ਬੱਲ੍ਹੋ Balloh by Pal Singh Samaon, Non Stop Performance, Teeyan Dhandre Dian, Dhandra, Ludhiana 2023

Поділитися
Вставка
  • Опубліковано 23 січ 2025

КОМЕНТАРІ • 174

  • @tsgkarn4284
    @tsgkarn4284 Рік тому +94

    ਬਾਈ ਪਾਲ ਸਮਾਓ ਪੁਰਾਣਾ ਪੰਜਾਬ ਯਾਦ ਕਰਾ ਤਾਂ ਸਾਰੇ ਪੰਜਾਬ ਦੀਆ ਭੈਣਾ ਤੀਆ ਭੁੱਲ ਗਈ ਬਾਈ ਪਾਲ ਨੇ ਬਹੁਤ ਬੜਾ ਉਪਰਾਲਾ ਕੀਤਾ ਦੁਬਾਰਾ ਪੰਜਾਬ ਚ ਤੀਆ ਲੱਗਣ ਲਾ ਦਿਤiਆ ਬਹੁਤ ਧੰਨਵਾਦ

  • @malkitghai4314
    @malkitghai4314 Рік тому +24

    ਬਹੁਤ ਵਧੀਆ ਵਿਚਾਰ ਹਨ ਆਪ ਜੀ ਦੇ,ਮਾਂ ਦਾ ਵਿਛੋੜਾ ਸਿਰਫ ਬਚਿਆਂ ਲਈ ਹੀ ਆਉਖਾ ਨਹੀਂ,ਇਕ ਪਿਓ ਲਈ ਵੀ ਅਸਿਹ ਹੁੰਦਾਂ ਹੈ,ਧੀਆਂ, ਪੁੱਤਰ ਫਿਰ ਵੀ ਆਪਣੇ ਬੱਚਿਆਂ ਵਿਚ ਜਿੰਦਗੀ ਬਸਰ ਕਰ ਲੈਦੇ ਹਨ, ਇਕੱਲੇ ਪਿਓ ਦਾ ਜੀਣਾ ਮੁਸ਼ਕਿਲ ਹੋ ਜਾਦਾਂ ਹੈ 😢

  • @sukhmanreond3327
    @sukhmanreond3327 Рік тому +21

    ਵੀਰ ਜੀ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੀਆਂ ਮੁਬਾਰਕਾਂ

  • @SukhwinderSingh-wq5ip
    @SukhwinderSingh-wq5ip Рік тому +25

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਪੰਜਾਬੀ ਸੱਭਿਆਚਾਰ ਜ਼ਿੰਦਾਬਾਦ

  • @VedioCreater-es8gw
    @VedioCreater-es8gw Рік тому +15

    ਆਪਣਾ ਟਾਇਮ ਯਾਦ ਆ ਗਿਆ ❤ਪਿੰਡ ਸਰੋਦ

  • @paramjitkaur7082
    @paramjitkaur7082 Рік тому +10

    Great pal putter gbu waheguru ji tuhanu lambi Umar dave khush raho ❤👍😘

  • @BaldevKaur-x1z
    @BaldevKaur-x1z Рік тому +15

    ਜਿਉਂਦਾ ਰਹਿ ਬੇਟਾ ਪੁਰਾਣੀਆਂ ਯਾਦਾਂ ਯਾਦ ਕਰਵਾ ਦਿੱਤੀਆਂ ਪਰਮਾਤਮਾ ਤੁਹਾਡੀ ਉਮਰ ਲੰਮੀ ‌ਕਰੇ

  • @Khus525
    @Khus525 5 місяців тому +1

    ਅਸੀਂ ਤੇ ਤੀਆਂ ਦਾ ਪ੍ਰੋਗਰਾਮ ਸ਼ੁਰੂ ਕਰ ਦਿਤਾ ਆਪਣੇ ਘਰ ਰੱਬ ਸੋਹਣਾ ਕਿਰਪਾ ਕਰੇ ਹਰ ਸਾਲ ਤੀਆਂ ਲਗਾਇਆ ਕਰਨੀਆਂ ਰੱਬ ਕਿਰਪਾ ਕਰੇ

