Super Exclusive: कभी Bollywood तक थे Punjabi Singer K Deep के चर्चे, नहीं ले रहा कोई परिवार की सार

Поділитися
Вставка
  • Опубліковано 10 вер 2024
  • हमारी मोबाइल एप आईफोन पर करें डाउनलॉड
    apple.co/3aI0NyB
    हमारी एंड्रायड एप डाउनलॉड करें
    bit.ly/2TajL9G
    हमारे टेलीग्राम चैनल से जुड़ें
    t.me/dainiksav...
    Free Hindi ePaper Download App
    bit.ly/2TajL9G
    Official website:
    www.dainiksave...
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
    Download our Mobile Apps
    ANDRIOD
    play.google.co...
    Apple IOS
    itunes.apple.c...
    #DainikSavera

КОМЕНТАРІ • 436

  • @RanjitSingh-rg5bl
    @RanjitSingh-rg5bl 4 роки тому +72

    ਇਥੇ ਤੇ ਸ਼ਹੀਦ ਭਗਤ ਸਿੰਘ ਜਿਸਨੇ ਦੇਸ਼ ਅਜਾਦ ਕਰਾਇਆ ਉਸ ਦੇ ਘਰ ਦਾ ਬਿਜਲੀ ਦਾ ਬਿੱਲ ਨੀ ਤਾਰਿਆ । ਤੁਸੀ ਕਾਦੀ ਆਸ ਰੱਖਦੇ ਇਹਨਾ ਤੋ

  • @gurnamsingh3087
    @gurnamsingh3087 4 роки тому +64

    ਅਰਦਾਸ ਕਰੋ ਜਲਦੀ ਦੀਪ ਜੀ ਠੀਕ ਹੋ ਜਾਣ ਬਾਕੀ ਇੰਨਾਂ ਦੇ ਲੜਕੇ ਨੂੰ ਚਾਹੀਦਾ ਪਿਉ ਦੀ ਮਦਦ ਕਰੇ

    • @rajvirtiwana9767
      @rajvirtiwana9767 4 роки тому

      Gurnam Singh dhan bad jeo,sarei comment vich aap jee nain ruhani comment ditta jee,baakee estran comment dei rahei jivein onhan daa koi badla lain dee chah poorei hon daa moka hovei jee,ram allah vaheguru

  • @amanrai7615
    @amanrai7615 4 роки тому +81

    ਸਮੇ ਦੇ ਰੰਗ ਨੇ ਬੀਬਾ ਜਦੋਂ ਵਕਤ ਨਾਲ ਫਿਕੇ ਪੈਂਦੇ ਹਨ ਤਾਂ ਫਿਰ ਕੋਣ ਪੁੱਛਦਾ

  • @user-cp1fl8kn6n
    @user-cp1fl8kn6n 4 роки тому +27

    ਪਰਮਾਤਮਾ ਤੰਦਰੁਸਤੀ ਦੇਵੇ ਬਹੁਤ ਚੰਗੇ ਇਨਸਾਨ ਹਨ ਕੇ ਦੀਪ ਜੀ 🙏🙏🙏🙏

  • @harjeetghuman9346
    @harjeetghuman9346 4 роки тому +110

    ਓ ਭਰਾਵਾਂ ਇਥੇ ਸ਼ਹੀਦਾਂ ਦੇ ਪਰਿਵਾਰ ਰੁਲ ਰਹੇ ਨੇ ਜਿਨ੍ਹਾਂ ਨੇ ਦੇਸ਼ ਤੋ ਜਾਨਾਂ ਵਾਰੀਆ ਨੇ

  • @rajwantsandhu6622
    @rajwantsandhu6622 4 роки тому +33

    ਏਥੇ ਚੜਦੇ ਸੂਰਜ ਨੂੰ ਸਲਾਮਾਂ ਹੁੰਦੀਆਂ

  • @sardarsingh2837
    @sardarsingh2837 4 роки тому +44

    ਧੀਆ ਹੀ ਹਨ ਜੋ ਮਾ ਪਿਉ ਦੀ ਸੇਵਾ ਕਰਦੀਆ ਹਨ ਦੁਨੀਆ ਮਤਲਬੀ ਆ ਹਰ ਘਰ ਧੀ ਦਾ ਘਰ ਵਿੱਚ ਹੋਣਾ ਜਰੂਰੀ ਆ ਭੈਣ ਜੀ ਤੁਹਾਡੀ ਸੇਵਾ ਪਰਵਾਨ ਆ ਜੀ ਮੈ ਰੱਬ ਅੱਗੇ ਅਰਦਾਸ ਕਰਦਾ ਹਾ ਤੁਹਾਡੇ ਪਿਤਾ ਜੀ ਜਲਦੀ ਠੀਕ ਹੋਣ ਜੀ🙏🙏🙏🙏🙏

  • @sherepunjabsandhu5656
    @sherepunjabsandhu5656 4 роки тому +14

    ਵਾਹਿਗੁਰੂ ਜੀ ਮਹੈਰ ਕਰਨ ਜੀ ਕੈ ਦੀਪ ਬਹੂਤ ਵਦੀਆ ਕਲਾਕਾਰ ਨੈ ਸਾਰੈਆ ਨੂ ਏਨਾ ਦਾ ਸਾਥੰ ਦੈਣਾ ਚਾਹੀਦਾ

  • @sherbajdhaliwal5650
    @sherbajdhaliwal5650 4 роки тому +94

    ਪੁੱਛਣ ਕਿਉਂ ਬਈ, ਜਦੋਂ ਖਾੜੇ ਲਾਉਂਦਾ ਸੀ , ਓਹ ਪੈਸੇ ਕਿਹੜਾ ਗਰੀਬ ਲੋਕਾਂ ਨੂੰ ਵੰਡਦਾ ਸੀ, ਜਿਸ ਨੂੰ ਦਿੰਦਾ ਸੀ ਓ ਸਾਂਭੇ ਭਾਈ

