Village life of Punjab || ਮੇਰੀ ਦਰਾਣੀ ਦਾ ਘਰ ਕਿਵੇਂ ਚਲਦਾ , ਮੇਰੀ ਉਸ ਨਾਲ ਬਣਦੀ ਨਹੀਂ

Поділитися
Вставка
  • Опубліковано 4 лис 2024

КОМЕНТАРІ • 731

  • @mohinderbrar2966
    @mohinderbrar2966 4 роки тому +1

    ਬਹੁਤ ਸੋਹਣੀ ਵੀਡੀਉ ਬਣੀ ਹੈ। ਬਾਕੀ ਐਨੀ ਚੰਗੀ ਕੁੜੀ ਦਰਾਣੀ ਨਾਲ ਕਿਵੇਂ ਲੜ ਸਕਦੀ ਹੈ। ਜੀਉ ਬੇਟਾ ਜੀ

  • @kaurs2063
    @kaurs2063 4 роки тому +1

    Didi kambal nu dhupp lwa ke eda e peti ch rakh dea kro . Jd next season vich use karna udo dho ke use karea kro .

  • @jagjitkaurgill200
    @jagjitkaurgill200 4 роки тому +3

    ਸਤਿ ਸ਼੍ਰੀ ਅਕਾਲ ਗੁਰਮੀਤ ਜੀ. ਤੂੰਸੀ ਬਹੁਤ ਮਿਹਨਤੀ ਇਨਸਾਨ ਹੋ. ਤੁਹਾਡਾ ਸਾਰਾ ਪਰਿਵਾਰ ਹੀ ਮਿਹਨਤੀ ਹੈ. ਬੱਚੇ ਵੀ ਬਹੁਤ ਮਦਦ ਕਰਵਾਓਦੇ ਹਨ. ਘਰ ਵੀ ਤੁਹਾਡਾ ਬਹੁਤ ਵੱਡਾ ਹੈ. ਮੈਨੂੰ ਤੁਹਾਡੀ ਵਿਡੀਓ ਵੇਖ ਕੇ ਭਾਰਤ ਦੀ ਯਾਦ ਆ ਜਾਂਦੀ ਹੈ. ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਖੂਸ਼ ਰੱਖੇ .

    • @PindPunjabde
      @PindPunjabde  4 роки тому

      ਬਹੁਤ ਬਹੁਤ ਧੰਨਵਾਦ ਜੀ

  • @ਬਲਵੀਰਸਿੰਘਬੇਗੋਵਾਲ

    ਬਹੁਤ ਵਧੀਆ ਵੀਡੀਓ ਜੀ

  • @gurjeetkaur146
    @gurjeetkaur146 4 роки тому

    ਭੈਜੀ.ਸਤਿ.ਸ੍ਰੀ.ਅਕਾਲ.ਸਾਨੂੰ.ਤੁਹਾਡੀ.ਵੀਡੀੳੁ.ਬਹੁਤ.ਵਧੀਅਾ.ਲਗਦੀਅਾ

  • @punjabisuitboutiqueanother7934
    @punjabisuitboutiqueanother7934 4 роки тому +1

    bhut vadia video g .bachiaa ne bhut kam kita.good babies.guleen sode tey gyi aa g Hard working hou

  • @arshadaslami3910
    @arshadaslami3910 4 роки тому

    بہت خوب صورت

  • @jagseerchahal1866
    @jagseerchahal1866 4 роки тому +1

    Nice vedio ji

  • @kiranjitchahal1979
    @kiranjitchahal1979 4 роки тому +11

    ਦੀਦੀ ਤੁਹਾਡਾ ਘਰ ਬਹੁਤ ਸੋਹਣਾ ਲੱਗਦਾ ਹੈ ਘਰ ਵਿੱਚ ਹੀ ਮੋਟਰ ਲੱਗੀ ਹੋਈ ਹੈ ਵੱਖਰਾ ਨਜ਼ਾਰਾ ਹੁੰਦਾ ਖੇਤਾਂ ਵਿੱਚ ਰਹਿਣ ਦਾ ਬਹੁਤ ਵਧੀਆ ਵੀਡੀਓ ਦੀਦੀ 😘😘😘😘

  • @mustafaghulam8721
    @mustafaghulam8721 4 роки тому

    Assalamu alaikum bahut badhiya video bahut maja uda dekh kar video I m Pakistani form Oman.

