ਮੌਕੇ ਤੇ ਕਿਉਂ ਨਾ ਬੋਲੇ, ਗਲਤੀਆਂ ਹੋ ਰਹੀਆਂ ਸੀ || ਗਿਆਨੀ ਬੂਟਾ ਸਿੰਘ

Поділитися
Вставка
  • Опубліковано 27 чер 2024
  • #sukhbirbadal #akalidal #bibijagirkaur #harsimratkaurbadal #parkashsinghbadal #chandumajra #shiromani_akali_dal #gianibutasingh #akalidal #punjab #congress #bjp #india #sukhbirsinghbadal #aap #punjabi #patiala #ludhiana #kisan #shiromaniakalidal #reels #sad #politics #sgpc #cm #today #youth #fatehgarhsahib #covid #police #video #viral #family #famous #live #punjabzoom #rally #jagnandangupta #rss #bjp #india #hindu #narendramodi #modi #hinduism #hindutva #amitshah #bajrangdal #yogiadityanath #hindustan #sanatandharma #bharat #jaishreeram #indian #kattarhindu #namo #vhp #congress #hindurashtra #bhagwa #ram #bjpindia #rammandir #jaishriram #yogi #indianpolitics #politics #rahulgandhi

КОМЕНТАРІ • 108

  • @Balrajsingh2147
    @Balrajsingh2147 17 днів тому +15

    ਗੱਲ ਤਾਂ ਵਜ਼ਨਦਾਰ ਹੈ ਗਿਆਨੀ ਜੀ ਦੀ!

