ਪੰਜਾਬ ਚ ਰਾਸ਼ਨ ਕਾਰਡ ਬਣਾਉਣ ਦਾ ਸਹੀ ਤਰੀਕਾ ਜਾਣੋ ਕੀ ਕੀ ਸ਼ਰਤਾਂ ਹਨ ਤੇ ਕੌਣ ਬਣਾਉਂਦਾ ਹੈ,ration card in punjab

Поділитися
Вставка
  • Опубліковано 22 жов 2024

КОМЕНТАРІ • 412

  • @atmasingh5372
    @atmasingh5372 2 роки тому +38

    10 ਕਿਲੇ ਜਮੀਨ ਵਾਲੇ ਫ਼ਰੀ ਕਣਕ ਲ ਰਹੇ ਨੇ ਗਰੀਬ ਨੂੰ ਮਿਲ ਨਹੀ ਰਹੀ ।ਮਜ਼ਦੂਰ ਬੰਦੇ ਨੂੰ ਕਣਕ ਫਰੀ ਦਿਓ ।ਜਮੀਨ ਵਾਲੇ ਦਾ ਤਾ ਹਕ ਹੀ ਨਹੀ ਬਣਦਾ।।ਫਿਰ ਮੋਟਰਾਂ ਦੇ ਬਿਲ ਮਾਫ ।ਗਰੀਬ ਨੂੰ ਇਕ ਬਲਬ ਇਕ ਪਖ਼ਾ ਤੇ ਬਿਲ 5 ਹਜਾਰ ਰੁਪਏ।ਸਰਮ ਕਰੋ ਜੀ ਕੀ ਗਲਾ ਕਰਦੇ ਹੋ।

    • @kuldeepkaur-yw9kl
      @kuldeepkaur-yw9kl 2 роки тому

      Shi gl aa

    • @kuldeepkaur283
      @kuldeepkaur283 2 роки тому +3

      @@kuldeepkaur-yw9kl ਮੇਰਾ ਪਤੀ ਦੀ ਮੌਤ ਹੋ ਗਈ ਹੈ ਸਾਡੇ ਕੋਲ ਚਾਰ ਕਿਲੇ ਪਾਲੀ ਹਨ ਦੋ ਮੇਰੇ ਬੇਟੇ ਹਨ ੳਹ ਞੀਰ ਕੋਈ ਸਰਕਾਰੀ ਨੌਕਰੀ ਉਹਨਾ ਕੋਲ ਨਹੀ ਹੈ ਸਾਡਾ ਰਾਸਨ ਕਾਟ ਬਣ ਜਾਵੇਗਾ ਕਿਸ ਦਾ ਬਣੋ

    • @kuldeepkaur283
      @kuldeepkaur283 2 роки тому +1

      @@kuldeepkaur-yw9kl

    • @RRr-qb5vn
      @RRr-qb5vn 6 місяців тому

      @@kuldeepkaur283 oi

    • @bhupindersingh-hc1qc
      @bhupindersingh-hc1qc 3 місяці тому

      ਕੀ ਇਹ ਕਾਰਡ ਸਿਰਫ ਜਨਾਨੀ ਦੇ ਨਾਮ ਹੀ ਬਣਦਾ? ਦੇ ਕਿਸੇ ਦੀ ਜਨਾਨੀ ਨਾ ਹੋਵੇ ਉਹ ਕੀ ਕਰੇ?

  • @Lakhvir_singh1313
    @Lakhvir_singh1313 2 роки тому +20

    ਤੁਹਾਡੀ ਜਾਣਕਾਰੀ ਨਾਲ ਲੱਖਾਂ ਪਰਿਵਾਰਾਂ ਨੂੰ ਹੁੰਦਾ ਫਾਇਦਾ ਅੰਤ ਭਲੇ ਦਾ ਭਲਾ ਵੀਰ ਜੀ

    • @CharanjitSingh-b7s
      @CharanjitSingh-b7s 11 місяців тому +1

      ਸਾਡੇ। ਪਿੰਡ। ਮੋਫਰ ਰਾਸ਼ਨ ਕਾਰਡ। ਨਹੀਂ। ਬਣਾਆ

    • @JaswantSingh-bc6np
      @JaswantSingh-bc6np 2 місяці тому

      ਬਾਈ ਜੀ ਮੇਰਾ ਅਣਤੋਦਿਆਂ ਕਾਰਡ ੨੦੨੩ ਵਤੇ੨੦੨੫ ਬਣੀਆਂ ਹੋਈਆਂ ਹੈ ਸੈਂਟਰ ਸਰਕਾਰ ਨੇ ਆਪਣੇ ਆਪ ਬਣਾਕੇ ਭੇਜ ਦਿੱਤਾ ਮੇਰੀ ਹਰਿਆਣਾ ਵਿੱਚ ਜ਼ਮੀਨ ਡੈਡ ਕਿਲਾ ਕਰਕੇ ਬਣ ਗਿਆ ਹੁਣ ਮੈਨੂੰ ਉਹ ਕਾਰਡ ਪਿੰਡ ਵਿੱਚ ਡਿੱਪੂ ਤੇ ‌ਜਿਹੜੀ ਮਸ਼ੀਨ ਡਿੱਪੂ ਸ਼ੋਲਡਰ ਉਸ ਉੱਤੇ ਮੇਰੇ ਕਾਰਡ ਦਾ ਨੰਬਰ ਆ ਜਾਂਦਾ ਪਰ ਮੇਰਾ ਅੰਗੂਠਾ ਉਸ ਮਸ਼ੀਨ ਤੇ ਨਹੀਂ ਲੱਗਦਾ ਕੋਈ ਵੀ ਉਂਗਲ ਨਹੀਂ ਆਉਂਦੀ ਦੱਸੋ ਮੈਂ ‌ਕੀ‌ ਕਰਾਂ ਮੋ ਰਾਸ਼ਨ ਕਾਰਡ ਬਣੇ‌ ਨੂੰ ਇੱਕ ਸਾਲ ਹੋ ਗਿਆ ਸਾਰੇ ਸਰਕਾਰੀ ਦਫ਼ਤਰਾਂ ਤੋਂ ਚੱਕਰ ਮਾਲਕੇ ਕੰਬ ਗਿਆ ਮੈਨੂੰ ਤੁਸੀਂ ਰਾਹ ਪਾਊ ਜਾਂ ਮੇਰੇ ਨਾਲ ਫੋਨ ਤੇ ਗੱਲ ਕਰਕੇ ਸਮਝਾਊ ਮੇਰਾ ਫੋਨ ਨੰ। 8528175468 ਬੜੀ ਮਿਹਰਬਾਨੀ ਹੋਵੇਗੀ

