Sukhbir Badal ਨੂੰ ਲੈਕੇ ਮਖੂ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਚ ਤਿੱਖੀ ਤਕਰਾਰ | Harpreet Singh Makhu | Akali Dal

Поділитися
Вставка
  • Опубліковано 27 чер 2024
  • Sukhbir Badal ਨੂੰ ਲੈਕੇ ਮਖੂ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਚ ਤਿੱਖੀ ਤਕਰਾਰ | Harpreet Singh Makhu | Akali Dal | Harpreet Singh Makhu || ਹਰਪ੍ਰੀਤ ਸਿੰਘ ਮਖੂ |
    ਸੁਖਬੀਰ ਬਾਦਲ ਨੂੰ ਲੈਕੇ ਮਖੂ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਵਿੱਚ ਤਿੱਖੀ ਤਕਰਾਰ ||
    ਸੁਖਬੀਰ ਦਾ ਪਲਟਿਆ ਤਖਤਾ ਦੋ ਪ੍ਰਧਾਨਾਂ ਦੇ ਨਾਮ ਆਏ ਸਾਹਮਣੇ ||
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe UA-cam : - / @harpreetsinghmakhu9752
    Follow on Facebook : - / hsmakhu

КОМЕНТАРІ • 152

  • @mohonsinghmann707
    @mohonsinghmann707 2 дні тому +7

    ਦਰਵਾਰ ਸਾਹਿਬ ਉਪਰ ਹਮਲਾ ਵੀ ਤਾਂ ਭਾਜਪਾ ਨੇ ਹਾਲਾਸ਼ੇਰੀ ਦਿਤੀ, ਵਿਚ ਹੀ ਸਾਰੇ ਉਸ ਸਮੇ ਦੇ ਅਕਾਲੀ ਲੀਡਰ ਸ਼ਾਮਲ ਸਨ, ਜਿਨ੍ਹਾਂ ਨੂੰ ਆਪਣੀਆਂ ਕੁਰਸੀਆਂ ਦਿਖਦੀਆਂ ਸਨ,

  • @gurmeetsinghgurmeetsingh2599
    @gurmeetsinghgurmeetsingh2599 2 дні тому +13

    ਕਾਲਕਾ ਜੀ ਨਾਗਣੀ ਤਾਂ ਨਹੀਂ ਖਾਦੀ ਹੋਈ। ਅਵਾਜ਼ ਭਾਰੀ ਹੈ।

  • @user-gt4kc5wr4f
    @user-gt4kc5wr4f 2 дні тому +9

    ਕਾਲਕਾ ਭਾਜਪਾ ਅੱਗੇ ਕੋਡਾ ਹੋਇਆ ਪਿਆ ਸਰੋਮਣੀ ਕਮੇਟੀ ਤੇ ਕਬਜਾ ਕਰਾ ਦਿੱਤਾ ਭਾਜਪਾ ਦਾ

  • @kulwindersingh-dh1hq
    @kulwindersingh-dh1hq 2 дні тому +18

    ਏ ਲੀਡਰ ਉਦੋ ਕੀਥੇ ਮਰਗੇ ਸੀ ਜਦੋ ਪੰਜਾਬ ਦੇ ਨੌਜਵਾਨਾਂ ਦੇ ਕਾਤਲਾਂ ਨੂ ਤਰਕੀਆ ਦੇ ਰਹੇ ਸੀ ਬਹਿਬਲਕਲਾ ਕਾਂਡ 328 ਪਾਵਨ ਸਰੂਪਾ ਦਾ ਮਸਲਾ ####$

  • @jon-eq5br
    @jon-eq5br 2 дні тому +16

    ਮਖੂ ਸਾਹਿਬ ਜੀ 2015ਵਿਚ ਚਬੇ ਵਿਚ ਸਰਬੱਤ ਖਾਲਸਾ ਨੇ ਜਥੇਦਾਰ ਹਵਾਰਾ ਬਣਾਏਆ ਹੈ, ਓਹਦੇ ਵਾਲੇ ਗਲ ਕਰੋ

  • @saabtrucking4391
    @saabtrucking4391 2 дні тому +3

    ਬਹੁਤ ਵਧੀਆ ਮਖੂ ਸਾਬ ਪਰ ਮਖੂ ਸਾਬ ਸੁਖਬੀਰ ਇੰਸਾ ਕਿਸੇ ਦੀ ਮੰਨਦਾ ਵੀ ਨਹੀ ਡੇਰੇ ਦੇ ਪਿੱਛੇ ਜਿਆਦਾ ਲੱਗਦਾ

  • @AmrikSingh-ez6yo
    @AmrikSingh-ez6yo 2 дні тому +3

    ਬਾਦਲ ਪਰਵਾਰ ਕਦੋ ਕਿਸੇ ਦੀ ਸਲਾਹ ਕਦੋਂ ਸੁਣਦਾ ਹੈ

  • @chamanlal3937
    @chamanlal3937 День тому

    ਧੰਨ ਹੈ ਤੁਸੀਂ ਰਾਜਨੀਤਕ ਰਾਖਸ਼ਿਸ਼, ਜਿਹੜੇ ਏਨੀ ਬੇਸ਼ਰਮੀ ਨਾਲ ਆਪਣੇ ਨੂੰ ਪਾਕ ਸਾਫ਼ ਤੇ ਦੂਜਿਆਂ ਨੂੰ ਚਿੱਕੜ ਨਾਲ ਲਿਬੜਿਆ ਸਾਬਤ ਕਰ ਦਿੰਦੇ ਹੋ।

