Khabar Sawer :- ਮੁੱਖ ਮੰਤਰੀ ਬਦਲਣ ਦੀ ਤਿਆਰੀ! ਸੰਧਵਾਂ, ਚੀਮਾ ਤੇ ਅਰੋੜਾ ਨੂੰ ਥਾਪੀ?

Поділитися
Вставка
  • Опубліковано 22 тра 2024
  • ਮੁੱਖ ਮੰਤਰੀ ਬਦਲਣ ਦੀ ਤਿਆਰੀ!
    ਸੰਧਵਾਂ, ਚੀਮਾ ਤੇ ਅਰੋੜਾ ਨੂੰ ਥਾਪੀ?
    ਬਦਲੇ ਸਮੀਕਰਣ ਖ਼ਡੂਰ ਸਾਹਿਬ ਦੇ
    ਅਕਾਲੀ-BJP ਦਾ ਦੁਬਾਰਾ ਗੱਠਜੋੜ!
    #RozanaLokNaadTv #LatestPunjabiNews #LatestNews2024
    For Advertising queries, please call on +91 7087641702

КОМЕНТАРІ • 112

  • @harwailbharta8101
    @harwailbharta8101 23 дні тому +25

    ਇਹਦਾ ( ਭਗਵੰਤ ਸਿੰਘ ਮਾਨ ) ਹੰਕਾਰ ਹੀ ਇਹਨੂੰ ਲੈ ਡੁੱਬੇਗਾ

  • @jugrajsinghchahal582
    @jugrajsinghchahal582 23 дні тому +9

    Kunwar Vijay Partap Singh should be CM of Punjab.

  • @GurmeetSingh-pv1sh
    @GurmeetSingh-pv1sh 23 дні тому +14

    ਕੁੰਵਰ ਵਿਜੇ ਪ੍ਰਤਾਪ ਸਿੰਘ ਮੁੱਖ ਮੰਤਰੀ ਦੇ ਅਹੁਦੇ ਲਈ ਹੱਕਦਾਰ ਹਨ ਬਾਕੀ ਤਕਰੀਬਨ ਚੋਰ ਹਨ

    • @singhgagandeep955
      @singhgagandeep955 23 дні тому +1

      Tu bahiya nu sikha da ser ta batha da

    • @gurdeepsingh1126
      @gurdeepsingh1126 23 дні тому

      ਭੰਡ ਸ਼ਰਾਬੀ ਨਾਲੋਂ ਉਹ ਹਜਾਰ ਗੁਣਾ ਚੰਗਾ ਹੈ ​@@singhgagandeep955

    • @majersingh7059
      @majersingh7059 19 днів тому

      ਇਹ ਲੋਕ ਇੱਕ ਪਾਸੇ ਬੲਈਆ ਦਾ ਵਿਰੋਧ ਕਰਦੇ ਆ ਤੇ ਇੱਕ ਪਾਸੇ ਬਿਹਾਰੀ ਨੂੰ ਮੁੱਖ ਮੰਤਰੀ ਬਣਾਉਣ ਫਿਰਦੇ ਆ। ਸ਼ਰਮ ਨਾਲ ਡੁੱਬਕੇ ਮਰਜੋ।

  • @BHUPINDERSingh-sc5yg
    @BHUPINDERSingh-sc5yg 23 дні тому +20

    ਆਮ ਪਾਰਟੀ ਉਸ ਤਰਾ ਹੀ ਸੈਂਟਰ ਨੇ ਖਤਮ ਕਰ ਦੇਣੀ ਹੈ ਬਾਕੀ ਪੰਜਾਬ ਦੇ ਲੋਕਾ ਖਤਮ ਕਰ ਦਿੱਤੀ ਹੈ

  • @bhagwantsingh2037
    @bhagwantsingh2037 23 дні тому +24

    ਭਗਵੰਤ ਮਾਨ ਫੁਕਰਾ ਹੁਣ ਇਹਦੀ ਪੁਛ ਪਰਤੀਤ ਖਤਮ ਹੋ ਚੁਕੀ ਹੈ। ਇਹਨੇ ਭਈਆਂ ਦੁ ਸਪੋਰਟ ਕੀਤੀ ਤੇ ਬੀਜੇਪੀ ਦੀ ਬੋਲੀ ਬੋਲਦਾ ਪੰਜਾਬ ਤੇ ਪੰਜਾਬੀਅਤ ਦਾ ਵਿਰੋਧੀ ਤਨੌਕਰੀਆ ਦੁਜੇ ਸੂਬੇ ਹਰਿਆਣਾ ਦਿਲੀਂ ਹਿਮਾਚਲ ਵਾਲਿਆਂ ਨੂੰ ਦਿਤੀਆਂ। ਪੰਜਾਬ ਦਾ ਖੈਹਰਾ ਸ਼ੇਰ ਪੁੱਤਰ ਕਹੈ ਜੋਂ ਪੰਜਾਬੀਆਂ ਦੇ ਹਕਾਂ ਦੀ ਗਲ਼ ਕਰਦਾ

