Sh. Gian Sheel On Release of Book: Why Dr. Ambedkar Could Not Join Sikhism?
Вставка
- Опубліковано 8 лют 2025
- Get Sikh Siyasat Android App for Latest updates and video ~ goo.gl/8rWVKL
Dr. Ambedkar Sikh Keon Na Ban Sake (Doshi Kaun) [Why Dr. Ambedkar Could Not Join Sikhi (Who is Guilty)] is a book by S. Mall Singh. In this book the author has compiled various writings, including those of Dr. Bhim Rao Ambedkar himself, about his joining a religion, other than Hinduism. This book investigates into the question that why Dr. Ambedkar did not join the Sikhi.
This book was release at Dr. Bhim Rao Ambedkar Sikh Centre at Jamalpur (Ludhiana) during a function organised by Dr. Bhim Rao Ambedkar Sikh Foundation.
This is video recording of speech delivered by Ambedkarite activist Sh. Gian Sheel during this function.
Great thank so much ❤️❤️👍🚜🌾🌾💖
Even when Dr Ambedkar did convert to buddhism only some thousand of his followers converted with him.
Saying that all the followers of Dr sahib were going to convert with him and that there would have been crores of sc, st sikhs today is bit of an exaggeration.
Ayenga humara bhi din din ayenga aur sabse badiya ache din ayenga humara.... Kudrat zaroor nyaay karengi
Great speech.
U r absolutely true.
Very good job,,
Now I am not hindu.......
ai bhim jai savidhan
*Ambedkar means Revolution.*
*Revolution means Ambedkar.*
&^^^^^^^^&
True
*Everyone knows that Dr. Ambedkar is "the Heart and the Brain" of the Untouchables (Dalits) of India.*
ਚਵਲਾ ਕਿਸ ਬੋਲਣ ਤੋ ਰਹਿ ਤਾ ਨਹੀ ਗਿਆ ਤੁਹਾਡਾ ਕੋਈ ਇਕ ਗੁਰੁ ਪੀਰ ਨਹੀ
Hmm
ਬਹੁਤ ਹੀ ਹੈਰਾਨੀ ਹੋ ਰਹੀ ਹੈ ਕਿ "ਕਿਸਾ ਕਾਵਿ" ਦੇ ਵਿਦਿਆਰਥੀ ਵੀ ਅੰਬੇਡਕਰ ਨੂੰ ਚੁਣੌਤੀ ਦੇ ਰਹੇ ਹਨ ।
ਜਿਥੇ ਮਜਹਵੀ, ਰਵਿਦਾਸੀਆ ਜਾਂ ਰਾਮਦਾਸੀਆ ਹੀ ਬਣਨਾ ਜਾਂ ਕਹਾਉਂਣਾ ਹੈ ਤਾਂ ਕਿਉਂ ਉਥੇ ਜਾਵਾਂ । ਅਧਿਕਾਰ, ਆਜਾਦੀ ਅਤੇ ਬਰਾਬਰੀ ਦੀ ਜਰੂਰਤ ਹੈ ਨਾ ਕਿ ਨਾਮ ਬਦਲਣ ਦੀ ।
ਮਹਾਤਮਾ ਗਾਂਧੀ ਨੇ ਅਛੂਤਾਂ (ਦਲਿਤਾਂ) ਨੂੰ "ਹਰੀਜਨ" ਭਗਵਾਨ ਦੇ ਬੱਚੇ ਨਾਮ ਜਰੂਰ ਦਿੱਤਾ । ਪਰ 20 ਸਤੰਬਰ, 1932 ਨੂੰ ਪੂਨੇ ਅੰਦਰ ਮਰਨ ਵਰਤ ਰਖ ਦਿੱਤਾ ਸੀ ਕਿ ਅਛੂਤਾਂ (ਦਲਿਤਾਂ) ਨੂੰ "ਸੈਪਾਰੇਟ ਇਲੈਕਟੋਰੇਟ" ਅਧੀਨ ਕੋਈ ਮੂਲ ਅਧਿਕਾਰ ਅਤੇ ਮਾਨਵ ਅਧਿਕਾਰ ਜਾਂ ਰਾਜਨੀਤਕ ਅਧਿਕਾਰ ਪ੍ਰਾਪਤ ਨਹੀਂ ਹੋਣਾ ਚਾਹੀਦਾ ।
^^^^^^
ਜਿਹੜੇ ਛੇ ਕਰੋੜ ਲੋਕ ਅੰਬੇਡਕਰ ਨਾਲ ਸਿੱਖ ਬਣਨ ਲਈ ਤਿਆਰ ਸਨ, ਫਿਰ ਹੁਣ ਨੂੰ ਤਾਂ ਬੋਧੀਆਂ ਦੀ ਗਿਣਤੀ ਸਭ ਤੋ ਜਿਆਦਾ ਹੋਣੀ ਚਾਹੀਦੀ ਸੀ
Kaash tabhi sikh bet-roti ka vyavahar ko maan jaate !!! Toh aaj shayad scene kuch aur hota par waise bhi bahut schedule caste sikh bane jaise majhabhi, ravidassia ya meghwal sikh kyavunse inter caste marriage kar paate aaj bhi nahi na !!! Yaani sikh dharma bhi fail hai caste aur casteism ko samajhne me!!!!