  • @kamaljitsingh7364
    @kamaljitsingh7364 День тому +3

    ਦਫਾ ਕਰੋ ਇਹਨਾਂ ਘਿਸੇ ਪਿਟੇ ਨੇਤਾਵਾਂ ਨੂੰ ਐਵੇਂ ਸਮਾਂ ਬਰਬਾਦ ਕਰਨ ਵਾਲੀ ਗਲ ਹੈ ਕੋਈ ਨਹੀਂ ਇਹਨਾਂ ਨੂੰ ਚਾਹੁੰਦਾ ਤੇ ਕੋਈ ਨਹੀਂ ਇਹਨਾਂ ਨੂੰ ਚਾਹੇਗਾ। ਸੁਮੇਧ ਸੈਣੀ ਵੇਲੇ ਕਿਉਂ ਨਹੀਂ ਬੋਲੇ ਕਿਉ ਨਹੀਂ ਅਹੁਦੇ ਛਡੇ ਹੁਣ ਬੜ ਬੜ ਕਰਦੇ ਨੇ। ਲੋੜ ਹੈ ਨੌਜਵਾਨ ਤੇ ਇਮਾਨਦਾਰ ਲੋਕ ਅੱਗੇ ਆਉਣ ਕਿਉਂਕਿ ਇਹਨਾਂ ਪੁਰਾਣੇ ਭ੍ਰਿਸ਼ਟ ਨੇਤਾਵਾਂ ਦੀ ਕੋਈ ਸ਼ਕਲ ਤਕ ਦੇਖਣ ਨੂੰ ਤਿਆਰ ਨਹੀਂ।

  • @NirmalSingh-yf5uu
    @NirmalSingh-yf5uu 2 дні тому +5

    ਇਹ ਦਿੱਲੀ ਵਾਲੇ ਪਹਿਲਾਂ ਬਾਦਲ ਸਾਹਿਬ ਦੇ ਯਾਰ ਸਨ। ਅੱਖ ਬਚਾਕੇ ਭੱਜ ਗਏ ਜਦੋਂ ਕਮਜੋਰ ਹੋ ਗਏ

  • @BaljitSingh-bj4vm
    @BaljitSingh-bj4vm 2 дні тому +12

    ਇਹ ਬੀਜੇਪੀ ਦੇ ਦਲੇ ਚਪਲਚਟ ਸੰਗਲੀ ਵਾਲੇ ਹਨ ਇਹਨ ਨੂੰ ਪਤਾ ਮਧ ਪ੍ਰਦੇਸ਼ ਵਿਚ ਸਿਖਾਂ ਦੀ 250 ਏਕੜ ਜ਼ਮੀਨ ਤੇ ਕਬਜ਼ਾ ਕਰ ਲਿਆ ਇਹਨਾ ਕੀ ਕੀਤਾ ਇਹ ਮਲਾਈ ਖਾਣੇ ਫਨੀਅਰ ਨਾਗ ਹਨ ਸਿਰਸਾ ਹੁਣ ਅੰਨਾ ਹੈ

  • @BaljitSingh-bj4vm
    @BaljitSingh-bj4vm 2 дні тому +6

    ਤੁਸੀਂ ਦਸੋ ਸਿਰਸਾ ਨੇ ਐਨੀ ਜਾਇਦਾਦ ਕਿਸ ਤਰ੍ਹਾਂ ਬਣਾਈਂ ਤੂਸੀਂ ਸਭਸਟੇਟ ਦੇ ਦਲੇ ਹਨ

  • @Kiranjeetkaur59843
    @Kiranjeetkaur59843 День тому +1

    ਕਮੇਟੀ ਦੇ ਪ੍ਰਧਾਨ ਤਾਂ ਕਹਿਣ ਨੂੰ ਹੀ ਨੇ,, ਫਤਹਿ ਦੇ ਜਵਾਬ ਤੋਂ ਹੀ ਪਤਾ ਲੱਗਦਾ 😡😡😢😪

  • @rbrar3859
    @rbrar3859 День тому +3

    ਬਾਦਲਾਂ ਨੇ ਆਪ ਤਾਂ ਗੁਰੂ ਘਰ ਲੁੱਟਣੇ ਸੀ ਆਪਣੇ ਚਮਚਿਆ ਨੂੰ ਵੀ ਲਟਾਏ , ਜਥੇਦਾਰਾਂ ਨੇ ਵੱਡੇ ਵੱਡੇ ਹੋਟਲ ਬਣਾਏ ਕੋਠੀਆਂ ਮਹਿਲ ਵਰਗੀਆਂ ਤ ਸਾਈਕਲਾ ਤੋ ਸਿਧੇ ਫਾਰਚੂਨਰਾ ਕਾਰਾਂ ਤੇ ਉਹ 4-4 ਲਿਆਂਦੀਆਂ , ਲੋਕ ਵੇਖ ਵੇਖ ਹਿਰਾਣ ਹੁੰਦੇ ਰਹੇ।