    • @majersingh7059
      @majersingh7059 19 днів тому

      ਖਹਿਰੇ ਨੇ ਜਿੱਤਕੇ ਭੁਲੱਥ ਜਾ ਵੜਨਾ................................।

    • @bhagwantsingh2037
      @bhagwantsingh2037 19 днів тому

      ਪਹਿਲਾਂ ਜਦ ਭਾਨਾਂ ਸਿੱਧੂ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਵੀ ਭੁਲਥ ਸੀ ਸ਼ੁਭ ਕਰਨ ਦੇ ਘਰ ਗਿਆਂ ਬੁਢਲਾਡਾ ਗਰੀਬਾਂ ਦੇ ਹੱਕ ਵਿਚ ਖੜਿਆ ਉਦੋਂ ਵੀ ਭੁਲਥ ਸੀ।ਜੇਹਲ ਚੋਆਪ ਵਾਲਿਆਂ ਦੀ ਜ਼ਮਾਨਤ ਜਪਤ ਕਰਾਉਣ ਵੇਲ਼ੇ ਵੀ ਉਸੇ ਹਲਕੇ ਵਿਚੋਂ ਜਿਤਿਆਂ ਸੀ

  • @sohansinghsandhu4025
    @sohansinghsandhu4025 23 дні тому +14

    ਭਗਵੰਤ ਮਾਨ ਸ਼ਰਾਬ 'ਕਬਾਬ ਦਾ ਸ਼ੌਕੀਨ ਹੋਣ ਨਾਤੇ ਇਹਨੇ ਪਹਿਲੇ ਬਚੇ ਤਾਂ ਹੀ ਛਡ ਦਿਤੇ ਲਗਦੇ ਤਾਂ ਹੀ ਲੋਕ ਇਸ ਤੇ ਭਰੋਸਾ ਨਹੀਂ ਕਰਦੇ ?

  • @jagseersinghwahsgurukjibra9890
    @jagseersinghwahsgurukjibra9890 23 дні тому +6

    🌹ਗਠਜੋੜ ਦਾ ਡਰਾਮਾ ਹੈ ਅਕਾਲੀ ਦਲ਼ ਤੇ ਬੀ ਜੇ ਪੀ ਇਕੱਠੇ ਹਨ ਜੀ ਪਰ ਇਕੱਲਾ ਦਲ ਆਪਣਾ ਵਿਸ਼ਵਾਸ ਗੁਆ ਚੁੱਕੇ ਹਨ ਜੀ ਧੰਨਵਾਦ ਵਾਹਿਗੁਰੂ ਜੀ🙏

  • @baliharsingh5558
    @baliharsingh5558 23 дні тому +4

    Amartpal Singh Khelsa Ji Di Full Spot
    And Vote

  • @pappibinner2855
    @pappibinner2855 23 дні тому +7

    ਵੋਟਾਂ ਤੋਂ ਬਾਅਦ ਅਕਾਲੀ ਦਲ ਦਾ ਪ੍ਰਧਾਨ ਕੋਣ ਬਣੂਗਾ

  • @shivdevsingh4287
    @shivdevsingh4287 23 дні тому +12

    ਜੇਕਰ ਕੁਲਤਾਰ ਸਿੰਘ ਸੰਧਵਾਂ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਤਾਂ ਪੰਜਾਬ ਲਈ ਕੁਝ ਠੀਕ ਹੋ ਸਕਦਾ ਹੈ ਉਹ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਦੋ ਨੰਬਰ ਤੇ ਉਪ ਮੁੱਖ ਮੰਤਰੀ ਬਣਾਇਆ ਜਾਵੇ ਤਾਂ।

  • @harkrishanjitsingh9665
    @harkrishanjitsingh9665 23 дні тому +2

    ਮੁਖ ਮੰਤਰੀ ਬਦਲਿਆ ਤਾ ਪੰਜਾਬ ਵਿੱਚ ਖਤਮ ਹੋ ਜਾਵੇਗੀ ਆਪ

  • @user-no7sq7fo6o
    @user-no7sq7fo6o 23 дні тому +8

    ਦਿੱਲੀ ਵਿਚ ਭਾਜਪਾ ਤੇ ਅਕਾਲੀ ਦਲ ਇੱਕ ਮਿੱਕ ਨੇ

    • @hcfgjfgygby8306
      @hcfgjfgygby8306 23 дні тому

      ਉਥੇ ਆਪ ਤੇ ਕਾਂਗਰਸ ਵੀਇਕ ਮਿਕ ਹੈ

  • @user-go9wl1wm9v
    @user-go9wl1wm9v 23 дні тому +3

    Kuvar.Vijaypartap.Nu.CM.Bnauna.Bahut.Good.CM.....Punjab....Rahega.

  • @nauratasingh7936
    @nauratasingh7936 23 дні тому +1

    ਕਿਕਲੀ ਨੇ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਲਗਦਾ ਮੁੱਦੇ ਦੀ ਗੱਲ ਕੋਈ ਨੇਤਾ ਕਰਕੇ ਰਾਜੀ ਨਹੀਂ।

