ਅੰਮ੍ਰਿਤ ਵੇਲੇ ਦੀ ਅੰਮ੍ਰਿਤਬਾਣੀ, ਆਪਣੇ ਦਿਨ ਦੀ ਕਰੋ ਸ਼ਰੂਆਤ ਸਤਿਗੁਰੂ ਰਵਿਦਾਸ ਮੰਦਿਰ ਕਾਂਸ਼ੀ ਵਨਾਰਸ ਤੋਂ

Поділитися
Вставка
  • Опубліковано 15 січ 2025

КОМЕНТАРІ • 630

  • @SwaranSingh-kq9ui
    @SwaranSingh-kq9ui 9 місяців тому +17

    ਸੱਤਨਾਮ ਵਾਹਿਗੁਰੂ ਜੀ ਸਾਰੇ ਪਰਿਵਾਰਾ ਉੱਤੇ ਮੇਹਰ ਭਰਿਆ ਹੱਥ ਰੱਖਿਓ ਜੀ

  • @mangalsinghmal3678
    @mangalsinghmal3678 9 місяців тому +19

    ਸਾਰਗ ਮਹਲਾ ੫ ॥ ਉਆ ਅਉਸਰ ਕੈ ਹਉ ਬਲਿ ਜਾਈ॥ ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ਰਹਾਉ॥ ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ॥ ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥ ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ॥ ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥
    .
    सारग महला ५ ॥उआ अउसर कै हउ बलि जाई॥ आठ पहर अपना प्रभु सिमरनु वडभागी हरि पांई ॥१॥ रहाउ ॥ भलो कबीरु दासु दासन को ऊतमु सैनु जनु नाई॥ ऊच ते ऊच नामदेउ समदरसी रविदास ठाकुर बणि आई ॥१॥ जीउ पिंडु तनु धनु साधन का इहु मनु संत रेनाई॥ संत प्रतापि भरम सभि नासे नानक मिले गुसाई ॥२॥४॥१८॥
    .
    “Saints themselves chants and inspires others to chant the Naam the Name of the Lord. My mind is filled with the Mantra of the Holy Saints, and I have risen above the three qualities Gazing upon the Blessed Vision, the Darshan of Bhagat, Satguru, my eyes are filled with love. I am a sacrifice to that occasion. Twenty-four hours a day, those meditate in remembrance on their God; by great good fortune, they have found the Lord. Kavir is merciful the slave of the Lord’s slaves; the humble barber Sain is supreme. Highest of the high is Namdev, who looked upon all alike; Ruvdas became Thakur the embodiment, Manifestation of God. My soul, body and wealth belong to the Saints; my mind longs for the dust of the Saints. With the Majesty of Saints, and by the radiant Grace of the Saints, all my doubts have been erased. Said Nanak, I have met the Lord.”
