ਦੇਖੋ ਕੀ ਹੋਵੇਗਾ ਕਿਸਾਨਾਂ ਦਾ ਅਗਲਾ ਐਕਸ਼ਨ?

Поділитися
Вставка
  • Опубліковано 10 жов 2024
  • ਦੇਖੋ ਕੀ ਹੋਵੇਗਾ ਕਿਸਾਨਾਂ ਦਾ ਅਗਲਾ ਐਕਸ਼ਨ?
    #BalbirSinghRajewal #FarmerLeader #BharatiyaKisanUnion #PunjabGovernment #BKU #SKM #SamyuktKisanMorcha #Arhtiya #RiceMiller #Shellers #Association #Farmers #Kisan #Labour #Jhona #Rice #Paddy #PaddyProcurement #GovernmentProcurement #Godown #DanaMandi #Protest #TrafficJam #KisanBhawan #KisanUnion #Meeting #Ajit #AjitWebTv #DailyAjit #Punjab #PunjabiNews #PunjabNews
    Daily Ajit Website:
    www.ajitjaland...
    Daily Ajit E-Paper:
    epaper.ajitjal...
    Facebook:
    / dailyajit
    Instagram :
    / ajitnews
    Follow us on Twitter:
    / dailyajitnews
    click here to download our android app play.google.co...
    ios users click here to download Ajit App. apps.apple.com...

КОМЕНТАРІ • 33

  • @GurwinderSingh-d4x
    @GurwinderSingh-d4x 31 хвилина тому

    Bhot vadia ji

  • @RinkuSingh-zl8lr
    @RinkuSingh-zl8lr 4 хвилини тому

    Very good 👍

  • @manishkambojj5749
    @manishkambojj5749 Годину тому +9

    ਕਿਸਾਨ ਏਕਤਾ ਜਿੰਦਾਬਾਦ

  • @iceroad-t3b
    @iceroad-t3b Годину тому +10

    ਜੇਕਰ ਖਰੀਦ ਨਹੀਂ ਸੀ ਕਰਨੀ ਫਿਰ ਕੁੜੀ ਦਾ ਰਿਸ਼ਤਾ ਦੇਣ ਵਾਸਤੇ ਬੀਜ ਕਿਸਾਨਾਂ ਨੂੰ ਵੰਡਿਆ ਸੀ

  • @singhkulvir81singh80
    @singhkulvir81singh80 10 хвилин тому +1

    Kishan majdor artiya rice jindabad

  • @iceroad-t3b
    @iceroad-t3b Годину тому +3

    ਭਗਵੰਤ ਮਾਨ ਹੁਣ ਕਿਥੇ ਗਿਆ ਜੇਕਰ ਖਰੀਦ ਜਲਦੀ ਨਾ ਸ਼ੁਰੂ ਕੀਤੀ ਤੇ ਮਹੋਲ ਬਹੁਤ ਜ਼ਿਆਦਾ ਖ਼ਰਾਬ ਹੋ ਜਾਣਾ ਫਿਰ ਸਾਂਬ ਨੀ ਹੋਣਾ ਸਰਕਾਰ ਤੋਂ

  • @jagmohansingh879
    @jagmohansingh879 Годину тому +1

    ਬਹੁਤ ਵਧੀਆ ਬਦਲਾ ਹੈ

  • @parveendhingra4085
    @parveendhingra4085 2 години тому +5

    Kisan , majdoor , vaiypari ekta jindabad

  • @Iqbalmomi1234
    @Iqbalmomi1234 Годину тому

    ਕਿਸਾਨ ਯੂਨੀਅਨਾਂ, ਰਾਈਸ ਸ਼ੈਲਰ ਯੂਨੀਅਨਾ, ਆੜ੍ਹਤੀਆ ਯੂਨੀਅਨਾ ਅਤੇ ਯੂਨੀਅਨਾਂ ਦਾ ਇਕੱਠੇ ਹੋਣਾ ਬਹੁਤ ਵਧੀਆ ਸੰਕੇਤ ਹੈ, ਅਸੀਂ ਧੰਨਵਾਦੀ ਹਾਂ ਸਾਰਿਆ ਨੇਤਾਵਾਂ ਦਾ,ਅਤੈ ਆਸ ਕਰਦੇ ਹਾਂ, ਕਿ ਆਉਣ ਵਾਲੇ ਸਮੇਂ ਵਿਚ ਵੀ ਪੰਜਾਬ ਨੂੰ ਬਚਾਉਣ ਲਈ ਲਈ ਇਸੇ ਤਰਾ ਹੰਭਲਾ ਮਾਰਦੇ ਰਹਿਣ ਗੇ, ਨਾਲ ਹੀ ਦੁਖ ਦੀ ਗਲ ਹੈ ਕਿ ਆੜ੍ਹਤੀਆਂ ਦੇ ਨੇਤਾ ਆਪਣਾ ਜਲੂਸ ਕੱਢਣ ਤੋਂ ਨਹੀ ਟਲੇ।