  • @tarlochanrai6339
    @tarlochanrai6339 4 роки тому +3

    ਬਹੁਤ ਵਧੀਆ ਲਗਦਾ ਪਿੰਡਾਂ ਦਾ ਰਹਿਣ ਸਹਿਣ ਬਹੁਤ ਵਧੀਆ ਵੀਡੀਓ ਹੈ ਧੰਨਵਾਦ ਗੁਰਮੀਤ ਭੈਣ

  • @AmandeepKaur-zv8ft
    @AmandeepKaur-zv8ft 4 роки тому

    Ssa gurmit kaur ji very nice ji hun ta bhuat dhupa ho gayi he ji india te ethe u.k vich vi bhuat dhupa ho gayi he ji garmi vich thada pani vi bhuat sohana lagda he ❤❤❤❤🤩🤩🤩🤩🤩🤩😍😍😍😍😍👌👌👌👌👌👌👌

    • @PindPunjabde
      @PindPunjabde  4 роки тому

      Thanq ji

    • @AmandeepKaur-zv8ft
      @AmandeepKaur-zv8ft 4 роки тому

      @@PindPunjabde hello gurmit kaur ji tusi ajj video kio nahi payi tuhanu te tuhade parivar nu vaisakhi dia bhuat bhuat vadaia 🙏🙏🙏💐💐

  • @rasphalchahal269
    @rasphalchahal269 4 роки тому +2

    Sat ਸ੍ਰੀ ਅਕਾਲ ਦੀਦੀ ਜੀ ਸਹੀ ਗੱਲ ਆ ਜੀ ਕੰਬਲ ਧੋ k ਰੱਖਣੇ ਚਾਹੀਦੇ ਨੇ ਜੀ ਅਸੀਂ ਵੀ ਧੋ ਕੇ ਰੱਖ ਦਿਤੇ ਨੇ ਜੀ ਵੈਰੀ nice vlog ਦੀਦੀ ਜੀ from karmjit ralli to

  • @MandeepSingh-sb9bk
    @MandeepSingh-sb9bk 4 роки тому

    Ida bhut mza aunda tab ch bhare kapde dhon da.bhut vadia g

  • @kuldeepkaurgill3465
    @kuldeepkaurgill3465 4 роки тому

    ਦੀਦੀ ਮੈਨੂੰ ਤੁਹਾਡੀਆਂ ਸਾਰਿਆ ਵੀਡੀਉ ਬਹੁਤ ਸੋਹਣੀਆ ਲੱਗਦੀਆ ਪਰ ਕਈ ਵਾਰ ਵੇਖਣ ਦਾ ਟਾਈਮ ਨਹੀਂ ਲਗਦਾ ਪਰ ਫਿਰ ਵੀ ਭਾਵੇਂ late ਵੇਖ ਅਾ par ਵੇਖਦੀ ਜਰੂਰ ਅਾ ਜੀ love from Manila

  • @thecreatorshub26
    @thecreatorshub26 4 роки тому +2

    ਬਹੁਤ ਹੀ ਵਧੀਆ ਵਿਡਿਉ ਹੈ ਜੀ ਦੀਦੀ tusi apne makeup da vlog jurar share karyoo plz☺️

  • @kunwarpartapmahal8344
    @kunwarpartapmahal8344 4 роки тому +1

    ਸਤਿ ਸ਼੍ਰੀ ਅਕਾਲ ਦੀਦੀ ਜੀ ਤੁਹਾਡੀ ਮਾਲਵੇ ਦੀ ਬੋਲੀ ਬਹੁਤ ਸਹੋਣੀ ਵਾ ਤੇ ਅਸੀ ਮਾਝੇ ਵਾਲੇ ਮੈਂ ਜਗਵਤ ਕੋਰ