    .
    And again
    .
    ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥ ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥
    .
    अकाल मूरति है साध संतन की ठाहर नीकी धिआन कउ ॥ बाणी मंत्रु महा पुरखन की मनहि उतारन मांन कउ ॥ खोजि लहिओ नानक सुख थानां हरि नामा बिस्राम कउ ॥
    .
    "The Being of Immortal Manifestation is found in the Saadh Sangat, the Company of the Holy saints. Meditate on Him in that most sublime place. The Bani, the Word of the Supreme Lord God, is the greatest Mantra of all. It eradicates pride from the mind.”
    .
    There is very important reason why Nanak Vani / Bani Adore, Admire and praise the Holy reverend Satguru Kavir, Satguru Sain, Satguru Ruvdas and Satguru Namdev in the following sacred words.
    .
    “They attain great glory, and the most sublime honour.” They attain the supreme status. They attain the supreme state of Nirvana. They attain the immortal status and eradicate their self-conceit; how rare is that person, who contemplates spiritual wisdom. Attuned to the Naam, they attain Sidh Gosht- conversation with the Siddhas. Attuned to the Naam, they practice intense meditation forever. Attuned to the Naam, they live the true and excellent lifestyle. They attain the fourth state, and are liberated. Those who meditate on it are all emancipated; they attain the eternal and unchanging home."
