Baba di hadbiti PART-3

Поділитися
Вставка
  • Опубліковано 14 гру 2024

КОМЕНТАРІ • 155

  • @dilbagbassi5952
    @dilbagbassi5952 Рік тому +4

    ਬਹੁਤ ਵਧੀਆ ਗੱਲ ਹੈ ਵੀਰ ਜੀ ਜਿਹੜਾ ਤੁਸੀਂ ਨਸ਼ਾ ਛੁਡਾ ਕੇ ਨੌਜਵਾਨਾਂ ਨੂੰ ਨਵੀਂ ਜਿੰਦਗੀ ਦੇ ਰਹੇ ਹੋਂ

  • @MohammadYaseen-v9f
    @MohammadYaseen-v9f Місяць тому +3

    Waheguru ji ki footuh gurunanak jayanti Mubarak ho ❤❤🙏🙏🙏🙏🙏

  • @richhpalsra9823
    @richhpalsra9823 Рік тому +3

    ਚੰਗਾ ਕੰਮ ਹੈ ਬਾਬਾ ਜੀ ਵਾਹਿਗੁਰੂ ਮਿਹਰ ਕਰਨਗੇ

  • @nanusodhi4081
    @nanusodhi4081 Рік тому +2

    Waheguru g baba g nu chardikla bakshna g❤❤

  • @jatinderpal1640
    @jatinderpal1640 4 дні тому

    ਬਾਬਾ ਸਵੇਰ ਹੁੰਦੇ ਸਾਰ ਤੁਹਾਡੇ ਹਡਬੀਤੀਆ ਸੁਣ ਕੇ ਮੁਸੀਬਤਾ ਨਾਲ ਲੜਨ ਦੀ ਤਾਕਤ ਮਿਲਦੀ ਆ

  • @shonkimunde0384
    @shonkimunde0384 Рік тому +2

    ਬੱਲੇ ਬਾਬਾ ਤੇਰੇ ਤੇ ਸਾਡੀ ਬੇਬੇ ਦੇ ਜਿਹਨੇ ਤੇਰਾਂ ਚੰਗੇ ਮਾੜੇ ਟਾਇਮ ਵਿੱਚ ਸਾਥ ਦਿਤਾ ਤੇ ਤੇਰੇ ਹੋਸਲੇ ਨੂੰ ਬਣਾਈ ਰੱਖਿਆ ! ਵਾਹਿਗੁਰੂ ਤੁਹਾਨੂੰ ਹਰ ਖੁਸੀ ਦੇਵੇਂ ਤੇ ਤੁਹਾਡੇ ਤੇ ਹਮੇਸਾ ਆਪਣੀ ਕ੍ਰਿਪਾ ਬਣਾਈ ਰੱਖੇ : ਜਿੰਦਗੀ ਜ਼ਿੰਦਾਬਾਦ !

  • @DALJITSANDHU-z8y
    @DALJITSANDHU-z8y Місяць тому +3

    ਸਹੀ ਗੱਲ ਹੈ ਬਾਬਾ ਮੈ ਵੀ ਡਰਾਈਵਰ ਹਾਂ ਮੈਂ ਵੀ ਸਮਾਨ ਅਤੇ ਪੈਸੇ ਲਏ ਸਨ

  • @harjinderbrar5371
    @harjinderbrar5371 17 днів тому

    ਕੋਈ ਗੱਲ ਨੀ ਬਾਬਾ ਜੀ ਤੇਰੇ ਨਾਲ ਆ ❤

  • @rajpalsingh9091
    @rajpalsingh9091 4 місяці тому

    ਬਾਬਾ ਦੇ ਜ਼ਿੰਦਗੀ ਦੇ ਵਾਲੇ ਔਖੇ ਦਿਨ ਕੱਟੇ ਨੇ ਬਾਬਾਜੀ ਵਾਹਿ ਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ ਸੱਚੇ ਪਾਤਸ਼ਾਹਜੀ

