Show with Iqbal Singh Lalpura | Political | EP 382 | Talk with Rattan

Поділитися
Вставка
  • Опубліковано 11 вер 2024
  • #iqbalsinghlalpura #punjabbjp #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    spotify.link/5...
    Download Amazon Music App and Follow Talk with Rattan Podcast
    music.amazon.i...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

КОМЕНТАРІ • 252

  • @mannys8978
    @mannys8978 7 місяців тому +43

    ਰੁੱਖਾਂ ਨੂੰ ਦੁੱਖ ਕੁਹਾੜਿਆਂ ਤੋਂ ਨੀ ਲੱਗਦਾ ਹਮੇਸਾ ਦਸਤਿਆਂ ਤੋ ਲੱਗਦਾ ਜਿਹੜੇ ਕੁਹਾੜੇ ਨੂੰ ਰੁੱਖ ਵੱਢਣ ਲਈ ਮਜਬੂਤ ਕਰਦੇ ਨੇ

  • @JaswantSingh-du6yf
    @JaswantSingh-du6yf 7 місяців тому +29

    ਲਾਲ ਪੁਰਾ ਜੀ ਕੁਝ ਗੁਰੂ ਘਰ ਥੋਡੇ ਵਲੋਂ ਢਹਿ ਢੇਰੀ ਕੀਤੇ ਗਏ ਜਿਵੇਂ ਗੁਰੂਦੁਆਰਾ ਗਿਆਨ ਗੋਦੜੀ ਸਾਹਿਬ ਆਦਿ

    • @Pioneer-zx5fx
      @Pioneer-zx5fx 7 місяців тому +1

      ਨਿਰਮਲੇ ਸਿੱਖ ਨਹੀਂ ਪਰ ਉਹਨਾਂ ਦੇ ਸਥਾਨ ਗੁਰੂਦਵਾਰੇ ਥੋਡੇ😂

  • @surjitgill6411
    @surjitgill6411 7 місяців тому +13

    ਇੱਕ ਪੰਜਾਬ ਦਾ ਸਿੱਖ ਮਨਿਊਰਟੀ ਕਮਿਸ਼ਨ ਦਾ
    ਚੇਅਰਮੈਨ ਉਹ ਵੀ ਪੜਿਆ ਲਿਖਿਆ ਆਈ ਪੀ ਐਸ ਹੋਵੇ ਪਰ ਫਾਇਦਾ ਕੀ ਹੋਇਆ ਜੇ ਸਿੱਖ ਬੰਦੀ ਰਿਹਾ ਹੀ ਨਹੀਂ ਕਰਵਾਏ ਗਏ। ਹਾਂ ਇਹ ਵੀ ਮੰਨਣਾ ਪਵੇਗਾ ਕਿ ਕੇਜਰੀਵਾਲ ਵੀ ਸਿੱਖ ਬੰਦੀਆਂ ਨੂੰ ਰਿਹਾਅ ਨਹੀਂ ਕਰਨਾ ਚਾਹੁੰਦਾ।
    ਭੁੱਲਰ ਦੀ ਫਾਈਲ ਸੱਤਵੀਂ ਬਾਰ ਰਜਿਕਟ ਕਰ ਦਿੱਤੀ ਗਈ।

  • @sjmahal5
    @sjmahal5 7 місяців тому +22

    ਕੋਈ ਇੱਕ ਕੇਸ ਦੱਸੋ ਜੋ ਹੱਲ੍ਹ ਕੀਤਾ ਜ ਮੱਰਹਮ ਲਾਈ ? ਓਧਰ ਸਿੱਖ ਮਾਰਨ ਵਾਲੇ ਪੁੱਲਸੀਏ ਰਾਤੋ ਰਾਤ ਛੁੱਟਗੇ ,ਨਕੋਦਰ ਬੇਅੱਦਬੀ ਆਲਮ ਰਿਪੋਰਟ ਕਿਹੜੀ ਕੋ੍ਟ ਫੈਸਲਾ ਉਡੀਕਦੀ ਅ ,ਸਿੱਖ ਮੁਰੀਦ ਮੋਦੀ ਦੀ ਮੱਲਮ ਉਡੀਕਦੀ ਅ । ਸਾਧਵੀ ਨੇ ਸਮਝੌਤਾ ਐਕਸਪ੍ਰੈਸ ਚ ਬੰਬ ਧਮਾਕਾ ਕੀਤਾ ਅੱਜ ਐਮਪੀ ਬਣੀ ਬੈਠੀ ਅ ? ਕੋਈ ਇੱਕ ਸਿੱਖ ਨੂੰ ਮੋਦੀ ਦੀ ਮੱਲਮ ਲੱਗੀ ਹੋਏ ਦੱਸੋ ਤਾਂ ਸਹੀ ਲਾਲਪੁਰਾ ਸਾਹਿਬ ਐਵੇਂ ਸੁੱਕੇ ਝੂਠੇ ਢੋਲ੍ਹੇ ਨ ਗਾਓ ! ਅੱਜ ਬੀ ਐਸ਼ ਐਫ 50 ਮੀਲ ਪੰਜਾਬ ਅੰਦਰ ਹਰ ਘਰ ਦੀ ਦਹਿਲੀਜ਼ ਉੱਪਰ ਕਿਹੜੀ ਮੱਲ੍ਹਮ ਲੈਕੇ ਖੜੀ ਅ ਤੁਸੀ ਸਰਕਾਰੀ ਅੱਫਸਰੀ ਮਾਣੋ ਸਿੱਖ ਵੱੜਣ ਭਾਂਡੇ ਚ ,ਇਹ ਅ ਅਜ਼ਾਦੀ ਦਾ ਨਿੱਘ 😢 ਬਲਾਤਕਾਰੀ ਹਰ ਛਮਾਂਹੀ ਬੇਲਾਂ ਮਾਣਦੇ ਪਏ ਅ ਮੋਦੀ ਪਿਆਰ ਲੁਕਿਆ ਕਿਸੇ ਤੋ ?

  • @manjitsingh-lb2nb
    @manjitsingh-lb2nb 7 місяців тому +11

    ਬੀਜੇਪੀ ਕਦੇ ਵੀ ਪੰਜਾਬ ਦਾ ਭਲਾ ਨੀ ਚਾਹੁੰਦੀ

  • @ajabsingh2610
    @ajabsingh2610 7 місяців тому +8

    ਇਹ ਸਿਆਸੀ ਲੋਕ ਸਿਧੀ ਗੱਲ ਨਹੀਂ ਕਰਨਗੇ ਵਿਗੀਆ ਟੇਢੀਆਂ ਗੱਲਾਂ ਵਿਚ ਜਵਾਬ ਦਿੱਤਾ

  • @sonukhehrakhehra9117
    @sonukhehrakhehra9117 7 місяців тому +10

    ਵੀਰ ਰਤਨ ਜੋ ਵੀ ਇਸ ਬੀਜੇਪੀ ਦੇ ਦਲਾਲ ਨੂੰ ਤੁਸੀ ਸਵਾਲ ਕੀਤੇ ਨੇ ਹਰ ਸਵਾਲ ਤੇ ਬੀਜੇਪੀ ਨੂੰ ਹੀ ਸਹੀ ਦੱਸ ਰਿਹਾਂ ਏ ਇਹ ਖੱਚ ਲਾਲਪੁਰਾ ਕਦੇ ਵੀ ਸਿੱਖ ਕੋਮ ਦੇ ਭਲੇ ਦੀ ਗੱਲ ਨਹੀ ਕਰ ਸਕਦਾ ਦੱਲਾ ਦੋਗਲਾ

  • @jashpalsingh1875
    @jashpalsingh1875 7 місяців тому +16

    ਦਿੱਲੀ ਦੇ ਦੱਲੇ

  • @snehbehniwal92
    @snehbehniwal92 7 місяців тому +6

    ਗ਼ੁਲਾਮ ਸੋਚ ਗ਼ੁਲਾਮ ਜਵਾਬ

  • @sarabjitSingh-vd2lz
    @sarabjitSingh-vd2lz 7 місяців тому +7

    ਭਾਈ ਰਤਨ ਆਪ ਜੀ ਨੇ ਧੰਨ ਧੰਨ ਕਰਵਾ ਦਿਤੀ ।BJP ਵਾਲਿਓ ਤੁਸੀਂ ਕਰਤਾਰ ਪਰ ਸਾਹਿਬ ਚ ਕਸਮ ਖਾਧੀ ਸੀ ਮੋਦੀ ਨੇ ਕੇ ਮੈਂ ਬੰਦੀ ਸਿੰਘ ਰਿਹਾਕਰਾ ਗਾ ।

  • @gsdeol8827
    @gsdeol8827 7 місяців тому +18

    ਇਹ ਤੇਜ ਪੁਲਸੀਆ ਐਂਕਰ ਨੂੰ ਗੱਲ ਹੀ ਨਹੀਂ ਕਰਨ ਦੇ ਰਿਹਾ।

  • @mmann1082
    @mmann1082 7 місяців тому +24

    Lalpura family always benefited from all the governments. They are always loyal to government. Iqbal Singh is so clever and do anything to keep his occupation.

