Sukhpal Singh Khaira ਦੇ Congress `ਚ ਸ਼ਾਮਲ ਹੋਣ ਤੇ ਦੇਖੋ ਕੀ ਬੋਲੇ ਭੁਲੱਥ ਹਲਕੇ ਦੇ ਲੋਕ || TV PUNJAB ||

Поділитися
Вставка
  • Опубліковано 29 вер 2024

КОМЕНТАРІ • 216

  • @Manpreetsingh-gt1fm
    @Manpreetsingh-gt1fm 3 роки тому +70

    ਰੱਬ ਨੇ ਚਾਹਿਆ ਤਾਂ ਕੈਪਟਨ ਤੇ ਬਾਦਲਾਂ ਦਾ ਸਫ਼ਾਇਆ ਹੋਊਗਾ ,,ਪਰ ਐਂਤਕੀ ਵੀ ਜੇ ਬਾਦਲ ਜਾਂ ਕੈਪਟਨ ਜਿਤਿਆ ਤਾਂ ਪੰਜਾਬ ਦੇ ਲੋਕਾਂ ਵਰਗੇ ਦੋਗਲੇ ਲੋਕ ਸਾਰੀ ਦੁਨੀਆਂ ਚ ਕਿਤੇ ਨੀ ਹੋਣੇ

    • @SonySingh-gg2dt
      @SonySingh-gg2dt 3 роки тому +3

      Sahi gall aa bai

    • @gurbajmaan9605
      @gurbajmaan9605 3 роки тому

      ਹਾਂ ਵਾਈ

    • @santokh1226
      @santokh1226 3 роки тому +2

      Gl ta tohdi shi aa bro pr jehdiya sale A chala chl rhe aa sara jugad sale eho kr rhe k captn nu lok vota na den te akali fir bn jan jihde kr k captn nu koi frk nhi paina sari rli mili bhugt aa congrs akali iko tkdi de vatte aa landu sale pr loka nu smj pta nhi kdo ayugi waheguru mehr krn ehna chora to bchawe punjab nu from indian army Santokh singh

    • @JasvirSingh-dr2sq
      @JasvirSingh-dr2sq 3 роки тому

      Comment Soch k kita Veer ne Gal Ta Sahi Ah es var Apppppp Sarkar ✌✌

    • @HappySingh-ro6ep
      @HappySingh-ro6ep 3 роки тому

      ਵੀਰ ਜੀ ਮੋਦੀ ਨੂੰ ਕੋਈ ਲੋੜ ਨਹੀਂ ਪੰਜਾਬ ਬਰਬਾਦ ਕਰਨ ਦੀ ਦੋਗਲੇ ਪੰਜਾਬੀ ਹੀ ਬਹੁਤ ਨੇ

  • @onkarsahota1677
    @onkarsahota1677 3 роки тому +41

    ਕੈਪਟਨ ਪੰਜਾਬ ਦਾ ਪੱਕਾ ਦੁਸ਼ਮਣ ਹੈ ਖੈਹਰਾ ਗ਼ਲਤ ਪਾਸੇ ਚਲਾ ਗਿਆ, ਕਿ ਖੈਹਰਾ ਵੀ ਝੁੱਠੀ ਸੋਹੰ ਖਾਉ

  • @balbirbalbir2140
    @balbirbalbir2140 3 роки тому +9

    ਖਹਿਰਾ ਸਾਹਿਬ ਨੇ ਆਪਣਾ ਆਉਣ ਵਾਲਾ ਭਵਿੱਖ ਖਰਾਬ ਕਰ ਲਿਆ ਹੈ।ਇਹਨਾਂ ਦਾ ਹਾਲ ਵੀ ਜਗਮੀਤ ਸਿੰਘ ਬਰਾੜ ਵਾਲਾ ਹੋਣਾ ਹੈ। ਨਾ ਇੱਧਰ ਕੇ ਰਹੇ ਨਾ ਉਧਰ ਕੇ ਰਹੇ ਸਨਮ।ਇਹਨਾਂ ਨੂੰ ਸਿਰਫ ਕੁਰਸੀ ਦੀ ਭੁੱਖ ਹੈ।ਉਹ ਮਿਲਨੀ ਚਾਹੀਦੀ ਹੈ ਲੋਕ ਭਾਂਵੇ ਢੱਠੇ ਖੂਹ ਵਿੱਚ ਪੈਣ।।