  • @jaskarnsingh3884
    @jaskarnsingh3884 22 дні тому +1

    ਕੁਝ ਕਰੀ ਜਾਣ ਜਮਾਨਤ ਜਬਤ। ਹੈ

  • @baljeetdhaliwal7820
    @baljeetdhaliwal7820 23 дні тому +9

    ਵੋਟਾਂ ਬਾਅਦ ਭੰਗਾ bjp ਦਾ ਪ੍ਰਧਾਨ ਬਣੂੰਗਾ

  • @user-dz7mk8dr1f
    @user-dz7mk8dr1f 20 днів тому

    ਜੇ ਮੁੱਖ ਮੰਤਰੀ ਬਦਲਿਆ ਤਾਂ ਪੰਜਾਬ ਖਤਮ

  • @manjeetdhaliwal5113
    @manjeetdhaliwal5113 23 дні тому +1

    ਆਪ ਨੂੰ ਪਿੰਡਾ ਚ ਬਹੁਤ ਘੱਟ ਵੋਟਾ ਪੈਣਗੀਆਂ

  • @parmindersingh2081
    @parmindersingh2081 23 дні тому +1

    ਦਿੱਲੀ ਤੋਂ ਚੱਲਣ ਵਾਲੀਆਂ ਸਿਆਸੀ ਪਾਰਟੀਆਂ ਕਦੇ ਭੁੱਲ ਕੇ ਵੀ ਪੰਜਾਬ ਦਾ ਫਾਇਦਾ ਨਹੀਂ ਕਰ ਸਕਦੀਆਂ ਹਨ ਜੀ ਪੰਜਾਬ ਦੇ ਮਸਲੇ ਸਿਰਫ ਇਕੋ ਕਾਰਨ ਹੱਲ ਹੋ ਸਕਦੇ ਹਨ ਜਦੋਂ ਪੰਜਾਬ ਵਿੱਚ ਖੇਤਰੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਜਿੱਤ ਜਾਣ ਅਤੇ ਸੈਂਟਰ ਦੀ ਸਰਕਾਰ ਕੋਲ ਪੂਰਨ ਬਹੁਮਤ ਨਾ ਮਿਲੇ ਫੇਰ ਉਨ੍ਹਾਂ ਨੂੰ ਪੰਜਾਬ ਤੋਂ MP ਲੈ ਕੇ ਸਰਕਾਰ ਬਣੇ ਅਤੇ ਫੇਰ ਇਨਾਂ ਕੋਲ ਆਪਣੇ ਮਸਲੇ ਹੱਲ ਕਰਵਾ ਸਕਦੇ ਹਨ ਜੀ ਪਰ 1989 ਵਾਲਾ ਸੁਨਿਹਰੀ ਮੌਕਾ ਕਦੇ ਨਹੀਂ ਮਿਲਣਾ੍ ਜੀ ਉਸ ਵਕਤ ਸਿਮਰਨਜੀਤ ਮਾਨ ਨੇ ਪੰਜਾਬ ਨਾਲ ਗ਼ਦਾਰੀ ਕਰਕੇ ਪੰਜਾਬ ਦਾ ਬਹੁਤ ਨੁਕਸਾਨ ਕਰਾ ਗਿਆ ਸੀ ਜੀ ਪਿਛੋਂ ਉਹੀ ਮਾਨ ਛੋਟਾ ਸਿਰੀ ਸਾਹਿਬ ਲੈ ਕੇ ਪਾਰਲੀਮੈਂਟ ਵਿੱਚ ਜਾਣ ਵੀ ਲੱਗ ਗਿਆ ਹੈ ਜੀ

  • @hardialsinghjanjua1402
    @hardialsinghjanjua1402 23 дні тому +2

    0-13 in Punjab Election ofaamaadmi party Bhagwant Singh Man is failure CM

  • @hardialsinghjanjua1402
    @hardialsinghjanjua1402 23 дні тому +1

    In East Division MLA are not compaigning for Aamaadmi candate This is very serious matter Bhagwant Singh Man should call them immediately

  • @jaswantsingh9903
    @jaswantsingh9903 23 дні тому +6

    Kumar Vije Partap nu Punjab da CM Bnao ji

  • @user-zb4gw9vi8q
    @user-zb4gw9vi8q 23 дні тому +1

    Full support amartpal singh

  • @user-qc9ih9ph8h
    @user-qc9ih9ph8h 23 дні тому +1

    Karmjit anmol ne v km maan vale same krne sada tujrba glt ni poori singer indracita nl km

  • @HarbansSingh-zs7vz
    @HarbansSingh-zs7vz 23 дні тому

    Good ji

  • @gurtejsingh5066
    @gurtejsingh5066 23 дні тому

    IPS Kunwar Vijay Pratap Singh should be appointed as new CM of Pb so that the pb may be come in field of election as MP seats to get good results.

  • @gurindersidhu1625
    @gurindersidhu1625 23 дні тому +2

    Shiromni akali party jinda bad

  • @sukhrajsingh4399
    @sukhrajsingh4399 23 дні тому +17

    ਪੰਜਾਬ ਦੇ ਮਸਲੇ ਹੱਲ ਹੋਣ ਦੀ ਸਰਤ ਤੇ ਗੱਠਜੋੜ ਚੰਗੀ ਗੱਲ ਐ,ਅਸੀ ਤਾ ਸਮਝਦੇ ਆ ਕਿ ਬੀਜੇਪੀ ਨੂੰ ਐਨੀਆ ਕੁ ਸੀਟਾ ਮਿਲਣ ਕਿ ਪੰਜਾਬ ਦੇ ਮਸਲੇ ਹੱਲ ਹੋਣ ਤੋਂ ਬਿਨਾਂ ਬੀਜੇਪੀ ਦੀ ਸਰਕਾਰ ਨਾ ਬਣੇ

