ਜਥੇਦਾਰ ਦੋਫਾੜ! ਸੁਖਬੀਰ ਦੇ ਹੱਕ 'ਚ ਜਥੇਦਾਰ ! ਗਿਆਨੀ ਹਰਪ੍ਰੀਤ ਦਾ ਅਸਤੀਫ਼ਾ? PULAANGHTV | LATEST |

Поділитися
Вставка
  • Опубліковано 21 лис 2024

КОМЕНТАРІ • 439

  • @baljitsingh6957
    @baljitsingh6957 18 годин тому +44

    ਇਹ ਆਰ ਐਸ ਐਸ ਅਤੇ ਮਨੂੰਵਾਦੀ ਸੋਚ ਵਾਲਾ ਹੈ।ਇਹ ਪੁਜਾਰੀਵਾਦ ਨੂੰ ਪ੍ਰਮੋਟ ਕਰਦਾ ਹੈ।

  • @AvtarSingh-gh3es
    @AvtarSingh-gh3es 19 годин тому +62

    ਜਥੇਦਾਰ ਦੇ ਤੌਰ ਤੇ ਤਾਂ ਇਸ ਦਾ ਆਪਣਾ ਕਿਰਦਾਰ ਸਵਾਲਾਂ ਦੇ ਘੇਰੇ ਵਿੱਚ ਹੈ। ਟੁਕੜਬੋਚਾਂ ਨੂੰ ਪਤਾ ਨਹੀ ਤੁਸੀਂ ਸਿਆਣੇ ਬਿਆਣਿਆਂ ਨੇ ਕਿਓ ਸੱਦ ਲਿਆ?

  • @bhagwantsingh611
    @bhagwantsingh611 19 годин тому +54

    ਪੁਲਾਗ ਨੂੰ ਨਿਮਰਤਾ ਸਹਿਤ ਬੇਨਤੀ ਏ ਕੀ ਜਦੋ ਇਹ ਲਇਕ ਹੀ ਨਹੀ ਇਸ ਨੂੰ ਡਿਬੇਡ ਵਿੱਚ ਸ਼ਾਮਿਲ ਕਰਨਾ ਪੁਲਾਗ ਲਈ ਬਹੁਤ ਵੱਡੀ ਗਲਤੀ ਏ

  • @GurpreetGurpreetSingh-g2e
    @GurpreetGurpreetSingh-g2e 18 годин тому +38

    ਪੁਲਾਂਘ ਵਾਲੇ ਵਿਦਵਾਨਾਂ ਨੂੰ ਬੇਨਤੀ ਹੈ ਕਿ, ਇਸ ਜਥੇਦਾਰ ਨੂੰ ਪਹਿਲਾਂ ਹੀ ਸਜ਼ਾ ਲੱਗ ਚੁੱਕੀ ਹੈ, ਇਹ ਹੁਣ ਪਟਨਾ ਸਾਹਿਬ ਦੇ ਜਥੇਦਾਰ ਨਹੀਂ ਹਨ, ਇਸ ਲਈ ਇਨ੍ਹਾਂ ਨੂੰ ਅਕਾਲ ਤਖਤ ਸਾਹਿਬ ਦੀ ਮੀਟਿੰਗ ਵਿੱਚ ਨਹੀਂ ਬੁਲਾਇਆ ਜਾ ਸਕਦਾ, ਤੁਸੀ ਇਹਨਾਂ ਨਾਲੋਂ ਕਿਸੇ ਪੰਥਕ ਵਿਦਵਾਨ ਨੂੰ ਡਿਬੇਟ ਵਿਚ ਸ਼ਾਮਿਲ ਕਰ ਲੈਣਾ ਸੀ, ਧੰਨਵਾਦ

  • @baljitsingh6957
    @baljitsingh6957 18 годин тому +34

    ਇਹ ਗਹੌਰ ਤਾਂ ਆਪ ਡਿਫਾਲਟਰ ਹੈ,ਇਹੋ ਜਿਹੇ ਲੋਕਾਂ ਨੂੰ ਕਿਉਂ ਬੁਲਾਉਂਦੇ ਹੋ ਹਮੀਰ ਸਿੰਘ ਜੀ।

    • @parminderkaur7844
      @parminderkaur7844 Годину тому

      Thuhedeha Jathedhar Harpreet singh v deflter ate questions de kerry vich hi.

  • @tejindersingh890
    @tejindersingh890 17 годин тому +25

    ਜਥੇਦਾਰ ਰਣਜੀਤ ਸਿੰਘ ਗੌਹਰ ਜੋ ਆਪ ਦੇ ਨਾਲ ਹਾਜ਼ਰ ਸਨ, ਉਹ ਵੀ ਸੁਖਬੀਰ ਬਾਦਲ ਨੂੰ ਬਚਾਉਣ ਲਈ ਤਰਲੋ ਮੱਛੀ ਹੋ ਰਹੇ ਹਨ, ਇਹੋ ਜਿਹੇ ਜਥੇਦਾਰ ਨੂੰ ਆਪਣੇ ਅਹੁਦੇ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਕੋਈ ਹੱਕ ਨਹੀਂ ਹੈ ,ਇਹ ਕੌਮ ਪ੍ਰਸਤ ਨਹੀਂ ਇਹ ਬਾਦਲ ਦਲ ਦੇ ਪ੍ਰਸਤ ਹਨ।

  • @baldevmankoo1049
    @baldevmankoo1049 19 годин тому +29

    ਜਥੇਦਾਰ ਜੀ ਨੂੰ ਪੁੱਛੋ ਕੀ ਚੰਦੂ, ਗੰਗੂ, ਸੁੱਚਾ ਨੰਦ, ਮਸੰਦਾਂ ਨੂੰ ਗੁਰੂ ਸਾਹਿਬ ਜਾ ਖ਼ਾਲਸਾ ਪੰਥ ਨੇ ਉਨ੍ਹਾਂ ਨੂੰ ਧਾਰਮਿਕ ਸਜ਼ਾ ਦੇ ਕੇ ਭਾਂਡੇ ਮਾਜਣ ਜਾਂ ਬਾਣੀ ਪੜ੍ਹਨ ਦੀ ਸਜ਼ਾ ਸੁਣਾਈ ਸੀ? ਇਥੋਂ ਤੱਕ ਕਿ ਬਾਬਾ ਅਟੱਲ ਜੀ, ਬਾਬਾ ਰਾਮ ਰਾਇ, ਪ੍ਰਿਥੀਚੰਦ, ਧੀਰਮਲੀਆਂ ਨੂੰ ਗੁਰੂ ਸਾਹਿਬ ਨੇ ਮੁਆਫ਼ ਕੀਤਾ? ਨਹੀਂ ਕੀਤਾ। ਇਸ ਜਥੇਦਾਰ ਨੂੰ ਇਹ ਸਵਾਲ ਪੁੱਛਣਾ ਚਾਹਿਦਾ ਹੈ। ਇਹ ਜਥੇਦਾਰ ਬਿਲਕੁਲ ਇਕ ਤਰਫਾ ਬੋਲ ਰਹੇ ਹਨ।