  • @sewaksidhu7160
    @sewaksidhu7160 3 роки тому +32

    2022 ਕਰਕੇ.ਹੀ ਗਦਾਰੀ ਕੀਤੀ

  • @sukhvinderkaura3123
    @sukhvinderkaura3123 3 роки тому +8

    He joined congress when all sikh community is going through painful time as in June Nasalkushi for Sikhs from congress....

    • @bobkooner996
      @bobkooner996 3 роки тому +1

      Bhut he sharm de gal hae, ke sare sansaar da sikh june de mahenae vich 84 de gam vich duba hoia hae , ih lok jo han vich han mila rahe han, shaid leadran de taran ina de ve zamir mar gaie hae , I'll ake nu shad ke akhan khol ke punjab de vaare so ho, nahin tan inna deeyan burkian paian kha kha ke bezameera he dunia shad ke chalea jaoge mere veero

  • @Khalsa-kf3wt
    @Khalsa-kf3wt 3 роки тому +2

    ਖਹਿਰਾ ਇਕ ਇਮਾਨਦਾਰ ਬੰਦਾ ਇੰਨਾਂ ਲੋਕਾਂ ਦੀਆ ਟਿਕਟਾਂ ਖ਼ਤਰੇ ਚੋ ਪੰਜਾਬ ਦੇ ਲੋਕਾਂ ਨੇ ਉਹਨਾਂ ਦਾ ਸਹਿਯੋਗ ਨਹੀ ਦਿੱਤਾ ਮਜਬੂਰੀ ਸੀ ਕਾਂਗਰਸ ਵਿੱਚ ਜਾਣਦੀ

  • @gurvindermann9449
    @gurvindermann9449 3 роки тому

    Punjab de 2022 CM Bhagwant Mann shaab jindabad Kejriwal jindabad Bhagwant Mann jindabad Kejriwal jindabad Bhagwant Mann jindabad Kejriwal jindabad Bhagwant Mann jindabad

  • @KuldeepSingh-rh9kt
    @KuldeepSingh-rh9kt 3 роки тому +2

    Aap zindabaad 2022👍👍

  • @devindersinghsaini9235
    @devindersinghsaini9235 3 роки тому

    Poltics vich kursi da ras bahut meetha hunda hai oh kehra lab reha hai jo ki aap party ch nahi milea

  • @sekhonsaab1881
    @sekhonsaab1881 3 роки тому +1

    ਵਾਹਿਗੁਰੂ ਲੱਤ ਨਹੀਂ ਮਾਰਦਾ ਮੱਤ ਮਾਰਦਾ ਏਨੇ ਲੋਕਾਂ ਨਾਲ ਗ਼ਦਾਰੀ ਕੀਤੀ ਆ ਮਰੀ ਜ਼ਮੀਰ ਵਾਲੇ ਹਜੇ ਵੀ ਏਦੇ ਮਗਰ ਲੱਗੇਂ ਫਿਰਦੇ ਆ