    • @tajrandhawa325
      @tajrandhawa325 4 роки тому +14

      Na. Bro. Kise. De. Bad. Time Eda. Nai. Kahi da 🙏

    • @onlyaap1493
      @onlyaap1493 4 роки тому +12

      @@tajrandhawa325 han veer lok kive edi gal keh lsinde ne kise nu eh time sab to aukha hunda rab to darna chahida

    • @RanjitSingh-lh6cr
      @RanjitSingh-lh6cr 4 роки тому +1

      i aggree

    • @rajvirtiwana9767
      @rajvirtiwana9767 4 роки тому

      Sherbaj Dhaliwal neech bandei neech soch ,tusi theek keha veerji,per guru Nanak daa eh rah nahin jee,ram allah vaheguru ji

    • @varindersingh125
      @varindersingh125 4 роки тому

      Yaad rankhi meri gall tere naal vi eidha hou,tad sochi ekala bheth ke .har ek de right ha jaroot vele help karna.

  • @mpsinghrajpurbhayan2333
    @mpsinghrajpurbhayan2333 4 роки тому +33

    ਹਰ ਇਨਸਾਨ ਦਾ ਇਹੀ ਹਸ਼ਰ ਹੋਣਾ, ਚਾਹੇ ਕੋਈ ਆਮ ਆ ਚਾਹੇ ਕੋਈ ਖਾਸ ਹੈ ।

  • @grannyskitchen8581
    @grannyskitchen8581 4 роки тому +32

    ਇਹ ਤਾਤਰਿਕਾ ਦੀ ਐਡ ਤੁਸੀਂ ਆਪਣੇ ਚੈਨਲ ਤੇ ਦੇ ਕੇ ਭੋਲੇਭਾਲੇ ਲੋਕਾਂ ਨੂੰ ਗੁਮਰਾਹ ਿਕਉ ਕਰਦੇ ਹੋ

    • @mehakpunjabdi9790
      @mehakpunjabdi9790 4 роки тому +1

      Very good, ਵੀਰੇ ਇਸ ਚੈਨਲ ਵਾਲੇ ਨੂੰ ਚੰਗਾ ਠੋਕਿਆ, ਇੱਕ ਪਾਸੇ ਕਿੰਨੀ ਦਰਦਨਾਕ ਇੰਟਰਵਿਊ ਲਈ ਜਾ ਰਹੀ ਏ, ਦੂਜੇ ਪਾਸੇ ਮੇਰਾ ਸਾਰਾ ਤਾਂਤਰਿਕ ਆਪਣਾ ਘੋੜਾ ਭਜਾਈ ਜਾਂਦੈ

  • @sumeetsingh1274
    @sumeetsingh1274 4 роки тому +35

    ਸਤਿਕਾਰਯੋਗ ਭੈਣ ਜੀ ਦੁੱਖ ਹੋਇਅਾ. ਮੈਂ ਪੈਸੇ ਵਾਲ਼ਾ ਧਨਾਢ ਨਹੀ.ਪਰ ਸਾਂਭ ਸੰਭਾਲ਼ ਨਾਲ਼ ਕਰਵਾ ਸਕਦਾ ਹਾਂ.ਸੇਵਾ ਲਈ ਤਿਅਾਰ ਹਾਂ. ਦੱਸਿਓ

    • @bhajibhaji4283
      @bhajibhaji4283 4 роки тому

      Tu sakimma lai ja Canada set hone lay bah bai wah kaya batta

  • @kamaljitsingh7364
    @kamaljitsingh7364 4 роки тому +17

    ਸਚਮੁਚ ਧੀਆਂ ਹੀ ਅਖੀਰ ਕੰਮ ਆਉਂਦੀਆਂ ਹਨ।ਕੇ ਦੀਪ ਸਰ ਨੇ ਮਾਰਚ 2016 ਵਿਚ ਲੁਧਿਆਣਾ ਵਿੱਚ ਆਪਣੇ ਬੇਟੇ ਖਿਲਾਫ ਆਪਣੀ ਗਨ ਤੇ ਕਾਰ ਚਰਾਉਣ ਬਾਰੇ ਰਿਪੋਰਟ ਦਰਜ ਕਰਵਾਈ ਸੀ।ਜਾਹਰ ਹੈ ਕਿ ਬੇਟੀ ਬਾਹਰ ਤੋਂ ਆਕੇ ਧਿਆਨ ਕਰ ਰਹੀ ਹੈ ਜਦ ਕਿ ਬੇਟੇ ਦਾ ਕੋਈ ਜਿਕਰ ਨਹੀਂ।ਰੱਬ ਦੀਪ ਸਾਹਿਬ ਨੂੰ ਤੰਦਰੁਸਤੀ ਬਖਸ਼ੇ।

    • @RajinderSingh-wz6wt
      @RajinderSingh-wz6wt 4 роки тому +8

      ਜਦੋਂ ਆਪਣੇ ਤੇ ਮਾੜਾ ਸਮਾਂ ਆਉਂਦਾ ਉਸ ਵੇਲੇ ਦੂਜੇ ਯਾਦ ਆਉਂਦੇ ਆ ਤੁਸੀ ਕਿੰਨੀ ਕੁ ਮਦਦ ਕੀਤੀ ਆ ਯੁੱਧਵੀਰ ਮਾਣਕ, ਧਰਮਪਰੀਤ ਦੇ ਪਰਿਵਾਰਾਂ ਦੀ

