ਮੇਰੇ ਦਿਲ ਦੀ ਗੱਲ | ਮੇਰੇ ਪਿੰਡ ਵਾਲੇ ਮੇਰੇ ਨਾਲ | Gopi Frandipuria

Поділитися
Вставка
  • Опубліковано 3 кві 2024
  • ਮੇਰੇ ਦਿਲ ਦੀ ਗੱਲ | ਮੇਰੇ ਪਿੰਡ ਵਾਲੇ ਮੇਰੇ ਨਾਲ | Gopi Frandipuria
    Like and subscribe
    #vlog #kabaddi
  • Розваги

КОМЕНТАРІ • 189

  • @Gurmit132
    @Gurmit132 3 місяці тому +5

    ਭਾਊ ਲੋਕਾਂ ਤੋਂ ਜਿਹੜਾ ਕੁਝ ਤੇਰੇ ਬਾਰੇ ਸੁਣਿਆ ਸੀ ਆ ਤੇਰੇ ਵਲੋਗ ਵੇਖ ਕੇ ਤੈਨੂੰ ਸੁਣ ਕੇ ਲੋਕ ਝੂਠੇ ਲੱਗਣ ਲੱਗ ਪਏ
    ਤੂੰ ਤੇ ਬੰਦਾ ਈ ਬਹੁਤ ਨਰ ਆ ਭਾਊ ❤❤

  • @user-kc5ze4mw3d
    @user-kc5ze4mw3d 3 місяці тому +2

    ਗੋਪੀ ਪਹਿਲਵਾਨ ਸਿਧੇ ਸਾਧੇ ਤੇ ਖੁੱਲੇ ਸੁਭਾਅ ਦਾ ਸਾਫ ❤ ਬੰਦਾ (ਧਨਵਾਦ ਬਾਈ ਜੀ) ਸਖ਼ਤ ਪਰੈਕਟਿਸ ਕਰੋ ਚੰਗੀ ਖੁਰਾਕ ਖਾਓ ਜਿਉਂਦੇ ਰਹੋ ਤੁਹਾਡੇ ਬੱਚੇ ਬਹੁਤ ਪਿਆਰੇ ਐ

  • @Subegvirkmoga
    @Subegvirkmoga 3 місяці тому +27

    ਭਲਵਾਨ ਜੀ ਮੇ ਤੁਹਾਡੇ ਸਾਰੇ ਵਲੋਗ ਦੇਖਦਾ ਪਿੰਡ ਅਟਾਰੀ ਜਿਲਾ ਮੋਗਾ ਵਰਕ ਸਾਉਦੀ ਅਰਬ ❤❤❤

  • @manpreetvirk1495
    @manpreetvirk1495 2 місяці тому +1

    ਭਲਵਾਨ ਜੀ ਤੁਹਾਡੀਆਂ ਵੀਡਿਉ ਦੇਖ ਕੇ ਆਪਣਾਪਨ ਜਿਆ ਮਹਿਸੂਸ ਹੁੰਦਾ ਬੜਾ ਤੁਸੀ ਬਹੁਤ ਗੁਡ ਪਰਸਨ ਹੋ ਭਲਵਾਨ ਜੀ ❤ ਜਿਊਂਦੇ ਵੱਸਦੇ ਰਹੋ