  • @anjuthakur7765
    @anjuthakur7765 Рік тому +16

    Boht sohna program veerji❤raab kush rkhe sab nu❤😊

  • @sapainderpurewal902
    @sapainderpurewal902 Рік тому +4

    ਬਾਈ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🌹🙏

    • @gurpreetsandhu3527
      @gurpreetsandhu3527 Рік тому

      ਇਹ ਕੋਈ ਗੁਰਮਤਿ ਵਿਚਾਰਾਂ ਨਹੀਂ ਹੋ ਰਹੀਆਂ ਵਾਹਿਗੁਰੂ ਜੀ
      ਮਨਮੁਖ ਲੋਕ ਆ
      ਦੁਖਾਂ ਦੇ ਮਾਰੇ
      ਵਾਹਿਗੁਰੂ ਕਿਰਪਾ ਕਰਨ ਇਹਨਾਂ ਨੂੰ ਗੁਰਮਤਿ ਤੇ ਚਲਣ ਦੀ ਸੁਮੱਤ ਬਖਸ਼ਣ
      ਇਹਨਾਂ ਨੂੰ ਗੁਰਸਿੱਖ ਬਣਾਓਣ ਲਈ ਸਿੰਘ ਸਿੰਘਣੀਆਂ ਨੇ ਸਿੱਖ ਧਰਮ ਦੀ ਨੀਂਹ ਵਿਚ ਸੀਸ ਲਾਏ ਇਹ ਸਭ ਭੁਲੇ ਹੋਏ ਆ ਕਿ ਇਹ ਕੰਮ ਮੱਸਾ ਰੰਗੜ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕਰਵਾਇਆ ਕਰਦਾ ਸੀ ਸਿੰਘਾਂ ਉਸਦਾ ਸਿਰ ਕਲਮ ਕੀਤਾ ਸੀ ਅਜ ਅਸੀਂ ਖ਼ੁਦ ਆਪਣੀਆਂ ਧੀਆਂ ਭੈਣਾਂ ਨੂੰ ਗੁਰਸਿੱਖ ਬਣਾਓਣ ਦੀ ਬਜਾਏ ਕੀ ਕਰ ਰਹੇ ਹਾਂ ਤੁਸੀਂ ਹਾਲਾਤਾਂ ਨੂੰ ਵੇਖ ਰਹੇ ਹੋ
      ਵਾਹਿਗੁਰੂ ਕਿਸੇ ਵੀਰ ਭੈਣ ਨੇ ਮੈਸੇਜ ਪੜਿਆ ਤਾਂ ਗੁੱਸਾ ਕਰਨ ਦੀ ਥਾਂ ਵਿਚਾਰ ਕਰਨਾ ਜ਼ਰੂਰੀ ਸਮਝਿਓ ਧੰਨਵਾਦ

  • @KuldeepSingh-wh1it
    @KuldeepSingh-wh1it Рік тому +10

    Punjabi maa boli da ladla puttr❤❤

  • @jagatkamboj9975
    @jagatkamboj9975 Рік тому +1

    वाह वाह वाह क्या कहने जी
    पाल सिंह समाओ जी 🙏💚🙏

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਵਾਹਿਗੁਰੂ ਜੀ ਰੱਬ ਤੁਹਾਡੇ ਵਾਰਗੇ ਆਲਸੀ ਪੰਜਾਬ ਦਾ ਪੁੱਤਰ ਧੀਆਂ ਭੈਣਾਂ ਨੂੰ ਬੇਨਤੀ ਹੇ ਕੀ ਜੋ ਅਸੀਂ ਨਿੱਕ ਹੁੰਦਾ ਵੇਖਣ ਪਿੰਡ ਵਿੱਚ ਹੁਣ ਤੀਆਂ ਨਹੀਂ ਲੱਗਾ ਹੁਣੇ ਤੇ ਪਿੰਡ ਵਿੱਚ ਝਗੜੇ ਹੁੰਦੇ ਪਿੰਡ ਦਾ ਕੋਈ ਵੀ ਸਰਪੰਚ ਜਾ ਮੈਂਬਰ ਕੋਈ ਵੀ ਤੀਆਂ ਨਹੀਂ ਲੋਦਾ