  • @rinkynahar8103
    @rinkynahar8103 Місяць тому +3

    ਸਰ ਜੇ ਕਿਸੇ ਬੱਚੇ ਦਾ ਨਾਂ ਰਾਸ਼ਨ ਕਾਰਡ ਤੇ ਚੜਵਾਣਾ ਹੋਵੇ ਤਾਂ ਕਿਸ ਅਫਸਰ ਕੋ ਜਾਣਾ ਚਾਹੀਦਾ ਹੈ ਡੀਪੂ ਹੋਲਡਰ ਤਾਂ ਕੋਈ ਗੱਲ ਹੀ ਨਹੀਂ ਸੁਣਦੇੇ

  • @jarnailthakur8481
    @jarnailthakur8481 2 роки тому +4

    jo srta aap ji ne btaiya
    ne mai un srta ਤੋਂ ਬਾਹਰ ਹੈ
    ਮੇਰਾ ਰਾਸ਼ਨ ਕਾਰਡ ਕਿਉ ਨਹੀਂ ਬਣਦਾ ਬਤਣਾ ਜੀ

  • @rajrani6558
    @rajrani6558 2 роки тому +11

    90%ਕਾਰਡ ਬੰਦ ਹੋ ਜਾਣੇ ਜਿਦਾ ਤੁਸੀ ਕਿਹ ਰਿਹੇ ਹੋ ਜੀ। ਬਿਲਕੁਲ ਏਸ ਤਰਾ ਹੋਣਾ ਚਾਹੀਦਾ ਜੀ। ਜਿਹੜੇ ਅਫਸਰ ਗਲਤ ਰਿਪੋਰਟ ਦਿੰਦੇ ਉਹਨਾ ਨੂੰ ਸਸਪਿੰਡ ਕੀਤਾ ਜਾਏ।

  • @kesarsingh6903
    @kesarsingh6903 2 роки тому +24

    ਸ੍ਰੀ ਮਾਨ ਜੀ ਜਿਨ੍ਹਾਂ ਦੇ ਪਹਿਲਾਂ ਹੀ ਕਾਰਡ ਬਣਾਏ ਹੋਏ ਹਨ ਅਤੇ ਉਨ੍ਹਾਂ ਦੇ ਘਰ ਦੋ ਦੋ ਏ ਸੀ ਲੱਗੇ ਤੇ ਚਾਰ ਟਾਇਰਾਂ ਵਾਲੀ ਗੱਡੀ ਵੀ ਹੈ ਉਨ੍ਹਾਂ ਦਾ ਕੀ ਕਰੋਗੇ

  • @singhmalkit3620
    @singhmalkit3620 2 роки тому +12

    ਸਰ ਜੀ ਖੰਡੂਰ ਸਾਹਿਬ ਵਿਖੇ ਇਨਕੁਆਰੀ ਕਰੋ ਜੀ ਇਥੇ ਤਾਂ ਜ਼ਮੀਨਾਂ ਵਾਲਿਆਂ ਤੇ ਨੋਕਰੀਆ ਵਾਲਿਆਂ ਨੂੰ ਕਣਕ ਤੇ ਹੋਰ ਸਮਾਨ ਮਿਲਦਾ ਏ ਡਿੰਪੂ ਹੋਲਡਰ ਵਾਲੇ ਵੀ ਰਲ ਮਿਲ ਕੇ ਵੇਚਦੇ ਨੇ ਧੰਨਵਾਦ ਜੀ

    • @gianbhullar7455
      @gianbhullar7455 3 місяці тому +1

      ਪੰਜ ਕਿੱਲਿਆ ਤੱਕ ਬਣਦੇ ਨੇ ਵੀਰ

  • @ursdeeparsh
    @ursdeeparsh 2 роки тому +43

    ਸਾਡੇ ਪਿੰਡ ਤਾਂ ਰੱਜੇ ਪੁੱਜੇ ਰਾਸ਼ਨ ਲੈਂਦੇ ਸਭ ਕੁਝ ਹੈ ਤਾ ਵੀ ਸਹੂਲਤਾਂ ਮੁਹਈਆ ਨੇ ਪਰ ਸਾਨੂੰ ਰਾਸ਼ਨ ਨਹੀਂ ਮਿਲਦਾ ਜੀ ਸਰਕਾਰ ਨੂੰ ਇਸ ਧਿਆਨ ਦੇਣ ਲੋੜ ਹੈ

  • @JaswinderKaur-rw3te
    @JaswinderKaur-rw3te 2 роки тому +32

    ਵੀਰ ਜੀ ਸਾਡੇ ਪਿੰਡ ਵਿਚ ਤਾ ਗੱਡੀਆਂ ਵਾਲਿਆ ਦੇ ਵਧ ਬਣੇ ਆ ਪਰ ਸਾਡੇ ਤਾਂ ਬਚਿਆ ਦੇ ਨਾ ਵੀ ਨਹੀ ਕਾਡਰ ਚ ਪੳਦੇ