  • @karamjeetkaur1813
    @karamjeetkaur1813 4 роки тому

    🙏hahahahaha hanji bhainji punjab bilkul ese tara kambal dhonde hunde c asi.v jad pind ch rende c. bachya da fun ho janda aa pani ch khedke..bolde bohat sohna aa tusi bilkul real ho.

  • @surjitgill2617
    @surjitgill2617 4 роки тому

    Nice vedio

  • @lavibhullar0101
    @lavibhullar0101 4 роки тому +4

    ਤੁਹਾਡੀ ਛੋਟੀ ਬੇਟੀ ਗੁਰਲੀਨ ਬਹੁਤ ਚੁਸਤ ਐ ਦੀਦੀ ਜੀ👍👍👍

  • @jabarjungbrar7949
    @jabarjungbrar7949 4 роки тому +1

    So nyc vdeo

  • @hardevsandhu9209
    @hardevsandhu9209 4 роки тому +23

    ਘਰੇ ਮੋਟਰ ਤਾ ਕਰਮਾ ਵਾਲਿਆ ਦੇ ਹੁਂਦੀ ਆ

  • @babirkumar9010
    @babirkumar9010 2 роки тому

    Mam v very beautiful video and blog👌👌👌👌♥️♥️

  • @kuldipsinghsheergill9156
    @kuldipsinghsheergill9156 4 роки тому +1

    ਸਤ ਸ੍ਰੀ ਅਕਾਲ ਭੈਣ ਜੀ

  • @DarshanSingh-gb5zx
    @DarshanSingh-gb5zx 2 роки тому

    Sat Shree Aakal ji

  • @harwinderkaur992
    @harwinderkaur992 4 роки тому

    Bhut vadia didi ji tuhdi drani jethani Da pyar vekh k bhut vadia lagda sb nu awi mil k Rehna chahida pyar nl tuhdi sari family bhut nice h

  • @BhupinderSingh-ko7ij
    @BhupinderSingh-ko7ij 4 роки тому +7

    ਚਲੋ ਜੀ ਲੋਕਾ ਦਾ ਕੀ ਏ ਲੋਕ ਤਾ ਕੁਝ ਨਾ ਕੁਝ ਬੋਲਦੇ ਹੀ ਰਹਿਦੇ ਨੇ ਬਹੁਤ ਚੰਗੀ ਗੱਲ ਹੈ ਜੇ ਤੁਸੀ ਰੱਲ ਕਿ ਰਹਿਦੇ ਹੋ ਸਹਾਰਾ ਵੀ ਤੁਸੀ ਹੀ ਦੇਣਾ ਹੈ ਉਹਨਾ ਨੂੰ ਆਖਿਰ ਪਰਿਵਾਰ ਹੈ ਤੁਹਾਡਾ

  • @waseemahmed-ww4uy
    @waseemahmed-ww4uy 4 роки тому

    Bhabhi ji me rajasthan se hu punjabi nahi aati bt aapke is vlog ko salute, aap ek housewife ki jindagi ko bata rahe ho