    • @shivdevsingh4287
      @shivdevsingh4287 23 дні тому +6

      ਪਰ ਕੇਂਦਰ ਦੀ ਕਾਂਗਰਸ ਸਰਕਾਰ ਹੋਵੇ ਜਾਂ ਭਾਜਪਾ ਦੋਵੇਂ ਹੀ ਪੰਜਾਬ ਦੀਆਂ ਦੁਸ਼ਮਣ ਪਾਰਟੀਆਂ ਹਨ।

    • @sonusinghsonusingh6847
      @sonusinghsonusingh6847 23 дні тому

      Punjab de dushmn nhi ..blki sikhan de dushmn ae​@@shivdevsingh4287

    • @DeeAar-ot5lm
      @DeeAar-ot5lm 23 дні тому

      Jai shree Ram

  • @user-dm4mt1pv6g
    @user-dm4mt1pv6g 23 дні тому

    Kunvar vije Partap cm Punjab emijatly saport

  • @meghsinghdhindsa3195
    @meghsinghdhindsa3195 23 дні тому +2

    ਨਾਲੇ ਅਕਾਲੀ ਦਲ ਦੇ ਚਮਚੇ ਉਹ ਕਹਿੰਦੇ ਹੁੰਦੇ ਹੋ ਵੀ ਭਗਵੰਤ ਮਾਨ ਦਿੱਲੀ ਤੋਂ ਚੱਲਦਾ ਹੈਗਾ ਦਿੱਲੀ ਵਾਲਿਆਂ ਦੀ ਬਾਲੀ ਸੁਣਦਾ ਸੋਡੀ ਸਮਝ ਨਹੀਂ ਆਉਂਦੀ ਸਾਨੂੰ ਕੀ ਕਰ ਰਹੇ ਹੋ ਤੁਸੀਂ

  • @gurindersidhu1625
    @gurindersidhu1625 23 дні тому +1

    Navjot sidhu bjp da banda congres khatam karn da pura hath

  • @user-qc9ih9ph8h
    @user-qc9ih9ph8h 23 дні тому

    Sir tusi jo kehnde k phavwant maan party vich toka tukai kr reha vadia gl glt gl maan nu lge ta maan ni toku ta h
    Asi koi ohdhedar ni jo tokage

  • @majersingh7059
    @majersingh7059 19 днів тому

    ਜੇਕਰ ਆਮ ਆਦਮੀ ਪਾਰਟੀ ਪੰਜਾਬ ਦੇ ਵਿੰਚ ਹੈ ਤਾਂ ਸਿਰਫ ਭਗਵੰਤ ਮਾਨ ਕਰਕੇ ਹੀ ਆ। ਤੁਹਾਨੂੰ ਤਾਂ ਬਕਵਾਸ ਕਰਨ ਦੀ ਆਦਤ ਆ।

  • @user-qc9ih9ph8h
    @user-qc9ih9ph8h 23 дні тому

    Maan uthe ikla k kre je uhde under mla police tk ni drdi eda koi ta mtlb je mla suche suche hon ta police de k jurt chor chlika kr jaan

  • @user-pe1gn9pc4m
    @user-pe1gn9pc4m 23 дні тому

    Shaney Punjab Bhagwant Maan zindabad happy Punjab

  • @Kkk19649
    @Kkk19649 23 дні тому +8

    ਜਿੰਨੀ ਜਲਦੀ ਹੋ ਸਕੇ ਭਗਵੰਤ ਨੂੰ ਪਾਸੇ ਕਰ ਦੇਣਾ ਚਾਹੀਦਾ ਹੈ। ਨਹੀਂ ਤਾਂ ਆਪ ਖਤਮ ਹੋ ਜਾਵੇਗੀ।

    • @majersingh7059
      @majersingh7059 19 днів тому

      ਕੇਜਰੀਵਾਲ ਦੀ ਹਿੰਮਤ ਨਹੀਂ ਕਿ ਭਗਵੰਤ ਨੂੰ ਬਦਲ ਦੇਵੇ।

  • @sukhwant1982
    @sukhwant1982 23 дні тому +1

    O gupia

  • @nirmaldhiman773
    @nirmaldhiman773 23 дні тому +1

    Aam
    AadmiDe
    Mla
    Lokan
    Naal
    Tanashah
    Vaang
    Pesh
    Aaounde
    Ne
    Aakaeh
    Hi
    Bahut
    Hai
    Ihna
    Ch

  • @user-qc9ih9ph8h
    @user-qc9ih9ph8h 23 дні тому

    Maan saab v thoda glt kr rehe jehde nme or pde likhe lok phrti krne chide kio k una nu jo madia adtta pya una nu ignor ni kita ja skda

  • @user-qc9ih9ph8h
    @user-qc9ih9ph8h 23 дні тому

    Je mlaia toh bffadaria ni kr hundia ta kio rajnitti vich ande jd ena ne koi km ni krne such kol km kio n hove hun m chora vale km kite ta chora da head v chor hau fer he gl bnu