    • @kamaljitsingh7364
      @kamaljitsingh7364 4 роки тому +1

      ਠੀਕ ਕਿਹਾ ਜੀ।ਵੈਸੇ ਵੀ ਦੀਪ ਸਾਹਿਬ ਦੀ ਮਾਲੀ ਹਾਲਾਤ ਠੀਕ ਲਗਦੀ ਹੈ।ਹਰ ਇਕ ਨੂੰ ਆਪ ਹੀ ਕਰਨਾ ਪੈਂਦਾ ਹੈ ਕੋਈ ਵਿਰਲਾ ਹੀ ਕਿਸੇ ਦੇ ਕੰਮ ਆਉਂਦਾ ਹੈ।ਰਾਜ ਬਰਾੜ ਸਾਹਿਬ ਦਾ ਬਿਮਾਰੀ ਵਿਚ ਬਹੁਤ ਖਰਚਾ ਆਇਆ ਤੇ ਉਹ ਜਵਾਨੀ ਵਿਚ ਚਲੇ ਗਏ।ਰੱਬ ਦੀਪ ਸਾਹਿਬ ਨੂੰ ਤੰਦਰੁਸਤੀ ਬਖ਼ਸ਼ੇ।

    • @DeepSingh-dg6ue
      @DeepSingh-dg6ue 4 роки тому +1

      Kaka ji a b property Len de Mari aa e a phela munda he care krda c mnu pta a Sada he munda rhe rhya c a khud Kutdi a Aapne father nu drink krdi. A daily mera Kol proff b ne

    • @magharsingh7831
      @magharsingh7831 4 роки тому

      I pray to God. Mr k.deep may get speedy recovery. He is very nice man.he is versatile artist. His native village is Aitiana near halwara aerodrome distt ludhiana.

    • @kamaljitsingh7364
      @kamaljitsingh7364 4 роки тому +1

      ਦੀਪਸਿੰਘ ਜੀ ਮੇਂ ਆਪ ਯੂਟਿਊਬ ਤੇ ਦੇਖਿਆ ਹੈ ਕਿ ਕੇ ਦੀਪ ਸਾਹਿਬ ਨੇ ਮਾਰਚ 2016 ਵਿਚ ਲੁਧਿਆਣੇ ਕਾਨਫਰੰਸ ਬੁਲਾਕੇ ਕਿਹਾ ਕਿ ਮੇਰਾ ਮੁੰਡਾ ਗਨ ਤੇ ਕਾਰ ਚੁਰਾ ਕੇ ਭਜ ਗਿਆ ਹੈ ਤੇ ਪੁਲਸ ਵਾਪਸ ਕਰਾਵੇ।ਦੀਪ ਸਾਹਿਬ ਨੇ ਇਹ ਵੀ ਕਿਹਾ ਕਿ ਮੈ ਕਾਰ ਦੀਆਂ ਕਿਸ਼ਤਾਂ ਦੇ ਰਿਹਾ ਹਾਂ।ਅਗਰ ਸਬੰਧ ਚੰਗੇ ਹੁੰਦੇ ਤਾਂ ਅਜਿਹੀ ਬੁਰੀ ਹਾਲਤ ਵਿੱਚ ਮੁੰਡਾ ਕੋਲ ਹੁੰਦਾ।ਇੰਟਰਵਿਊ ਵਿਚ ਮੁੰਡੇ ਦਾ ਜਿਕਰ ਤਕ ਨਹੀਂ।ਧੰਨਵਾਦ ਜੀ।

  • @amolaksingh3765
    @amolaksingh3765 4 роки тому +47

    ਆਦਮੀ ਦੀ ਸਾਭ ਸੰਭਾਲ ਉਸ ਦੀ ਔਲਾਦ ਨੇ ਹੀ ਕਰਨੀ ਹੁੰਦੀ ਹੈ।

  • @KulwantSingh-ff4ju
    @KulwantSingh-ff4ju 4 роки тому +14

    ਦੀਪ ਹਸਪਤਾਲ ਵਿੱਚ ਇਲਾਜ ਬਹੁਤ ਵਧੀਆ ਹੁੰਦਾ ਹੈ ਰੱਬ ਨਾ ਕਰੇ ਕੋਈ ਗੱਲ ਬਣਜੇ ਛੇਤੀ ਡਾਕਟਰ ਕੁੱਝ ਨਹੀਂ ਹੋਣ ਨਹੀਂ ਦਿੰਦੇ

  • @harjeetghuman9346
    @harjeetghuman9346 4 роки тому +13

    ਪਰਮਾਤਮਾ ਭਲਾ ਕਰੇ

  • @sukhbirsingh14
    @sukhbirsingh14 4 роки тому +89

    ਬਜ਼ੁਰਗਾਂ ਨੂੰ ਪੰਜਾਬ ਛੱਡ ਕੇ ਕੈਨੇਡਾ ਜਾਣ ਵਾਲਿਓ ਹੋਰਾਂ ਤੋਂ ਉਮੀਦਾਂ ਨਾਂ ਰੱਖੋ

  • @rajindersingh7513
    @rajindersingh7513 3 роки тому

    Punjab nee bhot piyar dita deep sahib Hun bachiya da farz Banda I love k deep

  • @livemusiccompanybadhnikala9517
    @livemusiccompanybadhnikala9517 4 роки тому +18

    ਕੁਲਦੀਪ ਮਾਣਕ ਸਾਬ ਨੇ ਸਹੀ ਕਿਹਾ ਕੇ ਵੱਖਤ ਪੱਏ ਤੋ ਪਰਖੀ ਜਾਦੀ ਯਾਰੀ ਈ ਯਾਰਾਂ ਦੀ ਭੈਣ ਜੀ ਨਾਲ ਆਪਣਾ ਨੰਬਰ ਸਿੰਡ ਤਾਂਕੇ ਕੋਈ ਗੱਲ ਕਰ ਸੱਕੇ ਤੁਹਾਡੇ ਨਾਲ