  • @amarjeetsandhu835
    @amarjeetsandhu835 4 роки тому

    Very gud bachya da enjoy v ho gya kambl v dho ho gy

  • @parvindersingh-5911__
    @parvindersingh-5911__ 4 роки тому

    ਬਹੁਤ ਵਧੀਆ ਕੰਮ ਲਗਾ

  • @navdeepsingh1645
    @navdeepsingh1645 4 роки тому

    ਸिਤ ਸ੍ੀ ਅਕਾਲ ਜੀ ਸਾिਰਅਾਂ ਨੂੰ
    ਭੈਣ ਜੀ ਸਾਨੂੰ िਸਰਫ ਵੀdਓ ਵੇਖਣ ਨਾਲ ਮਤਲਬ ਰॅਖਣਾ ਚਾਹੀਦਾ िਕੳੁ ਅਸੀ िਕਸੇ ਦੇ ਘਰ िਵॅਚ ਦਖਲ ਅੰਦਾਜੀ ਕਰਦੇ ਅਾਂ ਇॅਹ ਗॅਲਾਂ ਠੀਕ ਨਹੀ ਲॅਗਦੀਅਾਂ िਕਸੇ ਨੂੰ ਵੀ ਭੁॅਲ ਚੁਕ ਮੁਅਾਫ ਕਰਨਾਂ ਜੀ

    • @PindPunjabde
      @PindPunjabde  4 роки тому

      ਬਹੁਤ ਮੁਸ਼ਕਿਲ ਹੈ ਲੋਕਾਂ ਨੂੰ ਸਮਝਾਉਣਾ

  • @DavinderSingh-qn5nm
    @DavinderSingh-qn5nm 4 роки тому

    Aunty ssa .jina time tuci katta shad ke edr udar kam krde ho ehne time ch te katte uda dhud pi jande ne aa ki rajj ve .

  • @arundeep756
    @arundeep756 4 роки тому

    Bahut badhiya video

  • @lavibhullar0101
    @lavibhullar0101 4 роки тому +21

    ਦੀ ਚੁਬਾਰਿਆਂ ਦੀ ਵੀਡੀਓ ਨੀ ਦਿਖਾਈ ਜੀ

  • @gillraman6995
    @gillraman6995 4 роки тому

    Ssa g very nice g very hard work assi b chote hunde buhat kam krde c 😍😍😍😍😘😘😘😘

  • @RupinderKaur-er6sv
    @RupinderKaur-er6sv 4 роки тому

    Bahut hi pyari video & dono family

  • @KashmirSingh-dw3sm
    @KashmirSingh-dw3sm 4 роки тому

    ਗੁਰਮੀਤ ਕੌਰ ਜੀ ਸਤਿ ਸ੍ਰੀ ਅਕਾਲ ਜੀ

  • @amarjitkaur760
    @amarjitkaur760 4 роки тому

    ਦੀਦੀ ਸਤਿ ਸ੍ਰੀ ਅਕਾਲ nice video

  • @noorboutique23
    @noorboutique23 4 роки тому

    SSA ji jado mai tuhadi video dekhde aa ta Punjab yad aunda Rajandeep from canada

  • @punjabivloggerritikasharmareal
    @punjabivloggerritikasharmareal 4 роки тому

    Nice blog dear

  • @Sukh230
    @Sukh230 4 роки тому

    Very nice didiਸਾਡੇ ਸਾਰੇ ਕੰਮ ਵਧੀਆ ਲਗਦਾ

  • @tonymanoj8665
    @tonymanoj8665 4 роки тому

    Hallo ji. Didi tuhade pind da name ki aa ji.tuhada furti nal sare km krna.bhut hi good lgda aa ji.hun aap dia eyes da ki hal aa ji.tusi blanket washing machine vich kion nhi dohnde ji

  • @manvirkaurdhaliwal6643
    @manvirkaurdhaliwal6643 4 роки тому +1

    Nice video didi ji🤩

  • @harwinderkaur992
    @harwinderkaur992 4 роки тому

    Ssa didi g tuci bhut nice ho tuhdi sari family kinni good h bhut vadia video g

  • @amritamritsingh2865
    @amritamritsingh2865 4 роки тому

    sorry ji kl bhut busy c ji me v kl kambl dhote c kl bali video ajj dekhi a ji

  • @kathagurbani8631
    @kathagurbani8631 4 роки тому +1

    Nice👍👍👍👍

  • @rajinderkaur8762
    @rajinderkaur8762 4 роки тому

    Hlo di ... How are you,.. tuhada village kehda hai i mean kehda area mnu bhut sohni lgdi video ch aas paas di locations ta puchya