  • @user-qc9ih9ph8h
    @user-qc9ih9ph8h 23 дні тому

    Loka de bill ande se pehla ta bjt una da khrab hunda se ke bijli jaruri aa fer mere vrge ktaara vich lge tdf jande se ik paise dinde dujji gl ktar vich khde hona kyi sada bill jeada aa gya loka nu phl ni phchdi maan ne bill maffjeb vicho ni loka de paise jo leadra kol se unakolo sada paisa kda ke sade bill maff hoe maan eh gl ta kehnda ni ke m apni pokit vicho de reha kde sunia sadi sunn shkti ght ha loko akl nl chlye ni ta je sanu 75saal eni bdi mesal smj bi ta fer rb he rakga

  • @user-qc9ih9ph8h
    @user-qc9ih9ph8h 23 дні тому

    Maan da rvyia mla vaste glt ta sb nu pta je maan skht n hoya ta mla75 saal dea sarkara vich fer koi frk ni us da tokna ena nu glt rveye vala lgda

  • @user-qc9ih9ph8h
    @user-qc9ih9ph8h 23 дні тому

    Maan saab tuhadi gl vich vjn bahut ha sandva saab v smjde ke maan ssab such kehde te mlaia nu noka toki de kio tkleff dekhn vali gl jdo vidan sbba vich lock le ke gye se o bahut bdi gl se smjdar nu ishara bahut muua nu lock ik vkhre tor te rkhia se mja anda gl sun ke eda grjn vale chand lok he ne

  • @user-qc9ih9ph8h
    @user-qc9ih9ph8h 23 дні тому

    Maan ne loka nl such de vadhe kite but party nu pyi k sada es party vich kite hath ni penda asi moka ha bde note leke hor party vich ja vdea

  • @user-qc9ih9ph8h
    @user-qc9ih9ph8h 23 дні тому

    Hun mere vrgia nu lik tantr bche n bche but asi sirf apna ghr bcana ha

  • @gurindersidhu1625
    @gurindersidhu1625 23 дні тому

    Sidhu sahib maje de lok bhut mahan ji bande nu khilar de us nu vote nahi pounde

  • @sohansinghsandhu4025
    @sohansinghsandhu4025 23 дні тому +3

    ਭਾਰਤ ਵਿਚ ਜਿਸ ਜਿਸ ਲੀਡਰ ਨੇ ਭੀ ਅਪਣੀਆਂ ਪਤਨੀਆਂ ਨੂੰ ਛਡ ਕੇ ਫਿਰੀ ਹੋਏ ਹਨ।ਉਹਨਾ ਉਪਰ ਸੰਦੇਹ ਜਰੂਰ ਹੈ ।ਉਹ ਲੋਕਾਂ ਦੇ ਭਲੇ ਕਰਨ ਬਾਰੇ ਨਹੀ ਸੋਚਦੇ ਕੇਵਲ ਅਪਣੇ ਤੋਂ ਬਿਨਾ?

  • @gurbakhshsingh7885
    @gurbakhshsingh7885 23 дні тому

    punjab vich raj delhi to b j p da hi chall riha hea

  • @vindugem
    @vindugem 23 дні тому

    Punjab vich kisan tho ilaava v hor lok rehnde hai sir.

  • @BalwinderSingh-yn5zf
    @BalwinderSingh-yn5zf 21 день тому

    Cm man zindabaad👍👍👍👍👍

  • @gurindersidhu1625
    @gurindersidhu1625 23 дні тому

    Bibi kahlrA nu pishli war 24ooo hajar vote pai c

  • @user-qc9ih9ph8h
    @user-qc9ih9ph8h 23 дні тому

    23dist vich devata hundia jo muu anda boli jande swad udo anda jdo maan de debeat leadra nl rkhi se kio ni phoche jd una kol jbab koi ni kursiya da rent v pya dukh lgda khali kursia de rent phrne pye o v paisa janta da se

  • @user-qc9ih9ph8h
    @user-qc9ih9ph8h 23 дні тому

    Hun mere vrge chora ne o party lphni hundi jo una nl mil ke chora valia gla kbool krn mere vrge chora nu maan ni koi mere vrga chor he shda skda maan ni mada asi made mere koi tae da putt nijo glt sehi menu ni sb nu pta

  • @drkuldipsingh1400
    @drkuldipsingh1400 23 дні тому

    Bhagwant Mann ( not singh) is not serious man .
    Actually he is comrade maxist
    Known sharabi not good for panjab 's guru land
    Bhagwant Mann doesn't enjoy reputation.
    Always doesn't do Maskaria

  • @user-qc9ih9ph8h
    @user-qc9ih9ph8h 23 дні тому

    Maan ne gddi leh te leke aje shuru kiti lok fer v khush ni kapil show vrge singer valiwood setareia nu maan de kn change lgde but mlaia ja mt de vrto sehi dang nl krni ena nu ni ani paisa kmla krda

  • @user-qc9ih9ph8h
    @user-qc9ih9ph8h 23 дні тому

    But uthe paise mgr phjn vali party 75 saal pehla chlda se hun asi lok tatr bchana

  • @jeonaaaaJATT
    @jeonaaaaJATT 23 дні тому

    keo tusi media valey faltu gala krde huney o bhagwant maan ilava banda keda ona kol