  • @ajaibsingh9738
    @ajaibsingh9738 3 роки тому +2

    ਖੈਰੀਆ ਖੈਰੀਆ ਗੰਦ ਪੈਰ ਨਾ ਧਰਦਾ

  • @preet-i1n
    @preet-i1n 3 роки тому +3

    Simrnjeet bains b aun wala

  • @harwinderjassu0748
    @harwinderjassu0748 3 роки тому +1

    Hun ne jitda

  • @gurpreetdadra3389
    @gurpreetdadra3389 3 роки тому

    camera sahmne bolna Mujburi a ehna di eh v ki karn pta bad ch lagu vota vele 😉

  • @nirmaldhaliwal8644
    @nirmaldhaliwal8644 3 роки тому

    Fake media

  • @bhindermangat2777
    @bhindermangat2777 3 роки тому +1

    He looks totally anti khaira may be this man wants ticket

  • @sonynehal9524
    @sonynehal9524 3 роки тому +2

    ah babe di da lagdaat lagdi aa khaire nal tahi eni laat mar riha

  • @avtartariavtartari7847
    @avtartariavtartari7847 3 роки тому

    ਗਦਾਰ ਆ khera ਪੰਜਾਬ ਦਾ

  • @sursirtaz9506
    @sursirtaz9506 3 роки тому

    Sade 4 sall vich kam ni hoeya 5mheneya vich ki kru

  • @randeep1365
    @randeep1365 3 роки тому +1

    Pta nahi lok 84 bhul kyo gaye, chahe koi hove congress nahi jit sakda

  • @gurindersidhu1625
    @gurindersidhu1625 3 роки тому +1

    Ah banda kuj jada dukhi

  • @hardialsinghkang7807
    @hardialsinghkang7807 3 роки тому

    Kongress akali ikoo party hea dekhne nu doo partiaa lugdia lok nu samjna chaida

  • @farrarjatt1363
    @farrarjatt1363 3 роки тому

    Captain da jivan saalyakina ko chnga pta saarya nu chorya

  • @navsinghnavsingh1947
    @navsinghnavsingh1947 3 роки тому

    Ih hlke de lok nhi ih virodhi ne baki 2022 ch Congress nhi auni kehraa jehri skeem te gya oh fail ho jni aa 22 ch fir loka akalia nu bna dena Congress ne srpanch hi glt bnaye aa adhi vote v nhi paindi srpancha nu dhke nal bnaye ne jo

  • @salmanchaudhary8539
    @salmanchaudhary8539 3 роки тому

    Tu kidhro dud da dhota hoea

  • @gurbhejsingh1522
    @gurbhejsingh1522 3 роки тому

    Fsli.batere

  • @harpalsandhu7279
    @harpalsandhu7279 3 роки тому +37

    ਇਹ ਡਰਾਮੇ ਕਰਦੇ ਆ ਬਾਈ ਤੂੰ ਵੇਖੀ ਚੱਲ ਅੱਗੇ ਕੀ ਕੀ ਹੁੰਦਾ ਇਹ ਲੋਕਾਂ ਨੂੰ ਫੁਦੂ ਬਣੌਦੇ ਆ

  • @sikandersamra6113
    @sikandersamra6113 3 роки тому +25

    ਆਪਣਾ ਉਲੂ ਸਿੱਧਾ ਰੱਖਣ ਆ ਖਹਿਰਾ ਨੇ

  • @gurmailsingh9517
    @gurmailsingh9517 3 роки тому +75

    ਖੈਹਰਾ ਅਰਸ਼ ਤੋ ਫਰਸ਼ ਤੇ ਆ ਗਿਆ ਬਹੁਤ ਬਦਕਿਸਮਤੀ

    • @dawindersingg747
      @dawindersingg747 3 роки тому +5

      खैरा भी बचेगा नहीं कैप्टन भी खत्म हो जाएगा त्रिकाली भी खत्म हो जाएंगे अब की बार कोई और सरकार

    • @jugni0019
      @jugni0019 3 роки тому +1

      @@dawindersingg747 only AAP in 2022

  • @harjinderusma726
    @harjinderusma726 3 роки тому +39

    ਖਹਿਰ ਨੂੰ ਚੱਪਣੀ ਦਿਉ ਧੈਕੇ ਨੰਕ ਡਬੋਲਵੇ

  • @EkamElactronic
    @EkamElactronic 3 роки тому +26

    ਖਹਿਰੇ ਨੈ ਕਾਂਗ਼ਰਸ ਵਿਚ ਜਾ ਕੇ ਅਾਪਣਾ ਮੂੰਹ ਕਾਲਾ ਤਾ ਕਰ ਲਿਅਾ ਬਾਕੀ ਰਿਹਦਾ ਲੋਕ 2022 ਚ ਕਲਕ ਪੋਤ ਦੇਣ ਗੲੇ

