Finally Aj 2 Sall Baad Mille 🇦🇺😍 Nani Ji Ho Gye Emotional 🥹 | Harman Khosa |

Поділитися
Вставка
  • Опубліковано 23 сер 2024

КОМЕНТАРІ • 453

  • @prabhjotkaur629
    @prabhjotkaur629 Місяць тому +26

    ਦਾਦੀ ਪੋਤੇ ਦੀ ਬਹੁਤ ਸਹੋਣੀ ਪਿਆਰੀ ਜੁਗ ਜੁਗ ਜੀਉ ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰਹੇ ❤❤

  • @pindmalwede304
    @pindmalwede304 Місяць тому +35

    ਬਿੱਲਕੁਲ ਸਹੀ ਕਿਹਾ ਹਰਮਨ ਦਿਲ ਨੂੰ ਸਕੂਨ ਮਿਲਿਆ ਜਦੋਂ ਤੁਸੀਂ ਬੇਜ਼ੁਬਾਨਾਂ ਬਾਰੇ ਗੱਲ ਕੀਤੀ ❤ ਸਹੀ ਆ ਜੇ ਕੁਝ ਖਾਣ ਨੂੰ ਨਹੀਂ ਦੇ ਸਕਦੇ ਤਾਂ ਤੁਹਾਨੂੰ ਬੇਜ਼ੁਬਾਨਾਂ ਨੂੰ ਮਾਰਨ ਦਾ ਹੱਕ ਵੀ ਨਹੀਂ 😢 ਬਹੁਤ ਦੁੱਖ ਹੁੰਦਾ 😔 ਬੇਜ਼ੁਬਾਨਾਂ ਤੇ ਤਰਸ ਕਰੋ 😢😢😢

  • @ManjinderKaur-qp4gx
    @ManjinderKaur-qp4gx Місяць тому +20

    ਬਹੁਤ ਯਾਦ ਆਉਂਦੀ ਪੰਜਾਬ ਦੀ ਤਿੰਨ ਸਾਲ ਹੋ ਗਏ ਸਾਨੂੰ ਪ੍ਰਦੇਸੀ ਹੋਏ ਨੂੰ ਹਰਮਨ ਵੀਰੇ ਅਸੀਂ ਵੀ ਨਾਨਕੇ ਜਾਂਦੇ ਸੀ ਬਹੁਤ ਵਧੀਆ ਲੱਗਦੇ ਤੁਹਾਡੇ ਵੋਗ ਬਹੁਤ ਵਧੀਆ ਲੱਗਾ ਜੀ ❤❤❤❤❤ ਮਨਜਿੰਦਰ ਹਾਗ ਕਾਂਗ

  • @rickyseerha5668
    @rickyseerha5668 Місяць тому +10

    ਬਹੁਤ ਵਧੀਆ,ਵਲੋਂ, ਹਰਮਨ ਪਰਮਾਤਮਾ, ਖੁਸ਼ ਰੱਖੇ ਬੇਟਾ

  • @karamjeetkour8144
    @karamjeetkour8144 Місяць тому +18

    ਹਰਮਨ ਤੁਸੀਂ ਸਾਡੇ ਸ਼ਹਿਰ ਕਾਦੀਆਂ ਆਏ ਸਾਨੂੰ ਦੱਸ ਦਿੰਦੇ ਅਸੀਂ ਤੁਹਾਨੂੰ ਮਿਲਣ ਵਾਸਤੇ ਆਉਂਦੇ ਪੁੱਤਰ ਜੀ

  • @user-hb6cr1wn9g
    @user-hb6cr1wn9g Місяць тому +21

    ਨਾਨੀਆਂ ਕਿੰਨਾ ਪਿਆਰ ਕਰਦੀਆਂ ਨੇ ਵੇਖ ਕੇ ਬਹੁਤ ਹੀ ਵਧੀਆ ਲੱਗਾ ਹਰਮਨ

  • @Av_AhLuWaLiA76
    @Av_AhLuWaLiA76 Місяць тому +43

    ਦੋਵੇ ਭੈਣਾ ਚੀਨ ਤੋ ਆਈਆ ਲਗਦੀਆਂ 😊

  • @bhupindergaddu4562
    @bhupindergaddu4562 Місяць тому +12

    Harman's mummy ji and daddy ji are such nice people ❤bebeji and Nani ji are just amazing 👏 🤩 😀 👌 ❤️ ❤❤❤❤