  • @jasvirkaur0296
    @jasvirkaur0296 Рік тому

    ।ਵੀਰ ਜੀ ਬਹੁਤ ਵਧੀਆ ਉਪਰਾਲਾ ਧੰਨਵਾਦ ਜੀ

  • @Harman_neelon
    @Harman_neelon 4 місяці тому +1

    ਬਾਈ ਪਾਲ ਸਮਾਓ ਵਾਲਿਆ ਧਾਂਦਰੇ ਦੇ ਤਾਂ ਚਬਾਰਿਆਂ ਦੇ ਬਨੇਰੇ ਢਾਹ ਦੇਵੇਗਾ ਅਜ ਨਹੀਂ ਹਟਦਾ ਇਨਾਂ ਕੁੜੀਆਂ ਨੂੰ ਘਰ ਜਾਣ ਜੋਗੀਆਂ ਲਕ ਫੜਕੇ ਸੋਟੀ ਨਾਲ ਤੁਰਸ਼ੀਆਂ ਇਨਾਂ ਤੋਂ ਤੁਰਿਆ ਵੀ ਨਹੀਂ ਜਾਣਾ ਧੰਨਵਾਦ ਛੋਟੇ ਵੀਰ =ਪ੍ਰੇਮ ਸਿੰਘ ਨੀਲੋਂ ਪਿੰਡ ਵਾਲਾ ( ਲੁਧਿਆਣਾ )

  • @kanwaljitkaur1076
    @kanwaljitkaur1076 Рік тому +8

    Wah g wah God bless you nickey veer 💕💕

  • @karansinghbawa2982
    @karansinghbawa2982 Рік тому +9

    ਵਾਹ ਜੀ ਵਾਹ ਸਵਾਦ ਹੀ ਆ ਗਿਆ ਭਾਜੀ ਲੱਗੇ ਰਹੋ ਬਸ ਵਾਹਿਗੁਰੂ ਮਿਹਰ ਕਰੇ

  • @RajinderKaur-n8z
    @RajinderKaur-n8z Рік тому +2

    Esa veer rub sub nu deve❤

  • @dayalsingh8878
    @dayalsingh8878 Рік тому +1

    Waaaaaaaaa Pal Veer ji Old Punjabi Culture Punjabi culture Sabiachar Sanskar.Sub Bhool gaye.

  • @sonyfoujigurdaspur
    @sonyfoujigurdaspur Рік тому +8

    ਬਹੁਤ ਵਧੀਆ ਜੀ 🎉

  • @paramjitkaur547
    @paramjitkaur547 5 місяців тому

    Wah g wah God bless you Pal veer ji 🎉🎉🎉🎉

  • @baljeetgill5722
    @baljeetgill5722 Рік тому +5

    Bai ne menu purana time yaad kara ditta ma v teean vich jandi hundi c sade pind v teean lagdian sun

  • @muhammadashrafkhan5533
    @muhammadashrafkhan5533 5 місяців тому

    SsA ji very nice work Rab pal Singh ko salamat Rakhy

  • @amarjitchaggar3281
    @amarjitchaggar3281 Рік тому +7

    Bro God bless you and you did really good job.

  • @JasveerKaur-p2e
    @JasveerKaur-p2e 5 місяців тому

    Very nice video putt parmatma thanu hamesha eda khush rakhe chardi kla ch rakhe love you putt din dugni rat chogni taraki deve waheguru ji

  • @HarmanDeep-dw5pw
    @HarmanDeep-dw5pw 5 місяців тому

    ਸੱਚੀ ਵੀਰ ਜੀ ਤੁਸੀਂ ਬਚਪਨ ਯਾਦ ਕਰਵਾ ਤਾ ਜਦੋਂ ਅਸੀਂ ਤੀਆਂ ਤੇ ਜਾਂਦੇ ਹੁੰਦੇ ਸੀ ਬਹੁਤ ਵਧੀਆ ਪ੍ਰੋਗਰਾਮ ਹੈ ਕਿਤੇ ਸਾਡੇ ਨੇੜੇ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਵੇ ਤੇ ਅਸੀਂ ਵੀ ਜਾਈਏ ਬਹੁਤ ਹੀ ਵਧੀਆ ਧੰਨਵਾਦ ਜੀ❤💖🙏🏼🙏🏼

  • @LovepreetSingh-dp8lj
    @LovepreetSingh-dp8lj Рік тому +4

    ਰੰਗਲਾ ਪੰਜਾਬ 👍👍

  • @paramjeetkaur8686
    @paramjeetkaur8686 5 місяців тому

    ਬਹੁਤ ਬਹੁਤ ਵਧੀਆ ਉਪਰਾਲਾ ਪਾਲ ਸਮਾਉਂ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਖ਼ੁਸ਼ੀਆ ਬਖਸ਼ਣ ਲੰਬੀ ਉਮਰ ਬਖਸ਼ੇ ਵਾਹਿਗੁਰੂ ਜੀ 🙏🌹🌹💕