  • @ajaibsingh9738
    @ajaibsingh9738 3 роки тому +21

    ਗੰਦ ਚ ਪੈਰ ਰਖੀਆ ਜਿਸ ਨੇਉਸ ਕਾਗਰਸ ਚ ਜਿਸ ਨੇ ਹਰਮੰਦਰ ਸਾਹਿਬ ਤੇ ਹਮਲਾ ਕਿਤਾ ਦਿਸੀ ਆ ਨਹੀ

  • @RanjitSingh-gi7ye
    @RanjitSingh-gi7ye 3 роки тому +9

    ਬੱਲੇ ਬੱਲੇ ਬਾਈ ਖਹਿਰੇ ਦੇ ਆੳਣ ਨਾਲ ਕਾਂਗਰਸ ਚੰਗੀ ਹੋ ਗੲਈ

  • @ਗਗਨਦੀਪਸਿੰਘ-ਙ1ਯ

    ਬਾਈ ਸਾਡੇ ਹਲਕੇ ਭਦੋੜ ਚ਼ ਵੀ ਆਜੋ ਪਿਰਮਲ ਦੋਗਲੇ ਵਾਰੇ ਦੱਸੀਏ

  • @DarshanSingh-ph7rt
    @DarshanSingh-ph7rt 3 роки тому +6

    ਇਹ ਉਚਾ ਅਹੁਦਾ ਭਾਲਦਾ ਚੌਧਰ ਦਾ ਭੁਖਾ ਇਹ ਹੋਰ ਥੱਲੇ ਗਿਰ ਗਿਆ

  • @princebrar6994
    @princebrar6994 3 роки тому +8

    ਗਰਦਾਰ ਖੈਹਰਾ

  • @sewaksidhu7160
    @sewaksidhu7160 3 роки тому +14

    ਖਾਲੀ ਪਈ ਪਧਾਨ ਦੀ ਸੀਟ ਜਲਦੀ ਕਰੋ ਜੇ िਕਸੇ ਨੇ ਬਣਨਾ ਏ ਪੰਜਾਬ ਏਕਤਾ ਦਾ ਪਧਾਨ

  • @hardialsingh1536
    @hardialsingh1536 3 роки тому +9

    ਬਾਕੀ ਬਾਈ ਜੀ ਪੰਜਾਬ ਵਿੱਚ ਕਿਨਾਂ ਕੂ ਕੈਪਟਨ ਸਹਿਬ ਨੇ ਕੀਤਾ ਹੈ ਕੰਮ ਚਾਰ ਸਾਡ੍ਹੇ ਸਾਲ

  • @EkamElactronic
    @EkamElactronic 3 роки тому +14

    ਖੇਹਿਰਾ ਪੰਜਾਬ ਚ ਕੰਲਕਤ ਲਿੱਡਰਾ ਦੀ ਸ਼੍ਰੇਣੀ ਵਿਚ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇ

  • @HappySingh-ro6ep
    @HappySingh-ro6ep 3 роки тому +2

    ਥੁੱਕ ਕੇ ਚੱਟ ਲਿਆ ਖਹਿਰਾ ਨੇ 😜😜😜😜

  • @SatnamSingh-qq2dw
    @SatnamSingh-qq2dw 3 роки тому +12

    Khaira da political career end

  • @bhupinderkaurdhaliwal
    @bhupinderkaurdhaliwal 3 роки тому +1

    ਖਹਿਰਾ ਇਕ ਬੇਬਾਕ ਲੀਡਰ ਹੈ ਸਚਾਈ ਦੀ ਲੜਾਈ ਕਰਦਾ ਹੈ ਪਰ ਆਪ ਨੇ ਉਸ ਦੀ ਕਦਰ ਨਹੀਂ ਕੀਤੀ ਮੁੱਦੇ ਬਹੁਤ ਚੁੱਕਦਾ ਹੈ ਪੰਜਾਬ ਦਾ ਦਰਦ ਵੀ ਹੈ ਪਰ ਲੋਕਾ ਨੇ ਵੀ ਸਾਥ ਨਹੀਂ ਦਿੱਤਾ ਹੈ ਜਦੋਂ ਆਪਣੀ ਪਾਰਟੀ ਬਣਾਈ ਸੀ ਵੋਟਾਂ ਨਹੀਂ ਪਾਈਆ ਸਨ ਲੋਕਾ ਨੂੰ ਵੀ ਚੰਗੇ ਲੀਡਰਾਂ ਦਾ ਸਾਥ ਦੇਣਾ ਚਾਹੀਦਾ ਹੈ ਪਾਰਟੀਆਂ ਨਾ ਦੇਖੋ ਲੀਡਰ ਦੇਖੋ ਜੋ ਅਵਾਜ਼ ਚੁੱਕਦੇ ਹਨ ਉਹਨਾਂ ਦੀ ਕਦਰ ਕਰੋ ਜੇਕਰ ਕੁਝ ਸਵਾਰਨਾ ਹੈ ਵਰਨਾ ਮਾੜੇ ਲੀਡਰ ਤਾਂ ਹੈ ਹੀ ਦੂਜੇ ਹਲਕੇ ਦੇ ਬੰਦੇ ਨੂੰ ਵੋਟ ਨਾ ਪਾਓ ਆਪਣੇ ਹਲਕੇ ਦੇ ਬੰਦੇ ਆਦਰ ਮਾਣ ਕਰੋ ਫਿਰ ਵੀ ਕੰਮ ਕਰੇਗਾ

  • @vipansanwariya86
    @vipansanwariya86 3 роки тому +5

    ਆਮ ਆਦਮੀ ਪਾਰਟੀ ਪੰਜਾਬ ਜਿ਼ੰਦਾਬਾਦ
    ਸੀਐਮ ਸ਼੍ਰੀ ਭਗਵੰਤ ਮਾਨ ਜੀ ਪੰਜਾਬ
    👍👍👍👍👍👍👍🙏🙏🙏

  • @jeetsidhu1849
    @jeetsidhu1849 3 роки тому +10

    Barsati daddu.

  • @sukhvinderkaura3123
    @sukhvinderkaura3123 3 роки тому +14

    Very shameful act he did. I loved him all my life for who he is but he lost his respect

    • @ManpreetSinghRoop
      @ManpreetSinghRoop 3 роки тому

      Jado eh aap to alag hoya si tan hi pata lag gya si eh ghatiya banda

  • @gurvindermann9449
    @gurvindermann9449 3 роки тому +1

    AAP jindabad Kejriwal jindabad Bhagwant Mann jindabad

  • @ਬਹਾਦੁਰਬਹਾਦੁਰ

    ਨਜਰਾ ਲਿ ਆ ਤਾਂ ਬਦੇ ਨੇ ਖੋਲ ਕੇ ਖੋਲੀ ਪੋਲ

  • @kiranpalsingh2708
    @kiranpalsingh2708 3 роки тому

    ਨਿੱਜ ਤੋਂ ਉੱਪਰ ਉੱਠ ਕੇ, ਲੋਕ ਸੇਵਾ ਲਈ ਸਮੱਰਪਿਤ ਇਮਾਨਦਾਰ ਆਗੂ ਹੀ ਤਬਦੀਲੀ ਲਿਆ ਸਕਦੇ ਹਨ, ਸ਼ੁਹਰਤ, ਧੱਕੇਸ਼ਾਹੀ, ਰਿਸ਼ਵਤਖ਼ੋਰੀ ਤੇ ਆਪਣੇ ਘਰ ਭਰਨ ਦੀ ਰਵਾਇਤ ਨੂੰ ਠੱਲ੍ਹ ਪਾਉਣੀ, ਬਹੁਤ ਜ਼ਰੂਰੀ ਹੈ !

  • @surjitsingh8992
    @surjitsingh8992 3 роки тому +7

    Ramgarh de Kayee Peoples Hi Foodu ne, Jo Ajje Bhi THOOK CHATT'' nu Theek Kahi Jaande ne....