  • @JaskarandeepSingh-bp9kh
    @JaskarandeepSingh-bp9kh 17 днів тому +8

    ਸਤਿ ਸ੍ਰੀ ਆਕਾਲ ਗਿਆਨੀ ਜੀ ਧੰਨਵਾਦ,🙏🙏

  • @kulwantsinghsaggu8905
    @kulwantsinghsaggu8905 17 днів тому +14

    ਰਾਜਸਥਾਨ ਤੋਂ ਸਤਿਕਾਰ ਯੋਗ ਗਿਆਨੀ ਜੀ ਨੂੰ ਸਤਿ ਸ੍ਰੀ ਆਕਾਲ ਜੀ ❤❤❤

  • @mraj2599
    @mraj2599 16 днів тому +4

    True & Great Giani Buta Singh ji ਨੂੰ ਸਰਹੱਦੀ ਗਾਂਧੀ ਦਾ ਖਿਤਾਬ ਮਿਲਣਾ ਜਰੂਰੀ ਹ

  • @som8680
    @som8680 17 днів тому +7

    ਸਹੀ ਗਲ ਕੀਤੀ ਹੈ

  • @jatindersinghjandu
    @jatindersinghjandu 16 днів тому +7

    Sukhbir je he pardhan hone asi nal ha

  • @HarpalSingh-uq4yp
    @HarpalSingh-uq4yp 15 днів тому +2

    ਬਹੁਤ ਵਧੀਆ ਜੀ ਸੋਲ੍ਹਾਂ ਆਨੇ ਸੱਚੀਆਂ ਗੱਲਾਂ ਹਨ ਧੰਨਵਾਦ ਜੀ

  • @sukhjiwansingh7646
    @sukhjiwansingh7646 3 дні тому

    Good Giani ji
    Good Advice ji

  • @maheshindergrewal-y2l
    @maheshindergrewal-y2l 16 днів тому +5

    Appreciate your stand for Regional Party

  • @gurparkash5226
    @gurparkash5226 6 днів тому

    GURU DE DOKHI HAN BABA JI BADAL

  • @harkanwalsingh5389
    @harkanwalsingh5389 16 днів тому +7

    ਬਹੁਤ ਵਧੀਆ ਢੰਗ ਨਾਲ ਵਿਚਾਰ ਪੇਸ਼ ਕੀਤੇ ਨੇ, ਸਚਾਈ ਬਿਆਨ ਕੀਤੀ ਹੈ ਅੱਜੋਕੀ ਹਲਾਤ ਤੇ

  • @dayasingh8859
    @dayasingh8859 16 днів тому

    ਵਡਾਲਾ ਬੇਸ਼ਰਮ ਵਾਲੀਆਂ ਗੱਲਾਂ ਠੀਕ ਦੂਜਾ ਜੰਗ

  • @user-xl8un8bp1l
    @user-xl8un8bp1l 17 днів тому +8

    ਤੇਰੇ ਮੁਤਾਬਕ ਕੌਣ ਚੰਗਾ ਆ ਤੂੰ ਜਲਦੀ ਦੱਸ

  • @jatindersinghjandu
    @jatindersinghjandu 16 днів тому +2

    Tusi bilkul thik interview kar rahe ho sardar je

  • @JaswinderSingh-bu1ht
    @JaswinderSingh-bu1ht 17 днів тому +2

    Bilkul sahi keha tuci

  • @mraj2599
    @mraj2599 16 днів тому +4

    ਪੰਜਾਬ ਨੂੰ ਬਚਾਉਣਾ ਹ ਤਾ Great Giani Buta Singh ji ਨੂੰ ਐੱਸਜੀਪੀਸੀ ਦਾ ਪ੍ਰਧਾਨ ਬਣਾਓ

    • @SandeepSingh-kd5vf
      @SandeepSingh-kd5vf 5 днів тому

      Ehdi lor nahi uthe isto vdde chor haige a eh vechara 5 dollar chori karda phreagea 😂

  • @sukhjindersingh1675
    @sukhjindersingh1675 17 днів тому +15

    RSS ਨੇ B ਟੀਮ ਬਣਾ ਕੇ ਅੰਮ੍ਰਿਤਪਾਲ ਨੂੰ ਉਸਦਾ ਪ੍ਰਧਾਨ ਬਣਾ ਕੇ ਫ਼ਿਰ ਓਸਨੂੰ ਬਾਦਲ ਵਾਂਗ ਵਰਤਣਾ ਹੈ

  • @SonuSingh-mx2dy
    @SonuSingh-mx2dy 16 днів тому +1

    ਇਹ ਤਾਂ ਉਹ ਗੱਲ ਹੋ ਗਈ ਲੁੱਚੇ ਲੰਡੇ ਚੌਧਰੀ ਤੇ ਗੁੰਡੀ ਰਨ ਪ੍ਰਧਾਨ

  • @sukhdialsinghcheema2016
    @sukhdialsinghcheema2016 16 днів тому +1

    Very good giani buta singh ji

  • @HarbansMaan-f9k
    @HarbansMaan-f9k 15 днів тому +1

    Bilkul Sahi hai ji

  • @sukhmann240
    @sukhmann240 16 днів тому +1

    Bilkul sahi kiha hai

  • @HarbansMaan-f9k
    @HarbansMaan-f9k 15 днів тому +1

    Very good hai ji

  • @angrejsingh-qy2fh
    @angrejsingh-qy2fh 10 днів тому

    Very good ji

  • @user-qm2qn4rv1i
    @user-qm2qn4rv1i 16 днів тому +1

    veri good giani ji

  • @iqbalsingh1751
    @iqbalsingh1751 16 днів тому +1

    Sahi gal kiti bhai saib ji

  • @GurmanagatSingh
    @GurmanagatSingh 16 днів тому +1

    sahi gell aa

  • @ModanSingh-jw1qy
    @ModanSingh-jw1qy 15 днів тому +1

    ਅਕਾਲੀ ਦਲ ਦੀ ਹਾਰ ਦਾ ਇੱਕੋ ਕਾਰਨ ਹੈ ਭਾਈ ਅਮਿੰਤਪਾਲ ਸਿੰਘ ਜੀ ਦਾ ਵਿਰੋਧ ਕਰਨਾ 🙏 ਨਹੀਂ ਤਾਂ ਅਕਾਲੀ ਦਲ ਦੇ ਹੱਕ ਵਿੱਚ ਪਿੰਡਾਂ ਵਿੱਚ ਚੰਗੀ ਹਵਾ ਬਣ ਚੁੱਕੀ ਸੀ 🙏 ਚੋਣ ਪ੍ਰਚਾਰ ਦੇ ਅਖੀਰਲੇ ਦਿਨਾਂ ਵਿੱਚ ਸਥਿਤੀ ਬਦਲ ਗਈ ਜਦੋਂ ਅਕਾਲੀਆਂ ਨੇ ਭਾਈ ਸਾਹਿਬ ਜੀ ਦੇ ਖਿਲਾਫ ਬਿਆਨ ਦਿੱਤੇ 🙏