  • @anmolfatehgariya6020
    @anmolfatehgariya6020 4 роки тому +1

    Sat siri akal didi ji 🙏sade vi ghar vich motter hudi si bhout ਸੁਖ ਹੁੰਦਾ ਹੈ ਜੀ 😊sister ਇਕ ਬੇਨਤੀ ਹੈ ਜੀ tusi plz sanu ghar vich mask 😷 ਬਣਾੳੁਣਾ sikhyo ਜੀ 🙏

  • @neetneet7486
    @neetneet7486 4 роки тому

    Halo Gurmeet sister 🙏...main thudi videos roj dekhde a bhout vdya lgda Punjab nu bhout miss krde a ...15-20 Saal phlan asi v ida he rahnde se . I m from Germany 🙏

  • @hoshiarsingh2316
    @hoshiarsingh2316 4 роки тому

    Very nice video di

  • @sukhveersingh3716
    @sukhveersingh3716 4 роки тому +1

    Halo di

  • @virpalchahal9767
    @virpalchahal9767 4 роки тому

    Very nice video ji

  • @dollybabbar6860
    @dollybabbar6860 4 роки тому

    Sat sri sakal ji aap kaise ho mujhe aap ka vlog aacha lagta hai mujhe aap ki Punjabi vlog aacha laga main delhi rahti hoo aap Punjab main kis jagah aap ka pind hai mujhe please batna

  • @gurpreetkuku3792
    @gurpreetkuku3792 4 роки тому +2

    Very nice video didi jaspreet killi to

  • @HarpreetKaur-ck5sg
    @HarpreetKaur-ck5sg 4 роки тому +1

    Bahut hi vadiya video banae sis tusi sari family ik doojey naal payar naal rehndi aa te funn v kardi aa menu samaj ni aoundi v lok faltu comment ku kardey aa video dekh tarafe tan ki karni hor e pasey dimag chalon lag pendey aa.

  • @harpreetbareh284
    @harpreetbareh284 4 роки тому

    NYC video Di

  • @hussain9388
    @hussain9388 4 роки тому

    ماشااللہ

  • @singhjaspal2710
    @singhjaspal2710 4 роки тому +1

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਡਓ ਗਲਤ ਗੱਲ ਆ ਜੀ ਕਿੱਸੇ ਦੇ ਘਰ ਵਿੱਚ ਦਖਲ ਅਦਾਜੀ ਕਰਨੀ

  • @tejichahal1854
    @tejichahal1854 4 роки тому

    bahut wadiya bhen.

  • @amandeepdhanoa3507
    @amandeepdhanoa3507 4 роки тому +3

    Gurmeet master ji Bhut nice person ne .
    Sade jija ji .
    Es var India e tan thonu jarur milange.
    Wahuguru sab nu tandrusty den .Mere punjab to Phir rounka te khusia de buley oun .I am health worker at USA.I pray for everyone for their good health.

  • @dhoonggujarkhan6022
    @dhoonggujarkhan6022 4 роки тому

    bhot achi video hai blanket dhone ka treeka bhot acha lga bachon ne fun bhi kr lia aur kaam bhi krwa dia mein aap ki dewrani k saath hoon please us k saath indaaf kia krein aur blanket apni trf sukhaien 😂 sukhweer hum aap k saath hein aap k sasth koi na insafi nhi jone dein ge 😂Allah aap dono ka pyar bnai rakhe

