What Nobody Tells You About Moving to Canada in 2024

Поділитися
Вставка
  • Опубліковано 25 гру 2024
  • ਕੀ 2024 ਵਿੱਚ ਕੈਨੇਡਾ ਆਉਣ ਦੇ ਯੋਗ ਹੈ? Is it worth coming to Canada in 2024? Watch this video to find out if it's worth moving to Canada in 2024!
    Punjabi podcast about life in Canada as a new immigrant or as an international student. How things have changed over time and the slow economy and lack of jobs putting many people in a financial crunch and their quality of life is going down. we discuss in detail if it's still worth coming to Canada in 2024 for a better future.
    [Punjabi Podcast, life in Canada, Punjabi Students, International Students, Surrey Canada, Brampton]
    Students coming to Canada in 2025. Real life of students in Canada. Real struggles of immigrants in Canada. Nav Singh. Raj Sandhu.Nav Singh Realtor, Nav Singh Podcast, Shades of samaj, sos show

КОМЕНТАРІ •

  • @ShadesofSamaj
    @ShadesofSamaj  4 місяці тому +11

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ.

    • @GurpreetSingh-i3c6u
      @GurpreetSingh-i3c6u 4 місяці тому +2

      Veer ji ik broadcast dubara krio tuhanu groud lavel dasda ki hai ithy ki a
      1.tusi kiha India ch job ni hai ida jawab suno
      India ch job hai par pehla test pass kark merit ch auna pida . nikame loka ch sabar nahi hai .dujiya stets de lok test clyer krde te IAS. IPS .PPS . PRO. SDM BANDE OVI LOK India De punjab ch hi rehde ne .oni pay Canada ch nahi mildi jini India ch mildi a is gall to mukar ni sakda koi v itho diya tankha nal hi mapiya ne apne nikamiya bachiya nu videsha ch bejiya .
      2. O ta hogi high aducetion nal milan waliya job uch audy OK
      3.baki 10th wala v 1lac lida Army ch par o lain li gurda chahida o ajj kal kiya to hai ni .
      4.india ch job han ona li jo test clyer karn joge ne te nashy ton door sohne sarira wale o army li . ok sab koj hai ithy .
      5.punjabi veera diya company's han jo Jung munde ne sarch karlio a punjab de ne te ithy reh k bnaiya ne
      1.IT COMPANY TRISHNEET Singh Arora
      2.awinmo India textiles company
      3.dary business GAREWAL FARM.
      ida de ki hor veer ne jo punjab da mann ne ok

    • @ShadesofSamaj
      @ShadesofSamaj  4 місяці тому

      @@GurpreetSingh-i3c6u Thank you veru much tuhada eh sari information provide den layi..we will definatly make another video on this topic.your feed is greatly appriciated.

    • @DavinderSingh-fu7xg
      @DavinderSingh-fu7xg 4 місяці тому

      Bhut sohni te kamm aaoun wali discussion

    • @ShadesofSamaj
      @ShadesofSamaj  4 місяці тому

      Dhanwaad veer ji

    • @dkmetcalf14598
      @dkmetcalf14598 4 місяці тому

      Mere 6 ristedar aaye ne,sbh kamzab ne.

  • @phootphath4851
    @phootphath4851 4 місяці тому +40

    ਇੱਕ ਗੱਲ ਤਾਂ ਹੈ, ਕੈਨੇਡਾ ਆਸਟਰੇਲੀਆ ਵਰਗੇ ਭਾਰਤ ਤੋਂ ਵੱਡੇ ਤੇ ਅਮੀਰ,4 /4 ਕਰੋੜ ਦੀ ਆਬਾਦੀ ਨੂੰ, ਰੋਟੀ ਤੇ ਘਰ ਦੇਣ ਚ ਜਾਲੂਸ ਨਿੱਕਲ ਗਿਆ, ਭਾਰਤ ਵਿੱਚ 5 ਕਰੋੜ ਤਾਂ ਬੰਗਲਾ ਦੇਸ਼ ਦੇ ਲ਼ੋਕ ਹੀ ਆਗੇ, ਰੋਟੀ ਖਾਤਿਰ,150 ਕਰੋੜ ਦੀ ਆਬਾਦੀ ਵਾਲ਼ਾ ਦੇਸ਼ ਭਾਰਤ, ਧੰਨ ਐ, ਨਾਲ਼ੇ ਅਗਲੇ ਕੁੱਝ ਸਾਲਾਂ ਵਿੱਚ ਵਰਲਡ ਦੀ ਤੀਜੀ ਸਭ ਤੋਂ ਵੱਡੀ ਇਕਾਨਮੀ ਹੋਊ,🇮🇳🇮🇳♥️♥️🙏🙏

    • @SINGH13297
      @SINGH13297 4 місяці тому +1

      @@phootphath4851 😂😂nice joke 2025 tak ehna di economy da lag jau pata tanu

    • @phootphath4851
      @phootphath4851 4 місяці тому +3

      @@SINGH13297 ਸਾਰੀ ਦੁਨੀਆਂ ਦੁਨੀਆਂ ਨੂੰ ਪਤਾ, ਸਿਰਫ਼ ਤੈਨੂੰ ਸੱਡਕੇ 😂😂

    • @SINGH13297
      @SINGH13297 4 місяці тому

      @@phootphath4851 bus fr takda ho ja mera veer economy ini uper chal jani thade kolo shabh ni honi 😂😂

    • @jass2748
      @jass2748 4 місяці тому

      ​​@@phootphath4851economy nu chatna jad addi abadi ta india kol tatti krn lyi bi jagah nhi😂😂 economy da matlab eh nhi hunda ke india ameer desh aa.nale india vich bi sarkar baith ke free nhi khwandi.india bi mehnat kr ke hi khana penda.india di 40 Percent abadi bhukh pait soni ya mandhira de bahar mang ke khandi.vadda aya tatti bhakat

    • @GurdevSingh-vd5ie
      @GurdevSingh-vd5ie 4 місяці тому +1

      ਜਿੱਥੇ ਜੰਨਸੰਖਿਆ ਜ਼ਿਆਦਾ ਹੋਉ।।ਔਥੇ ਜਾਹਿਰ ਹੈ ਕੰਮ ਕਾਜ ਵੀ ਜ਼ਿਆਦਾ ਹੋਣਾ ਹੈ।।।ਔਥੇ ਹਰ ਚੀਜ਼ ਦੀ ਡਿਮਾਂਡ ਵੀ ਵਧੂ 😮 ਜਿਵੇਂ ਇਸ ਤੋਂ ਹੀ ਅੰਦਾਜ਼ਾ ਲਾ ਲਉ।।। ਵੱਡੇ ਵੱਡੇ ਸ਼ਹਿਰਾਂ ਚ ਛੋਟੀਆਂ ਛੋਟੀਆਂ ਦੁਕਾਨਾਂ ਕਰੋੜਾਂ ਚ ਵਿਕਦੀਆਂ ਨੇ।।
      😮ਕਾਰਨ ਕੀ ਇਕ ਮਰਲਾ ਥਾਂ ਕਰੋੜਾਂ ਦਾ 😮ਅਖੇ ਐਥੇ ਆਬਾਦੀ ਲੋਕਾਂ ਦੀ ਬਹੁਤ ਔਉਦੀ ਹੈ।। ਬੰਦੇ ਤੇ ਬੰਦਾ ਚੜਿਆ ਪਿਆ ਹੈ।।।ਸੇਲ ਰੋਜ ਦੀ ਲਖਾਂ ਚ 😮ਬਸ ਆਹੀ ਕਾਰਨ ਹੈ।ਪਿੰਡ ਦੀ ਆਬਾਦੀ ਸੀਮਤ ਜਹੀ ਇਸ ਲਈ ਦੁਕਾਨਾਂ ਘਟ ਚਲਦੀਆਂ ਵੀ ਨੇ ਔਰ ਕੀਮਤ ਵੀ ਸਿਰਫ ਇੱਕ ਦੋ ਲੱਖ ਚ ਯਾਂ ਇਸ ਤੋਂ ਵੀ ਘੱਟ 😮😮😮😮ਜੋ ਗੱਲਾਂ ਬਾਤਾਂ ਕਮੈਂਟਾਂ ਚ ਹੈ ਇਸਦਾ ਕਾਰਨ ਵੀ ਏਹੀ ਹੈ 😮

  • @The_solo_man_.....225
    @The_solo_man_.....225 3 місяці тому +8

    mark Miller da mai very very thanks krda. swaad a gya. absolutely correct decision by Canadian authorities

    • @shivamjd9018
      @shivamjd9018 3 місяці тому +2

      Hanji fer tusi vi challo india thonu jada adhikar canadian dream jeen da

    • @Kenkalsi
      @Kenkalsi 3 місяці тому +2

      Bad decision. Either deport all or give TR of 5 years to students.

