10 KG ਅੰਬ ਦਾ ਆਚਾਰ | ਇਹ ਆਚਾਰ ਸਾਡੇ ਜੀਣ ਦੀ ਆਸ ਨੇ | How to make 🥭 pickle | Aam ka aachar kaise bnaye

Поділитися
Вставка
  • Опубліковано 29 вер 2024

КОМЕНТАРІ • 319

  • @paramjitsingh-hx1yd
    @paramjitsingh-hx1yd 3 місяці тому +22

    ਅਚਾਰ ਲਈ ਪਲਾਸਟਿਕ ਕਦੇ ਵੀ ਨਾ ਵਰਤੋ ਕਿਉਂ ਕੇ ਨਮਕ ਪਲਾਸਟਿਕ ਨੂੰ ਖੋਰਦਾ ਹੈ ਸਾਰੇ ਲੋਕ ਧਿਆਨ ਰੱਖੋਂ ਡਾਕਟਰ ਪਰਮਜੀਤ ਫ਼ਰੀਦਕੋਟ ਤੋਂ

  • @AaBb-j8j4d
    @AaBb-j8j4d Рік тому +15

    ਪੁੱਤਰ ਸਿਰ ਢਕ ਕੇ ਕੰਮਕਾਜ ਕਰੋ

  • @GurjeetkaurThind-zg5eg
    @GurjeetkaurThind-zg5eg Рік тому +1

    Boht vadhia recipe a g. Pr tu c kde gur ya shakkr pa k try krna g. J gitk v thori boht pa deo ta oh j kise nu hichki lggi hove ohde lyi boht vdhia rambaan a g. White choley v try krna g kde😋😊

  • @KamaljeetKaur-ny6ly
    @KamaljeetKaur-ny6ly Рік тому +12

    ਸਤਿ ਸ਼੍ਰੀ ਅਕਾਲ ਭੈਣ ਜੀ 🙏 ਤੁਸੀ ਵੀ ਭੈਣ ਜੀ ਹਮੇਸ਼ਾ ਖੁਸ਼ ਤੇ ਤੰਦਰੁਸਤ ਰਹੋ ਵਾਹਿਗੁਰੂ ਜੀ 🙏 ਸਭ ਤੇ ਮੇਹਰ ਭਰਿਆ ਹੱਥ ਰੱਖਣ ਜੀ 🙏

  • @ranbirsharma4472
    @ranbirsharma4472 Рік тому

    ਨਮਕ ਲਾਉਣ ਤੌ ਬਾਅਦ ਧੁੱਪ ਲਞਾ ਦੇਈਏ

  • @paramjitsingh-hx1yd
    @paramjitsingh-hx1yd 3 місяці тому +43

    ਅਚਾਰ ਪੌਣ ਦਾ ਤਰੀਕਾ ਗਲਤ ਹੈ12ਘੰਟੇ ਨਮਕ ਪਾ ਕੇ ਰੱਖੋ ਫੇਰ6ਘੰਟੇ ਧੁੱਪ ਲਗਾ ਕੇ ਪਾਉ

  • @jass8488
    @jass8488 2 місяці тому +4

    Aam khatta hon karke pittal nal camical reaction hojanda he aam da achaar poison ban janda he

  • @harman_vir
    @harman_vir Рік тому +7

    ਲੱਗਦਾ ਲੂਣ ਜਿਆਦਾ ਹੀ ਪਾਤਾ

  • @rekharekha6770
    @rekharekha6770 2 місяці тому +1

    Dekhte h keisa rhega baki to aap waheguru ji name le kar dal rhe the or mene Radha swami ji ka to acha hi hona chahiye

  • @mandeepkaurjattana2412
    @mandeepkaurjattana2412 Рік тому +9

    ਐਨਾ ਸੋਹਣਾ ਅਚਾਰ ਬਣਾ ਕੇ ਪਲਾਸਟਿਕ ਵਿਚ
    ਕਿਉਂ ਰੱਖ ਦਿੱਤਾ ਜੀ …..