  • @KuldeepSingh-p6s2l
    @KuldeepSingh-p6s2l 18 годин тому +29

    ਜਿਸ ਤਰ੍ਹਾਂ ਤੁਸੀਂ ਜੋਗਦਾਨ ਤੁਸੀਂ ਪਾਇਆ ਜਥੇਦਾਰ ਰਹਿਦਿਆਂ ਉਸ ਤਰ੍ਹਾਂ ਕੁਆਰੀਆਂ ਕੁੜੀਆਂ ਨਾਲ ਖੇਹ ਖਾਧੀ ਹੈ ਉਸ ਤਰ੍ਹਾਂ ਤੁਹਾਡੇ ਤਰ੍ਹਾਂ ਯੋਗਦਾਨ ਪਾਉਣ ਗਿਆਨੀ ਹਰਪ੍ਰੀਤ ਸਿੰਘ

  • @CharanjitShergill-p6o
    @CharanjitShergill-p6o 18 годин тому +35

    ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰਾਂ ਨਾਲ ਸਿੱਖ ਪੰਥ ਚਟਾਨ ਵਾਂਗ ਖੜਾ ਹੈ ਜੀ

  • @pritpalsingh8317
    @pritpalsingh8317 19 годин тому +45

    ਇਹ ਗੌਹਰ ਤਾਂ ਬਹੁਤ ਦੋਗਲਾ ਬੰਦਾ ਹੈ! ਆਪ ਪੁਜਾਰੀ ਹੈ ਤੇ ਪੁਜਾਰੀ ਵਾਦ ਨੂੰ ਪ੍ਫੁਲਿਤ ਕਰਨ ਦਾ ਬਹੁਤ ਵੱਡਾ ਮੋਹਰਾ ਹੈ! ਇਹ ਲੋਕ ਪੰਥ ਦਾ ਕੋਈ ਭਲਾ ਨਹੀਂ ਕਰ ਸਕਦੇ! ਹੁਣ ਦੁਬਾਰਾ ਜਥੇਦਾਰੀ ਭਾਲਦਾ ਹੈ! 🙏

  • @hardevsinghsidhu4557
    @hardevsinghsidhu4557 19 годин тому +28

    ਇਹਨੂੰ ਪੁੱਛੋ ਇਸ ਜਥੇਦਾਰ ਦੀ ਕੀ ਦੇਣ ਹੈ ਕੌਮ ਨੂੰ,ਕੀ ਬਣੂ ਕੌਮ ਦਾ ਜਦੋ ਇਹੋ ਜੇ ਜਥੇਦਾਰ ਹੋਣਗੇ,ਕੀ ਬੋਲੀ ਜਾਦਾ ਹੈ
    ਕੌਮ ਫੈਸਲਾ ਕਰੇਗੀ

  • @punjabwalejatt3750
    @punjabwalejatt3750 18 годин тому +48

    ਸਾਬਕਾ ਜੱਥੇਦਾਰ ਭਾਈ ਰਣਜੀਤ ਜੀ ਨੂੰ ਬੁਲਾਉ ਉਹ ਦੱਸਣਗੇ ਅਸਲੀ ਕਹਾਣੀ ਬਾਦਲਾ ਕੰਜਰਾ ਦੀ

  • @Ravisher0770
    @Ravisher0770 15 годин тому +9

    ਗੱਲ ਸੱਚ ਹੈ ਹਮੀਰ ਸਿੰਘ ਜੀ ❤❤❤❤❤❤❤❤❤❤❤❤❤❤❤

  • @RavinderSingh-ki3bg
    @RavinderSingh-ki3bg 19 годин тому +51

    ਮੁੱਖ ਦੋਸ਼ੀ ਬਾਦਲ ਪਰਿਵਾਰ ਹੀ ਹੈ

  • @jagpaljp3867
    @jagpaljp3867 17 годин тому +25

    ਸਿੰਘ ਸਾਹਿਬ ਜਥੇਦਾਰ ਹਰਪ੍ਰੀਤ ਸਿੰਘ ਜੀ ਡਟੇ ਰਹੋ ਸਾਰੀ ਸਿੱਖ ਕੌਮ ਤੁਹਾਡੇ ਨਾਲ ਹੈ

  • @sekhonamritpal
    @sekhonamritpal 19 годин тому +42

    ਇਸ ਜਥੇਦਾਰ ਦਾ ਆਪਣਾ ਕਿਰਦਾਰ ਵੀ ਸ਼ੱਕੀ ਹੈ

  • @gurcharanbadali4014
    @gurcharanbadali4014 18 годин тому +35

    ਇਹ ਆਪ ਹਰਪ੍ਰੀਤ ਸਿੰਘ ਦੀ ਜਗ੍ਹਾ ਜਥੇਦਾਰ ਬਾਨਣਾ ਚਾਹੁੰਦਾ ਹੈ

  • @ssschatha
    @ssschatha 16 годин тому +16

    ਬਿੱਲੀ ਥੈਲਿਓਂ ਬਾਹਰ
    ਗੌਹਰ ਦਾ ਚਿਹਰਾ ਸਪਸ਼ਟ

  • @sarbjitsingh2
    @sarbjitsingh2 19 годин тому +19

    ਸ੍ ਹਮੀਰ ਸਿੰਘ ਜੀ 10 ਸਾਲ ਦੀਆਂ ਗ਼ਲਤੀਆਂ ਦਾ ਨਿਬੇੜਾ ਛੇਤੀ ਨਹੀਂ ਹੋਣਾ।

  • @dalbirsingh5890
    @dalbirsingh5890 19 годин тому +26

    ਜਥੇਦਾਰ ਮਨਜੀਤ ਸਿੰਘ ਜੀ ਕੋਲ ਆਰ ਐਸ ਐਸ ਮੁਖੀ ਨੇ ਕਿਹਾ ਸੀ ਕਿਸੇ ਟਾਈਮ ਜਥੇਦਾਰ ਸਾਡੇ ਹੋਣਗੇ ਜ਼ੋ ਸਹੀ ਲੱਗ ਰਿਹਾ ਹੈ

  • @jogasandhu1029
    @jogasandhu1029 19 годин тому +28

    ਜਥੇਦਾਰ ਰਣਜੀਤ ਸਿੰਘ ਦੀਆਂ ਗੱਲਾਂ ਤੋਂ ਤਾਂ ਇੰਜ ਲੱਗਦਾ ਏ ਕੇ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਭੁਗਤ ਰਹੇ ਨੇ ,,, ਕਿਤੇ ਸੁਖਬੀਰ ਸਿੰਘ ਵੱਲੋਂ,, ਇਹਨਾਂ ਦੀ ਵੀ ਬਹਾਲੀ ਹੋ ਸਕੇ ਕਿਤੇ