  • @narinderpalsingh5349
    @narinderpalsingh5349 7 місяців тому +2

    ਬੀਜੇਪੀ ਵਰਗੀ ਪਾਰਟੀ ਦਾ ਹੱਥਠੋਕਾ ਬਣ ਕੇ ਲਾਲਪੁਰਾ ਸਾਬ ਨੇ ਇਤਿਹਾਸਕ ਕਲੰਕ ਲਵਾ ਲਿਆ ਹੈ 😢😢😢😢😢

  • @sarabjitSingh-vd2lz
    @sarabjitSingh-vd2lz 7 місяців тому +3

    ਲਾਲ ਪੁਰਾ ਜੀ ਤੁਸੀਂ ਸਾਡੇ ਬੰਦੀ ਸਿੰਘ ਰਿਹਾ ਕਰੋ। । ਅਸੀਂ ਸਾਰੀ ਸਿੱਖ ਕੌਮ BJP ਨੂੰ 2 ਕਰੋੜ ਵੋਟਾਂ ਪਾ ਦਿਆਂ ਗੇ । ਮਿਲਾ ਸਾਡੇ ਨਾਲ ਹੱਥ । ਮੈਂ ਰੋਪੜ੍ਹ ਤੋਂ।

  • @balvirslnghsahokesingh7446
    @balvirslnghsahokesingh7446 7 місяців тому +3

    ਰਤਨ ਜੀ,,, ਬੇਨਤੀ ਕੀਤੀ ਜਾਂਦੀ ਹੈ ਕਿ ਇਸ ਭਾਜਪਾਈ ਨੂੰ ਪੁੱਛਿਆ ਜਾਵੇ ਕਿ ਸਵਿੱਸ ਬੈੱਕ ਵਿੱਚ ਦੋ ਟ੍ਰਿਲੀਅਨ ਡਾਲਰ ਸਿੱਖ ਰਾਜ ਦਾ ਜਮਾ੍ ਪਿਆ ਹੈ ਜੀ ਉਸ ਪੈਸੇ ਦੇ ਬਾਰੇ ਇਹਨਾਂ ਦੇ ਦਿਮਾਗ ਤੋਂ ਜ਼ਰੂਰ ਪੁੱਛੋ ਜੀ। ਧਨਵਾਦ ਮਿਹਰਬਾਨੀ।

  • @amarseera2843
    @amarseera2843 7 місяців тому +5

    ਕੁਰਸੀਆਂ ਸਲਾਮਤ ਰਹਿਣ ਤੁਹਾਡੀਆਂ।ਕੀ ਲੈਣਾ ਘੱਟ ਗਿਣਤੀਆਂ ਮੰਗਾਂ ਮੰਨਵਾ ਕੇ।

  • @sukhwantsingh2257
    @sukhwantsingh2257 7 місяців тому +12

    Mr Rattan- do some homework before interviewing such cunning & selfish people

  • @lakhdeepsidhu2882
    @lakhdeepsidhu2882 7 місяців тому +4

    ਦੀਪ ਸਿੱਧੂ, ਅਵਤਾਰ ਸਿੰਘ ਖੰਡਾ, ਭਾਈ ਨਿਜਰ, ਪਰਮਜੀਤ ਸਿੰਘ ਪੰਜਵੜ ਨੂੰ ਵੀ ਮੋਦੀ ਵਰਗਿਆ ਨੇ ਇ ਮਰਵਾਇਆ ਇਹ ਗੱਲ ਜੱਗ ਜਾਹਿਰ ਹੋ ਗਈ ਹੈ ਉਹ ਵ ਸਿੱਖ ਇ ਸਨ ਇਸ ਦੱਲੇ ਨੂੰ ਸਵਾਲ ਕਰੋ

  • @dalersingh5082
    @dalersingh5082 7 місяців тому +1

    ਜਨਾਬ ਜੀ , ਸਿਖਾਂ ਦੇ ਬਹੁਤ ਹੀ ਜ਼ਿਆਦਾ ਮਸਲੇ ਨੇ , ਜੋ ਭਾਰਤ ਸਰਕਾਰ ਦੇ ਕਰਨ ਯੋਗ ਹਨ । ਕੋਈ ਮਸਲੇ ਤਾਂ ਹੱਲ਼ ਕਰੋ , ਯਾਂ ਕਰਵਾਓ। ਫੇਰ ਚੈਨਲਾਂ ਤੇ ਬੈਠ ਕੇ ਦਸੋ । ਕੌਮੀ ਮਸਲਾ ਹੱਲ ਕੀਤਾ ਕੋਈ ਨਹੀਂ , ਐਵੇਂ ਇੰਟਰਵਿਊ ਦਾ ਭਲਾ ਕੀ ਫਾਇਦਾ ਏ । ਜੇ ਬੀਜੇਪੀ ਕਰਦੀ ਹੈ ਤਾਂ ਮਸਲੇ ਹੱਲ ਕਰਵਾਉ , ਸਿੱਖਾਂ ਨੂੰ ਵੀ ਪਤਾ ਹੋਵੇ, ਕਿ ਸਾਡੀ ਕੋਈ ਤਾਂ ਹਮਦਰਦੀ ਕਰਦਾ ਏ । ਸਿਰਫ਼ ਗੱਲਾਂ ਬਾਤਾਂ ਸੁਣਦੇ ਸੁਣਾਂਦੇ ਤਾਂ ਕਿੰਨੇਂ ਹੀ ਦਹਾਕੇ ਬੀਤ ਚੁਕੇ ਹਨ।।

  • @malkiatsingh5143
    @malkiatsingh5143 7 місяців тому +1

    ਸਿਆਸੀ ਲੋਕਾਂ ਦੇ ਮਨ ਹੋਰ ਮੁੱਖ ਹੋਰ ਇਸ ਤਮਾਸ਼ੇ ਦਾ ਜਨ ਸਾਧਾਰਨ ਸਦੀਆਂ ਤੋਂ ਆਨੰਦ ਮਾਣ ਰਿਹਾ ਹੈ।

  • @user-ch6nn4vk3e
    @user-ch6nn4vk3e 7 місяців тому +6

    ਰਤਨ ਸਿੰਘ ਵੀਰ ਜੀ ਪੰਜਾਬ ਤੁਹਾਡੇ ਹੱਥਾਂ ਵਿੱਚ ਹੈ ਇਸਦੀ ਰੱਖਿਆ ਗੁਰੂ ਤੋਂ ਬਾਅਦ ਤੁਸੀਂ ਕਰਨੀ ਹੈ ਜੀ ਵਰਨਾ ਪੰਜਾਬੀ ਨੌਜਵਾਨਾਂ ਦਾ ਮੋਹ ਭੰਗ ਹੋ ਚੁੱਕਾ ਹੈ ਤੇ ਉਹ ਪੰਜਾਬ ਤੋਂ ਹਿਜਰਤ ਕਰ ਰਹੇ ਹਨ ਜੀ ਤੁਸੀਂ ਥੋੜ੍ਹੇ ਜਿਹੇ ਵੀਰ ਹੋ ਜੋ ਜ਼ੁੰਮੇਵਾਰੀ ਲੈਕੇ ਕੰਮਕਰ ਰਹੇ ਹੋ ਜੀ ❤️🙏

  • @JaspalSingh-hb8em
    @JaspalSingh-hb8em 7 місяців тому +2

    What effort have Lalpura made to stop synthetic Drugs coming from Delhi. Gujrat etc