    ਸੰਤ ਭਗਤ ਸਤਿਗੁਰੂ ਨਾਮ ਆਪ ਨਾਮ ਜਪਦੇ ਨੇ, ਹੋਰਨਾ ਨੂੰ ਵੀ ਉਹੀ ਨਾਮ ਜ੍ਪਾਂਦੇ ਨੇ ਇਕ ਨਾਲ ਗੰਢਦੇ ਨੇ, ਵੰਡਦੇ ਨਹੀ । ਸੰਤ ਭਗਤ ਸਤਿਗੁਰੂ ਤੋ ਬਗੇਰ ਇਵੇ ਹੀ ਹੈ ॥ ਸੰਤ ਭਗਤ ਦੀ ਸਨਾਖਸ ਕਰਨ ਵਾਸਤੇ ਬੁਧੀ ਨਹੀ ਹੈ ਪਾਸ । ਇਹ ਅਸਲ ਧਰਮ ਹੈ । ਸੰਤ ਭਗਤ ਸਤਿਗੁਰੂ ਦੀ ਸ਼ਰਨ ਵਿਚ ਆ ਜਾਣਾ । ਲਾਲ ਹਨ ਹੀਰੇ ਹਨ ਸੰਤ ਭਗਤ ਸਤਿਗੁਰੂ ਦੇ ਮਾਰਗ ਵਿਚ ਬਾਕੀ ਮਾਰਗ ਤਾ ਕਚਰੇ ਨਾਲ ਭਰੇ ਪਏ ਹਨ । ਪੰਡਿਤ ਤੋ, ਬ੍ਰਾਹਮਣ ਤੋ, ਹੋਰ ਤੋ, ਇਹ ਇਲਾਹੀ ਉਪਦੇਸ ਉਪਲਬਧ ਨਹੀ ਹੈ ॥ ਹੋ ਵੀ ਨਹੀ ਸਕਦਾ । ਜਗਦੀਸ਼ ਦੇ ਪਾਰਕਾਸ਼ ਬਿਨਾ । ਸਭ ਗਿਆਨ ਤੋ ਬਿਨਾ ਲਾਲ ਹੀਰੇ ਲਤਾੜ ਰਿਹਾ ਹੈ । ਜੀਵਨ ਅਜਾਈ ਗੁਆ ਰਿਹਾ ਹੈ ॥ ਇਸ ਦਾ ਅਰਥ ਕੀ ਹੋਇਗਾ ਅਧਿਆਤਮਕ ਮਾਰਗ ਵਿਚ ? ਇਸ ਦਾ ਅਰਥ ਕੀ ਹੋਇਗਾ । ਰੋਸ਼ਨੀ ਦੇ ਕੋਲ ਆਓ । ਰੋਸ਼ਨੀ ਜਗਾਓ ਹਨੇਰਾ ਦੁਰ ਹੋ ਜਾਇਗਾ । ਬ੍ਰਹਮ ਗਿਆਨ ਦਾ ਦੀਵਾ ਜਗਾਓ ਤੁਸੀਂ ਵੀ ਰੋਸ਼ਨ ਹੋ ਜਾਉ, ਜਗਮ੍ਗਾਉ ।
    ਸਤਿਗੁਰੂ ਉਹ ਜਿਸਨੇ ਜਾਣਿਆ ਹੀ ਨਹੀਂ, ਜਣਾਇਆ ਵੀ, ਸਤਿਗੁਰੂ ਉਹ ਪਾਇਆ ਅਤੇ ਵੰਡਿਆ ਵੀ । ਸਤਿਗੁਰੂ ਦਾ ਸੰਦੇਸ਼ ਕੀ ਹੈ ? ਫਿਰ ਸਤਿਗੁਰੂ ਕੋਈ ਵੀ ਹੋਵੇ, ਨਾਮਦੇ ਹੋਵੇ, ਕਬੀਰ, ਸੈਣ ਹੋਵੇ ਕਿ ਰਵਿਦਾਸ ਹੋਵੇ - ਕੁਝ ਫਰਕ ਨਹੀਂ ਪੈਂਦਾ । ਸਤਿਗੁਰੂਆਂ ਦੇ ਨਾਮ ਹੀ ਜੁਦਾ ਹਨ, ਉਹਨਾ ਦਾ ਸੁਰ ਇਕ ਹੈ, ਸੰਗੀਤ ਇਕ ਹੈ, ਉਹਨਾਂ ਦੀ ਪੁਕਾਰ ਇਕ ਹੈ, ਉਹਨ ਦਾ ਸਦਾ ਇਕ ਹੈ, ਪੈਗਾਮ ਇਕ ਹੈ, ਉਦੇਸ਼ ਇਕ ਹੈ, ਉਪਦੇਸ ਇਕ ਹੈ, ਊਨਾ ਦੀ ਭਾਸ਼ਾ ਅਨੇਕ ਹੋਵੇਗੀ ਪਰ ਭਾਵ ਉਹਨਾਂ ਦਾ ਅਨੇਕ ਨਹੀਂ । ਜਿਸ ਨੇ ਇਕ ਸਤਿਗੁਰੂ ਨੂੰ ਪਛਾਣ ਲਿਆ ਉਸਨੇ ਸਾਰੇ ਸਤਿਗੁਰੂਆਂ ਨੂੰ ਪਛਾਣ ਲਿਆ - ਅਤੀਤ ਦੇ ਵੀ, ਵਰਤਮਾਨ ਦੇ ਵੀ, ਭਵਿੱਖ ਦੇ ਵੀ । ਸਤਿਗੁਰੂ ਵਿਚ ਸਮੇ ਫਰਕ ਮਿਟ ਜਾਂਦੇ ਹਨ - ਜੋ ਪਹਿਲਾਂ ਹੋਏ ਹਨ, ਉਹ ਵੀ ਉਸ ਵਿਚ ਮੌਜੂਦ; ਜੋ ਹੁਣ ਹਨ, ਉਹ ਵੀ ਉਸ ਵਿਚ ਮੌਜੂਦ; ਜੋ ਕਦੇ ਹੋਣਗੇ, ਉਹ ਵੀ ਉਸ ਵਿਚ ਮੌਜੂਦ । ਸਤਿਗੁਰੂ ਸ਼ੁੱਧ ਪ੍ਰਕਾਸ਼ ਹੈ ਜਿਸ ਉਤੇ ਕੋਈ ਵੀ ਹਨੇਰੇ ਦੀ ਸੀਮਾ ਨਹੀਂ । ਜੇਕਰ ਤੁਸੀਂ ਚਾਹੁੰਦੇ ਹੋ ਦੁਨੀਆ ਦੇ ਸਮਰਾਟ ਨਾਲ ਤੁਹਾਡਾ ਮਿਲਣਾ ਹੋ ਜਾਵੇ ਅਤੇ ਤੁਸੀਂ ਵੀ ਸਮਾਰਟ ਹੋ ਜਾਉ: ਮਾਲਕ ਦੇ ਮਾਲਕ ਨਾਲ ਮਿਲਣਾ ਹੋ ਜਾਵੇ ਫਿਰ ਤੁਸੀਂ ਵੀ ਮਾਲਕ ਹੋ ਜਾਵੋ ।
    .
    ਤੁਸੀਂ ਪੁਛੋ - ਪਵਿੱਤਰ ਪੁਰਸ਼ਾਂ ਤੋਂ, ਪਰਮ ਪੂਰਨ ਪੁਰਸ਼ਾਂ ਤੋਂ, ਜੋ ਇਹ ਅੰਦਰੂਨੀ ਸੱਚ ਹੈ ਉਸ ਤਕ ਕਿਵੇਂ ਪੋਹੂਚਣਾ ਹੈ ।
    ਧਿਆਨ ਰਹੇ, ਖਿਆਲ ਰਹੇ, ਇਸ ਸਬਦ ਪ੍ਰਤੀ ਕੋਈ ਵੀ ਵਿਆਕਤੀ ਆਪਣੇ ਮਨ ਵਿਚ ਅਸ਼ਾਂਤੀ ਭਾਵ ਨਾਲ ਨਾ ਆਵੇ, ਕ੍ਰੋਧ ਨਾਲ ਨਾ ਆਵੇ । ਧੰਨਵਾਦ ।
    .
    ਦਰਸ਼ਨ ਅਭਿਲਾਸ਼ੀ ਇਸ ਸਬਦ ਦੇ ਦਰਸ਼ਨ ਦੀਦਾਰੇ ਅੰਕ 1207 ਗੁਰੂ ਗਰੰਥ ਜੀ ਤੇ ਜਾ ਕਰ ਸਕਦੇ ਨੇ ।
    _________________________________
    .
    ਹਰਿ - ਸੋਹੰ -ਸਤਿਨਾਮੁ ॥ हरि -सोहं - सतिनामु ॥
    .
    Har-Sohang-Satnaam: Saa-a0a0a0a Naam!!