  • @anshdeepmahal5156
    @anshdeepmahal5156 4 роки тому

    Very nice video didi ji sukhvir didi de voice बहुत ही अच्छी लगी है

  • @pubgsquad7864
    @pubgsquad7864 4 роки тому

    ਸਤਿ ਸ੍ਰੀ ਆਕਾਲ ਗੁਰਮੀਤ ਜੀ ਮੈਨੂੰ ਤੁਹਾਡੇ ਘਰ ਬਹੁਤ ਪਸੰਦ ਆ ਜੀ ਘਰ ਵਿੱਚ ਹੀ ਮੋਟਰ ਲੱਗੀ ਆ ਜੀ ਘਰ ਦੇ ਨਾਲ ਹੀ ਪੱਠੇ ਸੱਬਜੀ ਹੋ ਜਾਂਦੀ ਹੈ ਜੀ ਨਾਲ਼ੇ ਵਾਤਾਵਰਨ ਬਹੁਤ ਵਧੀਆ ਹੁੰਦਾ ਹੈ ਇਹ ਫੈਦੇ ਨੇ ਪਿੰਡ ਤੋਂ ਬਾਹਰ ਘਰ ਪਾਉਂਣ ਦੇ

  • @dheerasran3892
    @dheerasran3892 4 роки тому

    Good morning Di bohut nyc video tuhadi

  • @ManjeetKaur-ip7uf
    @ManjeetKaur-ip7uf 3 роки тому

    Very nice

  • @armaansinghrattol8042
    @armaansinghrattol8042 4 роки тому +5

    ਦੀਦੀ ਕੰਬਲ ਧੋ ਕੇ ਹੀ ਰੱਖਣੇ ਚਾਹੀਦੇ ਨੇ ਮੈ ਵੀ ਅਜ ਧੋ ਰਹੀ ਹਾ ਭੈਣੇਮੈ ਜਰੂਰ ਤੈਨੂ ਮਿਲਕੇ ਜਾਉ ਭੈਣੇਖੇਤਾ ਦੀ ਬਹੁਤ ਮੋਜਅ ਖੁਸ ਰਹੋ ਸਾਰੇ

  • @eknoorsingh124
    @eknoorsingh124 4 роки тому

    Didi bhut vadiya video hai dil kush ho gayea dekh ke

  • @mustafaghulam8721
    @mustafaghulam8721 4 роки тому

    Pardes mein baith ke video dekhne ka bahut maja anda hai I love you Punjab India I love you Punjab Pakistan.

  • @royalpreet9562
    @royalpreet9562 4 роки тому

    Sahi gal ahh dii sara din kam nii mhuk de ghr de ...hun ta bilkul v nii ..thoda natur bhot vdia dii ...ma thonu dkh dii ahh kam krde ahh nu mera v bhot dil krda kii ma v kam kara ..bj bj k😊😊thodi devrni v dkhe ahh vdios ch ohh v bhot vdia ne 😊

  • @lovelydhillon2658
    @lovelydhillon2658 4 роки тому

    ਦੀਦੀ ਜੀ ਤੁਹਾਡਾ ਘਰ ਬਹੁਤ ਸੋਹਣਾ ਲੱਗਦਾ ਘਰੇ ਹੀ ਮੋਟਰ ਲੱਗੀ ਆ ਵੱਖਰਾ ਹੀ ਨਜ਼ਾਰਾ

  • @gurpreetsinghgillgill5745
    @gurpreetsinghgillgill5745 4 роки тому +1

    Lovely video sis ਤੁਸੀਂ ਮਸਤ ਰਹੋ ਆਪਣੇ ਪਰਿਵਾਰ ਵਿੱਚ ਲੋਕਾਂ ਦੀਆ ਗੱਲਾਂ ਦਿਲ ਤੇ ਨੀ ਲਾਈਦੀਆ👍🏻👍🏻😍😍😍I am Kulwinder kaur moga two much nice video