  • @AmarjitSingh-vp7do
    @AmarjitSingh-vp7do 23 дні тому

    Ek mantary 3 class de tranafer ne Kara sakda

  • @user-qc9ih9ph8h
    @user-qc9ih9ph8h 23 дні тому

    Maan saaab ik jaruri gl chitta tuhade vlo bilkul ta ni bt bnd o td m keha ke chitta tuhade vlo bnd es lyi keha n ta chitta tuhade office vich n ghr but chitta ta loka vich pya te vik reha police nu sb kuj pta monthly chlda adde ehna nu pta mukdi gl muka distt mntriya de rahi sb hunda mava dea kukha ik ujade ta bn lg janda je ava uttiya hove fer tamava de putt he mrne ena da rehna kkh ni kise de kuli nu agg la ke kde apna mehl bsie na kita kuli vali agg tuhade mehl tk v puj skdi je khet vad khan lg jye o khet keth ni rehnda vad ta td kridi k khet vchia rehe je mere vrge vad he putt den ta keth vch jau

  • @user-qc9ih9ph8h
    @user-qc9ih9ph8h 23 дні тому

    Kde eh akha km ni krdia jehada loka vich aam insana vang vichrda maa nu maa sis bro bebe bappu keh sda duniya vich vichrda o dekhi ni de reha pehlia sarkara vota vele loka de kunde khdkonde but maan raat din dunia vich vichrda o v dekho eh phi datti ni jehnu ik paise dnde hon eh lok do danda vale ena da kuj ni ho skda

  • @jagroopsingh8198
    @jagroopsingh8198 23 дні тому

    SaD

  • @gurindersidhu1625
    @gurindersidhu1625 23 дні тому

    BhagwNt mukh mantri di kursi de laik hi nahi c

  • @jagdishpuri5366
    @jagdishpuri5366 23 дні тому

    Akali dal de khilaf kyu bolan ge Pm kyuki akali dal nu pen Vali vote bjp nu nai milni cong te AAP di votes bjp nu pe sakdi hai

  • @jagdishpuri5366
    @jagdishpuri5366 23 дні тому

    Agar eh mantri apne group banade ne fer kite bhagwant Maan avde group naal aase paase to support le k AAP to alag sarkar v bana sakda hai

  • @narinderlehal7852
    @narinderlehal7852 23 дні тому

    Bai caption tere dekh k eda lgda hunda v tufaan aun koi punjab hunda kuch v ni ohi shddi jana baitha

  • @sukhvindersingh8428
    @sukhvindersingh8428 23 дні тому

    Patarkara tu eh das Diya kar ke tu kis party lai parchaar kar riha hae

  • @gurindersidhu1625
    @gurindersidhu1625 23 дні тому

    Bhagwant man nalIk ne punjab da beara garak kr dita

  • @sukhvindersingh8428
    @sukhvindersingh8428 23 дні тому

    Lok bahut samajdaar han tere varge jhooth di pand di har gal nu samajde han

  • @gurindersidhu1625
    @gurindersidhu1625 23 дні тому

    App khatam ho gy

  • @user-qc9ih9ph8h
    @user-qc9ih9ph8h 23 дні тому

    Kde eh ni sochia ke pehlia sarkara kursi tk seemt reh jandia but maan ne menu ni lgda ke kursi te do saal toh vd de karjkal vich beth ke dekhia hove loka vich he ghumda firda loko such boln te such sunn de jurt rkhia kro maan saab tusi v gkt ho nmi phrti kio nu jiddi jina ne sb kuj dekh lya lutt v rj ke kiti koi nme bnde honge una nu pta hau dr v hau k koi glt km ho gya ta maan toh bchna aokha ho jau purina nu phed krke o chor moriya sb jande uthe fer maan de velu k reh janadi je tusi sehi se bnde nme rajniti vich abe chide na ke purane maan saab meri gl buri lge but such boln de himt ha n dre n drna n drage gl eh jithe muu nu lg jave khabd misri uthe maan saab nu kon pushda maan saab kite mere nl debeat rkheo jis tra tusi ungla te hesab krde sanu v krna anda but choria ni hk such de lddi ldde ha paise de kimt phukhe reh ke v prwah ni krde jithe such uthe nota da kimmt sade vaste jehr brbr ha je sda paas hona hove ta loka de dukh sun ke mlia de ni public de sunni chidi hmesa jit prapt kroge maan saab tusi glt ni tuhade mntri glt jina ne jeva bdia krke swaia hon apne vrge bnao jeaja lende reha kro dundia dukhi uthe tuhade such nu k krna tuhade tk maan saab gl jaan ni dinde eh mntri ni rb but rb jehada ohdi maar buri bahut awaz ni andi but st bahut lgdi

