ਧਰਮੀਂ ਫੌਜੀਆਂ ਨੇ ਦੱਸੀਂ ਆਪਣੀਂ ਦਾਸਤਾਂ ਪੰਥਕ ਅਖਵਾਉਣ ਵਾਲਿਆਂ ਨਹੀਂ ਫੜੀ ਸਾਡੀ ਬਾਂਹ | Preet Singh Saini

Поділитися
Вставка
  • Опубліковано 8 вер 2024

КОМЕНТАРІ • 92

  • @pindbutahri982
    @pindbutahri982 5 місяців тому +35

    ਪ੍ਰੀਤ ਵੀਰ ਸਾਡੇ ਵਿੱਚ ਹੀ ਆ , ਇਹ ਪ੍ਰੋਗਰਾਮ ਰਾਹੀ

    • @SinghBh-mu8wv
      @SinghBh-mu8wv 5 місяців тому

      ਸਰਸੇ ਵਾਲੇ ਨੂੰ ਗੋਲਕਾਂ ਚੋਂ ਪੈਸੇ ਦੇ ਸਕਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾ ਸਕਦੇ ਆ ਸਿੰਘਾਂ ਤੇ ਗੋਲੀਆਂ ਬਰਾ ਕੇ ਮਰਵਾ ਸਕਦੇ ਆ ਜੇਲਾਂ ਚ ਤੱਕ ਸਕਦੇ ਆ ਮੁੱਕਦੀ ਇੱਕੋ ਹੀ ਗੱਲ ਬਾਦਲ ਦਾ ਗੰਦਾ ਦਲ ਬੀਜੇਪੀ ਆਰਐਸਐਸ ਪੰਜਾਬ ਤੇ ਅੱਖ ਰੱਖਦੇ ਆ ਪੰਥ ਬਚਾਓ ਪੰਜਾਬ ਬਚਾਓ ਇਹਨਾਂ ਨੂੰ ਮੂੰਹ ਨਾ ਲਾਓ ਜੇ ਪਿੰਡਾਂ ਦੇ ਵਿੱਚ ਝੂਠ ਬੋਲਣ ਆਉਂਦੇ ਆ ਅੱਗਾਂ ਲਾਓ

    • @gurmejmand7208
      @gurmejmand7208 5 місяців тому

      Sarse. Vale nu 90 lakh de esetiar dite fojian no 50 ooo badel di kartut dekho

    • @gurmejmand7208
      @gurmejmand7208 5 місяців тому

      Sarm vich mar javo

  • @balkarsingh4166
    @balkarsingh4166 5 місяців тому +10

    ਪਰੀਤ ਸਿੰਘ ਸੈਣੀ ਨੂੰ ਸਲਾਮ ਦਿੱਲ ਵਿੱਚ ਵਸਦਾ

    • @SinghBh-mu8wv
      @SinghBh-mu8wv 5 місяців тому +2

      ਧਰਮੇ ਵੀਰੋ ਤੁਹਾਡਾ ਸਤਿਕਾਰ ਕਰਦੇ ਹਾਂ ਪ੍ਰੀਤ ਸਿੰਘ ਸੈਣੀ ਦੀ ਚਲਾਈ ਹੋਈ ਮਹਿਮ ਸੰਭਾਲਣ ਦੇ ਲਈ ਜਸਬੀਰ ਸਿੰਘ ਜੀ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਗੁਰੂ ਪਾਤਸ਼ਾਹ ਹਿੰਮਤ ਦੇਣ ਚੜਦੀ ਕਲਾ ਹਰ ਮੈਦਾਨ ਫਤਿਹ ਹੋਵੇ

  • @SurjitSingh-pv3zv
    @SurjitSingh-pv3zv 5 місяців тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰੀਤ ਸੈਣੀ ਜੀ ਚੜਦੀਕਲਾ