  • @SSG11988
    @SSG11988 4 місяці тому +28

    ਵੀਰ ਸਾਡੇ ਪੰਜਾਬੀ ਜਿੱਥੇ ਵੀ ਗਏ ਉਹਨਾਂ ਨੇ ਉਥੇ ਹੀ ਗੰਦ ਪਾਇਆ
    ਸੁਪਨਾਂ ਕਿੰਨਾ ਵੇਚਿਆ ਪੰਜਾਬੀਆਂ ਨੇ
    ਲੁੱਟਿਆ ਕਿੰਨੇ ਪੰਜਾਬੀਆਂ ਨੂੰ ਆਪਣੇ ਪੰਜਾਬੀਆਂ ਨੇ
    ਇਹ ਮੁਲਕ ਮਾੜਾ ਨੀ ਸੀ ਮਾੜਾ ਬਣਾ ਦਿੱਤਾ ਸਾਡੇ ਵਾਈਟ ਕਾਲਰ ਪੰਜਾਬੀਆਂ ਨੇ

    • @Punjab16994
      @Punjab16994 3 місяці тому

      ਫਿੱਟ ਲਾਹਣਤਾਂ ਥੋਡੇ ਪੌਡਕਾਸਟ ਦੇ, ਜਦੋ ਦੀ ਭਾਰਤ ਮਾਤਾ ਟਰੂਡੋ ਨੇ ਦੁਨੀਆ ਸਾਹਮਣੇ ਨੰਗੀ ਕੀਤੀ ਹੈ ਕਿ ਇਹ ਕਿਵੇਂ ਵਿਦੇਸ਼ਾਂ ਚ ਸਿੱਖਾਂ ਦਾ ਕਤਲ ਕਰ ਰਹੀ ਹੈ ਉਸੇ ਦਿਨ ਤੋਂ ਭਾਰਤ ਮਾਤਾ ਦੀ ਪੇਅ ਰੋਲ ਤੇ ਦਾਹੜੀਆ ਵਾਲੇ ਪੱਗਾਂ ਵਾਲੇ ਪੱਤਰਕਾਰ ਕੈਨਡਾ ਦੇ ਖ਼ਿਲਾਫ਼ ਭੌਂਕ ਰਹੇ ਹਨ ਜਦਕਿ ਲੱਖਾਂ ਸਿੱਖਾਂ ਦਾ ਕਤਲੇਆਮ ਭਾਰਤ ਚ ਹੋਇਆ ਜੋ ਅੱਜ ਵੀ ਜਾਰੀ ਹੈ

  • @amanpreetkaur3871
    @amanpreetkaur3871 4 місяці тому +16

    nowadays finding jobs in Canada is so hard. One shud b working really hard or have a good support from family to survive until you are a student..

  • @rupeshchoudhary9237
    @rupeshchoudhary9237 3 місяці тому +20

    Person in blue turban is talking nonsense. India has lot of opportunity. You just need to see with unbiased eyes. Trust me student that comes from Punjab to Canada almost 90 percent of them may not be able to clear any competitive exams in india. Intent matters. You cannot make it big if intent is not aligned with goals. Those who can compete are still in india. I agree with the perspective with red turban guy.

    • @iamdeepanshugarg
      @iamdeepanshugarg 3 місяці тому +1

      Yes

    • @bilalislam7123
      @bilalislam7123 3 місяці тому

      1.5 billion population may kon SE competitive exams. With such big populations opportunities are very limited

    • @supremeleader5516
      @supremeleader5516 3 місяці тому

      Bro compete kark v keda sare select ho jane? 10-20k hojuge bakia da ki bnu? Govt jobs limited han

    • @KaurinBangalore
      @KaurinBangalore 3 місяці тому

      Are government jobs the end goal than are there students getting jobs in canada government.No right ? There are enough opportunities in IT and Non IT sectors in India . Enough business opportunities.Punjabis need to get out the mindset of doing labour jobs and develop skills ​@@supremeleader5516

    • @rupeshchoudhary9237
      @rupeshchoudhary9237 3 місяці тому

      @@supremeleader5516 "Bai jeda banada canada che 50 lakh la ke aa sakda oh banda wadiya busines India che kar sakda. Time horton che sari umar coffee Banun nalo taan changa wa" . Also , Not all students from India coming outside of India . India has other states too . If students from those states are thriving in India and putting up a competitive fight then why do student from Punjab give up so easily ? The reason is because children in Punjab are shown canadian dream right from their childhood that Don't worry you will go to Canada someday and have lavish life there .

  • @ssingh8726
    @ssingh8726 3 місяці тому +3

    In India, you can survive without jobs for years...
    In Canada, one month without job makes you homeless..

  • @RasneetKaur-o4q
    @RasneetKaur-o4q 4 місяці тому +15

    While Canada has its appeal, the high cost of living and job challenges can be tough. If you have good opportunities and support in India, staying close to family might be the better choice.

    • @ShadesofSamaj
      @ShadesofSamaj  4 місяці тому +1

      You are right

    • @RAhamed-fe6no
      @RAhamed-fe6no 4 місяці тому +3

      Canada is very bad now. Economy is bad. Too expensive to live here. And health care is better in India

    • @ShadesofSamaj
      @ShadesofSamaj  4 місяці тому

      I understand your concerns; many people are feeling the pinch of the economy and rising living costs. Every country has its challenges, and it's important to weigh the pros and cons.

    • @tarun4629
      @tarun4629 3 місяці тому

      Not just canada , Australia ,UK , Newzealand all are suffering from this high cost of living ....and bad economy...Not a Canadian problem...It's a problem of west !!!!! Don't single-handedly criticise one country ...

    • @ShadesofSamaj
      @ShadesofSamaj  3 місяці тому

      You're absolutely right! The high cost of living is a global issue affecting many countries, and it’s important to look at the bigger picture.

  • @GODIMEDIA-b1r
    @GODIMEDIA-b1r 4 місяці тому +7

    In India we always wants do only white Coller Jobs ,
    Family society relatives keep eyes on Carrer very closely.
    So everyone fears that if we got in some lower level jobs ...they can't face only one
    and other hand " If they are out of country" they are free from social and family bounds and they are ready to work in any field.
    We can retain our youth in our country if we change our view on blue Coller job give respect and pay them equally.

    • @ShadesofSamaj
      @ShadesofSamaj  4 місяці тому +2

      You’ve highlighted a really important issue! Changing societal views on blue-collar jobs can definitely help retain our talented youth in the country. Respect and equal pay for all professions is essential for a balanced workforce.

    • @kapil435
      @kapil435 3 місяці тому

      It's not all about the bad reputation of blue caller jobs in India but these jobs have very low pay even with intense hard work therefore this narrative in Indian society is obvious.

  • @BhagatSingh-j4r
    @BhagatSingh-j4r 3 місяці тому

    Brother , totally agree with your statement. You guys made good points.
    folding bed in malls Totally unacceptable.
    Overloading cars.
    Mindset problem .

  • @pamajawadha5325
    @pamajawadha5325 3 місяці тому

    Asmani pagg wala sardar veer bilkul diljit dosanj varga voice v same bhut vadia gal bat kiti dhanwad sat shri akal ji

  • @PremdeepSingh
    @PremdeepSingh 3 місяці тому

    Blue turban gentleman talks completely logical. Best comments from him: be ready to face anything including loses and extra hours work. Second: 5-7 years spending on PR that can help your upcoming life and generations are not wastage of time. No Comment About Other Gentleman.

  • @savytakhar8121
    @savytakhar8121 4 місяці тому +3

    There's tons of opportunities still ! Depends on the person i guess and a bit of luck matters too ?

    • @ShadesofSamaj
      @ShadesofSamaj  4 місяці тому

      Absolutely! Opportunities are everywhere, and a little luck can certainly help along the way. It's all about seizing those moments!

  • @INDERJITSINGH-eb2fz
    @INDERJITSINGH-eb2fz 3 місяці тому +3

    ਆਪਣੀ ਮਿੱਟੀ ਨੂੰ ਪਿਆਰ ਕਰੋ. ਭਾਰਤ ਵਿੱਚ ਪੰਜਾਬੀ ਮੁੰਡਿਆਂ ਦਾ ਚੰਗਾ ਭਵਿੱਖ ਹੈ।

    • @SatishKumar-ul7pd
      @SatishKumar-ul7pd 3 місяці тому

      O bai ehna de ni samajh aana bhavikh bhavukh😂

  • @Ikj-ie3bh
    @Ikj-ie3bh 3 місяці тому

    ਕੈਨੇਡਾ ਦੇ ਲੋਕਾਂ ਕੋਲੋਂ ਸਿੱਖਣਾ ਚਾਹੀਦਾ ਹੈ ਮੁਲਕ ਕਿਵੇਂ develop ਹੁੰਦੇ ਕਿਵੇਂ ਸਾਰਿਆਂ ਤੋਂ ਵੱਧ ਕੰਮ ਨੂੰ ਤਰਜੀਹ ਦਿੱਤੀ ਜਾਂਦੀ।
    ਕੰਮੀਆਂ ਹਰ ਕਿਸੇ ਵਿੱਚ ਹੁੰਦੀਆਂ।
    ਸਾਡਾ IQ level in general ਇਹਨਾਂ ਨਾਲੋਂ ਘਾਟ।
    Ethically these people are stronger.
    See what we have made our country

    • @ShadesofSamaj
      @ShadesofSamaj  3 місяці тому

      Thank you for sharing your thoughts! It's important to reflect on our strengths and weaknesses as a country, and your perspective adds to that conversation.

  • @sengh1984
    @sengh1984 3 місяці тому

    💯 ਪ੍ਰਤੀਸ਼ਤ ਅਸਹਿਮਤ ਨੀਲੀ ਪੱਗ ਵਾਲੇ ਭਾਜੀ ਨਾਲ। Panjab ਵਰਗਾ ਦੇਸ਼ ਦੁਨੀਆਂ ਚ ਕਿਤੇ ਨ੍ਹੀ.. 25 ਲੱਖ ਲਾ ਕੇ ਬੇਗਾਨੇ ਮੁਲਕ ਚ ਧੱਕੇ ਖਾਣੇ ਕਿਥੋ ਦੀ ਸਮਝਦਾਰੀ ਹੈ।

    • @ShadesofSamaj
      @ShadesofSamaj  3 місяці тому

      ਤੁਹਾਡੇ ਟਿੱਪਣੀ ਲਈ ਦਿਲੋਂ ਧੰਨਵਾਦ!