  • @HarpreetSingh-ug1qo
    @HarpreetSingh-ug1qo 3 місяці тому +10

    ਬੁਹਤ ਹੀ ਵਧੀਆ ਭਲਵਾਨ ਜੀ ਤੁਸੀਂ ਫਰੰਦੀਪੁਰ ਦਾ ਨਾਮ ਪੂਰੀ ਦੁਨੀਆ ਚਮਕਾਇਆ ਆ

  • @manjindersidhusidhu5829
    @manjindersidhusidhu5829 3 місяці тому +8

    ਫਰੰਦੀਪੁਰੀਆ ਬਹੁਤ ਵਧੀਆ ਇਨਸਾਨ ਆ❤❤❤❤❤

  • @rajveergillgillrajveer3781
    @rajveergillgillrajveer3781 3 місяці тому +19

    ਵਧੀਆ ਛੋਟੇ ਵੀਰ ਪਿੰਡ ਵਿੱਚ ਬਣਾ ਕੇ ਹੀ ਰੱਖਣੀ ਚਾਹੀਦੀ ਹੈ

  • @user-lt7gm1vt7n
    @user-lt7gm1vt7n 2 місяці тому +2

    ਮੇਰੀ ਜਿੰਦ ਜਾਨ ਗੋਪੀ ਫਰੰਦੀਪੁਰੀਆ,,,,💪💪💪💪💪

  • @user-ep1nu3nu5m
    @user-ep1nu3nu5m 3 місяці тому +9

    ਭਲਵਾਨ ਜੀ ਇੱਕ ਵਾਰ ਫੇਰ ਤੋਂ 2011+12 ਵਾਲੇ ਜਲਵੇ ਦਿਖਾ ਦਿਉਂ 💪🏼

  • @malhi_vlog46
    @malhi_vlog46 3 місяці тому +37

    ਫਰੰਦੀਪੁਰ ਦਾ ਨਾਂ ਵਰਲਡ ਵਿੱਚ ਪਲਵਾਨ ਨੇ ਚਮਕਾਇਆ 👍

  • @user-uh1oc9qe5n
    @user-uh1oc9qe5n 3 місяці тому +6

    ਇੱਦਾ ਦਾ astaad ਮਿਲਜੇ ਗਰਦ ਕੱਡਦੂ❤️‍🔥❤️‍🔥❤️‍🔥

  • @SatnamSingh-jk9ug
    @SatnamSingh-jk9ug 3 місяці тому +24

    ਯਾਰ 3 /4 ਹਜਾਰ ਬੰਦੇ ਨੇ ਵੀਡਿਉ ਵੇਖ ਲਈ ਮੇਰਾ ਵੀਰ ਸਾਰੇ ਜਾਣੇ ਉਸਤਾਦ ਦੀ ਵੀਡਿਉ ਤੇ ਲਾਇਕ ਤੇ ਕਮੈਟ ਵੀ ਕਰਿਆ ਕਰੋ ਆਪਣਾ ਕੁਜ ਨੀ ਘਸਦਾ ਇਕ ਵਾਰ ਦੱਬ ਦਿਆ ਕਰੋ ਲਾਇਕ ਵਾਲਾ ਬਟਨ ਬੇਨਤੀ ਆ ਜਿਹੜੇ ਜਿਹੜੇ ਗੋਪੀ ਵੀਰ ਨੂੰ ਪਸੰਦ ਕਰਦੇ ਆ ਲਾਇਕ ਕਮੈਟ ਦੱਬ ਕੇ ਕਰਿਆ ਕਰੋ ❤❤❤❤

  • @Gillsaab550
    @Gillsaab550 3 місяці тому +4

    ਗੋਪੀ ਵੀਰ ਜੀ ਭਰੀ ਸਤਿ ਸੀ੍ ਅਕਾਲ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਸਤਿਗੁਰ ਲੰਬੀਆਂ ਉਮਰਾਂ ਬਖਸ਼ਣ ਰੱਬ ਅੱਗੇ ਅਰਦਾਸ ਕਰਦਾ ਰੱਬ ਤਹਾਨੂੰ ਬੁਰੀਆ ਬੁਲਾਵਾ ਬੁਰੀਆ ਨਜ਼ਰਾ ਤੋ ਬਚਾਵੇ ਮੈ ਭਲਵਾਨ ਜੀ ਨਵੇ ਬਣੇ ਚੇਲੇ ਦੀ ਕੋਈ ਖੁਸ਼ੀ ਨਹੀ ਜਿਹੜੇ ਛੱਡ ਕੇ ਗਏ ਉਹਨਾਂ ਦਾ ਕੋਈ ਗਮ ਨਹੀ ਕਈ ਬੰਦੇ ਗੁਣ ਚੋਦ ਹੁੰਦੇ ਉਹ ਆਪਣੀ ਉਕਾਤ ਵਿਖਾ ਜਾਦੇ ਬਾਕੀ ਭਲਵਾਨ ਫਿਰ ਦਿਲ ਤੋ ਪਿਆਰ ਤੁਸੀ ਇਸੇ ਤਰਾ ਖੁਸ਼ ਰਹੋ