  • @jasversingh5619
    @jasversingh5619 4 роки тому +60

    ਤੇਰਾ ਹੱਕ ਬਣਦਾ ਕੁੜੀਏ ਲੋਕਾਂ ਨੂੰ ਤਾਂ ਅਖਾੜਾ ਰੁਪਏ ਪਹਿਲਾਂ ਜਮਾ ਕਰਾਉਂਦੇ ਫੇਰ ਸਣਿਉਦੇ ਸੀ

    • @amrindersingh25
      @amrindersingh25 4 роки тому +4

      Veere Sai gall aa

    • @JaswantSingh-kf4vb
      @JaswantSingh-kf4vb 4 роки тому +3

      Veer ji sach hai
      From Karnal

    • @jatinderbhandal5520
      @jatinderbhandal5520 4 роки тому +8

      ਸੇਵਾ ਤਾਂ ਉਹ ਹੁੰਦੀ ਹੈ ਜੋ ਨਿਰਸਵਾਰਥ ਕੀਤੀ ਗਈ ਹੋਵੇ ਇਹ ਤਾਂ ਪੈਸੇ ਲੈਦੇ ਸੀ ਕੰਮ ਕਰਦੇ ਸੀ ਜੋ ਹਰ ਕੋਈ ਕਰਦਾ ਸਾਰ ਲੈਣੀ ਤਾਂ ਔਲਾਦ ਦਾ ਫਰਜ਼ ਬਣਦਾ ਜਿਹਨਾਂ ਨੇ ਉਸ ਸੇਵਾ ਦਾ ਫਲ ਖਾਧਾ ਉਂਝ ਸਾਨੂੰ ਸਾਰਿਆਂ ਨੂੰ ਜਿੰਨਾ ਹੋ ਸਕੇ ਹਰੇਕ ਦਾ ਦੁੱਖ ਵੰਡਾਉਣਾ ਚਾਹੀਦਾ

  • @ishmalik1985
    @ishmalik1985 4 роки тому +1

    Rab sir nu jaldi changa karey lambi tandoorusti bhara jeevan dey🙏🙏🌹🌹

  • @gagan7atla
    @gagan7atla 4 роки тому +59

    ਸੁਣਿਆ ਹੈ ਕਿ ਕੇ ਦੀਪ ਨੇ ਕਿਸੇ ਟਾਇਮ ਵਿਚ ਗੁਰਦਾਸ ਮਾਨ ਦੀ ਮਦਦ ਕੀਤੀ ਸੀ ਗਾਇਕੀ ਦੇ ਖੇਤਰ ਵਿਚ ਪਰ ਅੱਜ ਟਾਇਮ ਹੈ ਗੁਰਦਾਸ ਮਾਨ ਇਹਨਾ ਦੀ ਮਦਦ ਕਰੇ

    • @khushwindersingh7570
      @khushwindersingh7570 4 роки тому +4

      ਦੱਸੋ ਜੀ ਕੀ ਮੱਦਦ ਕੀਤੀ ਸੀ ਮਾਨ ਦੀ, ਜੇਕਰ ਗੱਲ ਦਾ ਪਤਾ ਨਹੀਂ ਤਾਂ ਉਸ ਬਦਨਾਮ ਨਾ ਕਰੋ।

    • @mohinderjitaujla6245
      @mohinderjitaujla6245 4 роки тому +1

      Gagan Deep …Dania Eh bhi das kadon atay kithay atay kis trah dee madad Help kiti c…??
      We know Gurdas Maan kisay Da Ahisaan Frosh nhi ho sakda..I am Fan of both …May he get well soon
      JagtarSinghAujla USA

    • @rajvirtiwana9767
      @rajvirtiwana9767 4 роки тому

      Gagan Deep keyon jee

  • @malkiatsingh5823
    @malkiatsingh5823 4 роки тому +1

    Beta, the whole world has become materialistic now a days. Your father is great artist of yester yrs Your mother was legend. Children will have to share the responsibility of looking after the ailing parents. We pray to Almighty God for his speedy recovery. After please take him to Canada alongwith you. Just believe in yourself and bank on your own strength. Hope you will be able to sail over it.
    Rabb Rakha.
    Best wishes from Col Malkiat Singh

  • @kulwinderkaurminhas8218
    @kulwinderkaurminhas8218 4 роки тому +12

    K.Deep ji, May you get well soon.

  • @Haryanvi1000
    @Haryanvi1000 4 роки тому +3

    ਕੇ ਦੀਪ ਜੀ ਦੇ ਜਲਦੀ ਸੇਹਤਮੰਦ ਹੋਣ ਦੀ ਕਾਮਨਾਂ ਕਰਦੇ ਹਾਂ।

  • @rajdeepsinghdhanju9824
    @rajdeepsinghdhanju9824 4 роки тому +26

    ਰੱਬ ਲੰਮੀ ਉਮਰ ਕਰੇ K deep ਸਾਹਿਬ ਜੀ ਦੀ।

    • @bhupindersingh-qs5jb
      @bhupindersingh-qs5jb 4 роки тому +1

      Sister bilkul sayi keh ray hn.
      Esy tra Satish Kool g
      Di halt hy.
      Govt, singers, writers, sabh nu
      Phone karky K deep g da hall puchna chyida hy.
      Permatma baut jaldi theek krn.
      Koy gal nayi sister, fikar na kro,
      Permatma ty brosa rakho.