  • @wandererinwonder6977
    @wandererinwonder6977 3 місяці тому +1

    Is it true that you enforce your panjabi culture music songs on local Canadians?

  • @sushantguru3756
    @sushantguru3756 3 місяці тому +1

    Jitna population utna need,khana,peena, ,cooking,apko jo v choti kaam ata hai ap survive kar lenge aap india main jo paisa ha wo or kahni nahni isliye india day by day grow kar raha hai 140cr yani kitni daily basic need chahiye hogi jara sochiye

  • @aguilaroja4992
    @aguilaroja4992 3 місяці тому

    Good discussion on important issue 🎉

  • @SSG11988
    @SSG11988 4 місяці тому +8

    ਕਿੰਨੀਆਂ ਮੂਰਖਤਾ ਭਰੀਆਂ ਗੱਲਾਂ ਲੱਗਦੀਆਂ ਤੁਹਾਡੀਆਂ ਜਿਹੜੇ ਲੁੱਟ ਰਹੇ ਪੰਜਾਬੀਆਂ ਨੂੰ ਉਹ ਆਪਣੇ ਹੀ ਬੰਦੇ ਨੇ ਫੌਰਨ ਵਾਲਿਆ ਤੇ ਵਧੀਆ ਤਰੀਕੇ ਦਿੱਤੇ ਸੀ ਕੰਮ ਵਿੱਚ ਇੰਪਰੂਵਮੈਟ ਕਰਨ ਲਈ ਤੇ ਸਾਡੀਆਂ ਕਾਲੀਆ ਪੰਜਾਬੀ ਭੇਡਾਂ ਨੇ ਉਹ ਸਿੱਲ ਲਾਹੀ ਪੰਜਾਬੀਅਤ ਦੀ ਕਈਆਂ ਦੇ ਘਰ ਉਜੜ ਗਏ ਸਮਝ ਨੀ ਆਉਂਦੀ ਕਿ ਉਹ ਆਪਣੇ ਬੱਚਿਆ ਦੇ ਮੂੰਹ ਵਿੱਚ ਕਿੱਦਾ ਪਾਉਂਦੇ ਨੇ
    ਪੈਸੇ ਮਾਰਦੇ ਸਾਡੇ ਪੰਜਾਬੀ
    ਬੱਕਰੀਆਂ ਵਾਗ ਸੌਣ ਲਈ ਮਜਬੂਰ ਕਰਦੇ ਸਾਡੇ ਪੰਜਾਬੀ
    ਮੈ ਇਕ ਵੀ ਬੰਦਾ ਇਹਨਾਂ ਖਲਾਫ ਬੋਲਦਾ ਨੀ ਦੇਖਿਆ 1000 ਚੈਨਲ ਹੈ ਲੇਕਿਨ ਇਕ ਦੇ ਮੂੰਹ ਵਿੱਚੋ ਕਦੇ ਇਹਨਾਂ ਖਿਲਾਫ ਇੱਕ ਲਫਜ ਨੀ ਨਿਕਲਿਆ ਜੋ 1000 ਡਾਲਰ ਦੀ ਚੀਜ ਨੂੰ 35 ਤੋ ਲੈ ਕੇ 50 ਹਜ਼ਾਰ ਡਾਲਰ ਦੀ ਵੇਚਦੇ

    • @Bhupinderkaur702
      @Bhupinderkaur702 3 місяці тому

      Bilkul sahi

    • @SatishKumar-ul7pd
      @SatishKumar-ul7pd 3 місяці тому

      Bai gujratiyan ne videshan ch ja ke culture nu sambalya hai te sade valeya ne othe gand hi paya hai

  • @PrabhjotSingh-jw2fe
    @PrabhjotSingh-jw2fe 2 місяці тому +1

    Sir jado ta canada vich situation thik c udo lokka na pese kamaye v ta set b hoe hun Canadians nu lod aa ta lok nal ni khad da

  • @Gurjitsingh-yj8uq
    @Gurjitsingh-yj8uq 4 місяці тому +1

    ਬਹੁਤ ਵਧੀਆ ਭਾਜੀ,, ਦੋਵੇ ਪਹਿਲੂਆਂ ਨੂੰ ਵਿਚਾਰਿਆ , so nice conversation, good keep it up brothers

    • @ShadesofSamaj
      @ShadesofSamaj  4 місяці тому

      Thank you so much for your kind words! We're glad you enjoyed the conversation and found it valuable.

  • @taranjitsingh2714
    @taranjitsingh2714 4 місяці тому +2

    International studies to me is for those 1% population that are super rich and has money to spare for 3x to 4x tuition fees, for common people they should invest their or their parents hard earned money in their own country and go internationally to work or live once they finish schooling. Just my opinion…

    • @ShadesofSamaj
      @ShadesofSamaj  3 місяці тому

      Thank you for sharing your thoughts! It's always valuable to hear different viewpoints on education and investment in our futures.

  • @TruthFinder005
    @TruthFinder005 3 місяці тому

    ਜਿੰਨੇ ਤਾਂ ਕੁਝ ਕਰਨਾ ਉਹਦੇ ਲਈ ਇੰਡੀਆ ਚ ਅੱਜ ਜਿਆਦਾ ਮੌਕਾ ਹੈ ਕੈਨੇਡਾ ਨਾਲੋਂ। ਬਾਕੀ ਵੇਹਲੀਆਂ ਲਈ ਤਾਂ INDIA ਵੀ ਵੇਹਲੇ ਤੇ Canada ਵੀ ਵੇਹਲੇ।

  • @__its_Sardar_Ji__
    @__its_Sardar_Ji__ 3 місяці тому

    Great podcast

  • @kumarsahani1514
    @kumarsahani1514 3 місяці тому

    A great podcast ❤

    • @ShadesofSamaj
      @ShadesofSamaj  3 місяці тому

      Thank you! I'm glad you enjoyed the podcast. Your feedback means a lot!