  • @RanjitSingh-zr6eo
    @RanjitSingh-zr6eo 2 дні тому +3

    ਇਨਾਂ ਸਾਰਿਆਂ ਵਿੱਚੋ ਭਰੋਸੇਯੋਗ ਕੋਈ ਵੀ ਨਹੀਂ

  • @manjeetsinghbhullar8808
    @manjeetsinghbhullar8808 День тому +1

    ਕਾਲਕਾ ਜੀ ਅਕਾਲੀ ਅਖਵਾਉਣ ਵਾਲੇ ਤਕਰੀਬਨ ਸਾਰੇ ਹੀ ਲੀਡਰ ਕਾਂਗਰਸ, ਬੀ ਜੇ ਪੀ, ਅਤੇ ਝਾੜੂ ਦੇ ਪੈਰਾਂ ਚ ਡਿੱਗ ਰਹੇ ਨੇ । ਪੰਥ ਤੇ ਪੰਜਾਬ ਦਾ ਕੀ ਸੋਚਦੇ ਨੇ?

  • @mohangrewal3411
    @mohangrewal3411 2 дні тому

    WAHEGURU JI

  • @mohansingh3290
    @mohansingh3290 День тому

    Waheguru ji

  • @highscoredelta9361
    @highscoredelta9361 День тому

    ਐਵੇਂ ਡਰਾਮੇ ਨ ਕਰੋ! ਸੁਖਬੀਰ ਦਾ ਤੇ ਤਖਤਾ ਲੋਕਾ ਨੇ ਰਹਿਣ ਹੀ ਦਿੱਤਾ!

  • @jangsinghchandumajra8575
    @jangsinghchandumajra8575 15 годин тому

    ਕੀ ਕਾਂਗਰਸ ਅਤੇ ਬੀਜੇਪੀ ਵਾਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਅਤੇ ਅਕਾਲ ਤਖ਼ਤ ਸਾਹਿਬ ਜੀ ਦੀ ਤਾਕਤ ਦਾ ਪਤਾ ਨਹੀਂ ਲੱਗਿਆ ।ਸਾਰੀ ਦੁਨੀਆਂ ਮੰਨਦੀ ਹੈ ਜੀ।

  • @jagtarsinghghola2167
    @jagtarsinghghola2167 2 дні тому +2

    ਮੱਖੂ ਸ ਇਹਨਾਂ ਚੋਰਾਂ ਨਾਲ਼ ਗੱਲ ਕਰਨ ਦਾ ਕੋਈ ਫੇਈਦਾ ਨਹੀਂ ਤੁਸੀਂ ਇਹਨਾਂ ਲੋਕਾਂ ਨੂੰ ਨੰਗੇ ਕਰਦੇ ਓ ਬਹੁਤ ਬੜੀ ਗੱਲ ਐ ਮੱਖੂ ਸ ਜਦੋਂ ਤੱਕ ਜੰਡਾ ਆਪਣੇ ਮੋਡੇ ਤੇ ਨਹੀਂ ਆਉਂਦਾ ਉਦੋਂ ਤੱਕ ਗੱਲ ਨੀ ਜੇ ਬਣਨੀ

  • @jangsinghchandumajra8575
    @jangsinghchandumajra8575 15 годин тому

    ਮਖੂ ਸਾਹਿਬ ਜੀ ਕੀ ਗੱਲ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਕੇਸ ਨੂੰ ਤੁਸੀਂ ਬਿਲਕੁਲ ਵੀ ਨਹੀਂ ਚੁੱਕਿਆ ਇਸ ਲਈ ਤੁਸੀਂ ਵੀ ਬੇਅਦਬੀ ਦੀ ਮਾਰ ਝੱਲਣ ਲਈ ਤਿਆਰ ਰਹੋ ਜੀ।

  • @BaldevSingh-tw7mh
    @BaldevSingh-tw7mh 18 годин тому

    Nice work g

  • @user-gt4kc5wr4f
    @user-gt4kc5wr4f 2 дні тому +1

    ਮਖੂ ਵੀਰ ਕਦੇ ਹੋਰ ਵੀ ਗੱਲ ਕਰ ਲਿਆ ਬਾਦਲਾ ਦੇ ਮਗਰ ਹੀ ਪਿਆ ਰਹਿਣਾ

  • @jagjitsingh6085
    @jagjitsingh6085 2 дні тому +5

    Kalka ji nal di nal vaheguru ji ka khalsa bi bolra karo ekle fath hi nahe gachdi

  • @Smss-1124
    @Smss-1124 2 дні тому +2

    Next CM of Punjab - Amritpal Singh Khalsa .better for akali dal 2 support Amritpal Singh Khalsa.Step up Hsrsimrat kaur Badal as akali da headl. HAR SIMRAT KAUR BADAL SIT ALL PARTY PEOPLE & RESOLVE THE ISSUES FOR THE SAKE OF PUNJAB PEOLLR..NO OTHER POLITICAL PARTIES SUGGESTIONS required.

