Mohali Film City | ਨਿਹੰਗਾਂ ਨੇ ਰੁਕਵਾਈ ਸੀਰੀਅਲ ਦੀ ਸ਼ੂਟਿੰਗ,ਨਕਲੀ ਗੁਰਦੁਆਰਾ ਸਾਹਿਬ ਦਾ ਸੈੱਟ ਵੇਖ ਭੜਕੇ ਸਿੰਘ

Поділитися
Вставка
  • Опубліковано 14 жов 2024
  • Mohali Film City | ਨਿਹੰਗਾਂ ਨੇ ਰੁਕਵਾਈ ਸੀਰੀਅਲ ਦੀ ਸ਼ੂਟਿੰਗ,ਨਕਲੀ ਗੁਰਦੁਆਰਾ ਸਾਹਿਬ ਦਾ ਸੈੱਟ ਵੇਖ ਭੜਕੇ ਸਿੰਘ
    #Mohali #Filmcity #Serialshooting #Nihangsingh #abplive
    ਨਿਹੰਗਾਂ ਨੇ ਮੋਹਾਲੀ 'ਚ ਰੁਕਵਾਈ ਸੀਰੀਅਲ ਦੀ ਸ਼ੂਟਿੰਗ,ਨਕਲੀ ਗੁਰਦੁਆਰਾ ਸਾਹਿਬ,ਨਕਲੀ ਨਿਸ਼ਾਨ ਸਾਹਿਬ ਦਾ ਸੈੱਟ ਵੇਖ ਭੜਕੇ ਸਿੰਘ
    ਨਿਹੰਗ ਸਿੰਘਾਂ ਨੇ ਬੰਦ ਕਰਵਾਈ ਸੀਰੀਅਲ ਦੀ ਸ਼ੂਟਿੰਗ
    ਗੁਰਦੁਆਰਾ ਸਾਹਿਬ ਦਾ ਨਕਲੀ ਸੈੱਟ ਬਣਾ ਕੇ ਕੀਤੀ ਜਾ ਰਹੀ ਸੀ ਸ਼ੂਟਿੰਗ
    ਘੜੂੰਆਂ ਦੇ ਅਕਾਲਗੜ੍ਹ ਨੇੜੇ ਹੋ ਰਹੀ ਸੀ ਸ਼ੂਟਿੰਗ
    ਨਿਹੰਗ ਸਿੰਘਾਂ ਤੇ ਸੀਰੀਅਲ ਦੀ ਟੀਮ ਵਿਚਕਾਰ ਵਿਵਾਦ
    ਪੁਲਿਸ ਕਰੇਗੀ SGPC ਨਾਲ ਸੰਪਰਕ
    ਮੋਹਾਲੀ 'ਚ ਪੰਜਾਬੀ ਸੀਰੀਅਲ ਦੀ ਸ਼ੂਟਿੰਗ ਦੌਰਾਨ ਹੰਗਾਮਾ ਹੋਇਆ
    ਦੱਸਿਆ ਜਾ ਰਿਹਾ ਹੈ ਕਿ ਘੜੂੰਆਂ ਦੇ ਅਕਾਲਗੜ੍ਹ ਨੇੜੇ ਸ਼ੂਟਿੰਗ ਦੌਰਾਨ ਗੁਰੂਦਵਾਰਾ ਸਾਹਿਬ ਦਾ ਨਕਲੀ ਸੈੱਟ ਬਣਾ ਕੇ
    ਆਨੰਦਕਾਰਜ ਦਾ ਸੀਨ ਫ਼ਿਲਮਾਇਆ ਜਾਣਾ ਸੀ |
    ਜਿਸ ਦੀ ਸੂਚਨਾ ਮਿਲਣ 'ਤੇ ਨਿਹੰਗ ਸਿੰਘ ਮੌਕੇ ਤੇ ਪੁੱਜੇ ਤੇ ਸ਼ੂਟਿੰਗ ਰੁਕਵਾਈ ਗਈ |
    ਨਿਹੰਗ ਸਿੰਘਾਂ ਨੇ ਇਤਰਾਜ਼ ਜਤਾਇਆ ਕਿ ਇਹ ਸਭ ਕੁਝ ਸਿੱਖ ਮਰਿਆਦਾ ਦੇ ਖ਼ਿਲਾਫ਼ ਹੈ।
    ਹਾਲਾਂਕਿ ਸ਼ੂਟਿੰਗ ਕਰ ਰਹੀ ਟੀਮ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਵਲੋਂ ਕੁਝ ਅਜਿਹਾ ਗ਼ਲਤ ਨਹੀਂ ਕੀਤਾ ਗਿਆ
    ਜਿਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ |
    ਫਿਲਹਾਲ ਮਾਮਲਾ ਪੁਲਿਸ ਦੇ ਧਿਆਨਹਿੱਤ ਹੈ | ਪੁਲਿਸ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਹੈ ਕਿ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰਕੇ ਮਸਲਾ ਸੁਲਝਾਇਆ ਜਾਵੇਗਾ |
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

КОМЕНТАРІ • 8

  • @jagbedi_music4781
    @jagbedi_music4781 3 місяці тому +2

    ਇਹਨਾਂ ਕੰਜਰਾਂ ਨੂੰ ਪੁੱਛੋ ਤੁਸੀਂ ਗੁਰੂ ਘਰ ਨੂੰ ਸ਼ੂਟਿੰਗ ਹਾਲ ਬਣਾਉਣਾ,ਉਹ ਗੁਰੂ ਘਰ ਦੀ ਇੱਜਤ ਕਰ ਰਹੇ ਇਸ ਲਈ ਉਹਨਾਂ ਨੇ ਨਕਲੀ ਬਣਾਇਆ ਸਾਰਾ ਕੁਛ, ਗੁਰੂ ਘਰ ਦੇ ਅੰਦਰ ਕੋਈ ਗਲਤ ਨਾ ਕੰਮ ਹੋਵੇ ਤਦੀ ਉਹਨਾਂ ਨੇ ਨਕਲੀ ਬਣਾਇਆ ਸਿਸਟਮ

    • @naturally474
      @naturally474 3 місяці тому

      Tusi dikh parchar lai ki kitta

  • @dilbaghsingh4165
    @dilbaghsingh4165 3 місяці тому +1

    Nihang Singh is guru di ladli fogh and the real sikh khalsa and can take decisions if your attention is wrong so all sikh organizations, SGPC should immediately take strong legal action against falters criminals duplicate sikh whose made dumy artificial palki and guru sahib as sikh panth not tolerate the beadvi of guru sahib.

  • @VipulBansal-u8c
    @VipulBansal-u8c 3 місяці тому

    eh bahut galat ho reha hai. Dharam di respect karo. Punjabi filma nu ban karo.

  • @naturally474
    @naturally474 3 місяці тому

    Tussi sarse wale da ki wigarr lia

  • @youngveersingh1533
    @youngveersingh1533 3 місяці тому

    Uddariyan bakwas band hona chahiye or sargun mehta ke sabhi shows bain kro

  • @charanjitsingh3622
    @charanjitsingh3622 3 місяці тому

    Nihang Singh only jathebandi for noble cause. All others are fake.