  • @bhajansingh3849
    @bhajansingh3849 16 днів тому +3

    Very good 👍

  • @SureshPaulSharma
    @SureshPaulSharma 17 днів тому +1

    ਤੁਸੀਂ ਬਿਲਕੁਲ ਸਹੀ ਕਿਹਾ ਹਰਾਮਖੋਰ ਸ਼ਬਦ ਇਨ੍ਹਾਂ ਅਖੌਤੀ ਖਾਲੀ ਦਲੀਆ ਵਾਸਤੇ

  • @KarnailSingh-iy9cd
    @KarnailSingh-iy9cd 12 днів тому

    ਸੁਖਵੀਰ ਨੂੰ ਕਹਦੇ ਤੈਨੂੰ ਪ੍ਰਧਾਨ ਬਣਾਦੇਣ ਤੁਸੀ ਸਾਰੇ ੲਇਕੋ ਹੀ ਹੋ

  • @gurnamsinghsingh9063
    @gurnamsinghsingh9063 16 днів тому +1

    Good buta si ji

  • @RajinderTah
    @RajinderTah 16 днів тому +2

    ਮੈਨੂੰ ਤਾਂ ਲਗਦਾ ਆਵਾ ਹੀ ਊਤਿਆ ਪਿਆ ,ਬੂਟਾ ਸਿੰਘ ਨੂੰ ਪੱਕੀ ਐਮ ਐਲ ਏ ਦੀ ਟਿਕਟ😂

  • @GurmailSingh-cu6jz
    @GurmailSingh-cu6jz 15 днів тому

    Bilkul Thek ji

  • @DUSHMAN-bk4in
    @DUSHMAN-bk4in 17 днів тому +3

    Sukhbir singh badal wadia banda hun ikalla hun kya kare ah latta khichan wale bahut aa khas ਵਿਕਾਊ ਮੀਡੀਆ ।

  • @rajinderpalpatiala814
    @rajinderpalpatiala814 15 днів тому +1

    Butta Singh ji very good

  • @UshaRani-rr1yl
    @UshaRani-rr1yl 17 днів тому +2

    Right Sir

  • @KulwinderSingh-is1bo
    @KulwinderSingh-is1bo 17 днів тому +3

    Baki chandumajra te Bibi jagir kaur vee chor han. Ehh gall tuhadi theek hain

  • @Punjara1947Ram-lg2jz
    @Punjara1947Ram-lg2jz 17 днів тому +1

    Giani Jai doubt arises on your integrity as you change your stand from time to time.

  • @SatnamSingh-sd9sw
    @SatnamSingh-sd9sw 16 днів тому

    Giani.Buta.singh..sach.bolda.

  • @HarinderAulakh-un5qf
    @HarinderAulakh-un5qf 15 днів тому +1

    Bota and sakbir jindabad

  • @RajeshKumar-ci5px
    @RajeshKumar-ci5px 16 днів тому +1

    NICE

  • @LakhveerSingh-ic8wm
    @LakhveerSingh-ic8wm 16 днів тому +1

    Good

  • @MandheerSingh-qw2nq
    @MandheerSingh-qw2nq 14 днів тому

    Very good

  • @PreetSingh-dj4un
    @PreetSingh-dj4un 17 днів тому +1

    Kali Dal can be a King Maker, But cannot be a King

  • @MohanLal-bb1eg
    @MohanLal-bb1eg 15 днів тому

    Right ji

  • @virsingh2258
    @virsingh2258 17 днів тому

    🎉🎉🎉🎉🎉

  • @beantkaur9125
    @beantkaur9125 17 днів тому +1

    Pun ch sad nu haronwale ohe ha jo sad to alag hoe ne sad ch rh dhokhebaja nu sad ch na lvo

