Це відео не доступне.
Перепрошуємо.

ਵਾਤ-ਪਿੱਤ ਤੇ ਕਫ਼ ਦੀ ਤਸੀਰ ਵਾਲਿਓ ਸੁਣਕੇ ਜ਼ਰਾ, ਵੈਦ ਕਿਵੇਂ ਕਰਦੇ ਨੇ ਤਸੀਰਾਂ ਦਾ ਇਲਾਜ? | Akhar

Поділитися
Вставка
  • Опубліковано 19 сер 2024
  • ਵਾਤ-ਪਿੱਤ ਤੇ ਕਫ਼ ਦੀ ਤਸੀਰ ਵਾਲਿਓ ਸੁਣਕੇ ਜ਼ਰਾ, ਵੈਦ ਕਿਵੇਂ ਕਰਦੇ ਨੇ ਤਸੀਰਾਂ ਦਾ ਇਲਾਜ? | Akhar
    #Health #Akhar
    ਵੈਦ ਬਾਬਾ ਅਵਤਾਰ ਸਿੰਘ: 9815676062
    --------------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

КОМЕНТАРІ • 196

  • @harjeetsingh-gp4mo
    @harjeetsingh-gp4mo 3 роки тому +61

    ਬਹੁਤ ਵਧੀਆ ਖਾਲਸਾ ਜੀ ਸ਼ਸਤਰ ਵਸਤਰ ਸਾਂਭੇ ਆ। ਨਾਲ ਹੀ ਵੈਦਗੀ ਵਾਹਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਆਪ ਜੀ ਮਰੀਜ਼ਾਂ ਦੀ ਸੇਵਾ ਕਰਦੇ ਰਹੋ । ਵਾਹਿਗੁਰੂ ਜੀ ਮੇਹਰ ਕਰਿਓ ।

  • @singhprabhpatialapunjab.7410
    @singhprabhpatialapunjab.7410 3 роки тому +21

    ਵੀਰੇ ਵਾਤ, ਪਿੱਤ ਤੇ ਕੱਫ ਇਕ ਇਕ ਰੋਗ ਤੇ breif ਚ ਵੀਡਿਓ ਲੈਕੇ ਆਓ🙏

  • @jaggaphotographyropar8894
    @jaggaphotographyropar8894 3 роки тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਤੁਸੀਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @mukhtiarsingh2747
    @mukhtiarsingh2747 Рік тому

    ਆਪ ਜੀ ਨੇ ਬਹੁਤ ਵਧੀਆ ਗਿਆਨ ਦੀਆਂ ਗੱਲਾਂ ਸਮਝਾਇਆ ਹਨ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @sukhjitsinghblaggan7316
    @sukhjitsinghblaggan7316 3 роки тому

    ਕੀ ਤਿਰਫਲਾ ਇਨਹਾਂ ਤਿਨਾ ਰੋਗਾਂ ਵਿਚ ਸਹਾਈ ਹੈ ? ਕਰਨ ਤੁਸੀਂ ਬਹੁਤ ਵਧੀਆ ਜਾਣਕਾਰੀ ਉਪਲਬਦ ਕਰਵਾਈ ਜੋ ਕਿਸੇ ਭਲਾ ਹੋ ਸਕੇ ਸਿੰਘ ਸਹਿਬ ਦਾ ਵੀ ਧਨਵਾਦ ।

  • @higherunderstanding6656
    @higherunderstanding6656 3 роки тому +8

    jaankaari hai veer nu....gud gud

  • @harviderkaur5348
    @harviderkaur5348 3 роки тому +3

    Bahut vadhia g....Baba Nanak g de vaŕosaye hoye ho..