  • @amtabsingh2592
    @amtabsingh2592 Рік тому +1

    ਬਹੁਤ ਵਧੀਆ ਬਾਬਾ ਜੀ,(ਅਮਤਾਬ ਸਿੰਘ ਕੈਸ਼ੀਅਰ)

  • @MehardeepSingh-k5g
    @MehardeepSingh-k5g 21 день тому

    Bolda eh sach aa. Kai BANDA JINDGI DAa. BOHAT RANG DEKHDA NAA 😊😊😊

  • @BalrajSandhu-e9f
    @BalrajSandhu-e9f 3 дні тому

    Bhut vadia aa

  • @DALJITSANDHU-z8y
    @DALJITSANDHU-z8y Місяць тому +4

    ਹਰਗੁਨ ਭੁੱਲਰ ਜੀ ਇਹ ਗੱਪ ਨਹੀ ਸੱਚ ਹਨ ਮੈਂ ਡਰਾਈਵਰ ਹਾਂ ਕਿਸੇ ਵੀ ਡਰਾਈਵਰ ਨੂੰ ਬੀਕਾਨੇਰ ਤੋਂ ਲੈਕੇ ਫਲੌਦੀ (ਰਾਜਸਥਾਨ) ਤੱਕ ਕੋਈ ਐਕਸੀਡੈਂਟ ਹੋਇਆ ਜਾ ਕੋਈ ਪੈਸਿਆ ਦੀ ਲੋੜ ਪੈ ਗਈ ਇਹ ਬੰਦਾ ਫਰਿਸ਼ਤਾ ਬਣ ਪਹੁੰਚ ਜਾਂਦਾ ਸੀ ਰਾਜਸਥਾਨ ਵਿੱਚ ਜਿਆਦਾ ਪਰਚੇ ਡਰਾਈਵਰਾਂ ਦੀ ਮੱਦਦ ਕਰਨ ਕਰਕੇ ਹੋਏ ਸਨ ਇਹ ਗੱਪ ਨਹੀ

  • @BaljitJhaloor-iy9ng
    @BaljitJhaloor-iy9ng Рік тому

    ਤਾਰੀ ਬਾਬਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @TarsemSinghRajput
    @TarsemSinghRajput Рік тому +1

    ਬਾਈ ਤਾਰੀ ਜਿੰਦਾਦਿਲ ਇਨਸਾਨ।।।ਸੇਮਾ ਵਾਂਦਰ ਡੋਡ ਮੋਗਾ।

  • @ਪੰਜਾਬਦੇਰੰਗ-ਦ4ਸ

    ਬਾਬਾ ਲੋਕਾਂ ਦੀ ਪਰਵਾਹ ਨੀ ਕਰਨੀ ਏਥੇ ਕੁਝ ਕੁੱਤੇ ਕਿਸਮ ਦੇ ਬੰਦੇ ਵੀ ਨੇ ਜਿਹਨਾ ਨੇ ਸਿਰਫ ਭੋਕਣਾ ਹੁੰਦਾ. ਬਾਕੀ ਜੈ ਲੰਬਾ ਚੱਲਣਾ ਹੋਵੇ ਤਾਂ ਹੌਲੀ ਹੌਲੀ ਚੱਲਣਾ ਪੈਂਦਾ ਏਸੇ ਤਰ੍ਹਾ ਜੈ ਚੰਗਾ ਕੰਮ ਕਰਨਾ ਹੋਵੇ ਤਾਂ step by step ਚੱਲਣਾ ਪੈਣਾ . ਜਿਹਨਾਂ ਲੋਕਾਂ ਦਾ ਕੁੱਝ ਸੁਧਾਰ ਹੋਵੇਗਾ ਆਪਾ ਓਹਨਾ ਲਈ ਠੀਕ ਆ ਬਾਕੀ ਲੋਕਾਂ ਬਾਰੇ ਕੀ ਕਹਿਣਾ

