ਕਿਹੜੇ ਪਿੰਡੋ ਹੋਇਆ ਤੈਨੂੰ ਰਿਸ਼ਤਾ ਜੇਠਾ ਵੇ Kehde Pindo Hoya Tenu Reshta Jetha Ve । Mohd Sadiq Ranjit Kaur

Поділитися
Вставка
  • Опубліковано 19 гру 2024

КОМЕНТАРІ • 86

  • @RuchpalSingh-c5t
    @RuchpalSingh-c5t 3 місяці тому +5

    ਵਿਆਹ ਵਾਲੇ ਦਿਨ ਤੈਨੂੰ ਮਿਲਗੂਂ ਪਹਿਰ ਦੇ ਤੜਕੇ ਵੇ।ਉਹ ਦਿਨ ਨਹੀਂ ਆਉਣੇ ਮੁੜਕੇ।1981-82 ਵਿੱਚ ਮੇਰਾ ਇਕ ਦੋਸਤ ਸੀ।ਟੇਪ ਰਿਕਾਰਡ ਵਿਚ ਬਹੁਤ ਸੁਣਦੇ ਹੁੰਦੇ ਸੀ।ਸਚਮੁੱਚ ਉਹ ਹੀ ਟਾਈਮ ਯਾਦ ਆ ਗਿਆ।

  • @jagseernumberdar8827
    @jagseernumberdar8827 2 роки тому +10

    ਵਾਹਿਗੁਰੂ, ਕਿਨਾਂ ਵਧੀਆ ਸਮਾਂ ਹੁੰਦਾ ਸੀ ਤੇ ਬੜਾ ਨਜ਼ਾਰਾ ਹੁੰਦਾ ਸੀ ਜਦੋਂ ਸਦੀਕ ਸਾਬ੍ਹ ਦੇ ਇਹ ਗਾਣੇ ਅਖਾੜਿਆਂ ਵਿੱਚ ਸੁਣਿਆਂ ਕਰਦੇ ਸੀ ਘਰ ਦਾ ਕੰਮ ਧੰਦਾ ਨਬੇੜ ਕੇ ਸਾਈਕਲਾਂ ਤੇ ਚੜ੍ਹਕੇ ਨੇੜਲੇ ਪਿੰਡਾਂ ਵਿੱਚ ਅਖਾੜਾ ਸੁਣਨ ਲਈ ਬੜੇ ਚਾਅ ਨਾਲ ਜਾਂਦੇ ਬਹੁਤ ਹੀ ਜ਼ਿਆਦਾ ਇਕੱਠ ਹੁੰਦਾ ਸੀ ਕਿਤੇ ਵੀ ਤਿਲ ਸੁੱਟਣ ਨੂੰ ਥਾਂ ਨਹੀਂ ਸੀ ਹੁੰਦਾ ਇਹ ਬੀਤਿਆ ਸਮਾਂ ਕਦੇ ਵੀ ਮੜ ਵਾਪਿਸ ਨਹੀਂ ਆਉਣਾ ਦੋਸਤੋ

  • @dr.pargatmaan7594
    @dr.pargatmaan7594 Рік тому +7

    ਸਾਰੇ਼ ਵੀਰਾਂ ਦੇ ਪੰਗਾ ਕਾਨੀਆ਼਼਼ਸੋਹਣੀਆ਼

  • @savibhangal2118
    @savibhangal2118 3 роки тому +8

    👌ਸਾਰੇ ਵੀਰਾ ਨੇ ਪੱਗਾਂ ਬੰਨੀਆਂ ਹੋਈਆ , ਰੂਹ ਖੁਸ਼ ਹੋ ਗੀਈ ਦੇਖ ਕੇ

  • @gurtejsingh6417
    @gurtejsingh6417 5 місяців тому +3

    Bhot vadhia g jionde wasde rho g

  • @swaransingh7575
    @swaransingh7575 3 роки тому +33

    ਗੀਤ ਅਧੂਰਾ ਹੈ ਜੇਕਰ ਪੂਰਾ ਹੁੰਦਾ ਤਾਂ ਸੁਣਨ ਦਾ ਹੋਰ ਵੀ ਮਜ਼ਾ ਆਉਂਦਾ ਫੇਰ ਵੀ ਇਹ ਗੀਤ ਅਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ।