  • @CharanjitShergill-p6o
    @CharanjitShergill-p6o 19 годин тому +21

    ਜਥੇਦਾਰ ਰਣਜੀਤ ਸਿੰਘ ਜੀ ਤੁਸੀ ਜਥੇਦਾਰ ਰਹੇ ਹੋ ਆਪਣੀ ਮਿੱਟੀ ਆਪ ਹੀ ਪਲੀਤ ਨਾ ਕਰੋ ਜੀ ਨਿਮਰਤਾ ਸਬਰ ਸਤੋਂਖ ਤੋ ਕੰਮ ਲਓੁ ਬਾਦਲ ਪੰਥ ਦਾ ਗੁਨਾਹਗਾਰ ਹੈ ਮਾਫੀ ਯੋਗ ਨਹੀ ਹਨ

  • @JattMediaਜੱਟਮੀਡੀਆ
    @JattMediaਜੱਟਮੀਡੀਆ 18 годин тому +26

    ਕੌਮ ਨੇ ਇਸ ਵਾਰ ਬਾਦਲ ਨੂੰ ਮਾਫ਼ ਨਹੀਂ ਕਰਨਾ

  • @amritpalsinghsidhu814
    @amritpalsinghsidhu814 19 годин тому +50

    ਇਹ ਜੱਥੇਦਾਰ ਬਾਦਲਾਂ ਦਾ ਦੱਲਾ ਹੈ।

  • @GurjantSingh-eh6em
    @GurjantSingh-eh6em 19 годин тому +24

    ਜੌਹਰ ਦੀਆਂ ਕਰਤੂਤਾਂ ਦਾ ਸਾਰੀ ਦੁਨੀਆ ਵਿਚ ਉਜਾਗਰ ਹੋ ਚੁਕਿਆ ਹਨ।ਇਹਨੂੰ ਕੀਇਨਸਾਫ ਦੇਣ ਲਈ ਬੁਲਾਇਆ।ਇਹ ਬੰਦੇ ਦਾ ਅਸਰ ਤੁਹਾਡੇ ਚੈਨਲ ਤੇ ਵੀ ਪਵੇਗਾ।ਇਜੱਹੇ ਲੋਕਾਂ ਖਾਤਰ ਲੋਕਾਂ ਦਾ ਸਮਾ ਬਰਵਾਦ ਨਾ ਕਰੀਆ ਕਰੋ।

  • @LakhbirSingh-l6w
    @LakhbirSingh-l6w 17 годин тому +10

    ਜਥੇਦਾਰ ਪਟਨਾ ਨੂੰ ਪੰਜਾਬ ਬਾਰੇ ਗਿਆਨ ਹੀ ਨਹੀਂ ਕਿ ਪੰਥ ਕੀ ਚਾਹੁੰਦਾ ਏ ਮੈਨੂੰ ਲਗਦੈ ਏ ਉਹ ਸਿਰਫ ਬਾਦਲ ਦਲ ਨੂੰ ਪੰਥ ਸਮਝਦਾ ਏ ਉਸ ਨੂੰ ਪਤਾ ਹੀ ਨਹੀਂ ਪੰਥ ਕਿਥੇ ਐ ਕੀ ਚਾਹੁੰਦਾ ਏ

  • @ajabsingh2610
    @ajabsingh2610 17 годин тому +13

    ਇਹ ਜਥੇਦਾਰ ਹੁਣ ਨਹੀਂ ਇਹ ਮੋਦੀ ਦਾ ਜਥੇਦਾਰ ਹੋ ਸਕਦਾ ਇਸ ਉਪਰ ਦੋਸ਼ ਲਗਾਏ ਹਨ

  • @JAGJITSINGH-s3f
    @JAGJITSINGH-s3f 19 годин тому +18

    ਰਣਜੀਤ ਦੀ ਮੰਜੀ ਜਥੇਦਾਰ ਹਰਪ੍ਰੀਤ ਸਿੰਘ ਨਿ ਠੋਕੀ ਸੀ ਜਦੋਂ 2 ਬੀਬੀਆ ਦਾ ਪੰਗਾ ਪਿਆ ਸੀ

  • @sohansinghsandhu4025
    @sohansinghsandhu4025 17 годин тому +6

    ਧਾਮੀ ਸਾਹਿਬ ਪਰਧਾਨ ਹੁੰਦੇ ਹੋਏ ਵਕੀਲ ਭੀ ਹਨ ।ਇਹਨਾ ਨੂੰ ਰਾਜੋਆਣਾ ਜੀ ਦੀ ਰਿਹਾਈ ਦੀ ਚਾਰਾਜੋਈ ਤੁਰਤ ਕਰਨਾ ਜਰੂਰੀ ਹੈ ।

  • @GurjantSingh-eh6em
    @GurjantSingh-eh6em 19 годин тому +10

    ਸ ਹਮੀਰ ਸਿੰਘ ਜੀ ਜੌਹਰ ਤਾ ਚੋਹਦਾ ਕੇ ਜਿਵੇ ਮੈ ਸੜਕ ਤੇ ਹਾ ਸਾਰੇ ਇਸ ਤਰਾ ਹੋ ਜਾਣ ਤਾ ਕੇ ਅਸੀਂ ਇਕ ਦੁਜੇ ਨੂ ਕੁਝ ਕੈਹ ਨਾ ਸਕੀਏ ਸਭ ਬਰਾਬਰ ਹੋ ਜਾਣ।

  • @bhagwantsingh611
    @bhagwantsingh611 19 годин тому +10

    ਗੋਹਰ ਇੱਕ ਉਹ ਪੁਜਾਰੀ ਹੈ ਜਿਸ ਪੁਜਾਰੀਵਾਦ ਨੂੰ ਗੁਰੂ ਨਾਨਕ ਸਹਿਬ ਨੇ ਬਹੁਤ ਧਰਮ ਲਈ ਹਾਨੀਕਾਰਕ ਦੱਸਿਆ ਸੀ ਇਹ ਉਸ ਲਇਨ ਦਾ ਪੁਜਾਰੀ ਏ ਇਸ ਤੋ ਸਾਵਧਾਨ ਰਹਿਨਾ ਚਾਹੀਦਾ ਏ

  • @parvinderrangi5709
    @parvinderrangi5709 18 годин тому +7

    ਭੇਖ ਦਿਖਾਵੈ ਜਗਤ ਕੋ ਲੋਗਨ ਕੋ ਵਸ ਕੀਨ।

  • @karmjitsingh2081
    @karmjitsingh2081 18 годин тому +8

    ਬਹੁਤ ਵਧੀਆ ਡੀਬੇਟ ਅੱਜ ਦੀ ਹੈ। ਸਾਰੇ ਨੰਗੇ ਹੋ ਰਹੇ ਹਨ।ਟਾਰਗਿਟ ਜਥੇਦਾਰ ਹਰਪਰੀਤ ਸਿੰਘ ਕਉ ਦੋਵੇ ਬਾਦਲ ਕਿਉ ਨਹੀ ਜਿਨਾ ਦਲ ਦਾ ਅਤੇ ਪੰਥ ਦਾ ਬੇੜਾ ਗਰਕ ਕੀਤੌ