  • @JaspalSingh-qf1ty
    @JaspalSingh-qf1ty Рік тому +1

    ❤❤❤❤❤❤❤❤ਜਸਪਾਲ ਸਿੰਘ🙏🙏🙏🙏🙏💯💯❤❤❤ 👍✌👌👌✌👍👌👌✌👍👍❤🌷🌷🌷🙏

  • @dhillonkirat
    @dhillonkirat Рік тому +4

    Baba Mai v padampur to

  • @amarjitsingh1946
    @amarjitsingh1946 Рік тому +3

    ਸਤਿ ਸ੍ਰੀ ਅਕਾਲ ਤਾਰੀ ਬਾਬਾ ਸਿਰਾ ਗੱਲਬਾਤ ਬਾਬਿਓ ਨਾਇਸ਼ ਧੰਨਵਾਦ ਜੀ ਤਾਰੀ ਬਾਬਾ ਸਾਡੇ ਪਿੰਡ ਕਰਮਗੜ ਵੀ ਆੲਏ ਸੀ ਸਰਦਾਰਾਂ ਦੀ ਹਵੇਲੀ ਚੱ

  • @sukhpalsingh9477
    @sukhpalsingh9477 Рік тому

    ਬਹੁਤ ਵਧੀਆ ਬਾਬਾ ਜੀ

  • @HMT5911di
    @HMT5911di Рік тому +1

    ਭਾਨੇ ਦਾ ਭਰਾ ਈ ਲਗਦਾ ਐਂ ਬਾਬਾ ਫੋਟੋ ਚ ਤਾਂ 😄 🤣

  • @jatinderbrar1502
    @jatinderbrar1502 Рік тому +2

    Bai mera pind panjgrain kalan a y. Teria gallan bhut honsla dindian. Mere mom dad haini. Bai

  • @sukhmanjotsingh7427
    @sukhmanjotsingh7427 Рік тому +1

    ਸਤਿ ਸ੍ਰੀ ਆਕਾਲ ਜੀ ਬਾਬਾ ਜੀ ❤❤❤

  • @amardeepsinghbhattikala189
    @amardeepsinghbhattikala189 Рік тому +3

    Waheguru ji ka khalsa waheguru ji ke fateh veer ji sarbat da bhla de ardas kar dia kro ji jrur har video vich

  • @SukhdeepSingh-eo7sm
    @SukhdeepSingh-eo7sm Рік тому +1

    ਬਾਬਾ ਜੀ ਜਮਾ ਈ ਮਿੰਟੂ ਜੱਟ ਨਾਲ ਸ਼ਕਲ ਮਿਲਦੀ ਆ ਫੋਟੋ ਚ

    • @singhTruckloverPB32
      @singhTruckloverPB32 Рік тому +1

      O kon c minttu jatt
      Ki roll c 22 us da life Vich
      Hun kithe aa

    • @SukhdeepSingh-eo7sm
      @SukhdeepSingh-eo7sm Рік тому

      ਭਾਨੇ ਭਗੋੜੇ ਦਾ ਨਾਮ ਏ ਮਿੰਟੂ ਜੱਟ ਵੀਰ ਨਿਹਾਲ ਸਿੰਘ ਵਾਲੇ ਆਲ਼ਾ

  • @arshgurm4088
    @arshgurm4088 Рік тому +1

    ਬਾਬਾ ਜੀ ਜਿੰਦਾਬਾਦ

  • @amritpaldhillon1856
    @amritpaldhillon1856 Рік тому +1

    Baba sirra Banda tu yarr

  • @sarbbrar4173
    @sarbbrar4173 Рік тому +1

    Sat shri akal Tari baba ji 🙏🙏🙏

  • @FaraattaTv
    @FaraattaTv Рік тому

    Gal karn da treka bahut aa bai nu , bai nu gal dasni aundi aa , Bahut vadia gal baat hundi aa bai