  • @amarjeetsingh3869
    @amarjeetsingh3869 17 днів тому +3

    ਬੂਟਾ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਕਿਆ ਹੀ ਅੱਜ ਤੱਕ ਸੱਚ ਬੋਲਦੇ ਆਏ ਹੋ ਸਾਰੇ ਮੁਲਕਾਂ ਵਿੱਚ ਤੁਸੀਂ ਬਿਲਕੁਲ ਸਹੀ ਅਤੇ ਸੱਚ ਕਿਹਾ ਪਰ ਅੱਜ ਬੂਟਾ ਸਿੰਘ ਜੀ ਨੂੰ ਕੀ ਹੋ ਗਿਆ ਤੁਸੀਂ ਦੂਸਰਿਆਂ ਨੂੰ ਜੋ ਕੁਝ ਮਰਜੀ ਕਹੋ ਕਿਹਾ ਵੀ ਸੱਚ ਹੈ ਪਰ ਸੁਖਬੀਰ ਸੁੱਖੇ ਅਮਲੀ ਬਾਰੈ ਜੋ ਕੁਝ ਕਿਹਾ ਬਿਲਕੁਲ ਗਲਤ ਹੈ ਕਹਿੰਦੇ ਹੁੰਦੇ ਨਾ ਦਾਲ ਵਿੱਚ ਕਾਲਾ ਪਰ ਬੂਟਾ ਸਿੰਘ ਸਾਰੀ ਦਾਲ ਹੀ ਕਾਲੀ ਕਰੀ ਬੈਠਾ ਕੇ ਬਾਦਲ ਨੇ ਦਾਲ ਵਿੱਚ ਲਬੇੜ ਕੇ ਬੁਰਕੀ ਸੁੱਟ ਦਿੱਤੀ ਮੋਟੀ ਰਕਮ ਪ੍ਰਾਪਤ ਹੋਈ ਲਗਦੀ ਹੈ ਚਾਰ ਪੈਸਿਆਂ ਪਿੱਛੇ ਆਪਣਾ ਅਕਸ਼ ਨਾ ਖਰਾਬ ਕਰ ਨਹੀਂ ਤਾਂ ਧੋਬੀ ਦੇ ਕੁੱਤੇ ਵਾਲੀ ਗੱਲ ਹੋਊ ਨਾ ਘਰ ਦਾ ਨਾ ਘਾਟ ਦਾ ਕਿਸੇ ਨੇ ਬਾਂਹ ਨਹੀਂ ਫੜਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @manjinder175
      @manjinder175 17 днів тому

      ਖਾਨਾਬਦੋਸ਼ ਦੀ ਜ਼ਿੰਦਗੀ ਜਿਊਣਾ ਚੰਗਾ ਹੈ। ਜਦੋਂ ਬਾਹਰ ਗਰਮੀ ਹੁੰਦੀ ਹੈ ਤਾਂ ਕੁੱਤਾ ਘਰ ਵਿੱਚ ਰਹਿ ਸਕਦਾ ਹੈ ਪਰ ਰਾਤ ਨੂੰ ਇਹ ਘਾਟ ਵਿੱਚ ਠੰਢ ਵਿੱਚ ਸੌਂ ਸਕਦਾ ਹੈ।