... ... ... 👍
ਉਪਰਾਲਾ ਸਾਰਥਕ...ਬਸ ਪੜਨ ਵਾਲੇ ਪਾਸੇ ਚਲੀਏ...
How do I purchase this book
check sikhsiyasat facebook page or whatsapp them .check description above.
17:20
Send a message from this link to buy this book - facebook.com/sikhsiyasat/shop/
You may also buy it via Sikh Siyasat Android App. Download our app - goo.gl/8rWVKL
@@westlife5200 whatsapp number?
READ CAREFULLY UP TO THE END
ਸਿੱਖ ਧਰਮ ਸਾਝੀ ਵਾਲਤਾ ਦਾ ਧਰਮ ਹੈ।ਗੁਰੂਆ ਅਤੇ ਗੁਰੂ ਗ੍ਰੰਥ ਸਹਿਬ ਜੀ ਦੀ ਸੋਚ ਮਾਨਵਤਾਵਾਦੀ, ਬਰਾਬਰਤਾਵਾਦੀ,ਜਾਤੀਮੁਕਤ ਸਮਾਨਤਾਵਾਦੀ, ਹੈ। ਜਿਸ ਤਰਾ ਖਾਲਸਾ ਪੰਥ ਤੋ ਲੈ ਕੇ ਅਤੇ ਅਜ ਤਕ ,ਜਦੋ ਵੀ ਸਿੱਖ ਧਰਮ ਨੂੰ ਲੜਾਕੂ ਯੋਧੇ ਚਾਹੀਦੇ ਸਨ ਤਾ ਕੁਰਬਾਨੀਆ ਸੂਦਰਾ ਨੇ ਦਿੱਤੀਆ ਅਤੇ ਧਰਮ ਨੂੰ ਬਚਾਇਆ, ਫਲਾਇਆ।ਪਰ ਮਨੂੰਵਾਦ ਤੋ ਪ੍ਰੇਰਿਤ ਅਧੁਨਿਕ ਸਿੱਖ ਧਰਮ ਦੇ ਠੇਕੇਦਾਰਾ ਨੇ ਕਿਸੇ ਨੂੰ ਮਜਬੀ ਸਿੱਖ, ਰਵੀਦਾਸੀਆ ਸਿੱਖ, ਰਾਮਗੜ੍ਹੀਆ ਸਿੱਖ, ਨਾਈ ਸਿਖ, ਕੰਬੋਜ ਸਿਖ ਆਦਿ ਕਈ ਜਾਤਾ ਬਣਾ ਕੇ ਸਿੱਖਾ ਨੂੰ ਜਾਤਾ ਵਿਚ ਵੰਡ ਕੇ ਧਰਮ ਦੀ ਮਲਾਈ ਠੇਕੇਦਾਰ ਆਪ ਬਰਾਮਹਣ ਵਾਗ ਖਾਣ ਲੱਗਿਆ ਹੋਇਆ ਹੈ ।ਜੋ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਜੀ ਅਜਿਹਾ ਕਰਨ ਲਈ ਨਹੀ ਕਹਿਦੇ। ਅਜ ਧਰਮ ਦੇ ਪ੍ਰਚਾਰ ਵਿੱਚ ਖੜੋਤ ਆ ਗਈ ਹੈ ਤੇ ਪੰਜਾਬ ਦੇ ਲੱਖਾਂ ਅਛੂਤ ਇਸਾਈ ਬਣ ਰਹੇ ਹਨ । ਕਾਫੀ ਥਾਵਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। ਇਸ ਤੋ ਵਡਾ ਦੁਖਾਤ ਸਿਖ ਧਰਮ ਲਈ ਕੀ ਹੋ ਸਕਦਾ ਹੈ । 