  • @gurpreetsuman503
    @gurpreetsuman503 Місяць тому +5

    Tuhdi mom te Massi ji bhut cute ne sare jhne khush rho ❤❤

  • @MandeepSingh-v7w
    @MandeepSingh-v7w Місяць тому

    ਹਰਮਨ ਜੀ ਬਹੁਤ ਬਹੁਤ ਵਧੀਆ ਜੀ ਤਹਾਨੂੰ ਅਤੇ ਤੁਹਾਡੇ ਮਾਤਾ ਜੀ ਨੂੰ ਮਾਸੀ ਜੀ ਨੂੰ ਮਿਲਣ ਦੀਆ ਵਾਹਿਗੁਰੂ ਜੀ ਤੁਹਾਡੇ ਪਿ੍ਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @gurdevkaur1209
    @gurdevkaur1209 Місяць тому +4

    ❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਭਨਾਂ ਭੈਣਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਸਭਨਾਂ ਦੀਆਂ ਭੈਣਾਂ ਸਦਾ ਸਲਾਮਤ ਰਹਿਣ ਸਦਾ ਹੱਸਦੀਆਂ ਵੱਸਦੀਆਂ ਰਹਿਣ ਸਦਾ

  • @Simran_Wadhwa
    @Simran_Wadhwa Місяць тому +5

    Apki mom bhut sunder hai
    Dadi so cute❤

  • @Sajvlog48
    @Sajvlog48 16 днів тому

    I feel very emotional after watching the moment jab maa ji ne wo ladki ko gale lagaya maa ji ke aankho me aansu the great family 👍

  • @rajwantgillsandhu9594
    @rajwantgillsandhu9594 Місяць тому +13

    ਅੰਕਲ ਨੂੰ ਭੇਜ ਦਿੰਦੇ ਮੱਝ ਬਣਨ
    ਤੁਸੀਂ ਮਾਂ ਪੁੱਤ ਰਹਿ ਪੈਂਦੇ
    ਜਦ ਨੂੰ ਤੁਸੀਂ ਜਾਣਾ ਓਨੇ ਖੌਰੂ ਪਾ ਦੇਣਾ ਸਬਜ਼ੀਆਂ ਖਾ ਜਾਣੀਆਂ
    ਵੈਸੇ ਏ ਤਾਂ ਇਕ ਬਹਾਨਾ ਮੱਝ ਤਾਂ ਕੋਈ ਆਂਢ ਗੁਆਂਢ ਚੋਂ ਵੀ ਬਣ ਜਾਂਦਾ
    ਗੱਲ ਤਾਂ ਏ ਆ ਕਿ ਤਿੰਨੋ ਨੀ ਰਹਿ ਸਕਦੇ
    ਪਿੱਛੇ ਬੇਬੇ ਬਾਪੂ ਕਲੇ ਨੇ
    ਰੋਟੀ ਵੀ ਖਾਣੀ ਆ

  • @sharnjeetkaur3907
    @sharnjeetkaur3907 Місяць тому +5

    ਸਾਡੇ ਬੱਚੇ ਵੀ ਬਾਹਰ ਹਨ ਮੱਝਾਂ ਕਰਕੇ ਸਾਡੇ ਤੋਂ ਕਿਤੇ ਰਾਤ ਨਹੀਂ ਰਿਹਾ ਜਾਂਦਾ 😊😊😊😊

  • @DavinderSingh-us4cx
    @DavinderSingh-us4cx Місяць тому +3

    ਹਰਮਨ ਤੁਸੀਂ ਸਾਡੇ ਬਟਾਲਾ ਤੋਂ ਲੰਘ ਕੇ ਗਏ 👌👌

  • @sandeepsidhu3153
    @sandeepsidhu3153 Місяць тому +8

    Harman putt tuhade vlog bhout sohne hunde aa bebe ji bhout ronk londe aa ❤❤

  • @HarshParmar-zs6kz
    @HarshParmar-zs6kz Місяць тому +2

    Harman tere nani wal dekh k menu apni mom di yaad aa gi ...m b apni mom nu eda hi ronde shad k aa gi c Hun pta ni kdo milna ❤

  • @sarbjeetkaur7533
    @sarbjeetkaur7533 28 днів тому +1

    Massi kini sohni a ❤❤

  • @sarbkaur1025
    @sarbkaur1025 Місяць тому +4

    Thanku harman tuse animals ware bahut sohni nasiat dite loka nu . Eh bahut jaruri a . 👍