  • @BalwantSingh-uh1wl
    @BalwantSingh-uh1wl Годину тому

    Very Good 👍👍👍

  • @MaheshKumar-ry2nk
    @MaheshKumar-ry2nk Годину тому +1

    Kishan ekta zindabad

  • @KabalSingh-y3z
    @KabalSingh-y3z Годину тому

    Goodbatgood

  • @JagtarSingh-vp4uf
    @JagtarSingh-vp4uf Годину тому +1

    13/10/2024 ਨੂੰ ਬਚਿਆ ਦੇ ਬੈਂਕ ਦੀਆ ਅਸਾਮੀਆਂ ਦੇ ਪੇਪਰ ਹੈ ਜੀ ਕੁਝ ਸੋਚਿਆ ਜਾਵੇ ਜੀ

  • @paramjitsingh6295
    @paramjitsingh6295 23 хвилини тому

    ਬਹੁਤ ਮਾੜੀ ਸਰਕਾਰ ਹੈ ਪੰਜਾਬ ਵਿੰਚ

  • @Mahendersingh-ln6ig
    @Mahendersingh-ln6ig 59 хвилин тому

    चुनाव लड़ो तथा जमानत जब्त करवाओ थोडे ना अकाली दल न ही कांग्रेस न ही आम आदमी पार्टी, जनता आपको वोट देती नहीं

  • @Pardeepkumar-u3x
    @Pardeepkumar-u3x Годину тому

    Bijli bill kise de v maaf na kro cm sahib

  • @parveendhingra4085
    @parveendhingra4085 2 години тому +1

    Inqlaab jindabad

  • @AmandeepSingh-dr7iw
    @AmandeepSingh-dr7iw Годину тому

    2320 sarkari rate ae tyc 2325 keh rahe hoo

  • @goldisingh3762
    @goldisingh3762 2 години тому

    Ugraha da bycott Karo

  • @surindersyal6575
    @surindersyal6575 Годину тому +1

    ਸਰਕਾਰ ਨੂੰ ਇਨ੍ਹਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਪਰ ਮੁਫਤ ਬਿਜਲੀ ਅਤੇ ਮੁਫਤ ਨਹਿਰੀ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਮੁਫਤ ਬਿਜਲੀ ਅਤੇ ਮੁਫਤ ਪਾਣੀ ਕਿਸੇ ਨੂੰ ਵੀ ਨਹੀਂ ਮਿਲਣਾ ਚਾਹੀਦਾ ਭਾਵੇਂ ਕੋਈ ਕਿਸਾਨ ਹੋਵੇ, ਕੋਈ ਦੁਕਾਨਦਾਰ ਹੋਵੇ ਜਾਂ ਕੋਈ ਕਰਮਚਾਰੀ। ਮੁਫਤਖੋਰੀ ਆਰਥਿਕਤਾ ਦੀ ਬਰਬਾਦੀ ਹੈ।

    • @harjindersinghgill9632
      @harjindersinghgill9632 Годину тому

      ਵੀਰ ਸਭ ਕੁਝ ਬੰਦ ਹੋਵੇ ਫ੍ਰੀ ਵਾਲਾ

    • @GSSS-l8l
      @GSSS-l8l Годину тому +1

      ਫ੍ਰੀ ਸਭ ਕੁੱਝ ਬੰਦ ਹੋਣਾਂ ਚਾਹੀਦਾ , ਕਿਸੇ ਨੂੰ ਬਿਜਲੀ, ਰਾਸ਼ਨ, ਬੱਸ ਕਿਰਾਇਆ, ਫ਼੍ਰੀ ਨਹੀਂ ਚਾਹੀਦਾ, ਨੌਕਰੀਆਂ ਦਿਓ ਮਹਿੰਗਾਈ ਚਾਰ ਗੁਣਾਂ ਵਧ ਗਈ ਘੱਟ ਕਰੋ🙏

  • @majorsingh420
    @majorsingh420 Годину тому +1

    Ja deli to bhaj k na aunde ta. Aa den dekhana na panda

  • @satnamsingh4918
    @satnamsingh4918 Годину тому

    O veer ji ambala da naka khulega tahi chaval chukea javega

  • @ShivParkash-zd9pw
    @ShivParkash-zd9pw Годину тому

    P.R.126 nai le rahi sarkar hun ashi ki karye

  • @Mahendersingh-ln6ig
    @Mahendersingh-ln6ig Годину тому

    बकवास करके सिक्खों को बदनाम किया जा रहा है

  • @sarbjeetSingh-yn4mt
    @sarbjeetSingh-yn4mt 10 хвилин тому

    Hun shitar feroo Lando Pegwant dey Hundi latt chuk k Vota naa paeo kanjra noo

  • @LakhvirSingh-zm4py
    @LakhvirSingh-zm4py Годину тому

    Yr harya paga vala na kuch nahi karna sava gala da ja ta fer neklo baher rud ta ak pasa kar lo ava gala da kra na bano koi ve jemidar as bara gal nahi kar reha sar he apna garha vach batha a