  • @Gurinderjoshi3745
    @Gurinderjoshi3745 5 місяців тому +1

    Love you baba ji

  • @sonubaidwan6983
    @sonubaidwan6983 Рік тому

    ਬਾਬਾ ਜੀ ਮੇਰੀ ਬੇਨਤੀ 🙏🙏😔 ਹੈ ਜੀ ਮੈਨੂੰ ਸ਼ਰਾਬ ਪੀਣ ਦੀ ਗੱਦੀ ਆਦਤ ਹੈ ਜੀ 🙏 ਮੈਂ ਤਾਡੇ ਤੋਂ ਬਹੁਤ ਬਹੁਤ ਛੋਟਾ ਹਾਂ ਜੀ 🙏 ਬੱਸ ਕੁੱਝ ਜ਼ਿੰਦਗੀ ਦੇ ਅਸੂਲ ਦੱਸੋ ਜੀ 🙏😢🥺😞😞😢 please ji 🙏🙏🙏🙏🙏🙏🙏🙏🙏🙏🙏

  • @GurnaibGill
    @GurnaibGill Рік тому +1

    ਜਿਹੜੇ ਕੁਮੈਂਟਾਂ ਵਿੱਚ ਵਿਦਵਾਨ ਬਣਦੇ ਹਨ, ਉਨ੍ਹਾਂ ਵਿੱਚ ਵੀ ਵੱਖਰਾ ਗੁਣ ਹੈ , ਉਹ ਇਹ ਗੱਲਾਂ ਯੋਗੇ ਹਨ, ਕੰਮ ਉਹ ਵੀ ਡੱਕਾ ਦੂਹਰਾ ਨਹੀਂ ਕਰਦੇ, ਤੁਸੀਂ ਉਨ੍ਹਾਂ ਨੂੰ ਛੱਡ ਕੇ ਆਪਣੇ ਕੰਮ ਵੱਲ ਧਿਆਨ ਦਿਉ

  • @HardeepSingh-kh2jk
    @HardeepSingh-kh2jk Рік тому

    ਬਹੁਤ ਵਧੀਆ ਬਾਈ ਜੀ

  • @GurdeepSingh-rl7mo
    @GurdeepSingh-rl7mo Рік тому +2

    ਤਾਰੀ ਬਾੲੀ ਸਿਰਾ ਬੰਦਵ

  • @jaskanwalsidhu4358
    @jaskanwalsidhu4358 Рік тому +1

    ਬਾਬਾ ਜੀ ਸਤ ਸ੍ਰੀ ਅਕਾਲ ਜੀ

  • @rajwindersinghrajasandhu2900
    @rajwindersinghrajasandhu2900 Рік тому +3

    Baba hun kade mintu da nam ne lea baba daseo mintu thik thak a

  • @tarsemsinghrajput6675
    @tarsemsinghrajput6675 Рік тому

    ਤਾਰੀ ਬਾਬਾ ਕੀ ਜੈ।

  • @gurwinderbhatthal6253
    @gurwinderbhatthal6253 Рік тому +1

    Good job veer 🎉

  • @rajwindersinghrajasandhu2900

    Baba jindabad

  • @GurpreetDhillon-n4s
    @GurpreetDhillon-n4s 2 місяці тому +2

    ਬਾਬਾ ਜੀ ਮੈਰਾ ਪਿੰਡ ਘੁੱਦਾ ਬਠਿੰਡਾ ਕੋਲ ਆ ਜੀ ਮੈਂ ਸੋਨੂੰ ਬਹੁਤ ਸੂੱਨਦਾ ਬਾਬਾ ਜੀ

  • @Rom6x_rom6x
    @Rom6x_rom6x Рік тому +1

    ❤❤❤❤❤❤ love you jatta

  • @sukhdevdhillon8990
    @sukhdevdhillon8990 Рік тому +1

    Sat Sri Akal Veer Ji

  • @h.s.gill.4341
    @h.s.gill.4341 Рік тому +3

    ਫੋਟੋ ਚ ਬਾਬਾ ਭਾਨੇ ਭਗੌੜੇ (ਮਿੰਟੂ ਜੱਟ) ਵਰਗਾ ਲੱਗਦਾ ਐ !!!