1984 ਦੇ ਕਾਲੇ ਦਿਨ ਭੁੱਲਦੇ ਨਹੀ।ਇਸ ਲਈ ਅਖੌਤੀ ਧਾਰਮਿਕ ਠੇਕੇਦਾਰਾ ਨੇ ਸੂਦਰ ਹਥੋ , ਸਰਦਾਰ ਮਲ ਸਿੰਘ ਤੋ ਕਿਤਾਬ ਲਿਖਾ ਕੇ ਉਹਨਾ ਨੂੰ use ਕੀਤਾ ਹੈ, ਕਰਦੇ ਰਹਿਣਗੇ, ਕਰਦੇ ਸਨ। । ਜਿਵੇ ਬਾਬਾ ਸਾਹਿਬ ਅੰਬੇਡਕਰ ਜੀ ਕਹਿੰਦੇ ਹਨ ਕਿ ਸਵਿਧਾਨ ਲਿਖਣ ਲਈ ਮੈਨੂੰ ਵਰਤਿਆ ਗਿਆ ਹੈ। ਹੁਣ ਜਦ ਪਤਾ ਚੱਲਿਆ ਕਿ ਭਾਰਤ ਹਿੰਦੂ ਰਾਸ਼ਟਰ ਬਨਣ ਵਲ ਵਧ ਰਿਹਾ ਹੈ ਤਾ ਹੁਣ ਅਛੂਤਾ ਨੂੰ ਫਿਰ use & throw ਵਾਲੀ ਪਾਲਿਸੀ ਅਪਣਾਉਣ ਵਾਗ ਵਰਤੋ ਕਰਨ ਦਾ ਛਕ ਪੈਦਾ ਹੁੰਦਾ ਹੈ । ਅਖੌਤੀ ਸਿੱਖਾ ਤੋ ਜਾਗਰੁਕ ਰਹਿਣ ਦੀ ਲੋੜ ਹੈ । ਪੰਜਾਬ ਦੇ ਸਿਖ ਧਰਮ ਦੇ ਠੇਕੇਦਾਰ ਜਟ ਸਿੱਖ ਹੀ ਸਿਖ ਧਰਮ ਦੇ ਮਾਲਿਕ ਅਤੇ ਵਾਰਿਸ ਮੰਨਦੇ ਹਨ।ਪੰਜਾਬ ਅੰਦਰ ਸਿੱਖ ਧਰਮ ਵਿੱਚ ਅਜ ਪੂਰਾ ਜਾਤਪਾਤ ਦਾ ਬੋਲਬਾਲਾ ਹੈ ।ਇਸ ਤੋ ਪਹਿਲਾ prof Gurnam Singh & S Kapoor Singh ICS ਵੀ ਇਸ ਵਿਸ਼ੇ ਤੇ ਲਿਖ ਚੁੱਕੇ ਹਨ ਜੋ ਇਸ ਕਿਤਾਬ ਦਾ ੳਲਟ ਹੈ । prof ਸਾਹਿਬ ਤੇ ਹੋਰ ਲੇਖਕਾ ਨਾਲ ਵਿਚਾਰ ਕਰਨ ਦੀ ਹੋਰ ਲੋੜ ਹੈ । ਮੇਰੇ ਵਿਚਾਰ ਅਨੁਸਾਰ ਜੇਕਰ ਬਾਬਾ ਸਾਹਿਬ ਅੰਬੇਡਕਰ ਜੀ ਸਿੱਖ ਬਣਦੇ ਤਾ ਉਹਨਾ ਨੂੰ ਵਧ ਤੋ ਵੱਧ ਮਨੂੰਵਾਦੀ ਅਖੌਤੀ ਸਿੱਖਾ ਨੇ ਮਜਬੀ ਸਿੱਖ ਹੀ ਬਣਾਉਣਾ ਸੀ, ਕਿਉਂਕਿ ਜੋ ਪਹਿਲਾ ਅਛੂਤਾ ਨਾਲ ਹੋਇਆ ਸੀ ਅਤੇ ਹੈ।ਜੋ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਮੰਜੂਰ ਨਹੀ ਸੀ ਹੋਣਾ। ਇਸ ਕਾਰਨ ਉਹਨਾ ਸਿਖ ਧਰਮ ਨਹੀ ਅਪਣਾਇਆ ਅਤੇ ਉਹ ਬੁਧ ਧਰਮ ਵਲ ਗਏ।