  • @sardoolsinghmaan903
    @sardoolsinghmaan903 18 годин тому +8

    ਇਹੋ ਜਹੀ ਵਿਚਾਰਾਂ ਵਾਲੇ ਮਹਾਪੁਰਸ਼ ਨੂੰ ਬਹਿਸ ਵਿਚ ਸ਼ਾਮਲ ਨਹੀਂ ਕਰਨਾ ਚਾਹੀਦਾ 🙏🙏

  • @RajinderSingh-og8tj
    @RajinderSingh-og8tj 19 годин тому +13

    ਇਹ ਜੱਥੇਦਾਰ ਤਾਂ ਅਾਪ ਸਵਾਲਾ ਦੇ ਘੇਰੇ ਵਿੱਚ ਇਸ ਸਿਆਣਾ ਕੌਣ ਕਹਿੰਦਾ ਹੈ,

  • @yadwinder.sekhon
    @yadwinder.sekhon 18 годин тому +12

    ਪੱਤਰਕਾਰ ਭਰਾਵੋ
    ਜਦੋਂ ਬੇ ਜੇ ਪੀ ਤੇ ਅਕਾਲੀ ਸਰਕਾਰ ਪੰਜਾਬ ਤੇ ਕੇਂਦਰ ਵਿੱਚ ਸਾਂਝੀ ਸੀ ਤਾਂ 2007ਤੇ 2017 ਤੱਕ ਦੱਸ ਸਾਲ ਸਰਸਾ ਸਾਧ ਬਾਰੇ ਜੋ ਹੋਇਆ ਬੇ ਅਦਬੀਆਂ ਹੋਈਆਂ ਅਣਪਛਾਤੀ ਪੁਲਿਸ ਨੇ ਇਨਸਾਫ ਨਹੀਂ ਦਿੱਤਾ ਉਲਟਿਆ ਦੇ ਕਤਲ ਕਰਤੇ
    ਸੰਗਤ ਨੂੰ ਇਨਸਾਫ ਨਹੀ ਉਦੋ ਬੀ ਜੇ ਪੀ ਖਾਸ ਕਰ ਜੋਸ਼ੀ ਹੁਰੀ ਕਿਉਂ ਨਹੀਂ ਬੋਲੇ ??? ਸੌਦੇ ਸਾਧ ਦੀ ਮੁਆਫੀ ਵੇਲੇ ਇਸਤਿਹਾਰਾਂ ਲਈ ਨੱਬੇ ਲੱਖ ਖਰਚੇ ਉਦੋਂ ਬੀਜੇਪੀ ਚੁੱਪ ਕਿਉਂ ਰਹੀ ??

  • @amritpalsinghsidhu814
    @amritpalsinghsidhu814 19 годин тому +7

    ਉਹ ਦੱਲੇ ਜੱਥੇਦਾਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਦਿਨ 1 ਵਿਸਾਖ ਦਾ ਹੈ। ਨਾਨਕਸ਼ਾਹੀ ਕੈਲੰਡਰ ਵੇਖ ਲਵੋ ਭਾਈ ਪੁਰੇਵਾਲ ਜੀ ਦਾ।

  • @RavinderSingh-ki3bg
    @RavinderSingh-ki3bg 18 годин тому +18

    ਰਣਜੀਤ ਸਿੰਘ ਗੌਹਰ ਕਿਸੇ ਸਮੇਂ ਗਿਆਨੀ ਸੰਤ ਸਿੰਘ ਮਸਕੀਨ ਜੀ ਨਾਲ ਕਥਾ ਕਰਦਾ ਸੀ ਪਰ ਅੱਜ ਇਹਦਿਆਂ ਕਰਤੂਤਾਂ ਤੋਂ ਪੰਥ ਭਲੀ ਭਾਂਤ ਜਾਣੂ ਹੈ।

  • @kuldipsinghughra7948
    @kuldipsinghughra7948 19 годин тому +13

    ਰਣਜੀਤ ਸਿੰਘ ਦੀ ਕੀ ਦੇਣ ਹੈ ਪੰਥ ਨੂੰ

  • @karmjitsingh2081
    @karmjitsingh2081 18 годин тому +7

    ਜੇ ਜਥੇਦਾਰ ਹਰਪੀਤ ਸਿੰਘ ਤੇ ਕੋਈ ਧੱਕਾ ਕੀਤਾ ਤਾ ਸਜਾ ਸਾਰੀ ਕੌਮ ਨੂੰ ਭਗਤਣੀ ਪਏਗੀ ਕਿਉਕਿ ਉਹ ਅਕਾਲੀ ਫੂਲਾ ਸਿੰਘ ਦਾ ਵਾਰਸ ਵੀ ਹੈ(SC)

  • @singhrita8048
    @singhrita8048 18 годин тому +6

    ਦੇਰੀ ਕਰਨ ਦਾ ਕਾਰਣ ਕਿ ਹੁੱਣ ਸਿੱਖ ਪੰਥ ਜਾਗ ਗਿਆ ਹੈ ਤੇ ਜੋ ਪੰਥ ਦੀ ਸੋਚ ਨਾਲ ਫੈਸਲਾ ਮਿਲਦਾ ਜੁਲਦਾ ਹੈ ਉਹੀ ਠੀਕ ਫੈਸਲਾ ਹੋਵੇਗਾ ਪਰ ?
    ਗੁਰੂ ਫਤਹਿ ।

  • @DarshanSingh-qn9ot
    @DarshanSingh-qn9ot 19 годин тому +10

    ਇਸ ਜਥੇਦਾਰ ਉਪਰ ਵੀ ਕਈ ਇਲਜ਼ਾਮ ਲਗੇ ਹਨ। ਕੌਮ ਨੂੰ ਇੰਨਾ ਨੇ ਚਕਰਾਂ ਚ ਪਾਇਆ ਹੋਇਆ ਹੈ।

  • @pbx1amar423
    @pbx1amar423 17 годин тому +5

    ਹਮੀਰ ਸਿੰਘ ਜੀ ਦਾ ਵਧੀਆ ਉਪਰਾਲਾ ਸ਼ਲਾਘਾਯੋਗ ਕਦਮ ਹੈ ਜੀ 🎉🎉🎉🎉🎉❤❤❤❤🎉

  • @CharanjitShergill-p6o
    @CharanjitShergill-p6o 18 годин тому +7

    ਅਕਾਲੀ ਦਲ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਧਰਮ ਦੀ ਰੱਖਿਆ ਮਜ਼ਲੂਮ ਦਾ ਰਾਖਾ ਸਰਬੱਤ ਦਾ ਭਲੇ ਲਈ ਬਣਾਇਆ ਗਿਆ ਸੀ