  • @simmuDhillon004
    @simmuDhillon004 4 роки тому

    ਸਤਿ ਸ੍ਰੀ ਆਕਾਲ ਦੀਦੀ ਜੀ। ਅੱਜ ਤੁਸੀਂ ਮੈਨੂੰ ਆਪਣੇ ਘਰ ਦੀ ਯਾਦ ਕਰੇ ਦਿੱਤੀ। ਮੈਨੂੰ ਦੋ ਸਾਲ ਹੋ ਗਏ ਕੈਨੇਡਾ ਆਈ ਹੋਈ ਨੂੰ। ਮੈਂ ਵੀ ਆਪਣੀ ਮੰਮੀ ਨਾਲ ਕੈਂਬਲ ਵਾਸ਼ ਕਰੋਂਦੀ ਹੁੰਦੀ ਸੀ। 😭😭😭

    • @PindPunjabde
      @PindPunjabde  4 роки тому

      ਜਿੱਥੇ ਵੀ ਰਹੋ ਹਮੇਸ਼ਾ ਖੁਸ਼ ਰਹੋ

  • @hardevgill1039
    @hardevgill1039 4 роки тому

    ਬਹੁਤ ਵਧੀਆ ਭੈਣ

  • @shabsinghbatala1234
    @shabsinghbatala1234 4 роки тому

    Very nice video Khusha roh didi

  • @rajukaur4302
    @rajukaur4302 4 роки тому +3

    ਠੀਕ ਦੀਦੀ ਜੀ ਸੋਡੀ ਗਲ ਸਹੀ ਆ ਲੋਕਾ ਨੂੰ ਕਿਸੇ ਦੇ ਘਰ ਵਿੱਚ ਦਖਲ ਅਨਦਾਜੀ ਕਰਕੇ ਕੀ ਮਿਲਦਾ ਮੈਨੂੰ ਤਾ ਰੋਣਾ ਆ ਗਿਆ ਸੋਡੀ ਏਹ ਗਲ ਸੂਣਕੇ

  • @harjinderkaur1785
    @harjinderkaur1785 4 роки тому

    Ssa didi ji main ajj tuhadi video pehli war dekhi ..bohat nice laga..god bless u

  • @sukhdevbrarsukhdevsingh1255
    @sukhdevbrarsukhdevsingh1255 4 роки тому

    Nice video Didi g amandeep kaur faridkot always happy you

  • @navjeetkaursandhu7219
    @navjeetkaursandhu7219 4 роки тому

    ਸਤਿ ਸ੍ਰੀ ਅਕਾਲ ਜੀ ਮੈਨੂੰ

  • @baljindersidhu2966
    @baljindersidhu2966 4 роки тому +1

    very nice video didi g

  • @sukhdeep6731
    @sukhdeep6731 4 роки тому

    nice video sis

  • @JagdeepDhanoaVlogs
    @JagdeepDhanoaVlogs 4 роки тому

    Sister ji tusi dasya ni bi tusi video kis mobile nal shot karde o please daso sister ji aggli video ch chide comment krke dasdo sister ji

  • @ramankaur8726
    @ramankaur8726 4 роки тому

    Majhan da bootyan nu khrab krna sahi gall aa tuhadi.. sade ghar v eda he hunda.. kon samjhave ehna nu😂
    And tusi lokan diya gallan nu kde v apne te bhari na pain deo! Eh bolde rehnde.. you keep enjoying with your family! Cheers to the sisterhood of drani jethani👍🏻

  • @jasmeetpenduvlogs8090
    @jasmeetpenduvlogs8090 4 роки тому

    ਦੀਦੀ ਆਪ ਦੀ videoਬਹੁਤ ਵਧੀਆ ਹੁੰਦੀਆਂ ਮੈਨੂੰ ਮੇਰੀ friend ਨੇ ਦੱਸਿਆ ਸੀ ਮੈ ਤੇ ਅੱਜ ਹੀ ਦੇਖੀਆਂ ਬਹੁਤ ਵਧੀਆ ਏ ਆਪ ਦੀ ਫੈਮਲੀ ਦੀਦੀ plz ਜਵਾਬ ਦੇਣਾ ਤੁਸੀਂ ਬੋਲਦੇ ਸੀ ਕੋਈ ਤੋੜਾ ਰਹਿ ਗਿਆ ਕੀ ਤੋੜਾ ਏ ਦੱਸੋ plz video bhout nice ne god bless you ji