    • @baljitghera9126
      @baljitghera9126 2 роки тому +1

      gaddiya wale ta bichare pind pind firde rehnda aa una da kol ta rehn lai ghar vi nahi hunde . ta o ta lohe da work krde na . ta hi una da kise na ration card banva ditte.🤔🤔

    • @singhsukhjit6635
      @singhsukhjit6635 2 роки тому +1

      Beeba ji eh card banda e gaddiya waleya da a dihari daar bandeya nu ta dhkke e milde ne

    • @sahibjotkaursahibjotkaur1975
      @sahibjotkaursahibjotkaur1975 Місяць тому

      Sada rashn krd ni bn reha aisi sb pase ja aaye plz sadi hlp kro aisi bhot gre b han te panj lkh vla krd bbnuna hain opisnsn krwana pathri te harniya da vir ji plz recvest hai

  • @ਜਗਮੇਲਸਿੰਘ-ਧ3ਡ
    @ਜਗਮੇਲਸਿੰਘ-ਧ3ਡ 2 роки тому +6

    ਬਹੁਤ ਬਹੁਤ ਧੰਨਵਾਦ ਜੀ

  • @somabhatti7387
    @somabhatti7387 7 місяців тому

    Sir asi 4 member hanji gharde
    Sada rashion card naihji
    Distt patiala block Sanour hji
    Plz das doji from kithe fill Hove gaji

  • @balwinderkumar4174
    @balwinderkumar4174 Рік тому +1

    ਸਰ ਸਬ ਬੋਲਣਾ ਦੀਆ ਗੱਲਾਂ ਨੇ ਸਾਰੇ ਮੰਤਰੀ ਆਪਣੇ ਖਾਸ਼ ਬੰਦਿਆਂ ਦਾ ਰਾਸ਼ਨ ਕਾਰਡ ਬਣਵਾਉਂਦੇ ਨੇ ਪਿੰਡ ਚ ਲੋਕਾ ਨੂੰ ਟੋਪੀ ਪੁਆ ਕੇ ਕਣਕ ਬੇਚਦੇ ਨੇ ਦੀਪੂ ਹੋਲ੍ਡਰ , ਜੋ ਤੁਸੀ ਦਸਿਆ ਸੁਨਣ ਨੂੰ ਠੀਕ ਲਗਦਾ ਪਾਰ ਪੂਰੇ ਪੰਜਾਬ ਚ ਇਸ ਥੋ ਉਲਟ ਹੈ , ਦੀਪੂ ਹੋਲ੍ਡਰ ਹਿਕ ਠੋਕਕੇ ਬੋਲਦੇ ਨੇ ਜਿਥੇ ਮਰਜੀ ਕੰਪਲੇਟ ਕਰਲੋ , ਕੋਈ ਕਾਰਵਈ ਨੀ ਹੁੰਦੀ

  • @sapnaji4545
    @sapnaji4545 2 роки тому +1

    Sir meri vivah 2018 me hua tha or abi mere do bche ho gya hai .hamara v avi takk rashncard pr name nahi chada. Do var aply Kiya tha fir v bna. Hum kya kre

  • @aishmeenkashyap9829
    @aishmeenkashyap9829 2 роки тому +4

    Sir 1sal ho gya card aje tak ban k nai aya kini der tak ban k aye gya food sply vale kehde chandigarh to ban k auna card

  • @rajrani6558
    @rajrani6558 2 роки тому +6

    ਪੰਚਾਇਤ ਦੇ ਸਰਪੰਚਾ ਨੇ ਵੋਟਾ ਖਾਤਰ ਸਬਨਾਂ ਦੇ ਕਾਰਡ ਬਣਾ ਦਿਤੇ। ਇਹ ਖੇਚਲ ਸਰਕਾਰ ਨੂੰ ਦੁਬਾਰਾ ਆਪਣੇ ਹਿਸਾਬ ਨਾਲ ਕਰਨੀ ਪੈਣੀ ਐ। 100 ਚੋ 90 ਕਾਰਡ ਕੈਸਲ ਕਰਨੇ ਪੈਣੇ ਨੇ।ਗਰੀਬ ਨੂੰ ਆਟਾ ਬੇਸ਼ਕ ਦਿਉ ਚੈਕ ਕਰਕੇ।

  • @abhimaansinghclass3rdaroll626
    @abhimaansinghclass3rdaroll626 2 роки тому +1

    Veer g Mai apna farm pr k dita c pr Mera Card nai bnya j sarpunch nu Ja Fir deepu holder nu pushde aa Te koi jwab nai mil da plz Tusi DSL ASI ki krye ....ki eh Card online bn jange Ja nai j bnge Te kdo bnnge sanu kida pta laggu g sada sarpunch Te koi v sarkari jojna da kuj nai dsda plz veer g mainu answer jrur davo g

  • @amreeksingh6763
    @amreeksingh6763 2 роки тому +15

    ਜਿਹੜੇ ਬਹੁਤ ਅਮੀਰ ਹਨ ਓਨਾ ਦੀ ਸ਼ਿਕਾਇਤ ਕਿੱਥੇ ਹੋਵੇਗੀ

    • @rajrani6558
      @rajrani6558 2 роки тому +1

      ਇਹ ਵੀ ਸੇਵਾ ਐ ਕਰੋ ਕਿਰਪਾ ਕਰਕੇ ਲੁਟ ਕੇ ਖਾ ਗਏ ਗਰੀਬ ਨੂੰ ਕੁਝ ਨਹੀ ਮਿਲਦਾ ਜੀ🙏

  • @sameerkumar2794
    @sameerkumar2794 2 роки тому +3

    Sada ration card apply kita si approved ho gya h hun tusi daso ration card miliga kitho Jalandhar cantt

    • @lokpakh4726
      @lokpakh4726  2 роки тому +2

      Food supply office cho

    • @sameerkumar2794
      @sameerkumar2794 2 роки тому

      @@lokpakh4726 dipo holder to nhi milega?