    • @user-du4hc9rg1j
      @user-du4hc9rg1j 15 днів тому

      Buta Singh ji right

  • @SkKhanna-hb8jk
    @SkKhanna-hb8jk 17 днів тому +1

    PLEASE DO NOT UNNECESSARY PRAISE SUKHBIR

  • @Study_Top_1
    @Study_Top_1 16 днів тому +1

    Sukhveer badal 🎉❤ good aa

  • @KarmjeetSingh-nb1tu
    @KarmjeetSingh-nb1tu 6 днів тому

    ਹੁਣ ਸੁਖਬੀਰ ਨੂ ਇਹ ਦੱਲੇ ਗੋਲਕ ਚੋਰ ਸਲਾਹ ਦੇਣਗੇ ਹਾ ਹਾ ਹਾ

  • @HarinderAulakh-un5qf
    @HarinderAulakh-un5qf 15 днів тому +1

    Sakbir. Jinda dad

  • @SatpalSingh-qr7xt
    @SatpalSingh-qr7xt 16 днів тому +1

    Sukveer baggi sare kad de

  • @KulwinderSingh-is1bo
    @KulwinderSingh-is1bo 17 днів тому +1

    Tainu na bana daiya Akali Dal da Pardhan . Sara Punjab vich kee kha gaye Badal. Bargari kand karwata Badal nee. Drug te laga kee Punjab dee jawani roll tee. Tu Sukhbir dee support kar reha hai. Je Pardhan Banana hai ta Giani Harpreet Singh jee Banan.

  • @PreetSingh-dj4un
    @PreetSingh-dj4un 17 днів тому +1

    Theek 100%
    Eh Dindsa, Dindsi sab pal tu ne

  • @RadhirSingh-ge6zs
    @RadhirSingh-ge6zs 16 днів тому

    Jdo sbh kujh milda si. Taa glti ik bi ni dikhi.....Sukhbir Badal ton bina tusi kakh de bi ni.ih gl pkki janhiooo leaders sahib Ji.

  • @user-pn7ll9ue7s
    @user-pn7ll9ue7s 17 днів тому +2

    Ayali boycotts presidential vote to bjp

  • @jagdishpuri5366
    @jagdishpuri5366 17 днів тому +2

    Pehla nata toren da bayan sunil Jakhar da aaya c akali dal da do din baad aaya v

  • @bhupendarsingh9263
    @bhupendarsingh9263 17 днів тому +1

    Badla .kol ohi Kursi aa oh Mar giya Par Kursi Nahi shaddi

  • @JagtarSingh-bp9hh
    @JagtarSingh-bp9hh 8 днів тому

    Chandu papi ne ta kini vari b j p nall gathjod karan lai kiha eh kehnda c gathjod hona chahida

  • @rajinderpalpatiala814
    @rajinderpalpatiala814 15 днів тому +1

    Akali dal nall he ha sare

  • @sukhmann240
    @sukhmann240 16 днів тому

    Sarkar nu pata chal gaya hai ke hum eh kam de nahi rahe nami teem bnao

  • @GurchranSingh-vj9pw
    @GurchranSingh-vj9pw 16 днів тому

    Je. Ajj vi. Jekar. Sukhbir. Badal. Panth de. Haqq. Jiss . Tareke nall stand. Le. Gaya hai , atte. Iss. Stand. Te. Kharah. Reh. Jave. Guru. Nu. Hajjar. Samajke. Te. Sukhbir ajj ve .ikk. yodha. Neta. Hai.

  • @HarinderAulakh-un5qf
    @HarinderAulakh-un5qf 15 днів тому +1

    Chdu. And mol and. Jiro. Kich

  • @JaswinderSingh-bu1ht
    @JaswinderSingh-bu1ht 17 днів тому +1

    Eh BJP de dalal Dale a sare bilkul sahi

  • @KulwantSingh-wh8nj
    @KulwantSingh-wh8nj 17 днів тому +3

    ਸੁਖਬੀਰ ਤਾਂ ਆਪ ਆਰਐਸਐਸ ਦੀ ਨਿੱਕਰ ਪਾਈ ਫਿਰਦਾ ਤੇ ਉਸਤੋਂ ਪਹਿਲਾਂ ਉਸਦੇ ਪਿਤਾ ਸਮਾਨ ਪ੍ਰਕਾਸ਼ ਸਿੰਘ ਬਾਦਲ ਨੇ ਇਹ ਨਿੱਕਰ ਪਾਈ ਸੀ

  • @gurusingh613
    @gurusingh613 17 днів тому +1

    Powad v ne aandi

  • @jagdishpuri5366
    @jagdishpuri5366 17 днів тому +1

    Bjp ne sukhbir badal nu kamjor karna hunda te SGPC de election hun tak ho chuke hunde SGPC de election hon te sgpc v sukhbir de hatho Nikal jani c. Sukhbir divtakar SGPC hai