  • @JarnailSingh-ud5kg
    @JarnailSingh-ud5kg 7 місяців тому +1

    ਬਹੁਤ ਵਧੀਆ ਇੰਟਰਵਿਊ , ਰਤਨ ਜੀ ਬਹੁਤ ਸੀਰੀਅਸ ਸੁਆਲ ਪੁੱਛੇ ਹਨ ।

  • @j.skundi7791
    @j.skundi7791 7 місяців тому +1

    ਏਹੋ ਜਿਹੇ ਲੋਕ ਆਪਣੇ ਪਰਿਵਾਰ ਦਾ ਹੀ ਸੋਚਦੇ ਹਨ ਕੌਮ ਦਾ ਕੁੱਛ ਨਹੀਂ ਸਵਾਰਦੇ ਸਭ ਦਿੱਲੀ ਅੱਗੇ ਪੂੰਛ ਹਿਲਾਓਦੇ ਹਨ

  • @JaswantSingh-uu5us
    @JaswantSingh-uu5us 7 місяців тому +5

    ਸਾਈਮਨ ਕਮਿਸਨ ਜਿਹੜਾ ਅੰਗਰੇਜਾ ਨੇ ਬਣਾਇਆ ਸੀ ਉਹ ਕੀ ਸੀ ਜਿਹਦਾ ਚਲਾਕੀ ਨਾਲ ਲੀਡਰਾ ਨੇ ਵਿਰੋਧ ਕਰਵਾਇਆ

  • @jeetsingh865
    @jeetsingh865 7 місяців тому +4

    इक़बाल सिंह जी
    किसान क़ानून किस ने बनाए जिस दा सब तों ज़्यादा नुक़सान पंजाब दे किसाना दा सी

  • @surjitgill6411
    @surjitgill6411 7 місяців тому +2

    ਲਾਲਪੁਰਾ ਜੀ ਫਿਰ ਦੇ ਦੇਣ ਮੋਦੀ ਸਿੱਖਾਂ ਨੂੰ ਇਨਸਾਫ ਲੈ ਲੈਣ ਸਿੱਖਾਂ ਨੂੰ ਵਿਸ਼ਵਾਸ ਵਿੱਚ ਬੰਦੀ ਸਿੰਘਾਂ ਨੂੰ ਰਿਹਾਅ ਕਰਕੇ।ਪਰ ਸਰਕਾਰ ਤਾਂ ਕਹਿੰਦੀ ਹੈ ਕਿ ਪਹਿਲਾਂ ਸਿੱਖਾਂ ਨੂੰ ਲੱਤ ਥੱਲਿਓਂ ਕੱਢਣਾਂ ਫਿਰ ਕੁਝ ਸੋਚਾਂ ਗੇ। ਜਾਂ ਫਿਰ ਮੋਦੀ ਜੀ ਤੇ ਅਮਿਤ ਸ਼ਾਹ ਜੀ ਦੀ ਆਪਣੀ ਸਹਿਮਤੀ ਨਹੀਂ ਬਣਦੀ। ਅਮਿਤ ਸ਼ਾਹ ਜੀ ਦੇ ਬਿਆਨ ਤੋਂ ਬਾਅਦ ਕਨੂੰਨ ਕੀ ਰਹਿ ਗਿਆ। ਲਾਲਪੁਰਾ ਸਾਹਿਬ ਸਾਰੇ ਬੰਦੀ ਸਿੰਘ ਰਿਹਾਅ ਕਰਵਾ ਦਿਉ ਮੈਨੂੰ ਵਿਸ਼ਵਾਸ ਹੈ ਕਿ ਕੌਮ ਤੁਹਾਨੂੰ ਦਿੱਲੀਓਂ ਹਾਰ ਪਾ ਕੇ ਲੈ ਕੇ ਜਾਵੇਗੀ ਨਹੀਂ ਤਾਂ ਗਿਆਨੀ ਜ਼ੈਲ ਸਿੰਘ ਵਾਲਾ ਹਾਲ ਹੋਵੇਗਾ। ਵਿਚਾਰ ਤਾਂ ਤੁਹਾਡੇ ਬਹੁਤ ਵਧੀਆ ਲੱਗੇ ਪਰ ਦਿਲੋਂ ਕੰਮ ਕਰਿਓ ਕੌਮ ਦੇ ਭਲੇ ਲਈ। ਕਿਤਾਬਾਂ ਲਿਖਣ ਲਈ ਕਮੇਟੀ ਗਠਿਤ ਕਰਨ ਵਾਲਾ ਵਿਚਾਰ ਬਹੁਤ ਵਧੀਆ ਲੱਗਿਆ

  • @sukhdevsingh-fr8fm
    @sukhdevsingh-fr8fm 7 місяців тому +13

    ਸ਼ਰਮ ਕਰ। ਤੈਨੂੰ ਪੈਨਸ਼ਨ ਨਾਲ਼ ਰਜ ਨਹੀ ਰਜ ਨਹੀ ਆਉਂਦਾ ਤੂੰ ਮੋਦੀ ਤੇ ਅਮਿਤ ਸ਼ਾਹ ਦਾ ਜੁੱਤੀ ਚਟ ਰਿਹਾ ਹੈ।

  • @jogindermaan5801
    @jogindermaan5801 7 місяців тому +2

    ਰਤਨ ਜੀ ਇਹਨਾਂ ਨੂੰ ਪੁੱਛੋ ਗੁਰੂ ਦੀ ਧਰਤੀ ਦਾ ਬਾਰਡਰ ਕਿਉ ਬੰਦ ਕੀਤਾ ਹੈ ਜਦੋਂ ਦੇ ਸਾਹਿਬ ਬਹਾਦਰ ਚੇਅਰ ਪਰਸਨ ਬਣੇ ਹਨ ਕਿੰਨੇ ਵੇਰ ਬਾਰਡਰ ਖੋਲਣ ਦੀ ਮੰਗ ਕੀਤੀ ਹੈ ਦੱਸਣ ਦੀ ਕਿਰਪਾਲਤਾ ਕਰਨ

  • @daljitsingh7594
    @daljitsingh7594 7 місяців тому +1

    ਰਤਨਵੀਰ ਦੇ ਰਵਾਇਤੀ ਸਵਾਲਾਂ ਦੇ ਜਵਾਬ ਬੜੇ ਸੁਚੱਜੇ ਢੰਗ ਨਾਲ ਦਿੱਤੇ ਗਏ

  • @Gurlove0751
    @Gurlove0751 7 місяців тому +2

    ਇਕਬਾਲ ਸਿੰਘ ਲਾਲਪੁਰਿਆ, ਸਭ ਤੋਂ ਵੱਡੀ ਚਵਲ ਤੇਰੀ ਕਿ ਪੰਜਾਬ ਦਾ ਭਾਰਤ ਦਾ ਅਨਿੱਖੜਵਾਂ ਅੰਗ ਹੈ, ਪੰਜਾਬ ਭਾਰਤ ਦਾ ਅਨਿੱਖੜਵਾਂ ਕਦੇ ਨਹੀਂ ਸੀ, ਨਾਂ ਹੈ ਤੇ ਨਾਂ ਹੋਵੇਗਾ । ਪੰਜਾਬ ਭਾਰਤ ਤੋਂ ਵੱਖ ਹੈ ਤੇ ਵੱਖਰੀ ਪਹਿਚਾਣ ਰੱਖਦਾ ਆ । ਪੰਜਾਬ ਨੂੰ ਰਾਜਨੀਤਕ ਪਾਰਟੀਆਂ ਤੋਂ ਕੋਈ ਏਜੰਡਾ ਨਹੀਂ ਚਾਹੀਦਾ ਬਸ ਖਾਲਸਾ ਰਾਜ ਦਾ ਏਜੰਡਾ ਚਾਹੀਦਾ ਪੰਜਾਬ ਨੂੰ । ਲਾਲਪੁਰਿਆ ਤੂੰ ਬੀਜੇਪੀ ਦਾ ਆਗੂ ਹੋ ਸਕਦਾ, ਸਿੱਖਾ ਦਾ ਤੇ ਪੰਥ ਦਾ ਕਦੇ ਨਹੀਂ । ਪੰਜਾਬ ਨੂੰ ਅੰਮ੍ਰਿਤਪਾਲ ਸਿੰਘ, ਸਿਮਰਨਜੀਤ ਸਿੰਘ ਮਾਨ, ਸੁਖਪਾਲ ਸਿੰਘ ਖਹਿਰਾ ਵਰਗੇ ਲੀਡਰ ਚਾਹੀਦੇ ਨਾਂ ਕਿ ਬਾਕੀ ਪਾਰਟੀਆਂ ਦੇ ਚਵਲ ਚੱਟ । ਜਦੋਂ ਸਾਰਾ ਭਾਰਤ ਬੀਜੇਪੀ ਮੂਹਰੇ ਗੋਢੇ ਟੇਕ ਚੁੱਕਾ ਹੋਵੇਗਾ ਓਦੋਂ ਪੰਜਾਬ ਹੀ ਬਰਾਬਾਰ ਟੱਕਰੇਗਾ। ਪੰਜਾਬ ਨੂੰ ਓਹ ਕੋਈ ਰਾਜਨੀਤਕ ਪਾਰਟੀ ਨਹੀਂ ਚਾਹੀਦੀ ਜਿਹੜੀ ਸਟੇਟ ਦੇ ਪੱਖ ਚ ਹੋਵੇ। ਪੰਜਾਬ ਨੂੰ ਕੋਈ ਰਾਜਨੀਤਕ ਪਾਰਟੀ ਨਜ਼ਰ ਨਹੀਂ ਆਉਂਦੀ, ਸਿਰਫ ਕੁਝ ਕੁ ਲੀਡਰਾਂ ਨੂੰ ਛੱਡ ਕੇ । ਪੰਜਾਬ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਮੰਗਦਾ ਆ । ਜਦੋਂ ਟੇਬਲ ਦੀ ਗੱਲ ਆਉਂਦੀ ਆ, ਫਿਰ ਅੰਮ੍ਰਿਤਪਾਲ ਸਿੰਘ ਥੋਡੇ ਮੂਹਰੇ ਬੈਠੇਗਾ ।

