These foods increase desire! ਇਹ ਖਾਣੇ ਵਧੀਆ ਸਰੀਰਕ ਸੰਬੰਧ ਬਣਾਉਣ ਲਈ ਵਰਤੋ !!(222)

Поділитися
Вставка
  • Опубліковано 24 жов 2024

КОМЕНТАРІ • 34

  • @charansinghkaunke6297
    @charansinghkaunke6297 Годину тому +1

    ਡਾਕਟਰ ਹਰਸਿੰਦਰ ਕੌਰ ਪਟਿਆਲਾ ਤੇ ਡਾਕਟਰ ਗੁਰਪਾਲ ਸਿੰਘ ਜੀ ਆਪ ਦੇ ਹਰ ਰੋਜ਼ ਨਵੀਂ ਜਾਣਕਾਰੀ ਦੇ ਬੇਅੰਤ ਫ਼ਾਇਦੇ ਬਹੁਤ-2 ਧੰਨਵਾਦ

  • @BalwinderSingh-ug2mf
    @BalwinderSingh-ug2mf 2 години тому +1

    ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @SurinderKaur-i8d
    @SurinderKaur-i8d Годину тому

    Dr.sahib and Dr Sahiba ssaji

  • @surinderkumar2125
    @surinderkumar2125 Годину тому +1

    Good, Thanks ji

  • @gurbaxsingh764
    @gurbaxsingh764 34 хвилини тому

    Very important information dr saab s s a thanks

  • @jaswindersingh6776
    @jaswindersingh6776 Годину тому +1

    ਵਾਹਿਗੁਰੂ ਜੋੜੀ ਨੂੰ ਤੰਦਰੁਸਤੀ ਬਕਸ਼ੇ

  • @nirmalmann9347
    @nirmalmann9347 Годину тому

    Very much valuable and informative video.Dr.Sahib wish you all round Progress and Prosperity.Jai Hind.

  • @navinderbarring6677
    @navinderbarring6677 38 хвилин тому +1

    ਅੱਜ ਕੱਲ੍ਹ ਤਲਾਕ ਬਹੁਤ ਜਿਆਦਾ ਹੋ ਰਹੇ ਨੇ, ਇਹਨਾ ਪਿੱਛੇ ਸਭ ਤੀ ਵੱਡਾ ਕਾਰਨ ਹੀ ਚੰਗੇ ਸਰੀਰਿਕ ਸੰਬੰਧ ਨਹੀਂ ਬਣਾਉਣਾ ਹੈ। ਦੂਜੇ ਪਾਸੇ ਇਸਤਰੀ ਦੀ ਸੰਤੁਸ਼ਟੀ ਕਿੰਨੇ ਸਮੇਂ ਬਾਅਦ ਹੁੰਦੀ ਹੈ।

  • @preetsandy4495
    @preetsandy4495 3 години тому +2

    ਡਾਕਟਰ ਜੀ ਆਪ ਜੀ ❤❤❤❤❤🙏🥰

  • @preetsandy4495
    @preetsandy4495 3 години тому +2

    ਆਪਜੀ ਨੂੰ ਵਾਹਿਗੁਰ ਖੁਸ਼ ਰੱਖੇ ਈ ਲਾਵ ਯੂ ਦੋਨੋ ਮੈ ਕਨੇਡਾ ਤੋ ਗੁਰਪ੍ਰੀਤ ਕੌਰ ਬਾਜਵਾ❤❤❤❤❤❤

  • @surjeetsinghjassar71
    @surjeetsinghjassar71 44 хвилини тому

    This is a very sensitive and interesting topic , almost all , young or old wants to know , This may increase rape cases ?

  • @cheematubewells9028
    @cheematubewells9028 2 години тому

    Sat shri akal je

  • @baljindersingh-sf8gb
    @baljindersingh-sf8gb 3 години тому +2

    Sat shri akal ji cisf Delhi

  • @rajwinderkaloty
    @rajwinderkaloty 3 години тому

    Khush raho ji

  • @kirankaur4504
    @kirankaur4504 3 години тому

    ਸਤਿ ਸ੍ਰੀ ਅਕਾਲ ਜੀ 🙏🙏

  • @rajwinderkaloty
    @rajwinderkaloty 3 години тому +1

    Ssa ji

  • @jagdishkaur9755
    @jagdishkaur9755 Годину тому

    Mutual understanding ਤਾਂ ਖੁਰਾਕ ਨਾਲੋਂ ਵੀ ਜ਼ਰੂਰੀ ਹੈ ਜਿਸਦਾ ਜ਼ਿਕਰ ਕਰਨਾ ਬਣਦਾ ਸੀ ਗੁਰਬਾਣੀ ਦਾ ਫੁਰਮਾਨ ਹੈ," ਗੋਰੀ ਸੇਤੀ ਛੂਟੇ ਪਤਾਰ।। ਪੁਤੀਂ ਗੰਢੁ ਪਵੈ ਸੰਸਾਰ।।