  • @devindersinghsaini9235
    @devindersinghsaini9235 3 роки тому +1

    Assi kise party naal nahi ha bus sanu kam chaeda hai ik vaar moka aap party nu dena banda hai

  • @tarlochansingh5841
    @tarlochansingh5841 3 роки тому +5

    Khaira flop banda

  • @ਬਹਾਦੁਰਬਹਾਦੁਰ

    ਚਿੱਟੀ ਪਗ ਵਾਲਾ ਵਕਾਉ ਮਾਲ

  • @sukhjindersingh8682
    @sukhjindersingh8682 3 роки тому

    ਉਹਨਾਂ ਦੀ ਜ਼ਮੀਰ ਮਰ ਗੲੀ ਜਿਹੜੇ ਕਾਂਗਰਸ ਤੇ ਅਕਾਲੀਆਂ ਨੂੰ ਵੋਟ ਪਾਉਂਦੇ ਨੇ

  • @nirmaldhaliwal8644
    @nirmaldhaliwal8644 3 роки тому

    UAPA ਚ ਫੱਸੇ ਕਿੱਨੇ ਮੁੰਡੇ ਛਡਵਾਏ ਖਹਿਰਾ ਸਾਬ ਨੇ

  • @sadhasingh6473
    @sadhasingh6473 3 роки тому

    ਉਹ ਸਾਹਮਣੇ ਮੋੜ ਤੇ ਕੀ ਲਿਖਿਆ, ਸੁਖਪਾਲ ਖੈਹਰਾ ਹਾਰੂ।

  • @BABAL07860
    @BABAL07860 3 роки тому +7

    Shameful for Khaira

  • @rajwantsingh2523
    @rajwantsingh2523 3 роки тому +3

    ਠੀਕ ਫੈਸਲਾ ਕੀਤਾ ਹੈ, ਜੇ ਕਿਸੇ ਪਾਵਰ ਵਿਚ ਹੋਵੇਗਾ ਤਾਂ ਹੀ ਲੋਕਾਂ ਦੀ ਸੇਵਾ ਕਰ ਸਕੇਗਾ

  • @randeep1365
    @randeep1365 3 роки тому +3

    Us party Ch ja rlya jis party ne sikha te at de julam keeta, harmandir sahib te attack keeta congress ne, 84 nahi bhulni

  • @dilrajsingh9706
    @dilrajsingh9706 3 роки тому +1

    ਸਾਡੇ ਚਾਰ ਸਾਲ ਹੋਏ ਸੁਖਪਾਲ ਸਿੰਘ ਖੈਰਾ ਨੂੰ ਹਲਕਾ ਭੁਲੱਥ ਚ ਆਪਾ ਕਦੇ ਵੀ ਦੇਖਿਆ

  • @rajwantkaur241
    @rajwantkaur241 3 роки тому +5

    5000vote pyi c ranjeet singh nu

  • @desraaj3560
    @desraaj3560 3 роки тому +11

    Bhugwant mann sahi kehda c ah dal badlo kursi da bhukha aa. Bhugwant mann zindabad

  • @sabigermany3342
    @sabigermany3342 3 роки тому +1

    Khahira kolo eh omid ni c

  • @teksingh5023
    @teksingh5023 3 роки тому +1

    ਵਿਕਾਸ ਹੋਉ।ਦੋ ਮਹੀਨੇ ਵਿੱਚ

  • @gurvindermann9449
    @gurvindermann9449 3 роки тому

    AAP jindabad Kejriwal jindabad Bhagwant Mann jindabad Kejriwal jindabad Bhagwant Mann jindabad Kejriwal jindabad Bhagwant Mann jindabad