  • @punjabdirooh5757
    @punjabdirooh5757 19 годин тому +9

    ਗੁਰਬਾਣੀ ਚ ਦਰਜ ਹੈ ਮਾਥੇ ਤਿਲਕੁ ਹਥਿ ਮਾਲਾ ਬਾਣਾ।।ਲੋਗਨ ਰਾਮੁ ਖਿਲੌਣਾ ਜਾਨਾ।। ਇਹ ਜਥੇਦਾਰ ਮਾਲਾ ਫੇਰ ਰਿਹਾ ਸੀ ,ਜੋ ਇਨਸਾਨ ਗੁਰਬਾਣੀ ਦੇ ਸਿਧਾਂਤ ਦੇ ਉਲਟ ਕਰ ਰਿਹਾ ਹੈ।ਬਾਕੀ ਫੈਸਲਾ ਸੰਗਤ ਨੇ ਕਰਨਾ ਜੀ ।

  • @dronkarsingh1009
    @dronkarsingh1009 18 годин тому +5

    ਬਹੁਤ ਸੁੰਦਰ ਵਿਸ਼ਲੇਸ਼ਣ ਹੈ ਜੀ

  • @makhansinghgill7029
    @makhansinghgill7029 19 годин тому +10

    ਇਸ ਦੀ ਪੀੜ੍ਹੀ ਹੇਠ ਸੋਟਾ ਫੇਰ ਲੈਣਾ ਜੀ

  • @BholaSingh-h3s
    @BholaSingh-h3s 19 годин тому +8

    ਗਿਆਨੀ ਰਣਜੀਤ ਸਿੰਘ ਤਖਤ ਸ੍ਰੀ ਪਟਨਾ ਸਾਹਿਬ ਦੇ ਮਜੂਦਾ ਜਥੇਦਾਰ ਨਹੀਂ ਹਨ ਸਾਬਕਾ ਜਥੇਦਾਰ ਹਨ ਇਨ੍ਹਾਂ ਵੀ ਕਾਫੀ ਦੋਸ਼ ਲਾ ਲਾਹਿਆਂ ਗਿਆ ਹੋ ਸਕਦਾ ਜਥੇਦਾਰ ਇਸ ਤਰ੍ਹਾਂ ਬੋਲਕੇ ਬਹਾਲੀ ਹੋ ਜਾਵੇ

  • @ajaibsinghdhillon6797
    @ajaibsinghdhillon6797 19 годин тому +6

    ਗਹੋਰ ਸਹਿਬ ਤੁਸੀ ਇਹ ਦੱਸੋ ਕਿ ਸੁਖਵੀਰ ਬਾਦਲ ਦੇ ਇਹਨੇ ਘਨਾਉਣੇ ਗਨਾਹ ਹਨ ਕੀ ਸਜਾ ਦੇ ਹੱਕਦਾਰ ਨਹੀ ਹਨ

  • @gurcharansingh9095
    @gurcharansingh9095 3 години тому +1

    ਸਿੱਖ ਕੌਮ ਵਿੱਚ ਬਹੁਤ ਬੁਧੀਜੀਵੀ ਸ਼ਖ਼ਸੀਅਤ ਤਾਂ ਹਨ। ਪਰ ਉਨ੍ਹਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਹੈ ਬਹੁਤ ਸਿਆਣੇ ਸਿੱਖ ਕੌਮ ਵਿੱਚ ਮੌਜੂਦ ਹਨ

  • @dalbirsingh5890
    @dalbirsingh5890 19 годин тому +16

    ਪੰਜਾਬ ਦਾ ਬੇੜਾ ਡੋਬਣ ਵਾਲਾ ਬਾਦਲ ਪਰਿਵਾਰ ਹੈ ਇਸ ਪਰਿਵਾਰ ਦਾ ਕੰਠ ਲਾਉਣ ਵਾਲ਼ਾ ਕੋਈ ਕੰਮ ਵੀ ਦੱਸ ਦਿਓ

  • @BaldevSingh-is9jp
    @BaldevSingh-is9jp 19 годин тому +12

    ਹਮੀਰ ਸਿੰਘ ਜੀ ਤੁਸੀਂ ਇਸ ਸਾਬਕਾ ਜਥੇਦਾਰ ਨੂੰ ਨਹੀ ਬਲਾਉਣ ਸੀ

  • @bhagwantsingh611
    @bhagwantsingh611 19 годин тому +7

    ਇਹ ਤਿੰਨਾ ਵਿੱਚੋ ਨਾ ਤੇਰਾ ਵਿੱਚੋ ਇਸ ਨਾਲ ਡਿਬੇਡ ਕਰਨਾ ਹੀ ਗਲਤੀ ਏ

  • @saabsingh47
    @saabsingh47 18 годин тому +6

    ਜਥੇਦਾਰ ਵੀ ਅਸਤੀਫਾ ਦਿੰਦੇ ਨੇ ਕਮਾਲ ਬੇੜਾ ਗਰਕ ਕਰਤਾ ਇਹਨਾ ਕਮੇਟੀਆਂ ਤੇ ਜਥੇਦਾਰਾਂ ਨੇ ਅਕਾਲੀ ਫੂਲਾ ਸਿੰਘ ਨੇ ਮੀਟਿੰਗਾਂ ਕੀਤੀਆਂ ਸੀ ਜਦੋ ਦੀ ਇਲੈਕਸ਼ਨ ਚੱਲੀਆ ਨਿਘਾਰ ਆ ਗਿਆ

  • @jaswantsingh-xj6dk
    @jaswantsingh-xj6dk 18 годин тому +4

    ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੀਆਂ ਗੱਲਾਂ ਤੇ ਮੁਹਰ ਲੱਗ ਰਹੀ ਹੈ ਜੀ