  • @SardarMuhadsaab
    @SardarMuhadsaab 5 місяців тому +12

    ਜਿਹੜੇ ਹਿੰਦੂ ਤੇ ਮੁਸਲਮਾਨ ਫ਼ੌਜ ਵੀ ਬੈਰਕਾਂ ਛੱਡ ਕੇ ਧਰਮੀ ਫੌਜੀਆਂ ਦੇ ਨਾਲ ਤੁਰੇ ਉਹ ਵੀ ਧਰਮੀ ਫੌਜੀਆਂ ਹੀ ਹਨ ਉਹਨਾਂ ਨੂੰ ਵੀ ਕੇਮਰੇ ਸਾਹਮਣੇ ਲੇ ਕੇ ਆਉ ਤਾਂ ਜ਼ੋ ਸਿੱਖ ਕੌਮ ਵਲੋਂ ਉਨ੍ਹਾਂ ਦਾ ਵੀ ਮਾਨ ਸਤਿਕਾਰ ਕੀਤਾ ਜਾ ਸਕੇ

  • @SukhwinderSingh-fb2is
    @SukhwinderSingh-fb2is 5 місяців тому +11

    ਧਰਮੀ ਫੋਜੀ ਜਿੰਦਾਬਾਦ🙏🙏

  • @DelightfulRoadCar-vp8zc
    @DelightfulRoadCar-vp8zc 5 місяців тому +10

    ਧਰਮੀ ਫੌਜੀ ਜ਼ਿੰਦਾਬਾਦ ਵਾਹਿਗੁਰੂ ਜੀ

  • @punia5709
    @punia5709 5 місяців тому +14

    ਵਾਹਿਗੁਰੂ ਜੀ

  • @JagdevSinghPannu-zx9dm
    @JagdevSinghPannu-zx9dm 5 місяців тому +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurpritamsingh8050
    @gurpritamsingh8050 5 місяців тому +5

    ਪ੍ਰੀਤ ਸਿੰਘ ਵੀਰਿਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਲਈ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। 😢😢😢😢😢😢 ਇਹਨਾਂ ਕਾਲ਼ੀ ਦਾਲ ਬਾਦਲਾਂ ਅਤੇ ਕੁੱਝ ਸ਼੍ਰੋਮਣੀ ਕਮੇਟੀ ਦੇ ਕੁੱਤੇ ਕੰਜ਼ਰ ਭ੍ਰਿਸ਼ਟਾਚਾਰੀ ਮਸੰਦਾਂ ਨੂੰ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਮਿਲ ਸਕਦੀ।

  • @GursewakSidhu-bt5bn
    @GursewakSidhu-bt5bn 5 місяців тому +14

    ਧਰਮੀ ਫੌਜੀ ਵੀਰ ਸਦਾ ਹੀ ਸਿੱਖ ਕੌਮ ਦੇ ਦਿਲਾਂ ਵਿੱਚ ਵਸਦੇ ਰਹਿਣਗੇ।ਬਾਦਲ ਤੇ ਬਾਦਲ ਦੇ ਕੋੜ੍ਹਮੇਂ ਦਾ ਬੀਰਾ ਗ਼ਰਕ ਹੋ ਕੇ ਹੀ ਰਹੇਗਾ।ਕਾਂਗਰਸ ਦਾ ਤੇ ਸ਼ਾਲੀ ਦੇਲ ਬਾਦਲ ਇਹਨਾਂ ਪਾਰਟੀਆਂ ਦਾ ਇੱਕ ਦਿਨ ਨਾਮੋ ਨਿਸ਼ਾਨ ਹੀ ਮਿਟ ਜਾਵੇਗਾ।

    • @SinghBh-mu8wv
      @SinghBh-mu8wv 5 місяців тому

      ਜੇ ਇਹ ਭਰਾ ਫੌਜੀ ਸਾਹਮਣੇ ਨਹੀਂ ਆਉਂਦਾ ਤਾਂ ਕਨੂੰਨੀ ਕਾਰਵਾਈ ਪਾਓ ਟਾਈਮ ਦੇਵੋ ਸੋਸ਼ਲ ਮੀਡੀਆ ਉੱਪਰ ਜਾਂ ਮਿਲ ਕੇ ਨਹੀਂ ਪਰੂਫ ਕਰਦੇ ਤਾਂ ਕਾਨੂੰਨੀ ਕਾਰਵਾਈ ਪਾਓ