    • @lokpakh4726
      @lokpakh4726  2 роки тому

      @@sameerkumar2794 o v de sakda ha

    • @rs77073
      @rs77073 2 роки тому

      paji kithe jake apply kita

    • @sameerkumar2794
      @sameerkumar2794 2 роки тому

      @@rs77073 form net to print and fill kar ke phir apne place de MC , patwari to sign karwa ke near food office ch jama kara deyo jeh money lage ta de ke bana liyo

  • @Bhawna______maan
    @Bhawna______maan 9 місяців тому

    Sir g sade kowdeaa da munda ta sar kare nokari karda ona day ase v laga hai par oh Dane v laday hun bake shulta v landay hun

  • @maniball3402
    @maniball3402 Рік тому

    Sir sade pind de sarpanch de Ghar ac lgya hoya pr os da neela card bnya hoya Jis ne survey kita hai g os ne sarpanch de Ghar bath k enquiry kiti hai g ghr ghr ja ke nhi kiti pind chandiala teh khamano district fatehgarh sahib dubara enquiry kiti jaave g

  • @harjitsingh3309
    @harjitsingh3309 2 роки тому +1

    ਵਧੀਆ ਜੀ । ਪਰ ਨਿਯਮ ਮੰਨਦਾ ਕੋਣ ਹੈ ਗਰਾਊਂਡ ਤੇ ਆ ਕੇ ਵੇਖੇ ਰਾਸ਼ਨ ਅਮੀਰ ਲੋਕਾਂ ਨੂੰ ਮਿਲਦਾ ਹੈ ਮਾੜੇ ਦੀ ਕੋਈ ਪਹਿਚਾਣ ਨਹੀਂ । ਇਹ ਸਕੀਮਾ ਵੱਡੇ ਲੋਕਾਂ ਵਾਸਤੇ ਹਨ । ੨ ਸਾਲ ਹੋ ਗਏ ਫਾਰਮ ਦਿੱਤਿਆਂ ਨੂੰ ਕੋਈ ਨਹੀਂ ਸੁਣਦਾ

  • @sushilarani9444
    @sushilarani9444 2 роки тому +8

    ਅਮੀਰਾਂ ਦੇ ਸਮਾਰਟ ਕਾਰਡ ਬਣੇ ਹੋਏ ਨੇ ਗ਼ਰੀਬਾ ਦੇ ਨਹੀ ਹਨ

  • @ShamsherSingh-kl8dd
    @ShamsherSingh-kl8dd 2 роки тому

    Sir jadda rashan card kitho and kidda chalu hon ga plz vidoe jarur bnyo ass bara

  • @MangatRaj-n7l
    @MangatRaj-n7l 7 місяців тому

    Sir mera rasan kard kise ne katba dita me dubra bhot bare farm de choka a bade ne ke karna cheda

  • @bhartisharma1923
    @bhartisharma1923 3 місяці тому +2

    Sir Sadi na ta sarkari Naukri aa ਤੇ ਘਰ v loan ਤੇ ਹੈ ਪਰ ਵਾਦੁ ਧੱਕੇ ਖ਼ਾ ਲੇ ਰਾਸ਼ਨ ਕਾਰਡ ਨੀ ਬੰਨ੍ਹਿਆ ਆਪਣੇ ਦੇਸ਼ ਚ ਤਾਂ ਭਾਈ ਭਤੀਜਾ ਵਾਦ ਹੀ ਚਲਦਾ ਆ ਗਰੀਬ ਦੀ ਕੋਂ ਸੁਣਦਾ ਵਾਂ

    • @satnamwaheguru1255
      @satnamwaheguru1255 3 місяці тому

      ਸਾਡਾ ਕਿਹੜਾ ਬਣਿਆ।। 10 ਸਾਲ ਹੋਗੇ ਧੱਕੇ ਖਾਂਦੇ ਨੂੰ।। 12 13 ਵਾਰ ਫਾਰਮ ਭਰਤੇ।।। ਸਭ ਆਪਣੇ ਜੀਜੇ ਸਾਲਿਆ ਦੇ ਬਣਾਈ ਜਾਂਦੇ ਆ।।।

  • @lakhvirsingh2699
    @lakhvirsingh2699 2 роки тому +3

    ਬਾਈ ਜੀ ਸਾਡੇ ਪਿੰਡ ਸੰਘੇੜਾ ਵਿੱਚ ਵੀ ਬਹੁਤ ਤਕੜੇ ਤਕੜੇ ਜ਼ਿਮੀਂਦਾਰ ਪਰਿਵਾਰ ਦੇ ਬਣੇ ਹੋਏ ਰਾਸ਼ਨ ਕਾਰਡ ਪਰ ਗਰੀਬ ਪ੍ਰੀਵਾਰਾਂ ਧੱਕੇ ਖਾ ਰਹੇ ਹਨ ਪਿਛਲੇ ਕਾਰਡ ਬਣਾਉਣ ਵਾਸਤੇ।

  • @JaspalSingh-qz4uj
    @JaspalSingh-qz4uj 10 місяців тому

    Sir ase bhut greeb an ik kmra sada kol bs pr Sanu kank ne milde bhui vaar farm bhar chuke an par kank ne milde sarpanch nu be bhut var farm data par koi ve help ne krfa

  • @Bhawna______maan
    @Bhawna______maan 10 місяців тому

    Sir g Sadi gwandea day ta sarkari nokarey v hai and gade v hai sir panchat saktre rale hune aa

  • @SandeepKaur-kw8fg
    @SandeepKaur-kw8fg 9 місяців тому

    Veer ji Jihna loka deyh rashan card katiya giya a ohnu kive bhall kara sakde a

  • @soniarani7534
    @soniarani7534 2 роки тому +7

    5years ho gye rashna card nhi bna eh foam bht bar file keta sir

    • @aradhanagour1727
      @aradhanagour1727 2 роки тому

      Sahi hai.. Sanu ta tadhe to v jadha time ho gya aaa

  • @sumanmehra7903
    @sumanmehra7903 2 роки тому +4

    Veer ji jo rent te rehdey Han..oh kivey rashan card bnaa sakdey ney???5 saal ho gaye ney ik hi jagah te rent te rehdey nu

  • @navusekhon7076
    @navusekhon7076 2 роки тому

    Vert ji three years ho gaya ration card banana deeta c ban ka nee aaya kee karna chaheeda.