  • @gurditsingh1792
    @gurditsingh1792 3 місяці тому +13

    ਜਿਉਂਦੇ ਵੱਸਦੇ ਰਹੋ 🙏

  • @dilveerpoud60
    @dilveerpoud60 3 місяці тому +3

    ਗੋਪੀ ਵੀਰੇ ਤੈਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @babbumalik1083
    @babbumalik1083 3 місяці тому +11

    Ghaint banda y Gopi frandipuria

  • @DharminderSingh-dl5ff
    @DharminderSingh-dl5ff 2 місяці тому +1

    ਭਲਵਾਨ ਜੀ ਮੈਂ ਤੁਹਾਡਾ ਬਹੁਤ ਹੀ ਬੜਾ ਫੈਨ ਆ ਸ੍ਰੀ ਆਨੰਦਪੁਰ ਸਾਹਿਬ ਤੋ❤❤❤❤

  • @navnoorsotla244
    @navnoorsotla244 3 місяці тому +1

    ਗੋਪੀ ਬਾਈ ਹੀਰਾ ਬੰਦਾ

  • @arshdhillon1484
    @arshdhillon1484 3 місяці тому +13

    ਬੁਰਾ ਵਕਤ ਦਰਦ ਨਹੀਂ ਦਿੰਦਾ ਬੁਰੇ ਵਕਤ ਵਿੱਚ ਸਾਥ ਛੱਡਣ ਵਾਲੇ ਦਰਦ ਦਿੰਦੇ ਨੇ ਗੋਪੀ

  • @Makhan-r1j
    @Makhan-r1j 3 місяці тому +3

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਗੋਪੀ ਭਲਵਾਨ ਵੀਰ ਤੇ ਗੋਪੀ ਵੀਰ ਦੇ ਬੇਟੇ ਸਾਰੇ ਪਰਿਵਾਰ ਸਾਰੇ ਕਬੱਡੀ ਪਲੇਰਾ ਤੇ ਕਮੈਂਟਰ ਭਰਾਵਾਂ ਦਰਸ਼ਕਾਂ ਪਿਆਰ ਕਰਨ ਵਾਲੀਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਸੱਟਾ ਫੇਟਾ ਤੋਂ ਬਚਾ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @gurjantgill1508
    @gurjantgill1508 3 місяці тому +7

    ਸਿਰਾ ਭਲਵਾਨ ਜੀ ❤️😍

  • @Randhawaboys334
    @Randhawaboys334 3 місяці тому +7

    Gopi virji tuhadi team hamesha kaint rhe gopi virr bade player tusi banae tusi bade banaoge jede shadghe ovi jinde vasde Rehan tuhade karke Ona playera da nam si jede shadge a baki frandipur zindabad a❤

  • @karmanboparai8168
    @karmanboparai8168 3 місяці тому +3

    ਲਵ ਯੂ ਜੱਟਾ ਫਰੰਦੀਪੁਰ ਆ

  • @balkarsingh-nn5le
    @balkarsingh-nn5le 3 місяці тому +3

    ਬਹੁਤ ਵਧੀਆ ਗੋਪੀ ਵੀਰ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਅਤੇ ਚੜਦੀ ਕਲਾ ਰੱਖੇ ❤❤❤❤