  • @GurmeetSingh-vu4fv
    @GurmeetSingh-vu4fv 5 місяців тому +14

    ਭਾਈ ਜਸਵੀਰ ਸਿੰਘ ਜੀ ਸੈਣੀ ਜੀ ਦੀ ਮੈਡੀਕਲ ਰਿਪੋਰਟ ਕਿਉਂ ਨਹੀਂ ਦੱਸ ਰਹੇ ਤਾਂ ਜੋ ਸੰਗਤ ਜੀ ਨੂੰ ਪਤਾ ਲੱਗੇ ਸੈਣੀ ਜੀ ਦੀ ਮੌਤ ਕਿਵੇਂ ਹੋਈ

    • @DTCNEWSPUNJABI
      @DTCNEWSPUNJABI 5 місяців тому

      ਹਜੇ ਰਿਪੋਰਟ ਨਹੀਂ ਆਈ ਜੀ

    • @harbhajansingh4281
      @harbhajansingh4281 5 місяців тому

      Es ch koi vadda chhupiya hoyia raaj hai.

  • @turlochanmalhi3130
    @turlochanmalhi3130 5 місяців тому +9

    True Sikhs 👍

  • @nachhattarkaur7600
    @nachhattarkaur7600 5 місяців тому +3

    ਇਸ ਤਰ੍ਹਾਂ ਹੀ ਸੱਚੇ ਬੰਦਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜ਼ੋ ਗ਼ਲਤ ਬੰਦੇ ਫਾਇਦਾ ਨਾ ਉਠਾ ਸਕਣ । ਧੰਨਵਾਦ ਜੀ।

  • @ShivJi-ee4cx
    @ShivJi-ee4cx 5 місяців тому +8

    ਯੋਧਿਓ ਇਤਿਹਾਸ ਬਣ ਗਿਆ ਜੁੱਗੋ ਜੁੱਗ ਅਟੱ
    ਅਟੱਲ

  • @simranrandhawa9037
    @simranrandhawa9037 5 місяців тому +1

    Bahut vadhia gallan kitian ne bhai sahib ne guru nu samarpit ne.

  • @TeghSekhon
    @TeghSekhon 5 місяців тому +6

    Good vichar

  • @rajvirsharma835
    @rajvirsharma835 5 місяців тому +4

    ਇਹਨਾ ਧਰਮੀ ਫੌਜਿਆਂ ਨੂ ਪ੍ਨਾਮ ਹੈ ਜੀ

  • @nachhattarkaur7600
    @nachhattarkaur7600 5 місяців тому +6

    ਸਾਰੇ ਵੀਰਾਂ ਨੂੰ ਸਲੂਟ ਆ । ਵਾਹਿਗੁਰੂ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਿੱਚ ਰੱਖੇ। ਧੰਨਵਾਦ ਜੀ। 🙏🙏

  • @KulwantSingh-fu4bg
    @KulwantSingh-fu4bg 5 місяців тому +10

    ਬੈਰਕਾਂ ਛੱਡਣ ਲਈ ਵੀਇਹਨਾਂ ਹੀ ਕਿਹਾ ਸੀ।

  • @GurmeetSingh-vu4fv
    @GurmeetSingh-vu4fv 5 місяців тому +4

    ਧੰਨ ਵਾਹਿਗੁਰੂ ਜੀ🙏🙏

  • @AmandeepKaur-nj2pm
    @AmandeepKaur-nj2pm 5 місяців тому +2

    ਪ੍ਰੀਤ ਸੈਣੀ ਵੀਰ ਜੀ ਅੱਜ ਵੇਖ ਲਓ ਤੁਹਾਡੇ ਲਾਏ ਬੂਟੇ ਕਿਵੇਂ ਫਲ ਫੁਲ ਰਹੇ ਹਨ

  • @turlochanmalhi3130
    @turlochanmalhi3130 5 місяців тому +11

    SGPC money is for Badals only.