  • @puranchand6724
    @puranchand6724 Рік тому +7

    ❤❤😂😂🎉🎉😢😢💖💖💘💘💋💋ੴਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 💘💘💖💖🌲🌲💕💕❤❤👣👣👐👐👏👏

  • @ArmaanBhatia-us8sy
    @ArmaanBhatia-us8sy Рік тому +15

    Jai guru ravidas Maharaj ji meher Karo mere parivar te

  • @bhajanlal3299
    @bhajanlal3299 11 місяців тому +5

    Jai guru Ravidas ji satnam waheguru g❤❤

  • @lakhparamrani5162
    @lakhparamrani5162 Рік тому +16

    ਜੈ ਹੋ ਗੂਰੁ ਜੀ

  • @tarsemgore4019
    @tarsemgore4019 10 місяців тому +2

    Jai Gurudev Dhan Gurudev Jee Sat Guru maharj kee Beta Shubham singh par apna rehmat wala hath us key upar rakhna ur usey sadh budhi bakshna Jai Gurudev jee

  • @bhajanlal3299
    @bhajanlal3299 11 місяців тому +10

    Ji gurdev dhan gurdev guru Ravidas ji satnam waheguru g 34:03 ❤❤❤❤❤

  • @AjitKumar-i6u3b
    @AjitKumar-i6u3b Рік тому +10

    AJIT-KUMAR BETU OMAN TOJI 🙏🙏🙏🙏🙏🌷🌷❤🌷🌷🌷✈️✈️✈️✈️✈️

  • @lalharbans838
    @lalharbans838 3 місяці тому +5

    ਜੈ ਗੁਰੂਦੇਵ ਜੀ 🙏 ਧੰਨ ਗੁਰੂਦੇਵ ਜੀ
    ਜਪੋ ਸਤਿਨਾਮ ਸਤਿਨਾਮ ਸਤਿਨਾਮ ਜੀ
    ਧੰਨ ਧੰਨ ਸਾਹਿਬ ਏਂ ਕਮਾਲ ਜਗਤ ਗੁਰੂ ਰਵਿਦਾਸ ਮਹਾਰਾਜ ਜੀ।
    ਸੱਭ ਤੇ ਮਿਹਰਾਂ ਭਰਿਆ ਸਿਰਾਂ ਤੇ ਹੱਥ ਰੱਖਣਾ ਜੀ
    ਆਪਣੀ ਕੌਮ ਤੇ।
    🙏♥️🙏♥️🙏♥️🙏♥️🙏

  • @hoshiarasingh9502
    @hoshiarasingh9502 Рік тому +12

    Dhan Ravidas guruji kirpa kroj. 🙏🙏🌹🌹

  • @Sukhdevsingh-fk1sd
    @Sukhdevsingh-fk1sd 6 місяців тому +5

    ਧੰਨ ਗੁਰੂਦੇਵ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਆਪਣੀ ਮਿਹਰ ਬਣਾਈ ਰੱਖਿਓ

  • @husanlalnarl9442
    @husanlalnarl9442 Рік тому +2

    🙏🏻🌹🌻 Dhan Dhan Shri Guru Ravidass Maharaj Ji And Aap Nu Mera Vlo 🙏🏻🌹🌻 Jay Gurudev ge Husan Lal Nar Qatar ge

  • @puranchand6724
    @puranchand6724 Рік тому +18

    💕💕👐👐🌻🌻💋💋👏👏💅💅ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 👏👏💋💋🌻🌻👐👐💕💕

  • @kamladevi7018
    @kamladevi7018 Рік тому +2

    Koti koti parnam Mahraj ji 🙏

  • @AjitKumar-i6u3b
    @AjitKumar-i6u3b 9 місяців тому +1

    AJIT-KUMAR BETU OMAN TOJI Waheguru Ji Maharaj Ji 🙏🙏🙏🙏🙏♥️♥️💐💐💐💐💐✈️✈️✈️✈️✈️

  • @ruplalsehgal1117
    @ruplalsehgal1117 10 місяців тому +13

    Jai ਗੁਰੂਦੇਵ ਜੀ ਬਹੁਤ ਪਿਆਰੀ ਅਵਾਜ ਗੁਡ ਜੋਬ

  • @AjitKumar-i6u3b
    @AjitKumar-i6u3b Рік тому +3

    AJIT-KUMAR BETU OMAN TOJI 🙏🙏🙏🙏🙏🌷🌷🌷🌷🌷

  • @BeantMaur
    @BeantMaur Рік тому +11

    Waheguru ji

  • @henysingh920
    @henysingh920 10 місяців тому +4

    Sant Shri Guru Ravidas ji maharaj ki jai hey sache patshah ji hmesha hum pr sadaa mehar krna ❤🙏🙏🙇‍♀️🙇‍♀️🙇‍♀️🙇‍♀️🙇‍♀️Jai Gurudev ji Dhan Guru Ravidas ki maharaj ki jai ❤🙏🙇‍♀️