ਉਹਨਾ ਇਹ ਜਾਣ ਲਿਆ ਸੀ ਕਿ ਸਿਖ ਧਰਮ ਵਿਚ ਵੀ ਜਾਤਪਾਤ ਅਤੇ ਊਚ ਨੀਚ ਹੈ । ਅਜ ਦੇ ਅਖੌਤੀ ਸਿੱਖ ਆਪਣੇ ਨਾਂ ਪਿਛੇ ਢਿੱਲੋ,ਭੁਲਰ,ਮਕੜ ਅਦਿ ਕਿਉਂ ਲਗਾਉਂਦੇ ਹਨ ਜਦਕਿ ਗੁਰੂ ਸਹਿਬਾਨ ਨੇ ਬੇਦੀ, ਸੋਡੀ ਨਹੀ ਲਗਾਇਆ ? ਅਜ ਡਾ ਸਾਹਿਬ ਨੂੰ ਹਰ ਕੋਈ ਆਪਣੇ ਨਾਲ, ਵੋਟ ਬੈਂਕ ਅਤੇ ਸਰਬੱਤ ਦੇ ਭਲੇ ਦੀ ideology ਕਾਰਨ ਜੋੜਣ ਲਈ ਤਿਆਰ ਹਨ ,ਪਰ ਉਸ ਸਮੇ ਉਹਨਾ ਦਾ ਸਾਥ ਕਿਸੇ ਧਰਮ ਨੇ ਪੂਰੀ ਤਰ੍ਹਾ ਡਟ ਕੇ ਨਹੀ ਦਿੱਤਾ ।ਉਸ ਸਮੇ ਦੀ ਸਿਖ ਲੀਡਰਸ਼ਿਪ ਨੂੰ ਅੰਦਰੋ ਡਰ ਸੀ ਕਿ ਸਿਖ ਲੀਡਰਸ਼ਿਪ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦੇ ਹਥਾ ਵਿਚ ਨਾ ਚਲੀ ਜਾਵੇ ਕਿਉਕਿ ਉਹ ਵਿਸ਼ਵ ਪੱਧਰ ਦੇ ਪੜ੍ਹੇਲਿਖੇ ਅਤੇ ਬੁੱਧੀਜੀਵੀ ਸਨ ।ਅਜ ਉਹਨਾ ਨੂੰ ਵਿਰੋਧਾਭਾਸ ਵਿਚ ਖੜ੍ਹੇ ਨਾ ਕਰੋ ,ਜੇਕਰ ਅੰਬੇਡਕਰਵਾਦੀ ਹੋ ਤਾ ਜੋ ਉਹ ਕਹਿ ਗਏ ਹਨ ਉਹ ਕਰੋ ,ਅਸੀ ਬੁਧ ਨਾ ਬਣਨ ਦਾ ਬਹਾਨਾ ਲਭਦੇ ਸਿਰ ਲੁਕਾਉਦੇ ਫਿਰਦੇ ਹਾ।ਇਸ ਦਾ ਫਾਇਦਾ ਮਨੂੰਵਾਦੀ ਸਿਖ ਫਿਰ ਲੈਜਾਣਗੇ ਤੁਸੀ ਉਥੇ ਹੀ ਰਹਿ ਜਾਉਗੇ ।ਕਿਸੇ ਦਾ ਆਸਰਾ ਨਾ ਲਉ ਜੀ , ਸਭ ਠੰਗਣ ਨੂੰ ਫਿਰਦੇ ਹਨ ।ਇਸ ਲਈ ਅੰਬੇਡਕਰ ਮਿਸ਼ਨ ਵਿੱਚ ਸਾਹਿਬ ਕਾਸ਼ੀ ਰਾਮ ਜੀ ਤਰਾ ਕੰਮ ਕਰਨਾ ਪਵੇਗਾ, ਕਿਤਾਬਾ ਲਿਖਣ ਨਾਲ ਕੁਝ ਨਹੀ ਹੋਣਾ ਕਿਉਂਕਿ ਸਾਡੇ ਲੋਕ ਅਨਪੜ੍ਹ ਹਨ ।ਤੁਸੀ ਦੋਸ਼ੀਆ ਨੂੰ ਬਰੀ ਕਰਨ ਦਾ ਕੰਮ ਕਰ ਰਹੇ ਹੋ । ਅਸੀ ਅੱਜ ਸਿੱਖ ਧਰਮ ਵਿੱਚ ਰਹਿੰਦੇ ਹੋਏ ,ਪੰਜਾਬ ਵਿੱਚ ਰਹਿੰਦੇ ਹੋਏ ਜਾਤੀਵਾਦ ਨੂੰ ਭੁਗਤ ਰਹੇ ਹਾ, ਫਿਰ ਅਸੀ ਕਿਵੇ ਮੰਨ ਲਈਏ ਕਿ ਡਾ ਬਾਬਾ ਸਾਹਿਬ ਨਾਲ ਅਜਿਹਾ ਉਸ ਸਮੇ ਨਾ ਹੋਇਆ ਹੋਵੇਗਾ ? ਤੁਹਾਨੂੰ ਮਦਰਾਸ ਦੇ sc ਲੀਡਰ ਰਾਜਾ ਦੀ ਤਰਾ ਵਰਤਿਆ ਜਾ ਰਿਹਾ ਹੈ, ਸਾਜਿਸ਼ ਸਮਝੋ -----'''? ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ, ਭਾਰਤੀ ਸੰਵਿਧਾਨ ਤਿੰਨੋ ਹੀ ਮਨੂੰਵਾਦੀਆ ਦੇ ਹਥਾ ਵਿਚ ਹਨ , ਇਹਨਾ ਤੋ ਕੀ ਆਸ ਕਰਦੇ ਹੋ ? ਸਭ ਕੁਝ ਆਪਣੇ ਫਾਇਦੇ ਲਈ ਹੀ ਕਰਦੇ ਸਨ, ਕਰਦੇ ਹਨ, ਕਰਦੇ ਰਹਿਣਗੇ । be carefull. ਜੇਕਰ ਮੌਜੂਦਾ ਸਿਖ ਧਰਮ ਡਾ ਬਾਬਾ ਸਾਹਿਬ ਅੰਬੇਡਕਰ ਜੀ ਦਾ ਬਹੁਤ ਜਿਆਦਾ ਸ਼ੁਭਚਿੰਤਕ ਰਿਹਾ ਸੀ ਜਾ ਹੈ ਤਾ ਪੰਜਾਬ ਦਾ ਸਾਰਾ sc ਸਿੱਖ ਭਾਈਚਾਰਾ ਜੋ Sikhism already adopted ਹੈ, ਉਹਨਾ ਲਈ ਕੁਝ ਕੀਤਾ ਹੈ ? ,ਉਹਨਾ ਦੀ upliftment ਲਈ ਸਿਖ ਸੰਸਥਾਵਾ SGPC ਆਦਿ ਇਹਨਾ ਦੀ population ਦੇ ਅਧਾਰ ਤੇ ਫੰਡ ਦੀ ਵੰਡ ਕਰੇ ਅਤੇ ਪ੍ਰਤੀਨਿਧੀਤਵ ਦੇਵੇ, ਪੰਜਾਬ ਦੇ ਕੁਦਰਤੀ ਸੋਮਿਆ ਦਾ ਹਿੱਸਾ ਦੇਵੇ ਅਤੇ ਬੇਟੀ, ਰੋਟੀ ਦੀ ਸਾਝ ਪਾ ਕੇ ਮਨੂੰਵਾਦ, ਬਰਾਮਹਣ ਨੂੰ ਕੁਝ ਕਰਕੇ ਦਿਖਾਵੇ, ਜੜ ਤੋ ਉਖਾੜ ਦੇਣ , ਜਾਤੀਮੁਕਤ, ਸਮਾਨਤਾਵਾਦੀ ਪੰਜਾਬ ਦੀ ਸਿਰਜਣਾ ਕਰਨ ਤਾ ਅਸੀ ਡਾ ਬਾਬਾ ਸਾਹਿਬ ਅੰਬੇਡਕਰ ਜੀ ਦੇ ਅਤੇ ਉਸ ਦੇ ਸਿਖਾ ਦਾ , ਸਿੱਖ ਧਰਮ ਨੂੰ ਸ਼ੁਭਚਿੰਤਕ ਮੰਨਦੇ ਹਾ ।ਉਹਨਾ ਨੂੰ ਸਿੱਖ ਬਣਾਕੇ ਕੀ ਹੋ ਜਾਣਾ ਸੀ, ਪਹਿਲਾ ਬਣੇ ਹੋਏ ਸਿੱਖਾ ਤੋ ਤੁਸੀ ਸਭ ਕੁਝ ਖੋਹ ਲਿਆ, ਇਨਸਾਫ ਨਹੀ ਕੀਤਾ, ਸਿਰਫ ੳਹਨਾ ਦੀਆ ਕੁਰਬਾਨੀਆ ਦੀ ਹੀ ਜਰੂਰਤ ਸੀ ? ਕਿਸੇ ਨੂੰ ਆਪਣੇ purpose ਲਈ ਚਲਾਕੀ ਨਾਲ ਵਰਤਣਾ ਹੀ ਮੰਨੂਵਾਦ ਹੈ। Adopt the real sprit & ideology of Dhan Dhan Sri GURU GRANTH SAHIB JI & Dr B.R Ambedkar ji ,otherwise fake publicity lectures will not get anything. Jai bheem.