  • @NISHANATV
    @NISHANATV 3 місяці тому +2

    ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਦਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਇਤਿਹਾਸ ਦਾ ਇਹਨਾਂ ਫੁਦੂ ਪੰਜਾਬੀਆਂ ਤੇ ਕੋਈ ਅਸਰ ਨਹੀਂ ਗੁਰਬਾਣੀ ਵਿੱਚੋਂ ਇਹਨਾਂ ਨੇ ਕੁਝ ਨਹੀਂ ਸਿੱਖਿਆ ਐਨਾ ਵੱਡਾ ਗਿਆਨ ਗੁਰੂ ਸਾਹਿਬ ਨੇ ਇਹਨਾਂ ਨੂੰ ਦਿੱਤਾ ਸੀ ਜੀਵਨ ਬਤੀਤ ਕਰਨਾ ਕਿੰਨੇ ਸੋਖੇ ਤਰੀਕੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੁਨੀਆਂ ਤੇ ਵੀ ਇਜ਼ਤ ਨਾਲ ਬਤੀਤ ਕਰਕੇ ਜਾਉ ਅਗਲੀ ਦਰਗਾਹ ਵਿੱਚ ਵੀ ਗੁਰੂ ਸਹਾਈ ਹੁੰਦਾ
    ਪਰ ਇਹ ਲੋਕਾਂ ਨੇ ਪਤਾ ਨਹੀਂ ਕੀ ਸੋਚਿਆ ਹੋਇਆ ਜੀ ਕੈਰੀਅਰ ਬਣਾਉਣਾ ਸੈਟਲ ਹੋਣਾ ਬਸ ਪੈਸਾ ਪੈਸਾ ਸੰਨ 2000 ਤੋਂ ਪਹਿਲਾਂ ਬੰਦੇ ਜਾਂਦੇ ਸੀ ਕਨੇਡਾ ਅਮਰੀਕਾ ਅਸਟ੍ਰੇਲੀਆ ਮਲੇਸ਼ੀਆ ਸਿੰਗਾਪੁਰ ਥਾਈਲੈਂਡ ਕਮਾ ਕੇ ਸਾਲ ਛੇ ਮਹੀਨੇ ਬਾਅਦ ਵਾਪਸ ਆਪਣੇ ਪਰਿਵਾਰ ਵਿੱਚ ਆ ਜਾਂਦੇ ਸੀ ਜਿਹੜੇ ਲੋਕਾਂ ਦਾ ਵੱਸ ਨਹੀਂ ਸੀ ਚੱਲਦਾ ਉਹਨਾਂ ਨੇ ਆਪਣੀਆਂ ਕੁੜੀਆਂ ਨੂੰ ਕਨੇਡਾ ਅਮਰੀਕਾ ਪਹੁੰਚਣ ਲਈ ਵਰਤਣਾ ਸ਼ੁਰੂ ਕਰ ਦਿੱਤਾ ਇਹ ਨਵਾ ਕਲਚਰ ਪੰਜਾਬ ਦੀਆਂ ਇਜ਼ਤਾਂ ਲਈ ਬਹੁਤ ਘਾਤਕ ਸਿੱਧ ਹੋਇਆ ਅਤੇ ਹੋ ਰਿਹਾ ਅੱਗੇ ਹੋਰ ਵੀ ਜ਼ਿਆਦਾ ਹੋਵੇਗਾ
    ਕੁੜੀਆਂ ਦੇ ਪਿਉ ਜਾਣ ਬੁੱਝ ਕੇ ਇਹ ਪ੍ਰਚਾਰ ਕਰ ਰਹੇ ਨੇ ਨਹੀਂ ਜੀ ਜਮਾਨਾ ਬਦਲ ਗਿਆ ਕੁੜੀਆਂ ਨੂੰ ਇਕੱਲੇ ਜਿਉਣ ਦਾ ਹੱਕ ਦਿਉ ਹੁਣ ਮੀਡੀਆ ਦਾ ਜ਼ਮਾਨਾ ਹੋਣ ਕਰਕੇ ਕਨੇਡਾ ਅਮਰੀਕਾ ਦਾ ਸਾਰਾ ਸੱਚ ਸਾਹਮਣੇ ਆਉਣਾ ਸ਼ੁਰੂ ਹੋ ਮੈ ਖੁਦ ਤਿੰਨ ਵਾਰ ਕਨੇਡਾ ਜਾ ਆਇਆ ਪਹਿਲੀ ਵਾਰ 2009 ਵਿੱਚ ਗਿਆ ਸੀ ਮੇਰੀ ਉਮਰ 19 ਸਾਲ ਸੀ ਸਿਰਫ 50 ਹਜ਼ਾਰ ਰੁਪਏ ਖਰਚਾ ਆਇਆ ਸੀ ਮੇਰਾ ਕਨੇਡਾ ਜਾਣ ਲਈ ਗੁਰਦੁਆਰੇ ਦੀ ਸਪੋਂਸਰ ਤੇ 6 ਮਹੀਨੇ ਰਹਿ ਕੇ
    ਵਾਪਿਸ ਆ ਗਿਆ ਮੈ ਉਥੇ ਰਹਿ ਵੀ ਸਕਦਾ ਵਿਆਹ ਵੀ ਕਰਵਾ ਸਕਦਾ ਸੀ ਬਹੁਤ ਵਧੀਆ ਸੈਟ ਹੋ ਸਕਦਾ ਸੀ ਪਰ ਉਥੋਂ ਦੇ ਲੋਕ ਪੰਜਾਬ ਦੇ ਲੋਕਾਂ ਤੋਂ ਵੀ ਖਤਰਨਾਕ ਤੇ ਜੇ ਮੈ ਸਿਧੀ ਪੰਜਾਬੀ ਵਿੱਚ ਲਿਖਾ ਤਾ ਮੇਰੇ ਮੂਹੋ ਗਾਲ ਨਿਕਲ ਜਾਣੀ ਕਨੇਡਾ ਅਮਰੀਕਾ ਇੰਗਲੈਂਡ ਦੇ ਲੋਕਾਂ ਵਾਸਤੇ ਸਾਰੇ ਨਹੀਂ ਮਾੜੇ ਹੁੰਦੇ ਪਰ ਬਹੁਤ ਜ਼ਿਆਦਾ ਮਾੜੇ ਹੀ ਟੱਕਰਦੇ ਉਥੇ
    ਜਿਹੜੇ ਲੋਕ ਆਪਣਾ ਇਤਿਹਾਸਕ ਮੁਲਖ ਛੱਡ ਕੇ ਪੇਸੈ ਮਗਰ ਭੱਜੇ ਹੋਏ ਨੇ
    ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ।।
    ਇਹਨਾਂ ਦਾ ਇਸਤੋ ਵੀ ਜ਼ਿਆਦਾ ਮਾੜਾ ਹਾਲ ਹੋਣਾ ਜਿਨ੍ਹਾਂ ਨੇ ਆਪ ਪੇਸੈ ਖਾਤਰ ਆਪਣੀਆਂ ਇਕੱਲੀਆਂ ਕੂੜੀਆਂ ਕਨੇਡਾ ਅਮਰੀਕਾ ਭੇਜ ਕੇ ਪੰਜਾਬ ਦੀ ਰੋਲੀ ਇਹਨਾਂ ਦਾ ਬਹੁਤ ਮਾੜਾ ਹਾਲ ਹੋਣਾ
    ਗੁਰੂ ਨੇ ਤਾਂ ਸਾਨੂੰ ਸਬਰ ਸੰਤੋਖ ਵਿੱਚ ਰਹਿਣਾ ਸਿਖਾਇਆ ਸੀ ਦੁਨੀਆਂ ਕਿਹੜੇ ਪਾਸੇ ਤੁਰ ਪਈ

    • @ShadesofSamaj
      @ShadesofSamaj  3 місяці тому

      ਤੁਹਾਡੇ ਵਿਚਾਰਾਂ ਲਈ ਧੰਨਵਾਦ!

  • @princecheema2323
    @princecheema2323 4 місяці тому +1

    Timmy veer right information

  • @Kenkalsi
    @Kenkalsi 3 місяці тому

    19:03 Bro, Germany has free education for International Students too and universities provide jobs too.

  • @samandeepmundi9818
    @samandeepmundi9818 3 місяці тому

    Good job. 👍

  • @s.k.haridas6726
    @s.k.haridas6726 3 місяці тому +1

    Can tractor march solve the problem

  • @rohitSharma-kr4nu
    @rohitSharma-kr4nu 3 місяці тому

    Sir 90 to 95 Ton Baad Wala youth 90% Khotte Hai Straight and Simple

  • @surindersyal6575
    @surindersyal6575 3 місяці тому

    ਕਨੇਡਾ ਵਿਖੇ ਹੁਣ ਡਾਕਟਰੀ, ਇੰਜੀਨੀਅਰਿੰਗ ਅਤੇ ਵਿਗਿਆਨ ਦੇ ਵੱਡੇ ਵੱਡੇ ਮਾਹਿਰਾਂ ਦੀ ਹੀ ਡਿਮਾਂਡ ਰਹਿ ਗਈ ਹੈ।

  • @GursahibSingh-y9b
    @GursahibSingh-y9b 4 місяці тому +5

    ਆਪਣੀ ਸਮਝ ਦੂਜਿਆਂ ਤੇ ਕਿਉਂ ਥੋਪਦੇ ਆ ਤੁਹਾਨੂੰ ਇਨਸਾਨ ਬਣਾਇਆ ਰੱਬ ਨੇ ਤੁਹਾਡੇ ਵਿੱਚ ਸਮਝ ਹੈ ਨਹੀਂ ਬਹਿ ਕੇ ਬੋੜ ਕਾਸਟ ਪੈਟਕੋਟ ਫਾਥਾ ਕਰਨ ਲੱਗ ਜਾਂਦੇ ਨੇ ਕਿ ਸਮਝ ਹੈ ਯਾਰ ਤੁਹਾਨੂੰ ਕਿਹੜੀਆਂ ਗੱਲਾਂ ਕਰਨ ਦੇ ਯਾਰ ਤੁਸੀਂ ਕੱਪੜੇ ਤੁਸੀਂ ਇਜਤਾਂ ਲੈ ਕੇ ਬਹਿ ਜਾਂਦੇ ਕਿਸ ਮਾਇੰਡ ਦੇ ਬੰਦੇ ਯਾਰ ਤੁਸੀਂ ਕੀ ਗੱਲ ਹਿਊਮਨਟੀਜ ਕੱਪੜਿਆਂ ਦੇ ਵਿੱਚ ਹੀ ਇੱਕ ਰਿਸਪੈਕਟ ਰਹਿ ਗਈ ਯਾਰ ਤੁਸੀਂ

  • @SumanjitKaur-fj2zl
    @SumanjitKaur-fj2zl 4 місяці тому +1

    Good work 👍👍👍💯

  • @manjitkaursandhu7151
    @manjitkaursandhu7151 3 місяці тому +1

    Maroon colour wali turban Wale vverji da sroop with beard bohot natural a bt dooje veer ji di beard tan nkli lgdi a Jo enni shape bnayee hoyee a.We should be natural.

    • @ShadesofSamaj
      @ShadesofSamaj  3 місяці тому

      ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਫੀਡਬੈਕ ਦੇ ਲਈ🙏.

    • @supremeleader5516
      @supremeleader5516 3 місяці тому

      Tusi BC ena chiza vich v wade reho, kde bahr na niklo

  • @kulwindersinghmalhi
    @kulwindersinghmalhi 3 місяці тому

    Police clearance certificates of students and Parents should be needed

  • @Kals-l9w
    @Kals-l9w 3 місяці тому

    This is the situation all over. Take a look at Australia. There was a time when you didn't struggle to get a job. Now a days u apply for a job and you have 500 applicants in line to apply for the job.

    • @ShadesofSamaj
      @ShadesofSamaj  3 місяці тому

      You're absolutely right! The job market has become incredibly competitive, and it’s tough out there for many job seekers.

  • @navjotrivl9118
    @navjotrivl9118 3 місяці тому

    Peoples need to search new countries in europe there are lot of jobs if u have legal papers and u know languge they there is not difficulty to find work in europe for me i was here from 2015 and i never leave at home for more then 2 days without work

    • @ShadesofSamaj
      @ShadesofSamaj  3 місяці тому

      You're absolutely right! Europe offers a wealth of opportunities for those who are willing to explore and have the right qualifications. Your experience since 2015 is inspiring!

    • @navjotrivl9118
      @navjotrivl9118 3 місяці тому

      @@ShadesofSamaj thanku sir

  • @theoutsider8239
    @theoutsider8239 3 місяці тому

    Great interview and knowledgeable video

  • @karnveersingh8768
    @karnveersingh8768 4 місяці тому +10

    ਕੈਨੇਡਾ ਦਾ ਬੁਲਬੁਲਾ 2018 ਵਿਚ ਹੀ ਫੁੱਟ ਗਿਆ ਸੀ।

    • @ShadesofSamaj
      @ShadesofSamaj  4 місяці тому

      👍🙏

    • @harpreetsingh6819
      @harpreetsingh6819 3 місяці тому +2

      Veere jado soch te life da aim hi higher study karke achi job leke sattle hon di bajaye warehouse ,tim wich kam karke ek mustang te iphone tak hove oh kite v jave barbaad hai.