  • @Bhupinderkaurdhaliwalusa
    @Bhupinderkaurdhaliwalusa 2 місяці тому +1

    ਮੇਰੀ ਮਾਂ ਤੇ ਚੀਨੀ ਦੇ ਮਰਤਬਾਨ ਵਿੱਚ ਹੀ ਹਮੇਸ਼ਾ ਅਚਾਰ ਪਾਉਂਦੀ ਸੀ ਕਦੇ ਵੀ ਪਲਾਸਟਿਕ ਦੇ ਭਾਂਡੇ ਨਹੀ ਵਰਤਦੇ ਸਨ ਜਿਸ ਅਚਾਰ ਖਰਾਬ ਨਹੀ ਹੁੰਦਾ ਹੈ

  • @rajwantkaur4070
    @rajwantkaur4070 3 місяці тому +3

    Achar hmasna kachh the bartan vich Poona chahitha

  • @baldeepsingh5709
    @baldeepsingh5709 Рік тому +5

    ਮਸਾਲੇ ਲੋੜ ਜਿਆਦਾ ਦੇਖ। ਕੇ ਪਾਇਉ

  • @isnrksjjdmdh3731
    @isnrksjjdmdh3731 Рік тому +25

    ਵੈਰੀ ਗੁੱਡ ਬਹੁਤ ਵਧੀਆ ਜਾਨਕਾਰੀ ਦਿੱਤੀ ਪੁੱਤਰ ਅਚਾਰ ਬਣਾਉਣ ਦੀ ਵਹਿਗੁਰੂ ਚੜ੍ਹਦੀ ਕਲਾ ਰੱਖੇ 👍👍

  • @rajwantkaur4070
    @rajwantkaur4070 3 місяці тому +3

    Achar plastic the bartan vich nhi Pouna chahitha

  • @kawalgill1068
    @kawalgill1068 Рік тому +4

    sat shri akkal bhen ji achar vdia paya tusi but kuj galtia v hoia

  • @rekharekha6770
    @rekharekha6770 2 місяці тому +1

    Bhut hi vani bolte ho bahan ji bhut pyar bhara h aapki awaz me

  • @sonudilwale4448
    @sonudilwale4448 Рік тому +13

    ਮੈਨੂੰ ਬਹੁਤ ਪਸੰਦ ਆ ਅੰਬ ਦਾ ਆਚਾਰ ਜੀ

  • @gurmejsingh6069
    @gurmejsingh6069 Рік тому +7

    ਭੈਣ ਜੀ ਨੇ ਬਹੁਤ ਵੱਧੀਆ ਤਰੀਕੇ ਨਾਲ ਅਚਾਰ ਪੋਣ ਬਰੇ ਦੱਸੀਆਂ ਦਿਲੋ ਧੰਨਵਾਦ ਕਰਦੇ ਹਾਂ

  • @ammudeba
    @ammudeba Рік тому +5

    Thanks for sharing the way of making KACCHA AAM KA ACHAAR in detail.

  • @sukhjinderkaur777
    @sukhjinderkaur777 Рік тому +2

    Bibi m 20kg achar wich 500g oil pundi han

  • @HarpreetChanna-q4y
    @HarpreetChanna-q4y Рік тому +62

    ਦੀਦੀ ਮੱਝਾਂ ਦੇ ਸੰਗਲਾਂ ਨੂੰ ਖੁੱਲਾ ਕਰੋ ਤਾਂ ਜੋ ਉਹ ਆਰਾਮ ਨਾਲ ਬੈਠ ਉਠ ਸਕਣ। ਸਾਨੂੰ ਮੱਝਾਂ ਤੇ ਬਹੁਤ ਤਰਸ ਆਉਂਦਾ ਹੈ।

  • @parmviraujla3640
    @parmviraujla3640 Рік тому +7

    Yummy recipe for achaar❤bachpan Yaad aa gya

  • @gurjeetsingh7002
    @gurjeetsingh7002 Рік тому +36

    ਵਾਹਿਗੁਰੂ ਜੀ ਦਾ ਨਾਮ ਜਪਣ ਨਾਲ ਸਾਰੇ ਕੰਮ ਸ਼ੁੱਧ ਹੁੰਦੇ ਨੇ ਧੰਨਵਾਦ ਭੈਣੇ

  • @INDERJEETSINGH-gi7rf
    @INDERJEETSINGH-gi7rf Рік тому +2

    ਰਾਮ ਕੇਲਾ ਅੰਬ ਲੈਣਾ ਸੀ ਭੈਣਾ ਜੀ

  • @CookwithHappiness-tq3nc
    @CookwithHappiness-tq3nc Рік тому +3

    Didi todi video first time dekhi aa. Bout hi vadi ho tusi. Simple beauty with brain. Main ta jaldi subscribe kar laya . 🙏🙏

  • @rekharekha6770
    @rekharekha6770 2 місяці тому +1

    Mene aapke tarike se achar dala h

  • @romyratol3130
    @romyratol3130 Місяць тому +1

    👍👍👍👍

  • @Punjabdimitti01
    @Punjabdimitti01 Рік тому +6

    ਰਾਮ ਕੇਲਾ ਅੰਬ ਦਾ ਆਚਾਰ ਪਾਉਣਾ ਚਾਹੀਦਾ

  • @jaspreetkaur5460
    @jaspreetkaur5460 Рік тому +2

    J achaar ch mirch jaida pay jaye fir ghat krn da trika dso?