  • @sukhpreetpreet3472
    @sukhpreetpreet3472 3 місяці тому +7

    Gopi veer sirrrraaa❤❤❤❤ love you bro

  • @GurpreetSingh-bl9jo
    @GurpreetSingh-bl9jo 3 місяці тому +3

    ❤ਗੋਪੀ ਉਸਤਾਦ ਜੀ ਵਲੋਗ ਜਲਦੀ ਪਾ ਦੇਆ ਕਰੋ
    ❤❤❤❤❤❤❤❤❤❤❤

  • @VikramSandhu-rs1fg
    @VikramSandhu-rs1fg 3 місяці тому +6

    paji tusi bhut ghaint parsnalty o parmatama tuhanu chardikla vich rakhe

  • @user-os1ew9xb8j
    @user-os1ew9xb8j 3 місяці тому +2

    ਵਾਹਿਗੁਰੂ ਮਿਹਰ ਕਰੇ ਭਲਵਾਨ ਤੇ ਰੂਹ ਖੁਸ਼ ਹੋ ਜਾਦੀ ਬਲੋਗ ਦੇਖ ਕੇ

  • @ManguSharma5642
    @ManguSharma5642 3 місяці тому +20

    ਭਲਵਾਨ ਜੀ ਬੁੱਲੇਟ ਖੀਰਾਂਵਾਲੀ ਨੂੰ ਆਪਣੀ ਟੀਮ ਚ ਰੱਖੋ

    • @EkamdeepSingh-ci2pq
      @EkamdeepSingh-ci2pq 3 місяці тому +2

      ਬੁੱਲਟ ਨੇ ਵੀ ਦਿੱਲ ਜਿੱਤ ਲਿਆ ਬਹੁਤ ਪਿਆਰ ਕਰਦਾ ਭਲਵਾਨ ਜੀ 🎉

  • @Jb_Music00
    @Jb_Music00 3 місяці тому +9

    ਉਸਤਾਦ ਦਾ ਮੁੰਡਾ sciencetis ਬਣ ਕੇ ਰਹੋ ਗਾ

  • @Swggersandhu.5753
    @Swggersandhu.5753 3 місяці тому +1

    Ohh balle jatta tuu dil❤ hee jitte nee

  • @sewakbrar8169
    @sewakbrar8169 3 місяці тому

    ਵਾਹਿਗੁਰੂ ਚੜੁਦੀ ਕਲਾਂ ਬਖਸ਼ਣ

  • @gurlalmalhi7168
    @gurlalmalhi7168 3 місяці тому

    ਸਹੀ ਗੱਲ ਕਹੀ ਭਲਵਾਨ ਜੀ ਤੁਸੀਂ,ਵਾਕਿਆ ਹੀ ਆਪਣਾ ਸਾਰਾ ਪਿੰਡ ਬਹੁਤ ਪਿਆਰ ਕਰਦਾ ਤੁਹਾਨੂੰ, ਅਸੀਂ ਵੀ ਗੱਲ ਦਾ ਬਹੁਤ ਮਾਣ ਕਰੀ ਦਾ ਜਦੋਂ ਬਾਹਰ ਕੀਤੇ ਗਏ ਹੋਇਆ ਨੂੰ ਕੋਈ ਪੁੱਛ ਲਵੇ ਕਿ ਕਿਹੜੇ ਪਿੰਡ ਤੋਂ ਹੋ,, ਤਾਂ ਫਰੰਦੀਪੁਰ ਪਿੰਡ ਦਾ ਨਾਮ ਲੈਂਦੈ ਹੀ ਅਗਲਾ ਬੰਦਾ ਤੁਹਾਡਾ ਨਾਮ ਬੋਲ ਦਿੰਦਾ ਕਿ ਗੋਪੀ ਦੇ ਪਿੰਡ ਤੋਂ ਹੋ,,,ਭਲਵਾਨ ਜੀ ਤੁਹਾਨੂੰ ਪਤਾ ਹੋਣਾ ਆਪਣੇ ਪਿੰਡ ਨੂੰ ਕੋਈ ਭਿੱਖੀਵਿੰਡ ਤੱਕ ਵੀ ਕੋਈ ਚੰਗੀ ਤਰਾ ਜਾਣਦਾ ਨਹੀਂ ਸੀ, ਇਹ ਮੇਰੇ ਨਾਲ ਹੱਡਬੀਤੀ ਏ ਕਈ ਵਾਰ ਏਦਾਂ ਹੋਇਆ ਕਿ ਰਿਕਸ਼ੇ ਵਾਲੇ ਨੂੰ ਵੀ ਪਤਾ ਨਹੀਂ ਸੀ ਹੁੰਦਾ ਫਰੰਦੀਪੁਰ ਕਿੱਥੇ ਆ,, ਅੱਜ ਜੋ ਵੀ ਆਪਣੇ ਪਿੰਡ ਨੂੰ ਜਾਣਦਾ ਹੈ ਤਾਂ ਬਸ ਤੁਹਾਡੇ ਕਰਕੇ ਹੀ ਆ,, ਬਸ ਇਹੋ ਗੱਲ ਆ ਕੇ ਸਾਰੇ ਪਿੰਡ ਵਾਲੇ ਤੁਹਾਨੂੰ ਇਸੇ ਕਰਕੇ ਪਿਆਰ ਕਰਦੇ ਨੇ❤ ❤ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੁਹਾਨੂੰ ਅਤੇ ਤੁਹਾਡੇ ਬੇਟੇ ਨੂੰ