    • @karnveersingh8768
      @karnveersingh8768 3 місяці тому +1

      @@harpreetsingh6819
      Veer mai 2022 da keh reha jahaaz bhar bhar ke aune 2025 Tak, Loki mere te hasde hunde c, Geopolitical game samjo

    • @ShadesofSamaj
      @ShadesofSamaj  3 місяці тому +1

      @@harpreetsingh6819 very valid point Harpreet veer! 🙏🙏

    • @supremeleader5516
      @supremeleader5516 3 місяці тому

      @karnveersingh8768tenu eh sab kive pta lga veer, menu v dasi source

  • @phootphath4851
    @phootphath4851 4 місяці тому +14

    ਪੰਜਾਬ ਵਿੱਚ ਤਾਂ ਬਰੈਂਡਡ ਕੱਪੜੇ ਪਾਉਣੇ, ਤੇ ਬਾਹਰ ਜਾਕੇ ਫੁਕਰਪੁਣਾ ਕਰਨਾਂ ਅਪਣੇ ਕਲਚਰ ਨੂੰ ਦੂਜਿਆਂ ਦੇ ਕਲਚਰ ਨਾਲੋਂ ਵਧੀਆ ਦੱਸਣਾਂ, ਇਹ ਹੈ ਕੀ, ਗਧਿਆਂ ਨੇਂ ਗਧੇ ਹੀ ਰਹਿਣਾਂ, ਚਾਹੇ ਚੰਦ ਤੇ ਚਲੇ ਜਾਣ 😂😂

  • @espanol_pbx7
    @espanol_pbx7 4 місяці тому

    Nice Work 💯

  • @nayaknikhil6932
    @nayaknikhil6932 3 місяці тому

    bhut acha video hai

  • @GreatVictor-vb1ki
    @GreatVictor-vb1ki 3 місяці тому

    Problem is dignity of labour in India. Not every profession in India gets dignity. If this improves, then not everybody will be in line to move abroad.

  • @AnuMehta-xr2dh
    @AnuMehta-xr2dh 4 місяці тому +6

    Mehant karo kahi bhi rehe kr kamyab ho sakta hai

    • @ShadesofSamaj
      @ShadesofSamaj  4 місяці тому +1

      Bilkul ji, mehant and sabar naal kahi bhi rehe kr kamyab hoya ja sakda hai

    • @musafir123
      @musafir123 4 місяці тому

      Akal ka kya kam fir

  • @KIRANJEETKAUR-vw9mm
    @KIRANJEETKAUR-vw9mm 3 місяці тому

    Such a nice talk

  • @sharanjitsingh5782
    @sharanjitsingh5782 3 місяці тому

    Excellent information far Indian parents thanks and regards.

  • @gurpreetkourr
    @gurpreetkourr 4 місяці тому +3

    Hun Canada badal chukya hai ji

    • @ShadesofSamaj
      @ShadesofSamaj  4 місяці тому

      Bilkul ji, Canada hun change ho chukya hai.

    • @kiranpreet88
      @kiranpreet88 4 місяці тому

      Loki nai smjde …oh kehnde kaneda ch paisa bda

  • @narinderkaur14
    @narinderkaur14 4 місяці тому +2

    ਸਹੀ ਕਹਿੰਦੇ ਹੋ ਵੀਰ ਜੀ ਤੁਸੀਂ ਪਰ ਜਿਨਾਂ ਕੋ ਪੈਸਾ ਨਹੀਂ ਹੈਗਾ ਉਹ ਬਹੁਤ ਜਿਆਦਾ ਬੇਵੱਸ ਨੇ😢

    • @ShadesofSamaj
      @ShadesofSamaj  4 місяці тому +1

      ਪੈਸੇ ਤੋਂ ਬਿਨਾਂ ਜ਼ਿੰਦਗੀ ਹਰ ਥਾਂ ਔਖੀ ਹੈ, ਚਾਹੇ India ਜਾਂ Canada ਹੋਵੇ।

  • @vikastiwari4129
    @vikastiwari4129 3 місяці тому

    Waheguru ❤

  • @iamdeepanshugarg
    @iamdeepanshugarg 3 місяці тому +2

    I disagree with sir. Canadian citizens started hating Indians now, because they are not getting jobs.
    See twitter, Canadians doing a lot of insult of Indian immigrants in Canada.
    It's very hard for students to live in Canada now. Also, Govt. Taken action to send 70,000 students deport back.

    • @ShadesofSamaj
      @ShadesofSamaj  3 місяці тому

      That’s a tough spot to be in! It’s wild how social media can blow things up like that. Hang in there, and let’s hope things turn around for everyone!

  • @BalvirSinghsekhon
    @BalvirSinghsekhon 4 місяці тому +3

    Many start drug in isolation in canada.

    • @ShadesofSamaj
      @ShadesofSamaj  4 місяці тому

      Yeah, it's wild how isolation can lead people down that path.

  • @navjotrivl9118
    @navjotrivl9118 3 місяці тому

    For me Europe scandian countries have still a lot of jobs ❤

    • @ShadesofSamaj
      @ShadesofSamaj  3 місяці тому

      It's true! Scandinavian countries have a strong job market and plenty of opportunities.

  • @Sehajpreetsingh-t9z
    @Sehajpreetsingh-t9z 4 місяці тому +6

    koi lod ni bai mai saal laake vaaps aaya hun karje v 30 lakh de sir te

    • @LovePreet-on7yg
      @LovePreet-on7yg 4 місяці тому

      Same here

    • @Sehajpreetsingh-t9z
      @Sehajpreetsingh-t9z 4 місяці тому

      @@LovePreet-on7yg it’s very difficult brother hope you will manage everything

    • @LovePreet-on7yg
      @LovePreet-on7yg 4 місяці тому

      Tuc kida manage kr rhe o mainu v koi idea de dao

    • @Sehajpreetsingh-t9z
      @Sehajpreetsingh-t9z 4 місяці тому

      @@LovePreet-on7yg mai ta bro job kr reha starting ta chlo ghat to hi hundi aa par inna debt utaran lyi kuch vadda hi krna paina so that atleast 1 lakh per month ta bne so try kreo koi business ya youtube try kro time jroor lggega is ch but income ho skdi aa vdia

    • @supremeleader5516
      @supremeleader5516 3 місяці тому

      Wapis kio ayea bro, othe hath pair maar k karza lah k ona c

  • @lakshayranawat3584
    @lakshayranawat3584 4 місяці тому +1

    How is business in Canada

    • @ShadesofSamaj
      @ShadesofSamaj  4 місяці тому

      Currently most businesses are bit on the slow side due to slowed down economy and higher interest rates.

  • @SamandeepkaurSamandeep
    @SamandeepkaurSamandeep 3 місяці тому

    Nice

  • @jrdconsulting8554
    @jrdconsulting8554 3 місяці тому

    Many students who work hard are successful whether in India or Canada.. Canada is a free country a and freedom can not be misused..

    • @ShadesofSamaj
      @ShadesofSamaj  3 місяці тому

      Absolutely! Hard work and dedication are key factors in achieving success, no matter where you are in the world.

  • @amardeepsidhu2871
    @amardeepsidhu2871 3 місяці тому

    Honestly move to cheaper province in Canada you able to survive. Still better than India for lot of people. Not everyone.

  • @chhinderpalkaur5502
    @chhinderpalkaur5502 4 місяці тому +1

    Right veer g

  • @wangsamajuresors
    @wangsamajuresors 4 місяці тому +2

    ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਹੋਰ ਵੀਰ ਜੀ ਕੀ ਹਾਲ ਹ ਲਾਲ ਪੱਗ ਵਾਲੇ ਵੀਰ ਜੀ ਠੀਕ ਐ। ਲਾਲ ਪੱਗ ਵਾਲੇ ਵੀਰ ਜੀ ਸਿਟੀਜਨ ਹੋਣ ਦੇ ਬਾਵਜੂਦ ਵੀ ਨਾਲ ਵੇਖੋ ਵੀਰ ਜੀ ਦੀ ਸੋਚ ਫਰਕਣੇ ਪਿਆ ਗਾ ਉਹ ਦੂਜੇ ਵੀਰ ਜੀ ਕਹਿ ਰਹੇ ਨੇ ਕਿ ਜੇ ਇੰਡੀਆ ਵਿੱਚ ਕਿਸੇ ਕੋਲੇ ਕੱਖ ਨਹੀਂ ਹੈ ਨਹੀਂ ਗਾ ਉਹ ਕਨੇਡਾ ਵਿੱਚ ਆਣ ਕੇ ਪੱਕਾ ਕੁਛ ਤਾਂ ਕੁਛ ਤਾਂ ਕਰੂਗਾ ਨਾ ਜੀ ਜੇ ਇਨਾ ਮਾੜਾ ਹਾਲ ਹੋ ਗਿਆ ਤੇ ਵੀਰ ਜੀ ਫਿਰ ਤੁਸੀਂ ਕਹਿ ਕੇ ਫਿਰ ਕਹਿੰਦਾ ਫਿਰ ਤੁਸੀਂ ਇੱਥੇ ਬੈਠੇ ਕੀ ਕਰਦੇ ਆ ਤੁਸੀਂ ਆ ਜਾਓ ਤਾਂ ਜੇ ਤੁਹਾਨੂੰ ਇੱਥੇ ਨਹੀਂ ਰੋਟੀ ਤੁਹਾਡੀ ਪੂਰੀ ਆ ਰਹੀ ਇੰਡੀਆ ਵਿੱਚ ਕੱਖ ਵੀ ਨਹੀਂ ਹੈਗਾ ਇੰਡੀਆ ਚ ਰੋਟੀ ਤਾਂ ਆਪਾਂ ਨੂੰ ਮਿਲਦੀ ਹ ਨਾ ਵੀਰ ਜੀ ਹਰ ਇੱਕ ਨੂੰ ਹੌਸਲਾ ਦਈਦਾ ਹੁੰਦਾ ਤੁਸੀਂ ਵੀ ਕਿਸੇ ਟਾਈਮ ਆਏ ਸੀਗੇ ਤੁਹਾਡੇ ਵਲੇ ਵੀ ਆਹੀ ਟਾਈਮ ਸੀ ਅੱਜ ਵੀ ਆਹੀ ਟਾਈਮ ਹ ਕੋਈ ਗੱਲ ਨਹੀਂ ਹੌਸਲਾ ਦੋ ਜਿਹੜੇ ਬੱਚੇ ਆਏ ਆ ਸਟੂਡੈਂਟ ਆਏ ਆ ਉਹਨਾਂ ਦਿਲ ਨਾ ਹੌਲਾ ਕਰਾਓ ਉਹਨਾਂ ਨੂੰ ਮਜਬੂਤ ਕਰੋ

  • @Pushpinder5171
    @Pushpinder5171 4 місяці тому

    Sir tourist visa teh canada aake bachea nu study convert krva sakhde

    • @ShadesofSamaj
      @ShadesofSamaj  4 місяці тому +1

      Mushkil lagda hai ji, par kisse good Immigration Consultant naal slah karo ji.