  • @Kiranjeetkaur59843
    @Kiranjeetkaur59843 День тому +1

    ਇਹ ਲੋਕ ਜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਵੇਲੇ ਹੁੰਦੇ ਓਹਨਾਂ ਦੇ ਵੀ ਖਿਲਾਫ ਹੁੰਦੇ 😡😡😢😪

  • @YadwinderSingh-yy4rn
    @YadwinderSingh-yy4rn День тому

    Jathaydar Bhai Ranjit Singh ji nu sewa deo ji Makhu Sab satchay suchay kurbani bahut vaddi aa ohna Di

  • @SurinderSingh-mx1yi
    @SurinderSingh-mx1yi 2 дні тому

    ਹਰਮੀਤ ਸਿੰਘ ਜੀ ਵੱਲੋਂ ਸੱਚੀਆਂ ਗੱਲਾਂ ਕੀਤੀਆਂ

  • @dhanwantmoga
    @dhanwantmoga 2 дні тому +3

    Badal family ne Bahot nuksaan keeta kaom da…. Mugla and indian government ne jo sikh kaom and panjab da nuksaan keeta oh fulfil keeta ja sakda par jo BADAL FAMILY ne kaom diya sansthawa da jan sedanta da nuksaan keeta apni vote khatar Dera vaad parmute keeta osda nuksaan di Bharpaie bahot mushkal hai…

  • @jaimalsingh36
    @jaimalsingh36 День тому

    ਭਾਈ ਸਾਹਿਬ ਗੱਲ ਗਹਿਰਾਈ ਨਾਲ ਸੋਚਣ ਵਾਲੀ ਹੈ ਕੇ ਜਦੋਂ ਕੋਈ ਵੀ ਪਾਰਟੀ ਚੋਣਾਂ ਚ ਲਗਾਤਾਰ ਹੇਠਾਂ ਦੇ ਸਤਰ ਚ ਜਾਂਦੀ ਹੈ ਤਾਂ ਪਾਰਟੀ ਨੂੰ ਇਸ ਹਾਸ਼ੀਏ ਚ ਆਉਣਾ ਉਹ ਵੀ ਲਗਾਤਾਰ, ਫਿਰ ਕਾਰਨ ਲੱਭ ਕੇ ਉਹਦਾ ਹੱਲ ਤਾਂ ਲੱਭਣਾ ਪੈਂਦਾ ਹੈ ਨਾ । ਸੋ ਹੱਲ ਜੇ ਪ੍ਰਧਾਨ ਬਦਲਣ
    ਨਾਲ ਸੁਲਝਾਇਆ ਜਾਂਦਾ ਹੈ ਤਾਂ ਇਹ ਕਰਨਾ ਸਹੀ ਨਹੀਂ ਹੋਵੇਗਾ ।

  • @tanvirbuttar6506
    @tanvirbuttar6506 День тому

    ਹਰਮੀਤ ਸਿੰਘ ਕੁਹਾੜੇ ਵਾਲੀ ਕਹਾਵਤ ਪੰਜਾਬੀ ਵਿੱਚ ਬੋਲਦਿਆਂ ਸਰਮ ਕਿਉਂ ਆਉਂਦੀ ਭਾਜਪਾ ਦੇ ਕੁਹਾੜੇ ਵਿੱਚ ਤੁਸੀਂ ਵੀ ਉਹੀ ਦਸਤਾ ਹੋ ਜੋ ਤੁਸੀਂ ਕਹਾਵਤ ਸੁਣਾਈ ਹੈ

  • @jagdeepsingh6588
    @jagdeepsingh6588 2 дні тому +1

    ਮੁੱਖੂ ਸਾਹਿਬ ਠੀਕ ਕਹਿ ਰਹੇ ਹਨ

  • @Wahegurusathai
    @Wahegurusathai 2 дні тому +5

    ਮਖੂ ਸਾਹਿਬ ਜੀ ਕਾਲਕਾ ਜੀ ਨੂੰ ਕਹੋ ਅੰਮ੍ਰਿਤਪਾਲ ਸਿੰਘ ਨੂੰ ਜੇਲ ਚੋਂ ਬਾਹਰ ਕਢਵਾਉਣ ਜੀ

  • @HarveerBrar-rw8jm
    @HarveerBrar-rw8jm День тому

    Makhu sab veery good speech

  • @gurlabhsingh8072
    @gurlabhsingh8072 День тому

    ਮੱਖੂ ਸਾਹਿਬ ਤਾਂ ਚਾਹੁੰਦੇ ਹਨ ਗਰਮ ਖਿਆਲੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਪਰ ਨਹੀ ਸਿੱਖ ਸੰਗਤਾਂ ਨਹੀ ਚਾਹੁੰਦੀ ਸੰਗਤ ਸੰਤ ਸਬਾਹ ਵਾਲਾ ਪਹਿੜੀਆਲਿਖੀਆ ਬੰਦਾ ਚਾਹੁੰਦੀ ਹੈ ਗਰਮ ਖਿਆਲੀ ਮਗਰ ਕੋਈ ਨਹੀਂ ਗਿਆ ਮੋਰਚਾ ਵੋਟਾਂ ਪਾ ਦਿੱਤੀਆਂ ਸੰਗਤਾਂ ਸਘੰਰਸ਼ ਨਹੀ ਚਾਹੁੰਦੀਆਂ

  • @kuljeetkaur5274
    @kuljeetkaur5274 2 дні тому +2

    Kalka ji, tusin ghuma fir sa ke gal na karo. Eh dasso, Manjinder Singh Sirsa BJP di jholi wich ja ke kyon baith gaya.