  • @satwindershergill5339
    @satwindershergill5339 2 години тому +1

    ❤🙏

  • @PravindersinghBoora-w3u
    @PravindersinghBoora-w3u 3 години тому

    . गुड मॉर्निंग डॉक्टर साहब

  • @akashvirsingh4776
    @akashvirsingh4776 3 години тому +1

    Sat shri akal doctor g
    Plz female unwanted facial hair reverse krn te v video bnao do plz 🙏

    • @drharshinder
      @drharshinder  3 години тому

      Already uploaded one month back

  • @Ranglapunjab103
    @Ranglapunjab103 3 години тому +4

    ਸੈਕਸ ਦੀ ਗੇਮ ਚ ਮਰਦ ਦੀ ਜ਼ਿਆਦਾ energy waste ਹੁੰਦੀ ਆ ਜਦਕਿ ਲੇਡੀ ਦੀ ਕੋਈ energy ਨਹੀਂ ਜਾਂਦੀ। ਲੇਡੀਜ਼ ਦੀ energy ਉਸਦੇ ਪੀਰੀਅਡਜ਼ ਦੌਰਾਨ ਹੀ ਜਾਂਦੀ ਆ।ਇਸ ਕਰਕੇ ਸ਼ਾਦੀ ਤੋਂ ਬਾਦ ਜਦੋਂ ਕਿ ਕੁਝ ਮਹੀਨਿਆਂ ਲਈ ਜੋੜੇ ਆਮ ਤੌਰ ਤੇ ਡੇਅਲੀ ਸੈਕਸ ਕਰਦੇ ਆ ਓਦੋਂ ਮਰਦ ਨੂੰ ਅੌਰਤ ਦੇ ਮੁਕਾਬਲੇ ਜ਼ਿਆਦਾ ਤਕੜੀ ਖੁਰਾਕ ਦੀ ਲੋੜ ਹੁੰਦੀ ਆ।ਅੌਰਤ ਨੂੰ ਗਰਭ ਅਵੱਸਥਾ ਦੌਰਾਨ ਤੇ ਬੱਚੇ ਨੂੰ ਦੁੱਧ ਚੁੰਘਾਣ ਦੇ ਸਮੇਂਦੌਰਾਨ ਜ਼ਿਆਦਾ ਅਤੇ ਪੌਸ਼ਟਿਕ ਖੁਰਾਕ ਦੀ ਲੋੜ ਹੁੰਦੀ ਆ।
    ਕੇਸਰ ਦੁੱਧ ਚ ਘੋਲਕੇ ਪੀਤਾ ਜਾ ਸਕਦਾ।ਪਰ ਇਹ ਏਨਾ ਮਹਿੰਗਾ ਹੈ ਕਿ ਇਹ ਹਰ ਬੰਦੇ ਦੀ ਪਹੁੰਚ ਚ ਨਹੀਂ।ਕੇਸਰ ਦੀ 30 ਮਿਲੀ ਗਰਾਮ ਮਾਤਰਾ ਡਾਕਟਰ ਸਾਹਿਬ ਕਹਿ ਰਹੇ ਸਨ।ਜਦਕਿ ਮੈਡਮ 30 ਗਰਾਮ ਕਹੀ ਗਏ। ਗਰਾਮ ਤੇ ਮਿਲੀਗਰਾਮ ਚ ਹਜ਼ਾਰ ਗੁਣਾ ਦਾ ਅੰਤਰ ਹੁੰਦਾ ਜੇ।

    • @loveboys1602
      @loveboys1602 3 години тому +1

      Eh dono hi lul doctor hage

    • @satwindershergill5339
      @satwindershergill5339 2 години тому +1

      I think mg theak aa

    • @BaldevsinghAmrok
      @BaldevsinghAmrok 35 хвилин тому

      ਕੇਸਰ ਦਾ ਇਹ ਵੀ ਨਹੀਂ ਪਤਾ ਅਸਲੀ ਮਿਲ਼ੇ ਕਿ ਨਕਲੀ ਮਿਲ਼ੇ

  • @tarsamsandhu6401
    @tarsamsandhu6401 Хвилина тому

    ਇਹ ਛਾਛੀਕਾਲ ਕੀ ਹੁੰਦਾ

  • @pritpalbajwa6631
    @pritpalbajwa6631 37 хвилин тому

    😂😂😂😂😂😊

  • @paramjitkaur8122
    @paramjitkaur8122 3 години тому +1

    Sat shri akal ji