  • @gurcharansingh3968
    @gurcharansingh3968 23 дні тому +1

    Sukha RSS da chella. Sikha de dushman yaari. Sikha da ghaani Badal privar

    • @desipardesilive
      @desipardesilive 23 дні тому

      ਸਿੰਘ ਸਾਬ,ਸੱਭ ਤੋਂ ਪਹਿਲਾਂ ਇਹ ਦੱਸੋ ਕਿਸ ਪਾਰਟੀ ਦੀ ਯਾਰੀ ਜਾ ਰਿਸ਼ਤਾ ਆਰਐਸਐਸ ਨਾਲ ਨਹੀਂ ਹੈਗਾ।ਕਿ ਹਿੰਦੂ ਬਹੁ ਰਾਸ਼ਟਰ ਚ ਕੋਈ ਵੀ ਘੱਟ ਗਿਣਤੀ ਭਾਈਚਾਰਾ ਸਿਰਫ ਅਪਣੇ ਭਾਈਚਾਰੇ ਨਾਲ ਜਿੱਤ ਸਕਦਾ? 2% ਤਾ ਆਪਾਂ ਸਾਰੇ ਹਾਂ, ਇਥੋਂ ਨਾਲੋ ਜਿਆਦਾ ਵਿਦੇਸ਼ਾਂ ਚ ਬੈਠੇ ਹਾ।ਕਿ ਆਪਾਂ ਸਾਰੇ ਇੱਕ ਜੁੱਟ ਹੋਕੇ ਕਿਸੇ ਇੱਕ ਪਾਰਟੀ ਦਾ ਸਮਰਥਨ ਕਰ ਸਕਦੇ ਹਾਂ,ਨਹੀਂ ਤਾਂ ਲੱਤਾਂ ਖਿੱਚਣ ਚ ਪਹਿਲਾਂ ਸੱਭ ਤੋਂ ਮੋਹਰੀ ਹੋਵਾਂਗੇ।ਛੋਟੇ ਹੁੰਦੇ ਸੁਣਦਾ ਆਇਆ ਤੇ ਬੁੜਾ ਹੋ ਗਿਆ ਕਿ ਐਸਜੀਪੀਸੀ ਤੇ ਬਾਦਲਾਂ ਦਾ ਕਬਜਾ,ਕਿ ਹਜੇ ਤਕ ਸਿੱਖ ਇਕੱਠੇ ਹੋਕੇ ਐਸਜੀਪੀਸੀ ਚ ਆਪਣਾ ਧੜਾ ਨਹੀਂ ਬਣਾ ਸਕੇ।ਹੁਣ ਇਹ ਨਾ ਕਹਿ ਦਿਓ ਕਿ ਸਰਕਾਰਾਂ ਸਿੱਖਾਂ ਨੂੰ ਆਪਸ ਚ ਪਾੜ ਰਹੀਆਂ।ਕਿ ਸਾਡੀ ਸੋਚ ਏਨੀ ਗੁਲਾਮ ਹੋ ਗਈ ਕਿ ਅਸੀਂ ਇਕੱਠੇ ਨਹੀਂ ਹੋ ਸਕੇ।

  • @user-gs7ps4yc1r
    @user-gs7ps4yc1r 23 дні тому

    Cm mann Griba vaste h

  • @baljitsingh4854
    @baljitsingh4854 23 дні тому

    Keu yaar juth bolan ty lak bania Aman arora nu 2 years jail court suna chuki a cheema es bar apnay area cho lead nahi dhua sakda maan nu pasay karna ena sokha ne ankhi saab tuci ta nice bandae ho es chuthay channel dy magar keu lagay ho kajrewal nu beta nahi paia maan nu loka vota paia un (from USA 🇺🇸

  • @user-qc9ih9ph8h
    @user-qc9ih9ph8h 23 дні тому

    Baki je mntri santri chio ni te gega de ke lod uthe v mava nl dokha uthe v mava de didda nu agg landemava dea putta nu apnia krttua de mare una mava dea putta de pehla rj ke vrto krde vad vich unamukavle vich maria gya keh mava de putt maar n lyi ena kol bahut rah putto tusi mava de agiyakari putt bno jina ne tuhanu 9 month pett vich rkh gile toh suke pya je chukana putto mava de dudh da krj chkao jis da mul lok ta ke prlok vich v pehnda ena ne mtlb kdne tu kon te n kon vali gl khtm zadgrdin bnao jo tuhade es duniya de jaan mgro v mul pve o flne da munda bahut he canga se ena apne putt raje bna ke rkhe