  • @baljitsidhu6606
    @baljitsidhu6606 5 місяців тому

    ❤❤❤ਬਹੁਤ ਸੋਹਣਾ ਪ੍ਰੋਗਰਾਮ ਤੀਆਂ ਦਾ
    ਕਮਾਲ ਕਰਤੀ ਬੋਲੀਆਦੀ ਪੰਜਾਬ ਹੱਸਦਾ ਵੱਸਦਾ ਰਹੇ❤❤

  • @gurdevkaur1209
    @gurdevkaur1209 5 місяців тому

    ❤❤ਜੁਗ ਜੁਗ ਜੀਓ ਵੀਰੇ ਰੱਬ ਤੁਹਾਡੀ। ਉਮਰ ਲੰਬੀ ਕਰੇ ਜੀ ਹੱਸਦੇ ਵੱਸਦੇ ਰਹੋ ਸਦਾ

  • @kanwaljitkaur1076
    @kanwaljitkaur1076 Рік тому +3

    Wah g wah kia baat hai God bless you all nicke veer 💕💕

  • @InderjeetDhaliwal-y6m
    @InderjeetDhaliwal-y6m Рік тому

    ਬਹੁਤ ਵਧੀਆ ਸੁਨੇਹਾਂ। ਪਾਲ

  • @dilbagbassi5952
    @dilbagbassi5952 9 місяців тому +1

    ਬਹੁਤ ਹੀ ਵਧੀਆ ਕਮਾਲ ਹੀ ਕਰ ਦਿੱਤੀ ਪਾਲ ਸਮਾਉਂ ਦੇ ਪਰੋਗਰਾਮ ਨੇਂ

  • @anantpalheer
    @anantpalheer Рік тому +1

    Pal veer g tusi badi mehnat naal ladkian nu jodi rkhya hai.Tiyan start karn layi aap ji da bahut shukriya.Prmatma tuhadi umar lambi kare.Hun pichhe mud k ni dekhna.

  • @JaswinderSingh-y1s
    @JaswinderSingh-y1s Рік тому +5

    Waheguru ji very nice

  • @sirajdeen9165
    @sirajdeen9165 Рік тому +5

    Great job by Pal Singh Samao to provote and brought the old culture of my Sanjha Rangeela Pb Punjabi Punjabiat zindabad

  • @SurinderSingh-jb9kq
    @SurinderSingh-jb9kq Рік тому +6

    So nice Veer Sammoh Sahib

  • @reetareena957
    @reetareena957 Рік тому +3

    Bala bala hogiaji kush raho punjabio virsa rang liiaag

  • @BasantSingh-x8r
    @BasantSingh-x8r 5 місяців тому

    ਜੁਗ ਜੁਗ ਜੀਅ ਵੀਰ ਜੀ

  • @satnamsingh8790
    @satnamsingh8790 Рік тому +4

    Bahut vadia ❤️🙏

  • @nelugill87
    @nelugill87 5 місяців тому

    God bless you Veer Pal samaon 👑♥️👌💐🙏

  • @SukhbalwinderSingh
    @SukhbalwinderSingh 2 місяці тому

    Very nice thanks❤🌹🙏🙏 veer g

  • @ravinderkaur7666
    @ravinderkaur7666 Рік тому +2

    Jagt Veer ji rabb tainu lambi umar bakhshe pal Veer meri maa vi7march 20 23 nu mere kolo sada lyi chale gye te bhaina bhrava ne vi shad ta milna vartna kyo ke mai ohna de brabr ni si mai grib si

