ਵਿਰਸਾ ਸਿੰਘ ਵਲਟੋਹਾ ਦੇ ਰਿਹਾ ਆਪਣੀ ਬਲੀ,ਅਸਲ ਚ ਬਚਾਉਣਾ ਤਾ ਸੁਖਬੀਰ ਬਾਦਲ ਤੇ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੈ

Поділитися
Вставка
  • Опубліковано 22 жов 2024

КОМЕНТАРІ • 24

  • @g.p.singhkhalsa9874
    @g.p.singhkhalsa9874 4 дні тому +10

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ।ਕਾਬਲ ਏ ਤਾਰੀਫ਼ ਹੈ 👌 👌

  • @kulwantsingh3183
    @kulwantsingh3183 4 дні тому +8

    ਇਸ ਪੁੱਤਰ ਜੀ ਦੀਆਂ ਗੱਲਾਂ ਬਿਲਕੁਲ ਸੱਚ ਪੇਸ਼ ਕੀਤੀਆਂ ਜਾ ਰਹੀਆਂ ਹਨ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਸਾਹਿਬ ਜੀ

  • @SarbjeetSingh-fo2xp
    @SarbjeetSingh-fo2xp 4 дні тому +6

    ਬਿਲਕੁਲ ਸਹੀ ਹੈ ਵੀਰ ਜੀ

  • @DarshanSingh-fh5rs
    @DarshanSingh-fh5rs 4 дні тому +3

    ਬਿੱਲਕੁਲ ਸਹੀ ਕਿਹਾ ਬੇਟਾ ਜੀ ਧਾਮੀ ਜੀ ਕਦੇ ਵੀ ਸਹੀ ਗੱਲ ਨਹੀ ਕਰਦੇ ਕਦੇ ਵੀ ਇਹਨਾਂ ਨੇ ਸੱਚ ਦਾ ਸਾਥ ਨਹੀਂ ਦਿੱਤਾ ਪਰ ਹਾਲ ਇਹਨਾਂ ਦਾ ਬਹੁਤ ਬੁਰਾ ਹੋਵੇਗਾ

  • @JaswinderSingh-pl5vc
    @JaswinderSingh-pl5vc 2 дні тому

    Sardar ji,
    Very informative. Waheguru bless you. 🙏🙏🙏

  • @MANJITSINGH-vg8rl
    @MANJITSINGH-vg8rl 3 дні тому +1

    Veer ji 100℅ Right keh rhe ne . Panth de dekedar kithe ne.

  • @gurpreetsingh-jx9fo
    @gurpreetsingh-jx9fo 2 дні тому +1

    Bilkul suchaya gala bai ji

  • @AmrikSingh-jm3wi
    @AmrikSingh-jm3wi 3 дні тому +1

    ਵਲਟੋਹੇ ਨੂੰ ਫੋਜੀਆ ਨੇ ਕਿਹਾ ਹੈਡੱਪ ਵਲਟੋਹਾ ਹੱਥ ਖੜੇ ਕਰਨ ਦੀ ਥਾ ਵਲਟੋਹਾ ਲੰਮਾ ਪੈ ਗਿਆ ਹੁਣ ਕਹਿੰਦਾ ਮੇਰੇ ਵਰਗਾ ਪੰਜਾਬ ਵਿੱਚ ਕੋਈ ਸਿੱਖ ਕੌਮ ਦਾ ਕੋਈ ਰਾਖਾ ਨਹੀਂ

  • @avtarsingh2531
    @avtarsingh2531 3 дні тому +1

    ਬਾਦਲ ਜੁੰਡਲੀ ਨੂੰ ਸਮੇਤ ਵਲਟੋਹਾ ਕੰਜ਼ਰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ ਇਹ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ

  • @RajbirKaur-j5o
    @RajbirKaur-j5o 4 дні тому

    Very good sun k man kush ho gayiea

  • @sukhmandersingh1179
    @sukhmandersingh1179 2 дні тому

    Bhaut vadya kaha

  • @ReshamSingh-n1k
    @ReshamSingh-n1k 4 дні тому

    WAH.JI.WAH

  • @narindersingh2387
    @narindersingh2387 4 дні тому

    ਹੁਣ ਵਲਟੋਹੇ ਤੇ ਐਕਸ਼ਨ ਨਹੀਂ ਹੋਵੇਗਾ

  • @avtarsingh2531
    @avtarsingh2531 3 дні тому +1

    ਬਾਦਲ ਟੋਲੇ ਨੂੰ ਵਲਟੋਹੇ ਕੰਜ਼ਰ ਨੂੰ ਸਿੰਘ ਸਾਹਿਬ ਬੇਸ਼ੱਕ ਮੁਆਫ ਕਰ ਦੇਣ ਪਰ ਸਿੱਖ ਕੌਮ ਅਤੇ ਇਤਿਹਾਸ ਕਦੇ ਵੀ ਮੁਆਫ ਨਹੀਂ ਕਰੇਗਾ

  • @ssd8566
    @ssd8566 4 дні тому +1

    Aa bibi jihrri sgpc di fir pradhan bnna chaundi hai eho hi jathedaar Puran singh nu we purnia ither aa kaih k blandi hundi c.

  • @BalwinderSingh-h1v6r
    @BalwinderSingh-h1v6r 4 дні тому

    Dhami sab badal da Nukar he .sikhi da bedagark karta SPGC da

    • @narindersingh2387
      @narindersingh2387 4 дні тому

      ਇਸ ਵਾਰ ਹਿਸਟਰੀ ਬਣੇਗੀ ਇੱਕ ਤਨਖਾਹੀਏ ਦੇ ਲਿਫਾਫੇ ਵਿੱਚੋਂ ਇਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਿਕਲੇਗਾ

    • @ajaibsingh3873
      @ajaibsingh3873 2 дні тому

      ਤੇ ਫਿਰ ਸਿੰਘ ਸਹਿਬ ਕੌਣ ਨੇ?