  • @puranchand6724
    @puranchand6724 Рік тому +11

    ❤❤😂😂🎉🎉👣👣👏👏💖💖🌲🌲👄👄💋💋👐👐ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 💐💐💅💅💕💕🌺🌺💘💘

  • @mangalsingh-ln9xb
    @mangalsingh-ln9xb Рік тому +11

    Waheguru ji 🙏🙏🌹🌹

  • @JagtarSingh-ym1lp
    @JagtarSingh-ym1lp 9 місяців тому +2

    Bhut sohani avaja ha thudi baba ji

  • @Rashmi16285
    @Rashmi16285 Рік тому +9

    ਜੈ ਗੁਰੂ ਦੇਵ ਜੀ 🙏🏻🙏🏻🙏🏻🙏🏻

  • @JasveerSingh-z2k
    @JasveerSingh-z2k 11 місяців тому +1

    Very good 😢bañi😮jai gurudev.. ravidas

  • @harbanslalbadhan1587
    @harbanslalbadhan1587 4 місяці тому +2

    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੱਬਿਆਂ, ਕੁਚਲਿਆਂ, ਗਰੀਬਾਂ, ਮਜ਼ਦੂਰਾਂ, ਮਜ਼ਲੂਮਾਂ, ਅਛੂਤਾਂ ਦੇ ਮਹਾਨ ਕ੍ਰਾਂਤੀਕਾਰੀ ਗੁਰੂ ਹੋਏ ਹਨ.
    ਉਹ ਬੁੱਧ ਦੀ ਤਰ੍ਹਾਂ ਹੀ ਜੀਵਨ ਭਰ ਬ੍ਰਾਹਮਣਵਾਦ, ਪੂੰਜੀਵਾਦ, ਸਾਮੰਤਵਾਦ ਵਿਰੁੱਧ ਜੰਗ ਲੜਦੇ ਰਹੇ ਤਾਂ ਜ਼ੋ ਵਰਣ ਆਸ਼ਰਮ, ਜਾਤੀਵਾਦ ਅਤੇ ਛੂਤਛਾਤ ਨੂੰ ਖਤਮ‌ ਨੂੰ ਖਤਮ‌ ਕਰਕੇ. ਬੇਗਮਪੁਰਾ ਦੀ ਸਥਾਪਨਾ ਕੀਤੀ ਜਾ ਸਕੇ.

  • @puranchand6724
    @puranchand6724 Рік тому +5

    ❤❤🎉🎉ੴਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ ❤❤🎉🎉😮😮😅😅😂😂❤❤

  • @gagankaur51
    @gagankaur51 Рік тому +5

    Ja guru ravidas ji ki

  • @mohinderkaur5152
    @mohinderkaur5152 Рік тому +10

    Dhan Dhan Satguru Ravidas Ji Maharaj Ji🙏🙏🙏🙏🙏

  • @RameshDhanda-um3ns
    @RameshDhanda-um3ns 9 місяців тому +4

    ❤❤❤❤❤🎉🎉🎉🎉🎉🙏

  • @AjitSingh-ch2st
    @AjitSingh-ch2st 3 місяці тому +4

    Jai.guru.dev.ji.Dhan.Dhan.guru.ravidas.ji.kirpa.karo.savteh

  • @surjitminhas2717
    @surjitminhas2717 Рік тому +6

    ❤🎉waheguru ji❤🎉

  • @Navjotkaur_02
    @Navjotkaur_02 Рік тому +5

    Jai guru ravidas Maharaj ji ki jai,

  • @puranchand6724
    @puranchand6724 Рік тому +9

    ❤❤😂😂🎉🎉💐💐👏👏🌷🌷💕💕ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ💐💐👣👣💋💋💖💖💘💘💅💅❤❤👄👄👐👐🌺🌺