  • @Rajwinderkaur-j1y
    @Rajwinderkaur-j1y Рік тому +1

    ❤❤ ਦੱਬ ਕੇ ਸਾਰੇ share Karo ji

  • @satveersinghsidhu-dm6dm
    @satveersinghsidhu-dm6dm Рік тому +1

    Very very nice video baba ji

  • @amardeepsinghbhattikala189
    @amardeepsinghbhattikala189 Рік тому +1

    Sat shri akal veer ji

  • @funvlogs5515
    @funvlogs5515 Рік тому +1

    Wait kr rhe cc baba ji

  • @VikramSingh-qm5hc
    @VikramSingh-qm5hc Рік тому +1

    👍🙏

  • @manjeetsivia7901
    @manjeetsivia7901 Рік тому

    Goodgob bro❤❤❤❤❤

  • @gillboys5113
    @gillboys5113 Рік тому +1

    Love u baba ji

  • @rajwindersinghrajasandhu2900
    @rajwindersinghrajasandhu2900 Рік тому +2

    Babahun gal bane awaz bhut vadea

  • @hardeepsingh-hy7cj
    @hardeepsingh-hy7cj Рік тому +1

    Baba g

  • @MSGaminG-cc4dz
    @MSGaminG-cc4dz Рік тому +1

    Very good Bai g K Moge Wala

  • @FaraattaTv
    @FaraattaTv Рік тому

    Preet gal baat vadia karda c oh nal gal chak lenda c bai

  • @mohandhaliwal9812
    @mohandhaliwal9812 Рік тому +1

    Baba sir Banda tu yarr

  • @JagroopGill-j8n
    @JagroopGill-j8n 9 місяців тому +1

    Babaj

  • @ArshpreetsinghAshu
    @ArshpreetsinghAshu Рік тому +1

    Sat sri akal baba ji

  • @GurpreetSingh-kp1xf
    @GurpreetSingh-kp1xf Рік тому

    Sat shri akal veere 👍🙏

  • @JatinderSingh-q9j6j
    @JatinderSingh-q9j6j Рік тому +1

    ਬਾਬਾ ਜੀ ਕੀ ਹਾਲ ਚਾਲ ਪਰਮਾਤਮਾ ਕਿਰਪਾ ਕਰੋ ਤੁਸੀ ਲੌਕ ਭਲਾੲੀ ਦਾ ਕੰਮ ਕਰ ਰਹੋ ਜੈ ਪੱਟੀ ਤੌ

  • @harjeetbrarbrar2471
    @harjeetbrarbrar2471 Рік тому +1

    Midda raunta yaar a bai apna pura rohab aa hun bee

  • @gillvlogs125
    @gillvlogs125 Рік тому +1

    ❣️❣️❣️

  • @RanjitSingh-ok7jj
    @RanjitSingh-ok7jj Місяць тому

    ਹੋਰ ਬੀਰ ਜੀ

  • @narinderhazuria7560
    @narinderhazuria7560 Рік тому

    Good job 🎉🎉🎉

  • @SukhwinderSingh-dc5xg
    @SukhwinderSingh-dc5xg Рік тому +1

    Good baba.