  • @kamleshkaur2919
    @kamleshkaur2919 11 місяців тому

    Satkar Joog Bhaji ji
    Pyar Bhri Sat Shree Akall ji
    Thx ji

  • @manibassina2376
    @manibassina2376 2 роки тому

    Sat Sri akal Veer ji asi pind chimne tohn aa
    Asi 10 ,15 vari farm bharva ta Sade pind di panchyat sada rashncard nhi bna rhi tuhade kol baneti he ki sada card bna dita jave

  • @ralmilesingh86
    @ralmilesingh86 3 місяці тому +2

    Veere sada rasn kard bna dio meria 2betia pati de bi 2opret hoe a gar ch kamon vala koi ni

  • @bangtanblink7
    @bangtanblink7 2 роки тому +4

    ਵਿਰ ਜੀ ਸਾਨੂੰ ਤਾਂ ਕਿਸੇ ਵੀ ਸਰਕਾਰ ਨੇ ਰਾਸਨ ਕਾਡ ਨਹੀਂ ਦਿੱਤਾ ਗਿਆ ਹੈ ਜੀ ਅਸੀਂ ਕੀ ਕਰੀਏ ਜੀ ਸਤਿਨਾਮ ਵਾਹਿਗੁਰੂ ਜੀ

    • @rajrani6558
      @rajrani6558 2 роки тому

      ਸਤਿਨਾਮ ਵਾਹਿਗੁਰੂ ਜਪੋ ਜੀ ਇਹ ਝੂਠ ਬੋਲ ਖਾਦਾ ਜਿਹਨਾ ਨੇ ਬਚੇ ਬਿਹੜ ਅਮਲੀ ਬਣ ਜਾਣਗੇ ਜੀ ਕੋਈ ਲਾਭ ਨਹੀ ਜੀ। ਅਖੀਰ ਵਿਚ ਘਾਟਾ ਹੀ ਹੈ ਜੀ🙏🙏

  • @Bhawna______maan
    @Bhawna______maan 10 місяців тому

    Sir akli dal da Banda hai oh ona day sari kam karwada hai

  • @gorkhsingh7565
    @gorkhsingh7565 2 роки тому

    Sir Mera ration card nhi baniya ajj food supply office he so oo kede Hun ki bande jdo skim aye fer bannge Hun ration card kdo banner aa please btao

  • @karamjitkaur2152
    @karamjitkaur2152 2 роки тому

    2ਕਿੱਲੇ wale bna skde aa ki eh kard,kdo ਬਣਨਗੇ ਇਹ ਕਾਰਡ

  • @pardeepverynicesweetsingh5616
    @pardeepverynicesweetsingh5616 2 роки тому

    ਵੀਰ ਜੀ ਮੈਂ 2015 ਤੋਂ ਆਪਣੀ ਕਣਕ ਲੈਣ ਲਈ ਕੲੀ ਵਾਰ ਫਾਰਮ ਅਪਲਾਈ ਕੀਤੇ ਹਨ ਮੈਂ ਡਿਪੂ ਹੋਲਡਰਾ ਦੀ ਸਕਾਇਤ ਕਿਥੇ ਦਰਜ ਕਰਵਾ

  • @gavy531
    @gavy531 2 роки тому

    Sir BPL card konsa hai hun jis upar kanak mildi hai ohi hai ji ?

  • @randeepkaur92
    @randeepkaur92 2 роки тому

    Sir sanu punjab aye nu 2 saal ho gye ne mai gurdaspur distric to ha lekin dipu wale kehnde ne hune card nhi ban rahe bhagwant maan ne side band kiti hoyi ya asi dihadi lonse ha ata mull leke khande ya jividaar kanak vech dinde ya te jedi kheti di kanak oh khande ya sanu koi nhi dass da kitho card bande ya

  • @sanzachulla558
    @sanzachulla558 Рік тому

    Memu kyi dipua da ptta jo loka di ik bori ya kuj kilo kat k dinde ne

  • @bhupinderdeol9419
    @bhupinderdeol9419 2 роки тому +1

    ਵੀਰ ਜੀ ਜੇਕਰ ਇਸ ਕਾਰਡ ਵਿਚੋਂ ਨਾਮ ਕੱਟਿਆਂ ਜਾਵੇ ਫਿਰ ਕੀ ਕਰੀਏ ਇਹ ਜਰੂਰ ਦੱਸਣਾਂ

  • @AmarjitSingh-lc8qx
    @AmarjitSingh-lc8qx 9 місяців тому

    Veer ji agar ration card te koi ration milda hi nahi phir ration card da faida hi ki hai

  • @brijbhushan310
    @brijbhushan310 11 місяців тому +1

    ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਹਲਕੇ ਦੇ ਪਿੰਡਾਂ ਵਿਚ ਨਾਂ ਤਾਂ ਨਵੇਂ ਸਿਰਿਉਂ ਰਾਸ਼ਨ ਕਾਰਡ ਬਣ ਰਹੇ ਹਨ ਅਤੇ ਨਾਂ ਹੀ ਪੁਰਾਣੇ ਬਣੇ ਕਾਰਡਾਂ ਵਿੱਚ ਨਵੇਂ ਨਾਂਮ ਐਡ ਹੋ ਰਹੇ ਹਨ। ਡਿਪੂਆਂ ਵਾਲੇ ਕੋਈ ਹੱਲ ਨਹੀਂ ਦੱਸਦੇ।

