰਘ ਦੇ ਨਾਮ ਪਿੱਛੇ ਵੀ ਸਿੰਘ ਨਹੀ ਸੀ ਅਮਿ੍ਤ ਛਕਣ ਤੋਂ ਬਾਅਦ ਸਿੰਘ ਲੱਗਾ ਇਸ ਤਰਾਂ ਹੀ ਮਾਤਾ ਗੂਜਰੀ ਪਿੱਛੇ ਕੌਰ ਲੱਗਾ
You are right,this has been going for centuries
ਤੁਸੀ ਬ੍ੜੀ ਵਧੀਆ ਗਲਾ ਕਰਦੌ
ਭਾ ਜੀ,,, ਬੰਦੀ ਸਿੰਘ, ਯੋਧੇ, ਸਿੰਘ ਸੂਰਮੇ ਇਹ ਸਿਰਫ਼ ਸਾਡੇ ਲਈ ਹਨ,,,, ਉਹਨਾਂ ਲਈ ਤਾਂ ਕਨੂੰਨ ਅਨੁਸਾਰ ਅਪਰਾਧੀ ਹਨ। ਕਿਸੇ ਵੀ ਦੇਸ਼ ਵਿੱਚ ਜਦੋਂ ਕੋਈ ਕਾਨੂੰਨ ਵਿਵਸਥਾ ਨੂੰ ਵੱਡੇ ਪੱਧਰ ਉੱਤੇ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨੂੰ ਕੋਈ ਵੀ ਸਰਕਾਰ ਨਹੀਂ ਬਖਸ਼ਦੀ। ਕਈ ਲ਼ੋਕ ਕਹਿਣਗੇ ਕਿ ਸਿੱਖਾਂ ਨਾਲ਼ ਹੀ ਧੱਕਾ ਹੁੰਦਾ ਹੈ ਤਾਂ ਇਹ ਉਹਨਾਂ ਨੇ ਗ਼ਲਤਫਹਿਮੀ ਹੈ,,,, ਹਜ਼ਾਰਾਂ ਦੇ ਹਿਸਾਬ ਨਾਲ ਹਿੰਦੂ ਜੇਲ੍ਹਾਂ ਵਿੱਚ ਬੰਦ ਹਨ,,, ਜਿਨ੍ਹਾਂ ਉੱਤੇ ਬੜੇ ਗੰਭੀਰ ਕੇਸ ਹਨ ਤੇ ਸਾਰੀ ਉਮਰ ਉਹ ਜੇਲ੍ਹ ਕੱਟ ਰਹੇ ਹਨ।
Depends. What type of crime???? Social cause or personal
ਬੇੜਾ ਗਰਕ ਕਰਕੇ ਰੱਖ ਦਿੱਤਾ ਪੰਜਾਬ ਦਾ ਇਹਨਾਂ ਨੇ
Bilkul thik a baba 👍👍👍👍
Thank God communication has opened our eyes today
👍👍👍👍👌👌👌👌
Bilkul sahi keh rahe aap ji.
Aaj b hega number one punjab
ਗਿਆਨੀ ਜੀ ਹਾਲੇ ਤੱਕ ਤਾਂ ਸ਼ੁਕਰ ਆ ਕਿਤੇ ਇਹਨੂੰ ਭੇਡਾਂ ਨੇਂ ਸ਼ਹੀਦ ਦਾ ਦਰਜਾ ਨਹੀਂ ਦੇ ਦਿੱਤਾ ਹੈ ਜੀ। ਨਹੀਂ ਭੇਡਾਂ ਇੱਕ ਮਿੰਟ ਲਾਉਂਦੀਆਂ ਨੇ ਧਰਨਿਆਂ ਤੇ ਮਰਨ ਵਾਲਿਆਂ ਨੂੰ ਸ਼ਹੀਦ ਦਾ ਦਰਜਾ ਦੇਣ ਲੱਗਿਆਂ ਜੀ
ਇਹ ਤਾਂ ਸ਼ੁਕਰ ਆ ਜੀ ਹਾਲੇ ਤੱਕ ਤਾਂ
Balkuling sahi gal biota singh ji, fukre hi aa muhrey.