  • @amriksinghhari4521
    @amriksinghhari4521 18 годин тому +4

    ਇਹ ਜਥੇਦਾਰ ਨਿਜੀ ਹਮਲੇ ਕਰਦਾ ਹੈ

  • @SardarKS
    @SardarKS 18 годин тому +19

    ਗਦਾਰ ਬਾਦਲਾ ਦਾ ਚਮਚਾ ਲਗਦਾ ਬਹੁਤ ਮੇਹਰਬਾਨ ਹੈ ਬਾਦਲਾ ਤੇ

  • @charnjitsingh4453
    @charnjitsingh4453 17 годин тому +3

    ਪੁਲਾਂਘ ਨੂੰ ਬੇਨਤੀ ਇਹ ਡੀਬੇਟ ਦੇ ਯੋਗ ਨਹੀਂ

  • @amritpalsinghsidhu814
    @amritpalsinghsidhu814 19 годин тому +19

    ਇਹ ਜੱਥੇਦਾਰ ਬਾਦਲਾਂ ਦਾ ਪਾਲਤੂ ਹੈ।

  • @romysandhusandhu3359
    @romysandhusandhu3359 17 годин тому +4

    ਪਟਨਾ ਸਾਹਿਬ ਵਾਲਾ ਜੱਥੇਦਾਰ ਘੱਟ ਤੇ,,,, ਇੱਕ ਧਿਰ ਦਾ ਕੂਰਰ ਲੱਗ ਰਿਹਾ ਹੈ ਜੀ

  • @surindersran432
    @surindersran432 17 годин тому +3

    ਹਮੀਰ ਸਿੰਘ ਜੀ ਗਹੌਰ ਤਾਂ ਖੁਦ ਹਜ਼ਾਰਾਂ ਦੋਸ਼ਾਂ ਵਿਚ ਘਿਰਿਆ ਹੋਇਆ ਹੈ ਇਸ ਤਰਾਂ ਤੁਹਾਨੂੰ ਅਜਿਹੇ ਵਿਵਾਦਿਤ ਆਦਮੀ ਨੂੰ ਡਿਬੇਟ ਵਿਚ ਸ਼ਾਮਲ ਨਹੀ ਕਰਨਾ ਚਾਹੀਦਾ। ਤੁਸੀ ਆਪਣਾ ਅਕਸ ਖਰਾਬ ਹੋਣ ਤੋ ਸੁਚੇਤ ਰਹੋ

  • @charanjitsingh375
    @charanjitsingh375 7 годин тому +2

    ਜਿਸ ਨੇ ਪੰਥ ਬਰਬਾਦ ਕਰ ਦਿੱਤਾ ਉਸ ਦੇ ਕੈਰੀਅਰ ਦਾ ਫ਼ਿਕਰ ਪਿਆ ਹੋਇਐ ਭਾਟੜੇ ਨੂੰ।

  • @makhansinghgill7029
    @makhansinghgill7029 19 годин тому +4

    ਸਮਾਂ ਖਰਾਬ ਕਰ ਰਹੇ ਹੋ ਭਾਈ ਸਾਬ

  • @HarjitSingh-xt4uq
    @HarjitSingh-xt4uq 19 годин тому +13

    ਬਾਦਲ ਨੂੰ ਕੋਈ ਮਾਫ਼ੀ ਨਈ

  • @gurcharanbadali4014
    @gurcharanbadali4014 18 годин тому +14

    ਇਹਨੂੰ ਸੁਖਬੀਰ ਸਿੰਘ ਬਾਦਲ ਬਹੁਤ ਫ਼ਿਕਰ ਹੈ ਬਾਦਲਾਂ ਦਾ ਚਮਚਾ

  • @madanmohansingh8550
    @madanmohansingh8550 18 годин тому +4

    ਵੀਰ ਜੀ ਜਥੇਦਾਰ ਆਪ ਤਾ ਸੋਨੇ ਦਾ ਕੜਾ ਪਾਕੇ ਬੈਠਾ [ ਸਰਬ ਲੋਹ ਦਾ ]

  • @jagjitsinghkubey145
    @jagjitsinghkubey145 18 годин тому +1

    Thanks for your apisode on journalism

  • @JagroopSingh-fh9dp
    @JagroopSingh-fh9dp 18 годин тому +10

    ਸੁਖਬੀਰ ਸਿੰਘ ਬਾਦਲ ਪਰਿਵਾਰ ਨੇ ਪੰਜਾਬ ਲੁੱਟ ਲਿਆ ਹੁਣ ਆਪਦੀ ਆਪ ਪਾਸੇ ਹੋ ਜਾਣ ਨਹੀ ਤਾ ਲੋਕਾ ਨੇ ਮੂੰਹ ਨਹੀ ਲਾਉਣਾ ਲੋਕ ਇਹਨਾ ਦੇ ਕੰਮਾ ਤੋ ਜਾਣੂ ਹਨ ਇਹਨਾ ਸਿੱਖ ਕੌਮ ਨਾਲ ਜੋ ਕੀਤਾ ਪੰਥਕ ਅਖਵਾਉਣ ਦਾ ਹੱਕਦਾਰ ਨਹੀ ਬਾਦਲ ਪਰਿਵਾਰ😮

  • @gurbindersingh-s4y
    @gurbindersingh-s4y 19 годин тому +2

    Nobody can dictate Shri Akal Takht Sahib.

  • @GurmailsinghDhillon-q1w
    @GurmailsinghDhillon-q1w 17 годин тому +2

    ਇਹ ਸਾਰੇ ਆਹੁਦੇਦਾਰ ਜਿ 1978 ਤੋ ਅਹੁਦੇ ਮਾਣਦੇ ਰਹੇ ਸਭਨੂ ਧਾਰਮਿਕ ਤਨਖਾਹ ਲਗਾਈ ਜਾਵੇ ਤੇ ਇੰਨਾਂ ਉੱਪਰ ਇਹ ਜ਼ੁੰਮੇਵਾਰੀ ਆਇਦ ਕੀਤੀ ਜਾਵੇ ਕਿ ਬਿਲਕੁਲ ਹੇਠਲੀ ਸਤਿਹ ਤੋ ਭਰਤੀ ਕਰਕੇ ਨਵੀਂ ਚੋਣ ਸਰਕਲ ਪਰਦਾਨ ਜਿਲ਼ਾ ਪ੍ਰਧਾਨ ਤੇ ਸ਼ ਕ ਦਲ ਦਾ ਪ੍ਰਧਾਨ ਤੇ ਸਿਰੋਮਣੀ ਕਮੇਟੀ ਦੀ ਚੋਣ ਚ ਬਿਨਾ ਕਿਸੇ ਲਾਲਚ ਤੇ ਧੜੇਬੰਦੀ ਤੋਂ ਕਰਾਈ ਜਾਵੇ

  • @singhchahal9623
    @singhchahal9623 16 годин тому +7

    ਇਸ ਡੀਬੇਟ ਵਿੱਚ ਇਸ ਬਨਾਉਟੀ ਜਥੇਦਾਰ ਨੂੰ ਸੱਦਣਾ ਇਸ ਚੈਨਲ ਵਾਲ਼ਿਆਂ ਦੀ ਵੱਡੀ ਮੁਰਖਤਾਈ ਹੈ। ਜਿਸ ਬੰਦੇ ਤੇ ਵੱਡੇ ਇਲਜ਼ਾਮ ਲੱਗੇ ਹੋਣ ਉਸ ਬੰਦੇ ਨੂੰ ਸਾਂਝੇ ਇਕੱਠ ਵਿੱਚ ਬਲਾਉਂਣਾ ਨਹੀਂ ਚਾਹੀਦਾ।