  • @skiiwaraich
    @skiiwaraich 2 дні тому

    glti di maafi mil skdi h pr gunaha di nhi . gunaha di sja mildi h

  • @user-vw4lq6py8s
    @user-vw4lq6py8s 2 дні тому +6

    ਬਾਦਲ ਉਰਫ ਡੇਰਾ ਪ੍ਰੇਮੀ

  • @SukhwinderSingh-tr6jv
    @SukhwinderSingh-tr6jv День тому

    ਬਾਬਾ ਸੇਵਾ ਸਿੰਘ ਤੋ ਵਧੀਆ ਪ੍ਰਧਾਨ ਲਾਈਕ ਹੋਰ ਕੋਣ ਹੋ ਸਕਦਾ ਹੈ ?

  • @HarjeetSingh-ow7yg
    @HarjeetSingh-ow7yg 2 дні тому

    🙏🙏

  • @veermanjitsinghnangaldam6580
    @veermanjitsinghnangaldam6580 День тому

    ਅੱਜ ਦੇ 99% ਸੰਤ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ ਅਪਣੇ ਆਪ ਨੂੰ ਮੱਥਾ ਤੂ ਟਿਕਵਾਉਂਦੇ ਨੇ

  • @helloaviation97
    @helloaviation97 День тому

    Very good channel

  • @Bepositivepunjabi415
    @Bepositivepunjabi415 2 дні тому +1

    Nice 👍

  • @punjabaircon2578
    @punjabaircon2578 2 дні тому +1

    Makhu sahab sukhbir badal di interview karo please

  • @AmarjitSingh-eq3rl
    @AmarjitSingh-eq3rl 2 дні тому +1

    ਮੈ ਮਖੁ ਬੋਲ ਰਿਹਾ ਹਾ ਕੀ ਮੇਰੀ ਫਲਾਣੇ ਸਿੱਖ ਨਾਲ ਗੱਲ ਹੋ ਰਹੀ ਹੈ😂😂😂😂😂😂😂😂

  • @GurpreetSingh-wh5ug
    @GurpreetSingh-wh5ug 18 годин тому

    Ashtefa deve sukhveer Singh bAdal

  • @lakhbirsingh5475
    @lakhbirsingh5475 2 дні тому

    1920 ਵਾਲਾ SAD,1994ਚ ਅਕਾਲ ਤਖਤ ਸਾਹਿਬ ਤੇ SADA ਜਿਸਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਹਨ। ਬਾਦਲ ਲਾਣਾਂ ਤੇ ਅਕਾਲ ਤਖਤ ਸਾਹਿਬ ਵੱਲ ਪਿੱਠ ਕਰ ਗਿਆ ਸੀ ਤੇ ਜੰਨਸੰਘੀਆਂ ਨਾਲ ਮਿਲਕੇ ਪੰਜਾਬੀ ਪਾਰਟੀ ਮੋਗਾ ਬਣਾ ਲਈ ਸੀ। ਪੰਥਗਰਦਾਰਾਂ ਦਾ ਅਕਾਲੀ ਦਲ , ਅਕਾਲੀ ਹੋਣਾਂ ਦਾਅਵੇ ਕੌਮ ਦੀਆਂ ਅੱਖਾਂ ਚ ਘਟਾ ਪਾ ਰਹੇ ਹਨ।