God job sir g
ਤੇਰੇ ਵਰਗੇ ਖੱਚਾ ਦੀ ਵਜ੍ਹਾ ਨਾਲ ਲੋਕ ਗੁਰੂ ਘਰਾਂ ਤੋਂ ਦੂਰ ਹੁੰਦੇ ਜਾ ਰਹੇ ਹਨ
Bro jehde comments kar rhe ne eh isde hi bande ne 😂😂 eh Sikh ne eh saale christian te hindu kayar ne eh Giani butta v ek hindu kutta hi a jisnu bjp ne bhejia a sikha nu badnam karn lai
🙏🙏🙏🙏🙏🙏🙏🏾🙏🏾
Right
🙏
ਆਟਾ ਚਿੱਕੜ ਵਿੱਚ ਡਿੱਗ ਪਵੇ ਤਾਂ ਉਹ ਕਿਸੇ ਵੀ ਕੰਮ ਨਹੀਂ ਆ ਸਕਦੇ ਉਸਨੂੰ ਤਾਂ ਚਿੱਕੜ ਵਿੱਚ ਰਹਿਣ ਵਾਲੇ ਕੀੜੇ ਮਕੌੜੇ ਹੀ ਖਾਂਦੇ ਹਨ ਜੀ
G Buta si very very good
Bilkul Kitna Buta Singh Ji Ne
Right ji
Very good 👍👍
So sad news🙏
Your right sir
Good
ਸੂਰਤ ਸਿੰਘ ਨੇ ਸਾਰੀ ਉਮਰ ਡਰਾਮੇ ਕਿਤੇ 😏
Let them go,we all have to go one day but not in this way as Punjabi
ਹਾਏ ਰੱਬਾ ਹੁਣ ਕੌਣ ਮੰਗੂ ਭੁੱਜੇ ਬਦਾਮ
Bahut vadia
❤❤❤❤🎉🎉
👌
But how long?
ਜਥੇਦਾਰ ਕਾਉਂਕੇ ਨੇ ਸੁਰਤ ਨੂੰ ਲਾਮੇ ਪਾ ਕੇ ਕੁਟਿਆ ਸੀ
🙏🙏
Veery good geane butta singh g sode vechar bhed chal bna rakhe hae parapte koe ne sahe gll hae hun dalewal beth gaeya jo jo chawel butta singh nu pehla galla kad de hunde c oh hun kaden ehe look chawel vechar karn buta singh nal nale hun comet vitch gala kad3n pehla bjp da keh ke badnam karde c ke gll bjp party ch bande ne kalle punjab to bena kenea sateta vitch bjp de govt bane hae very good buta singh g kech ke rakho tz jo behda d3 lal mercha lagdea rahen
ਬੂਟਾ ਬੂਜੜ🙈
Tuhadi har gal right aa g ...
But tuc hun vedio hi banade oo ya hor kuch v krde oo ...tuc jodo g Khalsa panth nu ik kroo ...
Waheguru ji 😔🙏🙏
ਬਾਕੀ ਜੋ ਕੁੱਝ ਤੁਸੀਂ ਕਰਦੇ ਹੋ ਉਹ ਸਾਰਾ ਕੁੱਝ ਬਾਣੀ ਚੋ ਲਿਖਿਆ ਹੈ
ਜੰਝ kupatti Boota bhalamanas
ਖਾਲਿਸਤਾਨ ਜਿਦਾਬਾਦ
Gani ji Shri muktsar shaib vich magi mela ta sera to topi loka ka thekha nall distara banen Lee majboor kar raha see ess uper chanen paa
This is wrong trend. Fight with the government. Strikes and baandh should be from all the organisation and unions. For example employees and pensioners are fighting for for eight years. Transport employees are also on the roads and so on, should come on all one front. Our government is still running on British lines. They never think they are part of the people. Best example is amm admi party on what norm they come in power and now what are they doing. Same are communists. Learn lesson but don't sacrifice your life like this. People and government have very short memory
Sare pind nu ਘੇਰਾ pa k rakhea c police ne ik sal tak! Kise ne j jangal pani v jana hunda ta I card mangde c
Jindabad g
Surat Singh NE 3 years BHOKK HARTHLL RAKHEE CC THREE YEARS NO LONG TIMES bhokhh hartal...without foods how he serviced three long years
ਗਿਆਨੀ ਜੀ ਗੁਰਬਾਣੀ ਵਿਚ ਗੋਲਕ ਚੋਰੀ ਕਰਨ ਵਾਲੇ ਨੂੰ ਕੀ ਕਹਿੰਦੇ ਹਨ,,
Fir ki ho jao 111 di jaga 1100 Chale jan govt nu koi bhi fark nahi peda koi bhi jung mar nahi jiti ja sakdi
ਬੂਟਾ ਭੇੜ ਮੁੰਨੀ ਜਾ ਸਕਦੀ ਹੈ ਪਰ ਸਮਝਾਈ ਨਹੀਂ
Atam ghati maha papi
A loka ne jattbaad ne dhah lai sikhi nu
You r 100p right now
Vgaree
Mrn brt rkh ke kmjori dukhani hai
Is ne ta mRNA hi c ajj ja kll ki kr giya paisa kma ke family nu de giya
ਤੂੰ ਸੀਰੀਅਸ ਲੈ ਲਾ ਤੈਨੂੰ ਕੀ ਹੋਇਆ
Sadi kom kol vichar nhi Bhadri dikhande ne bhukhe mrr ke jine v mrji mri javo
Ek bnde de mrn naal srkar nu koee del nu piya na pvega na mro bhukhe reh ke
111 di thi bhave 1100 vart rakh len par border vehla kro pbian nu kio tang kar raho ho delhi ja ke rkho larai center nal nuksan pb da
Buta Singh Ji Tanu UA-cam se paise Naal movie Guru Granth Sahib Ji Kitni Likhiya karo
J punjabi ni aundi chajj naal ta hindi hi likh la ..