  • @luminarylanes787
    @luminarylanes787 4 місяці тому +1

    Bhaaji australia theek aa ..?

    • @ShadesofSamaj
      @ShadesofSamaj  4 місяці тому

      Theek ya galat tuhadey tey depend karda...tuhade kol koi skill haiga, koi experiance haiga...fer tan sarey mulak theek ney...cuz there is demand for skilled people everywhere...

  • @SINGH13297
    @SINGH13297 4 місяці тому +4

    canada 🇨🇦 world best country

    • @ShadesofSamaj
      @ShadesofSamaj  4 місяці тому +2

      Bilkul ji, har country vich changa tey mada dono hunday han, par ajj v jad Canada nu compare karde a with redt of the world..Canada is still much better over all.

    • @RAhamed-fe6no
      @RAhamed-fe6no 4 місяці тому

      Not anymore.

  • @GursahibSingh-y9b
    @GursahibSingh-y9b 4 місяці тому +6

    ਤੁਹਾਨੂੰ ਪਾਗਲ ਤੋਂ ਸਿਵਾਏ ਹੋਰ ਕੁਝ ਨਹੀਂ ਕਵਾਂਗਾ ਮੈਂਟਲੀ ਤੌਰ ਤੇ ਤੁਸੀਂ ਪਾਗਲ ਜੀ ਪੱਤਰਕਾਰ ਵੀ ਤੇ ਦੂਜਾ ਬੈਠਾ ਜਵਾਬ ਦੇਣ ਇਹ ਬਹੁਤ ਜਿਆਦੀ ਮੈਂ ਯਾਰ ਤੁਹਾਡੇ ਚ ਨਾ ਇੱਕ ਐਸੀ ਨਫਰਤ ਵੇਖੀ ਹੈ ਸਨਕੀ ਲੋਕ ਜੇ ਯਾਰ ਤੁਸੀਂ ਇਸ ਲੈਵਲ ਦੇ ਤੁਹਾਡੇ ਮਾਇੰਡ ਸਨਕੀ ਲੈਵਲ ਦੇ ਮਾਈਡ ਸਾਡੇ

    • @ShadesofSamaj
      @ShadesofSamaj  4 місяці тому

      ਵੀਰ ਤੁਹਾਡਾ ਸਮਾਂ ਕੱਢਣ ਅਤੇ ਫੀਡਬੈਕ ਦੇਣ ਲਈ ਤੁਹਾਡਾ ਧੰਨਵਾਦ। ਹਰ ਕਿਸੇ ਦੇ ਆਪਣੇ ਜੀਵਨ ਦੇ ਅਨੁਭਵ ਹੁੰਦੇ ਹਨ ਅਤੇ ਅਸੀਂ ਤੁਹਾਡੇ ਅਨੁਭਵ ਅਤੇ ਫੀਡਬੈਕ ਦਾ ਆਦਰ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ

  • @JodhsinghcardealerSingh
    @JodhsinghcardealerSingh 3 місяці тому

    Bai ji apde Kom de bandia dihelp karo

  • @ManmeetSingh-yd2ve
    @ManmeetSingh-yd2ve 3 місяці тому +2

    ਬੇੜਾ ਗਰਕ ਸਭ ਪੰਜਾਬੀਆਂ ਨੇ ਕੀਤਾ ਸ਼ਰਮ ਨਾਲ ਡੁੱਬ ਜੋ

  • @Qjjkwosingh5603
    @Qjjkwosingh5603 4 місяці тому

    Good job sir, this is very important message, punjabi and sikh nu iko jeha dikhande aa fir usi de naam te kuj v kri jande fir sikhi saroop walea nu racism face Krna penda

    • @ShadesofSamaj
      @ShadesofSamaj  3 місяці тому

      Thank you so much for your kind words! I really appreciate you taking the time to share your thoughts on such an important topic.

  • @muzaffar9503
    @muzaffar9503 3 місяці тому

    This is personal choice different from person to person.

    • @ShadesofSamaj
      @ShadesofSamaj  3 місяці тому +1

      Absolutely! Everyone has their own unique preferences and choices that shape their experiences.

  • @udhaysharma5310
    @udhaysharma5310 4 місяці тому +1

    Am going after +2 🙂 hun ki hoyega ?

    • @ShadesofSamaj
      @ShadesofSamaj  4 місяці тому

      Make sure to do proper due diligence before go...agenta diya gallan vich na aa jayeo

    • @KevinPietersen-m2b
      @KevinPietersen-m2b 3 місяці тому

      Na jao Canada 25 lakh la ke

  • @AnuMehta-xr2dh
    @AnuMehta-xr2dh 4 місяці тому +1

    Nice ji

  • @mandeepverma2436
    @mandeepverma2436 3 місяці тому

    ਬਾਈ ਜੀ ਕਨੇਡਾ ਦਾ ਬੂਰਾ ਹਾਲ ਆ, ਇਥੇ ਜਵਾਕ ਨੂੰ ਸੋਚ ਸਮਝ ਕੇ ਹੀ ਭੇਜੋ, ਕੰਮ ਖ਼ਤਮ ਆ, ਪਹਿਲਾਂ ਇਨ੍ਹਾਂ ਨੇਂ ਰਫੁਜੀ ਸੱਦ ਲਏ ਹੋਰ ਵੇਹਲੜ ਵੀ ਆਣ ਦਿੱਤੇ, ਹੁਣ ਕੰਮ ਕਰਨ ਵਾਲੇ ਵੀ ਇਹਨਾ ਲਈ ਬੋਝ ਨੇ, ਗੁੱਸਾ ਨਾਂ ਕਰਿਓ ਸਾਰਾ ਪੰਗਾ ਟਰੂਡੋ ਸਰਕਾਰ ਨੇ ਪਾਇਆ ਆ

  • @jerrysingh4935
    @jerrysingh4935 3 місяці тому

    Tusi paji kithe gala jee rehe ho 20 ghante lag ke we 200 dollar nahin banda

  • @pschawla5990
    @pschawla5990 3 місяці тому +1

    Not alone Canada now whole Western world is changing. Country like UK where Indian came 40 years back are shut down their businesses. The places I worked are not exist today. They have multiple businesses are now struggling. 10 years ago they had 3-4 restaurant and 30 people were worked. They were job creaters and now 2024 now they own single take away shops. Now family members of 2-3 works there.
    People's have low spending, what they earn are spend on mortgage, 5-6% interest on emi , bills and groceries.
    In other words the great recession and depression is coming around the corner

    • @ShadesofSamaj
      @ShadesofSamaj  3 місяці тому

      Thank you for sharing your insights! and you are absolutely correct on the point. It’s crucial to highlight these changes so we can better understand the broader economic picture. Your perspective is valuable!

  • @GursahibSingh-y9b
    @GursahibSingh-y9b 4 місяці тому +2

    ਕਿੱਦਾਂ ਦੀਆਂ ਗੱਲਾਂ ਕਰਦੇ ਤੁਸੀਂ ਲੋਕ ਯਾਰ ਕੀ ਗੱਲ ਪੈਂਟ ਕੋਟ ਹੀ ਇੱਕ ਰਿਸਪੈਕਟ ਰਹਿ ਗਈ ਇਸ ਦੁਨੀਆਂ ਦੇ ਉੱਤੇ ਕੀ ਗੱਲ ਜਿਹੜੇ ਦੁਨੀਆ ਚ ਬਾਕੀ ਲੋਕ ਵੱਸਦੇ ਨੇ ਉਹਨੂੰ ਰਿਸਪੈਕਟ ਹੀ ਨਹੀਂ ਕਿ ਕਿੱਦਾਂ ਤੁਹਾਡਾ ਮਾਇਂਡ ਕਿੰਜ ਦਾ ਕਿਸ ਲੈਵਲ ਦੇ ਜੋ ਤੁਸੀਂ ਲੋਕ ਜਾ

  • @rjeet460
    @rjeet460 3 місяці тому

    Canada ch ja k keda officer lga sb dihadi te jande ne koi pki dihadi te janda koi roj change krde ne