  • @vickysidhu6993
    @vickysidhu6993 День тому

    ਇਹ ਤਾਂ ਆਪ ਬੀ ਜੇ ਪੀ ਟੱਟੂ ਹੈ ਸੋ੍ਮਣੀ ਕਮੇਟੀ ਦਾ ਨੁਕਸਾਨ ਕੀਤੇ ਇਹ ਨਾ ਨੇ

  • @pritpalsingh2303
    @pritpalsingh2303 2 дні тому

    Kalka ji de vichar bahut vadhiya han eho hun sukhbir singh taq pohonchayo ji

  • @DavinderSingh-pk1wu
    @DavinderSingh-pk1wu 2 дні тому

    Makhu Saab G good question Veer G good question

  • @jaswantsingh-li5lf
    @jaswantsingh-li5lf 2 дні тому +2

    ਮੱਖੁ ਸਾਹਿਬ ਜੀ ਜਿਹੜੇ ਇਹ ਮੋਦੀ ਦੇ ਭਗਤ ਬਣੇ ਹੋਏ ਹਨ ਮੋਦੀ ਨੇ ਜਿਹੜਾ ਕੁਝ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਸੀ ਉਸ ਵਕਤ ਜਿਹੜਾ ਕੁਝ ਗੁਜਰਾਤ ਦੇ ਮੁਸਲਮਾਨਾਂ ਨਾਲ ਹੋਇਆ ਹੈ 2002 ਵਿੱਚ ਬਿਲਕੁਲ ਨੰਗਾ ਨਾਚ ਹੋਇਆ ਮੈਂ ਖੁਦ ਟਰੱਕ ਲੈਕੇ ਗਿਆ ਹੋਇਆ ਸੀ ਹੁਣ ਉਸਨੂੰ ਇਹ ਲੋਕ ਦੇਸ਼ ਦਾ ਭਗਤ ਕਹਿੰਦੇ ਹਨ ਸਰਮ ਨਹੀਂ ਆਉਂਦੀ ਕੀ ਇਹ ਲੋਕ ਪੰਜਾਬ ਦੇ ਲੋਕਾਂ ਵਾਰੇ ਕੁਝ ਸੋਚਣਗੇ ਬਿਲਕੁਲ ਵੀ ਨਹੀਂ ਇਹ ਮੋਦੀ ਭਗਤਾਂ ਤੋਂ ਮੋਦੀ ਦੇ ਦਸ ਸਾਲਾਂ ਦੇ ਰਾਜ ਵਿੱਚ ਇੱਕ ਬੀ ਬੰਦੀ ਸਿੰਘ ਛੱਡਵਾ ਸਕੇ ਕੀ ਸਿਰਸੇ ਵਾਲੇ ਸਾਨ ਦੀ ਪੈਰੋਲ ਰੋਕ ਸਕੇ ਇਨ੍ਹਾਂ ਲੋਕਾਂ ਨੇ ਪੱਗ ਵਿੱਚ ਸਿਰ ਫਸਾਇਆ ਹੋਇਆ ਹੈ ਕੌਮ ਨਾਲ ਕੋਈ ਵੀ ਪਿਆਰ ਨਹੀਂ ਪਰ ਬਾਦਲ ਪਰਿਵਾਰ ਨੇ ਹੀ ਬੀਜੇਪੀ ਵਾਲਿਆਂ ਨੂੰ ਪੰਜਾਬ ਵਿੱਚ ਲੈਕੇ ਆਇਆ ਹੈ ਹੁਣ ਕੰਡੇ ਬੀ ਆਪ ਹੀ ਚੋਗਣ ਲਈ ਤਿਆਰ ਰਹਿਣ ਹੁਣ ਨਾ ਤਾਂ ਮੋਦੀ ਬਾਦਲ ਪਰਿਵਾਰ ਨੂੰ ਆਪਣੇ ਨਾਲ ਲੈਣ ਲਈ ਤਿਆਰ ਹੈ ਨਾ ਹੀ ਪੰਜਾਬ ਦੇ ਲੋਕ

    • @gurbhejsingh6377
      @gurbhejsingh6377 2 дні тому

      ਮਖੂ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ 4ਜੂਨ ਵਾਲੇ ਇਹ ਸਾਰੇ ਭੰਗੜੇ ਪਾ ਰਹੇ ਸਨ ਇਹ ਕਤੀੜ ਮੋਦੀ ਭਗਤ ਹਨ ਗਦਾਰਾ ਨੂੰ ਦਿਸਦਾ ਕਿਉਂ ਨਹੀਂ ਜਿਹੜੇ ਭੌਕਦੇ ਫਿਰਦੇ ਹਨ ਇਹਨਾ ਲੋਕਾਂ ਨਾਲ਼ ਮੱਥਾ ਮਾਰਨ ਦੀ ਕੀ ਲੋੜ ਹੈ?

  • @HarveerBrar-rw8jm
    @HarveerBrar-rw8jm День тому

    Akali jindabad parti

  • @user-kd6dx8ge5k
    @user-kd6dx8ge5k День тому

    ਮੋਜਾ ਮਾਰ ਕਿ ਹੁਣ ਮਾੜੈ ਹੌ ਗੲਐ

  • @narindersidhu3067
    @narindersidhu3067 2 дні тому

    Makhu ji tusi aj pata lag gia tusi cong ho

  • @karansinghsaroya7074
    @karansinghsaroya7074 2 дні тому +1

    Ek chup 100. Sukh amritpal singh

  • @AmrikSingh-ez6yo
    @AmrikSingh-ez6yo 2 дні тому

    ਜੇ ਮਖੂ ਸਾਹਿਬ ਤੁਸੀ ਪਹਿਲਾਂ ਜੰਮੇ ਹੁੰਦੇ ਤਾਂ ਕੀ ਹੁੰਦਾ ?

  • @parmjitsinghghungranadhill8949
    @parmjitsinghghungranadhill8949 2 дні тому +1

    Bandia ban jao sare kio desh ghan krde

  • @parmjitsinghghungranadhill8949
    @parmjitsinghghungranadhill8949 2 дні тому +1

    Tuhadia chhitar kio pain dia iss krke kio k koi stand nhi

  • @SukhdevSingh-uv6sx
    @SukhdevSingh-uv6sx День тому

    Kalka is right to some extent ,

  • @GurpreetSingh-xo9ec
    @GurpreetSingh-xo9ec День тому

    Ede palle kuch ni haiga hun, gurudware de election aan do enu akal aju gi. Zabardast record nal harega.

  • @KhushpalSingh-sx7zw
    @KhushpalSingh-sx7zw 2 дні тому

    Jasbir badal should be resign.

  • @DarshanSingh-iv3ev
    @DarshanSingh-iv3ev День тому

    Referendam hal all masle. Punjab ppublic

  • @baljindersidhu2409
    @baljindersidhu2409 2 дні тому

    All have enjoyed and created enough property by using all powers.Respect for old workers have been vanished.