  • @dhillonayurvedicpharmacy7475
    @dhillonayurvedicpharmacy7475 3 роки тому +1

    ਵਾਤ , ਪਿੱਤ ਅਤੇ ਕਫ ਵੀਰ ਜੀ ਸਰੀਰਕ ਦੋਸ ਨੇ ਜੀ ਰੰਗ ਨੀ ਪੰਜ ਦੋਸ਼ ਪੰਜ ਤੱਤਾਂ ਦਾ ਸਰੀਰ ਪੰਜ ਗਿਆਨ ਇੰਦਰੀਆਂ ਪੰਜ ਕਰਮ ਇੰਦਰੀਆਂ ਤੇ ਛੇ ਰੁੱਤਾਂ ਨੇ ਜੀ ਇਕ ਸਾਲ ਵਿਚ ਤੇ ਰੁੱਤਾਂ ਦੇ ਬਦਲਦੇ ਦੋਸ਼ ਚ ਤਬਦੀਲੀਆ ਹੁੰਦੀਆਂ ਨੇ ਵੀਰ ਜੀ

  • @gurwantsingh3187
    @gurwantsingh3187 3 роки тому +4

    Dhanwad g bhie saab g

  • @jassakhan558
    @jassakhan558 3 роки тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ

  • @balrajsinght2385
    @balrajsinght2385 Рік тому +2

    ਵੈਦ ਸਾਹਿਬ ਮੈਨੂੰ ਲੋੜ ਤੋਂ ਵੱਧ ਪਸੀਨਾਂ ਆਉਂਦਾ ਸਿਆਲ ਵਿਚ ਵੀ ਥੋੜਾ ਭਾਰਾ ਕੰਮ ਕਰਨ ਤੇ ਭਿੱਜ ਜਾਂਦਾ ਪੂਰਾ

  • @Mrsinghjasvir
    @Mrsinghjasvir 2 роки тому +1

    Buht vadiya vichar ne baba ji

  • @GurdeepSingh-cm2os
    @GurdeepSingh-cm2os 3 роки тому +1

    ਬਹੁਤ ਵਧੀਆ ਜਾਣਕਾਰੀ , ਧੰਨਵਾਦ ਜੀ ।

  • @sukhwinderwagha900
    @sukhwinderwagha900 Рік тому +1

    🙏🏻ਵਾਹਿਗੁਰੂ🙏🏻

  • @mannysingh4217
    @mannysingh4217 3 роки тому +3

    Waheguru ji🙏🏻

  • @amansunner52
    @amansunner52 3 роки тому +12

    Dhan dhan baba daiya Singh ji tahli sahib🙏🙏

  • @ASNSHABADKIRTAN
    @ASNSHABADKIRTAN 3 роки тому +2

    Nice information thank you 🙏

  • @JagjitSingh-xv4br
    @JagjitSingh-xv4br 3 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @SukhwinderSingh-mv7rd
    @SukhwinderSingh-mv7rd 3 роки тому +3

    ਸੋਹਣੀ ਜਾਣਕਾਰੀ 👍

  • @harjeetsingh-gp4mo
    @harjeetsingh-gp4mo 3 роки тому +3

    ਵਾਹਿਗੁਰੂ

  • @ManpreetKau..
    @ManpreetKau.. Рік тому

    Thank you so much

  • @jagtarmaan2653
    @jagtarmaan2653 3 роки тому +2

    ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਜੀ🙏

  • @Mrsinghjasvir
    @Mrsinghjasvir 2 роки тому +1

    Waheguru ji waheguru ji waheguru ji

  • @gurjitsingh7139
    @gurjitsingh7139 2 роки тому

    Baba ji thanks 🥰🙏💞🙏💞🙏

  • @gurwinderkahlon9646
    @gurwinderkahlon9646 3 роки тому +1

    Waheguru g

  • @ayoutuber1548
    @ayoutuber1548 3 роки тому +1

    baba ap ta sukya pya

  • @jugmohankaur7282
    @jugmohankaur7282 3 роки тому

    thanks

  • @sandeepbrar5501
    @sandeepbrar5501 10 місяців тому

    Nice information

  • @GurwinderSingh-kw3uz
    @GurwinderSingh-kw3uz 2 роки тому +1

    ਪੱਤਰਕਾਰ ਵੀਰ ਨੂੰ ਬੇਨਤੀ ਹੈ ਕੀ ਵਾਲੇ ਦੇ ਝੜਨ ਬਾਰੇ ਗੰਜੇਪਨ ਦਾ ਪੱਕਾ ਹੱਲ ਬਾਰੇ ਵੀਡੀਓ ਬਣਾ ਕੇ ਬਾਬਾ ਜੀ ਦੱਸਣ