    • @ShadesofSamaj
      @ShadesofSamaj  3 місяці тому

      ਆਪਣੇ ਵਿਚਾਰ ਸਾਂਝੇ ਕਰਨ ਲਈ ਧੰਨਵਾਦ🙏

    • @rjeet460
      @rjeet460 3 місяці тому +1

      Pind jo km krn ch shrm krde ne oh othe ja k kehde ne km koi chota vdda ni hunda

    • @ShadesofSamaj
      @ShadesofSamaj  3 місяці тому

      ਮੈਨੂੰ ਲੱਗਦਾ ਬਹੁਤੇ ਲੋਕ ਪਿੰਡ ਦੇ ਵਿੱਚ ਰਹਿ ਕੇ ਛੋਟਾ ਕੰਮ ਇਸ ਕਰਕੇ ਰਾਜ਼ੀ ਨਹੀਂ ਕਿਉਂਕਿ ਦੂਸਰੇ ਲੋਕ ਉਹਨਾਂ ਨੂੰ ਜੱਜ ਕਰਦੇ ਨੇ ਅਤੇ ਕੋਈ ਉਹਨਾਂ ਨੂੰ ਜੱਜ ਨਾ ਕਰੇ ਇਸ ਕਰਕੇ ਉਹ ਇੱਕ ਆਪਣੀ ਵੱਖਰੀ ਸ਼ਾਨ ਦੇ ਵਿੱਚ ਰਹਿ ਕੇ ਰਾਜੀ ਹੁੰਦੇ ਨੇ ਪਰ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਜਦੋਂ ਉਹਨਾਂ ਨੂੰ ਕੋਈ ਵੇਖ ਨਹੀਂ ਰਿਹਾ ਹੁੰਦਾ ਉਹ ਕੰਮ ਕਰਦਿਆਂ ਨੂੰ ਤਾਂ ਬਾਹਰਲੇ ਮੁਲਕਾਂ ਵਿੱਚ ਆ ਕੇ ਉਹ ਕੋਈ ਵੀ ਕੰਮ ਕਰਨ ਨੂੰ ਰਾਜ਼ੀ ਹੋ ਜਾਂਦੇ ਨੇ ਸਾਨੂੰ ਇਸ ਗੱਲ ਨੂੰ ਤਾਂ ਮੰਨਣਾ ਪਏਗਾ ਕਿ ਹਾਲੇ ਵੀ ਬਹੁਤ ਜਿਆਦਾ ਅਸੀਂ ਇੱਕ ਦੂਜੇ ਨੂੰ ਜੱਜ ਕਰਦੇ ਹਾਂ ਇਸ ਗੱਲ ਦੇ ਆਧਾਰ ਤੇ ਉੱਤੇ ਕਿ ਉਹ ਇਨਸਾਨ ਕੰਮ ਕੀ ਕਰ ਰਿਹਾ ਹੈ...🙏

  • @amanpreet272
    @amanpreet272 4 місяці тому +4

    India bhut kuch aa aoun wale sme ch no. 1 bnn wala india

    • @ShadesofSamaj
      @ShadesofSamaj  4 місяці тому

      Bilkul bai ji, India vich v bahut opportunity hai ✅

    • @SatishKumar-ul7pd
      @SatishKumar-ul7pd 3 місяці тому

      O bai canada ch chahe bhukh nal jaan nikal jaye chahe ethe pyo puttar nu udik udik ke mar jaye par e lok kade v ni kehange ki india badhiya hai

  • @dehaldeep
    @dehaldeep 4 місяці тому +3

    Work hard in India
    You earned good
    Stay home stay safe
    Canada is not safe for future

    • @ShadesofSamaj
      @ShadesofSamaj  4 місяці тому

      It's true that hard work can lead to great rewards, and staying safe is always a priority. Each country has its own opportunities and challenges! Thank You

  • @heavenlypot
    @heavenlypot 3 місяці тому

    India mai opportunity hamesha canada se zyada hi hai.

  • @JassSaab-g4i
    @JassSaab-g4i 3 місяці тому

    gal suru kitho hoyi te le kidar nu gye 😅

  • @pawanseem5695
    @pawanseem5695 3 місяці тому

    Punjab da State Debt
    2 lakh Crore to Hun 3.74 lakh Crore ho gya !!
    Sab Subsidies band ho jaaniya
    Sab Loans Expensive ho jaane
    Loan Milne band ho jaane State Goverment nu !!
    Punjab Kuch months ya Years baad Barbaad ho jayega😢

  • @deepnirwan8419
    @deepnirwan8419 4 місяці тому +1

    👏🏻👏🏻

  • @inderveersinghdhindsa9429
    @inderveersinghdhindsa9429 3 місяці тому +2

    ਮੇਰੇ ਪਿੰਡ 70ਪਰਸੈਟ ਖੇਤੀ ਠੇਕੇ ਦਿੱਤੀ ਆ ਲੋਕਾਂ ਨੇ ਬਹਿਲੇ ਰਹਿੰਦੇ ਨੇ ਪਰ ਜਿਹੜੇ ਕਨੇਡਾ ਗੲਏ ਸਾਰੇ ਕਾਮਯਾਬ ਨੇ ਬੱਚੇ ਕੋਠੀ ਆ ਗੱਡੀਆਂ ਬਹੁਤ ਖਰੀਦੀਆ ਨੇ ਗੁਰੂ ਘਰ ਬਹੁਤ ਕੰਮ ਕਰਦੇ ਜਾਕੇ ਜਿਹੜੇ ਨਵੇਂ ਅਮੀਰ ਬਣੇ ਨੇ ਬਹੁਤ ਗਿਆਨ ਘੋਟ ਦੇ

    • @ShadesofSamaj
      @ShadesofSamaj  3 місяці тому

      ਅੱਜ ਤੋਂ ਤਿੰਨ ਚਾਰ ਸਾਲ ਪਹਿਲਾਂ ਤੱਕ ਹਾਲਾਤ ਇਹੋ ਜਿਹੇ ਨਹੀਂ ਸੀ, ਪਰ ਪਿਛਲੇ ਤਕਰੀਬਨ ਇੱਕ ਤੋਂ ਦੋ ਸਾਲਾਂ ਦੇ ਵਿੱਚ ਹਾਲਾਤਾਂ ਵਿੱਚ ਕਾਫੀ ਗਿਰਾਵਟ ਆਈ ਹੈ ਅਤੇ ਕੈਨੇਡਾ ਦੇ ਵਿੱਚ ਵੀ ਚੀਜ਼ਾਂ ਕਾਫੀ ਮੁਸ਼ਕਿਲ ਹੁੰਦੀਆਂ ਜਾ ਰਹੀਆਂ ਨੇ

  • @ਪੰਜਾਬਪੰਜਾਬੀਪੰਜਾਬੀਅਤ-ਹ3ਲ

    ਜਨਾ ਖਨਾ ਜੱਟ ਕਿਲਾ ਵੇਚ ਚਲ ਕਨੇਡਾ ਕੰਮ ਕਰਨਾ ਕੋਈ ਨਹੀਂ ਜਿਸ ਕੋਲ ਪੇਸਾ ਹੇਗਾ ਕੰਮ ਵਧੀਆ ਚਲਦਾ ਉਸ ਲਈ ਇਹੋ ਕਨੇਡਾ ਬਸ

  • @RameshSharma-kq1xs
    @RameshSharma-kq1xs 3 місяці тому

    Students not studies in Canada , only for. PR , Canada n Students ko Loot Laya. ( Harjeet singh, punjab)😢

  • @Drshivanirana
    @Drshivanirana 3 місяці тому

    Jehde kol india ch kuch ni a oh 25 lakh la k Canada kida aawe

  • @gagandandiwal7341
    @gagandandiwal7341 4 місяці тому +1

    Mehnat & talent place te depend nhi krde , India ch v bahut kuj hai , ethe bs lok digree lai lainde ne pr usto bad ki krna aa kiniya jyada options aa kise nu ni pta
    Baki Canada jana ajj de time ch majboori nhi shonk aa hr ik da koi ameer aa ja gareeb jyada frk ni painda
    Pr menu bura feel hunda jdo oh apniya na kamyabi nu apne desh di nakamyabi keh dinde ne , baki kafi gallan ne jina te dhyan den di lod aa

    • @ShadesofSamaj
      @ShadesofSamaj  4 місяці тому

      You're absolutely right! Hard work and talent can thrive anywhere, and it's important to recognize the opportunities that exist in India as well.

  • @babeetkumar5271
    @babeetkumar5271 4 місяці тому

    Bhai Saab 30 lack ek capital ha aur india ch teh bohat value ha iny amount di achi life nikl skdi ha india ch bs dekho dekhi ha sb dy ander aur bechanii ki my kyu ithy rava Bs thats it👏

    • @ShadesofSamaj
      @ShadesofSamaj  4 місяці тому +1

      Bilkul veer ji, eh dekha dekhi da kam jyada hai👍

  • @HarjotsinghBaweja
    @HarjotsinghBaweja Місяць тому

    Why are parents from Punjab not having their next generation move to south like Bangalore? Most Punjab under showoff culture, having zero self awareness and just taking flights abroad in false dream. Struggle itheh vi ah and utheh vi, but atleast give it try in your own country.
    All Punjab is nothing but labour in these countries.
    I lived both worlds and hence understand both sides.
    Basically India is super competitive and hence this population migrated abroad, it’s fine however leaving emotionally without any work experience, skills, or long term vision - it’s just same as working out of India. Plus now if you work as hard as these migrants do abroad, the ROI is more. Taxation is same both sides, here atleast you are not an outsider.