  • @jaswantsingh-li5lf
    @jaswantsingh-li5lf 2 дні тому +4

    ਇਹ ਮੋਦੀ ਦੇ ਗੁਣ ਗਾ ਰਿਹਾ ਹੈ ਜਦੋਂ ਹਰਮੰਦਿਰ ਸਾਹਿਬ ਉੱਤੇ ਕਾਗਰਸ ਪਾਰਟੀ ਨੇ ਹਮਲਾ ਕਰਵਾਇਆ ਹੈ ਉਸ ਵਕਤ ਅਡਵਾਨੀ ਇੰਨਾ ਦਾ ਪਿਉ ਬੀ ਇੰਦਰਾ ਗਾਂਧੀ ਦੇ ਨਾਲ ਸੀ ਜਿਹੜਾ ਇੰਦਰਾ ਗਾਂਧੀ ਨੂੰ ਸਾਬਸ ਦੇ ਰਿਹਾ ਸੀ ਕੀ ਜਿਹੜਾ ਕੁਝ ਮੋਦੀ ਦੇ ਰਾਜ ਵਿੱਚ ਮਨੀਪੁਰ ਵਿੱਚ ਇੱਕ ਸਾਲ ਤੋਂ ਹੋ ਰਿਹਾ ਹੈ ਉਸ ਗੱਲ ਬਾਰੇ ਜਵਾਬ ਹੈ ਨਹੀਂ ਸਰਮ ਨਾਲ, ਮਰ ਜਾਣਾ ਚਾਹੀਦਾ ਹੈ ਇਹ ਮੋਦੀ ਦੇ ਚਮਚਿਆਂ ਨੂੰ ਇਹ ਲੋਕ ਸਿਰਫ਼ ਚੜਦੇ ਸੂਰਜ ਨਾਲ ਹਨ ਸਿਰਫ਼ ਸਰਕਾਰ ਦੀ ਚੱਮਚਾ ਗਿਰੀ ਕਰਨੀ ਹੈ ਕੋਈ ਮਰੇ ਚਾਹੇਂ ਜੀਵੇ ਮੱਖੁ ਸਾਹਿਬ ਜੀ ਕੀ ਤੁਸੀਂ ਇੰਨਾ ਲੋਕਾਂ ਤੋਂ ਸਿੱਖ ਕੌਮ ਦੇ ਮੱਸਲੇ ਹਲ ਕਰਨਗੇ ਬਿਲਕੁਲ ਵੀ ਨਹੀਂ ਜਿਹੜੇ ਬਿਕਾਉ ਲੋਕ ਹੁਣ

    • @paramjitsinghbrar1034
      @paramjitsinghbrar1034 2 дні тому

      BJP wale taan Congress toon bohut mare a,84 BJP ne Congress de moode te bandukh chlai a ,Advani or sara RSS wale Sikhan da ghaan kr rahe a , Congress galti kr k maffi v mang chukki a o mari ,te Badal Lana PANTH te SGPC kha gia osukha changa ,assi Anne an 😠

  • @DarshanSingh-iv3ev
    @DarshanSingh-iv3ev День тому

    Akal takhat sahib te commette te jo meeting karde ha centre da d c sahib which hunda sarromni commetter gulam ha pehla azadi lao je come bachouni ha khalistan zindabad

  • @kuljeetkaur5274
    @kuljeetkaur5274 2 дні тому

    Akali Dal wich sudhaar lian layi party wich reh ke koshish karde, Tuhaade sathi Sirsa Akali Dal nu chad ke BJP de General Secretary ban gaye.

  • @jagjitsingh6085
    @jagjitsingh6085 2 дні тому

    Good kalka ji and makhu ji

  • @AmarjeetSingh-lj4wm
    @AmarjeetSingh-lj4wm День тому

    Akali dal da pardhan bhai amritpal singh nu lao ,, oh panthak v ne ,, te hun lalan de fatwe sadka mp v ban gaye ne

  • @DarshanSingh-iv3ev
    @DarshanSingh-iv3ev День тому

    Makhu sahib mattan na deo aapan gulam ha azadi hi hal ha referendam hal all masle punjab

  • @narindersidhu3067
    @narindersidhu3067 2 дні тому +1

    Kalka bjp da member

  • @narindersidhu3067
    @narindersidhu3067 2 дні тому +1

    Kalka bjp

  • @narindersidhu3067
    @narindersidhu3067 2 дні тому

    Kalka ji tusi kamjor kita

  • @hssingh964
    @hssingh964 2 дні тому

    Fir ta sukhveer v ehi kho k fer aaie drust aai m v naal hi ja k maafi mng lenna

  • @YadwinderSingh-yy4rn
    @YadwinderSingh-yy4rn День тому

    Sarian nu bhar kaddo eh fir ekk ho ke kamm fir same karnay aa new Jan ration nu leyao

  • @user-fh6yh5uh7e
    @user-fh6yh5uh7e День тому

    ਮੱਖੂ। ਸਾ,ਇਬ। ਲਗਦਾ। ਤੁਸੀ। ਵੀ। ਸੁਖਬੀਰ। ਬਾਦਲ। ਦੇ। ਹਕ। ਵਿਚ। ਬੋਲਦੇ। ਹੋ। ਇਨਾ। ਨੇ। ਸਿਖ ਈ। ਦ. ਨੁਕਸਾਨ। ਕੀਤੀਆ। ਇਸ। ਲੇੲਈ। ਇਸ ਤੀਫਾ। ਜਰੂਰੀ। ਹੈ।

  • @kewalsingh2544
    @kewalsingh2544 2 дні тому

    Jo Panth de paise khade, hotel, jmeena hor properties bnaya oh sab kuj Panth de hawale karan usto bahad muafi di gal,eh sab kuj nahi kar sakde ta nawe loka nu moka dio.