  • @hallantailors1343
    @hallantailors1343 Рік тому +4

    Very very very very very nice beta ji ❤❤❤❤❤

  • @rashidkasai7304
    @rashidkasai7304 Рік тому +3

    पॉल पाजी द ग्रेट अल्लाह पाक तनु हमेशा चढ़दी काला विच रहे पाजी लव यू डन❤❤

  • @satbirdhaliwal7278
    @satbirdhaliwal7278 Рік тому

    ਬਹੁਤ ਵਧੀਆ ਵੀਰ

  • @MandeepKaur-xs2yz
    @MandeepKaur-xs2yz Рік тому +2

    V Gud veer ji

  • @jaswinderkaur8691
    @jaswinderkaur8691 Рік тому

    Bro very good God bless you 👍

  • @G.singh0001
    @G.singh0001 6 місяців тому

    ਬਹੁਤ ਵਧੀਆ ਵਿਰਸਾ ਸੰਬਯਾ ਬਾਈ ਨੇ।

  • @rickysingh2775
    @rickysingh2775 Рік тому +6

    Very very good 👍🏻 ❤❤❤❤❤

  • @AngrezSinghRai-f2o
    @AngrezSinghRai-f2o Місяць тому

    ਗੁਡ। ਨਹਿਸ ਹੋ

  • @DavinderpalSingh-c6i
    @DavinderpalSingh-c6i 5 місяців тому

    Pily sot ali lagdi sohni lal sot wali 2nali, assin rakhdy aan poora hisaab rabba hunn ki kariye chadyaan di joon khraab rabba hun ki kariye ❤😂❤

  • @malkitsingh9550
    @malkitsingh9550 Рік тому +3

    Fantastic Beautiful pall ji

  • @Pardeepsinghgoldee
    @Pardeepsinghgoldee Рік тому

    ਨਹੀਂ ਰੀਸਾਂ ਤੁਹਾਡੀਆਂ ਸਰਦਾਰ ਪਾਲ ਸਿੰਘ ਜੀ। ਬਾਕਮਾਲ

  • @jassidhillondhillon150
    @jassidhillondhillon150 Рік тому +6

    Nice work 👏🏻💐

  • @parwinderdhaliwal
    @parwinderdhaliwal Рік тому +4

    Bai pal bale bale ❤❤❤

  • @rajinderkaur3617
    @rajinderkaur3617 5 місяців тому

    Very nice veer ji🙏🙏❤️

  • @ManjitSingh-hq5wn
    @ManjitSingh-hq5wn Рік тому +2

    ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ

  • @sohansinghsandhu4025
    @sohansinghsandhu4025 Рік тому +2

    Very very nice pal singh Samaon

  • @jessiahuja1487
    @jessiahuja1487 Рік тому +6

    Very nice ❤

  • @gurmeetsingh-fx5fo
    @gurmeetsingh-fx5fo Рік тому

    Pal bhai ❤❤❤❤❤

  • @LoveToor-o7z
    @LoveToor-o7z Рік тому +3

    very nice bro 👍👍👍❤❤❤

  • @deepsaini7374
    @deepsaini7374 Рік тому +2

    Very Very Niceeeeee.... Ji
    Awesome 👍

  • @karnailgill7844
    @karnailgill7844 Рік тому

    V.very.nice.pal.bai.jug.2.jio.

  • @skaur3507
    @skaur3507 5 місяців тому +1

    ❤❤❤❤❤❤❤❤❤

  • @manoharsinghindian8677
    @manoharsinghindian8677 7 місяців тому

    ❤❤❤❤❤❤ vvvvvv nyc

  • @parmeetSharmaSharma-gl6je
    @parmeetSharmaSharma-gl6je Рік тому

    Very nice ji end karte

  • @deeplalke1172
    @deeplalke1172 Рік тому +1

    Gbu ver ji wmk

  • @Rani-g1c
    @Rani-g1c 6 місяців тому +1

    🙏🏾🙏🏾👌🏾👌🏾❤️❤️💯💯💯💯💯💯

  • @desasingh7038
    @desasingh7038 Рік тому +2

    Very good soch nu slam

  • @amritvirk1203
    @amritvirk1203 Рік тому

    Bhut vdia

  • @ranjnasofat4265
    @ranjnasofat4265 5 місяців тому

    Always blessed Veere

  • @ManjitSingh-hq5wn
    @ManjitSingh-hq5wn Рік тому +4

    ਧੀਆਂ ਭੈਣਾਂ ਮਾਵਾਂ ਬੱਚੇ ਬਚੀਆਂ ਆਪਣੇ ਮਾਂ ਪਿਓ ਦੀ ਇਜਤ ਦਾ ਧਿਆਨ ਰੱਖੋ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ

  • @gurdevkaur1209
    @gurdevkaur1209 Рік тому +1

    ਮੇਰੇ ਸਤਿਕਾਰ ਯੋਗ ਪਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਭੈਣਾਂ ਦਾ ਮਾਣ ਬੋਹਤ ਵਧਾਇਆ ਜੀ ਤੁਹਾਨੂੰ ਸਾਰਿਆਂ ਨੂੰ ਤੀਆਂ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵੀਰਾ ਜੀ ਅਸੀਂ ਵੀ ਦੋ ਭੈਣਾਂ ਸਾਡਾ ਕੋਈ ਭਰਾ ਨਹੀਂ ਹੈ ਮੈਂ ਵੀਰਾ ਜੀ ਵੀਡੀਓ ਦੇਖ ਕੇ ਹੀ ਤੁਹਾਨੂੰ ਅਪਣਾ ਭਰਾ ਮੰਨ ਕੇ ਵੀਡੀਓ ਵਿੱਚ ਹੀ ਤੁਹਾਡੇ ਕੋਲੋਂ ਸੁਧਾਰਾਂ ਲੈ ਲਿਆ ਹੈ ਵੀਰ ਜੀ ਜੁਗ ਜੁਗ ਜੀਓ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਗੁਰਦੇਵ ਕੌਰ ਅਨੰਦਪੁਰ ਸਾਹਿਬ ਜਿਲਾ ਰੋਪੜ ਤੁਹਾਡੀ ਨਿਮਾਣੇ ਜਿਹੀ ਭੈਣ

    • @gurpreetsandhu3527
      @gurpreetsandhu3527 Рік тому

      ਹਾ ਜੀ ਜ਼ਰੂਰੀ ਆ ਕਿ ਵਾਹਿਗੁਰੂ ਹੁਣ ਇਸ ਕੰਮ ਵਲ ਹੋਣ ਇਹ ਕੰਮ ਰੁਕਣਾ ਨਹੀਂ ਚਾਹੀਦਾ
      ਸਾਡੀ ਮੱਤ ਹੋਰ ਮਾਰੀ ਜਾਵੇ ਤਾਂ ਜੋ ਅਸੀਂ ਆਪਣੇ ਸ਼ਹੀਦਾਂ ਨੂੰ ਸਮਰਪਿਤ ਹੋਣ ਦੀ ਬਜਾਏ ਇਹ ਕੰਮ ਨਾਂ ਛੱਡੀਏ
      ਸਾਡੀਆਂ ਧੀਆਂ ਭੈਣਾਂ ਨੱਚੀਆ ਨਾ ਤਾਂ ਬਹੁਤ ਘਾਟਾ ਪੈ ਜਾਣਾ ਹੈ
      ਨੱਚਣ ਬਿਨਾਂ ਮੁਕਤੀ ਨਹੀਂ ਹੋਣੀ
      ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਰਾਹ ਸ਼ਹੀਦਾਂ ਦੀਆਂ ਹੋਈਆਂ ਕੁਰਬਾਨੀਆਂ
      ਮਾੜੇ ਸਮਿਆਂ ਵਿੱਚ ਘਾਲੀਆਂ ਘਾਲਣਾਵਾਂ
      ਉਹ ਸਭ ਤਾਂ ਬਿਨਾਂ ਮਤਲਬ ਦੇ ਕੁਰਬਾਨੀਆਂ ਕਰਦੇ ਰਹੇ
      ਸ਼ਹੀਦੀ ਦਿਵਸ ਆਏ ਲੰਗਰਾਂ ਵਿੱਚ ਮਸਤ ਤੀਆਂ ਆਈਆਂ ਤੀਆਂ ਵਿੱਚ ਮਸਤ
      ਗੁਰੂ ਕੀ ਕਹਿ ਕੇ ਗਏ ਕੋਈ ਪਹਿਰਾ ਨਾ ਦਿਓ ਬਚਣਾ ਤੇ
      ਉਹ ਤਾਂ ਹਿੰਦੂ, ਮੁਸਲਮਾਨ, ਈਸਾਈ, ਨੂੰ ਕਹਿ ਕੇ ਗਏ ਤੁਹਾਨੂੰ ਸਭ ਖੁਲੀਆ ਛੁਟੀਆਂ
      ਜੋ ਮੈਸੇਜ ਪੜਦੇ ਗੁਸੇ ਦੀ ਬਜਾਏ ਸੋਚਿਓ ਜ਼ਰੂਰ
      ਕਿ ਜਿ ਉਹ ਬੀਬੀਆਂ ਆਪਣੇ ਬੱਚਿਆਂ ਦੇ ਟੋਟੇ ਗਲਾਂ ਵਿੱਚ ਪਵਾਉਣ ਦੀ ਬਜਾਏ ਮੁਸਲਮਾਨ ਧਰਮ ਵਿੱਚ ਚਲੇ ਜਾਂਦੇ ਫਿਰ ਇਹ ਸਰਦਾਰ ਸਰਦਾਰਨੀ ਕਿਸਨੇ ਕਹਿਣਾ ਸੀ ਤੁਹਾਨੂੰ
      ਸੌ ਜੇ ਕਿਰਪਾ ਨਾਲ ਮਿਲਿਆਂ ਤਾਂ ਇਹ ਰਹੋ ਰੀਤਾਂ ਪੁਰਾਣੀਆਂ ਛਡ ਕੇ ਗੁਰੂ ਲੜ ਲੱਗੋਂ