  • @vijaylakshmi952
    @vijaylakshmi952 3 роки тому

    Good job Thanks

  • @anitakaur1909
    @anitakaur1909 3 роки тому +1

    ਪੈਰਾਂ ਦੇ ਦਰਦ ਬਾਸਤੇ ਦਸਿਓ ਜੀ ਵਾਹਿਗੁਰੂ ਜੀ

  • @jaspal6724
    @jaspal6724 3 роки тому +5

    Seda elaj dsea Kro please chekr na pea Kro chkr ch tna tee wlae ne pa rekhea

  • @jassakhan558
    @jassakhan558 3 роки тому +1

    Very good

  • @sunnygill7885
    @sunnygill7885 3 роки тому

    Bhuot videay ji God bless you. Bhuot videya karen

  • @ManpreetSingh-ni1ps
    @ManpreetSingh-ni1ps 3 роки тому +7

    ਡਾਕਟਰ ਸਾਹਿਬ ਜੀ ਫੈਟੀ ਲਿਵਰ ਦੀ ਦੇਸੀ ਦਵਾੲੀ ਬਾਰੇ ਬਾਰੇ ਦਸੋ ਧੰਨਵਾਦ

    • @narinderpaulsingh5003
      @narinderpaulsingh5003 3 роки тому +1

      Bear piyo

    • @vjaybirdi8929
      @vjaybirdi8929 3 роки тому

      @@narinderpaulsingh5003 bear nall hor fat Ho Jane

    • @charhatsingh9173
      @charhatsingh9173 2 роки тому

      ਡੇਢ ਮਾਹ ਅੱਧਾ ਵੱਡਾ ਚਮਚਾ ਟੇਬਲ ਸਪੂਨ ਜੈਤੂਨ ਦੇ ਤੇਲ ਦਾ ਸੇਵਨ ਕਰੋ।
      ਥੋੜ੍ਹੀ ਇਮਲੀ ਅਤੇ ਦੋ ਆਲੂਬੁਖਰੇ ਰਾਤ ਨੂੰ ਇਕ ਗਲਾਸ ਪਾਣੀ ਜਿਨ੍ਹਾਂ ਭਰ ਜਾਵੇ ਉਸਨੂੰ ਇਕ ਕੌਲੇ ਚ ਭਿਉਂ ਕੇ ਸਵੇਰੇ ਮਸਲ ਕੇ ਪਾਣੀ ਛਾਣ ਕੇ ਨਿਰਣੇ ਪੀ ਲਵੋ ਇਕ ਮਾਹ ਵਿਚ ਲੱਗਭਗ ਦਰੁੱਸਤ ਹੋ ਜਾਵੋਗੇ।

  • @drsaabdrsaab4130
    @drsaabdrsaab4130 3 роки тому

    ਬਹੁਤ ਵਧੀਆ ਚੈਨਲ

  • @makhansingh4096
    @makhansingh4096 Місяць тому

    ਮੱਖਣ ਸਿੰਘ ਖਾਲਸਾ ਭੱਟੀਆਂ ਖੰਨਾ ਕੀ ਸਰੀਰ ਤੇ ਖਾਜ ਹੋਣਾ ਵੀ ਪਿੱਤ ਦਾ ਵੱਧਣਾ ਹੈ ਜੀ????