  • @YadwinderSingh-yy4rn
    @YadwinderSingh-yy4rn День тому

    Puranay ek ve nahi chahida leedar

  • @pritpalsingh2303
    @pritpalsingh2303 2 дні тому

    Baagi dharha kiyon kehandey ho tussi resign diwao pardhan tuhanu bana diyan ge ji

  • @hardialdhamoon8081
    @hardialdhamoon8081 2 дні тому

    Kalka ji : centre government ( which ever party in power)nu chand leaders jo sikh community de against hon, nu promote karn da hamesha target riha.

  • @LakhwinderSingh-px1td
    @LakhwinderSingh-px1td День тому

    Amritpal zindabad

  • @HarveerBrar-rw8jm
    @HarveerBrar-rw8jm День тому

    Prkash singh badal jindabad

  • @pritpalsingh2303
    @pritpalsingh2303 2 дні тому

    Makhu ji Akaali Dall tan khattam hi hai kiyon blame kardey ho BJP nu jadon koyi sukhbir de khilaaf ya aapna view dinda ohnu party Chon kadhiya janda example S Adesh Partap Singh kairon sahib

  • @DarshanSingh-iv3ev
    @DarshanSingh-iv3ev День тому

    Eightyfour wele noo Kal ka bhul gaya BJP da ki role c

  • @YadwinderSingh-yy4rn
    @YadwinderSingh-yy4rn День тому

    Ranjit Singh ji ikko ik

  • @narindersidhu3067
    @narindersidhu3067 2 дні тому

    Makhu ji sikhi di gal karo

  • @narindersidhu3067
    @narindersidhu3067 2 дні тому

    Jo sgpc de galt ne us nu phone lagande ho

  • @rajwindersingh5158
    @rajwindersingh5158 2 дні тому

    Nsa ਲਈ

  • @pritpalsingh2303
    @pritpalsingh2303 2 дні тому

    MP diyan votes ton baad hi Changi tranh patta lagga jadon jamanata hi zabbat ho gayin

  • @narindersidhu3067
    @narindersidhu3067 2 дні тому

    Kalja1984 kithe si

  • @manindesingh8633
    @manindesingh8633 2 дні тому +1

    good. Khabar

  • @narindersidhu3067
    @narindersidhu3067 2 дні тому

    10 yrs raj nahi yad

  • @darshanmalhimalhi6277
    @darshanmalhimalhi6277 2 дні тому

    Wrong discussion hun je kujh theek ho reha tan makhu sahib koi gunah nahi hona chahida

  • @narindersidhu3067
    @narindersidhu3067 2 дні тому

    Kalka galt

  • @LakhwinderSingh-px1td
    @LakhwinderSingh-px1td День тому

    AMRITPAL HE

  • @amandeepsingh8062
    @amandeepsingh8062 2 дні тому +3

    ਅੰਮ੍ਰਿਤਪਾਲ ਮੁੱਖ ਮੰਤਰੀ ਬਣੂ ।

  • @GurlalSingh-wm1yg
    @GurlalSingh-wm1yg День тому

    ਮੱਖੂ ਸਾਹਿਬ ਜੀ ਏ ਸਭ ਮੋਦੀ ਦੇ ਸਾਲੇ ਹਨ ਕਾਲੀ ਦਲ ਸ਼ੌਮਣੀ ਕਮੇਟੀ ਵਾਰਸ ਪੰਜਾਬ ਦੇ ਆਗੂਆਂ ਦੇ ਹੱਕ ਵਿੱਚ ਸੌਂਪਣੀ ਚਾਹੀਦੀ ਹੈ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਹੋਣਗੇ ਅਕਾਲ ਤਖਤ ਦੇ ਜਥੇਦਾਰ ਫਿਰ ਪੰਜਾਬੀਆਂ ਦੇ ਮਸਲੇ ਹੋਣਗੇ ਹਲ ਵਾਹਿਗੁਰੂ ਜੀ ਮੇਹਰ ਕਰਨ ਏ ਸਭ ਜਲਦੀ ਹੋਵੇਗਾ

  • @factsofeducation3816
    @factsofeducation3816 День тому

    ਤੂੰ ਬੀਜੇਪੀ ਦਾ ਦੱਲਾ ਉਹਨਾ ਸਿੱਧੇ ਕੌਲੇ ਚਲਾਏ ਬੀਜੇਪੀ ਅੰਦਰ ਹੌਲੇ ਚਲਾ ਰਹੀ ਆਹ

  • @narindersidhu3067
    @narindersidhu3067 2 дні тому

    Makhu u tusi sgpc de kio ult jo

  • @balbindarsingh8592
    @balbindarsingh8592 2 дні тому

    Sab chal hay sab the