  • @HussanLal-ye7os
    @HussanLal-ye7os Рік тому +2

    Jai guru dav ji

  • @jagjitsingh884
    @jagjitsingh884 Рік тому +22

    🙏🏼ਵਾਹਿਗੁਰੂ ਜੀ ਸਭ ਤੇ ਆਪਣੀ ਮਾਹਿਰ ਕਰਨਾ ਜੀ 🙏🏼🙏🏼❤

  • @DavinderKumar-bu3es
    @DavinderKumar-bu3es Рік тому +2

    Jaigurudavg

  • @rajveerkaur4297
    @rajveerkaur4297 Рік тому +19

    ਧੰਨ ਧੰਨ ਸਤਿਗੁਰ ਰਵਿਦਾਸ ਭਗਤ ਜੀ ਕਿਰਪਾ ਕਰੋ

  • @BalwanSingh-md8vd
    @BalwanSingh-md8vd 11 місяців тому

    Kirpa karo G . waheguru G Bakhsh Leo G

  • @henysingh920
    @henysingh920 Рік тому +11

    Sant Shri Guru Ravidas ji maharaj ki jai🙏🙏🙏Hey sche patshah ji mujhe hmesha apne charono se lgeye rakhna ji. 🙏🙏🙏Jai Gurudev ji🙏🙏🙏

  • @bhushanlal6796
    @bhushanlal6796 Рік тому +17

    ਰਵਿਦਾਸ ਜਿਹ ਗ੍ਰੰਥ ਹੈ ਪੜੇ ਸੁਨੇ ਮਨ ਲਾਏ ਸਭਿ ਪਦਾਰਥ ਮਿਲ਼ੇ ਇਸ ਸੇ ਸਭ ਭਰ ਪਾਏ
    ਜੈ ਗੁਰੂਦੇਵ ਧੰਨ ਗੁਰੂਦੇਵ

  • @jassalji1484
    @jassalji1484 Рік тому +6

    Jai guru ravidas ji maharaj very nice voice

  • @sumankait743
    @sumankait743 11 місяців тому +2

    सतनाम सतगुरु जी सतनाम वाहेगुरु जी। सब पर कृपा बनाए रखना जी,,🙏🙏🙏🙏🙏🙏🙏🌺🌺🌷

  • @Jass-ho7iu
    @Jass-ho7iu 10 місяців тому

    Waheguru Waheguru ji 🙏

  • @hoshiyarsingh3862
    @hoshiyarsingh3862 Рік тому +5

    Jai Sat Guru Shri Guru Ravidas Ji Maharaj Ji Ki Jai 🌹🙏🙏🙏🌹

  • @puranchand6724
    @puranchand6724 Рік тому +5

    ❤❤😂😂🎉🎉👐👐💓💓🌲🌲❤❤💘💘💋💋ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 👐👐👐👏👏👣👣💐💐💐🌺💅💅💖💖💕👄👄

  • @gurnamsingh7464
    @gurnamsingh7464 Рік тому +10

    Jai gurdev

  • @mohinderkaur5152
    @mohinderkaur5152 Рік тому +1

    Dhan Dhan Satguru Ravidas Ji Maharaj 🙏🙏🙏🙏🙏🙏🙏

  • @AjitKumar-i6u3b
    @AjitKumar-i6u3b Рік тому +1

    AJIT-KUMAR BETU OMAN TOJI 🙏🙏🙏🙏🙏🌷🌷🌷🌷🌷♥️♥️✈️✈️✈️✈️✈️

  • @KulwinderKaur-g9c
    @KulwinderKaur-g9c 10 місяців тому +2

    WAHEGURU G

  • @puranchand6724
    @puranchand6724 Рік тому +5

    ❤❤😂😂🎉🎉🌺🌺💘💘💕💕ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 💖💖👐👐❤❤👄👄💐💐💋💋💅💅👏👏

  • @puranchand6724
    @puranchand6724 Рік тому +2

    ❤❤😂😂🎉🎉💅💅💋💋💐💐ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 👏👏💖💖👣👐👐💘💘💕💕👄👄🌺

  • @puranchand6724
    @puranchand6724 Рік тому +5

    ❤❤😂😂🎉🎉🌲🌲👣👣👐👐💖💖💋💋ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 👏👏💅💅🌺🌺💕💕💐💐❤❤💘💘👄👄

  • @GurdialBitta
    @GurdialBitta 4 місяці тому +6

    Waheguru waheguru waheguru waheguru waheguru ji ❤❤❤

  • @mangalsingh9100
    @mangalsingh9100 Рік тому +12

    ੴਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਜੈ ਗੁਰੂ ਦੇਵ ਜੀ ਧਨ ਗੁਰੂ ਦੇਵ ਜੀ 🌹🌹🌹🌹🌹🌺🌺🌺🌺🌺🌻🌻🌻🌻🌻🙏🙏🙏🙏🙏

  • @mohindersingh8964
    @mohindersingh8964 Рік тому +8

    ਵਾਹਿਗੁਰੂ ਜੀ ਮੇਹਰ ਕਰੋ ਜੀ

  • @seemakumari3449
    @seemakumari3449 Рік тому +2

    Jai guru dev dhan guru dev g 🌹🙏🌹🙏🌹🙏

  • @AnjuBala-y2m
    @AnjuBala-y2m Рік тому +5

    Jagat guru ravidas ji Maharaj ji ki jai❤❤

  • @ExcitedFieldHockey-xb8xy
    @ExcitedFieldHockey-xb8xy 11 місяців тому

    🙏. Jai guru dev. Dhan guru dev.