*ਕਿੱਸਾ ਕਾਵਿ ਦੇ ਞਿਦਿਆਥੀਆਂ ਨੂੰ ਸਿਰਫ ਕਿੱਸਾ ਕਾਵਿ ਤਕ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਸੋਚ ਬਹੁਤ ਛੋਟੀ ਹੈ ਅਤੇ ਕਿੱਸਾ ਕਾਵਿ ਤਕ ਹੀ ਸੀਮਤ ਹੈ ।*
*ਅਫਸੋਸ ਅਤੇ ਦੁੱਖ ਹੈ ਕਿ ਕਿੱਸਾ ਕਾਵਿ ਦੇ ਞਿਦਿਆਥੀਆਂ ਨੋ ਨਾ ਤਾਂ ਅੰਬੇਡਕਰ ਨੂੰ, ਨਾ ਅੰਬੇਡਕਰਵਾਦ ਨੂੰ ਅਤੇ ਨਾ ਹੀ ਅੰਬੇਡਕਰ ਵਲੋਂ ਲਿਖੇ ਗਏ ਇੰਡੀਅਨ ਸਞਿੰਧਾਨ ਨੂੰ ਨਾ ਤਾਂ ਕਦੀ ਪੜਿਆ ਹੈ ਅਤੇ ਨਾ ਹੀ ਕਦੀ ਸਮਝਣ ਦੀ ਕਦੀ ਕੋਈ ਕੋਸਿਸ ਕੀਤੀ ਹੈ ।*
Is it an in purchase app
I tried installing through App Store
Kindly tell email or number regarding how I can purchase books
SACHI SAKHI is correct , rest are wrong !
ua-cam.com/video/y8qioP_v0ag/v-deo.html ਇਹ ਵੀਡੀਓ ਪਰੂਫ ਵਜੋ ਦੇਖ ਸਕਦੇ ਹੋ ਕਿ ਸਿਖ ਧਰਮ ਵਿਚ ਜਾਤਪਾਤ ਅਤੇ ਊਚ ਨੀਚ ਹੈ ਜਾ ਨਹੀ --""" ? ਉਸ ਸਮੇ ਨਾ ਹੋਉ ਕਿਵੇ ਮੰਨ ਲਈਏ ?
ਸਿੱਖ ਧਰਮ ਵਿੱਚ ਜਾਤਪਾਤ ਨਹੀਂ ਹੈ। ਜਾਤ ਪਾਤ ਸਿੱਖਾਂ ਵਿੱਚ ਹੈ। ਸਿੱਖੀ ਅਤੇ ਸਿੱਖਾਂ ਵਿਚ ਫਰਕ ਨੂੰ ਸਮਝੋ।
ua-cam.com/video/_0qgAWB16Z4/v-deo.html ਸਿੱਖ ਧਰਮ ਵਿੱਚ ਜਾਤ ਪਾਤ ਤੇ ਊਚ ਨੀਚ ਦਾ ਪਰੂਫ ਜੋ ਅੱਜ ਵੀ ਹੈ ਤੇ ਉਸ ਵੇਲੇ ਵੀ ਸੀ ਜਿਸ ਕਾਰਨ ਬਾਬਾ ਸਾਹਿਬ ਅੰਬੇਡਕਰ ਜੀ ਸਿੱਖ ਨਹੀ ਬਣੇ ਅਤੇ ਹੋਰ ਵੀ ਕਈ ਘਟਨਾਵਾ ਹਨ।