  • @HarjitsinghHarjitsingh-qt6pd
    @HarjitsinghHarjitsingh-qt6pd 2 місяці тому

    ❤❤❤❤ boht vaddia veer g tusi boht good. Luck o

  • @gaganchabba7590
    @gaganchabba7590 3 місяці тому +3

    Nyc plwan ji tuhadai mehnat nu salaam

  • @BalwinderSingh-fg3mb
    @BalwinderSingh-fg3mb 3 місяці тому +1

    ਬਹੁਤ ਗਰੇਟ ਪਰਸਨੈਲਿਟੀ ਭਲਵਾਨ ਜੀ ❤❤ ਬਹੁਤ ਨੇੜੇ ਤੋਂ ਜਾਣਦਾ ਮੈ ਭਲਵਾਨ ਜੀ ਨੂੰ ❤❤

  • @Deepsingh-mf1rj
    @Deepsingh-mf1rj 2 місяці тому

    Bht vadia vlog hunde aa bhalwaan ji

  • @user-cc1zc1pd7u
    @user-cc1zc1pd7u 3 місяці тому +1

    Ustad. Bhoht cand banda ustad g me bhoht chir to tuhanu te sukhman ustad g de kabbadi dekh da c
    Lambardar pthankotiyaa

  • @ManguSharma5642
    @ManguSharma5642 3 місяці тому +3

    ਗੋਪੀ ਵੀਰੇ ਸਤ ਸ੍ਰੀ ਅਕਾਲ ਜੀ 🙏🙏

  • @user-to4oh1dh7o
    @user-to4oh1dh7o 3 місяці тому +2

    Gopi Bai ji very nice parsan

  • @user-hn3uk7qw1w
    @user-hn3uk7qw1w 3 місяці тому

    Good vir ji yar canda to❤

  • @jaswindermahal991
    @jaswindermahal991 3 місяці тому +1

    Frandipuria ❤️✨
    Love u Palwaana

  • @dhaliwal350
    @dhaliwal350 3 місяці тому +1

    ਬਾਈ ਆਹਾ ਭੀੜੀ ਜਹੀ ਪਜਾਮੀ ਪਾਈ ਬਹੁਤ ਬੁਰੀ ਲਗਦੀ ਆ। ਸੰਦ ਸਮਾਨਾ ਵੀ ਅੱਡ ਹੀ ਦਿਸਦਾ।

  • @lovepreetghuman4195
    @lovepreetghuman4195 3 місяці тому +2

    Waheguru chrhdikla bakhshe palwan ji

  • @dilpreet6835
    @dilpreet6835 3 місяці тому +2

    Waheguru ji jap putt nu khush rakhe

  • @Gurparm1425
    @Gurparm1425 3 місяці тому +3

    ਸਤਿ ਸ੍ਰੀ ਆਕਾਲ ਉਸਤਾਦ ਜੀ ❤❤❤

  • @RanjitSingh-hh6xs
    @RanjitSingh-hh6xs 3 місяці тому

    Jo mrjii wa preet te gopy tuhdeeeee jodi bhttt ghintt wa ❤❤❤❤❤❤

  • @gurpreetbassi9842
    @gurpreetbassi9842 3 місяці тому +3

    Palwan ji tusi jo ajj ho kal nu vi adan da he rahna love u palwan ji❤❤❤❤❤❤❤

  • @guraboparai3126
    @guraboparai3126 3 місяці тому +1

    ਸਤਿ ਸ੍ਰੀ ਅਕਾਲ ਭਲਵਾਨ ਜੀ

  • @user-po7dz3hv5o
    @user-po7dz3hv5o 3 місяці тому

    ਸਿਰਾ ਭਲਵਾਨ ਜੀ ❤❤

  • @manjitsehjal165
    @manjitsehjal165 3 місяці тому

    Gopi bhaji Masam Vi toph da hai ❤❤👍👍

  • @SandeepSingh-tc8eg
    @SandeepSingh-tc8eg 3 місяці тому

    Majha te fer majha jatta❤

  • @SatishKumar-kg5wy
    @SatishKumar-kg5wy 3 місяці тому

    Satshriakal Gopi Bai Ji... Good Morning... Love From Mohali Punjab...🎉🎉❤❤

  • @jasantoor5038
    @jasantoor5038 3 місяці тому +1

    ਬਾਈ ਘੈਂਟ ਬੰਦਾ ਹੈ ਜੀ ਜ਼ਿਲਾ ਪਟਿਆਲਾ ਤਹਿ ਸਮਾਣਾ