  • @sohanmahil4298
    @sohanmahil4298 7 місяців тому +1

    ਬੀਜੇਪੀ ਨੇ ਇਹੋ ਜਹੇ ਦੁਮਛਲੇ ਰੱਖੇ ਜੋ ਸਿਖਾ ਦੀਆ ਜ੍ਹੜਾ ਵੱਡਣ ਲਈ ਸਿਖਾ ਨੂੰ ਬਾਹਰਲੇ ਦੇਸ਼ਾ ਵਿਚ ਵੀ ਮੋਦੀ ਮਾਰਵਾ ਰਹਿ ਆ ਜੋ ਇਡੀਆ ਵਿਚ ਹੋ ਰਿਹਾ ਇਸਨੂੰ ਦਿਖ ਨਹੀ ਰਿਹਾ ਇਹ ਅਪਣੇ ਟੁਕੜਿਆ ਲਈ ਭੌਕ ਕੇ ਬੀਜੇਪੀ ਵਿਚ ਪੈਰ ਪੱਕੇ ਕਰਦਾ ਆ ਜਿਹੜੇ ਬੰਦੇ ਸਿਖਾ ਤੇ ਸਿਖੀ ਨੂੰ ਢਾਹ ਲਾਉਦੇ ਟਾਇਮ ਆਏ ਪਰ ਕੌਮ ਹਿਸਾਬ ਕਿਤਾਬ ਜਰੂਰ ਕਰੇਗੀ

  • @uppergage1597
    @uppergage1597 7 місяців тому +1

    ਮੈਂ ਇਸ ਵਿਅਕਤੀ ਦੀ ਗੱਲ ਸੁਣ ਕੇ ਬਹੁਤ ਹੈਰਾਨ ਹਾਂ ਕਿ ਉਹ ਲੋਕਾਂ ਨੂੰ ਮੂਰਖ ਬਣਾਉਣ ਲਈ ਕਿਸ ਤਰ੍ਹਾਂ ਸਾਰੇ ਮੁੱਦਿਆਂ 'ਤੇ ਉਸਨੇ ਕਿਹਾ ਕਿ ਉਹ ਜਾਣਦੇ ਹਨ ਅਤੇ ਇਸ 'ਤੇ ਕੰਮ ਕਰ ਰਹੇ ਹਨ- ਇਹ ਕਿੰਨੀ ਬੇਵਕੂਫੀ ਹੈ... ਇਹ ਵਿਅਕਤੀ 2012 ਵਿੱਚ ਭਾਜਪਾ ਵਿੱਚ ਸ਼ਾਮਲ ਹੋਇਆ ਸੀ ਅਤੇ ਚੇਅਰਮੈਨ ਚੁਣਿਆ ਗਿਆ ਸੀ (ਘੱਟ ਗਿਣਤੀਆਂ ਲਈ ਰਾਸ਼ਟਰੀ ਕਮਿਸ਼ਨ,) ਹੁਣ ਅਸੀਂ 2024 ਵਿੱਚ ਹਾਂ- 12 ਸਾਲ ਹੋ ਗਏ ਹਨ ਕਿ ਉਸਨੇ ਹੁਣ ਤੱਕ ਕੀ ਕੀਤਾ ਹੈ.... ਕੁਝ ਨਹੀਂ? ਕਿਰਪਾ ਕਰਕੇ RSS ਦੇ ਕੁੱਤਿਆਂ ਤੋਂ ਸਾਵਧਾਨ ਰਹੋ? ਲੋਕੋ ਸਾਵਧਾਨ ! ""ਇਹ ਵਿਅਕਤੀ ਭਾਜਪਾ ਦਾ ਕਤੂਰਾ ਹੈ""

  • @jeetdhindsa6784
    @jeetdhindsa6784 7 місяців тому +6

    ਗੱਲੀਂ ਬੜੇ ਨਾ ਪਕਾਓ ਸਿੱਖਾਂ ਲਈ ਕੁਝ ਕਰ ਕੇ ਦਿਖਾਓ

  • @jotdhaliwal242
    @jotdhaliwal242 7 місяців тому +2

    ਸਿੱਖ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ......

  • @jarnailsingh9949
    @jarnailsingh9949 7 місяців тому +2

    327th like Jarnail Singh Khaihira Retired C H T V P O Nalh Via Loheeyan Khaas Jalandhar ❤

  • @laljitsinghkang7219
    @laljitsinghkang7219 7 місяців тому +4

    ਘਟ ਗਿਣਤੀ ਕਮੀਸ਼ਨ ਦਾ ਚੈਅਰਮੈਨ ਤੋਂ / ਬਿਨਾ ਕਝ ਕੀਤਾ ਨਾ

  • @SimranSingh-lk2qd
    @SimranSingh-lk2qd 7 місяців тому +2

    ਇਹ ਮਿੱਠੂ ਮੌਕਾ ਪ੍ਰਸਤ ਹੈ, ਇਹਨਾਂ ਨੂੰ ਪੁਛੋ ਕਿ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੇ ਪੰਜਾਬੀ ਨੂੰ ਕਦੇ ਮਾਂ ਬੋਲੀ ਸਮਝਿਆ. ਪੰਜਾਬ ਚੇ ਪੰਜਾਬੀ ਬੋਲੀ ਮਾਰ ਰਹੇ ਨੇ.

  • @soulful_lifestyle
    @soulful_lifestyle 7 місяців тому +4

    these people are the one's who are always being with state and always try to compromise religious beliefs due to their personal aspects.

  • @simarjitgarcha3873
    @simarjitgarcha3873 7 місяців тому +2

    ਇਸ minority commission ਨੇ ਜਿਹੜੇ ਘੱਟ ਗਿਣਤੀਆਂ ਲਈ ਲੱਲਰ ਲਾਏ ਨੇ ਉਹ ਸਭ ਨੂੰ ਪਤਾ, ਇਹ ਆਪਣੇ ਆਪ ਨੂੰ ਸਿੱਖ ਕਹਿੰਦਾ ਪਰ ਜੋ ਮੁਸਲਮਾਨਾਂ ਨਾਲ ਇਸ ਦੇਸ਼ ਚ ਹੋ ਰਿਹਾ ਕੀ ਉਹ ਇਸਨੂੰ ਦਿਸਦਾ ਨਹੀਂ?