  • @Mannsingh-mv3un
    @Mannsingh-mv3un 23 дні тому +3

    ਝੂਠ ਨੇ ਸੁਖਬੀਰ ਦਾ ਬੇੜਾ ਗਰਕ ਕੀਤਾ।।

    • @davinderpreet3924
      @davinderpreet3924 23 дні тому

      Te jhuth ne hi jokker da बेड़ा garqq ker dena

  • @Jashan4282
    @Jashan4282 23 дні тому

    ਬਹੁਤ ਸਮਾਂ ਹੋ ਗਿਆ ਥੋਨੂੰ ਇਹੀ ਗੱਲ੍ਹਾਂ ਭੋਂਕਦਿਆਂ ਨੂੰ, ਪਰ ਬਣਿਆ ਕੱਖ ਨੀ

  • @mehmasingh8126
    @mehmasingh8126 23 дні тому

    ਪੱਤਰਕਾਰ ਸਾਹਿਬ,ਆਮ ਆਦਮੀ ਪਾਰਟੀ ਦੇ ਵਿਰੋਧੀ ਹਨ।

  • @user-no7sq7fo6o
    @user-no7sq7fo6o 23 дні тому +1

    ਆਪਾਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦੇ ਪਰ ਭਗਵੰਤ ਮਾਨ ਸਾਹਿਬ ਦੇ ਬਰਾਬਰ ਦਾ ਕੋਈ ਵੀ ਵਿਅਕਤੀ ਅਜਿਹਾ ਨਹੀਂ ਜੋਂ ਆਪ ਵਿਚ ਹੋਵੇ ਕੇਜਰੀਵਾਲ ਵੀ ਭਗਵੰਤ ਮਾਨ ਸਾਹਿਬ ਦੇ ਮੁਕਾਬਲੇ ਨਹੀਂ ਜਦੋਂ ਭਗਵੰਤ ਮਾਨ ਸਾਹਿਬ ਨੂੰ ਮੁੱਖ ਮੰਤਰੀ ਤੋਂ ਹਟਾਇਆ ਸਮਝੋਂ ਪਾਰਟੀ ਖ਼ਤਮ ਪੰਜਾਬ ਵਿੱਚ ਮਾਨ ਸਾਹਿਬ ਨੇ ਹੀ ਦੂਜੀਆਂ ਪਾਰਟੀਆਂ ਦਾ ਮੁਕਾਬਲਾ ਕਰ ਸਕਦਾ ਹੈ

  • @sukhvindersingh8428
    @sukhvindersingh8428 23 дні тому

    Bhagwant Singh Mann Punjab di Saan

  • @JagseerSingh-cz3hk
    @JagseerSingh-cz3hk 23 дні тому

    ਬਾਈ ਜੀ ਤੁਹਾਡੀ ਬੋਲੀ ਤਾ ਠੀਕ ਹੈ ਪਰ ਤੁਹਾਨੂੰ ਕੀ ਪਤਾ ਹੈ ਮੁੱਖ ਮੰਤਰੀ ਬਦਲਿਆਂ ਜਾ ਸਕਦਾ ਤੁਹਾਡੀ ਕੋਈ ਗੱਲ ਸੱਚੀ ਨਹੀਂ ਹੁੰਦੀ ਗੱਲ ਕਰਿਆ ਕਰੋ ਇਸ ਤਰ੍ਹਾਂ ਤੁਹਾਡਾ ਭਰੋਸਾ ਖ਼ਤਮ ਹੋ ਸਕਦਾ ਹੈ

  • @sukhvindersingh8428
    @sukhvindersingh8428 23 дні тому

    Eh channel ena jhooth te bakwaas Marda hae

  • @AbC-jn3ix
    @AbC-jn3ix 23 дні тому +3

    ਭਗਵੰਤ ਸਿੰਘ ਮਾਨ ਤੋਂ ਬਿਨਾਂ ਆਮ ਆਦਮੀ ਪਾਰਟੀ ਬਿਲਕੁਲ ਖਤਮ ਹੋ ਜਾਵੇਗੀ

    • @davinderpreet3924
      @davinderpreet3924 23 дні тому +1

      नहीं भगवंत मान दे include eh party khatam ho javegi

    • @DSingh-it5jh
      @DSingh-it5jh 23 дні тому

      ਪੰਜਾਬ ਚ ਆਮ ਆਦਮੀ ਪਾਰਟੀ ਨੂੰ ਬਦਨਾਮ ਆਦਮੀ ਪਾਰਟੀ ਬਣਾਉਣ ਦਾ ਸਿਹਰਾ ਝੰਡੇ ਤੇ ਕੇਜਰੀ ਦੀ ਅੰਨ੍ਹੀ ਲੁੱਟ ਨੂੰ ਜਾਂਦਾ ਏ

  • @sukhvindersingh8428
    @sukhvindersingh8428 23 дні тому

    Bhagwant Singh Mann is very honest CM

  • @gurindersidhu1625
    @gurindersidhu1625 23 дні тому

    Sardar sukhbir singh badal next mukh mantri

  • @harpalSingh-wp8db
    @harpalSingh-wp8db 23 дні тому

    ਇਹ ਪਤਰਕਾਰ ਵਕਿਆ ਹੋਇਆ ਏ

  • @jagdishpuri5366
    @jagdishpuri5366 23 дні тому

    Jine marji log naraj ne punjab vich 5-6 seats te jita e len ge bhagwant Maan

  • @sukhdevbrar5769
    @sukhdevbrar5769 23 дні тому

    Your assistance totally wrong false and fake. Never possible to change Bhagwat Mann. I have observed that your channel is anti Bhagwan Mann.

  • @JagseerSingh-cz3hk
    @JagseerSingh-cz3hk 23 дні тому

    ਇਸ ਪੱਤਰਕਾਰ ਨੇ ਹਮੇਸ਼ਾਂ ਭਗਵੰਤ ਮਾਨ ਦੇ ਖਿਲਾਫ ਬੋਲਣਾ ਹੁੰਦਾ ਹੈ ਪਤਾ ਨਹੀਂ ਕਿਸ ਕਿਸ ਪਾਰਟੀ ਦਾ ਭਗਤ ਹੈ

  • @jatinderdeol6942
    @jatinderdeol6942 23 дні тому

    ਖਾਸ ਆਦਮੀ ਪਾਰਟੀ ਵਿਚੋਂ ਕੋਈ ਵੀ ਮੁੱਖ ਮੰਤਰੀ ਬਣ ਜਾਵੇ। ਸੱਭ ਗੁਲਾਮ ਹਨ। ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਛੱਡ ਕੇ। ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ 🙏

  • @LoveBoy-qo6mi
    @LoveBoy-qo6mi 23 дні тому

    ਬੀਜੇਪੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ ਓਨਲੀ