  • @ParmjeetSingh-ts1of
    @ParmjeetSingh-ts1of Рік тому +8

    ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @amandeepkaurgill5475
    @amandeepkaurgill5475 Рік тому +2

    Sat Shri akal ji all family very very nice video God bless you

  • @rekharekha6770
    @rekharekha6770 2 місяці тому

    Sabse pehle to aapko thanks❤❤❤❤🌹🌹🌹🙏🙏🙏🙏

  • @Suresh-hj4kf
    @Suresh-hj4kf Рік тому +1

    Nic Video

  • @KajalDeep-b2q
    @KajalDeep-b2q 2 місяці тому +1

    Shri waheguru ji ka Khalsa shri waheguru ji ki Fateh ❤🙏🙏🙏🙏🙏❤

  • @AmandeepKaur-ho5on
    @AmandeepKaur-ho5on Рік тому +2

    Very nice video Didi g 👌👌👌👌👌

  • @PindeGur-ll7wt
    @PindeGur-ll7wt 2 місяці тому

    Very nice Sister 🇨🇦🇨🇦🇨🇦

  • @ReshamSingh-uh4up
    @ReshamSingh-uh4up Рік тому +1

    Di satshari akall g di 5kilo achaar da kina saman laggu

  • @kamaldhaliwal6340
    @kamaldhaliwal6340 Рік тому +2

    Nice video didi g 💯💯👌💖💖💖💖😊

  • @SukhveerKaur-q1t
    @SukhveerKaur-q1t 3 місяці тому

    ਪਲਾਸਟਿਕ ਦੀ ਪੀਪੀ ਵਿਚ ਕਦੇ ਵੀ ਆਚਾਰ ਨਾ ਪਾਓ। ਪਲਾਸਟਿਕ ਆਚਾਰ ਵਿਚ ਘੁਲ਼ ਜਾਂਦਾ ਹੈ ਼

  • @thehighlight8030
    @thehighlight8030 Рік тому +6

    Boht piyari gal kahi tuci akheer ch. Waheguru tuhanu te parwaar nu chardi kla ch rakhay.

  • @Cookingofpunjab
    @Cookingofpunjab Рік тому +6

    ਸਤਿ ਸ੍ਰੀ ਆਕਾਲ ਜੀ 🙏🙏 ਬਹੁਤ ਹੀ ਵਧੀਆ ਅੰਬ ਦਾ ਅਚਾਰ 🥭🥭🥭🥭🥭🤤🤤😜😜😋😋

  • @tanvirsingh8394
    @tanvirsingh8394 Рік тому +2

    Sat sti akal ji

  • @jatinderkaur6948
    @jatinderkaur6948 Рік тому +2

    Nice video ❤❤

  • @NirmalsighkhetasinghSingh
    @NirmalsighkhetasinghSingh 2 місяці тому

    415 galat tarika

  • @paramjitsingh-hx1yd
    @paramjitsingh-hx1yd 3 місяці тому

    ਗੁਠਲੀ ਕੀ ਹੁੰਦਾ ਭੈਣੇ ਗਿਟਕ ਕਿਹਾ ਕਰੋ

  • @SahilVinayak-jy2pq
    @SahilVinayak-jy2pq 3 місяці тому +1

    Kali mirch ne pai

  • @SukhwinderSingh-wq5ip
    @SukhwinderSingh-wq5ip Рік тому +6

    ਬਹੁਤ ਵਧੀਆ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @rekharekha6770
    @rekharekha6770 2 місяці тому