  • @mahigill1
    @mahigill1 7 місяців тому +1

    700 ਕਿਸਾਨ ਮਰ ਗਿਆ ਇੱਕ ਵਾਰ ਵੀ ਕੇਂਦਰ ਨੇ ਮਾਫੀ ਨੀ ਮੰਗੀ ਸਾਰੇ ਅਧਿਕਾਰ ਖੋਹ ਲਏ ਗਏ ਪੰਜਾਬ ਤੋ ਤੋੜ ਕੇ ਛੋਟਾ ਕਰ ਦਿੱਤਾ। ਉਦੋ ਪੰਜਾਬ ਕਿੱਥੇ ਸੀ ਜਦੋ ਮੋਦੀ ਨੇ ਕਿਹਾ ਕੇ ਮੈਂ ਤਾਂ ਪੰਜਾਬ ਚੋਂ ਬਚ ਕੇ ਆ ਗਿਆ। ਕੋਈ ਫੰਡ ਜਾਰੀ ਕੀਤਾ ਹੋਵੇ ਪੰਜਾਬ ਲਈ ਕੇਦਰ ਨੇ। ਹੜਾ ਚ ਕੋਈ ਮਦਦ ਕੀਤੀ ਹੋਵੇ।

  • @GurmitBSingh
    @GurmitBSingh 7 місяців тому +2

    Lalpuraji ALWAYS visualise good of kom ; you are HONEST ,a gursikh of Gurunanakji philosophy AADGRANTHJI ONLY and am confident you will solve punjab/ punjabi/ sikh issues
    From heart as do maniye Modiji and shah ji above this Dr Swaminarayanan ji ; ;
    THIS WILL BE WIN WIN FOR ALL TO MAKE INDIA WORLD POWER ; NOT WITHOUT DEFENSE POWER JI WHICH IS PUNJAB ON RECORD JI !!??
    YOU ARE RIGHT AND SIKHI IS SOLDOUT TO , CULT ARROGANT JI SUSPECTED FROM RUDA SANTA SANTHOKHA NIRMALEY KADDAH KHANEY SHOPS TODATE
    YES COLONIAL STARTED JI. BUT SOLDOUT WAS GIVEN ALL AT ROUNDTABLE IN 1946 BUT ALAS SOLD OUT CULT . BADALDAL IS A DISGRACE? SUSPECTED JI?
    AND COMPANY??????
    GURUNANAKJI ANGSANG JI JO BOLE SO NIHAL SAT SIRI AKAL SARBAT DA PALLAH JI
    Veerji follow , article 25 too ji bentee hai ji !

  • @gautamramsaini7347
    @gautamramsaini7347 7 місяців тому +3

    बीजेपी ने पिछले दस सालों में पंजाब के लिए क्या किया। सिक्ख धर्म के धार्मिक स्थल गुरुद्वारा ज्ञान गोदड़ी,मंगू मठ क्यों ढाह दिए गए।

  • @realworld3047
    @realworld3047 7 місяців тому +2

    ਬਾਈ ਜੀ ਭੁਲਿਓ ਨਾ ਪਟਾ ਏਹਦੇ ਗਲ ਵਿਚ ਵੀ ਬੀਜੇਪੀ ਦਾ ਹੀ ਹੈ 😂

  • @amardhaliwal1313
    @amardhaliwal1313 7 місяців тому +2

    Well said prof lalpura g

  • @sukhjinder-lt7di
    @sukhjinder-lt7di 7 місяців тому +2

    ਜਿਹੜੇ ਗੁਰਦਵਾਰਾ ਸਾਹਿਬ ਤੁਸੀ ਢਾਹ ਦਿੱਤੇ ਜੀ ਕਬਜਾ ਕਰ ਲਿਆ ਉਹਦੀ ਗੱਲ ਕਦੋ ਕਰਨੀ ਆ ਗੱਲਾ ਕਰਕੇ ਕੁਰਸੀ ਨੂੰ ਜੱਫੀਆ ਪਾਈ ਰੱਖੋ ਕੋਮ ਨੁੰ ਤੁਹਾਡੇ ਤੌਂਂ ਕੋਈ ਆਸ ਹੀ ਨਹੀ ਆ

  • @Gurshabadonly
    @Gurshabadonly 7 місяців тому +1

    ਓ ਕੁਰਸੀਆ ਪਿੱਛੇ ਨਾ ਭਜੋ ਤਹਾਨੂੰ ਕਦੋਂ ਸ਼ਰਮ ਆਉਣੀ ਆ ਜਿੰਨਾ ਟਾਈਮ ਖਾਲਿਸਤਾਨ ਨੀ ਬਣਦਾ ਓਨਾ ਟਾਈਮ ਕੁਝ ਨੀ ਹੋਣਾ ਜਮੀਰ ਨਾ ਮਾਰੋ ਸਾਰੀਆ ਪਾਰਟੀਆਂ ਇਕ ਦੋ ਮੰਗਾਂ ਪੂਰੀਆਂ ਕਰ ਸਕਦੀਆਂ ਪਰ ਪੰਜਾਬ ਦਾ ਭਲਾ ਨੀ ਹੋਣਾ ਸਾਡਾ ਆਵਦਾ ਰਾਜ ਈ ਸਾਨੂੰ safe ਕਰੂਗਾ ਭੀਖ ਨਾ ਮੰਗੋ ਕਿਸੇ ਤੋਹ ਸਾਡੇ ਕੋਲ ਸਾਡਾ ਆਵਦਾ ਬਹੁਤ ਕੁਝ ਥੋਡੀਆ ਏਨੀਆਂ ਉਮਰਾਂ ਹੋਗੀਆ ਥੋਨੂੰ ਸਮਜ ਕਉ ਨੀ ਆਉਂਦੀ ਯਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੁਣ ਲੋ ਪਤੰਦਰੋ । ਵਰਤੀ ਜਾਂਦੇ ਆ ਓਹ ਪੰਜਾਬ ਨੂੰ ਇਹ ਸਾਨੂੰ ਕੀ ਛਡਾ ਕੇ ਦੇਣ ਗੇ ਬੰਦੀ ਸਿੰਘਾ ਨੂੰ ਜਦੋਂ ਸਾਰਾ ਰਾਜ ਆ ਗਿਆ ਸਾਰਾ ਕੁਝ ਇ ਹੋ ਜਾਣਾ ਪੰਜਾਬ ਬੀਜੇਪੀ ਦਾ ਨੀ ਪੰਜਾਬ ਸਿੱਖਾਂ ਦਾ ਓਹ ਸਾਡੇ ਪੰਜਾਬ ਤੇ ਆਵਦਾ ਹੁਕਮ ਚਲਾਉਣਾ ਚਾਂਉਦੇ ਆ । ਥੋਡੇ ਖੋਪਰ ਚ ਇਹ ਗੱਲ ਵੜ ਦੀ ਨੀ। ਹੁਣ ਓਹਨਾ ਨੂੰ ਪਤਾ ਵੀ ਖਾਲਿਸਤਾਨ ਦੀਆਂ ਵੋਟਾਂ ਪਈ ਜਾਂਦੀਆ ਤਾਂ ਕਰਕੇ ਕਹਿੰਦੇ ਆ ਵੀ ਬੰਦੀ ਸਿੰਘਾਂ ਨੂੰ ਛੱਡ ਦਿੰਨੇ ਆ ਤੁ ਸੀ ਇਹਨਾਂ ਮਗਰ ਨਾ ਲੱਗੋ ਬੱਸ ਸਾਰੇ ਖਾਲਿਸਤਾਨ ਨੂੰ ਵੋਟ ਦਿਓ ਬੰਦੀ ਸਿੰਘ ਸਾਰੇ ਬਾਹਰ ਜਾਣੇ ਆ ਹੁਣ ਸਾਨੂੰ ਇਹਨਾਂ ਦੀ ਭੀਖ ਦੀ ਲੋੜ ਨਹੀਂ 🙏🙏🙏🙏

  • @sarabjitSingh-vd2lz
    @sarabjitSingh-vd2lz 7 місяців тому +1

    ਲਾਲ ਪੁਰਾ ਜੀ ਕਾਂਗਰਸ ਨੇ 2 ਵਾਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਈਆਂ ਹੈ । ਤੇ ਅਕਾਲ ਤਖ਼ਤ ਤੇ ਜਾ ਕੇ ਮਾਫੀ ਮੰਗੀ ਹੈ ਉਨ੍ਹਾਂ ਨੇ।