  • @RameshKumar-py9oh
    @RameshKumar-py9oh 3 роки тому +1

    ਕਾਗਰਸ। ਅਕਾਲੀ।ਦੋਵੇ। ਪੰਜਾਬ। ਦੋ। ੇ। ਦੁਸਮਨ।

  • @gurvindermann9449
    @gurvindermann9449 3 роки тому

    AAP leyo punjab bachaoo kezriwal jindabad Bhagwant Mann jindabad

  • @SherSingh-ht7me
    @SherSingh-ht7me 3 роки тому

    ਦਲ ਬਦਲੂ ਆ ਮਤਲਬੀ ਆ ਹੋਰ ਕੋਈ ਕੁਝ ਨੀ

  • @jugni0019
    @jugni0019 3 роки тому +2

    Khaire nay ve UDD DA TEER, FED KAY CHITDA CH LAY LIA. 😆

    • @Armaan456u
      @Armaan456u 3 роки тому

      😂😂😂😂😂😂🤣🤣🤣🤣🤣

  • @desraaj3560
    @desraaj3560 3 роки тому +3

    Ek MLA polling ejant pachi de election ch fr v haar gya 😂😂😂

  • @Khalsa-kf3wt
    @Khalsa-kf3wt 3 роки тому +2

    ਇਮਾਨਦਾਰੀ ਸੱਭ ਤੋਂ ਵੱਡੀ ਗੱਲ ਪਾਰਟੀ ਕੋਈ ਵੀ ਹੋਵੇਖਹਿਰੇ ਵਿੱਚ ਸਾਰੇ ਗੁਣ ਮੌਜੂਦ

  • @vrinderkumar9749
    @vrinderkumar9749 3 роки тому

    Ik ajaad desh de ajaad bande nu Apni manpsand party Chunan da koi haq ni. Uhna Di Marji jithe Marji Jaan
    Tusi Apni vote samb ke Rakho.jithe Dil kre pa dena

  • @harpreetdhaliwal2296
    @harpreetdhaliwal2296 3 роки тому

    Bai eh ta tuhadi marzi hai personal seat lai Aya deo ji bhulath walio chalu ehde kise passe Nahi Hun June de Dina vich he Congress join Karni Sali dub ke marza bhi Saab vota tusi he paunia

  • @kaurasingh7750
    @kaurasingh7750 3 роки тому

    ਝੋਲ਼ੀ ਚੁਕਾ ਤੋਂ ਬਚੋ .

  • @reshamsidhu7397
    @reshamsidhu7397 3 роки тому +2

    ਖਹਿਰੇ ਤੇ ਹਾਲੇ ਤੱਕ ਕੋਈ ਰੇਤਾ ਚੋਰੀ , ਸ਼ਰਾਬ ਮਾਫੀਆ, ਕਿਸੇ ਵੀ ਦੋ ਨੰਬਰ ਦੇ ਕਾਰੋਬਾਰ ਦਾ ਇਲਜਾਮ ਨਹੀਂ ਪਾਕ ਸਾਫ਼ ਲੀਡਰ ਆ ਖਹਿਰਾ

  • @majorsingh3877
    @majorsingh3877 3 роки тому

    ਇਹ ਵੀ ਖਹਿਰਾ ਦਾ ਚਿਮਚਾ ਹੈ

  • @amritpal4318
    @amritpal4318 3 роки тому

    ਬਾਈ ਜੀ, ਕੈਪਟਨ ਦਾ ਕਿਹੜਾ ਜੀਵਨ ਚੰਗਾ ਸੀ। ਹਾਂ ਖਹਿਰਾ ਕੈਪਟਨ ਨਾਲ ਜਾ ਕੇ ਜਰੂਰ ਪਲਿਊਟ ਹੋ ਗਿਆ।

  • @satnamsinghsatnamsingh8534
    @satnamsinghsatnamsingh8534 3 роки тому

    Ganbu khabar lgatar vikha dya kro nakk dob k marjo ganbu ganbu

  • @tajpreetsingh1017
    @tajpreetsingh1017 3 роки тому +4

    84 nu v yaad rakh lyeoo aa

  • @kismatachchi4190
    @kismatachchi4190 3 роки тому

    WAHEGURUJI MEHAR MDAD KROJI KISAN MJDOOR EKTA ZINDABAD NARENDRA MODI KISAN VIRODHI KHAIRA SAAB NU AAP NE LOP TO HTTA K SAB TO VDDI GLTI KITI J LOP RENDE EH IKALE HI KALIA TE CONGRESS NAAL LRR SKDE C KHAIRA SAAB IS A GREAT PERSONALITY N GREAT LEADER SALUTE N LUV U