  • @sukhisingh3762
    @sukhisingh3762 3 роки тому

    Very good. Baba. Jio

  • @samsungisbeast1234
    @samsungisbeast1234 3 роки тому

    Best

  • @attsidhu9808
    @attsidhu9808 Рік тому

    ਬਾਬਾ ਜੀ ਦਾਤੂ ਰੋਗ ਬਾਰੇ ਵੀ ੲਿਕ ਵੀਡੀਓ ਬਨਾਵੋ ਬਾਬਾ ਜੀ

  • @KavitaSharma-yq5ry
    @KavitaSharma-yq5ry 3 роки тому +1

    Cough te bywadi body bre dso vaid g ...by ho jndi te resha bhut hundi vaid g esty video bnou

  • @vickybrarvickybrar1263
    @vickybrarvickybrar1263 3 роки тому +1

    👍

  • @dilbagsingh9352
    @dilbagsingh9352 3 роки тому +2

    👌✌🙏

  • @HardeepSingh-et7bv
    @HardeepSingh-et7bv 2 роки тому

    🙏🙏

  • @jobansingh9371
    @jobansingh9371 3 роки тому +4

    Vadia video a veer

  • @kulbirbhullar5499
    @kulbirbhullar5499 3 роки тому +1

    Paji a daso k aag pani pett kaff
    PTA kive lage a ,, k esh vich pet pani etc a ??

  • @JaswinderKaur-ox6ph
    @JaswinderKaur-ox6ph 3 роки тому

    Vaheguru g pit vat vadhi da elaj daso g

  • @kishanchand2098
    @kishanchand2098 3 роки тому +2

    ♥️💯🙏

  • @jeetpandhu7692
    @jeetpandhu7692 2 роки тому

    Dhaant da ilaaj dsso vaid g

  • @panthjeetsingh7094
    @panthjeetsingh7094 3 роки тому +1

    🙏🏽🙏🏽🙏🏽🙏🏽🙏🏽🙏🏽🙏🏽

  • @Singh-bx4ud
    @Singh-bx4ud 3 роки тому

    good,vath valeya nu ke khana chidya te ke nhi dasyea nhi

  • @the_kirtani_singh
    @the_kirtani_singh 3 роки тому +1

    Koi veer dsuga k falad ki hunda hai tai kitho miluga

    • @Bhupindersingh-cd4rh
      @Bhupindersingh-cd4rh 3 роки тому

      Kise njdiki pansari di dukan to ja ayurvedic dwai di dukan to milega.

  • @avnooruppal5236
    @avnooruppal5236 3 роки тому

    Gathia da desi ilaj daso plzzz

  • @kuwindersingh3514
    @kuwindersingh3514 3 роки тому +1

    🙏🙏🙏🙏🙏🙏👍

  • @informativetv8522
    @informativetv8522 3 роки тому

    Vaid sahab kehre shaaster which likhea k saun de mahine nwe sireo khoon bn da.......... Barsaata which??????? Pangarya de dina which sareer nwe siro futtda te khun v nwa bn da eh gl bde purane vaid te bzurga to suni aa

  • @tejpal3003
    @tejpal3003 3 роки тому +2

    Jankari adhi adhuri c. Cheeja di matra nhi dasi.

  • @ManinderSingh-xd9kd
    @ManinderSingh-xd9kd 3 роки тому +2

    Phillipines Kashmir Singh khanna

  • @singhprabhpatialapunjab.7410
    @singhprabhpatialapunjab.7410 3 роки тому +1

    ਵੈਦ ਸਾਬ ਕੇਹੜੇ ਪਿੰਡ ਤੇ ਜ਼ਿਲ੍ਹੇ ਤੋਂ ਨੇ?