  • @GurdeepsinghJohal-r6q
    @GurdeepsinghJohal-r6q 2 місяці тому

    Cared vich name kado charen ge ji

  • @kantasingh5891
    @kantasingh5891 Рік тому +3

    ਕੋਈ ਨੀ ਪੁੱਛਦਾ 10 ਸਾਲ ਹੋ ਗਏ ਫਾਰਮ ਭਰਦੇ ਨੂੰ ਕੋਈ

  • @AvtarSingh-qq8fy
    @AvtarSingh-qq8fy 2 роки тому

    asa otherstate rahanada ha ji rent ta Orr sada rashan card ban jaya ga ji jammu too Dharminder singh

  • @simarjeetkaur4279
    @simarjeetkaur4279 2 роки тому +6

    ਸਾਡੇ ਪਿੰਡ ਏਹੀ ਹਾਲ ਆ ਪਿੰਡ ਦੇ ਮੈਬਰ ਸਰਪੰਚ ਕੋਲ ਖੜ ਕੇ ਦਸ ਦਸ ਕਿਲੀਆ
    ਵਾਲੀਆ ਨੂ ਕਣਕ ਦਵੋਦੇ।ਆ ਸਾਡੇ ਤਾ ਇਕ ਕਿਲਾ ਸਾਡਾ ਕਾਰੜ ਕਟਾਈਆ
    ਹੋਈਆ

    • @singhsukhjit6635
      @singhsukhjit6635 2 роки тому

      Beeba ji eh card banda e amira da aya veer ji v sarkara wangu lokka nu bewkuuf
      bna rahe ne

  • @tajinderpalsingh1401
    @tajinderpalsingh1401 Рік тому

    BAI JI, KI HUN ONLINE RATION CARD BANDE AA PUNJAB VICH, JIVEN KE ( ONE NATION ONE RATION CARD )

  • @Hargunkaur917
    @Hargunkaur917 10 місяців тому

    Hnji sar sada be rashan Card 5year hogya aplye kiya hua hai hlai tak ni bnaea

  • @JaspalSingh-yn9oe
    @JaspalSingh-yn9oe Рік тому

    Sarian de bachia nu garmi lagdi a kista te ac lvae sir

  • @doomsday8987
    @doomsday8987 11 місяців тому

    Sir ji ਕੀ unmarried ਬੰਦਾ ਰਾਸ਼ਨ ਕਾਰਡ ਬਣਵਾ ਸਕਦਾ ਹੈ

  • @freefireyt1714
    @freefireyt1714 2 роки тому +1

    Veer ji bohat vari farm jama karvae a food s office vic . Oh ration card bna he nahi rahe plz dasso ki kareya

  • @ot..5422
    @ot..5422 2 роки тому

    Veer ji 10 saal ton pavnchait ne na dipo holder ne bunvaa ke ditta ji a kihnde a ki mla kol tokin nhi mildaa

  • @tarsemlal5163
    @tarsemlal5163 2 роки тому +1

    Depu wala kehna card bnon di date hani hle sir ki kriye sadi ta koi ni sunda mere papa v labour san

  • @indersingh2403
    @indersingh2403 2 роки тому

    Veer ji BP open picture kala Jila Tarn Tarna Dhyan Ketu checking

  • @sonideep8739
    @sonideep8739 Рік тому

    Sade pind ch ta dipu holder wale khde sada km nhi h sir

  • @BalwinderKaur-kk4vu
    @BalwinderKaur-kk4vu 2 місяці тому

    Good Veri nice balwinder Kaur

  • @sarwansingh6636
    @sarwansingh6636 Рік тому +2

    Good job sir g god bless you

  • @harpalkaur8105
    @harpalkaur8105 2 роки тому

    ਸਰ ਅਸੀਂ ਜੀਰਕਪੁਰ ਪੀਰਮੂਛੱਲਾ ਸਿਵ ਨੱਗਰ ਵਿਚ ਰਹਿੰਦੇ ਹਾਂ ਰੈਟ ਤੇ ਅਤੇ ਅਸੀਂ ਰਾਸਨ ਕਾਡ ਅਪਲਾਈ ਕੀਤਾ ਸੀ ਸੱਤ ਅੱਠ ਮਹੀਨੇ ਪਹਿਲਾਂ ਅੱਜ ਤੱਕ ਆਇਆ ਸਾਡੇ ਕੋਲ ਕੋਈ ਕਾਰ ਵੀ ਨਹੀਂ ਹੈ ਪਲੀਜ਼ ਸਾਨੂੰ ਦੱਸਿਆ ਜਾਵੇ ਕਿ ਹੁਣ ਨਵੇਂ ਕਾਨੂੰਨ ਕੀ ਹਨ ਨਾ ਸਾਡੇ ਕੋਈ ਘਰ ਹੈ

  • @kuljeetkaur3439
    @kuljeetkaur3439 Рік тому

    Veer ji Sade rasan kard kat ta fifty gaj jagha hai na a c na kar asi ki karie

  • @ziddimahiy
    @ziddimahiy 2 роки тому +1

    Sir agr koi depu holder frud krda ta complaint preseger ki hai g

    • @lokpakh4726
      @lokpakh4726  2 роки тому +1

      ਜਿਲਾ ਫੁਡ ਸਪਲਾਈ ਅਫਸਰ ਨੂੰ DFC

    • @alwayswithtruth4449
      @alwayswithtruth4449 2 роки тому

      @@lokpakh4726 Sade pind ta paise waleya de card bne hoye aa te Sade vrgya da koi ni sunda

  • @gurdevsingh-qm2eu
    @gurdevsingh-qm2eu 2 роки тому

    sir ek gal hor daseo koi jekar koi banda hai ta osdi marriage na hoi hove mata pita vi na hoon ta osda rashan card nahi banega opro 60% handicap hove

  • @Punjabi-q6f
    @Punjabi-q6f 2 роки тому

    veer ji sade BhainiChurar jila Bathinda vich depu holder de role karn desaber vali kank aje tak vandi nhi gae ki oh rad ho javegi ya koi vandega 23.12.21

  • @manjitkaursohi7935
    @manjitkaursohi7935 2 роки тому

    Sir mainu deep please mere papa kol 7kille jmeen a saada card in sakda ja nahi?