  • @KamaljitKaur-gm4to
    @KamaljitKaur-gm4to Рік тому +1

    Ludhiana district Sehaura vich laga do

  • @manjitgrewal4232
    @manjitgrewal4232 Рік тому +2

    So nice

  • @gill6503
    @gill6503 Рік тому +1

    Boht vadiea

  • @sukhdevsinghsohi1951
    @sukhdevsinghsohi1951 Рік тому

    Super super

  • @sarbhasingh791
    @sarbhasingh791 Рік тому +3

    Punjabiyan di shan vakhri

  • @SunilKumar-cu8nk
    @SunilKumar-cu8nk Рік тому +2

    Bhought Khouab Ji

  • @GurtejSingh-mn9rf
    @GurtejSingh-mn9rf Рік тому

    Very good veer ji❤❤❤❤❤

  • @parminderkaur-wr9bw
    @parminderkaur-wr9bw Рік тому +2

    Veer da uprala bhit vadia jide krke sada culture vapis aa riha nhi ta western culture ne sade punjab de culture nu kite gum hi krta si

  • @avtarsinghragimansa
    @avtarsinghragimansa Рік тому +1

    Wah g

  • @amarjeetkaur1007
    @amarjeetkaur1007 Рік тому +3

    Very nice veer ji🙏🙏👌👌

  • @RajKaur-q3y
    @RajKaur-q3y Рік тому

    Congretulation ji

  • @Jaswinder13Jhinger
    @Jaswinder13Jhinger 6 місяців тому

    God blessed you

  • @hardevsinghkhehra9934
    @hardevsinghkhehra9934 Рік тому +2

    Nice

  • @gillsukhjeet-ru2fo
    @gillsukhjeet-ru2fo Рік тому +1

    Great 👍👌👍👌👍

  • @Paramjitkaur-s7z
    @Paramjitkaur-s7z 5 місяців тому

    Nice

  • @amarjitkaur990
    @amarjitkaur990 Рік тому +1

    ਖਾ ਖਾ ਕੇ ਡੁਨੇ ਪੈਰਾਂ ਵਿੱਚ ਇਹ ਵੀ ਪੰਜਾਬ ਦੀ ਵਿਰਾਸਤ ਹੈ ਬਾਂਦਰ ਕੀ ਜਾਣੇ ਬਨਾਰਸ ਕੀ ਟੋਪੀ

  • @Silamankhan-cl8zx
    @Silamankhan-cl8zx 5 місяців тому

    ❤❤❤❤❤❤❤🙏🙏🙏🙏🙏🙏

  • @sharanjhutty3180
    @sharanjhutty3180 6 місяців тому

    great 👍

  • @hardevsinghkhehra9934
    @hardevsinghkhehra9934 Рік тому +1

    Very.very.Nice

  • @ManjitSingh-hq5wn
    @ManjitSingh-hq5wn Рік тому

    ਪੰਜਾਬ ਗੁਰੂ ਸਾਹਿਬਾਨਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @DakashSharma-n8s
    @DakashSharma-n8s Рік тому +1

    Very very nice Paul

  • @DeepSingh-ej2ol
    @DeepSingh-ej2ol Рік тому +1

    Nice 👌👌👌👌👌👌❤️❤️

  • @nasibchand6741
    @nasibchand6741 5 місяців тому

    Very very nice

  • @darbarasingh9347
    @darbarasingh9347 5 місяців тому

    Purana taim jad agya asi vtiya te jandia si piplivale pind di jad bahut aundi a dhul kalan

  • @SukhdevSingh-gy9ln
    @SukhdevSingh-gy9ln Рік тому +1

    Nicepalsinghgoodbolyan

  • @satnamsingh-pe6fb
    @satnamsingh-pe6fb 9 місяців тому

    god wishes ji