  • @baldevsinghbuttar8293
    @baldevsinghbuttar8293 2 роки тому +9

    ਅਣਮੁੱਲੇ ਹੀਰੇ ਮੋਤੀ ਜੀ ਮੁਹੱਮਦ ਸਦੀਕ ਨੂੰ ਤੇ ਬੀਬੀ ਰਣਜੀਤ ਕੌਰ ਜੀ ਨੂੰ ਸਲਿਊਟ ਹੈ ਜੀ ਹਾਂ ਜੀ। ਬਲਦੇਵ ਸਿੰਘ ਬੁੱਟਰ ਬਠਿੰਡਾ ਤੋਂ ਜੀ।

  • @GurdevSingh-cj5tw
    @GurdevSingh-cj5tw Рік тому +7

    ਬਹੁਤ ਹੀ ਵਧੀਆ ਗੀਤ
    ਜਵਾਨੀ ਵੇਲੇ ਬਹੁਤ ਸੁਣਦੇ ਸੀ

  • @gursewakbrar5506
    @gursewakbrar5506 10 місяців тому

    Very Very Happy Mode Shows Singers This Program ❤❤❤❤❤

  • @kirandeep7766
    @kirandeep7766 18 днів тому

    ❤❤bhut vadia g

  • @HarjinderSingh-eu9le
    @HarjinderSingh-eu9le Рік тому

    ਜੋੜੀ.ਬਹੁਤ ਵਧੀਆ. ਸੀ.ਅੱਜ ਬਹੁਤ ਘੱਟ ਹਨ ਜੀ💘💘💘💘💘

  • @baldevsinghbuttar8293
    @baldevsinghbuttar8293 2 роки тому +4

    ਬਲਦੇਵ ਸਿੰਘ ਮੱਲਣ ਸਰਪੰਚ ਸਾਹਿਬ ਜੀ। ਅਤੇ ਬਲਦੇਵ ਸਿੰਘ ਬੁੱਟਰ ਬਠਿੰਡਾ ਤੋਂ। ਵੱਲੋਂ, ਸਲਿਊਟ ਹੈ ਜੀ ਹਾਂ ਜੀ। ਮਨਜ਼ੂਰ,ਕਰ,ਦਿਓ। ਜੀ ਬੀਬੀ ਰਣਜੀਤ ਕੌਰ ਜੀ ਤੇ, ਮੁਹੱਮਦ ਸਦੀਕ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ।