  • @amardeepchahal2997
    @amardeepchahal2997 Місяць тому +1

    Manu lagda dadi ji da Dil nai lagda huna ta he sangal khol deta maz da😊😊

  • @gurdevkaur1209
    @gurdevkaur1209 Місяць тому +11

    ਬੋਹਤ ਹੀ ਵਧੀਆ ਪਰਿਵਾਰ ਹੈ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @narinderkaur9867
    @narinderkaur9867 Місяць тому +12

    We should help animals

  • @GurpreetKaur-g9z
    @GurpreetKaur-g9z Місяць тому

    Harman veer bhut vaar Hoya Sade nal kite nhi ja sakhde par veer majha vi jaruri AA dhudh khula vartde aa waheguru di kirpa nal

  • @Navvu_kaur
    @Navvu_kaur Місяць тому +2

    Waheguru ji bless u ❤ bohat hi payari family aa tuhadi 🧿💖 waheguru ji tuhanu hmesha ida hi khush rkhn 💗🥰

  • @BaljeetKaur-uz6eq
    @BaljeetKaur-uz6eq Місяць тому +3

    Ryt care krni chaiedi ea animls di nd thnxxx good msg

  • @gurjitkaur9184
    @gurjitkaur9184 Місяць тому

    Nani nani e hundi aw . I miss my nani so much. Jdo v jande khush ho jandi . Har time mami ji onna nu kehdi dudh ch patti payo jwak msa aye ne

  • @RavinderSingh-ct3xh
    @RavinderSingh-ct3xh Місяць тому +6

    ਮੈਨੂੰ ਵੀ ਹਰਮਨ ਦੀ ਸਿਸਟਰ ਲਗਦੇ ਨ

  • @supinderkaurgill2371
    @supinderkaurgill2371 Місяць тому

    ਵਧੀਆ ਗੱਲ ਐ ਰਿਸ਼ਤੇਦਾਰ ਵਧੀਆ ਨੇ ਮਾਮੇ ਮਾਮੀਆ ਮਾਸੀਆ ਨਾਲ ਵਧੀਆ ਲੱਗਦਾ ਰਿਸ਼ਤੇਦਾਰ ਤਾ ਚੰਗੇ ਹੀ ਹੋਣੇ ਚਾਹੀਦੇ🎉🎉

  • @ninas4909
    @ninas4909 Місяць тому

    😂😂😂😂🤣🤣that was a fun blog! You are so kind thinking of all the animals

  • @jorwarsingh4307
    @jorwarsingh4307 12 днів тому

    Yr schi mnu lgea yuhade real sister aw

  • @NazimHusain-qu5hx
    @NazimHusain-qu5hx Місяць тому

    Harman bahi ma Pakistan sa hon ap ka daily velog dakta hon mary sath mj ok r gawan ka waja sa wiah miss ho jana se

  • @RavinderkaurDhiman-vl9jd
    @RavinderkaurDhiman-vl9jd 21 день тому

    Veere asi drani jethani aa sadaa taa sarri jandaa🎉😊❤😊☺🤗🥰🥳🎊🎉

  • @Punjabi312
    @Punjabi312 Місяць тому +1

    ਮੈਨੂੰ ਪੂਰੇ ਪਰਿਵਾਰ ਨਾਲੋਂ ਮੰਮੀ ਵਧੀਆ,ਪਿਆਰੀ ਲੱਗਦੀ

  • @sukh.gill2001
    @sukh.gill2001 Місяць тому +1

    Ajjj tahuda first vlog aa jehra k mai phone te dekhya nhi ta mai led te dekhdi aa sari family nal❤❤❤

  • @KuldeepSingh-cn3ut
    @KuldeepSingh-cn3ut Місяць тому +4

    Cute Massi ji❤❤

  • @PunitKumar-g8n
    @PunitKumar-g8n Місяць тому +7

    Dadi kini kush aa❤❤❤

  • @kaurjasbir2758
    @kaurjasbir2758 Місяць тому +4

    So nice , ghant vlog 👍
    Harman thade massi ji di family bhut beautiful aa .. stay blessed all of you guys 😇🎉💞