  • @manjinder175
    @manjinder175 17 днів тому +3

    ਗਿਆਨੀ ਜੀ, ਸੁਖਬੀਰ ਬਾਦਲ ਦਾ RSS-BJP ਨਾਲ ਪਤੀ-ਪਤਨੀ ਦਾ ਰਿਸ਼ਤਾ ਹੈ ਜੋ ਰਿਸ਼ਤੇ ਵਿੱਚ ਤੁਹਾਨੂੰ ਸਹਿ-ਪਤਨੀ ਬਣਾਉਂਦਾ ਹੈ। ਗਿਆਨੀ ਜੀ, ਕੀ ਤੁਸੀਂ ਸੁੱਖਾ ਗੱਪੀ ਨਾਲ ਚੰਗੇ ਸਬੰਧਾਂ ਦਾ ਆਨੰਦ ਮਾਣਦੇ ਹੋ ਜਾਂ ਹਰ ਦੂਜੀ ਪਤਨੀ ਅਤੇ ਸਹਿ-ਪਤਨੀ ਵਾਂਗ ਆਪਣੇ ਪਤੀ ਦੇ ਧਿਆਨ ਲਈ ਲੜਦੇ ਹੋ?

  • @KawaljitSingh-ts5qm
    @KawaljitSingh-ts5qm 16 днів тому

    Bagi akali sare b j p De Ajant ne .halka apna jitea nhi gia te Naihati pardan nu dende ne

  • @dentinimplantsindia8139
    @dentinimplantsindia8139 15 днів тому

    What bad RSS done to you , Akali enjoyed power. With support of RSS and made huge money.

  • @GurparkarSingh-co9bk
    @GurparkarSingh-co9bk 14 днів тому +1

    ਤੂੰ ਹਰੇਕ ਕੰਮ ਵਿੱਚ ਟੰਗ ਫਸਾਉਣੀ ਹੁੰਦੀ ਹੈ ਦਲਾਲ ਸਾਬ

  • @user-pn7ll9ue7s
    @user-pn7ll9ue7s 17 днів тому +2

    Manpreet Singh ayali true akali

  • @tarsempal5710
    @tarsempal5710 17 днів тому

    कभी ऐसे लगता है अब इनके घर में बचा पैदा हुआ तो ये कहन गे ये😮RSS की

    • @KulwantSingh-wh8nj
      @KulwantSingh-wh8nj 17 днів тому +1

      हरियाणा के जिला कुरुक्षेत्र के नजदीक गांव मांडी है। उस गांव में बाबा गुरविंदर सिंह का एक डेरा है। वो अपने आप को सिख प्रचारक कहता है और गुरु ग्रंथ साहिब की गुरबाणी पर पहरा देने का दावा करता था। कई लोग उसपर इल्जाम लगाते थे की यह बाबा आरएसएस का एजेंट है। अब कुछ दिन पहले की बात है वह बाबा कुरुक्षेत्र की आरएसएस शाखा अटेंड कर रहा था और उसकी फोटो वायरल हो गई हैं।
      विचारधार बता देती है की बंदा किस ओर खड़ा है। इसी लिया एलिगेशन लगती है।

  • @deepakmehra6162
    @deepakmehra6162 17 днів тому

    ​ यह तो कोई बात ना हुई, मैं कई सालों से सुन रहा हूं कि सिख हर बात पे RSS कहते हैं, चलो आज मैं सब सिक्खों से पूछता हूं कि मुझे कोई solid proof दे कि कब कैसे और कहां RSS ने सिख कौम को बड़ा नुक्सान पहुंचाया है, सुनी सुनाई बात नहीं ना ही आपने ब्रह्म ज्ञानीयों की तरह फुकरी मारना, पक्का सबूत देना कि कहां RSS ने किसी सिख को मारा हो या किसी को जबरदस्ती हिन्दू बनाया हो या कोई और बात पे कोई हानि पहुंचाई हो ?