  • @sunitataksh5248
    @sunitataksh5248 10 місяців тому +4

    Jai guru dev dhan guru dev j ❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @SohanLal-cp9mm
    @SohanLal-cp9mm Рік тому +13

    St. Shromini She Guru Ravidas ji Maharaj ki jai ho.
    Jai Gurdev Dan Gurdev ji

  • @AjitKumar-i6u3b
    @AjitKumar-i6u3b Рік тому +8

    AJIT-KUMAR BETU OMAN TOJI 🙏🙏🙏🙏🙏🌹🌹🌹🌹🌹♥️♥️✈️✈️✈️✈️✈️

  • @SukhwinderSingh-w2k
    @SukhwinderSingh-w2k 10 місяців тому +9

    ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮੇਹਰ ਕਰਨ ਜੀ 🎉🎉❤❤

  • @puranchand6724
    @puranchand6724 11 місяців тому +5

    ❤❤😂😂🎉🎉💋💋💓💓👏👏💕💕🌲🌲ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 👄👄💖💖👣👣🌺🌺💐💐💅💅💘💘👐👐😊😊

  • @santokhkumar4360
    @santokhkumar4360 Рік тому +10

    Dhan dhan mare sonee satguru Ravidaas maharaj ki jai ho🙏🙏🙏🙏🙏🙏

  • @parasram3129
    @parasram3129 Рік тому +5

    🌹🕉️🙏 Jai. guru. dav. g. 🙏🕉️🌹

  • @sheeladevi9161
    @sheeladevi9161 Рік тому +11

    Jai guru dev ji 💐💐🙏🏻 Jai shree guru Ravi das maharaj ji ki 🙏🏻🙏🏻🌹🌹🌹🌹💐🙏🏻🌷🙏🏻🌷🌷🌷🌷🌷🙏🏻

  • @JoginderSinghBadhan-c5y
    @JoginderSinghBadhan-c5y Рік тому +2

    Jai guru dev dhan guru dev ji

  • @SatnamSingh-kf9kk
    @SatnamSingh-kf9kk 10 місяців тому +2

    satgurushregurura vidasmaharajjisatnam❤❤❤❤❤

  • @tarsamsingh3380
    @tarsamsingh3380 Рік тому +1

    ❤guro rAbas ji Maharaj ji

  • @KhubiChran
    @KhubiChran Місяць тому

    जो बोले सो निर्भय श्री जगत गुरु महाराज श्री संत शिरोमणि सतगुरु रविदास पिता जी महाराज की श्रद्धांजलि जय जयकार हो जय जयकार हो जय गुरुदेव जय गुरुदेव जी सतनाम सतनाम सतनाम जिओ❤❤❤❤❤❤❤❤

  • @amitgondwal8728
    @amitgondwal8728 Рік тому +14

    Jai gurudev ji dhan guru dev ji 🙏🙏🙏🙏🙏🙏🙏👃👃👃❤❤❤❤❤❤

  • @puranchand6724
    @puranchand6724 11 місяців тому +1

    ❤❤😂😂🎉🎉💅💅👐👐🌲🌲ਂੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 👐👐💅💅🌺🌺❤❤💕💕👣👣💓💓👏👏

  • @puranchand6724
    @puranchand6724 Рік тому +4

    ❤❤😂😂🎉🎉💋💋💐💐💘💘ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 💋💋💅💅👣👣👐👐💖💖👏👏

  • @goria8631
    @goria8631 Рік тому +15

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ❤❤❤❤❤‌‌

  • @90087yuyu
    @90087yuyu Рік тому +6

    Jaigurravidasji❤

  • @buttasingh40
    @buttasingh40 11 місяців тому +11

    ਧੰਨ ਧੰਨ ਸੀ੍ ਗੁਰੂ ਰਵਿਦਾਸ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਕੂ ਵਾਹਿਗੁਰੂ ਜੀ👏👏👏👏👏