    • @BalwinderSingh-yu4tq
      @BalwinderSingh-yu4tq 3 роки тому

      ਹਾਂ ਜੀ ਦਸੋ ਅਡਰੈਸ

    • @sangruriaPB_x3
      @sangruriaPB_x3 2 роки тому

      ਨੰਬਰ ਦਿਤਾ ਵੈਦ ਜੀ ਸ਼ੁਰੂ ਚ ਦੇਖੋ ਧਿਆਨ ਨਾਲ

  • @ADDIETECH1313
    @ADDIETECH1313 2 роки тому

    Baba ji ptaa kiwe lgda aa k. Meri body kis type di aa . Vaat aa k.. pitt ja kaff aa

  • @jattlife2914
    @jattlife2914 3 роки тому

    Height baare vi dsdo ji height lambi krnj hova 6feet

  • @bhishek75
    @bhishek75 3 роки тому

    Pholaad hunda ki hai?

  • @balbirdhami1045
    @balbirdhami1045 3 роки тому

    Eh bhasm kidro mildi hai.

  • @GurpreetSingh-tl7cx
    @GurpreetSingh-tl7cx 2 роки тому +1

    ਬਾਬੇ ਜੀ ਦਾ ਨੰਬਰ ਦੱਸੋ ਵਾਈ

  • @gamdursingh1749
    @gamdursingh1749 3 роки тому +1

    ਮੇਰਾ ਸਰੀਰ ਵੀ ਪਾਣੀ ਸਟੋਰ ਕਰਦਾ ਹੈ ਵੀਰ ਜੀ ਏਦੇ ਲਈ ਕੀ ਕਰਣਾ ਹੈ ਜੀ

  • @Manjukaur1969
    @Manjukaur1969 3 роки тому

    Veer g mery beta ko kabajj hoti hai please upay bataye Khoe🙏

    • @jaswindersinghgill5231
      @jaswindersinghgill5231 3 роки тому +1

      ਅਰਿੰਡ ਦਾ ਤੇਲ ਬਜ਼ਾਰ ਵਿੱਚੋਂ ਲਵੋ,ਰਾਤ ਨੂੰ ਸੌਣ ਲੱਗਿਆਂ ਅੱਧਾ ਚਮਚ ਪੀ ਲਵੋ,2-3ਦਿਨਾਂ ਵਿੱਚ ਕਬਜ਼ ਨਾਂ ਦਾ ਰੋਗ ਭੁੱਲ ਜਾਓਗੇ

  • @Deepsingh-jx2jd
    @Deepsingh-jx2jd 3 роки тому +1

    Menu kis tra pta lgu k mai kasda rogi ah 😰😰

  • @JagtarSingh-fv9bn
    @JagtarSingh-fv9bn 3 роки тому +1

    View len waleo name address ta dss deya krro

  • @honeybarnala5654
    @honeybarnala5654 3 роки тому

    Bhasam da sevan kive karna???

  • @JaspreetSingh-lt3zq
    @JaspreetSingh-lt3zq 3 роки тому

    Vaid ji tuhade kol chandi te folad bhasam mil salafi hai ji

  • @bitusingh2196
    @bitusingh2196 3 роки тому +2

    ਵੈਦ ਸਾਹਿਬ ਜੀ ਤੋਂ ਪਿੱਛੋਂ ਕੀ ਦਹੀਂ ਤੇ ਦੇਸ਼ੀ ਘਿਓ ਦੀ ਤਾਸੀਰ ਗਰਮ ਹੈ ਜਾ ਠੰਡੀ ਹੁੰਦੀ ਹੈ?

  • @bakhshishsingh7242
    @bakhshishsingh7242 3 роки тому +1

    Hakeem ji vaat pitt aur kaf bimary nahi hundi saggon sareer deean taseeran hundian ne

  • @SandeepSingh-dd8hc
    @SandeepSingh-dd8hc 3 роки тому +1

    Please ehna di contact information provide kra do..