    Radha swami ji

  • @paramjitkaur6737
    @paramjitkaur6737 Рік тому +6

    Never put pickle in plastic containers

  • @kinnidhillon1299
    @kinnidhillon1299 2 місяці тому

    Very nice

  • @GillSaab-vb6jg
    @GillSaab-vb6jg 3 місяці тому

    Okg❤❤❤❤❤❤❤

  • @narinderkaur-ni7cq
    @narinderkaur-ni7cq 3 місяці тому

    ਤੁਸੀਂ ਜਿਮੀਦਾਰ ਹੋ ਹਲਦੀ ਘਰ ਉਗਾਓ

  • @paramjitkaur-sm2no
    @paramjitkaur-sm2no Рік тому +1

    Very nice work.👍

  • @GurmeetKaur-i9d
    @GurmeetKaur-i9d Рік тому +1

    Very nice God blessyou

  • @jassakhan558
    @jassakhan558 Рік тому +4

    ਸਤਿ ਸ੍ਰੀ ਆਕਾਲ ਭੈਣ ਜੀ

  • @inderjeetsingh3319
    @inderjeetsingh3319 Рік тому +22

    ਅਸੀਂ ਤੁਹਾਡੀ ਵੀਡੀਓ ਵੇਖ ਕੇ ਨਿੰਬੂ ਦਾ ਖੱਟਾ ਮਿੱਠਾ ਆਚਾਰ ਪਾਇਆ ਤੁਸੀਂ ਮਸਾਲਾ ਡਬਲ ਦਸਤਾ ਓਹ ਹੁਣ ਪਾਣੀ ਪਾਣੀ ਹੋ ਗਿਆ

  • @johndeere9104
    @johndeere9104 Рік тому +11

    ਦੀਦੀ ਮੈ ਤੁਹਾਡੀ ਪਹਿਲੀ ਵਡੀੳ ਅਚਾਰ ਵਾਲੀ ਦੇਖੀ ਸੀ ਦੋ ਸਾਲ ਹੋਗੇ ਮੈ ਤੁਹਾਡੇ ਤਰੀਕੇ ਨਾਲ ਅਚਾਰ ਪੁਦੀਆ ਹਾਂ

  • @GurmukhSingh-dl7vp
    @GurmukhSingh-dl7vp Рік тому +1

    Ncy

  • @harjotdhaliwal4226
    @harjotdhaliwal4226 2 місяці тому

    ਤੁਸੀਂ ਸੁਨਾਮ ਆ ਰਹੇ ਹੋ

  • @kimkaur1928
    @kimkaur1928 Рік тому +16

    ਤੁਹਾਨੂੰ ਅਚਾਰ ਪਾਉਂਦੇ ਦੇਖ ਬਚਪਨ ਯਾਦ ਆ ਗਿਆ ਜੀ। ਬਾਬਾ ਤੁਹਾਨੂੰ ਸਦਾ ਖੁਸ਼ ਰੱਖੇ ਜੀ🇨🇦🇨🇦🙏🙏

  • @suujan1
    @suujan1 Рік тому +1

    Bhabhi Ambiii warge

  • @amanbal4138
    @amanbal4138 Рік тому +1

    Di 10 kg ch namak kina paona 2 kg

    • @PindPunjabde
      @PindPunjabde  Рік тому +1

      1.5 kg

    • @amanbal4138
      @amanbal4138 Рік тому +1

      @@PindPunjabde thanks di tail di matra kini 1.5 k 2 litar di reply krna ma thuade trike nal aachar bna rhi aa

  • @rupinderkaursidhu814
    @rupinderkaursidhu814 Рік тому +1

    Very nice vlog

  • @mahibhangal782
    @mahibhangal782 Рік тому +1

    Waheguru g Waheguru, waheguru bless you all g

  • @RajwinderSingh-hp4zc
    @RajwinderSingh-hp4zc Рік тому +1

    Very nice 👍

  • @ranjitkaur6972
    @ranjitkaur6972 Рік тому +1

    Msale 10kg de hesab ch c so jeada ho hae lagde a

  • @SukhwinderSingh-ox9hu
    @SukhwinderSingh-ox9hu 2 місяці тому

    Cantaner plastic da hon kake sara come kharab kar dit sara sal khana c koi mardban rakh lavo

  • @gill3235
    @gill3235 Рік тому +1

    Mouth watering 😋 thodia gallan bahut vadia lgdi aa

  • @AmandeepKaur-id7js
    @AmandeepKaur-id7js Рік тому +1

    Very nice g

  • @gurinderkaur490
    @gurinderkaur490 Рік тому +1

    Verynice ji

  • @Rajanpreet_k
    @Rajanpreet_k Рік тому +1

    Nice👍

  • @balwinderkaur3477
    @balwinderkaur3477 Рік тому +1

    Very nice 👍👍

  • @gurkirtsingh5577
    @gurkirtsingh5577 Рік тому

    ਅਚਾਰ ਨੂੰ ਉੱਲੀ ਕਿਉਂ ਲੱਗ ਜਾਂਦੀ ਹੈ

  • @HarpreetKaur-ot3pz
    @HarpreetKaur-ot3pz 2 місяці тому

    ❤❤

  • @kuljitkaur1375
    @kuljitkaur1375 Рік тому +1

    Nice 👍

  • @dheerajsareen7263
    @dheerajsareen7263 3 місяці тому

    Mujhe khareedne hai ,kya aa home delivery bhej sakte ho .kya price hoga ? Sat nam waheguru .jai shree ram