  • @baljitkaur2083
    @baljitkaur2083 5 місяців тому +2

    Waheguru ji Dharmi Fooji vera nu chardi kala da bal baksanji

  • @rajwinderkaur8905
    @rajwinderkaur8905 5 місяців тому +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🎉🎉🎉🎉

    • @rajwinderkaur8905
      @rajwinderkaur8905 5 місяців тому +1

      🙏🙏🙏🙏🙏

    • @hardevbadali
      @hardevbadali 5 місяців тому +2

      ਵੀਰ ਜੀ ਤੁਸੀਂ ਪ੍ਰੀਤ ਸੈਣੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਆਪਣਾ ਬਹੁਤ ਯੋਗਦਾਨ ਪਾਇਆ ਹੈ ਪਰਮਾਤਮਾ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @jeetabinning350
    @jeetabinning350 5 місяців тому +5

    W
    a
    H
    E
    G
    U
    R
    U
    J
    I🙏🙏🙏🙏🙏🙏💖🌹🚩

  • @RajinderSingh-qh1jd
    @RajinderSingh-qh1jd 5 місяців тому

    ਪ੍ਰੀਤ ਸਿੰਘ ਸੈਣੀ ਜੀ ਦੀ ਮੌਤ ਸੱਚ ਦੇ ਥੰਮ ਦਾ ਅੰਤ ਹੈ ਜੀ

  • @harbhajansingh4281
    @harbhajansingh4281 5 місяців тому

    SGPC nu ehna jodhe faujiyan di khul ke madad karni chahidi hai. Ehna sikh kaum layi bahut vaddi kurbani keeti hai.

  • @gurmitkaur1165
    @gurmitkaur1165 5 місяців тому

    Dharmi veera nu
    God bless thanku veera nu and patarkar putt nu
    Saini putt nu maran wale garak ho jaan

  • @simranrandhawa9037
    @simranrandhawa9037 5 місяців тому

    Waheguru salute 🫡 hai fauji veeran nu sarkaran da dur fittea muh.

  • @Mannsingh-mv3un
    @Mannsingh-mv3un 5 місяців тому

    ਬਹੁਤ ਵਧੀਆ ਵਿਚਾਰ ਹਨ ਫੌਜੀ ਵੀਰਾ ਦੇ

  • @jassgrewall1070
    @jassgrewall1070 5 місяців тому +1

    Waheguru ji

  • @darshinsidhu6718
    @darshinsidhu6718 4 місяці тому

    Preet Singh Saini I salute

  • @user-er1qj4ot6b
    @user-er1qj4ot6b 5 місяців тому

    Waheguru chardee kalaa wich rakhey

  • @ranbirsingh.8373
    @ranbirsingh.8373 5 місяців тому

    We miss you s. Preet singh saine

  • @gurwindersingh2908
    @gurwindersingh2908 5 місяців тому

    Is program nu jaari rakhan lyi shukriya veer

  • @user-kg9xk4nk1f
    @user-kg9xk4nk1f 5 місяців тому +4

    Veer ji Preet Saini today program de rahi Sade Vich Hi Ne chadhadi Kala

  • @gurjotsingh4510
    @gurjotsingh4510 5 місяців тому

    Preet singh saini zindabad

  • @NavtejKhosa-mu7dj
    @NavtejKhosa-mu7dj 5 місяців тому

    Waheguru meaher rakhe sarbet te ji

  • @Singhhayer
    @Singhhayer 5 місяців тому +3

    ❤❤❤❤❤

  • @jagdeepchahal7325
    @jagdeepchahal7325 5 місяців тому

    ਧਰਮੀ ਫੌਜੀ ਜ਼ਿੰਦਾਬਾਦ

  • @gurjotsingh4510
    @gurjotsingh4510 5 місяців тому

    Salute veeran nu

  • @user-vq8rm7eo1u
    @user-vq8rm7eo1u 5 місяців тому +1

    🙏🙏♥️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kiranjitsidhu7938
    @kiranjitsidhu7938 5 місяців тому