  • @ManjitKaur-f5y
    @ManjitKaur-f5y 2 місяці тому +1

    ਜੰਟਾ ਤਾਂ ਗੁੰਡਾ ਇਨਸ਼ਾਨ ਆਂ ਉਹਦਾ ਕੀ ਨਾਂ ਜਪਦਾਂ ਬਦਮਾਛ ਮਾਂ ਦਾ ਪੁਤ ਆ ਉਹ ਮਾਂ ਨੇ ਕੋਈ ਹਿੰਦੁਸਤਾਨ ਤੇ ਬੰਦਾ ਨਹੀ ਛੱਡਿਆ ਪਿੰਡ ਦਾ ਪਰੁਹਣਾ ਤੱਕ ਨੀ ਬਖਸ਼ਿਆ ਉਹਨੇ ਪੁਲਿਸ ਦੀ ਮੁਖਬਰ ਪਤੋ ਹੀਰਾ ਸਿੰਘ ਪੁਲਿਸ ਦੀ ਚੌੰਕੀ ਹੁੰਦੀ ਸ਼ੀ ਇਥੇ ਹੀ ਰਹਿੰਦੀ ਹੁੰਦੀ ਸ਼ੀ ਭੈਣਾ ਬਾਰੇ ਤਾਂ ਚਲ ਕਹਿਣਾ ਹੀ ਕੀ ਆ ਧੀਅਂ ਭੈਣਾ ਸ਼ਭ ਦੀਅਆ ਸ਼ਾਝੀਅਆ ਹੁੰਦੀ ਆਂ ਜੋ ਹੋ ਗਿਆ ਹੋ ਗਿਆ ਇਕ ਜਵਾਹਰ ਸਿੰਘ ਵਾਲੇ ਦਾ ਸ਼ੀ ਲਗਾੜਾ ਕੁੜੀ ਕਢ ਕੇ ਲੈਗਿਅਆ ਸ਼ੀ ਖੋਟੇਅਆਂ ਤੋਂ ਕੇਹੜਾ ਗੇਲੂ ਸ਼ਰਪੰਚ ਸ਼ੀ ਲਗਾੜਾ ਚੋਟੀ ਦਾ ਪਿੳ ਭਰਾ ਪਿੰਡ ਚ ਦੋ ਦੋ ਰੁਪਏ ਮੰਗਦੇ ਸ਼ਪਰੇਹਾਂ ਪੀ ਕੇ ਮਰ ਗਏ ਉਹਨਾਂ ਦੀ ਗੱਲ ਕਰਦਾਂ ਖੜਾਕੂ ਸਿੰਘ ਆਂ ਦਾ ਜੋਰ ਸ਼ੀ ਗੇਲੂ ਪੁਲਿਸ ਦਾ ਮੁਖਬਰ ਸ਼ੀ ਧਕੇ ਨਾਲ ਲੋਕਾਂ ਤੋਂ ਬੋਟਾਂ ਪੁਆਈਆਂ ਛਰਾਬ ਪੀਕੇ ਨਾਲੀ ਚ ਡਿਗੀਅਆ ਮੈਂ ਅਖੀਂ ਵੇਖਿਆ

    • @sukhibinner6238
      @sukhibinner6238 Місяць тому

      ਬਿਲਕੁਲ ਸਹੀ ਕਿਹਾ ਸੱਚ

  • @SUKHA-Khai-shergarh
    @SUKHA-Khai-shergarh Рік тому +1

    *Ram Ram baba ji from haryana love you so much Baba ji sorry ajj thoda late ho gya sorry ❤❤❤❤❤❤*

  • @rupinderbrar9475
    @rupinderbrar9475 Рік тому +1

    ❤❤❤❤❤❤❤❤❤❤❤❤❤❤❤❤❤❤❤❤❤

  • @manpreetrandhawa9386
    @manpreetrandhawa9386 Рік тому

    ਬਾਈ ਜੀ ਸਤਿ ਸ੍ਰੀ ਆਕਾਲ ਜੀ ਪਾਤੜਾਂ ਤੋਂ

  • @makhanbrar3660
    @makhanbrar3660 Рік тому +1

    good baba

  • @malkeetrai5500
    @malkeetrai5500 Рік тому +1

    Good story

  • @hemsidhu4115
    @hemsidhu4115 Рік тому

    Hem singh Sidhu.ak47. Mara.kool.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @pujabisogs2056
    @pujabisogs2056 Рік тому +2