  • @guradittasidhu5115
    @guradittasidhu5115 Рік тому +5

    Paga bania hoeia n bahot sohnia lagia Guraditta sidhu Sarpanch C.R. S W

  • @rajindermann658
    @rajindermann658 3 роки тому +6

    ਅੱਤ ਜੋੜੀ ਸੀ

  • @singhakal1867
    @singhakal1867 2 роки тому +6

    ਬਹੁਤ ਹੀ ਵਧੀਆ ਜੋੜੀ ਆ 👌🙏🙏

  • @rajansingh6836
    @rajansingh6836 10 місяців тому

    Vapis aw jave time eh 😢😢😢😢

  • @gurdipdehar7070
    @gurdipdehar7070 3 роки тому +5

    ਲੋਕ ਸਚਾਈ ਪੇਸ਼ ਕੀਤੀ ਹੈ, ਮੁਹੰਮਦ ਸਦੀਕ ਜੀ ਨੇ

  • @sandhusaab624
    @sandhusaab624 3 роки тому +8

    ਬਹੁਤ ਵਧੀਆ ਗੀਤ ਪੇਸ਼ ਕੀਤਾ ਰੋਮਾਣਾ ਸਾਬ,,, ਮੈਂ ਸੰਧੂ ਪੰਜਗਰਾਈਂ ਊ

  • @Sukh.Samridhi
    @Sukh.Samridhi 3 роки тому +5

    Ranjit g di jodi hi sohni lgdi h hor koee kudi nhi fabdi sardul g nal

  • @beyantsingh668
    @beyantsingh668 Рік тому

    Sadik khush karte dañdiwal indergarh

  • @gurdeepsran604
    @gurdeepsran604 Рік тому +2

    Very good song

  • @prits4157
    @prits4157 Рік тому +2

    Waha Mohamad Shadeek sahib..nahi reesa Taria Ranjit kura reail punjabi culture AToZ ...

  • @EakamSingh-p8y
    @EakamSingh-p8y 10 місяців тому

    ਬਹੁਤ ਸੋਹਣਾ ਗਾਣਾ ਹੈ ਜੀ

  • @jaswantsingh-kv8ep
    @jaswantsingh-kv8ep 3 роки тому +2

    ਸਿਰਾਂ ਕਰੳਦੇ ਆ ਬਾਈ ਰਿੰਕੂ ਰੋਮਾਣਾ

  • @virsasingh6859
    @virsasingh6859 3 роки тому +2

    Punjab di hit jori jindabad

  • @jashangill8616
    @jashangill8616 4 місяці тому +1

    ਨਹੀ ਰੀਸਾ ਜੋੜੀ ਦੀਆ

  • @ParminderDeol-y2h
    @ParminderDeol-y2h Рік тому

    ❤❤❤❤❤❤

  • @user-happy-1992_
    @user-happy-1992_ 3 роки тому +16

    ਬਾਈ ਕਿਸ ਸਾਲ ਦੀ ਵੀਡੀਓ ਆ?
    99℅ ਪੱਗਾਂ ਵਾਲੇ ਲੋਕ ਆ ਦੇਖਣ ਵਾਲੇ

  • @baghelkulana7502
    @baghelkulana7502 2 роки тому +1

    Very good 🙏🏽🙏🏽 ਪਰ ਵੀਡੀਓ ਗੀਤ ਅਧੂਰੇ ਨੇ ਪੂਰਾ ਪਾਉਣਾ ਚਾਹੀਦਾ

  • @amritpal8986
    @amritpal8986 3 роки тому +3

    ਜਮਾਂ ਅਤੱ

  • @jasbir3453
    @jasbir3453 2 роки тому +1

    ਇਹ ਲਾਈਵ ਪ੍ਰੋਗਰਾਮ ਅੱਜ ਕੱਲ ਦੇ ਵੇਖਲੋ ?

  • @guradittasidhu5115
    @guradittasidhu5115 Рік тому

    Jorri Sira c hor koei nahi ban sakda

  • @karansidhu4385
    @karansidhu4385 3 роки тому +5

    Romana ji End.a

  • @gurigurpreet2223
    @gurigurpreet2223 2 роки тому +4

    Nice song ❤️❤️❤️

  • @pargatsingh6190
    @pargatsingh6190 2 роки тому +1

    84 tno phala da eh time

  • @ਨਰਿੰਦਰਧਾਲੀਵਾਲ

    ਠੀਕ ਹੈ ਪਰ ਇਸ ਜੋੜੀ ਦੇ ਗਾਣੇ ਅੱਜ ਵੀ ਜਾਰੀ ਹੈ

  • @sunnybilling1313
    @sunnybilling1313 3 роки тому +3

    End

  • @bheemsen3109
    @bheemsen3109 2 роки тому +1

    Heart of Punjab

  • @parmindergill2584
    @parmindergill2584 3 роки тому +2

    Very nice

  • @Sukh.Samridhi
    @Sukh.Samridhi 3 роки тому +2

    Sory sardul g nhi mohmad sadiq g nal

  • @RajPalSingh-bv9rs
    @RajPalSingh-bv9rs 2 роки тому +2

    Excellent performance

  • @JasvirSingh-xn7wb
    @JasvirSingh-xn7wb 2 роки тому

    Nyc ji

  • @jassisingh732
    @jassisingh732 3 роки тому +1

    😀😀😀😃nice song

  • @dr.virindersingh7596
    @dr.virindersingh7596 3 роки тому +4

    Excellent Song and Jori. Kamal de stage performance.