    ਪ੍ਰੀਤ ਸੈਣੀ ਵੀਰ ਅਮਰ ਰਹੇ

  • @premsharma8762
    @premsharma8762 5 місяців тому +1

    Waheguru ji 🎉

  • @lallykhurpa5912
    @lallykhurpa5912 8 днів тому

    😍🙏🙏

  • @harwinderbhullar1885
    @harwinderbhullar1885 4 місяці тому

    When we don't see any new interview or video on this UA-cam channel...we feel painfull , missed preet Saini ........
    Requesting saini's team members...pls alive this channel....if you need me ,I can come and start presenting in place of saini sahib ........but don't be silent

  • @gurwindersingh2908
    @gurwindersingh2908 5 місяців тому

    Permatma saini veer nu apni godhi ch niwaas den

  • @user-bz1qg5vj2x
    @user-bz1qg5vj2x 5 місяців тому +2

    Azadi Hi Hall way🗳️🗳️🗳️🗳️🗳️🗳️🗳️🗳️ to referendum on voting for🗽🗽🗽🗽🗽🗽🗽🗽 khalsaRaj

  • @MalkeetSingh-zs8uh
    @MalkeetSingh-zs8uh 5 місяців тому

    Very good preet saini saab

  • @Streetrai194
    @Streetrai194 5 місяців тому

    ਕਮਲਪ੍ਰੀਤ ਸਿੰਘ ਸੈਣੀ ਸਾਹਬ ਦੀ ਮੈਡੀਕਲ ਰਿਪੋਰਟ ਕਦੋਂ ਆਵੇਗੀ?
    ਜੇਕਰ ਆ ਗਈ ਐ ਤਾਂ ਜਰੂਰ ਦੱਸੋ,
    ਨਹੀਂ ਤਾਂ ਉਸ ਨੂੰ ਪਿਆਰ ਕਰਨ ਵਾਲਿਆਂ ਦੀ ਰੂਹ ਧੁੱਖਦੀ ਰਹੂਗੀ।
    ਆਪ ਜੀ ਜੇਕਰ ਇਸ ਮੌਤ ਜਾਂ ਸ਼ਹੀਦੀ ਦੇ ਸੱਚ ਤੋਂ ਪਰਦਾ ਚੁੱਕੋ ਤਾਂ ਬੜੀ ਮਿਹਰਬਾਨੀ ਹੋਵੇਗੀ ਨਹੀਂ ਤਾਂ ਲੋਕਾਂ ਤੇ ਸਿੱਖ ਦਰਦੀਆਂ ਨੇ ਆਪ ਜੀਆਂ ਨੂੰ ਸ਼ਾਇਦ ਛੱਡ ਜਾਣਾ ਕਰਨਾ ਸੁੱਤੇਸਿੱਧ ਹੋਵੇਗਾ ਜੀ।
    ਸਾਨੂੰ ਕਾਰਨ ਸੱਚ ਤੇ ਸਹੀ ਚਾਹੀਦਾ ਉਹਨਾਂ ਦੇ ਜਾਣ ਦਾ ਵਾਹਿਗੁਰੂ