  • @khushwindersingh7570
    @khushwindersingh7570 4 роки тому +10

    ਇਹ ਲੋਕ ਚੰਗੇ ਸਮੇਂ ਵਿੱਚ ਕਿਸੇ ਨੂੰ ਬਲਾੳਦੇ ਨਹੀਂ, ਜਦੋਂ ਮਾੜਾ ਸਮਾਂ ਆੳਦਾ ਤਾਂ ਉਸ ਵੇਲੇ ਸਰਕਾਰੀ ਅਤੇ ਫਿਲਮ ਵਾਲੇ ਮੱਦਦ ਕਰਨ, ਤੁਸੀਂ ਬੱਚੇ ਬਾਹਰ ਬੈਠੇ ਹੋ। ਰੱਬ ਇਹਨਾਂ ਨੂੰ ਜਲਦੀ ਤੋਂ ਜਲਦੀ ਠੀਕ ਕਰਨ।

    • @kalachannu4187
      @kalachannu4187 3 роки тому

      ਸਹੀ ਗੱਲ ਹੈ ਪੈਸੇ ਤੁਸੀਂ ਖਾਓ ਤੇ ਦੇਖਭਾਲ ਕੋਈ ਹੋਰ ਕਰੇ

  • @Jaswinderbhullar217
    @Jaswinderbhullar217 4 роки тому +2

    I do agree all Punjabi singers
    and Artists must have some kind of trust which can help needy singers artists .....

  • @NarinderKumar-uz4hy
    @NarinderKumar-uz4hy 4 роки тому +1

    Tuhade ton sun ke K . Deep Ji bare pata lagga .man dukhi hoya .Rub theek karange .

  • @ranjitgill6427
    @ranjitgill6427 4 роки тому

    ਜੈ ਸਤਿ ਕਰਤਾਰ ਜੀ ਚੜ੍ਹਦੀ ਕਲਾ ਵਿਚ ਰਾਖੇ ਸਾਈਆਂ ਹੈ ਵਹਿ ਗੁਰੂ ਜੀ

  • @jathatajpurwale5724
    @jathatajpurwale5724 4 роки тому +30

    ਪਹਿਲੇ ਤਿੰਨ ਮਿੰਟ ਕਿਉਂ ਖਰਾਬ ਕਰਦੇ ਹੋ ਕੀ ਮਜਬੂਰੀ ਹੈ ਤੁਹਾਡੀ

    • @sarvjitdeol9622
      @sarvjitdeol9622 4 роки тому +1

      ਸਹੀ ਗੱਲ ਕੀਤੀ

    • @prabhdeepsingh2905
      @prabhdeepsingh2905 4 роки тому +1

      Sahi gl kiti bi

    • @jaginderpsingh6899
      @jaginderpsingh6899 4 роки тому +1

      ਬਿਲਕੁਲ ਸਹੀ ਗੱਲ ਆ, ਇਹ ਡਰਾਮਾ ਜਿਹਾ ਰੋਕਣਾ ਚਾਹੀਦਾ... ਫੁੱਦੂ ਗੱਲ ਆ ਇਹ.

    • @sunnymadhar8962
      @sunnymadhar8962 4 роки тому

      Hahahaha

  • @SanjeevSharma.72
    @SanjeevSharma.72 4 роки тому

    Sister ji eh saali duniya chrhde Suraj nu salaam krdi hai.

  • @harbansharbans9493
    @harbansharbans9493 4 роки тому +7

    Waheguru ji

  • @indersekhon6018
    @indersekhon6018 4 роки тому

    Puttar ji me tuhade nal ha,Parmatma ji mehar karan

  • @jatindersinghgill9197
    @jatindersinghgill9197 4 роки тому +4

    K deep ji da gana and comedy da andaj he alag hai parmatma lambi umer kare ena di kala nu Salam.

  • @jaspalsinghattari5165
    @jaspalsinghattari5165 4 роки тому +14

    K Deep ਦੀ ਬੇਟੀ ਨਾਲ ਸੰਪਰਕ ਕਰਨ ਲਈ ਉਨ੍ਹਾਂ ਦਾ ਮੋਬਾਇਲ ਨੰਬਰ ਦਿੱਤਾ ਜਾਵੇ ਜੀ ।

  • @VijayKumar-kb5pg
    @VijayKumar-kb5pg 4 роки тому +3

    waheguru ji

  • @rohtashkumar808
    @rohtashkumar808 4 роки тому +51

    ਆਪ ਤੁਸੀ ਕੈਨੇਡਾ ਰਹੋ ,ਸਾਮੇ ਕੋਈ ਹੋਰ

    • @CaliStarJatt
      @CaliStarJatt 4 роки тому

      Bhor ti fer

    • @rajvirtiwana9767
      @rajvirtiwana9767 4 роки тому

      Rohtash Kumar beech log ho jee,beech gal hee kar sakdei ho jee,tusi theek keha verji,per eh guru Nanak daa rah nahin jee,ram allah vaheguru jee

  • @nirmalsingh9484
    @nirmalsingh9484 3 роки тому

    Wahe guru ji

  • @tejindersingh1537
    @tejindersingh1537 4 роки тому +4

    K deep a great entertainer, he should live long

  • @jagdeepsidhusidhu1082
    @jagdeepsidhusidhu1082 4 роки тому +12

    Mre dady ji thode show baare buht gllan krde hundeya
    K deep ji buht hssmukh hnn
    K deep ji buht hi vdia insaan hnn

  • @hsrania8345
    @hsrania8345 4 роки тому

    Wahe Guru Mehar Krn Ji

  • @Harjindersingh-dp3bv
    @Harjindersingh-dp3bv 4 роки тому +17

    ਕਿੱਥੇ ਹੈ ਜੀ ਕੈ ਦੀਪ ਸਹਿਬ ਹੱਸਪਤਾਲ ਦਾ ਨਾਮ।ਦੱਸੋ ਜੀ

  • @piarasingh2273
    @piarasingh2273 4 роки тому

    Waheguru g meher kran bhut hi vadhia klakar hn k deep g

  • @KulwantSingh-ff4ju
    @KulwantSingh-ff4ju 4 роки тому +13

    ਗੁਰਦਾਸ ਮਾਨ ਚਾਹੀਦਾ ਇਹਨਾਂ ਦੀ ਸਾਰ ਲੈਣ ਕਿਉਂਕਿ ਕਿਸੇ ਟਾਈਮ ਕੇ ਦੀਪ ਨੇ ਇਹਨਾਂ ਦੀ ਮਦਦ ਕੀਤੀ ਸੀ