  • @saab43431
    @saab43431 3 місяці тому +3

    Lvu ustad❤

  • @user-nm3kl9in3x
    @user-nm3kl9in3x 3 місяці тому +2

    Ustad ji love you ❤❤❤

  • @gurveersingh7475
    @gurveersingh7475 3 місяці тому

    Love you gopi frandipur ❤

  • @user-gf5rn6te1l
    @user-gf5rn6te1l 3 місяці тому +2

    Love you bro from Amandeep Singh Zira

  • @SukhSukh-kb5dx
    @SukhSukh-kb5dx 3 місяці тому +1

    Pind nall aa ta fa he plyar vada aa gopi ❤

  • @bakhshindersingh3516
    @bakhshindersingh3516 2 місяці тому

    ❤❤ok ha veer g att ha k❤❤

  • @makhtoolsingh6172
    @makhtoolsingh6172 3 місяці тому

    Very nice veer ji❤❤❤❤

  • @thuglife-441
    @thuglife-441 3 місяці тому

    Balle astaad ji jinde wasde raho jwak khus karta phalwan ji 🙏 🙌

  • @gurpinderbrar-tp7vm
    @gurpinderbrar-tp7vm 3 місяці тому

    nic 22 gi.

  • @bipanpreet7412
    @bipanpreet7412 3 місяці тому

    Nice y jii

  • @ravindersandhu1995
    @ravindersandhu1995 3 місяці тому

    Gopi bai Tuci Kamm he salam kron ale kre a ❤❤

  • @user-vp8xh7iz4h
    @user-vp8xh7iz4h 2 місяці тому

    🎉🎉

  • @user-gq3hv6zs7w
    @user-gq3hv6zs7w 3 місяці тому +1

    ਗੋਪੀ ❤️🙏❤️🙏🙏❤️🙏❤️🙏🙏 ਵਾਹਿਗੁਰੂ

  • @dhillonhub
    @dhillonhub 3 місяці тому +13

    ਪਿੰਜਰੇ ਚ ਰੱਖੇ ਪੰਛੀ ੳੁਡਾ ਕੇ ਵੀਰ ਅਜਾਦ ਕਰ ਦੇ, ਜੋ ਤੇਰੀਅਾਂ ਗੱਲਾਂ ਬਾਤਾਂ ਰੋਜ ਸੁਣਦੇ,ਹਲੀਮੀ, ਸਦਾਚਾਰ, ਭਗਤੀ, ਸਿੱਖੀ ਦੀਅਾਂ, ਪਿੰਜਰੇ ਚ ਪੰਛੀ ਤਾੜ ਕੇ ਰੱਖਣੇ ਹਮੇਸ਼ਾਂ ਤੁਹਾਡੀ ੲੇਸ ਪਰਸਨੈਲਟੀ ਨੂੰ ਸੂਟ ਨੀ ਕਰਦਾ, ਕਬੂਤਰ ਤਾਂ ਫੇਰ ਵੀ ਕਦੀ ਕਦੀ ੳੁੱਡ ਲੈਂਦੇ

    • @happysharma3549
      @happysharma3549 3 місяці тому

      A ik purana shounk aa kabutarbazi 47 velle da veer kive samjayi hun itihas varre

    • @dhillonhub
      @dhillonhub 3 місяці тому

      @@happysharma3549 brother kabooter ni kiha, hor c panchi chidya vgaira o c pinzre ch

  • @navtejpannu8745
    @navtejpannu8745 3 місяці тому +1

    Vadia veer Lauhka Amrit

  • @arundeep6288
    @arundeep6288 3 місяці тому

    ❤❤

  • @gurjeetsingh-fw1bh
    @gurjeetsingh-fw1bh 3 місяці тому

    Raikot to fan a bai tara

  • @Bhaijagroopsingh
    @Bhaijagroopsingh 3 місяці тому

    Wah ji wah

  • @gurjantsandhu8992
    @gurjantsandhu8992 3 місяці тому

    ❤❤❤❤

  • @anmolpreet3746
    @anmolpreet3746 3 місяці тому

    ❤❤❤

  • @rohitlahora3627
    @rohitlahora3627 3 місяці тому

    Gopi pahlwan Bhai ji waheguru ji ka Khalsa waheguru ji ki Fateh Bhai ji tuddie end gal bat aa Bhai ji