  • @abhishekrohj1243
    @abhishekrohj1243 4 місяці тому +1

    Depends person to person
    And there condition

    • @ShadesofSamaj
      @ShadesofSamaj  4 місяці тому

      Yes Abhi, you are right

    • @kiranpreet88
      @kiranpreet88 4 місяці тому

      Canada is labour country…no white collar jobs

    • @kiranpreet88
      @kiranpreet88 4 місяці тому

      There are tonnes of brokers,realtors in ca

  • @electricalgyan01
    @electricalgyan01 4 місяці тому

    jehda Punjab canada bethe berojgar jabaka di fees bharan de kabil aaa....fr o punjab gareeb kidda hoea....Dollar hi sabb kuj ni hunde.....its just a materialistic life...jis pishe bahut loka ne apna sakoon tyaag dita

    • @ShadesofSamaj
      @ShadesofSamaj  4 місяці тому +1

      Bilkul veer ji, You've raised some important points about the challenges faced by people in Punjab and the allure of materialism. It's crucial to find a balance between financial success and personal fulfillment. Dhanwaad

  • @Optimistic-Singh
    @Optimistic-Singh 4 місяці тому +1

    Canada is one of the richest country in World, it will recover soon and will make more millionaires and billionaires in next 5-10 years. Keep Grinding

    • @ShadesofSamaj
      @ShadesofSamaj  4 місяці тому +1

      Thank you for sharing your optimism! It's great to see such positive energy about Canada's future. Let's keep the grind going!

  • @harjeetjaula
    @harjeetjaula 3 місяці тому

    35 ਲੱਖ ਰੁਪਇਆ ਇੰਡੀਆ ਚ ਲਾ ਕੇ ਜਿੱਡਾ ਮਰਜ਼ੀ ਬਿਜਨਸ ਕਰ ਸਕਦਾ ਏ ਬੰਦਾ ਜਦ ਬਿਹਾਰੀ ਆ ਕੇ ਇਥੇ ਦਿਹਾੜੀਆਂ ਕਰ ਕਰਕੇ ਰੇੜੀਆਂ ਲਾ ਕੇ ਵੱਡੇ ਵੱਡੇ ਸ਼ਹਿਰਾਂ ਚ ਪਲਾਟ ਕੋਠੀਆਂ ਲੈ ਕੇ ਤਰੱਕੀ ਕਰ ਸਕਦੇ ਨੇ ਆਪਣੇ ਕਿਉਂ ਨਹੀਂ ਮੁੱਕ ਦੀ ਗੱਲ ਤਾਂ ਇਹ ਹੈ ਕਿ ਇਥੇ ਕੰਮ ਕਰਨ ਚ ਸਾਡੇ ਵਾਲੇ ਸ਼ਰਮ ਮਹਿਸੂਸ ਕਰਦੇ ਨੇ ਇੰਡੀਆ ਚ ਕੋਈ ਕਮੀਂ ਨਹੀਂ

    • @ShadesofSamaj
      @ShadesofSamaj  3 місяці тому

      ਮਿਹਨਤ ਦੇ ਨਾਲ ਕਿਤੇ ਵੀ ਕੁਝ ਵੀ ਕੀਤਾ ਜਾ ਸਕਦਾ ਹੈ ਪਰ ਤਾਂ ਇਹੀ ਹੈ ਕਿ ਇੰਡੀਆ ਦੇ ਵਿੱਚ ਮਿਹਨਤ ਕਰਨੀ ਔਖੀ ਲੱਗਦੀ ਹੈ , ਔਰ ਕਿਤੇ ਨਾ ਕਿਤੇ ਇੱਕ ਹੋਰ ਕਾਰਨ ਵੀ ਹੈ ਜਦੋਂ ਇੰਡੀਆ ਦੇ ਵਿੱਚ ਕੋਈ ਉਹੋ ਜਿਹੇ ਕੰਮ ਕਰਦਾ ਹੈ ਜਿਹੇ ਜਿਹੇ ਕੰਮ ਉਹ ਬਾਹਰਲੇ ਮੁਲਕ ਵਿੱਚ ਆ ਕੇ ਕਰਦਾ ਹੈ ਤਾਂ ਇੰਡੀਆ ਦੇ ਵਿੱਚ ਉਹਨੂੰ ਜੱਜ ਕੀਤਾ ਜਾਂਦਾ ਹੈ ਉਹਦੇ ਆਪਣੇ ਹੀ ਰਿਸ਼ਤੇਦਾਰਾਂ ਵੱਲੋਂ ਆਪਣੇ ਹੀ ਪਰਿਵਾਰ ਵੱਲੋਂ ਛੋਟਾ ਕੰਮ ਕਰਨ ਵਜੋਂ ਵੇਖ ਕੇ ਪਰ ਜਦ ਉਹੀ ਕੰਮ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਕਰਦਾ ਤਾਂ ਕੋਈ ਉਹਨੂੰ ਦੇਖ ਨਹੀਂ ਰਿਹਾ ਹੁੰਦਾ ਇਸ ਕਰਕੇ ਉਹ ਕੰਮ ਕਰਨਾ ਉਹਦੇ ਲਈ ਸੌਖਾ ਹੋ ਜਾਂਦਾ ਹੈ ਇਹ ਮੇਰੇ ਆਪਣੇ ਵਿਚਾਰ ਨੇ...ਅਤੇ ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜਿੰਨਾਂ ਪੈਸਾ ਲਾ ਕੇ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆਉਂਦੇ ਹਾਂ ਉਨਾ ਪੈਸਾ ਲਾ ਕੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸੋਹਣਾ ਕੰਮਕਾਰ ਸੈੱਟ ਕੀਤਾ ਜਾ ਸਕਦਾ ਹੈ.

  • @Greenworled
    @Greenworled 3 місяці тому

    Interview kon de reya 😂😂😂

    • @akshdeepkaur9955
      @akshdeepkaur9955 3 місяці тому

      Its an exchange of opinions dear

    • @Greenworled
      @Greenworled 3 місяці тому

      @@akshdeepkaur9955 ok dear manu pta ne lag reya se

  • @narinderpalsingh5349
    @narinderpalsingh5349 3 місяці тому

    ਕਨੇਡਾ ਵਿੱਚ ਬੰਦਾ ਦੋ ਲੱਖ ਰੁਪਏ ਮਹੀਨਾ ਕਮਾ ਸਕਦਾ ਹੈ

  • @GursahibSingh-y9b
    @GursahibSingh-y9b 4 місяці тому +1

    ਖਾਵਾ ਕਰੀ ਜਾਵੇ ਕੋਈ ਗੋਰੇ ਨਹੀਂ ਕਰਦੇ ਆ ਗੋਰੇ ਕਈ ਕੁਝ ਕਰਦੇ ਕਦੀ ਉਹਨਾਂ ਨੂੰ ਤੁਸੀਂ ਬੋਲੇ ਨਾ ਜੋ ਉਹਨਾਂ ਨੂੰ ਉਹ ਤੁਹਾਡੇ ਤੇ ਥੋਪਦੇ ਆ ਉਹਨਾਂ ਦੀ ਹਰ ਚੀਜ਼ ਤੁਹਾਨੂੰ ਚੰਗੀ ਤੁਸੀਂ ਗ੍ਰਹਿਣ ਕਰੋ ਉਹਨਾਂ ਦਾ ਦਿੱਤਾ ਜਾਵੇ ਕੀ ਗੱਲ ਤੁਹਾਨੂੰ ਰੱਬ ਨੇ ਸਮਝ ਨਹੀਂ ਦਿੱਤੀ ਤੁਹਾਡੇ ਚ ਮਸਲਿਆ ਨਹੀਂ ਜੀ ਪੱਥਰ ਜੋਗੀ ਜੋ ਕੱਪੜੇ ਹੀ ਨਹੀਂ ਸੀ ਪਹਿਣਦਾ ਕੀ ਗੱਲ ਉਦੋਂ ਬੰਦਾ ਨਹੀਂ ਸਰਵਾਈਕਲ ਕਹਿੰਦੇ ਦੀਆਂ ਗੱਲਾਂ

    • @ShadesofSamaj
      @ShadesofSamaj  4 місяці тому +1

      ਤੁਹਾਡੇ ਵਿਚਾਰ ਸਾਂਝੇ ਕਰਨ ਲਈ ਧੰਨਵਾਦ! ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਸਾਰੇ ਇਕ-ਦੂਜੇ ਦੀ ਸੁਣੀਏ ਅਤੇ ਸਹਿਯੋਗ ਕਰੀਏ।

  • @shivamjd9018
    @shivamjd9018 3 місяці тому

    Study permit is a PR pathway

  • @Harpreetbrarz923
    @Harpreetbrarz923 4 місяці тому +1

    veere canada kuch ban nahi reha India vich kuch hai nhai si tahiyo canada aye si kuj samajh nahi aa rahi kidhar jayie hun..jindagi aukhi hoyi ppayi aa veer

    • @ShadesofSamaj
      @ShadesofSamaj  4 місяці тому

      It's tough when you feel stuck, but remember that every place has its challenges. Take your time to explore opportunities and stay positive!

    • @HarpreetDhindsa-zb5bd
      @HarpreetDhindsa-zb5bd 4 місяці тому

      Veere asi v ehi soch Rahe ki india kuch Hai canada bura Haan ki canada da plan kra ja na please suggest us

    • @ShadesofSamaj
      @ShadesofSamaj  4 місяці тому

      @@HarpreetDhindsa-zb5bd Study vise te auna?

  • @varindersingh6239
    @varindersingh6239 3 місяці тому

    Vir ji india 50 Guna badhiya hai

  • @PrincejpJp-p2w
    @PrincejpJp-p2w 4 місяці тому +1

    Paji india nalo barr hi sahi a

    • @ShadesofSamaj
      @ShadesofSamaj  4 місяці тому +1

      Bilkul ji, mai sehmat han.Thank you veer