    • @karandhaliwal2222
      @karandhaliwal2222 3 роки тому

      kyu jhooth marde a yar das ki madad kiti c ik ne avi likhta sare magar lage tahi bheda kehnde a harek gurdas mann nu badnam kran lagya oh ta ayi rhu sdabhar jina marji badnam krlo

  • @BalwinderSingh-nf8ly
    @BalwinderSingh-nf8ly 4 роки тому +2

    ਕੀ ਸੇਵਾ ਕੀਤੀ ਆ ਸਮਾਜ ਦੀ ?

  • @bantsingh4961
    @bantsingh4961 4 роки тому

    We are very sad Please save the Life of Grate father You are Grate Daughter of Punjab Butt all circumstances are not right for Punjab

  • @vishalgupta-qw6zh
    @vishalgupta-qw6zh 4 роки тому

    Chad de sooraj nu hi salamaan krde sbb.mtlbi duniya hai sari

  • @prits4157
    @prits4157 4 роки тому +4

    God bless you k deep ji bata reason of lockdown but sorry for this happening
    Very sad

  • @onkarsingh-gf4nh
    @onkarsingh-gf4nh 3 роки тому

    ਚਲੇ ਗਏ k deep

  • @bhupinderpalsaluja6591
    @bhupinderpalsaluja6591 4 роки тому +3

    Is duniya vich Logh matalabi ne Charde Suraj nu hi Salam karde ne

  • @RubyNavrozInternational
    @RubyNavrozInternational 3 роки тому

    theek ho jange god is always there ...no one comes in hard time.

  • @BhupinderSingh-ht4wv
    @BhupinderSingh-ht4wv Рік тому

    🙏 waheguru ji Shai 🙏

  • @happyc2496
    @happyc2496 4 роки тому +6

    Phenn Ji god. Bless him

  • @kashmirsingh1619
    @kashmirsingh1619 4 роки тому +4

    Very sad.govt and artist society should come ahead for help. God help him and heel him soon.

  • @Jaswinderbhullar217
    @Jaswinderbhullar217 4 роки тому +7

    We pray for his early recovery.

  • @ParmjitSingh-my9bp
    @ParmjitSingh-my9bp 4 роки тому

    Waheguru kirpa Kearney Sister g

  • @gurdeepkaur3111
    @gurdeepkaur3111 4 роки тому +4

    God bless to k deep sir

  • @piarabajwa1419
    @piarabajwa1419 4 роки тому

    ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਵਧੀਆ ਕਲਾਕਾਰ ਨੇ ਕੇ ਦੀਪ ਜੀ

  • @ManjitSingh-rs8wq
    @ManjitSingh-rs8wq 4 роки тому +4

    ਵਾਹਿਗੁਰੂ ਜੀ

  • @user-babbu.patran
    @user-babbu.patran 4 роки тому

    K deep!buraj of punjabi singing

  • @shingarajassar3766
    @shingarajassar3766 4 роки тому +19

    beta mera khial hai k 90 percent loka noo pta hi nhi k Deep ji naal iss tra kush ho gya hai. sorry

    • @sarbsingh7215
      @sarbsingh7215 4 роки тому +3

      ਵਹਿਗੁਰੂ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਤੰਦਰੁਸਤੀ ਬਖਸ਼ੇ ਬਾਕੀ ਬੇਟੀ ਜੀ ਤੁਸੀ ਕਨੇਡਾ ਵਿੱਚ ਵਸਦੇ ਹੋ ਰਬ ਦਾ ਸ਼ੁਕਰ ਹੈ ਤੁਸੀ ਇਨ੍ਹਾਂ ਦੇ ਖਰਚੇ ਵਗੈਰਾ ਚਕ ਸਕਦੇ ਹੋ ਪੰਜਾਬ ਸਰਕਾਰ ਨੂੰ ਕੀ ਪੁਛਦੇ ਇਹ ਤਾ ਆਪ ਹੀ ਬਿਮਾਰੀ ਦੀ ਮਾਰੀ ਹੈ ਕੁਝ ਅੱਜੇ ਵੀ ਚੰਗੇ ਇਨਸਾਨ ਹਨ ਪਰ ਦੁੱਖ ਦੀ ਗੱਲ ਹੈ ਕਿ ਬਹੁਤ ਹੀ ਥੋੜੇ ਜਿਹੇ

  • @premnathjoshi735
    @premnathjoshi735 4 роки тому

    ਵਾਹਿਗੁਰੂ ਜੀ ਅਗੇ ਅਰਦਾਸ ਹੈ ਕਿ ਉਹ ਕੇ ਦੀਪ ਜੀ ਨੂੰ ਜਲਦੀ ਤੋਂ ਜਲਦੀ ਤੰਦਰੁਸਤੀ ਬਖਸ਼ਣ ।ਅਤੇ ਬਾਕੀ ਗਾਇਕ ਅਤੇ ਸੰਗੀਤ ਇੰਡਸਟਰੀ ਨਾਲ ਸਬੰਧਤ ਲੋਕਾਂ ਨੂੰ ਵੀ ਕੁਝ ਅਕਲ ਬਖਸ਼ਣ ।