  • @satpalsinghsatpalsingh9177
    @satpalsinghsatpalsingh9177 2 роки тому

    Sir me 6 vari form Dae abhi tak nahi banana rasan card me jog he me drafter v jemha keta

  • @lalaje3273
    @lalaje3273 2 роки тому +2

    Sir Sade pind ta bade.2 Ghar cad banba rake ne

  • @Bhawna______maan
    @Bhawna______maan 9 місяців тому

    Sir g depu sir g depu holder ta kehda rashan nahi bnoda

  • @mangatram807
    @mangatram807 2 роки тому +1

    Sir sade Deepu holder app he Kanak khae jande a sanu 5sall ho gye a Kanak malde nahin

  • @narinder3383
    @narinder3383 2 роки тому +7

    Good

  • @fansatindersartajda3484
    @fansatindersartajda3484 Рік тому

    ਵੀਰ ਜੀ ਨਾਮ ਕਟਵਾਉਣ ਲਈ ਅਰਜ਼ੀ ਕਿੱਦਾ ਲਿਖਦੇ ਹਨ ਕਿਰਪਾ ਕਰਕੇ video ਬਣਾਓ ਜੀ 🙏🙏🙏

    • @lokpakh4726
      @lokpakh4726  Рік тому

      inspector nu milo ji food supply vale nu

  • @chamkaursingh7694
    @chamkaursingh7694 2 роки тому +3

    Veer ji Dipu wale kah De koi scheme Nahin Hai Jo Chali Jyada chalu

  • @shehnaazkhankang2953
    @shehnaazkhankang2953 2 роки тому

    Sat shri akal ji sade farm phar han mohra lagia han par jama ni kite khade jaje ni
    Sade 3battia han par shults ni mauldin

  • @baljitsinghnalia728
    @baljitsinghnalia728 2 роки тому +2

    Very good right thanks 🙏

  • @IKNAMYT
    @IKNAMYT 2 роки тому +1

    ਸਾਡੇ ਕੋਲ ਕੋਈ ਜ਼ਮੀਨ ਨਹੀਂ। ਪਰ ਕਦੇ ਵੀ ਲੱਖ ਜੋਰ ਲਾ ਕੇ ਵੀ ਰਾਸ਼ਨ ਕਾਰਡ ਨਹੀਂ ਬਣਿਆ। ਮੋਬਾਈਲ ਦੱਸੋ ਵੀਰ ਜੀ

  • @bhavnahans3158
    @bhavnahans3158 2 роки тому

    Card ta sada Deepu holder bala knda bnn gya or sanu milya ni card hlae o kitho Milo ga card knak ta milde a pr card ni dita Deepu holder nae aae dsdo kitho Milo ga card

  • @davinderpalsingh5043
    @davinderpalsingh5043 2 роки тому +2

    When NEW Smart cards Which Are Applied six month Ago will be Delivered.KINDLY INFORM.

  • @amarjitkaur2016
    @amarjitkaur2016 2 роки тому

    ਵੀਰ ਜੀ ਕੀ ਢਾਈ ਏਕੜ ਵਿਚੋਂ ਸਾਲ ਦਾ ਸਠ ਹਜ਼ਾਰ ਹੀ ਨਿਕਲਦਾ ਹੈ ਤੇ ਢਾਈ ਏਕੜ ਤੋਂ ਖਾਣ ਵਾਸਤੇ ਕਣਕ ਨਹੀਂ ਨਿਕਲ਼ਦੀ

  • @3sidegamerz323
    @3sidegamerz323 2 роки тому

    Bai g P M yojjna de Form kithe bharne h g 2000 jo Milda h g jo Hakdar ne oh as Skim da Dasna please g K Moge Wala Dhanvad g

  • @ShamsherSingh-hy9dg
    @ShamsherSingh-hy9dg 2 роки тому

    Sir asi alag rehnde ah sade name sas sohre dy rasn card nal hai alag card bnana hai mera nam parveen bala hai assi os bicho name catt k bkhra card bnana ta ki krna puo

  • @harjinderkaur5436
    @harjinderkaur5436 2 роки тому +2

    Physical handicap how can apply Tasha card.

  • @harpeetsingh4812
    @harpeetsingh4812 2 роки тому

    Sir ji sadaa rasan card nei ban rea ha ji plz das sak they o ji new rasan card ban rea han ta Das do plz sir

  • @KuldeepKaur-bd9ss
    @KuldeepKaur-bd9ss 2 роки тому +13

    साडी ना ते जमीन आ ना नोकरी ना गडी आ साडा वी नही बनिया सर

  • @Jass_pind_italy
    @Jass_pind_italy Рік тому

    ਸਰ ਘਰ ਬਣਾਉਣ ਲਈ ਜਿਹੜੀ ਸਰਕਾਰ ਮਦਦ ਕਰਦੀ ਆ ਜੇਕਰ ਪਿੰਡ ਪੰਚਾਇਤ ਸਾਡਾ ਕੰਮ ਨਹੀ ਕਰਾ ਰਹੀ ਤਾ ਕਿੱਥੋ ਅਪਲਾਈ ਕੀਤੀ ਜਾਏ ਕੀ ਪਰੋਸੀਜਰ ਹੈ। ਕਿਰਪਾ ਕਰਕੇ ਰਿਪਲਾਈ ਦਿਓ ਜੀ ਧੰਨਵਾਦ