  • @sukhbirsinghdhanoa2692
    @sukhbirsinghdhanoa2692 7 місяців тому +2

    ਕੇਸਾਧਾਰੀ ਬ੍ਰਾਹਮਣ ਐ , ਜਮੀਰ ਗਹਿਣੇ ਕੀਤੀ ਹੋਈ ਐ ਭਗਵਿਆ ਫਿਰਕਾਪਰਸਤਾਂ ਕੋਲ । ਪੰਜਾਬ ਤੇ ਸਿਖਾਂ ਲਈ ਭਲੇ ਦੀ ਗੱਲ ਸੁਪਨੇ ਚ ਵੀ ਨਹੀਂ ਸੋਚਣੀ ਚਾਹੀਦੀ ਇਸ ਮੁਲਕ ਚ । ਇੱਕ ਰਿਟਾਇਰਡ ਆਈ ਏ ਐਸ ਅਫਸਰ ਨੇ ਸ਼ਰੇਆਮ ਦੋਸ਼ ਲਾਏ ਹਨ ਇਸ ਅਖੌਤੀ ਲੀਡਰ ਤੇ ਕਿ ਇਸਨੇ ਚੰਡੀਗੜ ਚ ਇੱਕ ਮੀਟਿੰਗ ਚ ਸਿੱਖਾਂ ਦੀ ਗੱਲ ਕਰਨ ਤੋਂ ਮਨਾ ਕੀਤਾ ਸੀ ।

  • @cs2874
    @cs2874 7 місяців тому +2

    4:33 haye... mera pola panchhi. Oh sikhan naal pyar ni musalmana naal nafrat hai, ta krke banande thonu. A single person used as a tool by the state cannot be the representative of the whole community. Is hisaab naal ta Manmohan Singh bhi prime minister reha te Montek Singh Ahluwalia bhi planning commission da deputy Chairman reha, congress de daur vich.

  • @Bindery8100
    @Bindery8100 7 місяців тому +1

    ਰਤਨ ਜੀ ਵਿਤਕਰਾ ਤਾਂ ਸਿੱਖਾਂ ਨਾਲ ਹੋ ਰਿਹਾ
    ਲਾਲਪੁਰਾ ਜੀ ਤਾਂ ਅਨੰਦ ਲੈ ਰਹੇ ਆ ਜ਼ਿਦਗੀ ਦੇ ਨਜ਼ਾਰਾ ਲੈ ਰਹੇ ਆ

  • @NiranjanSingh-oe5xe
    @NiranjanSingh-oe5xe 7 місяців тому +1

    Very nice interview.

  • @divsnehjhand3456
    @divsnehjhand3456 7 місяців тому +1

    ਲਾਲਪੁਰਾ ਦੀ ਸਾਰੀ ਗੱਲ ਦਾ ਸਾਰ ਆ ਕਿ ਸਾਰੇ ਮਸਲਿਆ ਚ ਸਿੱਖਾਂ ਦਾ ਆਪਣਾ ਕਸੂਰ ਆ

  • @narinderpalsingh3800
    @narinderpalsingh3800 7 місяців тому +2

    Sarkari soch vala Bulara sarkari ohde enjoy karda

  • @bhajansingh2857
    @bhajansingh2857 7 місяців тому +1

    ਕਿਸਾਨਾਂ ਦੀਆਂ ਮੰਗਾਂ ਇੱਕ ਸਾਲ ਤੋਂ ਬਾਅਦ ਮਨੀਆ ਅਧੂਰੀਆਂ ਹਨ

  • @gurpreettoor900
    @gurpreettoor900 7 місяців тому +2

    ਇਹ ਤਾਂ ਸਮੱਸਿਆ ਏ, ਦੇਸ਼ ਦਾ ਕਨੂੰਨ ਨੂੰ ਨਿਆ ਦੇਣਾ ਚਾਹੀਦਾ ਏ, ਨਾ ਕੇ ਕਿੱਸੇ ਪਾਰਟੀ ਦੀ ਦਿਆ। ਫੇਰ BJP ਆਪਣੀਆਂ ਰੋਟੀਆਂ ਸੇਕੂ ਗੀ। ਪੱਤਰਕਾਰਾਂ ਨੂੰ ਸਮਜਣਾ ਚਾਹੀਦਾ।

  • @billakler9703
    @billakler9703 7 місяців тому +9

    Punjab nu bjp mar nu Fer di aw

  • @nirmalsingh1494
    @nirmalsingh1494 7 місяців тому

    ਸਰਦਾਰ ਜੀ ਜੇਕਰ ਤੁਹਾਡੀ ਸਰਕਾਰ ਵਿਚ ਚਲਦੀ ਹੈ ਤਾਂ ਪੰਜਾਬ ਵਿਚ ਵੀ ਵੱਡੀ ਇੰਡਸਟਰੀ ਲੈਕੇ ਆਓ । ਸਰਕਾਰ ਸਿਰਫ ਗੁਜਰਾਤ ਨੂੰ ਹੀ ਦੇਸ਼ ਸਮਜ਼ਦੀ ਹੈ ।

  • @laleesandhu7476
    @laleesandhu7476 7 місяців тому +2

    ਲਾਲਪੁਰਾ ਜੀ ਸਿਰਫ ਟਰਕਾਉਣ ਵਾਲੀ ਗੱਲ ਕਰਦੇ ਹਨ। ਅਸਲੀ ਜੁਆਬ ਨਹੀਂ ਦਿੰਦੇ। ਪੁਲਸੀਆ ਪਿਛੋਕੜ ਹੋਣ ਕਰਕਿ ਖਚਰੀ ਗੱਲ ਕਰਦੇ ਹਨ। ਨੌਕਰੀ ਦੌਰਾਨ ਵੀ ਹਮੇਸ਼ਾ ਹਾਕਮਾਂ ਨਾਲ ਰਲ ਕਿ ਹੀ ਚੱਲਣਾਂ ਤਰਜੀਹ ਦਿੰਦੇ ਰਹੇ।

  • @Mannsingh-mv3un
    @Mannsingh-mv3un 7 місяців тому +1

    ਬਾਦਲ ਸਿੱਖ ਨਹੀਂ ਹਨ ,ਬਾਦਲਾਂ ਨੇ ਕੀ ਲੈ ਲਿਆ ਮੋਦੀ ਤੋਂ ????????????
    ਲਾਲ ਪੁਰਾ ਇਹ ਦਸੋ ਬਲਾਤਕਾਰੀ ਸਾਧ ਵਿੱਚ ਕੀ
    ਗੁਣ ਹੈ ਜਿਹੜਾ ਦਸ ਵਾਰ ਪੈਰੋਲ ਤੇ ਆ ਗਿਆ???????????????
    ਭਾਰਤ ਦੇ ਲੋਕ 2024 ਵਿੱਚ ਮੋਦੀ ਨੂੰ ਲੋਕ ਸਭਾ ਵਿੱਚੋਂ ਬਾਹਰ ਕਰ ਦੇਣਗੇ।
    ਮੋਦੀ ਧਾਰਮਿਕ ਈਰਖਾ ਕਰ ਰਿਹਾ ਹੈ।
    ਲੋਕ ਤੰਤਰ ਵਿਚ ਲੋਕ ਅਜਾਦ ਹੋਣੇ ਚਾਹੀਦੇ ਹਨ ।
    ਮੋਦੀ ਵੋਟਰ ਨੂੰ ਤੋਤਾ ਸਮਝ ਦਾ ਹੈ ਕਿ ਵੋਟਰ ਮੋਦੀ
    ਦੀ ਸਿਫਤਾਂ ਕਰੇ ,ਪਰ ਵੋਟਰ ਤੋਤਾ ਨਹੀਂ ਬਣੇਗਾ ਮੋਦੀ ਦਾ ।

  • @gillprabhj4500
    @gillprabhj4500 7 місяців тому

    ਸਿੱਖ ਕੌਮ ਨੂੰ ਬੇਨਤੀ ਆ ਕਿ ਜਿਹੜਾ ਲੀਡਰ ਕੌਮ ਦੀ ਗੱਲ ਕਰੂ ਕੌਮ ਨਾਲ ਖੜੂ ਕੌਮ ਉਸੇ ਦਾ ਸਾਥ ਦੇਵੇ ਸਰਕਾਰਾਂ ਵੱਲੋਂ ਦਿਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਦੂਜੇ ਨੰਬਰ ਤੇ ਰੱਖੇ ਤਾਂ ਕੌਮ ਦਾ ਬਚਾ ਹੋ ਸਕਦੈ