  • @freefiregaming-jh7uu
    @freefiregaming-jh7uu 15 днів тому

    ਫਿਰ ਕਹਿੰਦੇ ਬੂਟਾ ਗਾਲਾਂ ਕਢਦਾ ਆ

  • @harshpreetkaur344
    @harshpreetkaur344 День тому

    Manpreet ayali nu mara na keh

  • @rajeshKumar-dz2gf
    @rajeshKumar-dz2gf 17 днів тому

    GURU NANAK DEV JEE DA ASLI NAAM --- GURU NANAK SINGH SI ---- RSS NE EH NAAM BADAL KE NANAK DEV RAKHIYA

  • @HartejSingh-cd1rq
    @HartejSingh-cd1rq 17 днів тому

    😂😂😂😂😂😂😂😂😂😂

  • @user-oo3ud1kt3y
    @user-oo3ud1kt3y 15 днів тому

    Dogy

  • @inderjitsingh5657
    @inderjitsingh5657 9 днів тому

    Buta pagal

  • @bootasingh5978
    @bootasingh5978 17 днів тому +1

    Ja pare😂😂😂

  • @amarjeetsingh3869
    @amarjeetsingh3869 17 днів тому +1

    ਬੂਟਾ ਸਿੰਘ ਜੀ ਅਸੀਂ ਤੁਹਾਡੀ ਕਦਰ ਕਰਦੇ ਹਾਂ ਜੀ ਪਰ ਇੱਥੇ ਤੁਸੀਂ ਵੀ ਗਲਤ ਹੋ ਜੇ ਪਰਧਾਨ ਤੋ ਅਸਤੀਫਾ ਲਿਆ ਜਾਦਾ ਕੀ ਇਹ ਗਲਤ ਹੈ ਜਿਹੜਾ ਬੰਦਾ ਆਪਣੀ ਜਾਇਦਾਦ ਸਮਝੀ ਬੈਠਾ ਗੋਲਕਾ ਤੇ ਕਬਜਾ ਕਰੀ ਬੈਠਾ ਕੀ ਉਸ ਲੁਟੇਰੇ ਨਰੈਣੂ ਮਹੰਤ ਘੜੰਮ ਚੌਧਰੀ ਗੁੰਡੇ ਬਦਮਾਸ਼ ਲੁਟੇਰੇ ਨੂੰ ਪਾਸੇ ਕਰਨਾ ਚਾਹੀਦਾ ਹੈ ਜਾਂ ਨਹੀਂ ਏਥੇ ਐ ਲਗਦਾ ਜਿਵੇਂ ਤੈਨੂੰ ਵੀ ਮੋਟੀ ਰਕਮ ਮਿਲੀ ਹੁੰਦੀ ਹੈ ਧਿਆਨ ਨਾਲ ਜਰਾ ਕੁ

  • @pardeepkular2460
    @pardeepkular2460 16 днів тому

    ਅਕਾਲੀ ਦਲ ਵਾਲੇ ਸਾਰੇ ਹੀ ਖਾਖੀ ਨੀਕਰਾ ਪਾਉਦੇ ਨੇ ਥॅਲੇ ਦੇ ਵਾਲ ਵੀ ਕਟ ਦੇ ਨੇ

  • @user-yx5ce1nq4o
    @user-yx5ce1nq4o 16 днів тому

    Maha cwale banda e kach banda e

  • @akashdeepmanku4692
    @akashdeepmanku4692 16 днів тому

    Kuta buta❤❤

  • @KuldeepSingh-bw9mq
    @KuldeepSingh-bw9mq 17 днів тому

    ਜਦੋਂ ਵੀ ਤੂੰ ਬੋਲਦਾ ਹੈ ਗੱਦ ਹੀ ਬੋਲਦਾ

  • @AjmerSingh-er1kl
    @AjmerSingh-er1kl 17 днів тому

    ਭਾਜੀ ਮੋਬਾਈਲ ਨੰਬਰ ਦਿਉ ਆਪਣਾ

  • @GurpreetSingh-wh5ug
    @GurpreetSingh-wh5ug 16 днів тому +1

    Good