  • @rajveeer3047
    @rajveeer3047 4 роки тому

    K. Deep sir ji waheguru ji aap ji te mehar krn tandrusti bakhsan

  • @radhesham1502
    @radhesham1502 4 роки тому

    Sat Sahib Ji Waheguru Mehar Karan Ji
    🙏🙏

  • @lalitkhullar9991
    @lalitkhullar9991 4 роки тому

    My Favorite Singer

  • @SurinderSingh-io4uh
    @SurinderSingh-io4uh 4 роки тому +36

    ਲਾਲਚੀ ਇਨਸਾਨ ਲੋਕਾਂ ਦੀਆ ਭਾਵਨਾਵਾਂ ਨੂੰ ਉਜਾਗਰ ਕਰਕੇ ਪੈਸਾ ਬਣਾਉਣ ਦੇ ਮੌਕੇ ਦੀ ਉਡੀਕ ਵਿੱਚ ਰਹਿੰਦੇ ਹਨ ਇਹ ਵੀ ਦੱਸੋ ਤੁਸੀਂ ਕਿੰਨੇ ਲੋਕਾਂ ਦੇ ਡੈਡੀਆ ਦੀ ਮਦਦ ਕੀਤੀ ਹੈ

  • @Ranjodh2300
    @Ranjodh2300 4 роки тому

    Bhaut vadia singer aa...kulfi gana bhaut pasand aa..ehna di saar lo

  • @SukhbirSingh-pb6zu
    @SukhbirSingh-pb6zu 4 роки тому +1

    ਤੁਸੀਂ ਲੋਕਾਂ ਨੂੰ ਦੋਸ਼ ਦੇਣ ਦੀ ਬਜਾਏ ਇਹ ਦੱਸੋ ਕਿ ਤੁਸੀਂ ਲੋਕਾਂ ਨੂੰ ਕੀ ਦਿੱਤਾ।ਨਾਲੇ ਹੁਣ ਬੁੱਢਾ ਹੋ ਗਿਆ ਹੈ ਇਹ ਦੇ ਨਾਲ ਦੇ ਸਾਰੇ ਰੁਖਸਤ ਹੋ ਗਏ ਇਹਨਾਂ ਦੇ ਨਾਲ ਦੇ।ਬਥੇਰਾ ਖਾਧਾ ਪੀਤਾ ਦੁਨੀਆ ਤੇ ਰਹਿ ਕੇ ।। don't worry mam.

  • @rdtkhokhar2113
    @rdtkhokhar2113 4 роки тому +2

    Satnam shri waheguru

  • @jasvirvirdi9170
    @jasvirvirdi9170 4 роки тому

    God bless you kdeep ji

  • @amarjeetsingh5023
    @amarjeetsingh5023 4 роки тому +1

    Waheguru ji kirpa karo ji

  • @fummansingh6613
    @fummansingh6613 4 роки тому +8

    ਸੱਚ ਕਿਹਾ ਗਾਉਣ ਵਾਲਾ; ਮੱਲ; ਕੰਜਰੀ ਲੈਂਦੇ ਜੋਬਨ ਰੁੱਤ ਬਹਾਰ

  • @gurmelsingh9645
    @gurmelsingh9645 4 роки тому +1

    ਇਸੇ ਕਰਕੇ ਸੰਤ ਮਹਾਤਮਾ ਕਹਿੰਦੇ ਹਨ ਕਿ ਜਵਾਨੀ ਵਿਚ ਨਾਮ ਸਿਮਰਨ ਕਰਨ ਵਾਲਾ ਮਨੁੱਖ ਹੀ ਰੱਬ ਨੂੰ ਵਧੀਆ ਲੱਗਦਾ ਹੈ ਜਿਵੇ ਬੰਦੇ ਨੂੰ ਜਵਾਨੀ ਚੰਗੀ ਲਗਦੀ ਹੈ ਓਸੇ ਤਰਾ ਰੱਬ ਨੂੰ ਵੀ ਜਵਾਨੀ ਵਿਚ ਸਿਮਰਨਜੀਤ ਨਾਮ ਚੰਗਾ ਲਗਦਾ ਹੈ ਜੀ

    • @beantsingh5154
      @beantsingh5154 Рік тому

      ਤਹਾਡੀ ਗਁਲ ਸੌ ਪਰਸੈਂਟ ਸਹੀ ਐ ਪਰ ਕਰੇ ਕਰਾਵੇ ਆਪੇ ਆਪ ਮਾਨੁਸ ਕੇ ਕੁਸ਼ ਨਾਂਹੀ ਹਾਥ

  • @pspada5757
    @pspada5757 4 роки тому +1

    Waheguru ji meher kre

  • @ramandeepkaurhans8661
    @ramandeepkaurhans8661 4 роки тому +10

    Thoda face bilkul apne mother barga like my mono

  • @satveendersinghkala
    @satveendersinghkala 4 роки тому +3

    Rab hi mehar karnga.

  • @ParamjitKaur-hq5ex
    @ParamjitKaur-hq5ex 4 роки тому +4

    God bless him

  • @fearlesswarrior4415
    @fearlesswarrior4415 4 роки тому

    Punjab government should help them now stand up punjabis 🙏

  • @baljitbrar4810
    @baljitbrar4810 4 роки тому +28

    ਕਨੇਡਾ ਵਿੱਚ settle ਤਾਂ ਹੈ ਪਰ ਕਨੇਡਾ ਵਿੱਚ ਲੋਕ ਝਾੜੂਆ ਨਾਲ ਪੈਸੇ ਨਹੀਂ ਇਕਠੇ ਕਰਦੇ ਬਿਮਾਰੀ ਵਿੱਚ ਤਾ ਖਰਚ ਹੁੰਦਾ ਹੀ ਹੈshould not make a excuse that she is in Canada