    • @DTCNEWSPUNJABI
      @DTCNEWSPUNJABI 5 місяців тому

      ਹਜੇ ਰਿਪੋਰਟ ਨਹੀਂ ਆਈ ਜੀ

  • @JaswantSingh-ce8gp
    @JaswantSingh-ce8gp 4 місяці тому

    Khalsa

  • @babaveer.uk.148
    @babaveer.uk.148 5 місяців тому

    ਵੀਰੇ ਇਹ ਤੇ ਦੱਸ ਦਿਉ ਕਿ ਪੀ੍ਤ ਵੀਰ ਨੂੰ ਹੋਇਆ ਕੀ ਏ ਼਼਼਼਼਼

  • @gurmejmand7208
    @gurmejmand7208 5 місяців тому

    Dami g sromani kameti di kartut badelan da panth di kartut

  • @sangeetabrar-wl3pp
    @sangeetabrar-wl3pp Місяць тому

    Asi Sarea ne Santa Da Bachan Nai Mannea, Santa Ne keha c jado Fojj Darbar Sahib charh Gai Koi v Sangata Darvar Sahib walh na awe,,, Jithe haige aa otho hi Dushmana Da Sodha lagaon lag jayeo Ehi Galti hoi punjab ton😢😢😢😢

  • @user-hk7fc9et3k
    @user-hk7fc9et3k 5 місяців тому

    ਸਰੋਮਣੀ ਕਮੇਟੀ ਆਪਿਣਾਆ ਦਾ ਢਿੱਡ ਭਰਦੀਆ ਇੰਨਾ ਭੁਖਿਆ ਤੋ ਕੀਆਸ ਰਖਦੇਉ

  • @simranrandhawa9037
    @simranrandhawa9037 5 місяців тому

    Eh gall jroor keh dia kro nalea preet singh d yad ho jandi hai sir jorhan wali.

  • @SahibSingh-fg8ur
    @SahibSingh-fg8ur 4 місяці тому

    ਚੈਨਲ ਕਿਉਂ ਬੰਦ ਕੀਤਾ ਬਾਈ ਪ੍ਰੀਤ ਸਿੰਘ ਸੈਣੀ ਜੀ ਦਾ

  • @user-rr7jw4bz4p
    @user-rr7jw4bz4p 5 місяців тому

    ਪ੍ਰੀਤ ਸਿੰਘ ਸੈਣੀ ਦੀ ਪੋਸਟ ਮਾਰਟਮ ਰਿਪੋਰਟ ਬਾਰੇ ਕਦੋਂ ਦੱਸੋਗੇ ? ਹੁਣ ਤਾਂ ਬਹੁਤ ਦਿਨ ਲੰਘ ਗਏ ????

  • @simranrandhawa9037
    @simranrandhawa9037 5 місяців тому

    Ohna hindu veeran nu v sahmnea auna chahida ohna d v kurbani hai bahut .

  • @simranrandhawa9037
    @simranrandhawa9037 5 місяців тому

    Sarian d saar laini chahidi aa.

  • @user-mc3ur7tv7x
    @user-mc3ur7tv7x 5 місяців тому +1

    Badal ñe vada ni nibhaia

  • @simranrandhawa9037
    @simranrandhawa9037 5 місяців тому

    Ehna singhan nu v guru gharan vich naukeri deni chahidi c ajea v ehna da baneda haq milna chahida.