  • @amansandhu335
    @amansandhu335 19 днів тому

    Mai ta socheya.. Harman de sister aaa 😄😄❤ very nice massi g ❤

  • @jasvirbrarjasvir
    @jasvirbrarjasvir Місяць тому +1

    ਵਾਹਿਗੁਰੂ ਖੁਸ਼ ਰੱਖੇ ਜੀ ਵਾਹਿਗੁਰੂ ਜੀ 🙏🙏❤️❤️💜💜😊😊🌷

  • @akwinderkaur5517
    @akwinderkaur5517 Місяць тому

    ਹੈਲੋ ਦਾਦੀ ਪੋਤੇ ਨੂੰ ਜਿਉਂਦੇ ਵਾਸਤੇ ਰਹੋ ਮਹਾਰਾਜ ਤੁਹਾਨੂੰ ਤੰਦਰੁਸਤੀ ਰੱਖੇ ਤੁਹਾਡੇ ਮੰਮੀ ਨੂੰ ਡੈਡੀ ਨੂੰ ਸਾਰੇ ਆਰ ਪਰਿਵਾਰ ਨੂੰ ਜਿਹੜੀ ਤੇਰੀ ਮਾਸੀ ਆਈ ਆਸਟਰੇਲੀਆ ਵਾਲੀ ਉਹਨੂੰ ਵੀ ਮਹਾਰਾਜ ਤੰਦਰੁਸਤੀ ਰੱਖੇ ਉਹਦੇ ਬੱਚਿਆਂ ਨੂੰ

  • @user-kp6xb2fz9o
    @user-kp6xb2fz9o Місяць тому +1

    Sade v veere majha karke aave hi hunda h har viah ch..viah shad majha da dudh kadan lai ghar nu pajna penda h😂😂

  • @jasbeerkaur8529
    @jasbeerkaur8529 Місяць тому +4

    ਹਰਮਨ ਮੈਨੂੰ ਤਾਂ ਤੇਰੇ ਸਿਸਟਰ ਲੱਗਦੇ

  • @ManpreetKaur-i5y
    @ManpreetKaur-i5y Місяць тому +3

    Kuj lea k dinde tahi change ne na kuj lai k aan fr marre😅😅

  • @veenagupta636
    @veenagupta636 Місяць тому

    Daddi kini khus hai jug jug jive Daddi ji

  • @Jaswinder-yn5ki
    @Jaswinder-yn5ki Місяць тому +2

    Very good , request for pets,I we have dog and cat they sleep with us

  • @amatuljamil7205
    @amatuljamil7205 Місяць тому

    Qadian is my birthplace and my religious leader born there l love you be come emotional USA

  • @BaljeetKaur-ko9jf
    @BaljeetKaur-ko9jf Місяць тому

    Baba ji nu dakh ka bhut Khushi hundhi ha

  • @sharnrandhawa300
    @sharnrandhawa300 Місяць тому

    Tuhadi massi g bahut cuteeeeee same like ur mother

  • @sukhvirkaur-df3qb
    @sukhvirkaur-df3qb Місяць тому

    ਵੀਰ ਸਾਡੇ ਵੀ ਰੱਖਿਆ ਹੋਇਆ ਉਸਦਾ ਨਾ ਲਾਡੋ ਹੈ ਉਹ ਸਾਰਾ ਦਿਨ ਏ ਸੀ ਵਾਲੇ ਕਮਰੇ ਵਿੱਚ ਰਹਿੰਦੀ ਆ ਅਸੀਂ ਭਾਵੇ ਬਾਹਰ ਹੋਈਏ

  • @gurjeetkaur719
    @gurjeetkaur719 Місяць тому +1

    ਕਾਦੀਆਂ ਤਾਂ ਸਾਡੇ ਕੋਲ ਹੀ ਹੈ

  • @sukhdevsraun3554
    @sukhdevsraun3554 Місяць тому +2

    Dono sister china tu ayai lagdia ne

  • @user-co3xe5cn4e
    @user-co3xe5cn4e Місяць тому +4

    Bhindi number one Sabzi my friend

  • @user-tn5qq5qo9w
    @user-tn5qq5qo9w Місяць тому +1

    M vi bindi nahi khan da veer ji 🎉🎉😊

  • @beinghuman8198
    @beinghuman8198 Місяць тому +71

    ਮਾਸੀ ਜੀ ਕਿੰਨੇ cute ਨੇ, ਬਿਲਕੁੱਲ “ਮੈਰੀ ਕੌਮ” ਵਰਗੇ ਆ ਪਰ ਗੋਰੇ ਰੰਗ ਚ ਮੈਰੀ ਕੌਮ। ਨਾਲੇ ਏਨਾਂ ਨੂੰ ਤਾਂ ਅਜੇ ਹੁਣੇ ਜੇ ਤੇਰੇ ਵਲੌਗਾਂ ਚ ਵੇਖਿਆ ਸੀ ਤੇ ਤੂੰ ਕਹੀ ਜਾਂਨਾ 2 ਸਾਲਾਂ ਬਾਅਦ ਆਏ।