  • @namanchhabragaming6600
    @namanchhabragaming6600 3 роки тому

    Sugar te video bnao g

  • @sukhbirsingh4456
    @sukhbirsingh4456 3 роки тому

    Asthma da ilaj ha g

  • @karanveersingh9111
    @karanveersingh9111 3 роки тому

    Janji

  • @jheer6527
    @jheer6527 3 роки тому

    Veer protein bht loss hunda

  • @jotsingh9269
    @jotsingh9269 Рік тому

    ਐਡਰੈੱਸ ਮਿਲ ਸਕਦਾ ਜੀ ਇਹਨਾਂ ਦਾ

  • @happyranga909
    @happyranga909 3 роки тому

    Vaid number tain lgda ni thoda

  • @hdeep857
    @hdeep857 2 роки тому

    Sawan de month ch ta jada piti jandi a baba g😂 meh pe k mosam thanda hoya ni peg start🤣

  • @malkeetLalbai-pb9lv
    @malkeetLalbai-pb9lv 2 місяці тому

    Number deep

  • @sahilsharma6164
    @sahilsharma6164 3 роки тому

    Allergy bare v daso g

    • @AbhijeetSingh-fm6tc
      @AbhijeetSingh-fm6tc 3 роки тому +1

      Kis tarah di allergy h

    • @sahilsharma6164
      @sahilsharma6164 3 роки тому +1

      @@AbhijeetSingh-fm6tc dust type jive shika aundiya hon kaf rehnda hove Sara sal

    • @AbhijeetSingh-fm6tc
      @AbhijeetSingh-fm6tc 3 роки тому

      Kalanwali mandi doctor h desi dvai dinda h mere skin problems c thik hogi dvai hje v chldi h lamba time dvai khwanda h

    • @honeysuniara2488
      @honeysuniara2488 3 роки тому +2

      @@sahilsharma6164 22 ji 15 saal ton problem c eh.... Swere uth k thande paani nu 2-3 var nak nal khicheya karo.... 22 ji mere te yakeen karo bahut janeya di sahi hoi... menu bahut problem c... kite jan joga nahi c.....

    • @AbhijeetSingh-fm6tc
      @AbhijeetSingh-fm6tc 3 роки тому

      @@honeysuniara2488 22 ji mobile number deyo

  • @simratsandhu8073
    @simratsandhu8073 3 роки тому

    Baba ji motape da ilaj vi karde o

  • @vishalpal8122
    @vishalpal8122 3 роки тому

    vaid nu kaho phele aap ho jaye tagda bakiyan nu baad vich karee

    • @bakhshishsingh7242
      @bakhshishsingh7242 3 роки тому

      Oh potape da elaj karda sokrhe da nahi

    • @sangruriaPB_x3
      @sangruriaPB_x3 2 роки тому

      ਮੋਟਾ ਹੋਣਾ ਨੀ ਮਾਇਨੇ ਰੱਖਦਾ ਤੰਦਰੁਸਤ ਹੋਣਾ ਜਰੂਰੀ ਆ

  • @harrysaini7311
    @harrysaini7311 3 роки тому

    Mastepation left karn li dso

  • @parvinderkaur-md2wr
    @parvinderkaur-md2wr 3 роки тому

    Wjkk wjkf ji 🙏

  • @simran469
    @simran469 3 роки тому

    Baba ji eh flad ki hunda

  • @kuldipsingh1552
    @kuldipsingh1552 3 роки тому

    ਬਾਬਾ ਜੀ ਆਪ ਜੀ ਦਾ ਫੋਨ ਨੰਬਰ ਵੀ ਦੱਸ ਦਿਓ ਜੀ

  • @sukhpalsingh5450
    @sukhpalsingh5450 3 роки тому

    Pta kinve lagda hai ke

  • @KrishanSingh-js4vg
    @KrishanSingh-js4vg Місяць тому

    Enu aap kabaj aw ehda ilaj kro

  • @kuch-bhi-khabi-bhi
    @kuch-bhi-khabi-bhi 3 роки тому

    Pit vaste flaad hai ki slaad h

    • @honeysuniara2488
      @honeysuniara2488 3 роки тому

      bhaji kuj na kro... Trifala khaya kro 2 time swere shm hor chkkra ch na pvo

  • @nathasingh2576
    @nathasingh2576 3 роки тому +2

    Vaid ji pit Te kaf dono v kise nu ho sakde .