  • @parmindersingh5709
    @parmindersingh5709 4 роки тому +1

    God bless you

  • @user-gj8ul8zb2t
    @user-gj8ul8zb2t 4 роки тому

    ਵਾਹਿਗੁਰੂ ਮੇਹਰ ਕਰਨ ਜੀ

  • @Cricketball.01
    @Cricketball.01 4 роки тому +1

    God blessed up

  • @fearlesswarrior4415
    @fearlesswarrior4415 4 роки тому

    All singers need to stand up together and help him please help him GodBless all singers 🙏

  • @randhawa2524
    @randhawa2524 4 роки тому

    Bnda jitho takk mrji ponch jave but bure time ch Waheguru da naam e sath dinda sb rishte joothe aa

  • @manjitsinghmanjitsingh660
    @manjitsinghmanjitsingh660 4 роки тому +5

    ਯਮਲਾ ਜੀ ਨੇ ਗਾਇਆ ਸੀ # ਸਤਿਗੁਰ ਨਾਨਕ ਆ ਜਾ ਦੁਨੀਆਂ ਨੂੰ ਦੀਦ ਦਿਖਾਜਾ #
    .......ਤੇ K DEEP ਨੇ ਏਸ ਦੇ ਉਲਟ ਗਾਇਆ # ਅਮਲੀ ਦਿਆ ਪੁੱਤਰਾ ਆ ਜਾ ਆ ਕੇ ਸੁੂਤਾ ਲਾਜਾ ਡੱਬੀ ਪਈ ਸਟਾਰ ਦੀ #
    ...ਕੁਲਦੀਪ ਮਾਣਕ ਕਹਿੰਦੇ # ਮਾੰ ਹੁੰਦੀ ਮਾਂ ਓ ਦੁਨੀਆਂ ਵਾਲਿਓ #
    ....ਤੇ K DEEP # ਗਾਂ ਹੁੰਦੀ ਗਾਂ ਓ ਮਝਾਂ ਵਾਲਿਓ #
    .....ਸੋ ਇਹੋ ਜਿਹੇ ਸਭਿਆਚਾਕ ਅਤੇ ਲੋਕ ਗਾਇਕ ਸਨ ਜਨਾਬ K DEEP ???
    ....ਜਿਹੜਾ ਜਿਹੋ ਜਿਆ ਕਰੂ ਓਹੀ ਭਰੂ ...
    .......ਰੱਬ ਸਚੇ ਘਰ ਨਿਆਂ ਹੈ .....

  • @harbanslal4428
    @harbanslal4428 4 роки тому

    Himmat rakho. Rab upper bharsa rakho jee. God will save him

  • @buntyjosan7548
    @buntyjosan7548 4 роки тому

    K. Deep ji jaldi thik ho jaan

  • @BAJWASINGH
    @BAJWASINGH 4 роки тому +1

    ਮਾਈ ਮੋਹਣੋ ਇਹ ਵੇਲਾ ਸਭ ਤੇ ਆਉਂਦਾ ਏ

  • @manindersinghofficial1313
    @manindersinghofficial1313 4 роки тому

    Satnaam waheguru ji mehar rakhe 🙏

  • @jatindersmalwa8729
    @jatindersmalwa8729 4 роки тому +2

    Get well soon..Deep saab..

  • @karanbraich444
    @karanbraich444 4 роки тому +1

    Waheguru ji mehar kare

  • @jai-hind82
    @jai-hind82 4 роки тому

    waheguru ji k.deep ji nu tandrust rakhan

  • @Royalhomehealthcareservice
    @Royalhomehealthcareservice 4 роки тому +4

    ਮੈਨੂੰ ਲਗਦਾ ਇਹਨਾ ਦਾ ਇਸ਼ਾਰਾ ਪੰਜਾਬ ਸਰਕਾਰ ਵਲ ਹੈ,ਨਾ ਕਿ ਆਪਣੇ ਵਲ.ਕਿਉਕਿ ਇਸ ਸ਼ਖਸ਼ੀਅਤ ਨੂੰ ਪੰਜਾਬ ਸਰਕਾਰ ਵੱਲੋ ਸਟੇਟ ਅਵਾਰਡ ਮਿਲ ਚੁਕੇ ਹਨ ਤੇ ਇਹਨਾਂ ਨੂੰ ਸਰਕਾਰ Approch ਨਹੀ ਕਰ ਰਹੀ .ਸਰਕਾਰ ਨੂੰ ਚਾਹੀਦਾ ਇਹਨਾਂ ਦੀ ਮਦਦ ਕਰੇ.ਆਪਾਂ ਤਾਂ ਇਹਨਾਂ ਲਈ ਅਰਦਾਸ ਕਰ ਸਕਦੇ,ਕਿ ਇਹ ਜਲਦ ਤੋਂ ਜਲਦ ਠੀਕ ਹੋ ਜਾਣ .ਖੁਸ਼ ਰਹਿਣ ਹਮੇਸ਼ਾ.

  • @Balkarsingh-rq1yl
    @Balkarsingh-rq1yl 4 роки тому +1

    ਬਹੁਤ ਹੀ ਦੁੱਖ ਹੋਇਆ

  • @krishanchand7095
    @krishanchand7095 4 роки тому

    K. Deep ji long live, we pray to God.

  • @jorheybhai
    @jorheybhai 4 роки тому

    Get well soon Sir Tusi legend ho aur raho gay always

  • @gurdeepsingh-ph5dv
    @gurdeepsingh-ph5dv 4 роки тому +1

    Waheguru mehar kre

  • @gurindersingh4655
    @gurindersingh4655 4 роки тому +3

    Very sad. He is good singer. He have very good daughter who cares.

  • @luckhygill5639
    @luckhygill5639 4 роки тому

    I am favourite ke dip