  • @DeepakKumar-pi2wz
    @DeepakKumar-pi2wz Рік тому +1

    Nice Video

  • @jaswinderkaur6950
    @jaswinderkaur6950 Рік тому +1

    NYC

  • @samneerkaur5319
    @samneerkaur5319 Рік тому +2

    Waheguru ji hmesha khus rakhe

  • @kaurvinder2410
    @kaurvinder2410 Рік тому +5

    Chini koun paanda e😮😮😂

    • @SangrurWale-hd7sg
      @SangrurWale-hd7sg Рік тому +2

      ਜਿੰਨਾ ਨੂੰ ਅਕਲ ਹੁੰਦੀ ਹੈ 😂 ਉਹ ਪਾਉਂਦੇ ਨੇ
      ਮੇਰੇ ਮੰਮੀ ਵੀ ਪਾਉਂਦੇ ਨੇ

  • @UrmandeepSingh
    @UrmandeepSingh Рік тому +1

    Very nice

  • @sukhpreetsidhu6351
    @sukhpreetsidhu6351 3 місяці тому

    ਆਮ ਆਚਾਰ ਵਾਲੇ ਨੀ ਖਟੇ ਨੇਂ

  • @hardevgill3257
    @hardevgill3257 Рік тому +1

    ਸਤਿ ਸ੍ਰੀ ਆਕਾਲ ਜੀ

  • @SukhwinderSingh-iq4ir
    @SukhwinderSingh-iq4ir 3 місяці тому

    Bahut vadia soch tuhadi g waheguru ji chardikala cho rakhan g🙏

  • @PuranSingh-f2v
    @PuranSingh-f2v 3 місяці тому

    Very good ਪੁੱਤਰਾ

  • @GurpreetSingh-xg2rc
    @GurpreetSingh-xg2rc Рік тому +1

    👌🏻👌🏻👌🏻👌🏻👌🏻🎉🎉🎉💯💯

  • @palvikaur4972
    @palvikaur4972 Рік тому +1

    Yummmy 😋😋❤️❤️

  • @nlaljoshi
    @nlaljoshi Рік тому +4

    I like the way you invoke Vaheguruji at every step. Vaheguruji bless you and your family

  • @sukhmanpreetkaurhundal7527
    @sukhmanpreetkaurhundal7527 3 місяці тому

    Plastic de bhande vich achaar nhi pai da kanch de bartman vich pai da

  • @renupunj5377
    @renupunj5377 2 місяці тому

    Plastic de martbaan ch nahi

  • @JagseerSandhu-u1f
    @JagseerSandhu-u1f 2 місяці тому

    Didi khnd pon nl achar Pani ta ni chdda

  • @jaspalkaur6593
    @jaspalkaur6593 3 місяці тому

    ਵਾਹਿਗੂਰੂ।ਜੀ।ਸੇਰ।ਢਟਕ।ਕੇ

  • @KaramjeetKaur-dr2jl
    @KaramjeetKaur-dr2jl Рік тому

    nibu da achr v jur dsyo g good both vidya laga g

  • @ashokgarg3519
    @ashokgarg3519 Рік тому

    ਬਹੁਤ ਵਧੀਆ ਤੁਸੀਂ ਕਿਥੋਂ ਹੋ ਜੀ

  • @narinder_ambarsariya
    @narinder_ambarsariya Рік тому

    ਲਾਲ ਮਿਰਚ ਜਾਦਾ ਲਗਦੀ ਹੈ

  • @ranjeetsekhon765
    @ranjeetsekhon765 3 місяці тому

    Very nice ji god bless u❤❤l❤

  • @ranbirsharma4472
    @ranbirsharma4472 Рік тому

    10 ਕਿਲੋ ਚ ਤੇਲ ਕਿਨਾ ਪਾਉਨਾ

  • @kuldipkaur9517
    @kuldipkaur9517 2 місяці тому

    Bhain ji kach da mardban varto mera achar punj sal ho gae aje vi bhut sohna a

  • @M.Qamar_Taj_KAMBOH
    @M.Qamar_Taj_KAMBOH Рік тому

    Baray mehngay amb thody punjab ich.
    Saday aithy ty 100 rupaiay yani thoday 35 rupaiay kilo painday.