  • @jattmehkma5941
    @jattmehkma5941 7 місяців тому +2

    Salyo Punjab di 26 January vale din chaki tan dikha ni sakde majboot tattu karna BJP ne

  • @tirthanandraghbirsingh9266
    @tirthanandraghbirsingh9266 7 місяців тому +1

    ਲਾਲਪੁਰਾ ਸਾਹਿਬ ਤੁਹਾਡੀ ਇੰਟਰਵਿਊ ਬਹੁਤ ਚੰਗੀ ਲੱਗੀ ਪਰ ਤਸੀ ਆਪਣੇ ਵਿਚਾਰਾਂ ਅਨੁਸਾਰ ਪੰਜਾਬ ਦੀ ਰਿਜਨਲ ਪਾਰਟੀ ਲੁਈ ਕਿਉ ਨਹੀਂ ਕੁੱਝ ਕਰਦੇ।

  • @surinderchauhan2013
    @surinderchauhan2013 7 місяців тому +1

    ਇੱਦਾਂ ਦੇ ਦੋਗਲੇ ਬੰਦਿਆਂ ਨੂੰ ਫਤਿਹ ਤਾਂ ਕੀ ਗੱਲ ਕਰਨਾ ਵੀ ਗੁਨਾਹ ਹੈ

  • @Hssidhu-uw6yo
    @Hssidhu-uw6yo 7 місяців тому +2

    ਇਹ ਬਹੁਤ ਤੇਜ ਬੰਦਾ, ਹਰ ਸਰਕਾਰ ਵੇਲੇ ਇਸ ਨੇ ਫਾਇਦੇ ਲਏ ਨੇ

  • @harbhajansingh6939
    @harbhajansingh6939 7 місяців тому

    ਲਾਲਪੁਰ। ਡੀ ਅਗਰ। ਸਾਰੇ ਦਿਲ ਤੋ ਸਾਰਾ ਜੋਰ ਲਾਕੇ ਪਜਾਬ ਨੂ ਰਾਜਧਾਨੀ ਚੰਡੀਗੜ੍ਹ ਦਹਾਕੇ ਸ਼ੈਲਰ ਲੇਕੇ ਦਿਵਾਕੇ ਜਾਵੇ ਪੁਆਧ ਰਾਜਧਾਨੀ ਦਹਾਕੇ ਜਾਵੇ ਗਲਾ ਨਾਲ ਨਹੀ ੲਕ ਸਟੇਟ ਪਜਾਬ ਹੈ ਜਿਸ ਕੋਲ ਰਾਜਧਾਨੀ ਨਹੀ ਹੈ

  • @user-uy6mj2bb5s
    @user-uy6mj2bb5s 7 місяців тому +1

    ਇਹਨਾਂ ਤੋਂ ਪੁਛੋ ਜਿਹੜਾ ਇਹਨਾਂ ਨੇ ਸਾਹਿਬਜਾਦਿਆਂ ਦੀਆਂ ਏਨੀਆਂ ਵੱਡੀਆਂ ਸ਼ਹਾਦਤਾਂ ਨੂੰ ਬਾਲ ਦਿਵਸ ਬਣਾਕੇ ਰੱਖਤਾ ਉਸ ਬਾਰੇ ਕੀ ਖ਼ਿਆਲ ਨੇ. ਸਿੱਖੀ ਨੂੰ ਹਰ ਪਾਸਿਓਂ ਢਾਹ ਲਾ ਰਹੇ ਹਨ. ਸਿੱਖਾਂ ਦੀਆਂ ਝਾਕੀਆਂ ਨਹੀਂ ਸਾਖੀਆਂ ਹੁੰਦੀਆਂ ਹਨ ਪਰ BJP ਸਾਡੇ ਇਤਿਹਾਸ ਨਾਲ ਛੇੜ ਖਾਨੀ ਕਰ ਰਹੀ ਆ

  • @tonysingh-ft9ki
    @tonysingh-ft9ki 7 місяців тому +2

    PM Modi ji better than another PM in the world or India nothing more

  • @user-uy6mj2bb5s
    @user-uy6mj2bb5s 7 місяців тому +1

    ਰਤਨ ਬਾਈ ਇਹਨਾਂ ਨੂੰ ਅੱਗਿਓਂ ਸਵਾਲ ਵੀ ਪੁੱਛਿਆ ਕਰੋ ਇਹਨੇ ਤਾ ਇਕ ਵੀ ਸਵਾਲ ਦਾ ਜਵਾਬ ਸਹੀ ਨੀ ਦਿੱਤਾ. ਗੱਲ ਕੋਈ ਹੋਰ ਹੁੰਦੀ ਤੇ ਅਖੀਰ ਦੇ ਆਵਦੀ ਜਾ bjp ਦੀ ਵਡਿਆਈ ਤੇ ਖਤਮ ਕਰ ਦਿੰਦਾ

  • @balvirsingh6393
    @balvirsingh6393 7 місяців тому +3

    ਲਾਲਪੁਰਾ ਝੂਠ ਬੋਲ ਰਿਹਾ ਰਾਮ ਮੰਦਰ ਚ ਮੋਦੀ ਦੀ ਦਖਲ ਅੰਦਾਜੀ ਦਿਖੀ ਕਿ ਨਹੀਂ

  • @BaljitSingh-bj4vm
    @BaljitSingh-bj4vm 7 місяців тому +1

    ਮਿਨੳਰਟੀ। ਦੀ। ਸਕਾਲਰਸ਼ਿਪ ਕਿਉਂ ਬੰਦ ਕੀਤੀ। ਰਾਮ ਚੰਦਰ ਦੇ ਨਹੀ ਰਮਿਆ ਹੋਇਆ ਰਾਮ ਦੀ ਗਲ ਹੈ ਉਸ ਤੋ ਅਸੀ ਨਫਰਤ ਨਹੀ ਕਰਦੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @AmanpreetSandhu-f6c
    @AmanpreetSandhu-f6c 7 місяців тому +1

    All the answers are GOOOOOOLLL MOOOOOOLLL. Listening to him is big time wastage of time 😩😩😩😩

  • @AvtarsinghDhanoa
    @AvtarsinghDhanoa 7 місяців тому +4

    ਬੇਸ਼ਰਮ🐕

  • @bhajansingh2857
    @bhajansingh2857 7 місяців тому +1

    ਇਹਨਾਂ ਨੇ ਕੁੱਝ ਨਹੀਂ ਕਰਨਾ ਜੀ ਇਸ ਵਿੱਚ ਅਸੀਂ ਸ਼ਬਦ ਹੈ ਸਿਰਫ

  • @user-dn4vw6sr4g
    @user-dn4vw6sr4g 7 місяців тому

    Laalpura
    Ji 100% you nice Jaswant Singh USA you Good

  • @user-fh6yh5uh7e
    @user-fh6yh5uh7e 7 місяців тому +1

    ਇਨਾ। ਨੇ। ਸਿੰਘ। ਬਾਰੇ। ਕੋਈ। alon cement ਨਹੀ। ਕੀਤੀ। ਬਾ ਦੀ ਸਿੰਘ। ਰਹਾ। ਕਰੇ। ਹੋਰ। ਹਰਮੰਦਰ। ਸਾਹਿਬ। ਨੈ। ਤੇ। ਅਨਦ। ਪੁਰ। ਸਾਹਿਬ। ਨੂ। ਪਵਿਤਰ। ਸ਼ੇਅਰ। ਦਿਤਾ। ਜਾਵੇ।

  • @SaacHaak
    @SaacHaak 7 місяців тому +1

    Everybody speaks half truth
    Only way for long term solution is
    1 create three tier democracy based constitution federal state and local
    2 remove all caste based reservation system and replace with economic based policy
    3 then offer pakistan, 13 nepal ,bangladesh 17:02 and burma

  • @BalwinderKaur-qu9ls
    @BalwinderKaur-qu9ls 7 місяців тому +2

    Lakota ji tusi Panjab dei issues solve krao jei tuhadei ch power hei Main issue Chandigarh Panjab nu dena drug Khatam karna bargari issue solve krouna

  • @JaspalSingh-hb8em
    @JaspalSingh-hb8em 7 місяців тому +1

    Justice delayed is justice denied.....what is the output of Lalpura tenure as human rights chairman?