  • @jagmailsidhu7534
    @jagmailsidhu7534 5 місяців тому

    Badal parvar gangu Papi de alod

  • @narindersidhu3067
    @narindersidhu3067 5 місяців тому

    Preet di koi kurbani nahi parwar waste kita

  • @amanpreetkaur758
    @amanpreetkaur758 5 місяців тому

    Preet Singh sani di madical report kio ni des de

  • @GurjeetaSingh-yq3zm
    @GurjeetaSingh-yq3zm Місяць тому

    Bhai chanel kio band krta jaa

  • @HarjinderKaur-cg4es
    @HarjinderKaur-cg4es 5 місяців тому

    ਭਾਈ ਜਾਤੇ ਸੈਨੀ,ਪੁੱਤਦੀਆ ਆਸਾ,ਪੁੱਰੀਆ ਕੱਰੋ,ਕੋਈਅੱਗੇ ਆਕੇ ਸੈਨੀ,ਦੀ ,ਜੱਗਾਤੇ ਖੱਲੋਵੇ,ਨੱਹੀਤਾ ਕੋਈ ਜੱਰੁਰਤ,ਨੱਹੀ ਸੈਨੀ ਦਾ ਨਾਲੇਕੇ ਵਿਉਲੈਣ ਦੀ,ਤੁੱਸੀ ਬੇਕਾਰਦੀਆ ਗੱਲਾ ਨਾ ਕੱਰੋ ਹੁੰਨ,ਤੁੱਹਾਨੁੰ,ਕੋਈਫੇਦਾ ਨੱਹੀ ਨਾ,ਹੀ ਤੁੱਸੀ ਸੈਨੀਵਾਲੇ ਕੰਮਕੱਰ ਸੱਕਦੇ,ਹੋ,ਤੁੱਸੀ,ਤੇ ਆਪੱਨੀਆ ਵੱਡੇਆਈ ਕੱਰਰੱਹੇ ਹੋ,ਹੁੰਨ,ਕੋਈ ਮੁੱਲਨੱਹੀ ਤੁੱਹਾਡਾ,

  • @HarjinderKaur-cg4es
    @HarjinderKaur-cg4es 5 місяців тому

    ਕੋਈ,ਜੱਰੁਰੱਤ ਨੱਹੀ ਸੈਨੀ ਪੁੱਤਦੀਆ ਫੋਟੋਲਾਕੇ ਵਿਉਲੇਣ,ਦੀ,ਹੁੰਨ,ਮੱਰੇ,ਨੁੰਵੀ ਖਾਰੱਹੇ ਹੋ,ਸੱਰਮਕੱਰੋ,ਵੱਡੇ ਫੌਜੀ ,ਕੱਹਾਣੀਆ ਪੋਦੇਉ,ਇਥੇਮੱਰੋ ਹੁੰਨ,ਕੱਡੋ ਧਾਮੀਨੁੰ ਬਾਰ,,ਚੱਲੋ ਦ

  • @narindersidhu3067
    @narindersidhu3067 5 місяців тому

    Preet galt bole ji

  • @narindersidhu3067
    @narindersidhu3067 5 місяців тому

    Pretty kon

  • @narindersidhu3067
    @narindersidhu3067 5 місяців тому

    Pretty kon ji

  • @jasvindersingh4813
    @jasvindersingh4813 5 місяців тому

    Singh Sahib Bhatheri Duniya Maya Equathi Kar Jandi Aa Jihrha Bhindarawala Sarkari Dala See Osdi Family kol Maya Kitho Ayee Bhindarawala Thug Jiha kis Dee Sheh Uper Prohibited Hathiar Lyee Firda See Dasoge Sari Sikh Kom Dee jawani Da Ghaan Karwa Dita Apni Family Jihrhi Bhukh Nu Gholdi see Auj Arbapati Aa Bhindarawale Daa Munda Benghazi Jiha Janda Jalatt Nu Dekhal Hoshiarpur Wal Nu Aa os Kol Kitho Maya Ayee Tusi Army Shudke. Bhagorhe Ho Gye. Bhindarawale Da Brother Harcharan Rodey Honarary Commissione Lai ke Aya Badal Masand Bhindarawala Masand And Indira Gandhi blue Star operation Lyee jimewar Aa

  • @HardeepSingh-yg1im
    @HardeepSingh-yg1im 5 місяців тому

    Kindly display their mobile number

  • @sarabjeetgill4556
    @sarabjeetgill4556 5 місяців тому +1

    Waheguru ji

  • @gurbinderbrar3502
    @gurbinderbrar3502 4 місяці тому

    ਵਾਹਿਗੁਰੂ ਜੀ 🙏🙏🙏🙏

  • @hermannjit4183
    @hermannjit4183 5 місяців тому

    Waheguru ji

  • @inderpalsinghrefuji9374
    @inderpalsinghrefuji9374 5 місяців тому

    Waheguru ji

  • @SatnamSingh-su3kq
    @SatnamSingh-su3kq 5 місяців тому

    Waheguru ji

  • @baldevraj4560
    @baldevraj4560 5 місяців тому +1

    Waheguru Ji