Chahe ds bande v mrn brt rkh Len srkar ne nhi sunna vichara naal kmm kro
@@SurinderKaur-co9ji ਸੁਰਿੰਦਰ ਕੌਰੇ ਇਹ ਵਿਹਲੜ ਲੋਕ ਪੰਜਾਬ ਦਾ ਬੇੜਾ ਗ਼ਰਕ ਕਰਨ ਤੇ ਤੁਲੈ ਹੋਏ ਆ ਜੀ
@@SurinderKaur-co9ji ਸੁਰਿੰਦਰ ਕੌਰੇ ਚਲੋ ਛੱਡੋ ਆਪਾਂ ਕੀ ਲੈਣਾ ਹੈ
ਤੁਸੀਂ ਮੇਰੀ ਸਤਿ ਸ਼੍ਰੀ ਆਕਾਲ ਦਾ ਜੁਵਾਬ ਜ਼ਰੂਰ ਦਿਓ ਜੀ
Sadi kom nu hor koee kmm ni apde view nu mukh rkh ke hun mata Gujri bare boln lgg ge
Ajj-111-hor-marn-vert-te-ja-rahe-ne
Mrn brt rkh ke ki bhaduri dikhani hai surt wrge sb dikhawa krde ne
Dur phite nu eho jhi kmaae de
@@SurinderKaur-co9ji ਸੁਰਿੰਦਰ ਕੌਰੇ ਸਤਿ ਸ਼੍ਰੀ ਆਕਾਲ ਜੀ ਆਪ ਜੀ ਨੂੰ
Kiyo ched char krdi ho eho jhe mude te
@@SurinderKaur-co9ji ਸੁਰਿੰਦਰ ਕੌਰੇ ਸਤਿ ਸ਼੍ਰੀ ਆਕਾਲ ਜੀ ਤੁਹਾਨੂੰ
ਯਾਰ ਤੁਸੀਂ ਸਤਿ ਸ਼੍ਰੀ ਆਕਾਲ ਦਾ ਜੁਵਾਬ ਜ਼ਰੂਰ ਦਿਓ ਜੀ
ਬੂਟਾ ਬੂਜੜ
ਚਲ ਪਰੇ ਹਟ ਦੱਲਿਆ
Tu salliea merrier a 2 din bukhha reh k ta deakh n
Mrn deo fukriya nu vadia hoyea budda piche buhut bna gya ghar wale moja krnge ehnu kaum da jhodha bna duge budde nu
Dollar. Chor nu ki khida ?
Cahe doolar chor a hae Jo rupeya chor han te bena glla to jdo marje road rok lende han vechar karn na fer es nal kro tark nal gll agle nal doolar chore keta hae Jo fund mangwa lagwa apne bache bahr set kare jande han oh ke han chore karn da tareka he badle keta hae agle nal kro vechar jekar coment likh sakde hon ta phone v la sakde hon
Esda jawab ta ehna ne ik video bna k ditta c . Par jo oh swaal kar rhe usda jawaab koi v nhi de reha na kise kol heiga. 😅
Bold Buta Singh
❤❤🎉🎉
Sadi kom nu hor koee kmm ni apde view nu mukh rkh ke hun mata Gujri bare boln lgg ge
ਸੁਰਿੰਦਰ ਕੌਰੇ ਸਿਆਣਿਆਂ ਨੇ ਕਿਹਾ ਹੈ ਕਿ ਮੂਰਖ਼ ਭਾਲਣ ਜਾਓ ਤਾਂ ਮੂਰਖ਼ ਘਰੇ ਬਥੇਰੇ
ਸੁਰਿੰਦਰ ਕੌਰੇ ਸਿਆਣਿਆਂ ਨੇ ਕਿਹਾ ਹੈ ਕਿ ਮੂਰਖ਼ ਭਾਲਣ ਜਾਓ ਤਾਂ ਮੂਰਖ਼ ਘਰੇ ਬਥੇਰੇ
ਇਹ ਮੈ ਨਹੀਂ ਕਹਿੰਦਾ ਸਿਆਣਿਆਂ ਨੇ ਕਿਹਾ ਹੈ ਸੁਰਿੰਦਰ ਕੌਰੇ