  • @sarabjitSingh-vd2lz
    @sarabjitSingh-vd2lz 7 місяців тому +1

    ਬਾਈ ਰਤਨ BJP ਨੇ ਜੰਮੂ ਕਸ਼ਮੀਰ ਵਿਚ ਪੰਜਾਬੀ ਭਾਸ਼ਾ ਬਿਲਕੁਲ ਖਤਮ ਕਰ ਦਿੱਤੀ ਹੈ । ਰਤਨ ਇਹ ਵੀ ਪੁਛੋ।

  • @simarjitgarcha3873
    @simarjitgarcha3873 7 місяців тому +1

    ਇਹ ਬੰਦਾ ਇੰਟੈਲੀਜੇਂਸ ਚ ਕੰਮ ਕਰਦਾ ਸੀ, ਇਹਨਾਂ ਏਜੇਂਸੀਆਂ ਚ ਕੰਮ ਕਰਨ ਵਾਲੇ ਕਦੇ ਵੀ ਸੇਵਾ ਮੁਕਤ ਨਹੀਂ ਹੁੰਦੇ, ਇਹਨੂੰ ਪੁਛੋ ਕੇ ਸਤਵੰਜਾ ਸਾਲ ਹੋਗੇ ਸਾਡੇ ਕੋਲ ਆਪਣੀ ਰਾਜਧਾਨੀ ਕਿਉਂ ਨਹੀਂ, ਪੰਜਾਬੀ ਸਟੇਟ ਦਾ ਵਿਰੋਧ ਕਿਸ ਨੇ ਕੀਤਾ? ਉੜਾ ਐੜਾ ਨਹੀਂ ਪੜਾਂਗੇ, ਜੂੜਾ ਜੂੜੀ ਕੱਟ ਧਰਾਂਗੇ ਵਰਗੇ ਨਾਅਰੇ ਕੌਣ ਲਾਉਂਦਾ ਸੀ? ਐਨੀ ਵੀ ਘੱਟ ਯਾਦਾਸ਼ਤ ਨਹੀਂ ਸਿੱਖਾਂ ਦੀ

  • @tonysingh-ft9ki
    @tonysingh-ft9ki 7 місяців тому +2

    Congress leader Chor hun without manmohan Singh ji Modi ji better than another PM in the world or India nothing more

  • @gautamramsaini7347
    @gautamramsaini7347 7 місяців тому +2

    लायलपुरा साहब, मोदी जी की चापलूसी आप यहां भी कर रहे हो।

  • @bsingh7247
    @bsingh7247 7 місяців тому +1

    ਬਾਈ ਜੀ ਇਸ ਦੱਲੇ ਤੋਂ ਕੀ ਪੁੱਛਣ ਇਹ ਤਾਂ ਖੱਸੀ ਸਿੱਖ ਹੈ ਉਹ ਵੀ ਸ਼ਕਲੋਂ ਇਹਨਾ ਦੱਲਿਆ ਨੂੰ ਕੀ ਪੁੱ਼ਣ

  • @ManmohanSingh-li8tr
    @ManmohanSingh-li8tr 7 місяців тому +1

    ਇਹ ਲਾਲਪੁਰਾ ਤਾਂ ਆਪਣੇ ਕੰਮਾਂ ਲਈ BJP ਚ ਸ਼ਾਮਿਲ ਹੋਇਆ, ਸਾਨੂੰ ਇਹਦੇ ਤੋਂ ਕੋਈ ਉਮੀਦ ਨਹੀਂ। ਇਹ ਤਾਂ ਮੋਹਰੇ ਆ, ਅਸਲ ਚ ਪਾਰਟੀ ਦੀ ਵਿਚਾਰਧਾਰਾ ਸਾਡੇ ਵਿਰੁੱਧ ਹੈ। ਜਿਦ੍ਹਾ ਕੁਹਾੜੀ ਦਾ ਦਸਤਾ ਲੱਕੜ ਦਾ ਹੁੰਦਾ, ਓਹੀ ਕੰਮ ਇਹ ਕਰ ਰਹੇ ਆ।

  • @gurpreetmallhi5840
    @gurpreetmallhi5840 7 місяців тому +1

    ਕੁਰਸੀ ਖਾਤਿਰ ਇਹ ਲੋਕ ਬੀਜੇਪੀ ਦੇ ਤਲ਼ਵੇ ਚੱਟ ਰਹੇ ਹਨ ਬੇਸ਼ਰਮ

  • @harjitlitt1375
    @harjitlitt1375 7 місяців тому +1

    GBS sidhu ex Raw Chief have clarified many issues

  • @Desi_d7j
    @Desi_d7j 7 місяців тому +2

    Sikh scholars and Hindu Scholars should talk openly . No poltics . Sir do it

  • @JASPREETsingh-ig8be
    @JASPREETsingh-ig8be 7 місяців тому +1

    Bhartiya Janta Party Jindabad

  • @JAIHOO36
    @JAIHOO36 7 місяців тому +1

    ਸਰਕਾਰੀ ਪਿੱਠੂਆ ਚੋਂ ਇਕ ਲਾਲਪੁਰਾ ਪਰਿਵਾਰ

  • @gurmitsingh6987
    @gurmitsingh6987 7 місяців тому +1

    Veer bal diwas reg ki ha sir detai guru gobind singh Ki kehnda

  • @parmindergadri1566
    @parmindergadri1566 7 місяців тому +1

    SGPC nu badals ney Sikhi da Parchar karn hi nahin ditta so es karkey hi SIKH KOM dey Bachey hair di cutting krayee ja rahe han

  • @user-ro6fh2tx2d
    @user-ro6fh2tx2d 7 місяців тому +1

    . Modi wants Sikh be like a cat who always round her tail around his Modi master. But It is Sikh Ideology who down the Modi on farmers agitation. Modi wants to implement the Hindu Rashtra as he emboilished dhara 370, banned cow slaughter, Ram Mandir construction, and so many others. As a Sikh I know that centre govt always discriminate with Punjab whether it is Congress or BJP. No Chandigarh transfer , no representation in Bhakhra Bias management, Gurmit Ram Rahim had 8 time parole and each parole is more than 40 days. But no Parole to Jagtar Singh Hawara, no parole to Rajoana, no parole to Bhular all these matter indicate clear discrimination to Sikhs.

  • @manjitrana1051
    @manjitrana1051 7 місяців тому +1

    Very nice sardar ji

  • @gurpreetmallhi5840
    @gurpreetmallhi5840 7 місяців тому +1

    ਘੱਟ ਗਿਣਤੀਆਂ ਅੱਜ ਵੀ ਡਰ ਦੇ ਸਾਏ ਹੇਠ ਹਨ

    • @sonusonu-qv4op
      @sonusonu-qv4op 7 місяців тому +1

      Yes Punjabi Hindus live in fears

    • @gurpreetmallhi5840
      @gurpreetmallhi5840 7 місяців тому

      @@sonusonu-qv4op ਸਿੱਖ ਸਾਰੇ ਭਾਰਤ ਵਿੱਚ ਡਰ ਦੇ ਸਾਏ ਹੇਠ

  • @DeepRaj1825
    @DeepRaj1825 7 місяців тому +1

    Rattan veere Mai thode sare program vkhdi podcast v pr is Bande d ik gl v Changi nhi lgi bjp bjp kri janda

  • @heyHIND
    @heyHIND 7 місяців тому +1

    I hitted 500th like

  • @shivrajsinghbains
    @shivrajsinghbains 7 місяців тому +1

    Bhai Rajoana Bara v bolo lalpura ji

  • @Desi_d7j
    @Desi_d7j 7 місяців тому +1

    Jive Grewal pasye kita , jado thonu kar dita , fir asi kider jawan gye

  • @Narinder13131
    @Narinder13131 7 місяців тому +2

    What benefit has Mr Lalpura ever obtained for the Sikhs? Nothing. Don't expect anything from such a person who justifies BJP at every turn. BJP is morally committed to destroy Punjab , Punjabi and the Sikhs. But Sikhs will always triumph in the end, as happened always in the past.

    • @gsmultani9723
      @gsmultani9723 7 місяців тому

      Absolutely true. I totally agree with you. BJP can never be trusted at all. He has been selected by the bjp to befool the Sikh as is evident from his conversation appreciating bjp?