  • @ranjitkaur3094
    @ranjitkaur3094 3 місяці тому

    ਭਾਜੀ ਸਾਡਾ ਕਾਰਡ ਨਹੀਂ ਬਣਿਆ ਪਿੰਡ ਵਾਟਾਂ ਵਾਲੀ ਸੁਲਤਾਨ ਪੁਰ ਲੋਧੀ ਸਾਡੀ ਪੈਲੀ ਇਸ ਕਿਲਾ ਹੈ

  • @pavansandhu568
    @pavansandhu568 2 роки тому

    Vere sade pind da sarpanch ni vanan dinda ki Karie sarpanch ta lagda AQ sade naal

  • @kulwindersingh2016
    @kulwindersingh2016 2 роки тому +1

    ਬਾਈ ਅੱਨੀ ਪੀਵੇ ਕੁੱਤੀ ਚੱਟੇ ਸਾਡਾ ਪਿੰਡ ਜਿਲਾ ਤਰਨਤਾਰਨ ਬਲਾਕ ਗੰਡੀਵਿਡ ਪਿੰਡ ਛਾਪਾ ਏ ਸਾਡੇ ਪਿੰਡ ਤਾ 15 20 ਕਿਲਿਆ ਵਾਲੇ ਟਰੈਕਟਾ ਕੰਬਾਇਨਾ ਵਾਲੇ ਸਰਕਾਰੀ ਨੌਕਰੀ ਵਾਲਿਆ ਨੂੰ ਕਣਕ ਮਿਲਦੀ ਏ ਔਰ ਡੀਪੂ ਵਾਲਾ ਕਰਾਇਆ ਵੀ ਲੈਦਾ ਮਰੇ ਤੇ ਵਿਹਾਈਆ ਕੁੜੀਆ ਦੀ ਕਣਕ ਵੀ ਰੱਜ ਕੇ ਖਾਦਾ ਪਰ ਕੋਈ ਕਾਰਵਾਈ ਨਹੀ ਹੁੰਦੀ ਕੋਈ ਹੱਲ ਜਰੂਰ ਦੱਸੋ ਗਰੀਬਾ ਨੂੰ ਕਣਕ ਨਹੀ ਮਿਲਦੀ

    • @lokpakh4726
      @lokpakh4726  2 роки тому

      Dfso ਨੂੰ ਕੰਪਲੇਂਟ ਕਰੋ

  • @paramjit2087
    @paramjit2087 3 місяці тому

    ਹੁਣ ਤਾਂ 75%ਕਾਰਡ ਕੱਟਣੇ ਬਣਦੇ ਆ, ਕਿਉਂਕਿ ਜੇ ਸਹੀ ਰਿਪੋਰਟ ਅਨੁਸਾਰ ਕਾਰਡ ਬਣਾਏ ਜਾਣ ਤਾਂ ਕਾਰਡਾਂ ਵਾਲਿਆਂ ਦੇ ਘਰਾਂ ਵਿੱਚ ਗੱਡੀਆਂ ਵੀ ਹਨ, ਮੁਲਾਜ਼ਮ ਵੀ ਹਨ,ਦੋ ਦੋ ਟਰੈਕਟਰ ਵੀ ਖੜ੍ਹੇ ਹਨ, ਫਿਰ ਵੀ ਕਾਰਡ ਬਣਾਏ ਗਏ ਹਨ,ਇਸਦੀ ਜ਼ਿਮੇਵਾਰੀ ਕਿਸਦੀ ਹੋਵੇਗੀ।

  • @khushwantsingh5291
    @khushwantsingh5291 2 роки тому +2

    Veer ji 3 saal ho gye ne form jama keta ha

  • @pardeepsingh-sv7tu
    @pardeepsingh-sv7tu Рік тому

    Sir ji sada card nahi bnode sarpnch nahi bna riha sir please kus hal dso please

  • @amansandhu6654
    @amansandhu6654 2 роки тому +2

    Sir sahi gal apo apne ghara de banonde aa

  • @Bhawna______maan
    @Bhawna______maan 9 місяців тому

    Sir g sade sarpanch kahda hai ke rashan kard amc nu kaho

  • @AaryaShrama-b7y
    @AaryaShrama-b7y Рік тому

    Thanks veer ji

  • @UshaRani-sl7zk
    @UshaRani-sl7zk 2 роки тому

    Hello sir tuhade vichar bahut vadiya han par sada rashan card bar bar farm bharn te v nahi bana rhe han sade kol ik Marla jagha h te asi 8ji us ghar de vich rahede h .koi v panchyat member Sadi help nahi karda jado v asi farm bharde han oh sada card nahi banude 300 rupee dihadi vala admi kotho kharche karuga . please meri benti h ki mera massage food supply tak pahunchya jave okay thanks ji Bhullarai Phagwara

  • @Bhawna______maan
    @Bhawna______maan 9 місяців тому

    Sir g sada gar ta sirf 2 marle jaga hai

  • @baldevsinghkhalsa8804
    @baldevsinghkhalsa8804 Рік тому

    Jila hi comandante hoga ki test record Banega

  • @Sharan-zk4jz
    @Sharan-zk4jz 2 роки тому

    Sir mai hoshiarpur de pind bajware de rehn wale hai sir asi v do wari form ware ne mere nal de sare loka de ban gye pr safa aaj tak ni banya gya sade kol ta apna ghar v nhi hai rent te rahnde aa na koi zameen v nhi hai but sanu aaj tak koi rashan v nhi milya

  • @harnoorkaurchana2432
    @harnoorkaurchana2432 2 роки тому +2

    Veere sade ta sab de lagiyaa ac. 40000 penshan vale v le rahe ne kank