  • @mandipkaur7339
    @mandipkaur7339 4 роки тому

    Sukhbir g di boli bilkul aap jaisi hai

  • @komalsidhu4065
    @komalsidhu4065 4 роки тому +2

    ਦੀਦੀ ਜੀ ਸੋਡੇ ਬੱਚੇ ਵੀ ਬਹੁਤ ਸੋਹਣੇ ਲਗਦੇ ਐ ਸੋਡੇ ਵਾਗੂੰ

  • @jarmansamra1061
    @jarmansamra1061 4 роки тому

    Awesome video di from jaswinder kotla tu

  • @kathagurbani8631
    @kathagurbani8631 4 роки тому +1

    Like👍👍👍👍👌

  • @anjubala5463
    @anjubala5463 4 роки тому

    Nice ji didi

  • @rajindersingh6530
    @rajindersingh6530 4 роки тому +1

    Sister you have good work for water thanks

  • @gaganbhullarbhullar9214
    @gaganbhullarbhullar9214 4 роки тому

    Nice video Didi sat shri akaal didi

  • @DheerajKumar-kl3sm
    @DheerajKumar-kl3sm 4 роки тому

    Very hard working

  • @ramandeepkaurmaan639
    @ramandeepkaurmaan639 4 роки тому

    Very nice dii

  • @rajvirjas1741
    @rajvirjas1741 4 роки тому

    Ssa didi g asi v chote hunde eda hi kamble dhonde c apna time yaad aa gya bacheyan nu masti krde dkhdeyan

  • @mehakpreetkaur2644
    @mehakpreetkaur2644 4 роки тому

    Ssa di ki hal a vdia mein v kambal dho laye aa sahi keha di kamm khatam nai hunde mera ta sara din kamm nai mukde bache ghr aa sara din kuj mgde nawa kuj bna k deio

  • @mandeep.kaurmandeepkaur9940
    @mandeep.kaurmandeepkaur9940 4 роки тому +1

    Ssa kal di ji sorry thoda jeya late hogi tuadi video dakhan nu ji Kam lagi c assi ve aaj blanket wash kete ne

  • @khushminderkaur4252
    @khushminderkaur4252 4 роки тому

    Ssa gurmeet tusi Manu bhut nice lagde je,lok pta nahi keo puthe sidhe comment karde ,tusi khush rao sara parwar,god bless to both family

  • @amritpalsran7515
    @amritpalsran7515 4 роки тому

    pind kehra a didi g

  • @Mrandmrsdod
    @Mrandmrsdod 4 роки тому +1

    ਸਤਿ ਸ੍ਰੀ ਅਕਾਲ ਜੀ ਅਸੀਂ ਵੀ ਕੰਬਲ ਸੰਭਾਲ ਕੇ ਰੱਖ ਦਿੱਤੇ ਹਨ

  • @jagwantsingh4005
    @jagwantsingh4005 4 роки тому

    So nice di.

  • @dalwinderkaur2012
    @dalwinderkaur2012 4 роки тому +6

    ਪਰਮਾਤਮਾ ਤੁਹਾਡੀ ਦਰਾਣੀ ਨੰੂ ਜਵਾਈ ਕਿੰਨੇ ਚੰਗੇ ਮਿਲਣ ਸਾਰੇ ਦੱੁਖ ਭੱਲ ਜਾਣ ਪਰਮਾਤਮਾ ਤੁਹਾਡੀ ਦਰਾਣੀ ਨਾਲ ਪਿਆਰ ਹੀ ਬਣਿਆਂ ਰਹੇ USA