  • @punjabijeepawale6881
    @punjabijeepawale6881 3 роки тому

    Nr mil jao vaid Veer da kise kol

  • @GurdeepSingh-ed3zl
    @GurdeepSingh-ed3zl 3 роки тому +7

    ਵੈਦ ਦਾ ਨੰਬਰ ਦੱਸਦੋ

  • @ManpreetKau..
    @ManpreetKau.. Рік тому

    Tuhaada address dr sahab

    • @mandeepsingh.84
      @mandeepsingh.84 Рік тому

      Sultanpur lodhi gurudwara sahib de sahmne wali line ch shop a

  • @comedy-we7ol
    @comedy-we7ol 2 роки тому

    Num mil skdaa vr 22 da ...

  • @ashumehay873
    @ashumehay873 3 роки тому +2

    Bro ena da whaap no ni hega

  • @Skmaini
    @Skmaini 3 роки тому +1

    ਵੈਸੇ ਜਾਣਕਾਰੀ ਸਾਂਝੀ ਕਰਿਓ, ਕੀ ਵੈਦ ਬਨਣ ਲਈ ਕੋਈ ਪੜਾਈ ਕਰਨੀ ਪੈਂਦੀ ਆ ਜਾ ਨਹੀ । ਕਿਓਕਿ ਥੋੜਾ ਬਹੁਤ ਵੈਦ ਤਾ ਮੈ ਵੀ ਹਾ ਬੱਸ ਸਰਕਾਰ ਵਲੋਂ ਮਾਨਤਾ ਪਰਾਪਤ ਨਹੀ ਹਾਂ।

    • @arshbajwa00
      @arshbajwa00 3 роки тому

      Mere andr garmi aa bro ki kra main ?

    • @Skmaini
      @Skmaini 3 роки тому

      @@arshbajwa00 garmi tin tra hundi aa, sreer ch, dimaag ch te dil ch,
      Sreer di garmi routine ch exercise karn nal te healthy diet lain nal routine ch te 3, 4 liter paani peen nal nikal jayugi ,
      Dimaag di garmi thori okhi nikaldi aa dhakke duke khake , galtiyann kar kar, takra maar maar nikal ta jandi aa, pr jisdi nahi nikadi ohh isto vaddi koi galti karke ja ladai jhagra karke ja koi hor kaarnaama karke jail jool jake kadwa lainda, akheeri nikal dimaag di garmi v jandi aa
      Te Dil di garmi ta insaan banan te hee niklini aa veer nahi ta koi ilaajh nhi isda ,
      Hun aapne aap samjh layi ki kihri garmi aa tere ander ,
      Je hun Dubara hor takra marenga ta samjh aaju ki dimaag ch garmi aa
      body ch hoyu ta exercise shuru karlega te vadia healthy khana shuru karde ga te holi holi tandrust hoje ga ,
      Te je dil ch garmi hoi ta ohh tu apne aap nu vadd janda mere to

    • @arshbajwa00
      @arshbajwa00 3 роки тому

      @@Skmaini veer menu lagda shrir ch he aa garmi akha cho pani onda te sek niklda
      Nale gym v la rea wait v ni vad reha 😕

    • @Skmaini
      @Skmaini 3 роки тому

      @@arshbajwa00 veer tusi diet healthy kro gym layi jao te harry mander naam da you tube channel aa follow kro tuhanu bahut kujh sikhan nu samjhan nu mil sakda je tusi intrested hoye ta

    • @arshbajwa00
      @arshbajwa00 3 роки тому

      @@Skmaini hnji krda hun he

  • @gaganpreetsingh3823
    @gaganpreetsingh3823 3 роки тому

    Conct no mile ga baba g hai kitho

  • @heerasingh6988
    @heerasingh6988 Рік тому

    Baba da mobile nober ki aa g

  • @jagtarmaan2653
    @jagtarmaan2653 3 роки тому +1

    ਮੋਬਾਈਲ ਨੰਬਰ ਵੈਦ ਜੀ