  • @BhupinderKaur-pw3ty
    @BhupinderKaur-pw3ty Місяць тому +1

    So cute dono sis ❤❤all family members so cute and nice.... 🎉🎉

  • @tanveerbains2486
    @tanveerbains2486 Місяць тому

    Tuhade dadi g kine sweet a❤

  • @user-md4gs2cz2q
    @user-md4gs2cz2q Місяць тому +1

    Haji buth bar ada hoya ❤❤❤

  • @manjitkaurhundal5018
    @manjitkaurhundal5018 17 днів тому

    Masi bhut cute ha

  • @user-vs8nr2oh5t
    @user-vs8nr2oh5t Місяць тому

    Harman Bebe bahut sweet ne really ❤

  • @beena8318
    @beena8318 Місяць тому

    Nice things you said about animals, it's true they need love and care .

  • @AshiZarik
    @AshiZarik Місяць тому

    Watching your vlogs from Lahore Pakistan
    Really love your babey ❤

  • @user-og7bq6pw9n
    @user-og7bq6pw9n Місяць тому

    ਬਹੁਤ ਵਧੀਆ ਮੱਝਾਂ ਦਾ ਨਾਮ ਲਿਆ

  • @rajdeepdhaliwal2053
    @rajdeepdhaliwal2053 Місяць тому +2

    Bhut vadia vlog jii❤

  • @kaursardarnikaur8795
    @kaursardarnikaur8795 Місяць тому +2

    Harman tuhadi Masi sister legde aaa❤

  • @user-rk1br2ys6m
    @user-rk1br2ys6m Місяць тому

    Love you Harman all family masi v but change hai ji

  • @user-zm5tx5us4k
    @user-zm5tx5us4k Місяць тому +2

    Waheguru ji 🎉🥳

  • @Lovepreetlavi855
    @Lovepreetlavi855 Місяць тому +1

    ਬਿਲਕੁਲ ਸਹੀ ਕਿਹਾ ਬਾਈ ਇਹਨਾਂ ਬੇਜ਼ੁਬਾਨਾਂ ਸਹਾਰਾ ਜ਼ਰੂਰ ਬਣੋ ਨਾ ਇਹਨਾਂ ਨੂੰ ਵੱਡੋ ਨਾ ਖਾਓ ਕੁੱਟੋ 🙏💞🤲🐶🐶🐶🐕‍🦺🐕‍🦺🐕‍🦺🐕‍🦺🕊️🕊️🐓🐓🐓🐓🐐🐐🐐🐐🐐🐄🐄🐄🐂🐂🐂🐂🐎🐎🐎🐎