  • @BholaSingh-h3s
    @BholaSingh-h3s 19 годин тому +4

    ਇਹ ਜਥੇਦਾਰ ਮੋਜੂਦਾ ਨਹੀਂ ਸਾਬਕਾ

  • @balbirsingh175
    @balbirsingh175 18 годин тому +4

    ਭਾਈ ਰਣਜੀਤ ਸਿੰਘ ਜੀ ਗੌਹਰ ਤੇ ਆਪਣੇ ਮੁਕੱਦਮੇ ਨਹੀਂ ਨਜਿੱਠਣ ਜੋਗਾ ਨਹੀਂ ਸੋਨੇ ਦੀਆਂ ਤਲਵਾਰਾਂ ਨਹੀਂ ਛੱਡੀਆਂ

  • @HarjitSingh-xt4uq
    @HarjitSingh-xt4uq 19 годин тому +4

    ਕਿਆ ਭਰਵਾਸਾ ਇਸ ਕਾ ਜੱਥੇਦਾਰ ਆਪ ਇਸ ਦਾ ਕੀ ਪਤਾ

  • @ManjitSingh-jt1tm
    @ManjitSingh-jt1tm 5 годин тому

    ❤ਪੰਥ ਹੀ ਪੰਜਾਬ ਹੈ ਬਾਬੇ ਨਾਨਕ ਦੀ ਲਗੇਸੀ ਕਰਕੇ ਜੇ ਉਹ ਜਿਓਂਦੀ ਰਹੇ ਸਾਡੇ ਮਨਾਂ ਵਿਚ

  • @sjmahal5
    @sjmahal5 14 годин тому +1

    ਕੱਖ੍ਹ ਨੀ ਰਹਿਣਾ ਸੁੱਖੇ ਦੁੱਸ਼ਟ ਨੂੰ ਹੋਰ ਘਸੀਟੋ ,ਬਾਦਲਾਂ ਨੇ ਲੰਗਾਹ 2 ਸਾਲ ਨਹੀ ਘਸੀਟਿਆ ਆਪਣੀ ਵਾਰੀ ਕਿਓ ਟੀਟਣੇ ਮਾਰਨ ਲੱਗ ਪਿਆ “ਪੁੱਤ ਸਮਾਂਨ”😢😢

  • @singhrita8048
    @singhrita8048 18 годин тому +2

    Listening from UK.

  • @Parmjitsingh-t3w4k
    @Parmjitsingh-t3w4k 18 годин тому +7

    ਬਾਦਲ ਪ੍ਰਕਾਸ਼ ਨੇ ਪਾਪ ਗੁਨਾਹ ਬਹੁਤ ਜ਼ਿਆਦਾ ਕਰ ਦਿੱਤੇ ਜਿਸ ਤੇ ਸੁਖਬੀਰ ਪਹਿਰਾ ਦੇ ਰਿਹਾ ਨਬੇੜਾ ਛੇਤੀ ਨਹੀਂ ਹੋ ਸਕਦਾ ਅੱਜ ਦੀ ਤਰੀਕ ਵਿੱਚ ਬਾਦਲ ਪ੍ਰਵਾਰ ਸਿੱਖ ਕੌਮ ਦੇ ਪੱਲੇ ਕੱਖ ਨਹੀਂ ਛੱਡਿਆ

  • @gurmeetgill1898
    @gurmeetgill1898 14 годин тому +1

    ਓਹ ਪਤਰਕਾਰ ਸਾਹਿਬ ਜੀ ਇਹ ਕੋਈ ਜਥੇਦਾਰ ਨਹੀ ਇਸ ਤੇ ਦੋ ਕਿਲੋ ਸੋਨੇ ਦੀ ਕਿਰਪਾਨ ਤੋਂ ਬਲਾਤਕਾਰ ਦੇ ਲਜਾਮਾ। ਕਰਕੇ ਲਾਇਆ ਹੈ।ਇਹ ਹੁਣ ਜਥੇਦਾਰ ਨਹੀ ਹੈ ਜੀ।

  • @harjinderbajwa8095
    @harjinderbajwa8095 17 годин тому +6

    ਬਾਦਲ ਪਰਿਵਾਰ ਮਾਫੀ ਜੋਗ ਨਹੀਂ ਇਹਨਾਂ ਬਜਰ ਗ਼ਲਤੀ ਤੈ ਗ਼ਲਤੀਆਂ ਕੀਤੀਆਂ ਨੇ ਇਹਨਾਂ ਨੂੰ ਸਖਤ ਤੋ ਸਖਤ ਸਜ਼ਾ ਦੇਣੀ ਚਾਹੀਦੀ ਬਹੁਤ ਜਲਦੀ ਸਜ਼ਾ ਦਿਤੀ ਜਾਵੇ

  • @mohindersingh6322
    @mohindersingh6322 19 годин тому +4

    ਉਦੋਂ ਤੇਰੇ ਵਰਗੇ ਜਥੇਦਾਰ ਬੈਠੇ ਸੀ

  • @kamaljitsingh7633
    @kamaljitsingh7633 8 годин тому +1

    ਬੱਸ ਤੁਸੀ ਰੋਜ਼ ਪਾਣੀ ਵਿੱਚ ਮਧਾਣੀ ਪਾਈ ਰੱਖਿਓ ਪਰ ਅਮਿਤ ਸ਼ਾਹ ਤੇ ਜੱਥੇਦਾਰ ਦੇ ਸੰਬੰਧਾਂ ਦੀ ਗੱਲ ਨਾ ਕਰਿਓ, ਦਿੱਲੀ ਵਾਲੇ ਹੀ ਤਾਂ ਦੇਰੀ ਕਰਵਾ ਰਹੇ ਹਨ।

  • @niranjansinghkapoor4026
    @niranjansinghkapoor4026 16 годин тому +1

    ਜੇ ਜਥੇਦਾਰ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਮਨਜ਼ੂਰ ਕੀਤਾ ਜਾਂਦਾ ਹੈ ਤਾਂ ਜਥੇਦਾਰ ਰਘਬੀਰ ਸਿੰਘ ਨੂੰ ਵੀ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਜਿਵੇ ਕਿ ਉਸ ਨੇ ਪਹਿਲੇ ਵੀ ਅਸਤੀਫਾ ਦੇਣ ਦੀ ਗੱਲ ਕੀਤੀ ਸੀ । ਨਹੀਂ ਤਾਂ ਜਥੇਦਾਰ ਰਘਬੀਰ ਸਿੰਘ ਤੋਂ ਸਿੱਖ ਕੌਮ ਦਾ ਭਰੋਸਾ ਅਤੇ ਸਤਿਕਾਰ ਖਤਮ ਹੋ ਜਾਵੇਗਾ ।