  • @AmrikSingh-oy8qn
    @AmrikSingh-oy8qn 2 роки тому +1

    Right y

  • @butakhan2066
    @butakhan2066 2 роки тому +1

    1988 89 di a

  • @ashoksingla7924
    @ashoksingla7924 3 роки тому +2

    Nice

  • @tarloksingh5755
    @tarloksingh5755 3 роки тому

    👌👌👌👌👌

  • @LakhaMehra-zs6pc
    @LakhaMehra-zs6pc Рік тому

    Zaz to

  • @HarbansSingh-q3m
    @HarbansSingh-q3m Рік тому

    😅

  • @balvirsingh6969
    @balvirsingh6969 2 роки тому

    B

  • @chandandhillon4402
    @chandandhillon4402 3 роки тому +1

    Good

  • @SandeepSandeep-mi3qo
    @SandeepSandeep-mi3qo 3 роки тому +2

    Good songs🎵

  • @BaiahnaHasj
    @BaiahnaHasj 4 місяці тому

    Please dsiyo Kithe lga see eh khada

  • @bheemsen3109
    @bheemsen3109 2 роки тому

    Heart❤💕💖💖

  • @kashmeersingh2480
    @kashmeersingh2480 2 роки тому

    Y full akhada pao

  • @jagtarchahal2541
    @jagtarchahal2541 3 роки тому +1

    ਇਹ 85-86 ਦੀ ਵੀਡੀਓ ਹੋਵੇ ਸਕਦੀ ਐ ਮੈਂ ਉਦੋਂ ਦਾੜੀ ਰੱਖੀ ਹੋਈ ਸੀ ਤੇ ਪੱਗ ਬੰਨਦਾ ਸੀ

  • @ManjinderSingh-ly7zi
    @ManjinderSingh-ly7zi 2 роки тому +1

    RAJDEEP

  • @ManjinderSingh-ly7zi
    @ManjinderSingh-ly7zi 2 роки тому

    😊🇧🇦🇦🇽

  • @jaswantkaurkaur819
    @jaswantkaurkaur819 3 роки тому

    ਰਾਜਾ ਸਿਧੂ

  • @JagjeetSingh-ri5sn
    @JagjeetSingh-ri5sn 3 роки тому +1

    NYC.GEET

  • @SukhwinderSingh-lb8rm
    @SukhwinderSingh-lb8rm 3 роки тому

    Tv

  • @balvirsingh6969
    @balvirsingh6969 3 роки тому

    A

  • @dalipsingh5860
    @dalipsingh5860 3 роки тому +1

    3g

  • @tarasinghbrarbrar2713
    @tarasinghbrarbrar2713 3 роки тому

    Ih v mallan the hai

    • @tirathram453
      @tirathram453 19 днів тому

      ਵਾਹ ਸਦੀਕ ਸਾਹਿਬ ਧੰਨ ਹੋ ਮਨੋਰੰਜਨ ਦੇ ਬਾਦਸ਼ਾਹ ਹੇ ਭਗਵਾਨ ਇਸ ਜੋੜੀ ਨੂੰ ਅਮਰ ਕਰ ਦੋ ਹਰ ਜੁਗ ਹਰ ਟਾਈਮ ਇਸ ਜੋੜੀ ਦੀ ਲੋੜ ਹੈ

  • @poojabhagat352
    @poojabhagat352 2 роки тому

    ഓരൂ6

  • @JaspalSingh-kz8lp
    @JaspalSingh-kz8lp Рік тому

    Nice

  • @dalbirsingh5350
    @dalbirsingh5350 3 роки тому

    Very nice

  • @karanmaan133
    @karanmaan133 3 роки тому

    Very nice