  • @RanjeetSingh-kr2ld
    @RanjeetSingh-kr2ld 3 роки тому +3

    Khara,gudar

  • @gagandeepsharma003
    @gagandeepsharma003 3 роки тому +1

    Khera made a right decision

  • @gurvindermann9449
    @gurvindermann9449 3 роки тому

    Dogla Banda kehra siraf paysa kamaun lay congres vich ayea hai

  • @devindersinghsaini9235
    @devindersinghsaini9235 3 роки тому

    Assi lok hi galat ha jehre ina purania partyian dia gala vich aa jande ha

  • @devindersinghsaini9235
    @devindersinghsaini9235 3 роки тому

    Kehra tah ajj v khatam teh kal v khatam but jehre naal 2 bodigard gae oh tah pake khatam

  • @manusandhu4464
    @manusandhu4464 3 роки тому +1

    Sardar Ji Bhut vadia Gal keh rahy O.
    Such A selfish person. Sukh pal

  • @gurpaldhillon2787
    @gurpaldhillon2787 3 роки тому +3

    Khara n galta keta ap the kaurs the Hungary n loka the fiker ne

  • @rashpalsingh7807
    @rashpalsingh7807 3 роки тому +2

    Khehra diputi cm sidhu cm 2022

  • @kiranpalsingh2708
    @kiranpalsingh2708 3 роки тому

    ਰਿਸ਼ਵਤਖ਼ੋਰਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ !

  • @MohanSingh-nh9kd
    @MohanSingh-nh9kd 3 роки тому +1

    By ji KHAIRA Ne Lop the ohdha the velu ki hundi Hai.

  • @sukhvirgill3485
    @sukhvirgill3485 3 роки тому

    ਜਿਹੜੀ ਖਹਿਰੇ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਨਵੀ ਪਾਰਟੀ ਬਣਾਈ ਉਹਦੇ ਬਾਰੇ ਕੀ ਕਹਿਣਾ ਬਾਈਁ ਜੀ

  • @farrarjatt1363
    @farrarjatt1363 3 роки тому

    Eh police da mukhbar lgda

  • @RanjitSingh-gi7ye
    @RanjitSingh-gi7ye 3 роки тому +2

    ਇਸਕਰਕੇ ਲੋਕ ਛਿੱਤਰ ਖਾਈ ਜਾਦੇ ਆ

  • @harjinder7435
    @harjinder7435 3 роки тому

    bad lokan di jameer mar chukki a hor kujh ni

  • @ManjitSingh-wt5xl
    @ManjitSingh-wt5xl 3 роки тому

    ਖਹਿਰੇ ਨੂੰ ਇੱਕ ਚੱਪਣੀ ਦਿਓ ਇੱਕ ਉਹਦੇ ਹਮਾਇਤੀਆਂ ਨੂੰ ਦਿਓ

  • @RajveerSingh-lb2ij
    @RajveerSingh-lb2ij 3 роки тому +3

    Bil kul thek keha police ena de nal he hundi a g

  • @jimmykahlon3448
    @jimmykahlon3448 3 роки тому

    Orange pagg wala siree da ghusaaa lag reha ,

  • @JasvirSingh-rj6rl
    @JasvirSingh-rj6rl 3 роки тому

    TUHADE ELAKE NU HUN SIR TE CHUKU KHAIRA

  • @havensss6343
    @havensss6343 3 роки тому

    ਲਗਦਾ ਚਮਚਿਆਂ ਨੂੰ ਬੁਰਕੀ ਪੈ ਗੲੀ ਹੈ।ਇਸ ਲਈ
    ਖਹਿਰੇ ਦੀ ਪਿੱਠ ਪੂਰੀ ਜਾਂਦੀ ਹੈ।

  • @sursirtaz9506
    @sursirtaz9506 3 роки тому

    Eh banda pehla khare nall si

  • @HappySingh-xt2fx
    @HappySingh-xt2fx 3 роки тому +2

    Khaira ed to darr gaye