  • @diamondsaloonjhitakalanamritsa
    @diamondsaloonjhitakalanamritsa 3 місяці тому

    ਸਿਰਾ ਭਲਵਾਨ ਜੀ

  • @user-ui6gs7og2q
    @user-ui6gs7og2q 3 місяці тому

    Ustaad ji thodi harik vido dikhn lyea intzar krda rhana a wala ghant lgdyea na gala istaad ji tuci pyea kro volg ❤❤❤

  • @deepdhariwal3036
    @deepdhariwal3036 3 місяці тому

    Gopi veer❤

  • @user-kr6hg2km8f
    @user-kr6hg2km8f 3 місяці тому

    Waheguru ji Maher karan Gopi phlwen ta

  • @vikramjitsingh7615
    @vikramjitsingh7615 3 місяці тому

    ❤❤❤❤❤

  • @user-xz3nq2bx6h
    @user-xz3nq2bx6h 3 місяці тому

    Ustaad g ❤❤❤❤❤❤❤

  • @EveleenKaur9
    @EveleenKaur9 21 день тому

    ❤❤❤❤❤❤

  • @Sukhman08555
    @Sukhman08555 3 місяці тому

  • @GopiNangal-qx2bm
    @GopiNangal-qx2bm 3 місяці тому

    Nice vr g

  • @manpreetvirk1495
    @manpreetvirk1495 2 місяці тому

    ਭਲਵਾਨ ਜੀ ਜੇ ਕਿਸੇ ਪਲੇਅਰ ਨੇ ਦੂਰੋਂ ਆਕੇ ਤੁਹਾਡੇ ਕੋਲ ਰਹਿਕੇ ਟ੍ਰੇਨਿੰਗ ਲੈਣੀ ਹੋਵੇ ਤਾਂ ਲੈ ਸਕਦਾ ਇਆ

  • @sukhbirsingh511
    @sukhbirsingh511 3 місяці тому

    Att o bro tuc

  • @ShonkiJattshahpuria-gh7re
    @ShonkiJattshahpuria-gh7re 3 місяці тому

    Waheguru g tere ta Kirapa Rakha Palawan g

  • @AjayKumar-zb1dd
    @AjayKumar-zb1dd 3 місяці тому

    Love u gopi 🎉

  • @VikramSandhu-rs1fg
    @VikramSandhu-rs1fg 3 місяці тому +1

    paji koi veg diet bare v vlog bna k dasyo

  • @navjotsing484
    @navjotsing484 3 місяці тому

    Love you palwan ji ❤❤❤❤

  • @Gopy_Pannu_Turh72
    @Gopy_Pannu_Turh72 3 місяці тому +1

    Nice

  • @user-dx8st3gb4i
    @user-dx8st3gb4i 3 місяці тому

    love you gopi uastadd

  • @avtarsinghsohal9768
    @avtarsinghsohal9768 3 місяці тому +1

    Plwan ji sanu mistry nhi lbn dyea hlep krado tuhi mistri bngye je 😂

  • @ranjeetsandhu8228
    @ranjeetsandhu8228 3 місяці тому

    Good 👍

  • @Nirmalkumar-iu4yw
    @Nirmalkumar-iu4yw 3 місяці тому

    ❤good

  • @santbirsingh7859
    @santbirsingh7859 3 місяці тому

    💪💪💪💪💪

  • @user-ep1nu3nu5m
    @user-ep1nu3nu5m 3 місяці тому

    💝💝💝

  • @SukhdevSingh-qm2wq
    @SukhdevSingh-qm2wq 3 місяці тому

    Wmk 🙏🙏🙏🙏

  • @vikramjitsingh7615
    @vikramjitsingh7615 3 місяці тому

    Att❤❤❤❤❤❤❤❤❤❤❤❤❤❤

  • @shersinghsidhu1958
    @shersinghsidhu1958 3 місяці тому

    Palawan ji ur great 👍 app nu vakh k he ground cha chad janda .