  • @preetinerkaur6287
    @preetinerkaur6287 Місяць тому

    Harman Parmatma Khush Rakhe Waheguru ji

  • @VikasKumar-kb7ko
    @VikasKumar-kb7ko Місяць тому +1

    Bhut vdiaa vlog veer 👌👍❤❤❤

  • @jagirsandhu6356
    @jagirsandhu6356 Місяць тому

    Love from Kotisakhanmoga ❤️❤️🚩🦅🦇

  • @amarjitkaur1484
    @amarjitkaur1484 Місяць тому

    Your Babe very cute and so active very funny you guys

  • @bhavjot5005
    @bhavjot5005 Місяць тому

    Waheguru ji khush rakhe putt ❤️🥰

  • @attiyamusadaq52
    @attiyamusadaq52 Місяць тому

    Very beautiful family Iam from Askari Lahore Pakistan

  • @jasvirgill927
    @jasvirgill927 Місяць тому

    Very nice gifts harman ne bahut acchian gallan kitian

  • @rupipujji4787
    @rupipujji4787 28 днів тому

    Nice Message👍 Please be nice to pets and animals 🙏

  • @user-jr5co3pt5e
    @user-jr5co3pt5e Місяць тому

    Tuhadi massi te mom bhut nice ne❤❤

  • @rajwantgillsandhu9594
    @rajwantgillsandhu9594 Місяць тому +2

    ਕਿਸੇ ਨੂੰ ਪਤਾ ਲੱਗ ਗਿਆ ਹੋਣਾ ਤਿੰਨੇ ਗਏ ਨੇ ਕੋਈ ਬਾਹਰੋਂ ਆਕੇ ਜਾਣਕੇ ਮੱਝ ਖੋਲ ਗਿਆ ਹੋਣਾ😂😂😂😂😂

  • @AshaRani-qd6ue
    @AshaRani-qd6ue Місяць тому

    Saari family bot pyaari hai❤❤

  • @user-zu7xs1yr6e
    @user-zu7xs1yr6e Місяць тому

    Bohot vadiaa Valog Harman Veera 🎉🎉🎉 family valog bhoat vadiaa 🎉

  • @harjotsingh9462
    @harjotsingh9462 25 днів тому

    ਹਾਏ ਤੁਸੀਂ ਸਾਡੇ ਸ਼ਹਿਰ ਆਏ ਕਾਦੀਆਂ

  • @LakhwinderSingh-ei3lw
    @LakhwinderSingh-ei3lw 29 днів тому

    ਬਹੁਤ ਸੋਹਣੀ ਵੀਡੀਓ ❤

  • @paramk5869
    @paramk5869 Місяць тому

    Masi te Harman de sister lag rahe ne ❤

  • @monagrover198
    @monagrover198 Місяць тому

    Masi ji bhut cute aa same aunty ji tera❤🎉

  • @VeerK1313
    @VeerK1313 Місяць тому +3

    Masi ta nhi lgde ehe ,,mnu lgya tuhadi sister aa😂

  • @Baljit-e1q
    @Baljit-e1q Місяць тому

    ਭੈਣ ਜੀ ਬੇਬੇ ਜੀ ਹਰਮਨ ਜੀ ਨੂੰ ਸਤਿ ਸ੍ਰੀ ਆਕਾਲ ਜੀ 🌹💐🌹💐🌹💐💐🌹💐😊

  • @RahulpreetSingh-fr2cq
    @RahulpreetSingh-fr2cq 29 днів тому

    Sada sehar a Batala
    🥰

  • @Kitchenlabofficial
    @Kitchenlabofficial Місяць тому

    Hello Khosa ji aur aapki Mummy ji aapki Masi bahut Khubsurat Mashallah se aapki Mummy ki Chhoti bahan Nahin Aise lagta hai aapki mummy Chhote ho gaye hain Yahan juban ho gaye hain

  • @muhammadtariq2028
    @muhammadtariq2028 Місяць тому

    ma punjab pakistan to ha babay je bohat achy lagdy ne sada khush raho

  • @user-ci5du1du2j
    @user-ci5du1du2j Місяць тому

    Nice, veere ase he hota hai veere ❤❤❤❤❤❤❤❤❤❤❤

  • @rupinderkaur5268
    @rupinderkaur5268 Місяць тому

    Video dekh kei apne ghr di ydd agi 😢

  • @ParmjeetKaur-kk8wh
    @ParmjeetKaur-kk8wh Місяць тому

    Waheguru mehar karna ji hamese kushh rakhna ji waheguru bless you ji ❤❤❤

  • @Daljeetkaur-on6uv
    @Daljeetkaur-on6uv Місяць тому

    ਮਾਸੀ ਆਪਣੀ ਭੈਣ ਵਰਗੀ ਆ ਬਿਲਕੁਲ ਸ਼ਕਲ ਮਿਲਦੀ ਏ

  • @sophiejeet684
    @sophiejeet684 Місяць тому

    Bebe menu ithna changhe legdhe,mere vaste onu speciale Sri satrikal kedo from England,and jadu ki jhappi 😊

  • @darshansingh4133
    @darshansingh4133 Місяць тому

    Mainu taan lgda bebe ji ne hi kholi aa majh k jaldi vapis aa jaan ge

  • @jsahankure6788
    @jsahankure6788 Місяць тому

    ਵੀਰੇ ਸਾਨੂੰ ਵੀ ਮਿਲ ਕੇ ਜਾਓ ਮੌੜਮੰਡੀਜ਼ਿਲਾ ਬਠਿੰਡਾ

  • @simranvirk9761
    @simranvirk9761 Місяць тому

    Bahut piyara bcha Harman☺️

  • @dg9358
    @dg9358 Місяць тому

    Good request love the animals treat them with respect❤❤❤❤

  • @user-cj2tn3ff7m
    @user-cj2tn3ff7m Місяць тому +1

    ਭਾ ਜੀ ਤੁਹਾਡੇ ਚਿਹਰੇ ਹੱਸਦਿਆਂ ਦੇ ਵੀ ਰੋਂਦੇ ਰੋਂਦੇ ਕਿਉਂ ਲੱਗਦੇ ਆ

  • @KuldeepKaur-ho2vq
    @KuldeepKaur-ho2vq Місяць тому

    Congratulations harman beta ji kuldeep kaur khosa