  • @jyotisandhu7521
    @jyotisandhu7521 10 місяців тому

    jai santa di ji ❤❤❤💐💐🙏🙏🙏🙏

  • @JeetSingh-c9j
    @JeetSingh-c9j 10 місяців тому

    Jay gurudev ji ❤❤🙏🙏

  • @puranchand6724
    @puranchand6724 Рік тому +1

    ❤❤😂😂🎉🎉💕💕👣👣👏👏💅💅🌺🌺👐👐ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 💋💋💐💐💖💖👄👄

  • @VijayDas-t9e
    @VijayDas-t9e Рік тому

    Guru ravidas maharaj ke jai ho

  • @tanishkhichy1359
    @tanishkhichy1359 27 днів тому

    Santosh sant Ram khichy Satnam waheguru ji ❤❤❤❤❤❤❤❤❤❤❤❤❤❤❤ jai guru dev ji dhan dhan guru dev ji ❤️❤️❤️❤️
    😊

  • @JasmeetKaur-x4i
    @JasmeetKaur-x4i Рік тому +14

    Dan guru dav Jai guru dev ji 🙏🙏

  • @puranchand6724
    @puranchand6724 Рік тому +6

    ❤❤😂😂🎉🎉💋💋👣👣💓💓💕💕ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 💓💓👣👣💋💋❤❤💖💖👄👄💐💐💘💘👏👏

  • @vasdev2246
    @vasdev2246 Рік тому

    Satnam waheguru ji🙏🙏🙏🙏🙏🌹🌹🌹🌹🌹❤

  • @bhajanlal3299
    @bhajanlal3299 11 місяців тому

    Shri guru Ravidas Ji ji satnam waheguru ❤❤❤❤❤

  • @ReetKaur-q9v
    @ReetKaur-q9v Місяць тому +1

    Jai guru dev dhan guru dev ji
    Wmk ji sb ty mehr bhrya hath rkhyo🙏🙏🙏🙏🙏

  • @baldishdaroch
    @baldishdaroch Рік тому +13

    Sat Nam Sri waheguru Sahib Ji 🙏 waheguru ji 🙏🌞🎉🙏🌞🎉🙏🌞🎉🙏🌞🎉🙏🌞🎉🙏🙏🙏

  • @GurpreetSingh-ez2oj
    @GurpreetSingh-ez2oj 5 місяців тому +1

    ਸਤਿਨਾਮ ਜੈ ਗੁਰੂਦੇਵ ਧੰਨ ਗੁਰੂਦੇਵ ਸ਼੍ਰੀ ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ਸਭ ਤੇ

  • @KhubiChran
    @KhubiChran Місяць тому

    जो बोले सो निर्भय श्री जगत गुरु महाराज श्री संत स्वामी सतगुरु रविदास पिता जी महाराज के सदा जय जयकार हो जय जयकार हो जय गुरुदेव जय गुरुदेव जय गुरुदेव जी धन्यवाद जी सतनाम सतनाम सतनाम जिओ❤❤❤❤❤❤❤❤❤❤❤❤❤❤❤

  • @bhajanlal3299
    @bhajanlal3299 11 місяців тому +10

    Ji guru Ravidas ji satnam waheguru g ❤❤❤❤❤

  • @sukhboy2234
    @sukhboy2234 Рік тому +11

    Dhan Guru Ravidass Maharaj ji ❤

  • @puranchand6724
    @puranchand6724 11 місяців тому +3

    ❤❤😂😂🎉🎉👐👐👄👄💕💕ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 👐👐💖💖💐💐💅💘💘👏👏

  • @gurnamsingh7464
    @gurnamsingh7464 Рік тому +5

    Jai gurdev ji

  • @charukumar6358
    @charukumar6358 11 місяців тому +3

    Dhan dhan guru nanak ji 🙏🙏🌹🌹 lakh lakh shukrana 🌹🌹 guru Ji 🙏🙏🌹🌹

  • @jaggibamal8012
    @jaggibamal8012 10 місяців тому +4

    🎉Waheguru.Ji🎉

  • @puranchand6724
    @puranchand6724 11 місяців тому +1

    ❤❤😂😂🎉🎉👂👂💐💐💘💘👄👄ੴ ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ ਕੀ 💘💘💐💐👂👂👣👣💓💓👐👐💅💅👏👏

  • @surinderkaur2283
    @surinderkaur2283 Рік тому

    Jai gurudev dhan gurudev ji

  • @rameshsinghrameshsinghsing137
    @rameshsinghrameshsinghsing137 Рік тому +6

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ

  • @Ramchand-tl9bw
    @Ramchand-tl9bw Рік тому +6

    ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ🙏🙏🙏🙏🙏