  • @JarnailSingh-nj5zi
    @JarnailSingh-nj5zi 19 годин тому +4

    ਸ਼੍ਰੋਮਣੀ ਅਕਾਲੀ ਦਲ ਸਿਰਫ ਸਿੱਖਾਂ ਦੀ ਪਾਰਟੀ ਸੀ ਜਿਹੜੀ ਸਰਬੱਤ ਦੇ ਭਲੇ ਲਈ ਕੰਮ ਕਰਦੀ ਸੀ

    • @jagtarsinghbassi395
      @jagtarsinghbassi395 17 годин тому +1

      Fer eh panjabi party keo bnai

    • @talwinderwarring9857
      @talwinderwarring9857 15 годин тому +1

      ​@@jagtarsinghbassi395ਇਸ ਨੂੰ ਪੰਜਾਬੀ ਪਾਰਟੀ ਵੀ 1996 ਵਿੱਚ ਬਾਦਲ ਨੇ ਬਣਾਇਆ ਸੀ

  • @surindersran432
    @surindersran432 17 годин тому +2

    ਗਹੌਰ ਪਟਨਾ ਸਾਹਿਬ ਦੇ ਜਥੇਦਾਰ ਨਹੀ ਹਨ ਉਹ ਸਾਬਕਾ ਜਥੇਦਾਰ ਹਨ ਦਰੁਸਤ ਕੀਤਾ ਜਾਵੇ

  • @parminderkaur7844
    @parminderkaur7844 Годину тому

    Bahut vedya answers deete hi hun Jathedhar ji ne. 🙏🙏🙏

  • @ajitsingh6171
    @ajitsingh6171 15 годин тому +1

    ਇਸ ਤਨਖ਼ਾਹੀਏ ਨੂੰ ਇਥੇ ਫਲਾਣਾ ਨਹੀਂ ਚਾਹੀਦਾ ਇਸ ਦੀ ਸੋਚ ਬਹੁਤ ਘਟੀਆ ਹੈ

  • @kamaljitsingh8901
    @kamaljitsingh8901 18 годин тому +2

    ਜਥੇਦਾਰ ਹਰਪ੍ਰੀਤ ਸਿੰਘ ਜੀ ਵੀ ਪੰਜ ਸਿੰਘ ਸਾਹਿਬ ਵਿੱਚੋ ਇੱਕ ਹਨ ਇਹ ਵੀ

  • @tarsem-bn7is
    @tarsem-bn7is 19 годин тому +12

    ਇਹ ਜਥੇਦਾਰ ਨਾਲ ਡਾ; ਸਮਰਾ ਨੂੰ ਵੀ ਨਾਲ ਲੈ ਲੈਂਦੇ ਚੰਗਾ ਹੁੰਦਾ

  • @JattMediaਜੱਟਮੀਡੀਆ
    @JattMediaਜੱਟਮੀਡੀਆ 18 годин тому +2

    ਬਾਦਲ ਕਦੇ ਨਿਮਾਣਾ ਬਣਦਾ
    ਕਦੇ ਜਰਵਾਣਾ ਬਣ ਕੇ ਦਿਖਾ ਰਿਹਾ

  • @GurwinderSingh-k5e
    @GurwinderSingh-k5e 6 годин тому

    Ek ekਸੁਖਬੀਰਗਦਾਰਨੇਏਭੂੱਲਾਨਹੀਗੂਨਾਹਕੀਤੇਨੇਤੇਰੇਵਰਗੇਕੁੱਤੇਰੱਖੇਹੋੲਏਨੇ

  • @parminderkaur7844
    @parminderkaur7844 2 години тому

    Good Answer Jathedhar ji given.

  • @Balwindersingh-oj2eb
    @Balwindersingh-oj2eb 14 годин тому

    ਹਮੀਰ ਸਿੰਘ ਜੀ ਇਹਨਾਂ ਬੰਦਿਆਂ ਤੋ ਦੂਰੀ ਰਖੋ ਜੀ

  • @bsr840
    @bsr840 18 годин тому +2

    ਸੁਖਬੀਰ ਬੋਲ ਰਿਹਾ ਹੈ ਲਗਦੈ ਬਾਬਾ ਜੀ ਵਿੱਚ। ਸੌਦੇ ਸਾਧ ਬਾਰੇ ਵੀ ਬੋਲੋ ਜਥੇਦਾਰ ਜੀ।

  • @bittuvirk1885
    @bittuvirk1885 18 годин тому +2

    ਬਹੁਤੇ ਵਿਦਵਾਨਾਂ ਨੂੰ ਫ਼ਿਕਰ ਬੀ ਜੇ ਪੀ ਦਾ ਇਸ ਕਰਕੇ ਕਿਉ ਕੇ ਉਹ ਕਾਂਗਰਸ ਦੀ ਵੋਟ ਲਿਜਾ ਰਹੀ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਬੀ ਜੇ ਪੀ ਸਾਰੀਆ ਤਕਰੀਬਨ ਸ਼ਹਿਰਾ ਦੀਆਂ ਸੀਟਾਂ ਤੇ ਲੀਡ ਕਰ ਗਈ ਜੋ ਤਕਰੀਬਨ ਕਾਂਗਰਸ ਜਿੱਤਦੀ ਸੀ ਪਰ ਉਹ ਸਰਕਾਰ ਕਦੇ ਨਹੀ ਆਪ ਬਣਾ ਸਕਦੀ ਜੇ ਅਕਾਲੀ ਦਲ ਦੀਆਂ ਮੰਗਾਂ ਮੰਨ ਲੈਦੀ ਬੀ ਜੇ ਪੀ ਲੋਕ ਸਭਾ ਚੋਣਾਂ ਵਿੱਚ ਦਸ ਸੀਟਾਂ ਜਿੱਤ ਰਹੇ ਸੀ

  • @gurdevdhillon3694
    @gurdevdhillon3694 16 годин тому +2

    ਇਸ ਜਥੇਦਾਰ ਦਾ ਅਕਾਊਂਟ ਚੈਕ ਕਰਾਓ। ਸੁਖਬੀਰ ਬਾਦਲ ਕੋਲੋ ਤਾਜ਼ਾ ਤਾਜ਼ਾ ਹੀ ਮਾਲ ਮਿਲਿਆ ਲਗਦਾ😂

  • @HARJITSINGH-qo6pl
    @HARJITSINGH-qo6pl 19 годин тому +4

    @ Jathedar Sahib
    If a person is not fit for any post then it is not good for Panth to again allow him to retain post again. Punishment is not issue . Issue is to restore strength of Akali Dal . By giving relaxation then it means Panth will again through to bear loss . This guest Jathedar himself put allegations to particular Jathedar to settle his personal score. Strange

  • @parminderkaur7844
    @parminderkaur7844 2 години тому

    Good Answer given by Jathedhar Ranjit Singh ji.

  • @kuldipsinghgrover1306
    @kuldipsinghgrover1306 19 годин тому +1

    Sat siri akal ji

  • @JarnailSingh-ud5kg
    @JarnailSingh-ud5kg 15 годин тому +2

    ਸਹੀ ਡੀਬੇਟ ਅੱਜ ਦੇ ਮਸਲੇ ਤੇ । ਚੰਗਾ ਕੀਤਾ ਤਖਤ ਹਜ਼ੂਰ ਸਾਹਿਬ ਦੇ ਜਥੇਦਾਰ ਦੇ ਵਿਚਾਰ ਪੇਸ਼ ਕਰਕੇ ।