    Baba purani photo ch bhana bgoda lagde 😂

  • @Luxurybed444
    @Luxurybed444 Рік тому +1

    Very good

  • @baljitsingh3034
    @baljitsingh3034 Рік тому

    Sangrur to baba ji

  • @balbirsingh236
    @balbirsingh236 Рік тому +1

    Good job

  • @happysharma5239
    @happysharma5239 Рік тому

    ਬਾਬਾ ਜੀ ਅਗਲਾ ਭਾਗ ਆਉਣ ਦਿਉ

  • @gorasran-nv3rj
    @gorasran-nv3rj Рік тому

    Good job sir

  • @Fatehsingh-gu3gy
    @Fatehsingh-gu3gy 22 дні тому

    😂😂😂😂😂

  • @sumarbhaati4885
    @sumarbhaati4885 Рік тому +1

    🙏🙏

  • @GarrySran-j2w
    @GarrySran-j2w Рік тому

    Very Good 👍

  • @jagtarkasumbri8861
    @jagtarkasumbri8861 4 місяці тому +3

    Taracka de story pao

  • @GarrySran-j2w
    @GarrySran-j2w Рік тому

    👍👍👍👍👍🙏🙏🙏🙏🙏🙏

  • @bawamandikalanpb0352
    @bawamandikalanpb0352 Рік тому +2

    ਬਾਬਾ ਜੀ ਕਿਹਾੜੀ ਖੇੜੀ ਰਹਿੰਦੇ ਸੀ

  • @surindersandhu7971
    @surindersandhu7971 Рік тому

    Baba j kina chir raho g.m v seva krna chona please video pa k jarure daso

  • @baljitsingh3034
    @baljitsingh3034 Рік тому

    A phone baba ji mere chote bai da

  • @MohammadYaseen-v9f
    @MohammadYaseen-v9f Місяць тому +1

    Ilaik you are very beautiful man 🌹🌹🌹🌹

  • @RajinderSingh-q7f
    @RajinderSingh-q7f 9 днів тому

    Begani state vich jaa k kamm karna bahut aukha hunda baba. Koe juratt wala he khad da

  • @punjabirasoikhanna46
    @punjabirasoikhanna46 Рік тому

    SSA.veer.g

  • @happysharma5239
    @happysharma5239 Рік тому

    ਬਾਬਾ ਜੀ ਮੈਂ ਡੋਡ ਤੋਂ ਆ

  • @GurpreetSingh91640
    @GurpreetSingh91640 Рік тому

    ❤❤❤❤

  • @QuranoHadis2
    @QuranoHadis2 Рік тому +1

    Fayyaz Ahmad Pakistan baba g salaam pareet kithy aa❤ Allah Khush rakhy video man mayra naam zarur lyna

  • @babbugill3390
    @babbugill3390 Рік тому

    Sirra babe hor ki hall a

  • @ravindergrewal7435
    @ravindergrewal7435 Рік тому

    Bai ji.rania(sirsa)

  • @gurpreetmander3396
    @gurpreetmander3396 Рік тому +2

    Very good baba

  • @ravibrar9626
    @ravibrar9626 Рік тому

    ਬਾਬਾ ਮੈਂਕ ਦੀ ਆਵਾਜ ਘੱਟ ਰੱਖਿਆ ਕਰ ਜਦ ਆਲੇ ਦਾਲੇ ਰੌਲਾ ਘੱਟ ਹੁੰਦਾ ਅਵਾਜ ਵੱਧ ਆ ਤਾਂਹੀ ਫੱਟਦੀ ਆ ਹੈਡਫੋਨਾਂ ਚ ਪਤਾ ਲੱਗਦਾ ਵਾਲੀ ਖਰਾਬ ਆ ਆਵਾਜ਼ ਮੈਂਕ ਦੇ ਸੈਟੀਗਾਂ ਹੁੰਦੀਆਂ ਉਥੋ ਘੱਟ ਜਾਂਦੀ ਆ

  • @ArshpreetsinghAshu
    @ArshpreetsinghAshu Рік тому +1

    Baba ji a 4 phone apne ne sabscribe v karliya

  • @harshveersingh3592
    @harshveersingh3592 11 місяців тому

    😅p

  • @SukhmanderSingh-j9j
    @SukhmanderSingh-j9j Рік тому

    Good

  • @mantejsi
    @mantejsi Рік тому

    👍

  • @baljitsingh3034
    @baljitsingh3034 Рік тому

    Baba ji a phone v apna asi sangrur to