ਕੱਢ'ਤੇ ਨੋਟਿਸ ਮੰਤਰੀਆਂ ਨੂੰ! ਸਰਪੰਚੀ ਲਈ ਲੱਗੀ ਬੋਲੀ! | PUNJAB NOW

Поділитися
Вставка
  • Опубліковано 15 лис 2024

КОМЕНТАРІ • 12

  • @jagtarbrarsehanakheralambi7079
    @jagtarbrarsehanakheralambi7079 Місяць тому

    ਇਹਨਾਂ ਇਨਸਾਨਾਂ ਤੇ ਕੇਸ ਦਰਜ ਹੋਵੇ

  • @RoopSingh-mu2fj
    @RoopSingh-mu2fj Місяць тому +8

    Jasvir ji je paise deke je sarpanch Banda hai ta pid da vikash di jhak mat Karan ota darya grants saku ga je koi bole ga ta usda jbab hobega ke maita paise deke sarpanch Banya ha ap di bot nal nahi fer usde mure koi bol nahi sakda panj sal pastona paina pind Walia nu

  • @JagroopSingh-fh9dp
    @JagroopSingh-fh9dp Місяць тому

    ਇਹ ਬੋਲੀ ਗਰੀਬਾ ਦਾ ਹਕ ਮਾਰਨਾ ਹੈ ਗੁਰਦੁਆਰਾ ਦੀ ਬਜਾਏ ਸਰਕਾਰੀ ਸਕੂਲ ਨੂੰ ਵਧੀਆ ਬਣਾਇਆ ਜਾਵੇ

  • @atindermalhi969
    @atindermalhi969 Місяць тому

    ਹੁਸੈਨ ਜੀ ਇਹਨਾ ਤਾ ਗੰਦ ਹੀ ਪਾ ਦਿੱਤਾ। ਕੋਈ ਕਲੀਅਰ ਨਹੀ ਹੋ। ਕਾਂਗਰਸ ਸਮੇ ਕਿਸੇ ਦੇ ਕਾਗਜਾ ਨਾਲ ਵੀ ਛੇੜਛਾੜ ਨਹੀ ਕੀਤੀ ਗਈ।

  • @harwinder2601
    @harwinder2601 Місяць тому +1

    ਜਿੰਨਾ ਤੋਂ ਕੋਠੀਆਂ ਖ਼ਾਲੀ ਚਿਹੁੰਦੇ ਹੋ ਓਹ ਕਿਉਂ ਕਰਨ ? ਉਹ ਤਾਂ ਐਮ ਐੱਸ ਪੀ ਦੇਣ ਨੂੰ ਖੱਬੇ ਹੱਥ ਦਾ ਕੰਮ ਸਮਝਦੇ ਸਨ ਪਰ , ਬੇ - ਆਬਰੂ ਹੋ ਕੇ ਨਿਕਲ਼ੇ ਹਮ ਤੇਰੇ ਕੂਚੇ ਸੇ ,

  • @ramsinghsidhu8024
    @ramsinghsidhu8024 Місяць тому +1

    ਹੁਣ ਵੀ ਲੁਧਿਆਣਾ ਵਿੱਚ ਵਾਰਡ ਰੀਜ਼ਰਵੇਸ਼ਨ ਰੋਸਟਰ ਨਹੀਂ ਅੱਪਲੋਡ ਨਹੀਂ ਕੀਤਾ

  • @rattandevsharma4576
    @rattandevsharma4576 Місяць тому

    FRI ਕੇ FIR

  • @virindersinghvirindersingh4655
    @virindersinghvirindersingh4655 Місяць тому

    ਸਰ

  • @singhgurdeep8964
    @singhgurdeep8964 Місяць тому

    🎉